Khabar Di Khabar (2010) || ਜਥੇਦਾਰ ਵੱਲੋਂ ਵੱਡਾ ਫ਼ੈਸਲਾ , ਆਹ ਗਲਤੀ ਕੀਤੀ ਤਾਂ ਹੋਵੇਗੀ ਵੱਡੀ ਕਾਰਵਾਈ

Поделиться
HTML-код
  • Опубликовано: 9 июл 2024
  • #primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 84

  • @sukhdevsinghbhatti3235
    @sukhdevsinghbhatti3235 20 дней назад +47

    7 ਦਿਨਾਂ ਦਾ ਟਾਈਮ ਸਰਕਾਰ ਨੂੰ ਅਪੀਲ ਕਰਨ ਦਾ ਦਿੱਤਾ ਲਗਦਾ।ਨਹੀਂ ਕੋਰਟ ਘਟ ਤੋਂ ਘਟ ਟਾਈਮ ਦਿੰਦਾ।72 ਘੰਟੇ ਟਾਈਮ ਹੀ ਕਾਫੀ ਸੀ।ਕੋਰਟ ਦਾ ਬਹੁਤ ਧੰਨਵਾਦ।ਸ਼ਾਇਦ ਆਮ ਲੋਕਾ ਨੂੰ ਸੁਖ ਦਾ ਸਾਹ ਆਜੇ।

  • @user-is2of6ss7k
    @user-is2of6ss7k 19 дней назад +5

    ਸਵਰਨ ਸਿੰਘ ਟਹਿਣਾ ਜੀ ਦੀਆਂ ਖਬਰਾਂ ਬਹੁਤ ਮਹੱਤਵਪੂਰਨ ਹੁੰਦੀਆਂ ਹਨ।ਭਾਸ਼ਾ ਠੇਠ ਪੰਜਾਬੀ ਅਤੇ ਮਿਠੀ ਹੁੰਦੀ ਹੈ।ਖਬਰਾਂ ਸੁਣ ਕੇ ਅਨੰਦ ਆ ਜਾਂਦਾ ਹੈ।

  • @BalwinderSingh-ms4by
    @BalwinderSingh-ms4by 19 дней назад +8

    ਨਿਹੰਗ ਸਿੰਘਾਂ ਨੇ ਠੀਕ ਕੀਤਾ ਬਹੁਤ ਥਾਂਵਾਂ ਤੇ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਹੈ❤ਫਿਲਮਾਂ ਵਾਲਿਆਂ ਇਹ ਪਖੰਡ ਬਣਾਇਆ ਹੋਇਆ ਹੈ,ਜਿਵੇਂ ਮਰਜੀ ਸੈਟ ਲਾ ਲੳ।

  • @daljitsingh7980
    @daljitsingh7980 20 дней назад +7

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ 🙏

    • @deepbrar.
      @deepbrar. 20 дней назад +1

      😍🙏 ਸੰਧੂ ਵੀਰੇ

  • @mukhtiarsinghgosal7848
    @mukhtiarsinghgosal7848 19 дней назад +4

    ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਜੱਟ ਨੇ ਇਹ ਨੁਕਸਾਨ ਕੀਤੈ ਇਹ ਸਾਰਾ ਖਰਚਾ ਉਸ ਤੋਂ ਕਲੇਮ ਕਰਨਾ ਚਾਹੀਦੈ ਅਤੇ ਜਾਨਵਰਾਂ ਦੀ ਮੌਤ ਦੇ ਮਾਮਲੇ ਵਿੱਚ ਉਸ ਤੇ ਕ਼ਤਲ ਦਾ ਪਰਚਾ ਪਾਕੇ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਸੇ ਦੀ ਨਜਾਇਜ਼ ਜਾਨ ਲੈਣ ਦਾ ਅਧਿਕਾਰ ਉਸਨੂੰ ਕਿਸਨੇ ਦਿੱਤਾ ਹੈ ਕਿਉਂ ਨਾ ਉਸ ਤੇ ਕ਼ਤਲ ਕੇਸ ਪਾਇਆ ਜਾਵੇ ਅਤੇ ਅੱਗੇ ਤੋਂ ਵੀ ਕੋਈ ਇਹੋ ਜਿਹਾ ਗੁਨਾਹ ਕਰਨ ਦੀ ਹਿੰਮਤ ਨਾ ਕਰੇ ਇਸ ਤੇ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ

