Prime Focus (2331) || ਕਿਉਂ ਮਿਲੇ Sukhbir Badal ਸਿਰਸੇ ਵਾਲੇ ਨੂੰ ਚੋਰੀਂ ! , ਪ੍ਰੇਮੀ ਨੇ ਲਾਏ ਦੋਸ਼

Поделиться
HTML-код
  • Опубликовано: 7 сен 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 103

  • @jasantoor5038
    @jasantoor5038 Месяц назад +34

    ਇਹ ਸੱਚ ਹੈ ਜੀ ਕਿ ਅਕਾਲੀ ਦਲ ਨੇ ਬੇਅਦਬੀਆ ਕਰਵਾਇਆ ਅਤੇ ਡੇਰਾ ਮੁਖੀ ਨੂੰ ਮੁਆਫੀ ਦੇਣ ਤੇ ਜਥੇਦਾਰ ਅਕਾਲ ਤਖਤ ਤੇ ਵੀ ਦਬਾਅ ਪਾਇਆ

  • @shivdevsingh4287
    @shivdevsingh4287 Месяц назад +16

    ਸੰਧਾਵਾਲੀਆ ਸਾਹਿਬ ਜੀ ਤੁਹਾਡੇ ਅਨੁਸਾਰ ਜੇਕਰ ਸਿੰਘ ਸਾਹਿਬ ਸੁਖਬੀਰ ਬਾਦਲ ਦੇ ਖਿਲਾਫ ਕੋਈ ਸਖਤ ਫੈਸਲਾ ਸੁਣਾ ਦੇਣ ਤਾਂ ਕੋਈ ਜ਼ਰੂਰੀ ਨਹੀਂ ਲੱਗਦਾ ਕਿ ਸੁਖਬੀਰ ਬਾਦਲ ਉਸਨੂੰ ਮੰਨ ਲੈਣ ਕਿਉਂਕਿ ਪਹਿਲਾਂ ਵੀ ਇਤਿਹਾਸ ਗਵਾਹ ਹੈ ਕਿ ਇਸਦੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨਹੀਂ ਮੰਨੇ ਸਗੋਂ ਜਿਸ ਜੱਥੇਦਾਰ ਨੇ ਹੁਕਮ ਸੁਣਾਏ ਉਸਨੂੰ ਜੱਥੇਦਾਰੀ ਤੋਂ ਲਾਂਭੇ ਕਰ ਦਿੱਤਾ ਗਿਆ।

    • @user-nw1fz9dz8b
      @user-nw1fz9dz8b Месяц назад +4

      ਵੀਰ ਬੇਨਤੀ ਏ ਬਾਦਲ ਨਾਲ ਸਿੰਘ ਨਾ ਲਾਊ ਉਸ ਦਾ ਇਹ ਨਾ ਹੁਣ ਸੁਖਵੀਰ ਚੰਦ ਇਸ਼ਾ ਮਸੰਦ

    • @shivdevsingh4287
      @shivdevsingh4287 Месяц назад +1

      @@user-nw1fz9dz8b ਬਿਲਕੁਲ ਸਹੀ ਹੈ ਜੀ, ਮੈਂ ਇਸ ਗਲਤੀ ਦੀ ਮੁਆਫੀ ਮੰਗਦਾ ਹਾਂ।

  • @BalkarSingh-ko2qy
    @BalkarSingh-ko2qy Месяц назад +5

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਪ੍ਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @GurmeetSingh-ms1hz
    @GurmeetSingh-ms1hz Месяц назад +23

    ਪਰਮਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਜੀ ਬਹੁਤ ਵਧੀਆ ਪਰ ਜੋ ਆਂਗਨਵਾੜੀ ਸੈਂਟਰਾ ਚ ਖਾਣਾ ਆਉਦਾ ਹੈ ਬਹੁਤ ਮਾੜਾ ਆ ਰਿਹਾ ਨਿਕੇ ਨਿਕੇ ਬੱਚੇ ਖਾਦੇ ਨੇ ਇਸ ਵਿਸੇ ਤੇ ਗਲ ਕਰੋ ਧੰਨਵਾਦ

