ਝੋਨੇ ਨੂੰ ਖਾਦਾਂ ਪਾਉਣ ਦਾ ਸਹੀ ਸਮਾਂ | Urea DAP Super potash zinc iron magnesium sulphur

Поделиться
HTML-код
  • Опубликовано: 5 ноя 2024

Комментарии • 58

  • @BhupinderSingh-yk6qo
    @BhupinderSingh-yk6qo 5 месяцев назад +10

    Chelated zc and chelated ferrous ਜਮੀਨ ਞਿਚ ਪਾ ਸਕਦੇ

    • @sukhdeepmohaar3384
      @sukhdeepmohaar3384 5 месяцев назад +4

      ਨਹੀਂ ਜੀ ਸਿਰਫ ਸਪਰੇਅ।

  • @Gurbinder_13
    @Gurbinder_13 3 месяца назад

    ਸਰ ਲੋਹਾ ਕਿਨੇ ਪ੍ਰਤੀਸ਼ਤ ਪਾਈਏ ??

  • @saabG4040
    @saabG4040 5 месяцев назад +2

    Miti cheak vch phosphorus & Sulphur vadd Aya ki kita jave ???
    Dhanwad

  • @balkarankullar6252
    @balkarankullar6252 5 месяцев назад +1

    Lohe di kami nu pura karn lyi hra kashis pa sakde aa te kini dose paiye ki ohde result milde aa bai

  • @sukhasandhu9231
    @sukhasandhu9231 3 месяца назад

    Potash kadu to pela payie ja fir bad ch nisare time ,which time is better result plz rly

  • @harjindersingh9369
    @harjindersingh9369 5 месяцев назад +3

    ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ

  • @gdadhra4425
    @gdadhra4425 4 месяца назад

    Sir ji me johna 110 lgaya 4 din baad ek bori super 20 kilo potash and 35 kilo urea mix krke paa ditaa. Ke eh mix krna thek c???

  • @tavindersingh5237
    @tavindersingh5237 5 месяцев назад +1

    Cnal bich harra kchi kina paie

  • @RAVINDERSINGH-re4ko
    @RAVINDERSINGH-re4ko 5 месяцев назад

    Ssp kddu krn to j phla paayie ta khde k jyda thle chli jandi a te ohda fr koi fayda nhi hunda. Ede vaare dso k phla paava ya na pls rply