    • @SaurpSidhu
      @SaurpSidhu 19 дней назад

      ਮੈਂ ਮੁਖਤਿਆਰ ਸਿੰਘ ਦੀ ਰਾਇ ਨਾਲ ਸਹਿਮਤ ਹਾਂ

  • @deepbrar.
    @deepbrar. 20 дней назад +15

    ਗੈਰਾਂ ਦੇ ਕੀਤੇ ਗੁਨਾਹਾਂ ਤੇ ਹਰ ਕੋਈ ਨਜ਼ਰ ਰੱਖਦਾਂ ਹੈ ਪਰ ਆਪਣੇ ਕੀਤੇ
    *ਗੁਨਾਹਾਂ ਨੂੰ ਵੇਖਣ ਲਈ ਉਸ ਕੋਲ ਸ਼ੀਸ਼ਾ ਨਹੀਂ ਹੁੰਦਾ*

    • @daljitsingh7980
      @daljitsingh7980 20 дней назад +1

      ਦੀਪ ਬਰਾੜ 👌👌👍

    • @deepbrar.
      @deepbrar. 20 дней назад

      ​@@daljitsingh7980ਸੰਧੂ ਵੀਰੇ 😍😍

  • @GurdeepSingh-pq9mf
    @GurdeepSingh-pq9mf 19 дней назад

    ਟਹਿਣਾ ਸਾਹਿਬ Asp Sachiyai. Sahi , Satik Wadhia Gallan karde ho.👍Sda Raji khushi Raho ✌️

  • @amarjitkaur990
    @amarjitkaur990 19 дней назад +2

    ਮਰੀਆਂ ਬੱਕਰੀਆਂ ਦਾ ਮੁਆਵਜ਼ਾ ਦਿੱਤਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ ਗਰੀਬ ਮਰਨ ਤੋਂ ਬਚ ਗਿਆ ❤ ❤

  • @sukhdevsinghbhatti3235
    @sukhdevsinghbhatti3235 20 дней назад +8

    ਬਕਰੀਆਂ ਦੀ ਭਰਭਾਈ ਓਸ ਮੂਰਖ਼ ਮਤੇ ਬੰਦੇ ਤੋ ਕਿਉ ਨਹੀਂ ਭਰਪਾਈ ਕਰਵਾਈ ਗਈ।ਸਿਰਫ ਵੋਟਾ ਵਾਸਤੇ।ਜੇਕਰ ਸਖਤ ਤੋ ਸਖਤ ਕਾਰਵਾਈ ਕਰਦੇ।ਤਾਂ ਦਸ ਹੋਰ ਅਗ ਲਾਉਣ ਵਾਲਿਆ ਨੂੰ ਵੀ ਕੰਨ ਹੀ ਜਾਂਦੇ।ਸਰਕਾਰੀ ਖਜਾਨੇ ਵਿੱਚੋ ਸਿਰਫ ਕੁਦਰਤੀ ਆਫ਼ਤ ਤੇ ਮਦਦ ਕਰਨੀ ਚਾਹੀਦੀ ਆ।

  • @ranthirsingh8886
    @ranthirsingh8886 19 дней назад +3

    ਸਰਕਾਰ ਤਾਂ ਬਹੁਤ ਵਧੀਆ ਕੰਮ ਕਰ ਰਹੀ ਹੈ ਭਗਵੰਤ ਮਾਨ ਦੀ ਪਰ ਜੋ ਇਹੋ ਜਿਹੇ ਬੇਥਵੇ ਲੋਕ ਨੇ ਉਹਨਾਂ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਉਹਦੇ ਉੱਤੇ ਵੀ ਪਰਚਾ ਹੋਣਾ ਚਾਹੀਦਾ ਜੋ ਬੱਕਰੀਆਂ ਦਾ ਇਹਨਾਂ ਨੁਕਸਾਨ ਕੀਤਾ ਜੀਵ ਹੱਤਿਆ ਕੀਤੀ ਜਾਨ ਲਈ ਆ ਉਹਨਾਂ ਬੱਕਰੀਆਂ ਦੀ ਉਸ ਬੰਦੇ ਦੇ ਉੱਤੇ ਪਰਚਾ ਦਰਜ ਹੋਣਾ ਜਰੂਰ ਚਾਹੀਦਾ ਤੇ ਉਸਨੂੰ ਜੇਲ ਹੋਣੀ ਚਾਹੀਦੀ ਹ ਫੇਰ ਜਾ ਕੇ ਇਹਨਾਂ ਲੋਕਾਂ ਨੇ ਸੁਧਰਨਾ ਹੈ ਨਹੀਂ ਤਾਂ ਇਹ ਇਸੇ ਤਰ੍ਹਾਂ ਹੀ ਨੁਕਸਾਨ ਸਰਕਾਰ ਦਾ ਤੇ ਲੋਕਾਂ ਦਾ ਆਮ ਲੋਕਾਂ ਦਾ ਕਰਦੇ ਰਹਿਣਗੇ

