Ssa 22 ji.. Dhanwaad ji ene vdia jaankari dyn lye...vir ji mai phela v msg kita c .but shyd tusi bszy hon krly nhi vikh pye ...asi 1509 basmti lai a..21 nu..23 nu asi ssp+potash nal dwai pa dite c..hun urea kdo tak te osnl ki pye jave..ajh 10 din ho gye lge nu..dist Amritsar a sda 22..bhal wali zmeen a thandi..plz reply jrur krna.. Dhanwaad ji❤
Paji varity 1401 8 din hogge lggi nu I gatta super 20 kilo potash 3je din pa ti c hun 10ve din 20 killo urea nal 2killo fatcary poni fungicide nhi pona kive rahu
Aapke dwara batai gai jankari to sahi hai lekin jis shaks ki video ap dikha rahe hain sath mein khad dalte hue vah to fasal ke upar pair rakh raha hai aur theek se chala bhi nahin Ja Raha usse itna nuksan khad se nahin hoga jitna is Ne pair rakhkar kar dena
ਵੀਰ ਜੀ ਜੇ ਹੋ ਸਕੇ ਤਾਂ ਇੱਕ ਚਾਰਟ ਬਣਾਓ ਜਿਸ ਵਿਚ ਹਰੇਕ ਖਾਦ ਦੇ ਸਹੀ ਸਮੇਂ ਅਤੇ ਸਹੀ ਮਾਤਰਾ ਦਾ ਵੇਰਵਾ ਦਿੱਤਾ ਹੋਵੇ।ਜਿਸ ਨਾਲ ਵੱਧ ਸਪਸ਼ਟਤਾ ਆਵੇਗੀ।ਵੀਡਿਓ ਦੇ ਵਿਚ ਉਸਦਾ ਚਾਰਟ privew ਦੇ ਦਿਆ ਕਰੋ। ਧੰਨਵਾਦ🙏
ਚਰਨਜੀਤ ਵੀਰ ਤੇਰੀਆ ਵੀਡਿਓ ਬਹੁਤ ਲਾਹੇਵੰਦ ਹੁੰਦੀਆ ਹਨ।ਮੈ ਤਿੰਨ ਸਾਲ ਤੋਂ ਮਲਚਿੰਗ ਕਰਕੇ ਕਣਕ ਬੀਜਦਾ ਹਾਂ ਸਾਰੀ ਪਰਾਲੀ ਵਿੱਚ ਹੀ ਖਪਤ ਹੁੰਦੀ ਹੈ ਮੈਨੂੰ ਕਿਹੜੀਆ ਖਾਂਦਾ ਪਾਉਣੀਆ ਚਾਹੀਦੀਆ ਹਨ ।ਵੈਸੇ ਮੈ ਦੋ ਬੋਰੀਆ ਹੀ ਯੂਰੀਆ ਪਾਉਣਾ ਹਾਂ ਦੱਸੀ ਜਰੂਰ ਵੀਰ
ਦੁਕਾਨਦਾਰ ਕੋਈ ਵੀ ਇਮਾਨਦਾਰ ਨਹੀਂ ਹੁੰਦਾ ਸਭ ਲਾਲਚੀ ਹੁੰਦੇਆ
😊😊 ਬਹੁਤ ਵਧੀਆ ਜਾਣਕਾਰੀ ਜੀ 😊
ਵੱਧੀਆ ਜਾਨਕਾਰੀ ਬਾਈ ਜੀ🌹🌹🌹
🙏🙏
ਬਹੁਤ ਵਧੀਆ
ਬਾਈ ਜੀ ਇੱਕ ਵੀਡਿਉ ਝੋਨੇ ਵਿੱਚ ਫਟਕੜੀ ਬਾਰੇ ਵੀ ਪਾਉ।
Nice 22 🙏🏻 ok 🎉🎉🎉
ਬਾਈ ਸਾਡੇ ਗੁਆਂਡ 32ਕਿਲੇ ਝੋਨਾ ਪਾਲਦੇ ਆਬਿਨਾ ਯੂਰੀਆ ਤੋਂ ਅੱਜ ਤੱਕ ਕੁੱਝ ਨਹੀ ਪਾਉਦੇ ਸਿਰਫ ਪੱਕ ਤੇ ਆ ਕੇ ਸਪਰੇਆਂ ਦੋਂ ਕਰਦੇ ਆ ਚੰਗੀ ਕਵਾਇਲਟੀ ਦੀ ।ਝਾੜ ਸਭ ਤੋਂ ਵੱਧ ਕੱਢਦੇ ਆ ਬਾਈ ਫਾਲਤੂ ਕੁੱਝ ਨਾ ਪਾਉ ਸਭ ਕੂੱੜਾ ਆਉਦਾ ।
Kehri spray karde ne
ਪੱਕੀ ਗੱਲ ਆ ਬਾਈ ਉਸ ਦਾ ਨੰਬਰ ਲਿਖ ਦੇ ਬਾਈ
Ssp and dap jhona lagon to bad zinc kina din te pyiea .....dso please
Thanks veer ji
