- Видео 2 005
- Просмотров 24 631 574
Agriculture Information Punjabi
Индия
Добавлен 12 фев 2013
To serve the Farmers।।
My Name is Dr Gurminder Singh Brar working as ADO in Department of Agriculture and farmers Welfare punjab
My aim is to guide the Farmers to reduce input cost and to increase their Agricultural income by following the recommended agricultural practices which are given by PAU ludhiana and Deptt • of Agri• and Farmers Welfare Pb• on basis of Research, experience and feedback
Thanks
For any quieries plz email at
gurminder.brar@gmail.com

ਕਣਕ ਚ ਆ ਸਟੇਜ ਹੁੰਦੀ ਪੂਰਾ ਫਾਇਦਾ ਮਿਲਦਾ ਝਾੜ ਵਧਾਉਣ ਚ | Wheat crop best stage for spray to increase yield
ਇਸ ਸਮੇਂ ਸਪਰੇਅ ਨਾਲ ਝਾੜ ਵਧਾਉਣ ਚ ਮਦਦ ਮਿਲਦੀ ਹੈ
Просмотров: 574
Видео
85-90 ਦਿਨਾਂ ਦੀ ਕਣਕ ਲਈ ਤੱਤਾਂ ਦੀ ਖਾਸ ਜਰੂਰਤ, ਗਰਮੀ ਕਰੇਗੀ ਨੁਕਸਾਨ, ਵਾਧੂ ਖਰਚ ਤੋਂ ਬਚੋ | Wheat crop nutrition
Просмотров 8 тыс.21 час назад
ਸਭ ਤੋਂ ਵਧੀਆ NPK ਹੈ 13 0 45
ਕਣਕ ਚ ਜੇ ਝਾੜ ਵਧਾਉਣਾ ਤਾਂ ਇਹ NPK ਸਹੀ ਸਮੇਂ ਸਪਰੇਅ ਕਰੋ |Best NPK for wheat crop
Просмотров 4,6 тыс.2 часа назад
ਸਭ ਤੋਂ ਵੱਧ ਫਾਇਦਾ ਇਸ ਸਪਰੇਅ ਨਾਲ ਹੁੰਦਾ ਹੈ
ਕਣਕ ਨੂੰ ਨਿਸਾਰੇ ਸਮੇਂ ਪਾਣੀ ਲਾਉਣ ਚ ਇੱਕ ਗਲਤੀ ਨਾਲ ਨੁਕਸਾਨ | Wheat Irrigation at heading stage
Просмотров 11 тыс.4 часа назад
ਕਣਕ ਦੇ ਝਾੜ ਚ ਨੁਕਸਾਨ ਹੋ ਸਕਦਾ ਹੈ
ਕਣਕ ਚ ਤੇਲੇ ਅਤੇ ਉੱਲੀਰੋਗ ਦੇ ਹਮਲੇ ਦੀਆਂ ਸੰਭਾਵਨਾਵਾਂ ਮੌਜੂਦਾ ਮੌਸਮੀ ਹਾਲਤ | Conditions of wheat crop
Просмотров 4,1 тыс.4 часа назад
ਅਜੇ ਮੌਸਮ ਕਣਕ ਦੀ ਫਸਲ ਲਈ ਠੀਕ ਹੈ
ਕਣਕ ਲਈ ਬਹੁਤ ਚੰਗੀ ਹੈ ਮੌਸਮ ਚ ਇਹ ਤਬਦੀਲੀ Favourable Weather for wheat crop
Просмотров 7 тыс.12 часов назад
ਸਹੀ ਸਮੇਂ ਪਾਣੀ ਜਰੂਰ ਦਿਉ