  • @AmrikSingh-jm3wi
    @AmrikSingh-jm3wi 19 дней назад +1

    ਟਹਿਣਾ ਸਾਬ ਜੀ ਪੰਜਾਬ ਵਿੱਚ ਹੋਰ ਲੋਕ ਵੀ ਰਹਿੰਦੇ ਨੇ ਉਹ ਲੋਕ ਕਿਊ ਨਹੀਂ ਧਰਨੇ ਲਾਊਦੇ ਇਕੱਲੇ ਕਿਸਾਨਾ ਨੂੰ ਕੀ ਤਕਲੀਫ਼ ਆ ਸਭ ਕੁਝ ਸਰਕਾਰ ਫਰੀ ਦੇ ਰਹੀ ਆ ਖੇਤਾ ਵਿੱਚ ਕਿਉਂ ਨੀ ਕੰਮ ਕਰਦੇ ਹੁਣ ਪੰਜਾਬੀ ਮੰਗਤੇ ਤੇ ਬਣ ਗੇ

  • @Surkhab_FF
    @Surkhab_FF 19 дней назад +1

    ਟਹਿਣਾ ਸਾਹਿਬ ਸਤਿ ਸ੍ਰੀ ਆਕਾਲ ਜੀ ਮੇਹਰਬਾਨੀ

  • @deepbrar.
    @deepbrar. 20 дней назад +16

    ਸੱਚਾ ਇਨਸਾਨ ਗਲਤੀ ਕਰ ਸਕਦਾ ਹੈ
    *ਪਰ ਕਿਸੇ ਨਾਲ ਗਲਤ ਨਹੀਂ ਕਰ ਸਕਦਾ*

    • @daljitsingh7980
      @daljitsingh7980 20 дней назад +2

      ਦੀਪ ਬਰਾੜ 🙏❤🌹

    • @deepbrar.
      @deepbrar. 20 дней назад +3

      ​@@daljitsingh7980😍🙏 ਸੰਧੂ ਵੀਰੇ

  • @kaursingh1993
    @kaursingh1993 20 дней назад +3

    ਸੱਤ ਸ਼੍ਰੀ ਆਕਾਲ ਜੀ

  • @user-fj4dj1gc1y
    @user-fj4dj1gc1y 19 дней назад +1

    ਮਹਿੰਦਰ ਸਿੰਘ ਦੀ ਸਹਾਇਤਾ ਕਰਨ ਤੇ ਸਰਕਾਰ ਦਾ ਧੰਨਵਾਦ 🙏

  • @ARUNDEEP..TOOR85
    @ARUNDEEP..TOOR85 19 дней назад +2

    ਜੇ spcg ਕਹੇ ਤਾਹੀ ਇਹ ਕੰਮ ਰੁਕਣਾ ਬੇਸ਼ਰਮ ਲੋਕ ਇਹਨਾਂ ਨੂੰ ਨਹੀਂ ਪਤਾ ਗੁਰੂ ਦੀ ਮਰਿਆਦਾ ਕੀ ਹੈ

  • @harishsingh7578
    @harishsingh7578 19 дней назад +1

    ਸਰਕਾਰ ਨੂੰ ਵੀ ਬੇਨਤੀ ਹੈ ਕਿ ਕਿਸਾਨਾਂ ਨੂੰ ਨਾੜ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਮਸ਼ੀਨਰੀ ਦੇ ਕੇ ਸਹੀ ਤਰੀਕੇ ਨਾਲ ਰੋਕਿਆ ਜਾਵੇ।

  • @ajaibsinghpanesarCanada
    @ajaibsinghpanesarCanada 20 дней назад +3

    S S A 🙏🙏🙏🙏🙏🙏🙏🙏🙏🙏🙏 to all members present at this time in program

  • @GurdeepSingh-pq9mf
    @GurdeepSingh-pq9mf 19 дней назад

    Tehnha Sahib Aap Sda Razi khushi Raho Ji 🙏🏻 Bahut Wadhia Best Nice Mazedar Sachiyai Galan Karde ho.

