Bilkul himmat naal hi hr maidaan fateh kita jaa sakda .menu tusi bahut motivate kita si .love u beta .me kadi vi tuhada pyar te sikhiya nahi bhul sakdi .❤❤❤❤❤❤❤
Lok puri vedio sundey nahi Navjot singh sidhu ne saaf keha uss vedio ch ki Rajindra hsptl nd yamunanagar hsptl ch ilaaj chalya .naal naal ohna ne diet change kiti . Tusi beta ji menu jidda guide kita me vi cancer recover kita . Two years ton mera vi new chd ilaaj chal reha . gurumaharaaj da shukrana main kaafi thik han ji .
ਇਹ ਕੁੜੀ ਨੂੰ ਕੈਂਸਰ ਸੀ ਇਹਦੀ ਗੱਲ ਤੇ ਧਿਆਨ ਦਿਓ ਜਿਹੜੇ ਕੈਂਸਰ ਪੇਸ਼ਟ ਪਲੀਜ਼ ਜਿੰਦਗੀ ਨੂੰ ਖਰਾਬ ਨਾ ਕਰੋ ਇਹ ਸਹੀ ਮੈਸੇਜ ਦਿੰਦੀ ਕੁੜੀ
Very good jankaree ji. Thank you❤️🙏🏼
ਜਾਣਕਾਰੀ ਵਧੀਆ ਲੱਗੀ ਜੀ, ਧੰਨਵਾਦ।ਪਰ ਆਪਣੇ ਸਵਾਲ ਦਾ ਜਵਾਬ ਵੀ ਆਪ ਹੀ ਹੋ ਮੇਰੇ ਨਾਲ ਜਿਨ੍ਹਾਂ ਨੂੰ ਪਰੋਬਲਮ ਆਈ ੳਹ ਦੁਨੀਆਂ ਤੇ ਨਹੀਂ ਹੈ, ਅਤੇ ਗਲ਼ੇ ਦੇ ਕੈਂਸਰ ਕਿੳਰ ਦੀ ਗੱਲ ਕਰ ਰਹੇ ਹੋ, ਡਾਕਟਰ ਦੇ ਜਵਾਬ ਦੇਣ ਤੇ। ਸਿੱਧੂ ਵੀ ਇਹੋ ਹੀ ਦੱਸ ਰਹੇ ਜੀ,।
नवजोत सिद्धू नं बिल्कुल सही जानकारी दी है
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਭੈਣ ਜੀ
ਸਤਿ ਸ੍ਰੀ ਅਕਾਲ ਦੀਦੀ ਜੀ ਤੁਹਾਡੇ ਕੋਲ ਕੋਈ ਲਕੋਰੀਆ ਦੀ ਦਵਾਈ ਹੈ ਜਿਸ ਦਾ ਜੜੋਂ ਇਲਾਜ ਚੱਕਿਆ ਜਾਵੇ ਇਹ ਵੀ ਦੱਸਣਾ ਜਰੂਰ ਦੀਦੀ ਜੀ
Bilkul himmat naal hi hr maidaan fateh kita jaa sakda .menu tusi bahut motivate kita si .love u beta .me kadi vi tuhada pyar te sikhiya nahi bhul sakdi .❤❤❤❤❤❤❤
ਭੈਣ ਜੀ ਸ਼ਾਬਾਸ਼ ਬਹੁਤ ਵਧੀਆ ਜਾਨਕਾਰੀ
ਨਵਜੋਤ ਸਿੱਧੂ ਨੇ ਵੀ ਜਾਂਣਕਾਰੀ ਹੀ ਦਿੱਤੀ ਹੈ |
ਬਹੁਤ ਸੋਹਣਾ ਸੁਨੇਹਾ ਭੈਣ ਜੀ
❤ super 👍
Sidhu ne v theek jankari diti aa
Bhut vadia imfamasn ❤🙏🙏👌👌👍👍thanks ji
Very good information thanks g
