Khabar Di Khabar (2020) || BJP ਕਰੇਗੀ ਨਵਾਂ ਧਮਾਕਾ , Amritpal Singh ਦੇ ਨਾਂ ‘ਤੇ ਹੋਵੇਗਾ ਹੁਣ ਆਹ ਕੰਮ

Поделиться
HTML-код
  • Опубликовано: 18 окт 2024

Комментарии • 106

  • @balrajsingh8901
    @balrajsingh8901 2 месяца назад +3

    ਬਹੁਤ ਸਰਸੇ ਬਾਅਦ ਪੰਜਾਬ ਦੀਆਂ ਵੱਖ ਵੱਖ ਪਾਰਟੀਆਂ ਦੇ ਪਾਰਲੀਮੈਂਟ ਦੇ ਮੈਂਬਰਾਂ ਨੂੰ , ਪੰਜਾਬ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦੇ ਵਾਰੇ ਇਕ ਸੁਰ ਵਿਚ ਬੋਲਦੇ ਸੁਣਿਆ, ਚੰਗਾ ਲੱਗਾ।

  • @GSSS-l8l
    @GSSS-l8l 2 месяца назад +16

    ਚੰਨੀ ਸਾਹਬ ਨੇ ਸੱਹੀ ਗੱਲ ਚੁਕੀ, ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ, ਅਮ੍ਰਿਤ ਪਾਲ ਸਿੰਘ ਐਮ ਪੀ ਜੇਲ੍ਹ ਵਿਚ ਬੰਦ ਕਿਉਂ,, NSA ਗ਼ਲਤ ਲਈ 👍

  • @baldevjassar8059
    @baldevjassar8059 2 месяца назад +44

    *🙏❣️ਅੱਜ ਦਾ ਵਿਚਾਰ❣️🙏*
    *ਇਨਸਾਨ ਦਾ ਸਭ ਤੋਂ ਸੱਚਾ ਸਾਥੀ ਉਸ ਦੀ ਸਿਹਤ ਹੈ!ਕਿਉਂਕਿ ਜਿਸ ਦਿਨ ਸਿਹਤ ਸਾਥ ਛੱਡ ਦਿੰਦੀ ਹੈ!ਇਨਸਾਨ ਹਰ ਰਿਸਤੇ ਤੇ ਬੋਝ ਬਣ ਜਾਂਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @amardeepsingh8338
    @amardeepsingh8338 2 месяца назад +36

    ਭੇਡ ਚਾਲ ਦਾ ਕਰਕੇ ਜ਼ਿਆਦਾ ਬਾਹਰ ਆਏ ਆ ਸੋ ਸੋ ਦੋ ਦੋ ਸੋ ਕਿਲੇ ਦੇ ਮਾਲਕ ਐਸ਼ ਡੀ ਓ ਤਹਿਸੀਲ ਦਾਰ ਬੈਂਕ ਮੈਨੇਜਰ ਆਈ ਪੀ ਐਸ ਪੀ ਪੀ ਐਸ ਉਥੇ ਬੇਰੀਆਂ ਤੋੜ ਰਹੇ ਆ ਇਹਨਾਂ ਨੇ ਹੋਰ ਕੀ ਵੰਝ ਲੈਣਾ ਸੀ ਇਥੇ ਲੁੱਟ ਮਚਾ ਕੇ ਨਿਆਣੇ ਬਾਹਰ ਲੈ ਗਏ ਆ ਇਥੋ ਵੀ ਪੈਨਸ਼ਨਾਂ ਉਥੇ ਵੀ ਪੈਨਸਨਾ ਲੈ ਰਹੇ ਆ ਆਮ ਲੋਕਾਂ ਦੇ ਟੈਕਸ ਦੇ ਪੈਸੈ ਦੀਆ ਐਡੀਆ ਐਡੀਆ ਕੋਠੀਆਂ ਨੂੰ ਜ਼ਿੰਦਰੇ ਲੱਗੇ ਆਮ ਬੰਦਾ ਸੋਚ ਵੀ ਨਹੀਂ ਸਕਦਾ

    • @shivanisharma5562
      @shivanisharma5562 2 месяца назад +4

      ਆਪ ਨੇ ਸ਼ਹੀ ਕਿਹਾ ਹੈ ਜੀ, ਇਥੇ ਖਰੜ ਵਿਖੇ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ 😮😮😮😮😢