  • @BootaLalllyan-no6bu
    @BootaLalllyan-no6bu 19 дней назад

    ਬਾਈ ਟਹਿਣਾ ਜੀ ਜਦੋਂ ਗੁਰਬਾਣੀਂ ਦੇ ਅਗੇ ਜਾਅਲੀ ਵਿਆਹ ਹੁੰਦੇ ਬਾਹਰ ਜਾਣ ਲਈ ਓਹ ਵੀ ਬੰਦ ਕੀਤੇ ਜਾਣ ਜੀ

  • @GurnamSingh-zp9qy
    @GurnamSingh-zp9qy 19 дней назад

    ਟਹਿਣਾ ਜੀ ਇਹ ਸਭ ਕੁੱਝ ਗ਼ਲਤ ਹੈ।ਇਕ ਚੋਣ ਲੜਣੀ ਚਾਹੁਦੀ ਹੈ।ਦੂਸਰੀ ਨਹੀਂ। ਲੋਕਾਂ ਨੂੰ ਸਰਕਾਰ ਨੂੰ ਭੰਬਲਭੂਸੇ ਵਿੱਚ ਪਾਇਆ ਹੈ।

  • @AvtarSingh-bj2vm
    @AvtarSingh-bj2vm 20 дней назад +2

    ਟਹਿਣਾ ਸਾਹਿਬ ਜੀ ਮੋਦੀ ਦਾ ਯਾਰ ਟਰੰਪ ਅਤੇ ਮੋਦੀ ਵੀ ਇਸ ਤਰਾਂ ਹੀ ਕਰਦੇ ਹਨ ਸ਼ਰਮਨਾਕ।

  • @shinderpalsingh3645
    @shinderpalsingh3645 19 дней назад +1

    ਟਹਿਣਾ ਸਾਹਿਬ ਤੁਸੀਂ ਇਹ ਸਾਰੇ ਕੁਮੈਟ ਪੜਦੇ , ਵੇਖਦੇ ਹੋ ਜਾ ਕੁਮੈਟ ਵਾਲੇ ਐਵੇਂ। ਈ ਭਕਾਈ ਕਰੀ ਜਾਂਦੇ ਐ

  • @surmukhsingh9954
    @surmukhsingh9954 19 дней назад

    Favourable action by Punjab Govt

  • @BittuChambal-vl4hr
    @BittuChambal-vl4hr 19 дней назад

    Good job sir ji 👍👍👍👍

  • @BaldevSingh-gj6ex
    @BaldevSingh-gj6ex 19 дней назад +1

    🙏🙏🙏🙏🙏

  • @malkeetsingh3438
    @malkeetsingh3438 19 дней назад +1

    ਸਤਿ ਸ੍ਰੀ ਆਕਾਲ ਜੀ

  • @rajwantmavi1843
    @rajwantmavi1843 19 дней назад

    ਟਹਿਣਾ ਸਾਹਿਬ ਇਹ ਘਟਨਾ ਸਾਡੇ ਪਿੰਡ ਦੇ ਨਾਲ ਦੀ ਹੈ ਮਾਰ ਕੁਟਾਈ ਕੋਈ ਨਹੀਂ ਹੋਈ

  • @JagjitSingh-wu3gq
    @JagjitSingh-wu3gq 19 дней назад

    Tehna Saab ssa ji tuhada khabaran dean da tarika lajwab hai ji khabar tathan te adhaar naal dinde ho mubarkan ji