ਭੈਣ ਜੀ ਲੋਕ ਧਿਆਨ ਨਾਲ ਨਹੀਂ ਸੁਣਦੇ ਡਾਕਟਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਮੇਰੀ ਘਰਵਾਲੀ ਦਾ ਇਲਾਜ ਪਟਿਆਲਾ ਰਾਜਿੰਦਰ ਚੋ ਹਸਪਤਾਲ ਜਮਨਾਨਗਰ ਤੋ ਇਲਾਜ਼ ਕਰਵਾਇਆ ਬਾਕੀ ਰਹਿ ਖੁਰਾਕ ਕੀ ਲੈਣੀ ਚਾਹੀਦੀ ਹੈ ਮਿੱਠਾ ਮੈਦੇ ਤੋਂ ਰਿਫਾਇਨਰੀ ਨੂੰ ਚੀਨੀ ਘਰ ਤੋਂ ਬਾਹਰ ਕੱਢੋ ਚੰਗੀ ਤਰ੍ਹਾਂ ਖੁਰਾਕ ਲਵੋ ਲੋਕਾਂ ਦੀ ਸਮਝ ਵਿਚ ਫਰਕ ਹੈ ਐਸਾ ਕੁਝ ਨਹੀਂ ਕਿਹਾ ਸਿੱਧੂ ਜੀ ਨੇ
Good information and clarification ❤
ਨਵਜੋਤ ਕੌਰ ਨੇ ਰਾਜਿੰਦਰਾ ਹਸਪਤਾਲ ਤੇ ਯਮੁਨਾਨਗਰ ਦੇ ਹਸਪਤਾਲ ਵਿਚੋਂ ਵੀ ਇਲਾਜ਼ ਕਰਵਾਇਆ ਤੇ ਨਾਲ਼ ਨਾਲ਼ ਆਪਣੀ ਡਾਈਟ ਦਾ ਬਹੁਤ ਧਿਆਨ ਰੱਖਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਨੈਗਟਿਵ ਰਿਪੋਰਟ ਆਉਣ ਨਾਲ ਬੈਠ ਕੇ ਨਹੀਂ ਸਰਨਾ। ਅੱਗੇ ਲਾਈਫ਼ ਟਾਈਮ ਪਰਹੇਜ਼ ਵੀ ਰੱਖਣਾ ਪੈਣਾ। ਮੈ ਖੁਦ ਤਿੰਨ ਸਾਲ ਤੋਂ ਕੈਂਸਰ ਨਾਲ ਲੜ ਰਹੀ ਹਾਂ। ਹੁਣ ਠੀਕ ਹਾਂ, ਪਰ ਲਾਈਫਟਾਈਮ ਮੈਨੂੰ ਦਵਾਈ ਤਾਂ ਲੈਣੀ ਹੀ ਪੈਣੀ ਹੈ, ਲੈ ਵੀ ਰਹੀ ਹਾਂ।।। ਨਾਲ ਨਾਲ ਡਾਈਟ ਲੈ ਰਹੀ ਹਾਂ। ਚੀਨੀ, ਸ਼ੱਕਰ,, ਮੈਦਾ, ਮਿਲਕ ਪਰੋਡਕਟ ਛੱਡ ਦਿੱਤੇ ਹਨ। ਹੁਣ ਮੇਰਾ 14,5,,ਐਚ ਬੀ ਹੈ।
ਦਵਾਈ ਦੇ ਨਾਲ ਪਰਹੇਜ਼ ਜਰੂਰੀ ਹੈ।
Thanks g❤❤❤
Bahut acchi jankari thank um❤ so
Very nice information
V ghaint information
Very good ji thanks ji
Thank you ji bahut hi Vadhiya jankari diti
Didi tuci Ropar kithe rehnde ho please jrur dasna ji 🙏
ਇੱਕ ਤੁਸੀ positiveਰਹੇ ਦੂਜਾ ਤੁਹਾਡੇ Husbandਦੀ ਰੱਬ ਜਿੰਨੀ support. ਤੇ ਤੀਸਰਾ channleਬਣਾਏ, ਉਸ ਨਾਲ ਤੁਸੀ bussyਹੋ ਗਏ ਤੇ ਘੁੰਮਣ ਜਾਂਦੇ ਰਹੇ as a video nd picnic stayle. ਕੇ ਆਬਹੁਤ ਦਿਆਗਾ ਕਿ ਕੱਚੇ ਭਾਂਡੇ ਨੂੰ usesਕਰਗੇ ਕੇ ਉਹ foodਜੋ ਤੁਹਾਡੇ ਲਈ ਜ਼ਰੂਰੀ ਓਹ ਸਾਰਿਆਂ ਨੇ ਵੀ ਉਵੇ ਕਰਨ ਨਾਲ ਕੰਮ ਘੱਟ ਗਿਆ ਤੇ ਸਵਾਦ ਕਹਿ ਕੇ ਤੁਹਾਡਾ ਵੀ ਹੌਸਲਾ ਵਧਿਆ। ਜਗੋ ਮਰੀਜ਼ ਨੂੰ ਅਲੱਗ ਰਹਿਣਾ ਖਾਣਾ ਪੀਣਾ ਤੇ ਕਮਰੇ ਚ ਬੰਦ । ਕੇ ਫੇਰ ਸਭ ਕਦੇ ਵੀ ਛੀਕ ਨਹੀ । ਪਰਿਵਾਰ ਹੱਸੋ ਖੇਡੋ ਸਾਰੇ ਰਲ ਕੇ ਬੈਠੋ
Sidhu ne theek jankari diti h
Very good 👍
Thanks Mam
Waheguru ji sarbat da bhaala karna ji🙏
Good God bless you bean ji