  • @paramjitsinghgill2677
    @paramjitsinghgill2677 2 месяца назад +1

    Waheguru ji waheguru ji 🙏🙏

  • @BalwinderSingh-qx4lj
    @BalwinderSingh-qx4lj 2 месяца назад +4

    ਟਹਿਣਾ ਸਾਹਬ, ਤੁਹਾਡਾ ਅਜ ਦੀਆਂ ਖਬਰਾਂ ਦਾ ਵਿਸ਼ਲੇਸ਼ਣ ਸੋਲ਼ਾਂ ਆਨੇ ਸਹੀ। ਮਸ਼ਹੂਰ ਹੈ ਕਿ ਅੰਗਰੇਜ਼ ਕਿਸੇ ਗਲ ਨੂੰ ਇਕ ਸਾਲ ਪਹਿਲਾਂ, ਹਿੰਦੂ ਛੇ ਮਹੀਨੇ ਪਹਿਲਾਂ, ਤੇ ਸਿੱਖ ਭਾਣਾ ਵਰਤੇ ਤੋਂ ਬਾਅਦ ਗਲ ਦੇ ਨਤੀਜੇ ਨੂੰ ਸਮਝਦੇ ਹਨ। ਸੋ ਹੁਣ ਪਛਤਾਉਂਦੇ ਰਹਿਣ। ਪਰ ਟਹਿਣਾ ਸਾਹਬ ਇਕ ਗਲ ਹੋਰ ਕਿ ਜੇਕਰ ਸਾਹਮਣੇ ਸਾਰੇ ਹੀ ਚੋਰ ਖੜੇ ਹੋਣ ਤਾਂ ਜਿਸ ਦੇ ਮਰਜੀ ਸੋਚ ਵਿਚਾਰ ਕੇ ਵੀ ਇਟ ਮਾਰੀ ਹੋਵੇ ਲੱਗਣੀ ਚੋਰ ਦੇ ਹੀ ਹੈ। ਰਾਜ ਪ੍ਰਬੰਧ ਮਾੜਾ, ਲੋਕ ਭੁੱਖ ਦੇ ਮਾਰੇ,ਇਹ ਰੱਜੇ ਹੋਏ ਵੀ ਆਪਣੀਆਂ ਔਲਾਦਾਂ ਨੂੰ ਖਾਈ ਜਾ ਰਹੇ ( ਪਾਣੀ, ਰੁੱਖਾਂ, ਪਹਾੜਾਂ, ਹਵਾ, ਮਿੱਟੀ ਵਿੱਚ ਜ਼ਹਿਰ ਘੋਲ ਕੇ) ਜਿਥੇ ਰਾਜਾ ਤੇ ਪਰਜਾ ਇਕੋ ਜਹੇ ਹੋਣ ਉਥੇ ਸੁਧਾਰ ਦੀ ਕੀ ਆਸ ?
    ਬਰਾਬਰ ਤੋਂ ਬਰਾਬਰੀ, ਬਰਾਬਰਤਾ ਨਹੀਂ।

  • @GurcharanSandhu-gf4yc
    @GurcharanSandhu-gf4yc 2 месяца назад +2

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @singhparamjit7203
    @singhparamjit7203 2 месяца назад +1

    ਪੰਜਾਬ ਵਿਚ ਪਾਣੀ ਬਹੁਤ ਹੈ ਤਕਨੀਕ ਨਾਲ ਦਿਤਾ ਜਾਏ

  • @nirbhaisinghnoor
    @nirbhaisinghnoor 2 месяца назад +1

    🙏🙏🙏🙏🙏

  • @jagseerbehniwal7935
    @jagseerbehniwal7935 2 месяца назад +5

    ❤❤❤❤❤ ਕਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਪ ਬਾਹਰਲੇ ਮੁਲਕ ਦੇ ਵਿੱਚ ਸੈਰ ਕਰਨ ਗਏ ਹੋ ਸੋ ਪਰਮਾਤਮਾ ਅੱਗੇ ਬੇਨਤੀ ਹੈ ਅਰਦਾਸ ਹੈ ਕਿ ਆਪ ਨੂੰ ਅਤੇ ਆਪ ਦੇ ਪਰਿਵਾਰ ਤੇ ਸੱਚੇ ਪਾਤਸ਼ਾਹ ਮਿਹਰ ਦਾ ਭਰਿਆ ਸਿਰ ਤੇ ਹੱਥ ਰੱਖੇ ਚੜ੍ਹਦੀਆਂ ਕਲਾ ਬਖਸ਼ੇ ਤੰਦਰੁਸਤੀਆਂ ਬਖਸ਼ੀ

  • @daljitsingh7980
    @daljitsingh7980 2 месяца назад +4

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ 🙏

  • @SukhwinderSingh-jg1je
    @SukhwinderSingh-jg1je 2 месяца назад +1

    ਜਿਹੜੇ ਪੰਜਾਬ ਦੇ ਐਮ ਪੀ ਪੰਜਾਬ ਦੀ ਗੱਲ ਕਰਦੇ ਵੀ ਹਨ । ਦਿੱਲੀ ਕੇਂਦਰ ਸਰਕਾਰ ਪੰਜਾਬ ਨਾਲ 1947 ਤੋਂ ਹੀ ਬਰਬਾਦੀ ਵੱਲ ਧੱਕ ਰਹੀ ਹੈ। ਬਾਕੀ ਕਹਾਣੀਆਂ ਸੁਣਾਉਣ ਦਾ ਕੋਈ ਫਾਇਦਾ ਨਹੀਂ।