    • @parmkhehra5714
      @parmkhehra5714 Месяц назад +3

      ਪਰਾਵਾ ਇਹਨਾ ਨਹੀ ਕਰਨੀ ਗਲ ਇਹ ਤਾ ਚਲਦੇ ਹੀ ਉਹਨਾ ਦੇ ਰੁਪਈਆ ਤੇ

  • @SukhwinderSingh-wq5ip
    @SukhwinderSingh-wq5ip Месяц назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @kkp1010
    @kkp1010 Месяц назад +10

    ਸੁਖਬੀਰ ਸਿੰਘ ਬਾਦਲ ਸਮੇਤ ਅਨੇਕਾਂ ਅਕਾਲੀ ਆਗੂਆਂ ਉਪਰ ਅਕਾਲ ਤਖ਼ਤ ਤੋਂ ਛੇਕੇ ਗਏ ਅਨੇਕਾਂ ਡੇਰੇਦਾਰਾਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਮੀਟਿੰਗਾਂ ਕਰਨ ਦੇ ਦੋਸ਼ ਲੱਗ ਚੁੱਕੇ ਹਨ ਪਰ.......

  • @kanwarsandhu9354
    @kanwarsandhu9354 Месяц назад +4

    ਬਾਠ ਸਾਹਿਬ,,,,,,ਭਾਈ ਰਣਜੀਤ ਸਿੰਘ ਦੇ SGPC ਪ੍ਰਧਾਨ ਬਣਨ ਤੇ ਵੀ ਕੋਈ ਪ੍ਰੋਗਰਾਮ ਕਰੋ

  • @SewakSingh-po6nk
    @SewakSingh-po6nk Месяц назад +3

    ਜੇਕਰ ਸੇਵਾ ਸੰਭਾਲ ਦੀ ਥਾਂ ਗੋਲਕ ਸੰਭਾਲ ਦਾ ਕੰਮ ਚਲਦਾ ਰਿਹਾ ਤਾਂ ਅਮਰੀਕਾ ਦੀਆਂ ਚਰਚਾਂ ਵਾਂਗ ਗੁਰਦਵਾਰੇ ਵੀ ਵਿਕਣ ਦੀ ਨੌਬਤ ਆ ਸਕਦੀ ਹੈ ? ਸ਼ਾਇਦ ਇਹ ਕਿਸੇ ਦੀ ਸੋਚ ਵਿੱਚ ਬਹੁਤ ਦੂਰ ਦੀ ਗੱਲ ਲੱਗ ਸਕਦੀ ਹੈ ਪਰ ਇਹ ਨੇੜੇ ਭਵਿੱਖ ਵਿੱਚ ਕਦੇ ਵੀ ਵਾਪਰ ਸਕਦੀ ਹੈ ।

  • @balwindersidhusidhu6932
    @balwindersidhusidhu6932 Месяц назад +2

    ਸੰਧਾਂਵਾਲੀਆਂ ਸਾਹਿਬ ਐਮ ਐਸ ਪੀ ਦੇ ਕੇ ਉਤੋ ਬੋਨਸ ਵੀ ਲੀਗਲੀ ਕ, ਦੇਣ ਪਰ ਕਿਸਾਨ ਯੂਨੀਅਨਾਂ ਕਦੇ ਖੁਸ ਨਹੀ ਹੋਣੀਆਂ ਕਿਉਂਕਿ ਪੇਟ ਦਾ ਭੁੱਖਾ ਰਜਾ ਸਕਦੇ ਆ ਪਰ ਨੀਅਤ ਦਾ ਭੁੱਖਾ ਨੀ ਰਜਾ ਸਕਦੇ

