Chajj Da Vichar (2096) || ਸਵਰਨ ਟਹਿਣਾ ਕਿਉਂ ਹੋਇਆ ਤੱਤਾ, ਥਿੰਦ ਨੇ ਕਿਉਂ ਸੁਣਾਈਆਂ ਖਰੀਆਂ ਖਰੀਆਂ

Поделиться
HTML-код
  • Опубликовано: 7 сен 2024
  • #primeasiatv #chajjdavichar #holland #swarnsinghtehna #harmanthind #england #germany
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 126

  • @user-yf4vl4kc6e
    @user-yf4vl4kc6e Месяц назад +12

    ਸਵਰਨ ਸਿੰਘ ਟਹਿਣਾ ਹਰਮਨ ਕੌਰ ਥਿੰਦ ਜੀ ਸਤਿ ਸ਼੍ਰੀ ਅਕਾਲ ਅੱਜ ਦਾ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਲੱਗਿਆ ਹਰਮਨ ਜੀ ਅਤੇ ਤੁਸੀਂ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਤੁਹਾਡੀਆਂ ਗੱਲਾਂ 100 ਹਨ ਗੁਰਮੁੱਖ ਸਿੰਘ ਕਾਉਂਕੇ ਕਲਾਂ

  • @deepbrar.
    @deepbrar. Месяц назад +23

    ਗੂਗਲ ਪੂਰੀ ਦੁਨੀਆਂ ਦਾ ਰਸਤਾ ਦਿਖਾ ਸਕਦਾ ਹੈ ਪਰ ਇਨਸਾਨ ਬਣਨ ਦਾ ਰਸਤਾ ਸਿਰਫ
    *ਸਿੱਖਿਆ ਅਤੇ ਸੰਸਕਾਰ ਹੀ ਦਿਖਾ ਸਕਦੇ ਹਨ*

    • @harpreetkaur5022
      @harpreetkaur5022 Месяц назад +2

      ੧੬ ਆਨੇ ਸੱਚ 🙏🙏

    • @Diljitkourjosan6170
      @Diljitkourjosan6170 Месяц назад +2

      ਦੀਪ 👌👌👌🎉❤

    • @deepbrar.
      @deepbrar. Месяц назад

      @@harpreetkaur5022 😍😍 ਆਂਟੀ ਜੀ

    • @deepbrar.
      @deepbrar. Месяц назад

      @@Diljitkourjosan6170 😍😍 ਆਂਟੀ ਜੀ

    • @deepbrar.
      @deepbrar. Месяц назад

      @@harpreetkaur5022 ਹਾਂ ਜੀ ਆਂਟੀ ਜੀ 😍😍

  • @deepbrar.
    @deepbrar. Месяц назад +10

    ਰਿਸ਼ਤਾ ਅੰਦਰ ਤੋਂ ਜੁੜਿਆ ਹੋਵੇ ਤਾਂ ਚੁੱਪ ਦੀ ਵੀ ਸਮਝ ਆ ਜਾਂਦੀ ਹੈ ਨਹੀਂ ਤਾਂ
    *ਬੋਲੇ ਗਏ ਸ਼ਬਦਾਂ ਦੇ ਅਰਥ ਵੀ ਗਲਤ ਕੱਢੇ ਜਾਂਦੇ ਹਨ*

    • @Diljitkourjosan6170
      @Diljitkourjosan6170 Месяц назад +1

      ਦੀਪ ਬਰਾੜ ਬੇਟਾ ਸਹੀ ਕਿਹਾ 👌👌🙏

    • @deepbrar.
      @deepbrar. Месяц назад

      @@Diljitkourjosan6170 😍😍 ਆਂਟੀ ਜੀ

    • @deepbrar.
      @deepbrar. Месяц назад

      @@Diljitkourjosan6170 ਧੰਨਵਾਦ ਆਂਟੀ ਜੀ 😍😍

  • @jagseerbehniwal7935
    @jagseerbehniwal7935 Месяц назад +2

    ❤❤❤❤❤❤❤❤❤ ਸਵਰਨ ਸਿੰਘ ਟਹਿਣਾ ਸਾਹਿਬ ਅਤੇ ਸਾਡੀ ਬੇਟਾ ਸਾਡੀ ਬੇਟੀ ਬੀਬਾ ਹਰਮਨ ਕੌਰ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਮਾਲਕ ਭਾਈ ਤੁਹਾਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੀ

  • @SinghBh-mu8wv
    @SinghBh-mu8wv Месяц назад +7

    ਸਵਰਨ ਸਿੰਘ ਟਹਿਣਾ ਵੀਰ ਹਰਮਨ ਥਿੰਦ ਪਰਮਾਤਮਾ ਤੁਹਾਡੀ ਪਰਿਵਾਰ ਨੂੰ ਤੁਹਾਨੂੰ ਤੱਤੀ ਵਾਹ ਨਾ ਲਾਵੇ ਹਿੰਮਤ ਤੇ ਤੰਦਰੁਸਤੀ ਬਖਸ਼ੇ

  • @Vijaydivyanshita
    @Vijaydivyanshita Месяц назад +2

    Harman ji or tehina ji aap punjabiat ke lie bouhat hard work kar rahe ho ji thanks❤❤❤❤❤❤ from Punjab Dinanagar

  • @bindrisidhu6507
    @bindrisidhu6507 Месяц назад +5

    🇲🇹 Malta ਵੀ ਆਓ ਤੁਸੀਂ, ਮੈ ਤੁਹਾਡਾ ਹਰ ਇਕ ਪ੍ਰੋਗਰਾਮ ਦੇਖਦਾ ਹਾਂ.
    ਧੰਨਵਾਦ

  • @user-ot7ls3jw7x
    @user-ot7ls3jw7x Месяц назад +3

    My favorite program g

    • @SinghBh-mu8wv
      @SinghBh-mu8wv Месяц назад

      ਰੀਲਰ ਤੇ ਬਲੋਗਰਾਂ ਦਾ ਕੀ ਕਰੀਏ ਬੇੜਾ ਗਰਕ ਕਰਤਾ ਬੈਡਰੂਮ ਤੋਂ ਬਾਥਰੂਮ ਅੰਦਰ ਤੱਕ ਪਹੁੰਚ ਗਏ ਹਨੀਮੂਨ ਤੋਂ ਡਿਲੀਵਰੀ ਤੱਕ ਵੀ ਪਹੁੰਚ ਗਏ ਰੀਲਰ ਕੋਈ ਪਹਾੜੀ ਤੋਂ ਛਾਲ ਮਾਰ ਗਿਆ ਕਈ ਗੱਡੀਆਂ ਥੱਲੇ ਆ ਗਏ ਗੰਦੀਆਂ ਸਰਕਾਰਾਂ ਤਿੰਨੇ ਪੰਜਾਬ ਦਾ ਬੇੜਾ ਹੀ ਬਹਾ ਗਏ

  • @amanbrar273
    @amanbrar273 Месяц назад +4

    ਟਹਿਣਾ ਵੀਰ ਜੀ ਕਿਆ ਬਾਤ ਅਜ ਚਿਹਰਾ ਖੁਸ਼ ਨਹੀ

  • @sunnybobby2525
    @sunnybobby2525 Месяц назад +1

    ਟਹਿਣਾ ਸਾਬ ਅਤੇ ਹਰਮਨ ਥਿੰਦ ਜੀ ਤੁਹਾਡਾ ਧੰਨਵਾਦ ਜੀ ਇਨ੍ਹਾਂ ਚੰਗੀਆ ਗੱਲਾ ਬਾਤਾ ਅਤੇ ਚੰਗੀ ਜਾਣਕਾਰੀ ਦੇ ਲਈ ਜੀ

  • @user-yf4vl4kc6e
    @user-yf4vl4kc6e Месяц назад +3

    ਟਹਿਣਾ ਸਾਹਿਬ ਪੱਤਰਕਾਰੀ ਬਹੁਤ ਹੱਦ ਤੱਕ ਗਿਰ ਚੁੱਕੀ ਹੈ ਪਿੱਛੇ ਜਿਹੇ ਮੈਂ ਇਕ ਇੰਟਰਵਿਊ ਦੇਖੀ ਜਿਸ ਵਿਚ ਇਕ ਲੜਕੀ ਜਿਸ ਦੇ ਸੰਬੰਧ ਕਿਸੇ ਲੜਕੇ ਨਾਲੋ ਟੁੱਟ ਚੁੱਕੇ ਹਨ ਓਸ ਦੀ ਮੁਲਾਕਾਤ ਕਰ ਰਹੇ ਸਨ ਉਹਨਾਂ ਕੀ ਮਾਰਕਾ ਮਾਰੀਆ ਸੀ ਅਸਲੋਂ ਸ਼ਰਮ ਹੀ ਲਹਿ ਗਈ ਹੈ ਕੀ ਸਾਬਤ ਕਰਨਾ ਚਾਹੁੰਦੇ ਸੀ ਇਹੋ ਜਿਹੀ ਦੀ ਇੰਟਰਵਿਊ ਕਰਕੇ ਹੱਦ ਹੋ ਗਈ ਗੁਰਮੁੱਖ ਸਿੰਘ ਕਾਉਂਕੇ ਕਲਾਂ