  • @SukhTakhar-t9n
    @SukhTakhar-t9n 2 месяца назад +1

    ਬਾਦਲਾਂ ਨੂੰ ਦਫਾ ਕਰੋ .ਅਕਾਲੀ ਦਲ ਮਜ਼ਬੂਤ ਹੋ ਜਾਏਗਾ 🙏

  • @Amarjeetsinghdhiman-z7h
    @Amarjeetsinghdhiman-z7h 2 месяца назад +6

    ਟਹਿਣਾ ਸਾਬ ਜੀ ਆਪਣੇ ਫਰੀ ਦੀ ਬਿਜਲੀ ਤੇ ਕਣਕ ਤੇ ਗਿੱਜ ਗੇ ਆਪਣੇ ਲੋਕ ਕੰਮ ਕਰਕੇ ਰਾਜੀ ਨੀ ਲੋਕ ਸਰਕਾਰ ਤੋ ਰੋਜਗਾਰ ਮੰਗਣ

  • @GurmeetSingh-ms1hz
    @GurmeetSingh-ms1hz 2 месяца назад +4

    ਟਾਹਿਣਾ ਸਾਹਿਬ ਬਹੁਤ ਵਧੀਆ ਜੀ ਪਰ ਜੋ ਆਂਗਨਵਾੜੀ ਸੈਂਟਰਾ ਚ ਖਾਣਾ ਆਉਦਾ ਹੁਣ ਬਹੁਤ ਮਾੜਾ ਹੈ ਗਰੀਬ ਬੱਚੇ ਖਾਦੇ ਨੇ ਇਸ ਵਿਸੇ ਗਲ ਜਰੂਰ ਕਰਨੀ ਧੰਨਵਾਦ

  • @jarmalsandhu5570
    @jarmalsandhu5570 2 месяца назад +10

    ਟਹਿਣਾ ਸਾਬ। ਜੀ ਬਹੁਤ ਹੀ ਵਧੀਆ ਜੀ ਵਾਹਿਗੁਰੂ ਮੇਹਰ ਕਰੇ

    • @rajwantkaur4785
      @rajwantkaur4785 2 месяца назад +3

      ਗਲੀਆਂ ਵਿੱਚ ਐਨਾ ਪਾਣੀ ਬਰਬਾਦ ਹੁੰਦਾ।ਪਰ ਪਾਣੀ ਪਿਛੇ ਕੇਦਰ ਨਾਲ ਲੜੀ ਜਾਦੇ ਹਾਂ।

    • @Mohinder-ut4kq
      @Mohinder-ut4kq 2 месяца назад

      ​@@rajwantkaur4785ਿ

    • @karamjit-fp7jp
      @karamjit-fp7jp 2 месяца назад

      1:20 1:22

    • @karamjit-fp7jp
      @karamjit-fp7jp 2 месяца назад

      1:43

    • @karamjit-fp7jp
      @karamjit-fp7jp 2 месяца назад

      ​@raj 1:50 wantkaur4785

  • @dalbirsinghsingh8144
    @dalbirsinghsingh8144 2 месяца назад +2

    ਪੰਜਾਬ ਆ ਕੀ ਲੈਣਾ ਆ ਇੰਨਾ ਨੇ ਦੁੱਖੀ ਹੋ ਕੇ ਨਿਕਲੇ ਆ ਪੰਜਾਬ ਵਿੱਚੋ ਹੁਣ ਨਹੀ ਮੁੜਦੇ ਗੰਦੇ ਸਿਸਟਮ ਤੌ ਤੰਗ ਹੋ ਕੇ

  • @joginderkaur8546
    @joginderkaur8546 2 месяца назад +1

    ਤੁਹਾਡਾ ਪ੍ਰੋਗਰਾਮ ਬਹੁਤ ਚੰਗਾ ਹੁੰਦਾ ਹੈ

  • @ParmatmaSingh-so1cd
    @ParmatmaSingh-so1cd 2 месяца назад +1

    ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।।

  • @ranthirsingh8886
    @ranthirsingh8886 2 месяца назад +1

    ਅਕਾਲੀ ਦਲ ਜੋ ਆਪ ਖੁਦ ਵਿਗੜਿਆ ਹੋਇਆ ਇਸੇ ਲਈ ਤਾਂ ਸੁਧਾਰ ਲਹਿਰ ਚਲਾ ਰਹੇ ਹਨ ਲੋਕਾਂ ਵੱਲ ਅਜੇ ਜਾਣ ਦਾ ਕੋਈ ਫਾਇਦਾ ਨਹੀਂ ਪਹਿਲਾਂ ਆਪਣੇ ਆਪ ਨੂੰ ਸੁਧਾਰ ਲਵੋ ਲੋਕਾਂ ਵੋਟ ਨਹੀਂ ਪਾਉਣੀ ਅਕਾਲੀ ਦਲ ਨੂੰ ਕਿਉਂਕਿ ਅਕਾਲੀ ਦਲ ਤੋਂ ਬਹੁਤ ਪਰੇਸ਼ਾਨ