  • @darbarasingh6553
    @darbarasingh6553 Месяц назад +2

    PB05 🙏🙏👍🏻👍🏻

  • @majorcheema4004
    @majorcheema4004 Месяц назад +5

    ਇਕ ਕਥਾ ਵਾਚਕ ਇਕ ਕਥਾ ਬੜੇ ਮਾਨ ਨਾਲ ਸੁਨਾ ਰਿਹਾ ਸੀ ਕੇ ਉਸ time ਦੇ ਮੁਗ਼ਲ ਰਾਜੇ ਨੇ ਕਿਹਾ ਕੇ ਕੋਈ ਪੱਗ ਨਹੀਂ ਬਨ ਸੱਕਦਾ ਕੋਈ ਘੋੜੇ ਤੇ ਨਹੀਂ ਚੜ ਸੱਕਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕੇ ਮੇਰੇ ਸਿੱਖ ਪੱਗ ਬਨਣ ਗੇ ਘੋੜੇ ਤੇ ਵੀ ਚੜਨ ਗੇ ਹਰ ਇਕ ਨੂੰ ਬਰਾਬਰੀ ਲੈ ਕੇ ਦਿਤੀ ਸੀ, ਪਰ ਅੱਜ ਦੇ ਸਿੱਖ ਸਰਸੇ ਵਾਲੇ ਦੀ ਪੁਸ਼ਾਕ ਪਾਣ ਤੇ ਹੀ ਦੁੱਖੀ ਹੋਈ ਜਾਂਦੇ ਨੇ, ਜੇ ਗੁਰੂ ਗੋਬਿੰਦ ਸਿੰਘ ਨੇ ਬਰਾਬਰੀ ਦਾ ਹੱਕ ਦਿਤਾ ਫਿਰ ਸਿਰਸੇ ਵਾਲੇ ਨੂੰ ਵੀ ਹੋਣਾ ਚਾਹੀਦਾ ਹੈ, ਹਾਂ ਬਾਕੀ ਜੋ ਬਲਾਤਕਾਰ, ਨਾਪੁੰਸਕ ਬਨਾਉਣ ਵਾਲੇ ਤੇ ਕਤਲ ਕਿੱਤੇ ਜਾਂ ਕਰਵਾਏ ਉਨ੍ਹਾਂ ਵਿੱਚ ਉਹ ਗੁਨਾਗਾਰ ਹੈ, ਉਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ 🙏🏻🙏🏻

  • @karamjitsingh1588
    @karamjitsingh1588 Месяц назад +2

    ਜਿਵੇਂ ਤੁਸੀਂ ਦੋਵੇਂ ਸਿੱਖ ਹੁੰਦਿਆਂ ਘੋਨੇ ਮੋਨੇ ਹੋ ਇਸੇ ਤਰ੍ਹਾਂ ਸਿੰਘ ਜਿੰਨੇ ਕੁ ਹਨ ਓਹ ਵੋਟਾਂ ਬਣਾ ਚੁੱਕੇ ਹਨ ਏਦੂੰ ਵੱਧ ਹੋਰ ਯੋਗ ਨਹੀਂ ਹਨ ਸੰਧਾਵਾਲੀਆ ਅਤੇ ਬਾਠ ਵਰਗੇ ਹੀ ਹਨ

  • @baldevjassar8059
    @baldevjassar8059 Месяц назад +8

    *🙏❣️ਅੱਜ ਦਾ ਵਿਚਾਰ❣️🙏*
    *ਇਨਸਾਨ ਦਾ ਸਭ ਤੋਂ ਸੱਚਾ ਸਾਥੀ ਉਸ ਦੀ ਸਿਹਤ ਹੈ!ਕਿਉਂਕਿ ਜਿਸ ਦਿਨ ਸਿਹਤ ਸਾਥ ਛੱਡ ਦਿੰਦੀ ਹੈ!ਇਨਸਾਨ ਹਰ ਰਿਸਤੇ ਤੇ ਬੋਝ ਬਣ ਜਾਂਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @ravinderkaur2640
    @ravinderkaur2640 Месяц назад +2

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @daljitsingh7980
    @daljitsingh7980 Месяц назад +4

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @sharanjitsingh5482
    @sharanjitsingh5482 Месяц назад +3

    ਗੁਰਪ੍ਰੀਤ ਸਿੰਘ ਜੀ
    ਪਰਮਵੀਰ ਸਿੰਘ
    ਤੁਸੀਂ ਆਪਣੇ ਨਾਮ ਦੇ ਨਾਲ ਐੱਸ ਦੀ ਜਗਾ ਸਿੰਘ ਲਿਖਿਆ ਕਰੋ ਕਿਰਪਾਕਰਕੇ