  • @deepbrar.
    @deepbrar. 20 дней назад +14

    ਸੋਚ ਨਾਲ, ਵਿੱਚਾਰ ਨਾਲ ਤੇ ਵਿਹਾਰ ਨਾਲ ਹੀ ‬
    ‪ *ਮਨੁੱਖ ਦਾ ਚਰਿੱਤਰ ਨਿਰਮਾਣ ਹੁੰਦਾ ਹੈ*

    • @daljitsingh7980
      @daljitsingh7980 20 дней назад +3

      ਦੀਪ ਬਰਾੜ 👌👌👍

    • @deepbrar.
      @deepbrar. 20 дней назад +1

      ​@@daljitsingh7980😍😍 ਸੰਧੂ ਵੀਰੇ

    • @jsingh-io4xp
      @jsingh-io4xp 19 дней назад

      ❤7​@@daljitsingh798021:10

  • @user-ci5fi6ce2q
    @user-ci5fi6ce2q 20 дней назад +2

    ਲਾਈਕ ਨੰਬਰ 180

  • @jarnailsingh9949
    @jarnailsingh9949 20 дней назад +3

    070th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @ajaibsinghpanesarCanada
    @ajaibsinghpanesarCanada 20 дней назад +1

    S S A 🙏🙏 Tehna Sahib ji

  • @surjeetsingh8809
    @surjeetsingh8809 20 дней назад +1

    👍👌

  • @deepbrar.
    @deepbrar. 20 дней назад +8

    ਚੋਣਾਂ ਦਾ ਸਫ਼ਰ ਵੀ ਕਿੰਨਾ ਅਜੀਬ ਹੈ
    *ਸ਼ਾਮਾਂ ਕੱਟਦੀਆਂ ਨਹੀਂ ਤੇ ਦਿਨ ਗੁਜ਼ਰਦੇ ਜਾ ਰਹੇ ਨੇ*

  • @jarnailsinghauilajatpunjab3847
    @jarnailsinghauilajatpunjab3847 19 дней назад

    Good 👍 news tehna sab

  • @JagjitSingh-wu3gq
    @JagjitSingh-wu3gq 19 дней назад +1

    Tehna Saab ssa ji voting percentage ghatt hon da karan eh aa ji har teje din election aa janda hai lok v ki Karan koi kanoon nahi jehra MLA ban janda hai MP di chon layee khra ho janda hai ohi chehra vaar vaar lok v akk thakk gye aa ehna ton wadhoo da boj janta te pai jande aa kujh taan sochan vicharan sarkaran

  • @GurcharanSandhu-gf4yc
    @GurcharanSandhu-gf4yc 20 дней назад +2

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @Nanak-rc1go
    @Nanak-rc1go 19 дней назад +1

    Sgpc ਦੇ ਚੈਨਲ ਚਲਾਉਣ ਦਾ ਮੁੰਦਾ ਕਿੱਥੇ ਦੱਬ ਦਿੱਤਾ ਜੀ। ਪੈਸੇ ਤਾਂ ਸਰਕਾਰ ਵੀ ਲਾਉਣ ਨੂੰ ਤਿਆਰ ਸੀ। ਤੇ ਅਮਰੀਕਾ ਕਨੇਡਾ ਦੀ ਸੰਗਤ ਵੀ ਸਾਰਾ ਪੈਸਾ ਲਾਉਣ ਨੂੰ ਤਿਆਰ ਨੇ।
    ਪ੍ਰਧਾਨ ਤੇ ਜਥੇਦਾਰ ਕਿਉਂ ਨੀ ਚਲਾ ਰਹੇ ਆਪਣਾ ਚੈਨਲ।

  • @user-lj5iw7kh8m
    @user-lj5iw7kh8m 19 дней назад

    🌹🌹🙏 thenku so much vary nice

  • @AnilSharma-bz4ww
    @AnilSharma-bz4ww 19 дней назад

    Respected Shri Swarn sig tehna ji s s a sir manu ae jankari dilo ahut Kushi hoi ki punjab haryana high court ne border kholan da adesh Dita hai main us wahe guru de age vinti karda hai ki o apni mehar rakhin main kissan veeran nu bahut bahut bhdhian wahe guru kirpa karan

  • @jagdishpuri5366
    @jagdishpuri5366 20 дней назад +2

    Biden te trump di debate tusi nai suni sunde te pata lag jana c dova ne kiniya chhurlya chhadiya

  • @charanjitsingh9943
    @charanjitsingh9943 19 дней назад

    Shame Shame Shame on such as persons.