  • @RajveerKhaira-bv6ou
    @RajveerKhaira-bv6ou 2 месяца назад +1

    😊

  • @santlashmanmuni6045
    @santlashmanmuni6045 2 месяца назад +10

    ਐਤਕੀ ਪੰਜਾਬ ਚ, ਨਾ ਕੋਈ ਬੰਨ ਟੁੱਟਿਆ ਲਗਦੈ ਨਾ ਹੀ ਟੁੱਟੇ ਕਿਉਂਕਿ ਸਾਉਣ ਮਹੀਨੇ ਚ, ਵੀ ਮੀਂਹ ਨਹੀਂ ਪਿਆ

  • @SurinderSingh-ks3uq
    @SurinderSingh-ks3uq 2 месяца назад +1

    Good tenaby

  • @manjitSingh-x9r
    @manjitSingh-x9r 2 месяца назад +3

    ਸਤਿ ਸ੍ਰੀ ਆਕਾਲ ਜੀ ਟਹਿਣਾ। ਸਾਹਿਬ। ਜੀ

  • @jagseerbehniwal7935
    @jagseerbehniwal7935 2 месяца назад +2

    ਸਵਰਨ ਸਿੰਘ ਟਹਿਣਾ ਸਾਹਿਬ ਸਤਿ ਸ੍ਰੀ ਅਕਾਲ

  • @darbarasingh6553
    @darbarasingh6553 2 месяца назад +1

    PB05 🙏🙏👍🏻👍🏻

  • @BalwinderSingh-cc8nf
    @BalwinderSingh-cc8nf 2 месяца назад +1

    ਬਹੁਤ ਪਹਿਲਾ ੧੦ years pehla ek ਬੰਦਾ ਨੂੰ kha ਬਈ ਸਪਰੇਅ ਕਿਉ ਕਰਦਾ ਹੂ ਇਸ naal cancer ਹੁੰਦਾ ਹਾ ਉਹ khanda ਨਹੀਂ ਇਸ ਨਾਲ ਕੁਜ਼ ਨੀ ਹੁੰਦਾ ਬਾਈ ਜਾਂ ਨਹੀ ਹੁੰਦਾ ਇਸ ਨੂੰ ਪੀ ਸਕਦਾ ਹਾ ਫਿਰ khanda ਨਹੀਂ ਮਰ ਜਾਓ ਗਾ ਫਿਰ ਇਹ ਜ਼ਹਿਰ ਹਨ ਫਿਰ khanda ਕੋਇ ਨਾ ਸਪਰੇਅ ਜਰੂਰੀ ਹਾ ਫਿਰ ਉੱਸ da ਪਰਿਵਾਰ ਵਿੱਚ ਕੈਂਸਰ ਹੋ ga ਯਾਰ ਬਹੁਤ ਅਨਾਪਰਤ ਲੋਕ ਹੁਣ ਬੀ ਮੇਰਾ ਵਿਰੋਧ ਕਰੋ ਗਾ ਬਈ ੨੦੩੦ ਵਿਚ ghar ghar ਹਰ ਘਰ ਕੈਂਸਰ amm ਹੋ ਜਾ ਗਾ ਯਾਰ ਸਾਡਾ ਬੱਚਾ ਦਾ ਫ਼ਿਕਰ ਨਹੀਂ ਆਪਣਾ ਬੱਚਾ ਦਾ ਫ਼ਿਕਰ ਕਰ ਲੋ

  • @JasvirSingh-ed5yz
    @JasvirSingh-ed5yz 2 месяца назад +1

    Nice

  • @user-xe5zt3fu9w
    @user-xe5zt3fu9w 2 месяца назад +1

    PB.29. Moga

  • @SubegSingh-s4c
    @SubegSingh-s4c 2 месяца назад +5

    ਕਿਸਾਨ ਜੇਕਰ ਝੋਨਾ ਬੰਦ ਕਰ ਦੇਵੇਅਤੇ ਸਰਕਾਰ ਸਾਰੇ ਕਰਜੇ ਮਾਫ ਕਰ ਦੇਵੇ ਭਾਰਤ ਦੇ ਕਈ ਮਸਲੇ ਹਲ੍ ਹੋ ਜਾਣਗਏ