  • @JagtarGill-u1z
    @JagtarGill-u1z Месяц назад +3

    Very good ji bath shiab and sindawela Shihab ji thanks

  • @balkarsingh-tn5oe
    @balkarsingh-tn5oe Месяц назад +4

    ਸਤਿ ਸ੍ਰੀ ਅਕਾਲ ਪਿੰਡ ਸੰਘਰ ਕੋਟ ਖਾਡੂਰ ਸਾਹਿਬ ਜਗੀਰ ਸਿੰਘ ਸਰਪੰਚ ਜਗਜੀਤ ਸਿੰਘ ਮਨਬੀਰ ਸਿੰਘ ਦੁਬਈ ਸਨਦੀਪ ਸਿੰਘ ਆਸਟ੍ਰੇਲੀਆ & ਗੁਰਪ੍ਰੀਤ ਸਿੰਘ ਸੰਧਾਵਾਲੀਆ ਵੇਈਪੁਈ ਪਰਮਵੀਰ ਸਿੰਘ ਬਾਠ ਪ੍ਰੋਗਰਾਮ ਬਹੁਤ ਵਧੀਆ ਜੀ

  • @PremPal-rg7jx
    @PremPal-rg7jx Месяц назад +1

    Sandhawaliea and parmjeet ji sat shri akal ji

  • @prabhudayalsingh5175
    @prabhudayalsingh5175 Месяц назад +3

    ਪਹਿਲੇ ਸਹਿਜਧਾਰੀ ਵੋਟਾਂ ਵੀ ਬਣਦੀਆਂ ਸੀ ਏਸ ਕਰਕੇ ਵੀ ਗਿਣਤੀ ਘੱਟ ਹੋ ਸਕਦੀ

  • @BalramDhaliwal-rb7no
    @BalramDhaliwal-rb7no Месяц назад +1

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤

  • @harindergrewal535
    @harindergrewal535 Месяц назад +2

    *ਸੰਧਵਾਲੀਆ&ਬਾਥ ਸਾਹਿਬ ਜ਼ਿੰਦਾਬਾਦ।।*

  • @HARRYROMANA-on7vt
    @HARRYROMANA-on7vt Месяц назад +2

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @Gobinderkaurmaan
    @Gobinderkaurmaan Месяц назад +4

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏

  • @ParamjeetKaur-wd4qc
    @ParamjeetKaur-wd4qc Месяц назад

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @amarjitkaur7550
    @amarjitkaur7550 Месяц назад +1

    Doven veeran nu sat Sri Akal ji

  • @user-ry4yb3iv5f
    @user-ry4yb3iv5f Месяц назад +1

    ਬਾਹਠ।ਸਹਾਬ। ਅਵਾਜ਼।ਬਹੋਤ।ਘੱਟ।ਹੈ। ਪੁੰਨੂੰ।ਸਹਾਬ।ਤੇ।ਟਹੇਣਾ।ਸਹਾਬ।ਦੀ। ਅਵਾਜ਼।ਬਹੋਤ।ਆ। ਰਹੀ। ਹੈ

  • @jagdevbrar6100
    @jagdevbrar6100 Месяц назад

    ਗੁਰਪ੍ਰੀਤ ਸਿੰਘ ਸੰਧਾਵਾਲੀਆ ਸਾਹਿਬ ਜੀ ਅਤੇ ਪਰਮਬੀਰ ਸਿੰਘ ਬਾਠ ਸਾਹਿਬ ਜੀ ਇਹ ਹੋ ਹੀ ਨਹੀਂ ਸਕਦਾ ਕਿ ਜੱਥੇਦਾਰ ਸਾਹਿਬ ਸੁਖਬੀਰ ਬਾਦਲ ਦੇ ਫ਼ੈਸਲਾ ਉਲਟ ਦੇ ਦੇਣ