ਕਣਕ ਚ ਉੱਲੀਨਾਸ਼ਕ ਪੂਰੀ ਜਾਣਕਾਰੀ ਸਮਝ ਕੇ ਕਰੋ,Best fungicide for wheat crop
Просмотров 5 тыс.19 часов назад
ਸਿਫਾਰਿਸ਼ ਉੱਲੀਨਾਸ਼ਕ ਨੂੰ ਸਿਫਾਰਿਸ਼ ਮਾਤਰਾ ਅਨੁਸਾਰ ਹੀ ਸਪਰੇਅ ਕਰੋ
ਕਣਕ ਲਈ ਐਨ ਪੀ ਕੇ 13 0 45 ਸ਼ਾਨਦਾਰ ਨਤੀਜਿਆਂ ਦੇ ਕਾਰਨ | NPK 13 0 45 best for wheat crop
Просмотров 11 тыс.День назад
ਉੱਚ ਤਾਪਮਾਨ ਦੇ ਪ੍ਰਭਾਵ ਨੂੰ ਘੱਟ ਕਰਕੇ ਕਣਕ ਦਾ ਝਾੜ ਵਧਾਉਣ ਚ ਮਦਦ ਕਰਦਾ ਹੈ
ਕਣਕ ਡਿੱਗਣ ਦੇ ਕਾਰਨ ਅਤੇ ਬਚਾਅ | Reasons for wheat lodging and how to prevent it
Просмотров 9 тыс.День назад
ਜਰੂਰਤ ਤੋਂ ਜਿਆਦਾ ਯੂਰੀਆ ਵੱਡਾ ਕਾਰਨ ਹੈ
ਕਣਕ ਦੇ ਪੱਤਿਆਂ ਦੀਆਂ ਨੋਕਾਂ ਦਾ ਪੀਲਾਪਣ, ਜਰੂਰੀ ਸਾਵਧਾਨੀ | Yellowing of wheat leaves and Precautions
Просмотров 6 тыс.День назад
ਕਣਕ ਦੇ ਪੱਤਿਆਂ ਦੀਆਂ ਨੋਕਾਂ ਦਾ ਪੀਲਾਪਣ, ਜਰੂਰੀ ਸਾਵਧਾਨੀ | Yellowing of wheat leaves and Precautions
ਕਣਕ ਚ ਲੇਟ ਨਦੀਨਨਾਸ਼ਕ ਅਤੇ ਮੌਸਮੀ ਪ੍ਰਭਾਵ ਨਾਲ ਝਾੜ ਘਟਣ ਤੋਂ ਬਚਾਉ | Wheat crop yield affected by weedicide
Просмотров 2,9 тыс.14 дней назад
ਕਣਕ ਚ ਲੇਟ ਨਦੀਨਨਾਸ਼ਕ ਅਤੇ ਮੌਸਮੀ ਪ੍ਰਭਾਵ ਨਾਲ ਝਾੜ ਘਟਣ ਤੋਂ ਬਚਾਉ | Wheat crop yield affected by weedicide
ਕਣਕ ਚ ਤੱਤਾਂ ਵਾਲੀ ਸਪਰੇਅ ਤੋਂ ਬਾਅਦ ਗੋਭ ਸਮੇਂ ਜਰੂਰੀ ਸਪਰੇਅ | Wheat crop tips for bumper yield
Просмотров 9 тыс.14 дней назад
ਕਣਕ ਚ ਤੱਤਾਂ ਵਾਲੀ ਸਪਰੇਅ ਤੋਂ ਬਾਅਦ ਗੋਭ ਸਮੇਂ ਜਰੂਰੀ ਸਪਰੇਅ | Wheat crop tips for bumper yield
ਕਣਕ ਲਈ ਬਹੁਤਾ ਅਨੁਕੂਲ ਨਹੀਂ ਹੁਣ ਤੱਕ ਦਾ ਮੌਸਮ | wheat crop as affected by Weather conditions
Просмотров 20 тыс.14 дней назад
ਕਣਕ ਲਈ ਬਹੁਤਾ ਅਨੁਕੂਲ ਨਹੀਂ ਹੁਣ ਤੱਕ ਦਾ ਮੌਸਮ | wheat crop as affected by Weather conditions
ਕਣਕ ਚ 75-85 ਦਿਨ ਤੇ ਝਾੜ ਵਧਾਉਣ ਲਈ ਜਰੂਰੀ ਤੱਤ | Wheat crop care at 75-85 days
Просмотров 21 тыс.14 дней назад