Bai 1509 te 1718 di panneri ajj 36 din di hu gi a charr te koi fark pao ja nhi koi hall hu sakda iss vaar laber nhi mili
ਬਾਈ ਖਾਦ ਦੀ ਦੋਹਰੀ ਸਾਟ ਸੁੱਟ😮
ਮੇਗਨੀਸ਼ੀਅਮ ਕਿੰਨੀ ਪਾਉਣੀ ਚਾਹੀਦੀ
Labour shortage karke sade area ch ta lok dap25kg urea1bag zinc5kg te sulphur mix hi pai jande sab kuj
Y g asi potash 3-4 din bad paya kaddu pola pya theek a na 1urea nal
Kdhoo karan tho pehla d.a.p pahi c hon1 doge nal zinc pa dea k2doge uria nal zinc pahia dseo y ji
Magnisum kdo and kida pauni aa veer ji??? Me es var pahli var paa riha aa eh
🙏🙏🙏🙏
1692 te 1718 bare dasdo veer ji
Veer ji potash te ssp mix ker sakde a nal pertelachlore pa dye es nal
Ssa 22 ji.. Dhanwaad ji ene vdia jaankari dyn lye...vir ji mai phela v msg kita c .but shyd tusi bszy hon krly nhi vikh pye ...asi 1509 basmti lai a..21 nu..23 nu asi ssp+potash nal dwai pa dite c..hun urea kdo tak te osnl ki pye jave..ajh 10 din ho gye lge nu..dist Amritsar a sda 22..bhal wali zmeen a thandi..plz reply jrur krna.. Dhanwaad ji❤
ਸਤਿ ਸ਼੍ਰੀ ਅਕਾਲ ਜੀ
❤🙏
Veer mera 2 kila kaddo pani jiada ch kaddo thik tarah nahi hoe mitti daie dheema bania motia jhona lga ditta kihdi khad payi a jo root vadia ban jae
Basmati 1121 de khad de detail bro deooo
Veer das v deya karo ki ki paiye yr gal lami le jande tusi
🙏🙏
ਪਹਿਲੀ ਖਾਦ ਨਾਲ ਜਕ7kg 33% ਦੂਜੀ ਨਾਲ ਪਟਾਸ 25kg 👌👌
ਨਹੀ ਇਹ ਸਹੀ ਨਹੀ ਪੋਟਾਸ਼ 1,2 ਦਿਨ ਮਗਰੋ ਤੇ ਜਿੰਕ 8 ਦਿਨ
@@agriadviceਅਸੀੰ ਤਾ ਪੋਟਾਸ਼ ਅਤੇ ਜਿੰਕ ਦੋ ਦਿਨ ਬਾਅਦ ਇੱਕਠੇ ਹੀ ਪਾ ਦਿਤੇ ਸੀ
ਛੋਟੇ ਵੀਰ ਪਿਛਲੇ ਸਾਲ ਤੁਸੀ 45 ਦਿਨ ਤੇ ਪੋਟਾਸ਼ ਵਰਤਣ ਲਈ ਕਿਹਾ ਸੀ ਮੈ ਵਰਤੀ ਸੀ ਜਿਸ ਕਾਰਨ ਮੈਨੂੰ ਰਿਜਲਟ ਵਧੀਆ ਮਿਲੈ ਸਨ
IRRI also recommend two dose of potash
1) Basel dose
2) Panicle initiation
Kdoo kran tho phela d.a.p pahi c hon 1doge nal zinc pah daea k 2 doge nal pahia ji dseo
Magnesium kad pauna chahe da , eh ve daso atte kena per acre.