  • @user-os2xr4ju1f
    @user-os2xr4ju1f Месяц назад +1

    Sat Sri akal ji.....🎉🎉🎉

  • @surindergarg8386
    @surindergarg8386 Месяц назад +1

    ਸਤਿ ਸ੍ਰੀ ਆਕਾਲ ਬਾਠ ਜੀ ਸੰਧਾਵਾਲੀਆ ਜੀ ਅਤੇ ਸਮੂਹ ਸਾਥੀਆਂ ਨੂੰ ਜੀ 🙏

  • @user-wc4xy7gf6g
    @user-wc4xy7gf6g Месяц назад +2

    ਬਾਠ।ਸਾਹਿਬ। ਸੰਧਾਵਾਲੀਏ।ਸਹਿਬ। ਸਤਿ ਸ੍ਰੀ ਆਕਾਲ ਜੀ

  • @narinderjeetsingh3994
    @narinderjeetsingh3994 Месяц назад +1

    Sat Sri akaal to all 🙏🎈

  • @HardeepSingh-pj7tu
    @HardeepSingh-pj7tu Месяц назад +1

    ❤❤❤❤❤

  • @amanbrar273
    @amanbrar273 Месяц назад +1

    🙏🏻

  • @adv.puneet.malhotra
    @adv.puneet.malhotra Месяц назад +3

    ਸਤਿ ਸ੍ਰੀ ਆਕਾਲ ਜੀ

  • @daljitsingh6560
    @daljitsingh6560 Месяц назад +1

    30 minutes sirf alakidal di nindiya he hoye hai. J kitte eh time sarkaar diya nakamyabiya te la deo ta sahid anni sarkar jaag jaye..

  • @kamalghuman2284
    @kamalghuman2284 Месяц назад +1

    Bath saab Germany v ajo main invite karda Düsseldorf city jithe diljit dosanj ne v aune next week Düsseldorf airport v hai international

  • @sewaksinghshamiria4488
    @sewaksinghshamiria4488 Месяц назад +1

    ਸੰਧਾਵਾਲੀਆ ਸਾਹਿਬ ਲੋਕਾਂ ਨੇਂ ਚੋਣਾਂ ਵਿੱਚ ਸਜ਼ਾ ਦੇ ਦਿੱਤੀ ਹੈ ।

  • @devrajsalaria3333
    @devrajsalaria3333 Месяц назад

    SAT SHRI AKAAL JEE .BAHUT WADHIA EPISODE JEE

  • @lakhbirsinghkhatra917
    @lakhbirsinghkhatra917 Месяц назад +1

    Only passenger are responsible, because they choose cheaper tickets,so, air line stop there flights.once air india start flight Muscat to Amritsar, but they stopped with in six months, because Delhi tickets were cheap

  • @adv.madanlal13
    @adv.madanlal13 Месяц назад +1

    Sirs , Whatsoever happened bc of Sukhvir Badal 'activities against Panth interests ,the close associates I.e.Dr Daljit Cheema,are equally responsible who never discouraged him from being anti Panthic..then see the results now....every thing is being discussed against his interests...

  • @lakhbirsinghkhatra917
    @lakhbirsinghkhatra917 Месяц назад +1

    Because of work done they won Jalandhar result

  • @user-ci5fi6ce2q
    @user-ci5fi6ce2q Месяц назад +2

    ਲਾਈਕ ਨੂੰ 155 ਜੀ

  • @narinderjeetkaur2918
    @narinderjeetkaur2918 Месяц назад +1

    🙏🙏

  • @jaswindersidhu7752
    @jaswindersidhu7752 Месяц назад +1

    I am gursikh no bodi aproach our family for to make vote I and my other family member 5 member are eligibale for vot vill Badrukhan district sangrur