  • @Diljitkourjosan6170
    @Diljitkourjosan6170 Месяц назад +1

    ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਸਤਿ ਸ੍ਰੀ ਆਕਾਲ ਜੀ। ਇਥੇ ਆਪਣੇ ਪੰਜਾਬ ਚ ਗਲੀਆਂ ਨਾਲੀਆਂ ਹੀ ਨਹੀਂ ਬਣਨੀਆਂ ਸਾਰੀ ਉਮਰ ਭਾਵੇਂ ਕੋਈ ਵੀ ਸਰਕਾਰ ਹੋਵੇ ਬਾਕੀ ਪ੍ਰੋਗਰਾਮ ਬਹੁਤ ਵਧੀਆ ਜੀ। ਉਹ ਬੰਦਾ ਜਾਂਦਾ ਜਾਂਦਾ ਵੀ ਚਾਲ ਚੱਲਾ ਗਿਆ।

  • @SukhwinderSingh-wq5ip
    @SukhwinderSingh-wq5ip Месяц назад +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @bholanehal4234
    @bholanehal4234 Месяц назад +3

    ਭੈਣਾਂ ਸਾਹਿਬ ਦੀ ਥਾਂ ਤੇ ਟਹਿਣਾ ਸਾਹਿਬ ਪੜ੍ਹਿਆ ਜਾਵੇ ਜੀ

  • @GurmeetSingh-ms1hz
    @GurmeetSingh-ms1hz Месяц назад +26

    ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਪਰ ਹੁਣ ਪੰਜਾਬੀ ਤਾ ਆਖਬਾਰ ਵੀ ਨਹੀ ਪੜ੍ਹਦੇ ਬਸ ਹੁਣ ਤਾ ਮੋਬਾਈਲ ਹੀ ਸਭ ਕੁੱਝ ਹੈ।

  • @JasvirKaur-lc5mr
    @JasvirKaur-lc5mr Месяц назад +3

    ਸਵਰਨ ਟਹਿਣਾ ਜੀ ਤੇ ਹਰਮਨ ਥਿੰਦ ਜੀ ਬਹੁਤ ਅੱਛਾ ਲੱਗਿਆ ਪ੍ਰੋਗਰਾਮ ।ਸਵਰਨ ਟਹਿਣਾ ਜੀ ਤੁਹਾਡੀ ਚੁੱਪ ਸੁਖਾਂਦੀ ਨਹੀਂ।

  • @baljindersingh1184
    @baljindersingh1184 Месяц назад +1

    ਬਹੁਤ ਵਧੀਆ ਵਿਚਾਰ ਸੁਣਨ ਨੂੰ ਮਿਲੇ ਹਨ। ਛਾਅ ਗਿਆ ਟਹਿਣਾ ਭਰਾ ।

  • @bholanehal4234
    @bholanehal4234 Месяц назад +6

    ਟਹਿਣਾ ਸਾਹਿਬ ਜੀ ਬਿਲਕੁਲ ਸੱਚੀਆਂ ਗੱਲਾਂ ਸੁਣਾ ਰਹੇ ਹੋ ਤੁਸੀਂ ਨਿਧੜਕ ਹੋ ਕੇ ਜੀ ਧੰਨਵਾਦ

  • @k.kmaingi6837
    @k.kmaingi6837 27 дней назад

    Bahut badhiya ji

  • @madanlal2746
    @madanlal2746 Месяц назад +1

    Baji sss Akal ji 🙏 Baji aap jia da vichar bahut hi vadia laga ji Sach sach hi hunda ha aap ji di ha gal Manu parpack lagdi ha❤aap ji hamesha hi kush Raho ji 🙏

  • @palasingh5151
    @palasingh5151 Месяц назад +2

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @RajinderSingh-en4wh
    @RajinderSingh-en4wh Месяц назад +3

    ਟਹਿਣਾ ਅਤੇ ਥਿੰਦ ਜੀ ਆਪ ਜੀ ਦੀ ਟੀਮ ਦੇ ਅੰਦਰ ਸੱਚੀ-ਮੁੱਚੀ ਪੰਜਾਬ ਦਾ ਦਰਦ ਛੁਪਿਆ ਹੈ। ਉਮੀਦ ਹੈ ਪੰਜਾਬੀ ਆਪ ਜੀ ਦੀ ਸਿਖਿਆ ਤੇ ਅਮਲ ਕਰਨਗੇ।
    -ਕਰੋੜਾਂ ਰੁਪਿਆਂ ਦੀ ਰਿਸ਼ਵਤ ਨੂੰ ਠੋਕਰ ਮਾਰਨਾ ਵਾਲਾ ਇੱਕ ਪੰਜਾ਼ਬੀ ਥਿੰਦ।