  • @dalbirsinghsingh8144
    @dalbirsinghsingh8144 2 месяца назад +2

    ਤੇਰਾ ਨਾ ਕਹੋ 12 ਕਹੋ ਅਸਲੀ ਸੂਰਮਾ ਤੇ ਬੰਦ ਕੀਤਾ ਆ

  • @DaljitBhachu
    @DaljitBhachu 2 месяца назад +1

    Good job tehna sahib

  • @kirankaur4504
    @kirankaur4504 2 месяца назад +2

    ਸਤਿ ਸ੍ਰੀ ਅਕਾਲ ਜੀ 🙏🙏

  • @BalwinderSingh-ms4by
    @BalwinderSingh-ms4by 2 месяца назад +2

    ਟਹਿਣਾ ਸਾਹਿਬ ਜੇ ਕੋਈ ਖਬਰ ਨਹੀਂ ਤਾਂ u.k. ਦੀ ਕੋਈ ਚੀਜ ਦਿਖਾ ਦਿਓ, ਬਰਮਿੰਘਮ ਦੀ ਸੋਹੋ ਰੋਡ ਹੀ ਦਿਖਾ ਦਿਓ। ਤੁਗਲਵਾਲ ਗੁਰਦਾਸਪੁਰ।

  • @surjeetsingh8809
    @surjeetsingh8809 2 месяца назад +1

    👍👍👌

  • @jagdevsidhu525
    @jagdevsidhu525 2 месяца назад +1

    Good job keep it up 💪

  • @Amarjeetsinghdhiman-z7h
    @Amarjeetsinghdhiman-z7h 2 месяца назад +2

    ਟਹਿਣਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਟਹਿਣਾ ਸਾਬ ਜੀ ਇਹ ਲਿਡਰ ਗਰਮ ਹੋਏ ਬਿਨਾ ਨਹੀ ਮੰਨਦੇ ਦੱਬਕੇ ਰਂਖੋ

  • @PawittarSingh-l8w
    @PawittarSingh-l8w 2 месяца назад +1

    Rhual next pm ਹੈ tahana sab

  • @SinghCharan-s6n
    @SinghCharan-s6n 2 месяца назад +1

    Thanks thana sahab

  • @New_Movie402
    @New_Movie402 2 месяца назад +2

    ❤❤❤❤

  • @JagtarGill-u1z
    @JagtarGill-u1z 2 месяца назад +2

    Very good thana shiab ji thanks

  • @gurcharansinghmann1814
    @gurcharansinghmann1814 2 месяца назад +1

    30 ਰੁਪਏ ਦੀ ਬੋਤਲ ਲੈ ਕੇ ਪੀਓ ਜੀ। ਨਾਲੇ ਪਸ਼ੂਆਂ ਨੂੰ ਵੀ ਬੋਤਲਾ ਨਾਲ ਪਿਆਸ ਬੁਝਾਊ ਜੀ। ਪਾਣੀ ਵੀ ਬਿੱਸਲਰੀ ਦਾ ਵਰਤੋ ਜੀ। ਕਿਉਂ ਕੇ ਕੰਪਨੀ ਦਾ ਘਾਟਾ ਪੂਰਤੀ ਹੋ ਸਕੇ ਜੀ। 😂😂😂❤❤❤