Very good god bless you 🙏
Thanks didi
Lok puri vedio sundey nahi Navjot singh sidhu ne saaf keha uss vedio ch ki Rajindra hsptl nd yamunanagar hsptl ch ilaaj chalya .naal naal ohna ne diet change kiti . Tusi beta ji menu jidda guide kita me vi cancer recover kita . Two years ton mera vi new chd ilaaj chal reha . gurumaharaaj da shukrana main kaafi thik han ji .
You are really found a very Great positive minded lady. God bless you always.
ਰੂਪ ਜੀ ਸਤਿ ਸ੍ਰੀ ਆਕਾਲ ਜੀ ਅਸੀਂ ਚੱਕੀ ਲੈਂਣੀ ਹੈ ਕਿਥੋਂ ਮਿਲੇਗੀ ਅਤੇ ਕਿਨੇਂ ਦੀ ਘਰ ਪਹੁੰਚਦੀ ਧੰਨਵਾਦ ਜੀ
App da pind kithe aa bhan ji great bhan ji ho tusi
Can you please tell people which millet you use In ata
Very nice
❤❤
❤
Very good sas
good
ਸਾਡੇ ਤਾ ਕਿਨੋਵਾ ਦਾ ਆਟਾ ਵੀ ਮਿਲਦਾ ਹੈ। ਮੈਡਮ ਸੋਇਆਬੀਨ ਬਿਲਕੁਲ ਨਹੀ ਖਾਣੀ।
♥️♥️♥️♥️
Bhut vadia jankari diti thanx di.di dahi or lassi le sakde a k ni
Agr hale problem jyda ha to nooo
🙏🙏🙏🙏👌👌👌👌👌👌👌👌
👍👍👍👍🙏
🙏🙏🙏🙏
hun tun sachi gal dansu loko aena te kive bharosa kroge ki ae sach boldi hai
Ok
ਦੀਦੀ ਜੀ ਸਤਿ ਸ੍ਰੀ ਆਕਾਲ ਜੀ ਦੀਦੀ ਜੀ ਮੈਂ ਤੁਹਾਡੀ ਵੀਡੀਓ ਬਹੁਤ ਦੇਰ ਬਾਅਦ ਵੇਖ ਰਹੀ ਹਾਂ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰੀ ਮੰਮੀ ਨੂੰ ਵੀ ਕੈਂਸਰ ਸੀ ਉਹਨਾਂ ਦੀ ਮੋਤ ਹੋ ਚੁੱਕੀ ਇਸ ਕਰਕੇ ਮੇਰਾ ਮੰਨ ਬਹੁਤ ਦੁਖੀ ਸੀ ਮੈ ਤੁਹਾਨੂੰ ਦੱਸਿਆ ਸੀ ਕਿ ਉਹਨਾਂ ਨੂੰ ਸੱਤਰ ਹਜ਼ਾਰ ਦੀ ਕਿਮੋ ਲੱਗਦੀ ਸੀ ਹਫ਼ਤੇ ਬਾਅਦ ਗੁਰੂ ਰਾਮਦਾਸ ਹਸਪਤਾ ਅੰਮ੍ਰਿਤਸਰ ਤੋਂ ਹਰਵਿੰਦਰ ਕੌਰ ਫੈਲੋਕੇ ਜ਼ਿਲ੍ਹਾ ਤਰਨ ਤਾਰਨ
Ohh so sry
❤Dide ji sada ghar he laga 2 plant flaover kha sakda aa
Please tell me
Mere Channel te video ha ji
@@paramjitkaur2948 video view ਛੱਡ ਜੇ ਹਾਂ ਜਾਂ ਸਲਾਹ ਦਿੰਦੇ ਤਾਂ ਵਧੀਆ ਲੱਗਦਾ।
Oh bachange jina de swas baki ne..