  • @kulwinderkaur3348
    @kulwinderkaur3348 Месяц назад

    Sat shri akal ji ❤

  • @AjmerSingh-er1kl
    @AjmerSingh-er1kl Месяц назад +3

    ਇਥੇ ਆ ਕੇ ਵੀ ਸੋਡੀ ਜਮੀਰ ਨਹੀ ਬਦਲਦੀ

  • @amanbrar273
    @amanbrar273 Месяц назад +4

    ਟਹਿਣਾ ਵੀਰ ਮਾਵਾ ਦੇ ਹਿਸੇ ਫੌਜੀ ਜਾ ਫਿਰ ਪ੍ਰਦੇਸੀ ਅਮਰਿੰਦਰ ਗਿੱਲ ਦੇ ਬੋਲ ਸਲੂਟ ਮਾਪਿਆ ਨੂੰ

  • @Sukh.Samridhi
    @Sukh.Samridhi Месяц назад +3

    वीर जी नमस्कार जी पर वीर जी तुसी मशहूर लोका दे फेमस लोका दे ही हो कलाकार सिंगर संगीतकार या जो वी फेमस हंन कदे साडे वरगे सधारण पेंडू ते बिना फेमस लिखा नु वी कदे मिल के देखो

  • @ashishkamboj8723
    @ashishkamboj8723 Месяц назад +4

    ਸਵਰਨ ਸਿੰਘ ਟਹਿਣਾ ਜੀ ਰਿਕਾਡਿੰਗ ਕੈਮਰਾ ਸਹੀ ਨਹੀਂ ਸੀ।

  • @daljitkaur2851
    @daljitkaur2851 Месяц назад +1

    Kmal da programe

  • @user-xp5gp4ty5o
    @user-xp5gp4ty5o Месяц назад

    ਸਬ ਤੋ ਪਹਿਲਾ ਵੀਰ ਨੇ ਸੋਨੂੰ ਸਿਤੋ ਵਾਲੇ ਨੂੰ ਬਹੁਤ ਗਲਤ ਸਬਦ ਬੋਲੇ ਸੋਨੂੰ ਸੀਤੋ ਵਾਲ਼ੇ ਨੂੰ ਤਾਂ ਰੱਬ ਨੇ ਕੋਈ ਪਿਛਲੇ ਜਨਮ ਦੀ ਸਜ਼ਾ ਦਿੱਤੀ ਹੈ ਫੱਕਰ ਬੰਦੇ ਨੂੰ ਗਲਤ ਨਹੀ ਬੋਲੀਦਾ

  • @gurbachansingh1452
    @gurbachansingh1452 Месяц назад +1

    The voters of Punjab are not wise enough to vote for the right, honest and trustworthy candidate. It is very hard to find such candidate in Punjab. So many candidates of different political parties are uneducated, dishonest, and corrupt. The Panchayat elections in Punjab are drawing near, so I appeal to all the voters to elect the honest Panchayat Members. Never think that a candidate is helpful to you, but elect a candidate who is helpful to each and every member of the society. I am 82 years old, and I have not seen any honest Sarpanch of my village so far.

  • @bholanehal4234
    @bholanehal4234 Месяц назад +3

    ਭੈਣਾਂ ਸਾਹਿਬ ਜੀ ਹੁਣ ਤਾਂ ਸੰਸਾਰਪੁਰ ਵਾਲੀ ਪੁਲੀ ਬਣ ਗਈ ਹੈ ਹੁਣ ਖੁਸ਼ ਹੋ ਜੋ ਤੁਸੀਂ ਹੁਣ ਤਾਂ ਸਰਕਾਰ ਨੂੰ ਚੰਗਾ ਕਹਿ ਦੋ

  • @deepbrar.
    @deepbrar. Месяц назад +8

    ਜ਼ਿੰਦਗੀ ਵਿੱਚ ਸਫਲਤਾ ਦਾ ਮਤਲਬ ਹੈ ‬
    ‪ *ਖੁੱਦ ਨੂੰ ਸਮਝਣਾ ਅਤੇ ਖੁੱਦ ਨੂੰ ਵਿਕਸਿਤ ਕਰਨਾ*
    ਹਰ ਵਕ਼ਤ ਦੀ ਮੈਂ ਮੈਂ ਚੰਗੀ ਨਹੀਂ ਲੱਗਦੀ 😯