  • @kaurkharoud899
    @kaurkharoud899 2 месяца назад +2

    Sat Sri akal ji

  • @TSingh-m9g
    @TSingh-m9g 2 месяца назад +1

    ਸਰ,ਅਜੋਕੀ ਸਿਆਸਤ ਹੁਣ ਵਪਾਰ ਬਣ ਚੁੱਕੀ ਹੈ ਬੋਲਦੇ ਬਹੁਤ ਹਨ ਪਰ ਜਨਤਾ ਲੱਈ ਨਹੀ,ਅਪਣੇਂ ਲੱਈ ਇਨ੍ਹਾਂ ਦੀ ਜਦੋਂ ਜਦੋਂ ਹਕੂਮਤ ਰਹੀ ਹੈ ਕੀ ਇਨ੍ਹਾਂ ਨੇ ਘੱਟ ਗੁਜ਼ਾਰੀ ਸੀ?ਹੁਣ ਵੀ ਇਨਾਂ ਨੂੰ AS, A, MP ਜੋ ਫ਼ੰਡ ਮਿਲਦੇ ਹਨ ਜਾਂ ਮਿਲੇ ਹਨ ਓਹ ਅਪਣੇ ਹਲਕੇ ਤੇ
    ਕਿਨੇ ਖਰਚਦੇ ਹਨ,ਹਰ MP ਨੂੰ ਸਾਲਾਂਨਾ ਦਸ ਕਰੋੜ ਰੁਪਏ ਉਨ੍ਹਾਂ ਦੇ ਹਲਕੇ ਦੀ ਬੇਹਤਰੀ ਲੱਈ ਜਾਰੀ ਹੁੰਦੇ ਹਨ ਓਹ ਪੈਸਾ ਕਿੱਧਰ ਗਿਆ,ਕਿਥੇ ਖ਼ਰਚਿਆ,ਕਿਹੜਾ ਵਿਕਾਸ ਕਰਵਾਇਆ,ਕੀ ਇਹ ਦਸ ਸਕਦੇ ਹਨ?ਬਸ ਮੌਜੂਦਾ ਸਰਕਾਰ ਦੇ ਨੁਕਸ ਜ਼ਰੂਰ ਕੱਢਦੇ ਰਹਿੰਦੇ ਹਨ ਨਾਂ ਹੀ ਉਨ੍ਹਾਂ ਫ਼ੰਡਾਂ ਦੇ ਹਿਸਾਬ ਬਾਰੇ ਕੇਂਦਰ ਨੇ ਕੋਈ ਜੁਆਬ ਤਲਬੀ ਕੀਤੀ ਸੀ ਤੇ ਹੈ,ਕੀ ਓਹ ਇਨ੍ਹਾਂ ਨੂੰ ਇਨਾਮ ਮਿਲਦਾ ਹੈ MP ਬਨਣ ਦਾ?ਮਾਂਨ ਸੱਤ ਸਾਲ MP ਰਿਹਾ ਉਦੋ ਇਹ ਰਾਸ਼ੀ ਪੰਜ ਕਰੋੜ ਸਾਲਾਂਨਾ ਹੁੰਦੀ ਸੀ ਲਾ ਲਓ ਹਿਸਾਬ ਕਿਨੇ ਕਰੋੜ ਬਣਦੇ ਹਨ, ਲੱਗਪਗ ਪੈਂਤੀ ਕਰੋੜ ਦੇ ਕਰੀਬ ਇਹ ਰਾਸ਼ੀ ਬਣਦੀ ਹੈ ਕੀ
    ਸੰਗਰੂਰ ਦੇ ਵਿਕਾਸ ਤੇ ਖ਼ਰਚ ਕੀਤੀ ਜਾਂ ਅਪਣੇ ਵਿਕਾਸ ਤੇ ਇਸਦਾ ਕਿਸੇ ਕੋਲ ਕੋਈ ਜੁਆਬ ਹੈ?ਹੁਣ ਵੀ ਜੋ ਨਵੇਂ MP ਬਣੇ ਹਨ ਕੀ ਓਹ ਇਹ ਰਾਸ਼ੀ ਅਪਣੇ ਹਲਕੇ ਤੇ ਖ਼ਰਚਣਗੇ? ਬਿਲਕੁਲ ਨਹੀਂ,ਇਹ ਹੈ ਅਜੋਕੀ ਸਿਆਸਤ ਵਿਰੋਧੀ ਤੇ ਹੁਕਮਰਾਨ ਦੋਂਵੇ ਹੀ ਜਨਤਾ ਨੂੰ ਉੱਲੂ ਬਣਾ ਰਹੇ ਹਨ ਤੇ ਜਨਤਾ ਬਣੀ ਹੋਈ ਹੈ, ਕੀ ਕੋਈ ਇਸਦਾ ਹੱਲ ਹੈ?ਇਸ ਲੋਕਰਾਜ ਵਿੱਚ ਤਾਂ ਨਹੀ? ਜ਼ਿਆਦਾ ਤਰ ਜਨਤਾ ਤਾਂ ਇਹ ਵੀ ਨਹੀਂ ਜਾਂਣਦੀ ਕਿ ਇਨ੍ਹਾਂ ਨੂੰ ਕੋਈ ਫੰਡ ਮਿਲਦੇ ਵੀ ਹਨ ਕਿ ਨਹੀ ਜਨਤਾ ਤਾਂ ਇੰਨੀ ਕੁ ਜਾਗਰੂਕ ਹੈ ਕਿ ਫ਼ਲਾਂਣੇ ਨੇ ਤਾਂ ਵੱਟ ਕੱਢ ਦਿਤੇ,ਯਾਰ!ਇਹ ਨਹੀਂ ਜਾਂਣਦੇ ਕਿ ਵੱਟ ਤਾਂ ਅਪਣੇਂ ਹੀ ਨਿਕਲੇ ਪੱਏ ਹਨ,

  • @lachhmansingh5933
    @lachhmansingh5933 2 месяца назад +1

    Ss akal tehna sahib

  • @gurmejsingh6256
    @gurmejsingh6256 2 месяца назад +1

    ਆਪ ਦੀਆਂ ਕੌੜੀਆਂ ਪਰ ਸਚਾਈਆਂ ਭਰੀਆਂ ਗਲਾਂ ने पंजाब दे लोका नू ध्यान देना चाहिदा,

  • @tirath5732
    @tirath5732 2 месяца назад +3

    Amrtpal singh g need cm punjab punjabo not mp

    • @SukhwinderSingh-su8mq
      @SukhwinderSingh-su8mq 2 месяца назад

      Sure aan wle time vich zroor ek vadya panthic sarkar bne gi bhi ji lead kran ge

  • @naharsingh2490
    @naharsingh2490 2 месяца назад +2

    ਲੁਧਿਆਣਾ ਦੇ ਪੇਡੂ ਖੇਤਰਾਂ ਵਿੱਚ ਮੀਹ ਨਹੀ ਪੈ ਰਿਹਾ, ਲੂਹ ਅਤੇ ਹੁੰਮਸ ਨੇ ਜਾਨ ਕੱਢੀ ਪੲਈ ਹੈ.