  • @jatendersingh3596
    @jatendersingh3596 Месяц назад +1

    Sat Shri akal 22 ji

  • @majorcheema4004
    @majorcheema4004 Месяц назад +9

    ਬਾਠ ਸਾਬ ਅਜੇ ਵੀ ਕੋਈ ਸ਼ੱਕ ਹੈ ਕੇ ਚਿੱਠੀ ਵਿੱਚ ਮਾਫੀ ਦੇ ਸ਼ਬਦ ਕਿਸ ਨੇ ਪਾਏ 🤔🙏🏻

  • @harishjoshi9247
    @harishjoshi9247 Месяц назад +1

    Kisana da bhi bahut Faida hona us wele

  • @jagdishpuri5366
    @jagdishpuri5366 Месяц назад +2

    Haryana vich te BJP di sarkar hai fer election v ser te

  • @KashmirSingh-ru7hl
    @KashmirSingh-ru7hl Месяц назад

    Nice good

  • @BoghaBhatti-p9k
    @BoghaBhatti-p9k Месяц назад +1

    36:38

  • @jasvinderkaur5725
    @jasvinderkaur5725 Месяц назад +1

    सत श्री अकाल दोनों वीरा नू

  • @Lovedeepsingh01
    @Lovedeepsingh01 Месяц назад +1

    🙏🙏🙏🙏

  • @amarjeetsingh808
    @amarjeetsingh808 Месяц назад +1

    Sir ji awaj bahut ghat hundi a Ji

  • @jagjitsingh627
    @jagjitsingh627 Месяц назад +1

    Bhaji sat shri akal g, jagjit randhawa mimsa dhuri

  • @DarshanSingh-le2gd
    @DarshanSingh-le2gd Месяц назад

    ਪੰਜਾਬ ਦੇ ਲੋਕਾਂ ਤੇ ਡੇਰਾਵਾਦ ਵੱਧ ਪ੍ਰਫੁੱਲਤ ਹੋਣ ਕਰਕੇ ਵੋਟਾਂ ਘੱਟ ਬਣ ਰਹੀਆ ਹਨ, ਸ਼੍ਰੋਮਣੀ ਗੁਰਦੁਆਰਾ ਕਮੇਟੀ ਤੋਂ ਆਪਣੀ ਲੜਾਈ ਠੀਕ ਨਹੀਂ ਆ ਰਹੀ ਬਾਠ ਸਾਹਿਬ ਜੀ

  • @lakhbirsinghkhatra917
    @lakhbirsinghkhatra917 Месяц назад +1

    Is he busy then cm of Delhi

  • @turlochanmalhi3130
    @turlochanmalhi3130 Месяц назад +1

    Jathdher went on a paid holiday by Gapi. Cheema is kept to bark and wagtail tail for Badals.

  • @BaljindersinghBaljinders-tv1rj
    @BaljindersinghBaljinders-tv1rj Месяц назад +1

    Good morning ji ma Malwa Kshetra to aa ji Bathinda

  • @harishjoshi9247
    @harishjoshi9247 Месяц назад +1

    Punjab da ta bhathta batha dita ina sarian

  • @swinderpalKaur
    @swinderpalKaur Месяц назад +1

    Vota bnaun koi aya hi nahi pinda vich

  • @gurindersidhu1625
    @gurindersidhu1625 Месяц назад +1

    Jo lok kehnde k akali party ne beadbi karyee ki apne bache le k shri darbar sahib ja k sohun choco gy

  • @shivdevsingh4287
    @shivdevsingh4287 Месяц назад +2

    ਸੰਧਾਵਾਲੀਆ ਸਾਹਿਬ ਜੀ ਕਿਉਂ ਭਰਮ ਵਿੱਚ ਬੈਠੇ ਓਂ, ਇਹਨਾਂ ਬਾਬਿਆਂ ਤੋਂ ਲੋਕ ਮੁਨਕਰ ਹੋਣ ਦੀ ਬਜਾਏ ਵੱਧ ਜੁੜ ਰਹੇ ਹਨ, ਸੌਦਾ ਸਾਧ ਦੀ ਉਦਾਹਰਣ ਸਾਹਮਣੇ ਹੈ ਅਤੇ ਹਾਥਰਸ ਦੀ ਘਟਨਾ ਤਾਜ਼ੀ ਹੈ।

  • @gurindersidhu1625
    @gurindersidhu1625 Месяц назад +1

    Sardar sukhbir singh kol - pulse secuirty hundi na bolo

  • @bitubrar-lj2by
    @bitubrar-lj2by Месяц назад +1

    Aena nu roty di buraki pegi lag de.pakh pur de aa badal saab da kuj kuj😂

  • @gurindersidhu1625
    @gurindersidhu1625 Месяц назад +1

    Sardar virsa singh di state ment sano

  • @daljitjandu1160
    @daljitjandu1160 Месяц назад

    Good news reder ਬਾਠ ਸਾਹਿਬ and ਸੰਦਾਂ ਵਾਲਿਆਂ sahib

  • @DhillonharjitHarjit
    @DhillonharjitHarjit Месяц назад +1

    Ramdev nu Jail bhejo

  • @BalwinderKaur-qu9ls
    @BalwinderKaur-qu9ls Месяц назад +1

    Akali leaders nei apni selfishness lai Sukhei nu powers aniya ku dei dittia c kei oh bahut chamal giya tei apni marji kardaa reha kisei nei tokiya hee nahi tei babei dee help naal simro nu center ch bhej kei hor powerful ho giya ikk bhappa sou siapa siappei paa tei Akali dal ch