    • @Diljitkourjosan6170
      @Diljitkourjosan6170 Месяц назад +1

      👌👌👌👌🙏

    • @deepbrar.
      @deepbrar. Месяц назад

      @@Diljitkourjosan6170 😍🙏 ਜੀ ਆਂਟੀ ਜੀ

    • @deepbrar.
      @deepbrar. Месяц назад

      @@Diljitkourjosan6170 😍🙏 ਜੀ ਦਿਲਜੀਤ ਆਂਟੀ ਜੀ

    • @deepbrar.
      @deepbrar. Месяц назад

      @@Diljitkourjosan6170 😍🙏 ਜੀ ਆਂਟੀ ਜੀ

    • @deepbrar.
      @deepbrar. Месяц назад

      @@Diljitkourjosan6170 😍🙏 ਜੀ ਆਂਟੀ ਜੀ

  • @lachhmansingh5933
    @lachhmansingh5933 Месяц назад +1

    Tehina sahib ji kmal kar diti ji

  • @nachhattarsingh4890
    @nachhattarsingh4890 Месяц назад

    Bilcul sahi kha good tehna and Harman thind ji jug 2 geo

  • @user-yj9gn6tk7g
    @user-yj9gn6tk7g Месяц назад

    ਬਹੁਤ ਹੀ ਸ਼ਲਾਘਾਯੋਗ ਪ੍ਰੋਗਰਾਮ ਜੀ ❤❤

  • @ManjitKaur-hl6ed
    @ManjitKaur-hl6ed Месяц назад

    Salute to ur thoughts nd efforts.

  • @reshamgill9451
    @reshamgill9451 Месяц назад +1

    Very good 👍

  • @anandpreetsingh8573
    @anandpreetsingh8573 Месяц назад

    ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ ਅਸੀਂ ਦੁਕਾਨਦਾਰ ਹ ਤੇ ਅਸੀਂ ਥੋੜੀ ਥੋੜੀ ਆਪਣੀ ਸੇਵਾ ਕੱਢ ਕੇ ਤੇ ਸਕੂਲ ਦੇ ਵਿੱਚ ਇਨਵਰਟਰ ਲਵਾ ਰਹੇ ਤਾਂ ਕਿ ਕਿਸੇ ਦੇ ਗਰੀਬ ਦੇ ਬੱਚੇ ਪੜ੍ਹ ਸਕਣ ਕਿ ਸਾਡੇ ਬੱਚੇ ਨੇ ਜਿੰਦਗੀ ਲੰਘ ਗਈ ਜਿੱਦਾਂ ਦੀ ਲੰਘਣੀ ਸੀ ਸਾਡੀ ਲੰਘ ਕੇ ਹੋਰ ਕਿਸੇ ਦੇ ਬੱਚੇ ਦਾ ਨਾ ਰੁਲਣ

  • @DiljitKaur-pv1qm
    @DiljitKaur-pv1qm Месяц назад +6

    ਟਹਿਣੀ ਸਹਿਬ ਜੀ ਅੱਜ ਤੁਸੀਂ ਉਦਾਸ ਲੱਗ ਰਹੇ ਹੋ

    • @Diljitkourjosan6170
      @Diljitkourjosan6170 Месяц назад

      ਟਹਿਣੀ ਸਾਹਿਬ ਨਹੀਂ ਟਹਿਣਾ ਸਾਹਿਬ ਹੁੰਦਾ ਜੀ

    • @taranjitsingh2714
      @taranjitsingh2714 Месяц назад

      Life is not always cheerful.

  • @KhushpalSingh-sx7zw
    @KhushpalSingh-sx7zw Месяц назад +1

    I like Chaz the Bichar and support.

  • @gumitgill6406
    @gumitgill6406 Месяц назад

    Sat sri aakal ji

  • @bakhsheshchandkataria3499
    @bakhsheshchandkataria3499 Месяц назад

    Ajj de leaderan vich fit Karo eh vichar jisnal Punjab Bach jae

  • @karanbaraich2300
    @karanbaraich2300 Месяц назад +1

    👍

  • @iqbalbrar6977
    @iqbalbrar6977 Месяц назад +1

    Very nice

  • @user-lx8ii5xb3e
    @user-lx8ii5xb3e Месяц назад +1

    Nice ❤🎉

  • @surjitkaur384
    @surjitkaur384 Месяц назад +1

    Congratulations 🎉

  • @jasvirgill927
    @jasvirgill927 Месяц назад

    Very nice speeches ❤

  • @sidhusidhu6811
    @sidhusidhu6811 Месяц назад +1

    🎉🎉🎉❤❤good job g

  • @ParmRai-m8i
    @ParmRai-m8i Месяц назад

    Very nice 👍👍🎉🎉❤❤❤😢😢

  • @sarbjitkaur4559
    @sarbjitkaur4559 Месяц назад

    Very nice programme 👌❤

  • @angrejpalnagra812
    @angrejpalnagra812 Месяц назад

    Waheguru ji ka khalsa waheguru ji ki fathey balon to phela sir dhak lia karo madam g