Veer ji asi single super phosphate kaduu ch pa ti c te pehli yuria nl potash pa diti a hun zinc te sulpure ਰੇਤਾ ਚ ਰਲਾ ਕੇ ਪਾ ਦਈਏ
Sir sava 27 bej laya phele urea nl shriram zinc pa diye
Zinc suplhar mix kr sakde a
Vr ji pehli urea kine din bahd paouni aa
ਸਰ ਪਹਿਲੀ ਯੂਰੀਆ ਖਾਦ ਨਾਲ ਸਲਫ਼ਰ ਜ਼ਿੰਕ ਪਾ ਸਕਦੇਹਾ
Nice video br
veer jhona kal laya potash te super 15 din tak pa dva ja pehla
Veer, 1401,Kheri, khad, pa, sakde, Ag
22 g zinc 33% pa di kadoo bich hun 10 din ho ge chona lege nu hun ki paiiea futare vaste
Sulphur 80% ਵਧੀਆ ਆ. 90 ਨਾਲੋਂ
21/ wali zinc urea nal mix kr ke pa shakde aa
5:28
Mychoraja pa skde 1 uriya nal
Dap te potash pa sakde a
ok Bai
Veer g sade khet vich pani nhi sukda...potash payi e te nal super..jhona nu 9 din ho gye hun urea nal ki pava...
Veer g lequid zink39% poni chahidi yaa nhi te tym ki ehda
Vir g zmeen ch paani nhi kharda
Pagi je super pone aa ta zink di lor te nai
👍
Uriaa nal Fatkri pa skde ha bro
Thinks y g
Potash nal partilacular rala ke pye te duje din yy
Veer first urea nal potash payi a 8 din te hun doji urea nal zinc pa skde a 20 din te
Charanjeet Singh veer tusi Garth ho ji ❤❤
Urea 45kg+Npk ..0-52-34 + ਕੱਖਾ ਵਾਲੀ ਦਵਾਈ ..ਜੀਰੀ ਲੱਗਣ ਦੇ 2-3 ਦਿਨ ਬਾਅਦ ਪਾ ਸਕਦੇ ਹਾ ..ਦੱਸਇਉ ਜੀ ???
ਕੀ ਚੀਜ਼ਾ ਚੀਜ਼ਾ ਲਾਈ, ਯੂਰਿਆ ਇਕਲੀ ਪਾਉ, jihna ਕੁਝ payi ਜਾਓਗੇ, ਓਹਨਾ ee ਕਰਜ਼ਾ ਚੜੂ
Asi kuz ne paya Bai kade urea tu Bina ohna he ho janda ji
ਬਿਨਾ ਯੂਰੀਆ ਕੁੱਝ ਨਾ ਪਾਉ ਸਭ ਮਿੱਟੀ ਭਰੀ
ਸਹੀ ਗੱਲ ਬਾਈ
bai 2 juriya de nal fartera pa deyia
👌
7din 1gatta 20-20-00-13 nal ralligold paa dite v a te 14din urea te zinc33% 8kilo paoni va
Bai 75 kg super pai aa hun sulphur poon di lodh aa k ni
Koi lod ni veer super vich sulphur hundi aaa
❤🙏🤝🤝
🙏
Sulphur zinc urea mix karke pa dayi
ਬਾਈ ਦੋ ਮਿੰਟ ਦੀ ਗੱਲ ਨੂੰ ਘੰਟਾ ਕਿਓ
10 kg magnesium
Te 12.63 (500) gram pa skde ah
Doje urea naal
Bai ji pehli urea nal je zinc ponde aa ta khet pani khada hon karke zinc pon da nuksan te ni ?? Paa sakde khade pani ch ja nehi??
Veere sat sri akaal ji biozyme poun da fayda nhi hai
👌👌👌❤
🙏
Megnesium kini ponhiya
Veer zinc nal sulfar pa skde aaa
ਬਾਈ ਜੀ ਝੋਨੇ ਵਿੱਚ ਯੂਰੀਆ ਦੇ ਨਾਲ ਮਿਲਾ ਕੇ ਸੁੱਪਰ ਤੇ ਪੋਟਾਸ਼ ਪਾ ਸਕਦੇ ਹਾਂ
Y hybrid jiri de layi v kuj jankari sanji kro 🙏
Kedi layi a
@@Farming_knowledge.89 28p67
Sir 1121 mein first urea mein kitni zink aur kitni sulphur dale aur kon si sulphur dale video mein kuch clear nahi hua
Bai apa ik gatta single super phosphate paya h alag to sulphur pan di lod h ya nahi
Bro chart bna ke video pa skde o channel upr ki jhone lagan to bad fasal aun tak ki ki chza paunia chidia ?
ਬਾਈ ਜੀ ਜ਼ਿੰਕ ਤੇ 12.63 ਇਕੱਠਾ ਪਾ ਸਕਤੇ ਹਾਂ
Paji varity 1401 8 din hogge lggi nu I gatta super 20 kilo potash 3je din pa ti c hun 10ve din 20 killo urea nal 2killo fatcary poni fungicide nhi pona kive rahu
ਫਟਕਰੀ ਤੇ ਟਰਾਈਕੋਡਰਮੀ ਦੋਵੇ ਪਾਇਓ
ਸਤਿੰਦਰ ਸਿੰਘ ਜੀ ਫਟਕੜੀ ਪਾਉਣ ਦਾ ਕੀ ਫਾਇਦਾ ਹੁੰਦਾ ਝੋਨੇ ਨੂੰ?