  • @gurindersidhu1625
    @gurindersidhu1625 Месяц назад

    Shiromni akali party nu..majboot karyeee

  • @sattichauhan5384
    @sattichauhan5384 Месяц назад +1

    Paji tusi Berlin kis Date nu aana

  • @sukhmandeepsinghsarangal1971
    @sukhmandeepsinghsarangal1971 Месяц назад +1

    Sikh vote bahut jyada hai
    Sgpc wale sikha Diya buta bana nahi rahe

  • @gurindersidhu1625
    @gurindersidhu1625 Месяц назад +1

    Bina saboot tu shiromni akali party te koi tipni karni mand bhagi wali gal

  • @sidhudhurkotia9919
    @sidhudhurkotia9919 Месяц назад +6

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @MottiSingh-ty1cg
    @MottiSingh-ty1cg Месяц назад +1

    Kuj nhi hunda badal nu dekh lio tuhade samne aaa

  • @BhajanSingh-co8ot
    @BhajanSingh-co8ot Месяц назад

    ਸੰਗਤ ਲਈ ਸੋਚਣ ਦਾ ਸਵਾਲ ਇਹ ਹੈ ਕਿ ਕੀ ਇਕੱਲਾ ਅਕਾਲੀ ਦਲ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਹੀ ਜ਼ਿੰਮੇਵਾਰ ਹੈ ਤਾਂ ਬਾਕੀ ਦੀ ਪਾਰਟੀ ਕੀ ਕਰ ਰਹੀ ਸੀ। ਹੁਣ ਜਦੋਂ ਸੰਗਤਾਂ ਨੇ ਇਨ੍ਹਾਂ ਨੂੰ ਇੰਨ੍ਹਾਂ ਦੀ ਅਸਲੀ ਥਾਂ ਭੇਜ ਦਿੱਤਾ ਹੈ। ਤਾਂ ਇਹ ਮੁਆਫੀਆ ਮੰਗਣ ਤੁਰ ਪਏ ਤੇ ਸਾਰੀ ਜ਼ਿੰਮੇਵਾਰੀ ਸੁਖਬੀਰ ਬਾਦਲ ਦੇ ਗਲ ਪਾ ਰਹੇ ਹਨ। ਇਹ ਵੀ ਬਰਾਬਰ ਦੇ ਦੋਸ਼ੀ ਹਨ। ਸਭਨੂੰ ਅਹੁਦਿਆਂ ਤੋਂ ਪਾਸੇ ਕਰ ਦੇਣਾ ਚਾਹੀਦਾ ਹੈ। ਅਕਾਲੀ ਦਲ ਨੂੰ ਤਾਹੀਂ ਬਚਾਇਆ ਜਾ ਸਕਦਾ ਹੈ।

  • @daljitsingh8044
    @daljitsingh8044 Месяц назад +1

    Do ram reh ge ram pal ram asha.

  • @gurindersidhu1625
    @gurindersidhu1625 Месяц назад +1

    Pardeep kaler sarse wale da banda hun kis Tara us de ult ho gyee

  • @gurindersidhu1625
    @gurindersidhu1625 Месяц назад +1

    Batth sahib galt gal nu pesh na karo

  • @sourabhdhawan8132
    @sourabhdhawan8132 Месяц назад

    Bath sahib ji nu kinna fikar hai Badal family da

  • @gurindersidhu1625
    @gurindersidhu1625 Месяц назад +1

    Pardeep kaler beadbi karvoun da mukhi dosh asi fudo lok jo wish as kr de

  • @user-jy9cv2uu3v
    @user-jy9cv2uu3v Месяц назад

    Inspite of repeated rounds to home and office CM is unable to find from Last six months 😔 but email s... what to talk don't know numbers of attempts That is about Tennis Academy by former Davis Cupper Sorry State
    Hopefully u can forward request for IT Thanks