  • @GurnamSingh-nd5yt
    @GurnamSingh-nd5yt Месяц назад

    ਤੁਹਾਡਾ ਨੁਕਸਾਨ ਨਵੇ ਨਵੇ ਸੋਸ਼ਲ ਮੀਡੀਏ ਗਾਲਾ ਦੇਣ ਵਾਲੇ ਲੋਕਾਂ ਦਾ ਸਹਿਜੋਗ ਤੁਸੀ ਆਪ ਕਰ ਕੇ ਆਪਣੇ ਪੈਰ ਆਪ ਹੀ ਕਟ ਰਹੇ ਜੈ ਸੱਚ ਬੋਲੋ ਸੱਚ ਬਿਨਾ ਕੁਸ਼ ਨਹੀਂ ਬਣੂਗਾ ਗਲਤੀ ਮਾਫ਼ ਕਰਨਾ ਚਗਾ ਲੱਗੇ ਤੇ ਵਿਚਾਰ ਕਰਨੀ ਫ਼ਤੇ ਪ੍ਰਵਾਨ ਹੋਵੇ ਜੀ

  • @simerjitkaur4337
    @simerjitkaur4337 Месяц назад +1

    V nice👍🙏

  • @VarinderSingh-he7wo
    @VarinderSingh-he7wo Месяц назад

    ਟਹਿਣਾਂ ਸਾਹਿਬ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ। ਸਾਡੇ ਪੰਜਾਬ ਵਿੱਚ ਤਾਂ ਗਲੀਆਂ ਨਾਲੀਆਂ ਵੀ ਨਹੀਂ ਚੰਗੀਆਂ। ਐਨਾਂ ਲੰਬਾ ਪੁਲ ਬਣਾਉਣਾਂ ਅਸੀਂ ਸੋਚ ਹੀ ਨਹੀਂ ਸਕਦੇ।

  • @gurimangat2636
    @gurimangat2636 Месяц назад

    BEST PROGRAM ❤❤

  • @JasveerSingh-xf1cj
    @JasveerSingh-xf1cj Месяц назад

    Good Sir Good Mam Ji 👍

  • @dhanwantsingh9111
    @dhanwantsingh9111 Месяц назад

    Very nice program mann usa 🇺🇸

  • @boharsingh7725
    @boharsingh7725 Месяц назад +1

    🙏🙏🙏🙏🙏

  • @rajinderkaurkahlon8485
    @rajinderkaurkahlon8485 Месяц назад

    ਸਤਿ ਸ੍ਰੀ ਅਕਾਲ ਟਹਿਣਾ ਜੀ ਤੇ ਥਿੰਦ ਜੀ।
    ਕਮਾਲ ਕਰ ਦਿੱਤੀ ।

  • @mukhtiarsingh7223
    @mukhtiarsingh7223 Месяц назад

    ਸਤਿ ਸ੍ਰੀ ਅਕਾਲ ਜੀ ਟਹਿਣਾ ਸਾਬ ਜੀ ਹਰਮਨ ਜੀ

  • @HarbhajanSingh-vm9cz
    @HarbhajanSingh-vm9cz Месяц назад

    your best

  • @GurnamSingh-nd5yt
    @GurnamSingh-nd5yt Месяц назад

    ਮੇਰੀ ਬੇਨਤੀ ਤੁਸੀ ਸੋਚੋ ਤੁਹਾਡਾ ਕੋਈ ਨੇਤਾ ਮਾਰਾ ਨਹੀਂ ਕਰਦਾ ਨਾ ਕਰ ਸਕਦਾ ਤੁਹਾਡੇ ਆਪ ਦੇ ਹੀ ਤੁਹਾਡਾ ਨੁਕਸਾਨ ਕਰ ਰਹੇ ਹਨ ਤੁਸੀ ਸਮਜੋ ਜੀ