@@SukhaSingh-vt8ocਜਮੀਨ ਦਾ ph level ਘੱਟ ਕਰਦੀ ਆ ਅਤੇ ਝੋਨੇ ਨੂੰ ਉੱਲੀ ਰੋਗਾਂ ਤੋਂ ਬਚਾਉਂਦੀ ਆ।
Y humic acid 98 % urea vich rala ke kina pauna ik acre da ??
Veer ji mannisium kinna and kado pauna ga ji dasso ji
ਅਸੀਂ ਨੇ ਕਣਕ ਟਾਈਮ ਵਾਹਨ ਚ ਪਲਾਉ ਹਲ ਮਾਰ ਤੇ ਕੋਈ ਟਰੈਕਟਰ ਨਹੀਂ ਤੁਰਦਾ ਬਾਹਣ ਚ ਕੀ ਹਲ ਕਰੀਏ ਕੋਈ ਭਰਾ ਹੱਲ ਦੱਸੋ
ਬਾਈ pesly var jhone vich gand bn gyi c chlya ਨਹੀਂ c ਬਹੁਤ kuj pa ditta c kuj ta dso ki paye
ਕੰਟਰੋਲ ਮਜਨੂੰ video long krn lag gaya do mint ch v gal keh skda c
ਬਾਈ ਜੀ ਯੂਰੀਆ ਨਾਲ ਸਲਫ਼ਰ ਤੇ ਜ਼ਿੰਕ ਪਾ ਸਕਦੇ ਹਾਂ
ਮੈਗਨੀਸ਼ੀਅਮ ਕਿੰਨੇ ਦਿਨ ਬਾਅਦ ਪਾਉਣਾ ਚਾਹੀਦਾ ਪਹਿਲੀ ਯੂਰੀਆ ਵਿੱਚ ਜਿੰਕ ਪਾ ਦਿੱਤੀ ਸੀ
Jdo jhoona 15 din da ho jave 10kg ek kille ch
1847 ਕੀ ਪਾਈ
🎂🎂
Dsr 1692 vich 25 din te 25 kg urea nal zinc pa dyea ji
ਲੋਹਾ ਤੱਤ ਯੂਰੀਏ ਵਿਚ ਮਿਲਾਉਣ ਨਾਲ ਪਾਣੀ ਛਡਦਾ ਜਾ ਨਹੀ
Pichlo vaar taa u khea c v 40-45 din baad paeo potash
Good
Magnesium kini pauni kile ch
7 din de jhone nu 50 kg super payi aa ji hun uria kdo payiye pehli
12 3216 nal pretilachlore paa saakde aa?
8 dina te jinc pa ti 33% 5 kag veer ji
Aapke dwara batai gai jankari to sahi hai lekin jis shaks ki video ap dikha rahe hain sath mein khad dalte hue vah to fasal ke upar pair rakh raha hai aur theek se chala bhi nahin Ja Raha usse itna nuksan khad se nahin hoga jitna is Ne pair rakhkar kar dena
Dr ji ਝੋਨੇ ਦੇ ਖੇਤਾਂ ਵਿਚ ਪਾਣੀ ਨਹੀਂ ਖੋਲ ਰਿਹਾ। 1 ਦਿਨ ਬਾਅਦ ਹੀ ਝੋਨੇ ਦੇ ਖੇਤਾਂ ਵਿਚ ਪਾਣੀ ਸੋਕ ਦਾ ਜਾ ਰਿਹਾ ਹੈ ਅਤੇ ਜ਼ਮੀਨ ਵਿਚ 1 ਦਿਨ ਬਾਅਦ ਹੀ ਤਰੇੜਾਂ ਪੈ ਰਹੀਆਂ ਨੇ ਕੋਈ ਹੱਲ ਦੱਸੋ ਕਿਰਪਾ ਕਰਕੇ
Dap
WaheGuru Ji ka Khalsa WaheGuru Ji ki Fateh
🙏
@@agriadviceji
Vijay wale 11 21 Neo kadio ureae paviea
Veer ji potash mircha wali ja fir dooji... last year ta bro tuc keha c k potash 40 50 dina te pauni chahidi a.. es vaar phla bol rhe ho... eda kio???
Sade ta bayie ni aunde 10 din ho gye kaddu kre nu
Pichli vaalr 40-45 din baad khea c u is vaar jaldi kah raheo e v dso v jadi kyo te pichli vaar late kyo khea c