ਕਣਕ ਚ 75-85 ਦਿਨ ਤੇ ਝਾੜ ਵਧਾਉਣ ਲਈ ਜਰੂਰੀ ਤੱਤ | Wheat crop care at 75-85 days
ਕਣਕ ਚ ਉੱਲੀਨਾਸ਼ਕ ਦੀ ਸਹੀ ਡੋਜ ਅਤੇ ਸਿਫਾਰਿਸ਼ ਕੀਤੇ ਉੱਲੀਨਾਸ਼ਕ ਦਾ ਨਾਮ | Fungicide dose recommedation for wheat
Просмотров 4,9 тыс.14 дней назад
ਕਣਕ ਚ ਉੱਲੀਨਾਸ਼ਕ ਦੀ ਸਹੀ ਡੋਜ ਅਤੇ ਸਿਫਾਰਿਸ਼ ਕੀਤੇ ਉੱਲੀਨਾਸ਼ਕ ਦਾ ਨਾਮ | Fungicide dose recommedation for wheat
ਕਣਕ, ਸਰੋਂ, ਆਲੂ ਨੂੰ ਕੋਰੇ ਤੋਂ ਬਚਾਉਣ ਲਈ ਜਰੂਰੀ ਨੁਕਤੇ | How to protect wheat, mustard, potato from frost
Просмотров 2,5 тыс.14 дней назад
ਕਣਕ, ਸਰੋਂ, ਆਲੂ ਨੂੰ ਕੋਰੇ ਤੋਂ ਬਚਾਉਣ ਲਈ ਜਰੂਰੀ ਨੁਕਤੇ | How to protect wheat, mustard, potato from frost
ਕਣਕ ਚ 65 ਦਿਨ ਤੇ ਗੁੱਲੀਡੰਡੇ ਦਾ ਖਾਤਮਾ, ਸਾਵਧਾਨੀ ਜਰੂਰੀ | Phalaris minor control in wheat at 65 days
Просмотров 3,8 тыс.14 дней назад
ਕਣਕ ਚ 65 ਦਿਨ ਤੇ ਗੁੱਲੀਡੰਡੇ ਦਾ ਖਾਤਮਾ, ਸਾਵਧਾਨੀ ਜਰੂਰੀ | Phalaris minor control in wheat at 65 days
ਕਣਕ ਦੀਆਂ ਇਹ 2 ਕਿਸਮਾਂ ਟੌਪ ਤੇ ਬੰਪਰ ਝਾੜ ਲਈ ਜਰੂਰੀ ਕੰਮ | wheat variety at its best this season 2024-25
Просмотров 9 тыс.14 дней назад
ਕਣਕ ਦੀਆਂ ਇਹ 2 ਕਿਸਮਾਂ ਟੌਪ ਤੇ ਬੰਪਰ ਝਾੜ ਲਈ ਜਰੂਰੀ ਕੰਮ | wheat variety at its best this season 2024-25
ਕਣਕ ਚ ਉੱਲੀਨਾਸ਼ਕ ਸਪਰੇਅ ਲਈ ਸਭ ਤੋਂ ਵਧੀਆ ਟੈਕਨੀਕਲ | Fungicide technicals for spray in wheat crop
Просмотров 5 тыс.21 день назад
ਕਣਕ ਚ ਉੱਲੀਨਾਸ਼ਕ ਸਪਰੇਅ ਲਈ ਸਭ ਤੋਂ ਵਧੀਆ ਟੈਕਨੀਕਲ | Fungicide technicals for spray in wheat crop
ਕਣਕ ਚ ਹੁਣ ਇਹ ਐਨ ਪੀ ਕੇ ਸਪਰੇਅ ਜਰੂਰ ਕਰੋ ਝਾੜ ਵਧੇਗਾ | Best NPK 13 0 45 at boot stage in wheat crop
Просмотров 10 тыс.21 день назад
ਕਣਕ ਚ ਹੁਣ ਇਹ ਐਨ ਪੀ ਕੇ ਸਪਰੇਅ ਜਰੂਰ ਕਰੋ ਝਾੜ ਵਧੇਗਾ | Best NPK 13 0 45 at boot stage in wheat crop
ਕਣਕ ਚ ਇਸ ਸਮੇਂ ਨਦੀਨਨਾਸ਼ਕ ਮਿਕਸ ਕਰਕੇ ਕਰਨਾ ਖਤਰਨਾਕ ਸਾਵਧਾਨੀ ਜਰੂਰੀ | Wheat crop herbicide spray at 65 days