  • @ReshamSingh-wc6bp
    @ReshamSingh-wc6bp Месяц назад +3

    Ceamra shi nhi aa ji

  • @ssfag559-u1l
    @ssfag559-u1l Месяц назад

    🎉🎉🎉 ur right g thind sister

  • @kuldeepjoshi3737
    @kuldeepjoshi3737 Месяц назад +2

    की गल ट वीर आज चुप चाप क्यू ह चंगा नी लगा वीर तुसी हस दे ठीक लग रहे है

  • @harpalsingh-vy9sq
    @harpalsingh-vy9sq Месяц назад +1

    KARAN GULAMI HEI

  • @ssfag559-u1l
    @ssfag559-u1l Месяц назад

    I am editor in aima

  • @JasvirKaur-mq2tq
    @JasvirKaur-mq2tq Месяц назад

    Very nice 👍

  • @gogasaini8561
    @gogasaini8561 Месяц назад

    Good.mss🎉

  • @HardeepSingh-pj7tu
    @HardeepSingh-pj7tu Месяц назад

    ❤❤❤❤❤❤❤

  • @NareshKumar-bc8xw
    @NareshKumar-bc8xw Месяц назад

    ਮੈਡਮ ਹਰਮਨ ਥਿੰਦ ਜੀ, ਜਦੋ ਫਤਿਹ ਬਚਾਉਦੇ ਹੁੰਦੇ ਆ, ਆਪਣਾ ਸਿਰ ਚੁੰਨੀ ਢੱਕ ਲਿਆ ਕਰੋ ਧੰਨਵਾਦ।
    ਬਾਕੀ ਮੈਂ ਚੱਜ ਦਾ ਵਿਚਾਰ ਪ੍ਰੋਗਰਾਮ ਹਰ ਰੋਜ ਦੇਖਦਾ ਹਾਂ, ਮੇਰੇ ਵਲੋਂ ਆਪ ਜੀ ਨੂੰ ਤੇ ਸਵਰਨ ਸਿੰਘ ਟਹਿਣਾ ਤੇ ਹੋਰ ਪ੍ਰੋਗਰਾਮ ਦੇਖਣ ਵਾਲਿਆ ਨੂੰ ਸਤਿ ਸ੍ਰੀ ਅਕਾਲ 🙏🏼

  • @jarnailsingh9949
    @jarnailsingh9949 Месяц назад +3

    126th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @kirankaur4504
    @kirankaur4504 Месяц назад

    ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏🙏🙏

  • @GurnamSingh-nd5yt
    @GurnamSingh-nd5yt Месяц назад

    ਮੇਰੀ ਆਪ ਜੀ ਨੂੰ ਬੇਨਤੀ ਹੈ ਜੀ ਮੈਨੂੰ ਲਗਦਾ ਸਾਡਾ ਕੋਈ ਨੁਕਸਾਨ ਨਹੀਂ ਕਰ ਰਿਹਾ ਅਸੀਂ ਆਪ ਕਰ ਰਹੇ ਹਾਂ ਕਦੇ ਕਿਸੇ ਨੇਤਾ ਨੁ ਗਾਲਾ ਦੇ ਕੇ ਲੋਕਾਂ ਨੂੰ ਪਾਗ਼ਲ ਬਣਾ ਕੇ ਰੋਟੀਆਂ ਸੇਕ ਰਹੇ ਨੇ

  • @amanbrar273
    @amanbrar273 Месяц назад

    🙏🏻

  • @kevinhundal4409
    @kevinhundal4409 Месяц назад +1

    Public v dikhao front te baithi.

  • @bakhsheshchandkataria3499
    @bakhsheshchandkataria3499 Месяц назад

    Thuhade Khial Ajj de leadran Vich fit hone Chahidede han

  • @GurpreetKaur-lx9tp
    @GurpreetKaur-lx9tp Месяц назад

    🙏🇩🇪❤️

  • @jaswantsinghsandhu530
    @jaswantsinghsandhu530 Месяц назад

    N R I should stop give money to leader they should invest money in their village on education.and to stop drug edicion

  • @user-bm7fz2bw4z
    @user-bm7fz2bw4z Месяц назад

    Kitaba parhan da time kithe a

  • @AmarSingh-vq9tx
    @AmarSingh-vq9tx Месяц назад +6

    ਹਰਮਨ ਕੌਰ ਥਿੰਦ ਜੀ ਭੈਣੇ ਸਿਰ ਢੱਕ ਕੇ ਖਬਰਾਂ ਦੇਆ ਕਰੋ ਤੁਹਾਡੇ ਤੋਂ ਹੋਰ ਕੁੜੀਆ ਵੀ ਸਿੱਖਣ ਗੀਆ please ਧਿਆਨ ਦੇਣਾ ਬਾਲ ਬੱਚਿਆ ਵਾਲੇ ਹੋ ਤੁਸੀ ਹੁਣ ਤਾਂ ਸਿਰ ਢੱਕ ਕੇ ਖਬਰਾਂ ਦੇ ਦੇਆ ਕਰੋ

  • @jagjeetsingh279
    @jagjeetsingh279 Месяц назад +6

    ਟਾਹਿਣਾ ਸਾਬ ਹਰਮਨ ਜੀ ਫ਼ਤਿਹ ਬੁਲਾਉਣ ਲੱਗਿਆ ਸਿਰ ਢੱਕ ਲਿਆ ਕਰੋ

    • @pinkpanther3622
      @pinkpanther3622 Месяц назад

      ..... and you tie the puug at your head....
      What a bullSh** t....
      You guys always negative...