  • @jasbirsing6568
    @jasbirsing6568 2 месяца назад +1

    Dandangururamdasji

  • @dhawan7190
    @dhawan7190 2 месяца назад +2

    Good

  • @sukhdevsinghbhatti3235
    @sukhdevsinghbhatti3235 2 месяца назад +1

    ਹਾਂ ਸੁਖਵੀਰ ਬਾਦਲ ਮਾਫੀ ਮੰਗਣ ਦਾ ਡਰਾਮਾਂ ਕਰੀ ਜਾਂਦਾ ।ਸਫਲ ਹੋਜੇ ਤਾਂ

  • @BalvirSingh-ss3pd
    @BalvirSingh-ss3pd 2 месяца назад +1

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਜਨਮ ਭੂਮੀ ਕਰਕੇ।

  • @harmeetkour3982
    @harmeetkour3982 2 месяца назад +1

    👍👍👍👍🙏🏿🙏🏿👍

  • @jagdishssaini
    @jagdishssaini 2 месяца назад +2

    V good

  • @jagdishssaini
    @jagdishssaini 2 месяца назад +3

    ਵਿਦੇਸ਼ੀ ਪੰਜਾਬੀਆਂ ne aap valia nu 2017 ਵਿਚ ਖਰਬਾਂ ਰੁਪਏ ਦਿਤੇ una nu aas c aap vale ਕੁੱਝ ਵਿਕਾਸ di gal karan ge hun aap di police bhai Amritpal S ji de brother kolo 10000 cash di gal kar rhi ਕੇਜਰੀਵਾਲ 183 cr Sikha kolo lai jan de ਕੇਸ bhugat riha

  • @AvtarSidhu-t1x
    @AvtarSidhu-t1x 2 месяца назад +1

    ਪੰਜਾਬੀਲੀਡਰ ਸਿਰਫ ਤੇ ਸਿਰਫ ਚਮਚਾਗਿਰੀ ਕਰਦੇ ਹਨ ਪੰਜਾਬ ਨਾਲ ਅਤੇ ਲੋਕਾਂ ਨਾਲ ਗਦਾਰੀ ਕਰ ਰਹੇ ਹਨ ਸਿਰਫ ਕੁਰਸੀ ਦੇ ਲਾਲਚੀ ਹਨ

  • @BalwinderSingh-cc8nf
    @BalwinderSingh-cc8nf 2 месяца назад +1

    Punjab d kuz eleitrate lok pani nu gharb ata jehar da reha na

  • @jarnailsingh9949
    @jarnailsingh9949 2 месяца назад +3

    Tenth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @BalwinderSingh-cc8nf
    @BalwinderSingh-cc8nf 2 месяца назад +1

    Eletrate people punjqb

  • @gurdeepsingh1616
    @gurdeepsingh1616 2 месяца назад +1

    Koda par sach ji

  • @harjinder7435
    @harjinder7435 2 месяца назад +1

    channi is great then all

  • @BalwinderSingh-cc8nf
    @BalwinderSingh-cc8nf 2 месяца назад +1

    ਪਹਿਲਾ ਮੋਦੀ ਨੂੰ ghala kada ਸੀ ਤਾਂਹੀ ਮੋਦੀ ਚਿਕਾ ਪਾਵਾਦਾ ਹਾ ਜੂ ਪੰਜਾਬ ਦਾ ਸਾਖਾ ਨਹੀ ਜੂ ਆਪਣਾ ਬੱਚਾ ਨੂੰ ਜ਼ਹਿਰ ਦਾ ਨਾਲ ਦਾ ਰਿਹਾਂ ਨ ਉਹ ਦੇਸ਼ ਦਾ ਕੀ ਕਰੋ ਗਾ