Просмотров 4,9 тыс.21 день назад
ਕਣਕ ਚ ਇਸ ਸਮੇਂ ਨਦੀਨਨਾਸ਼ਕ ਮਿਕਸ ਕਰਕੇ ਕਰਨਾ ਖਤਰਨਾਕ ਸਾਵਧਾਨੀ ਜਰੂਰੀ | Wheat crop herbicide spray at 65 days
ਕਣਕ ਲਈ 55-60 ਦਿਨ ਤੇ ਸਭ ਤੋਂ ਸੁਰੱਖਿਅਤ ਨਦੀਨਨਾਸ਼ਕ, ਕਣਕ ਦਾ ਨੁਕਸਾਨ ਨਾ ਹੋਵੇ Safest weedicide for wheat crop
Просмотров 12 тыс.21 день назад
ਕਣਕ ਲਈ 55-60 ਦਿਨ ਤੇ ਸਭ ਤੋਂ ਸੁਰੱਖਿਅਤ ਨਦੀਨਨਾਸ਼ਕ, ਕਣਕ ਦਾ ਨੁਕਸਾਨ ਨਾ ਹੋਵੇ Safest weedicide for wheat crop
ਕਣਕ ਦੀ ਫਸਲ 70-75 ਦਿਨ ਤੇ ਜਨਵਰੀ ਮਹੀਨੇ ਦੀਆਂ ਖਾਸ ਸਾਵਧਾਨੀਆਂ | wheat crop Precautions at 70-75 days
Просмотров 18 тыс.21 день назад
ਕਣਕ ਦੀ ਫਸਲ 70-75 ਦਿਨ ਤੇ ਜਨਵਰੀ ਮਹੀਨੇ ਦੀਆਂ ਖਾਸ ਸਾਵਧਾਨੀਆਂ | wheat crop Precautions at 70-75 days
ਕਈ ਕਣਕਾਂ ਚ ਮੀਂਹ ਦਾ ਨੁਕਸਾਨ ਹੋਵੇਗਾ ਜਿੱਥੇ ਪਹਿਲਾਂ 2 ਗਲਤੀਆਂ ਹੋਈਆਂ | Rain damage to wheat crop
Просмотров 13 тыс.21 день назад
ਕਈ ਕਣਕਾਂ ਚ ਮੀਂਹ ਦਾ ਨੁਕਸਾਨ ਹੋਵੇਗਾ ਜਿੱਥੇ ਪਹਿਲਾਂ 2 ਗਲਤੀਆਂ ਹੋਈਆਂ | Rain damage to wheat crop
ਕਣਕ ਚ ਯੂਰੀਆ ਬਿਲਕੁਲ ਕੰਮ ਨਹੀਂ ਕਰ ਰਹੀ, ਵੱਡਾ ਕਾਰਨ ਹੈ ਕਿ ਨੁਕਸ ਖੇਤ ਚ ਹੈ | Judicious use of urea
Просмотров 8 тыс.21 день назад
ਕਣਕ ਚ ਯੂਰੀਆ ਬਿਲਕੁਲ ਕੰਮ ਨਹੀਂ ਕਰ ਰਹੀ, ਵੱਡਾ ਕਾਰਨ ਹੈ ਕਿ ਨੁਕਸ ਖੇਤ ਚ ਹੈ | Judicious use of urea
ਕਣਕ ਦਾ ਰੇਟ 3300 ਰੁਪਏ ਕੁਇੰਟਲ ਤੋਂ ਪਾਰ ਕਿਉਂ ਹੋਇਆ❓Wheat crop at record price ❗
Просмотров 13 тыс.28 дней назад
ਕਣਕ ਦਾ ਰੇਟ 3300 ਰੁਪਏ ਕੁਇੰਟਲ ਤੋਂ ਪਾਰ ਕਿਉਂ ਹੋਇਆ❓Wheat crop at record price ❗
ਕਣਕ ਚ ਵੱਧ ਝਾੜ ਲਈ ਲੀਹੋਸਿਨ + ਟੈਬੂਕੋਨਾਜੋਲ ਦੀ ਸਪਰੇਅ ਬਾਰੇ | chlormequat chloride+ Tebuconazole
Просмотров 3,6 тыс.28 дней назад
ਕਣਕ ਚ ਵੱਧ ਝਾੜ ਲਈ ਲੀਹੋਸਿਨ ਟੈਬੂਕੋਨਾਜੋਲ ਦੀ ਸਪਰੇਅ ਬਾਰੇ | chlormequat chloride Tebuconazole