  • @amandeepsingh-lm5xu
    @amandeepsingh-lm5xu Месяц назад +4

    ਕੋਈ ਮੰਨੇ ਨਾ ਮੰਨੇ ਭਾਈ ਅਮ੍ਰਿਤਪਾਲ ਸਿੰਘ ਜੀ ਪ੍ਰਧਾਨ ਬਣ ਜਾਣ sgpc ਦੇ ਤੁਸੀਂ ਦਿਨ ਤੇ ਦੂਰ ਆ ਘੜੀਆਂ ਪਹਿਰਾ ਚ sgpc ਪਹਿਲਾਂ ਨਾਲੋਂ ਬਹੁਤ ਵਧੀਆ ਹੋ ਜਾਣੀ ਜੀ

    • @user-uk9tq1cr9c
      @user-uk9tq1cr9c Месяц назад +1

      ਵਾਹਿਗੁਰੂ ਮੇਹਰ ਕਰਨ ਬਹੁਤ ਛੇਤੀ ਇਹ ਸਭ ਕੁਝ ਹੋਣ ਵਾਲਾ ਹੈ ਜੀਉ

    • @hsshsingh8415
      @hsshsingh8415 Месяц назад

      Bilkul shi

  • @user-td6ld8is5z
    @user-td6ld8is5z Месяц назад

    Bath. Ji. Lagda tusi. Badal de. Bande. Ho. C m bahut gpood Kam. Kar. Reha. Hai

  • @jagdishpuri5366
    @jagdishpuri5366 Месяц назад

    Punjab haryana vico jayada khiladi gaye Olympics vich kyu ki dono states kolr infrastructure games vastey hega hai jina states de thore gaye ohna kol infrastructure di Kami hai es karan jayada pase dite gaye hon ge

  • @gurindersidhu1625
    @gurindersidhu1625 Месяц назад +1

    Sardar sukhbir singh di pardhangi nu ulli lagi har banda bakwas karn te laga

  • @user-uf3wl7jj5h
    @user-uf3wl7jj5h Месяц назад +1

    Way tusi dhiann naal jayo how about u guys

  • @jasantoor5038
    @jasantoor5038 Месяц назад

    ਲਾਇਕ 14ਜੀ

  • @harishjoshi9247
    @harishjoshi9247 Месяц назад +1

    BJP liyao te Nasha, drugs,te bhaichara bachao

  • @sukhchainaulakh3894
    @sukhchainaulakh3894 Месяц назад

    Kidi tarasdi di gal aa Panjab kol 130 bande v haini proper honest jo gal kar sake Sab nu aapo aapni aa v meri jabe garam Hove. Aah AAP nu jita k tan Panjab de lokan ne JOKERAN hath Panjab deta eh v ni matter karda but dita kyu aa eh matter karda. Mude bhut ne ager. Drug di gal karie je Panjab sarkar 25%v drug khatam Kargi tan na badal deo mera. Panjab sar kar nu benti karo SANDAWALIA SAAB TE BATH SAAB issues address karo 2.5 sal hoge sarkar bani nu mava de putt bachalo pani bachalo development nu chado Goli maro nahi chahidi aave di development ik maa nu ki bha tode thermal plant da jida putt hii mar gea drug nal oh ohnu deeve di roshni ch v roti lah k dedo eh matter ni karda. Mukdi gal eh v haini ehna kol v Koi vision Bas takkeran hiii marde aa eh JOKER v. Ager nahi hai ideas v ki Karie asi das dine aa.

  • @user-nw1fz9dz8b
    @user-nw1fz9dz8b Месяц назад

    ੨ ਨੇ ਵੀਰਾ ਨੂੰ ਸਤਿ ਸ੍ਰੀ ਅਕਾਲ❤

  • @harshwinderkaur7260
    @harshwinderkaur7260 Месяц назад

    Sat Sri akal ji 🙏🏻🙏🏻