  • @SukhdeepSingh-yq4rn
    @SukhdeepSingh-yq4rn 5 месяцев назад

    Johna laun to pehla urea amd super dove pa skde a ji

  • @brarshorts939
    @brarshorts939 5 месяцев назад

    Bai ji ik poly sulphate aunda oh kinna pa sakde Ik acre vich ji

  • @lakhdeepsinghsamra1686
    @lakhdeepsinghsamra1686 5 месяцев назад

    Kise veer nu guar da beej chai da mil juga reply

  • @SikanderSingh-dl2fl
    @SikanderSingh-dl2fl 5 месяцев назад

    Magnesium and calcium v pehla pa sakdey g

  • @JarnailSingh-vr3yw
    @JarnailSingh-vr3yw 5 месяцев назад

    Pichli varr zinc ,potass nal mix kiti si

  • @SikanderSingh-bi1vd
    @SikanderSingh-bi1vd 4 месяца назад

    559/ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ।

  • @motivationalvedio212
    @motivationalvedio212 4 месяца назад

    ਡਾਕਟਰ ਸਾਹਬ ਅਸੀਂ ਝੋਨਾ ਲਗਾਇਆ ਸੀ ਹੁਣ ਕਿਹੜੀ ਖਾਦ ਪਾਈਏ ਕਿੰਨੇ ਦਿਨਾਂ ਬਾਅਦ ਪਾਈ ਏ

  • @SurinderSingh-kh8lz
    @SurinderSingh-kh8lz 5 месяцев назад

    Sir super uria te potash ekathi kadu karn samme pa diye

  • @uttamsinghjattana9872
    @uttamsinghjattana9872 5 месяцев назад

    Veer ji potash danedar pa sakde aa ji

  • @GurmeetSingh-lg5sr
    @GurmeetSingh-lg5sr 4 месяца назад

    What about the npk

  • @jobanbrarbrar144
    @jobanbrarbrar144 5 месяцев назад

    ਬਰਾੜ ਸਾਬ 12 32 16 ਕਿੰਨੀ ਪਾ ਸਕਦੇ ਆ ਜੀ

  • @arshgillgill3345
    @arshgillgill3345 5 месяцев назад

    Panneri tai koi bamri di spra karni chai di jai nai

  • @GurwinderSingh-yc8ps
    @GurwinderSingh-yc8ps 5 месяцев назад +2

    ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ 🙏

  • @Chima-5310
    @Chima-5310 5 месяцев назад

    Veer ji zinc di doze kini pouni

  • @japindersandhu4065
    @japindersandhu4065 4 месяца назад +1

    Very nice dr Saab

  • @SukhpalSingh-zo5jc
    @SukhpalSingh-zo5jc 5 месяцев назад +1

    Thanks Dr Saab 🙏

  • @ranjodhsaini5078
    @ranjodhsaini5078 5 месяцев назад +2

    ਸਤਿ ਸ਼੍ਰੀ ਅਕਾਲ ਜੀ

  • @ramdishsingh7532
    @ramdishsingh7532 4 месяца назад

    Dhan guru Nanak Sulfer?

  • @Palwinder.mann4
    @Palwinder.mann4 5 месяцев назад +2

    Super ta potash milla ka PA saktha a g

  • @navneetjosan5965
    @navneetjosan5965 5 месяцев назад

    Dr sabb ਪੋਟਾਛ ਤੇ ਯੂਰੀਆ ਮਕਿਸ ਕਰਕੇ ਪਾ ਸਕਦੇ ਆ ਜੀ ਝੌਨਾ ਲਾਉਣ ਤੋ ਪਹਿਲਾ ਤੇ ਮਾਤਰਾ ਕਿੱਨੀ ਏਕੜ ਦੀ ਜੀ

  • @DarshanSingh-tf3ru
    @DarshanSingh-tf3ru 5 месяцев назад

    ਜ਼ਿੰਕ ਕਿੰਨੀ ਪਾੳੁਣੀ

  • @jaidhaliwal13
    @jaidhaliwal13 3 месяца назад

    This reaction produces insoluble Zn-phosphate complexes which influences the availability of Zn for plant uptake over time

  • @baljindermarok4753
    @baljindermarok4753 5 месяцев назад +1

    Master of agriculture 👍👍👍

  • @Adv.Sanjeev__Rao
    @Adv.Sanjeev__Rao 5 месяцев назад +2

    Jhona nu 33% zinc laiye sir ya 21%

  • @AmitSharma-md2kp
    @AmitSharma-md2kp 5 месяцев назад

    Satshriakal Dr Saab g

  • @palwindersinghsingh8922
    @palwindersinghsingh8922 5 месяцев назад

    ਪੋਟਾਸ ਤੱਤ ਕੱਦੂ ਕਰਨ ਤੋ ਪਹਿਲਾ ਖੇਤ ਵਿੱਚ ਕਿਸ ਚੀਜ ਨਾਲ ਰਿਲਾ ਕੇ ਪਾਈਏ???