ਕਣਕ ਚ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਦੁਬਾਰਾ ਫਿਰ ਵਧ ਸਕਦਾ ਜਾਂ ਨਹੀਂ ❓ Pink stem borer in wheat crop
Просмотров 4,3 тыс.28 дней назад
ਕਣਕ ਚ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਦੁਬਾਰਾ ਫਿਰ ਵਧ ਸਕਦਾ ਜਾਂ ਨਹੀਂ ❓ Pink stem borer in wheat crop
ਕਣਕ ਨੂੰ ਗੋਭ ਸਮੇਂ ਕੋਈ ਧੱਕਾ ਨਾ ਲੱਗੇ, ਜਰੂਰੀ ਹਨ ਇਹ ਤੱਤ | Wheat crop spray of 13 0 45 and boron
Просмотров 8 тыс.Месяц назад
ਕਣਕ ਨੂੰ ਗੋਭ ਸਮੇਂ ਕੋਈ ਧੱਕਾ ਨਾ ਲੱਗੇ, ਜਰੂਰੀ ਹਨ ਇਹ ਤੱਤ | Wheat crop spray of 13 0 45 and boron
ਪਿਆਜ ਦੇ ਸ਼ਾਨਦਾਰ ਝਾੜ ਅਤੇ ਕੁਆਲਟੀ ਲਈ ਪਾਉ ਇਹ ਖਾਦਾਂ | Onion cultivation-A complete Guide
Просмотров 10 тыс.Месяц назад
ਪਿਆਜ ਦੇ ਸ਼ਾਨਦਾਰ ਝਾੜ ਅਤੇ ਕੁਆਲਟੀ ਲਈ ਪਾਉ ਇਹ ਖਾਦਾਂ | Onion cultivation-A complete Guide
Sat Shree Akal Dr. Sahb
ਨੈਨੋ ਯੂਰੀਆ ਦੇ ਨਾਲ ਲਿਕਉਡ ਪੋਟਾਸ਼ ਤੇ ਬਰੋਨ ਕਰ ਸਕਦੇ ਹਾਂ ਜੀ
ਡਾਕਟਰ ਸਾਬ ਜੀ ਮੈ 64.65 ਦਿਨ ਦੀ ਕਣਕ ਤੇ ਸਪਰੇਅ ਕੀਤੀ ਸੀ ਮੇਰੇ ਨਾਲਦੀਆ ਕਣਕਾ ਨਾਲੋ ਛਿੱਟੇ ਵਿਚ ਫਰਕ ਹੈ
Sir ਕੋਈ ਬੋਲਦਾ ਵੀ ਜਦੋਂ ਗੋਬ ਭਰਦੀ ਆ ਤੇ ਸਿੱਟਾ ਕੋਈ ਕੋਈ ਨਿਕਲਦਾ ਉਦੋਂ ਕਰਨੀ ਚਾਹੀਦੀ 13045
ਤੁਸੀਂ ਉਦੋਂ ਕਰ ਲਵੋ ਇਹ ਤਾਂ ਤੁਹਾਡੀ ਮਰਜੀ ਆ
ਡਾਕਟਰ ਸਾਹਿਬ ਇਸ ਟਾਈਮ ਤੇ ਨੇਨੋ ਯੂਰੀਆ ਕਰ ਸਕਦੇ ਹਾ
Sir ji dap ਦੀ ਸਪਰੇਅ ਕਰਨ ਦਾ ਕੋਈ ਫਾਈਦਾ ਹੈ ਜੀ
Paani kinne din baad
Doctor Saab 90 din kanak aaa adhi kanak nisar gye ki 13 0 45 di spray kr skde aa
Doctor g 05234 gob time thik rahugi
85 din di hogi kanak pani laya rang tod gi
13045+ kali da pani mix krke pa skde a
Morning kara gai 13.0.45 .2 kg +80grm. Born+ custodio 240 ml+ 225 ml sagrika+ 200 litre Pani lava gai 88 din di kanka
Bai haje ghat salt n hor pala kuj
@sonysurtia daso hoar ki pai a