  • @JassS634
    @JassS634 19 дней назад

    ਨਾੜ ਨੂੰ ਅੱਗ ਨਾ ਲੋਨ ਦਾ ਤਰੀਕਾ ਵੀ ਕੱਡਣਾ ਚਾਹੀਦਾ,ਸਰਕਾਰ ਜੀ ਥੋੜਾ ਇੱਧਰ ਵੀ ਨਿਗ੍ਹਾ ਮਾਰੋ

  • @amarjitriar9770
    @amarjitriar9770 19 дней назад

    Very good news

  • @kirankaur4504
    @kirankaur4504 20 дней назад +2

    ਸਤਿ ਸ੍ਰੀ ਅਕਾਲ ਜੀ 🙏🙏

  • @charanjitsingh9943
    @charanjitsingh9943 19 дней назад

    Tehna Sahab v v v nice reporting. No match of you any where in reporting. Keep it up.

  • @brijmohan6014
    @brijmohan6014 19 дней назад +1

    SC rok lga dega Pkka... 7din bhut time hunda

  • @HardevsinghSihra-br2yy
    @HardevsinghSihra-br2yy 19 дней назад

    ਘੜੂੰਆਂ ਦੇ,, ਨਕਲੀ, ਵਾਲੇ ਵਿਵਾਦ,ਚ ਕੁੱਟਮਾਰ ਕਰਨ,, ਦੀ ,, ਕੋਈ ਗੱਲ ਨਹੀਂ ਹੈ ਜੀ,, ਧੰਨਵਾਦ ਜੀ

  • @GurdeepSingh-pq9mf
    @GurdeepSingh-pq9mf 19 дней назад

    CM, Khajana Mantri Mulazam, Pentioner Verg da Banhda Haq v Dewe. DA Bakaiya v Dewo.

  • @BootaLalllyan-no6bu
    @BootaLalllyan-no6bu 19 дней назад

    ਤੀਏ ਕੂ ਦਿਨ ਵੋਟਾਂ ਜਾਰ ਹੋਰ ਕੋਈ ਕੰਮ ਨੀ ਪੰਜਾਬ ਚ ਘਾਟਾ ਹੀ ਇਹਨਾਂ ਲੋਕਾ ਨੇ ਪਾਇਆ ਹੋਇਆ ਹੈ

  • @sarabjeetsingh8232
    @sarabjeetsingh8232 19 дней назад

    ਮੈਨੂੰ ਤਾਂ ਇਦਾਂ ਲੱਗਦਾ ਵੀ ਮੋਦੀ ਫੋਨ ਕਰ ਕਰਕੇ ਉਹਨੂੰ ਸਿਖਾਉਂਦਾ ਸਾਰੀਆਂ ਗੱਲਾਂ😅

  • @jagdevbrar6100
    @jagdevbrar6100 19 дней назад +1

    आग लगाने वाले को भी सजा मिलनी चाहिए थी उस को भी कुछ जुर्माना किया जाता तो शायद आग लगाने का काम भी रुक जाता

  • @MaingalSingh
    @MaingalSingh 19 дней назад

    Sat Sri akal bai tehna Saab ji 🙏 🎉😢

  • @baljeetgill3304
    @baljeetgill3304 19 дней назад

    Kasur apna te dosh duje nu,

  • @thakursgill895
    @thakursgill895 19 дней назад

    Jis bande ne aag lai ha us nu 10 lakh da fine karo

  • @charanjitsingh9943
    @charanjitsingh9943 19 дней назад

    SGPC Members are still sleeping. What is their duty about Sikhism.?

  • @HarpalSingh-jc5fs
    @HarpalSingh-jc5fs 19 дней назад

    ਇਸੇ ਏਰੀਏ ਵਿੱਚ ਇੱਕ ਕਿਸਾਨ ਨੇ ਆਪਣੀ ਮੋਟਰ ਦੇ ਪਾਣੀ ਵਾਲੇ ਟੈਂਕ ਵਿੱਚ ਸਪਰੇਅ ਕਰਨ ਲਈ ਦਵਾਈ ਪਾ ਦਿੱਤੀ ਗਈ ਪਰੰਤੂ ਮੋਟਰ ਵਾਲੀ ਲਾਈਟ ਨਹੀਂ ਆਈ,ਅਤੇ ਜ਼ਿਮੀਦਾਰ ਆਪਣੇ ਘਰ ਚਲਾ ਗਿਆ,ਗੁਜਰਾਂ ਦੀਆਂ ਮੱਝਾਂ ਉਸ ਟੈਂਕ ਵਿੱਚੋ ਪਾਣੀ ਪੀ ਗਈਆਂ, ਅਤੇ ਚਾਲੀ ਮੱਝਾਂ ਮਰ ਗਈਆਂ।ਓਹ ਗੁੱਜਰ ਵੀ ਰੋਂਦੇ ਫਿਰਦੇ ਨੇ