  • @rajbirrandhawa8709
    @rajbirrandhawa8709 4 месяца назад

    Potash kini one acre poni

  • @DevkamalbainsSingh
    @DevkamalbainsSingh 5 месяцев назад

    ਗੰਨੇ ਦੀਆ ਖਾਦਾ ਬਾਰੇ ਵੀ ਦੱਸਿਆ ਜਾਵੇ

  • @SukhpalSingh-xy8pg
    @SukhpalSingh-xy8pg 4 месяца назад

    Very nice ji

  • @Amritsidhu-00000
    @Amritsidhu-00000 5 месяцев назад +1

    ਡਾ ਸਾਹਿਬ ਮੇਰੇ ਕੋਲ ਪੀਆਰ 126 ਦਾ ਬੀਜ ਹੈ ਜੋ ਮੈਂ 2022 ਵਿਚ ਹੱਥ ਨਾਲ ਝਾੜਿਆ ਸੀ ਕਿ ਉਹ ਮੈਂ ਪਨੀਰੀ ਬੀਜ ਸਕਦਾ ਹਾਂ ਕੋਈ ਝਾੜ ਤੇ ਅਸਰ ਤਾਂ ਨਹੀਂ ਹੋਵੇਗਾ ਕਿ ਨਵਾਂ ਬੀਜ ਲੈ ਲਵਾਂ ਡਾ ਸਾਹਿਬ ਮੇਰੇ ਕੋਲ ਪੀਆਰ 126 ਦਾ ਬੀਜ ਹੈ ਜੋ ਮੈਂ 2022 ਵਿਚ ਹੱਥ ਨਾਲ ਝਾੜਿਆ ਸੀ ਕਿ ਉਹ ਮੈਂ ਪਨੀਰੀ ਬੀਜ ਸਕਦਾ ਹਾਂ ਕੋਈ ਝਾੜ ਤੇ ਅਸਰ ਤਾਂ ਨਹੀਂ ਹੋਵੇਗਾ ਕਿ ਨਵਾਂ ਬੀਜ ਲੈ ਲਵਾਂ ਡਾ ਸਾਹਿਬ ਮੇਰੇ ਕੋਲ ਪੀਆਰ 126 ਦਾ ਬੀਜ ਹੈ ਜੋ ਮੈਂ 2022 ਵਿਚ ਹੱਥ ਨਾਲ ਝਾੜਿਆ ਸੀ ਕਿ ਉਹ ਮੈਂ ਪਨੀਰੀ ਬੀਜ ਸਕਦਾ ਹਾਂ ਕੋਈ ਝਾੜ ਤੇ ਅਸਰ ਤਾਂ ਨਹੀਂ ਹੋਵੇਗਾ ਕਿ ਨਵਾਂ ਬੀਜ ਲੈ ਲਵਾਂ

  • @kuldeepnain7362
    @kuldeepnain7362 5 месяцев назад

    Thanks 👍👍

  • @makhanmahant5707
    @makhanmahant5707 5 месяцев назад

    Thanks Sir ji

  • @parampalgill1392
    @parampalgill1392 5 месяцев назад +1

    ❤❤❤❤❤

  • @sajandeep4736
    @sajandeep4736 4 месяца назад

    ਕੋਈ ਵੀ ਖਾਦ ਪਾਉਣ ਤੋਂ ਬਾਦ ਜਮੀਨ ਵਾਹੁਣੀ ਜਰੂਰੀ ਜਾ ਉਸ ਤਰ੍ਹਾਂ ਪਾਣੀ ਲਾ ਸਕਦੇ ਹਾਂ

  • @punjabilivekustihub
    @punjabilivekustihub 5 месяцев назад

    Good💯💯💯💯💯💯💯 pl. S

  • @karanthakur313
    @karanthakur313 5 месяцев назад +1

    Labour ruusss jndi ji dap pehla pa deyiye ji

    • @AgricultureInformationPunjabi
      @AgricultureInformationPunjabi  5 месяцев назад +2

      ਡੀ ਏ ਪੀ ਪਾਉਣ ਤੋਂ ਤਾਂ ਆਪਾਂ ਵੀ ਗੁਰੇਜ ਕਰਨ ਨੂੰ ਹੀ ਕਿਹਾ ਸੁਪਰ ਪਾਉ ਜੇ ਪਾਉਣੀ ਹੈ ਤਾਂ 21 ਦਿਨ ਤੱਕ ਪਾ ਸਕਦੇ

  • @jaggibhuller1092
    @jaggibhuller1092 5 месяцев назад +3

    aje paniri ta beej len do sir 😂😂😂😂

    • @AgricultureInformationPunjabi
      @AgricultureInformationPunjabi  5 месяцев назад +8

      ਹੁਣੇ ਤੋਂ ਗੱਲਬਾਤ ਸ਼ੁਰੂ ਕਰਾਂਗੇ ਤਾਂ ਤਿਆਰੀ ਵਧੀਆ ਰਹਿੰਦੀ

    • @jaggibhuller1092
      @jaggibhuller1092 5 месяцев назад +1

      @@AgricultureInformationPunjabi ook sir,

  • @harkiratsingh847
    @harkiratsingh847 5 месяцев назад

    Ssa doctor sabji zinc 33 % ya 21%kedi best ee deso ji

  • @BalwinderSingh-gr2hy
    @BalwinderSingh-gr2hy 4 месяца назад +2

    Thanks 🙏👍