Veer (187 ) 93 days de oh gyi uss te chamtkar+ custodio+ kr skde aa k nhi
Chamtkar nhi karna
@SahibjotsinghmaanSaab kyo bai
Kad rokn aali spray naal koi hor mix nahi krni. Bai chamatkaar di jgah lihosin di sifarish h kanak vaste....chamtkar narme, aalu vaste haigi h @@pindlandwale4725
Satshriakal Dr Saab g
🙏🙏
ਸਤਿ ਸ਼੍ਰੀ ਅਕਾਲ ਜੀ
🙏
Anandpur Sahib. 1pm to 2pm. 6feb2025 21* tapman
Dr Saab 70 days te npk di spry kar deye
75
Good information Brar Sahib ji 🌷🙏🙏🌷13045and mangane Kathi kar sakte hain ji thank u
Managanese jyada faida nahi hun
ਵੀਰ ਜੀ 13045 ਦੀ ਦੂਜੀ ਸਪਰੇ ਕਿੰਨੇ ਦਿਨਾ ਤੇ ਕਰੀਏ?🙏🏻
Bali nikalne ke bad Npk 13 0 45 + custodia + thiamethoxam 25 wg kar sakte hai
ਡਾਕਟਰ ਸਾਹਿਬ 🙏 ਜੀ
ਡਾਕਟਰ ਸਾਹਿਬ 🙏 ਜੀ,75 ਦਿਨਾਂ ਤੱਕ ਦੀ ਕਣਕ ਉਪਰ ਤੁਹਾਡੇ ਦੱਸੇ ਅਨੁਸਾਰ ਸਾਰੀਆਂ ਸਪਰੇਅ ਕਰਤੀਆਂ ਹਨ ਜੀ।ਧੰਨਵਾਦ
🙏
ਡਾਕਟਰ ਸਾਹਿਬ 13045 ਨਾਲ ਨੈਨੋ ਡੀ ਏ ਪੀ ਪਾ ਸਕਦੇ ਹਾਂ
ਕੀ Dr HD 200, ਗ੍ਰਾਮ ਕਰ ਸਕਦੇ ਹਾਂ
Dr sab
Doctor Sahib 13045+boron di spray ho gaye hai ji.Doosri kadon tak ate kehri kariye ji
Mai vi aaj hi kri hai 85 din de kanak te 13045, (1.5 kg per acre te 90 gram boron 20 percent vali)
Doc sab 13045 2 kg 75 gm born plus fungicide kr sakhdea ghol alag alag krke kr sakhdea toxicity di problem tah ni hoi bilkul v rply jrur kreo
ਡਾਕਟਰ ਸਾਹਿਬ ਮੇਰੀ ਕਣਕ ਅੱਜ 85 ਦਿਨ ਦੀ ਹੋ ਹਾਂ! NPK 19:19:19 ਅਤੇ ਸਾਗਰੀਕਾ ਅਤੇ ਬੋਰੋਨ ਕੀਤੇ ਹੈ ਰਿਜ਼ਲਟ ਕਿਵੈ ਦਾ ਰਹਿ ਗਾ
13045ਬੋਰਨ, ਯੂਰੀਆ ਪਾਈ ਜਾ ਸਕਦੀ
Good Information Dr Sahib Ji
Thanks
❤🎉
Sade jithe bhari aa kank tela wa ki 13045and thiamithoxan te cutodia da spray krna wa g kalnu kar dyia koi chakkar tan ni ji??