  • @ssfag559-u1l
    @ssfag559-u1l Месяц назад

    Ldh

  • @AjmerSingh-er1kl
    @AjmerSingh-er1kl Месяц назад +2

    ਤੁਸੀ ਆਪਣਾ ਇਥੋ ਦਾ ਦੇਖੋ ਇਥੇ ਅਸੀ ਦੇਖਾਗੈ ਤੁਸੀ ਇਥੋ ਦਾ ਦੇਖੋ

  • @GurmeetSingh-ki9nt
    @GurmeetSingh-ki9nt Месяц назад

    tehna dab bullan tey kienw hand rakhia he hans mukh cheray t changa nahi lag riha

  • @harpalsingh-vy9sq
    @harpalsingh-vy9sq Месяц назад

    EH SYSTEM CHO BIBA KUSH NAHI MILNA

  • @KhushpalSingh-sx7zw
    @KhushpalSingh-sx7zw Месяц назад +1

    Good luck Rahul Gandhi.

  • @Navone619
    @Navone619 Месяц назад

    ਆਵਾਜ਼ ਠੀਕ ਕਰਓ ਜੀ ਆਹ ਫੜ ਫੜ ਕੰਨਾਂ ਨੂੰ ਤੰਗ ਕਰਦੀ ਆ.

  • @HarkrishanLal-f9r
    @HarkrishanLal-f9r Месяц назад

    ✋️🪯🕉♥️🙏❤️

  • @gikkisekhon6476
    @gikkisekhon6476 Месяц назад +1

    Ver tu na mare na gàll kr time das

  • @gurbindersingh6411
    @gurbindersingh6411 Месяц назад +1

    Nange sir vaheguru g da khalsa vaheguru g da khalsa vaheguru g de Fateh ne kehna ne ta result madH ho sakda

  • @harpalsingh-vy9sq
    @harpalsingh-vy9sq Месяц назад

    BHARAT CH KUSH NAHI LANHNA

  • @ManpreetSingh-vt3ed
    @ManpreetSingh-vt3ed Месяц назад

    Awaz problem

  • @AjmerSingh-er1kl
    @AjmerSingh-er1kl Месяц назад +3

    ਮਜਦੂਰਾ ਦੀ ਗੱਲ ਨਾ ਕਰਿਉ ਉਦੋ ਸੋਡੀ ਜੁਬਾਨ ਵੱਢੀ ਜਾਦੀ ਆ

  • @AjmerSingh-er1kl
    @AjmerSingh-er1kl Месяц назад +1

    ਇਹ ਜੱਟਵਾਦ ਦ ਕਿਲਾ ਨਹੀ ਇਨਕਲਣਿ ਸੋਡੀ ਧੋਣ ਚੋ

  • @sahibjotsinghsidhu4548
    @sahibjotsinghsidhu4548 Месяц назад

    Harman Beta, cover your head.

  • @sahibsaab7818
    @sahibsaab7818 Месяц назад

    Barking news pradesh ch tehna hoyia tatta is lai garmi da temprecher vad hoyia😂😂😂

  • @AjmerSingh-er1kl
    @AjmerSingh-er1kl Месяц назад

    ਸਾਰੇ ਜਾਣਦੇ ਇਥੇ ਪੰਜਾਬੀ ਕੀ ਕੀ ਕਰਦੇ ਠੇਕੇ ਤੇ ਦਾਰੂ ਵੇਚਣੀ ਕਰਨਾ ਸੁਖਮਨੀ ਸਾਹਿਬ ਦਾ ਪਾਠ

  • @baljeetkumarsharma4897
    @baljeetkumarsharma4897 Месяц назад +1

    ਬੂਰੀ ਮੱਜ ਤੇ ਕਾਲਾ ਕੱਟਾ 😂😂

  • @karamjitpandher9394
    @karamjitpandher9394 Месяц назад

    Bolna tan Tehna sahib tuhunu ve nhi aundaa luch ghruch ke hunda jo tusi boliaa you show up over smartness