  • @ThomasbhattiThomasbhatti-wj9tk
    @ThomasbhattiThomasbhatti-wj9tk 19 дней назад

    Shajanpur up v dubb gya 22

  • @Mohammadislaam1234
    @Mohammadislaam1234 19 дней назад

    Sarian bimarian da ikko hall,jis ne v filam ya serial vichh veah vikhona hai ,oh cort marig vikhave,kise v dharm naal judea koi v asthaan vikona galat hai,

  • @KulwinderKaur-ly8oq
    @KulwinderKaur-ly8oq 19 дней назад

    ਭਗਤਮਾਨ ਕਹਿਦਾ ਸੀ ਕੀ ਇਹ ਟੋਲ ਪਲਾਜਾ ਨੂੰ ਬੰਦ ਕਰਾਉਣਾ ਹੁਣ ਕਿਉ ਨੀ ਸਾਥ ਦਿੰਦਾ ਭਗਤਮਾਨ ਕਿਸਾਨਾ ਦਾ

  • @Pawankumar-f6g
    @Pawankumar-f6g 20 дней назад +1

    Tehnaya why u talk about USA Just think about Punjab or India.

  • @baljeetgill3304
    @baljeetgill3304 19 дней назад

    Jo ronde c sadi harh ch kise ne suni nahi, o dekh lo, Mumbai wale ronde? Ki sadi kise ne suni nahi, tusi kyo ronde sunde??

  • @lakhvindersingh9844
    @lakhvindersingh9844 19 дней назад

    Thina sahib ji jo guru sahib ji de agge nakli viah hunde han uhna bare ki vichar han

  • @BakilChand-iv7oc
    @BakilChand-iv7oc 19 дней назад

    Nangi shayari to khana Nanda Devi Ji Nangal Shivaji Maharaj badi garmi hai

  • @hardyalsingh3969
    @hardyalsingh3969 19 дней назад

    Jehri khabar di caption dindo ho oh sab ton pehlan kion nahi dinde.

  • @vikramrathod82
    @vikramrathod82 19 дней назад

    Jisne Agg Lagai Oste ki karwai hoi ???

  • @user-by2pk4bx6e
    @user-by2pk4bx6e 19 дней назад

    Barnala erie ch nhi pea

  • @GurdeepSingh-vh7sp
    @GurdeepSingh-vh7sp 20 дней назад +2

    ਟਾਹਣਿਆਂ ਟੈਲੀਵਿਜ਼ਨ ਤੇ ਦਰਸ਼ਕਾਂ ਦੇ ਨਾਲ ਨਰਾਜ਼ ਹੋ ਗੲਏ ਹੋ।। ਟੈਲੀਵਿਜ਼ਨ ਪਰਾਇਮ ਏਸ਼ੀਆ ਬੰਦ ਕਰ ਦਿੱਤਾ ਗਿਆ ਹੈ।। ਦਸਿਆ ਜਾਵੇ।।

  • @santlashmanmuni6045
    @santlashmanmuni6045 20 дней назад +2

    ਬਨਾਉਟੀ ਗੁਰਦੁਆਰਾ ਬਣਾ ਕੇ ਫਿਲਮ ਬਣਾਉਣਾ ਜੇ ਗ਼ਲਤ ਹੈ ਤਾਂ ਪਹਿਲਾਂ ਬਣੀਆਂ ਫ਼ਿਲਮਾਂ ਸਵਾ ਲਾਖ ਸੇ ਏਕ ਲੜਾਊਂ। ਊਚਾ ਦਰ ਬਾਬੇ ਨਾਨਕ ਦਾ ਵੀ ਗ਼ਲਤ ਸੀ

  • @serbansingh424
    @serbansingh424 19 дней назад

    June agg lai ode kol o paisa wasolo

  • @bksharma9965
    @bksharma9965 19 дней назад

    Jin aag Lai us nu

  • @BoharDhillon-hw3uc
    @BoharDhillon-hw3uc 20 дней назад +1

    🙏🙏🙏🙏🙏