Dasdo dr saab
Tele aali khet de bahr bahr he krdo...andr tela nahi hunda....do-chaar dholia naal kyi kille ho jaange, thodi ji davai lgni h. @@jattkaim5108
Ajj karti ji 130045 te boran ji
0-52-34+nano urea kar sakda ha
❤❤❤❤
13045 ਤੇ ਮੈਗਜ਼ੀਨ ਤੇ ਜਿਕ ਤੇ ਬੋਰਨ ਕਰ ਸਕਦੇ ਹਾਂ ਜੀ
Same question
ਇੰਨਾ ਕੁਝ ਇਕੱਠਾ ਨਾ ਕਰੋ ਜੀ
@@AgricultureInformationPunjabivaise 130045 naal manganese mix hoju sir
Good information ji
Thanks
Dr saab yara da bortrac kine ml kr skda
SSA Dr saab
🙏
❤
Ssa Dr Saab 🙏
🙏
Good information
Good information
Good information
Dr Saab 500g mangesh 5kg uria di spray kar sakate hai ji 70 day di kanak te
ਡਾਕਟਰ ਸਾਹਿਬ 🙏 ਜੀ.ਧੰਨਵਾਦ
Je hun e ehna mehnga fsla te use kri jana apna khrcha bdhuaja fir FSL ehna product te e chlia krni urea de bore km krno hti Jane ..fir dekhio ehni hor rate chkdenw
ਹੋਰ ਗੰਦ ਪਿੱਲ ਨਾ ਪਾਇਆ ਕਰੋ ਜਿੰਨਾ ਸਮਾਨ ਬਜਾਰ ਚ ਵਿਕਦਾ ਸਾਰਾ ਖੇਤਾਂ ਚ ਹੀ ਪੈਂਦਾ
@AgricultureInformationPunjabi dap te urea e chlda ayia shuru to nal urea zinc di spray Sade idr kle urea na e fsla kdde a dap bdh pake.🙏.theke wale ni a jo majboori pejve krn di.jmeen da poora khiyal rkhida
Simple Urea bdia a spray lai eh te paise bnaun da km tollia.8-10 kg urea Sara vich te urea de bore jina rate .agle te krgye kmaii 5 boria di ik ch e .
ਭਾਈ ਸਾਬ ਮੈਂ ਤਾਂ ਇਸ ਦੀ ਵਰਤੋਂ ਬਾਰੇ ਦੱਸਿਆ ਵਰਤੋ ਨਾ ਵਰਤੋ ਮੇਰੇ ਵੱਲੋਂ ਚਾਹੇ ਬੋਰੀਆਂ ਵਾਲੀ ਯੂਰੀਆ ਵੀ ਨਾ ਖਰੀਦੋ ਘਰ ਚ ਹੀ ਬਣਾ ਲਿਆ ਕਰੋ😃
Dr sab ji ਜਵੀ ਤੇ ਤੇਲਾ ਹੈ ਜੀ
2 ਕਿੱਲੋ ਐਨ ਪੀ ਕੇ ਨਾਲ ਪਾਣੀ ਕਿਨੇ ਲੀਟਰ
ਡ. ਸਾਬ ਉੱਲੀ ਨਾਸ਼ਕ ਕਰਨ ਦਾ ਫ਼ਾਇਦਾ ਕੋਈ ਜਾ ਨਹੀਂ ਝੰਡੇ ਪੱਤੇ ਲਈ ਬਾਕੀ 85/90 ਦਿਨਾਂ ਦੀ ਕਣਕ ਗੋਬ ਤੇ 2 ਕਿਲੋ 13045 ਤੇ 70 ਗ੍ਰਾਮ ਬੋਰੋਨ 100 ਲਿਟਰ ਪਾਣੀ ਚ ਕਰ ਦਈਏ
ਇਸ ਬਾਰੇ ਸਾਰੀ ਜਾਣਕਾਰੀ ਪਾਈ ਹੋਈ ਹੈ
@@AgricultureInformationPunjabigob fullan nalooo jiii jadooo ik inch di gob start hundiii a os time best a ja jadoo bnnn gaiii odo 13045
ਕਣਕ ਦੇ ਉਪਰਲੇ ਪਤੇ ਸੰਡੀ ਨੇ ਖਾ ਲਏ ਹਨ ਕਿਹੜੀ ਦਵਾਈ ਵਰਤੀ ਜਾਵੇ