  • @BalwinderSingh-cc8nf
    @BalwinderSingh-cc8nf 2 месяца назад +1

    Baki eletrate people nu samjana ukha ha

  • @HarfatehRandhawasee
    @HarfatehRandhawasee 2 месяца назад +1

    By

  • @RakeshKumar-qc8ds
    @RakeshKumar-qc8ds 2 месяца назад +1

    ਸਭ ਖਾਣ ਪੀਣ ਵਾਲੇ

  • @AbcdAbcd-rm5no
    @AbcdAbcd-rm5no 2 месяца назад +2

    Tehna sahib Sahi gal apne comrede di sunde nhi apne ristedara nu age karde

  • @harmeetkour3982
    @harmeetkour3982 2 месяца назад +1

    👍👍👍👍👍👍🙏🏿🙏🏿🙏🏿🙏🏿🙏🏿🙏🏿👍👍

  • @fanmoose
    @fanmoose 2 месяца назад +2

    Ladayi lagda Tehna saab tuhade gher v ah picho Awaz bahut sun rahi a 😂😂😂😅😅😅

  • @sarojnoor367
    @sarojnoor367 2 месяца назад +1

    Tehna sab raman kumar to hun aap g di awaz dilan nu tumbdi hai

  • @BalwinderSingh-u3o3k
    @BalwinderSingh-u3o3k 2 месяца назад +1

    Kirpa kr ke khabra the time and date jroor dasiae kroo

  • @BalwinderSingh-cc8nf
    @BalwinderSingh-cc8nf 2 месяца назад +1

    Punjb tq mba kra bi eletrate ha ju pani nu west da naal es jher da reha na

  • @KarnailSidhu-j9p
    @KarnailSidhu-j9p 2 месяца назад +1

    A Seet vNhi Milani

  • @GurkiratSingh-fu7di
    @GurkiratSingh-fu7di 2 месяца назад +1

    Raj Khangura

  • @sarojnoor367
    @sarojnoor367 2 месяца назад +1

    Hun akali dal koe nhi, hun ta bas dal dal hi eh gia hai

  • @ranjetbal2202
    @ranjetbal2202 2 месяца назад +1

    j lifafa dsna nhi ta lena kio te dena kio

  • @jagdishssaini
    @jagdishssaini 2 месяца назад +8

    BJP Join kr k sare neta Punjab de dushman ban ਜਾਂਦੇ

  • @balwansingh7304
    @balwansingh7304 2 месяца назад +1

    Tahena sahab punjab vich tobacco v bain hona chada es bare v vichar rakhea kro ji baki vadia aap di bolan di shaili ate khul k sach da vichar rakhde ho ❤

  • @kesder1
    @kesder1 2 месяца назад +2

    Bas kar, Sara gyan tanu hai 😅

  • @DaljeetSingh-g1c
    @DaljeetSingh-g1c 2 месяца назад +1

    Panjab de m p apni tk or aapni party tk semt aa panjab de loka dea muskla or kisani da fikar nhi

  • @varindersingh-sc2ju
    @varindersingh-sc2ju 2 месяца назад +1

    please punjabi europen citzen camara samne na gao apa tange hova ga

  • @DaljeetSingh-g1c
    @DaljeetSingh-g1c 2 месяца назад +1

    Ha hun bumb chhutaigi India de loka te hor ta kujh samjh ne aa riha

  • @HarmailSingh-i1m
    @HarmailSingh-i1m 2 месяца назад +1

    Panlab center ne he khatm krna saday tatu b nall millay hoi aa

  • @jarnailsinghauilajatpunjab3847
    @jarnailsinghauilajatpunjab3847 2 месяца назад +2

    Fake news dena band kro ?

  • @AjitSingh-el4gf
    @AjitSingh-el4gf 2 месяца назад +1

    MP Meet Hair beat record of speech regarding discrimination with Punjab,need, demands for Punjab well fare, development, specially Kangana Ranaut who humilat Punjabi Farmers ladies during farmers protest against 3 black agricultural Laws at Delhi.Over all Punjab Mps demanded MSP legal guarantee law for farmers each Produce in India.

  • @diljitsingh9380
    @diljitsingh9380 2 месяца назад

    Aap to AAP da samarthak mehsoos hua hai ji

  • @SukhwinderSingh-su8mq
    @SukhwinderSingh-su8mq 2 месяца назад +1

    Kina bakvas karda eh bnda

  • @ramsarup8563
    @ramsarup8563 2 месяца назад +1

    ਇਕ ਕਹਾਬਤ ਹੈ ਬਂਦਰ ਦੇ ਹੱਥ ਉਸਤਰਾ ਇਹ ਰਾਹੂਲ ਪੱਪੂ ਤੇ ਬਿਲਕੁਲ ਸਟੀਕ ਬੈਠਦੀ ਹੈ ।ਵਿਰੋਧੀ ਧਿਰ ਦਾ ਨੇਤਾ ਬਨਣ ਤੇ

  • @MohinderSingh-kj4vo
    @MohinderSingh-kj4vo 2 месяца назад +1

    ਪਪੂ ਵੀ ਸਿਆਣਾ ਹੋ ਗਿਆ। ਪਰ ਅਜੇ ਦਿਲੀ ਬਹੁਤ ਦੂਰ ਹੈ।

  • @jagdishssaini
    @jagdishssaini 2 месяца назад +2

    J RSS vale siane hunde 46 vich hindu rashter bna lainde ta 700 ਰਿਆਸਤਾਂ de 700 desh ban jane san

  • @boharsingh7725
    @boharsingh7725 2 месяца назад +2

    🙏🙏🙏🙏🙏