Bebe ji gal suno dheyan nal,,hr Dr. Di dewai hr kise nu. Set nai aoundi.tuci v jandey ho,te hr insan v janda hai..
🎉🎉🎉🎉🎉🎉🎉❤❤❤❤😮
mam pl chai pati de recipe send pl
Mere Channel te ha ji
Yog is very best aa ji majak na samjo
Mam cha pati da ki rate aa
Pl call
Ik kilo kine da atta didi ji.Rate b dsya kro ji pls pls 🙏🙏
Pl call morning time
Hanji mai amritsar to a mery husband da v ilaj homi bhaba ch hoiea c par ona di death ho gai kio k 4th stage c oppression v hoiea par koi farak ni pia
Oh so sad
Mam piles da v ilaj dso🙏
Video ha mere Channel te
Madem g bena dawai to be cancer thek ho reha he sarb Rog ka sound nam Ludhiana vich jo doctor he name bani nal
Smj nhi aaya ke likheya tusi
in which millet name atta bynan lay
Mere Channel te full video ha ji 14 Anaaj da aata
mil jandi ha ji hun ta kachnar gugal di tablet b mildi
Tere kol ki proof hai k jo jankari tu diti hai ohi sahi hai😅
Me khudd
Di ki Cancer da mareej achar kha sakda hai
Kadi kadi kuz ne kehda
Ghrr da banya
Roop bata kachnar de sabgi kiva bandde aa
Mere Channel te video ha ji
Knova da ke rate. Ja
Roop beta u looking weak n low today. R u okk? Takecare urself. 😊
I’m ok mam
@@Rupblogars 👍🙏
@@Rupblogars 👍🙏
Nhi treatment bhi lya cc
Suut di bimari ni god bhala karan ji jis de ghar pandi o hi janda
Didi ji jedi tusi ek kg pnjiri bnaude o ohde ch 1 kg geo paune o
Ji
But wrong kuj ni
Tusi ve desdey ho us nal ve galat ho sakda hay
Madam desi chha ka price
Pl call
Beta makki da atta v ni khana??
Kadi kadi kuz ne kehda
@Rupblogars ok
Kinna lalchi ho tusi tuhanu ptta tuhanu daikhn Wale cancer nall dukhi lok ne ohi gall app kri a jo navjot sidhu ne keha
ਤੁਸੀਂ ਆਪਣਾ ਹੋਮ ਐਡਰੈਸ ਭੇਜ ਦਿਓ ਜੀ ਤਾਂ ਜ਼ੋ ਤਿਆਰ ਕੀਤੀਆਂ ਚੀਜ਼ਾਂ ਮੰਗਵਾਈਆਂ ਜਾ ਸਕਣ ਜੀ । ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ ।
Pl call video wich number ha ji
ਇੱਕ ਤੁਸੀ positiveਰਹੇ ਦੂਜਾ ਤੁਹਾਡੇ Husbandਦੀ ਰੱਬ ਜਿੰਨੀ support. ਤੇ ਤੀਸਰਾ channleਬਣਾਏ, ਉਸ ਨਾਲ ਤੁਸੀ bussyਹੋ ਗਏ ਤੇ ਘੁੰਮਣ ਜਾਂਦੇ ਰਹੇ as a video nd picnic stayle. ਕੇ ਆਬਹੁਤ ਦਿਆਗਾ ਕਿ ਕੱਚੇ ਭਾਂਡੇ ਨੂੰ usesਕਰਗੇ ਕੇ ਉਹ foodਜੋ ਤੁਹਾਡੇ ਲਈ ਜ਼ਰੂਰੀ ਓਹ ਸਾਰਿਆਂ ਨੇ ਵੀ ਉਵੇ ਕਰਨ ਨਾਲ ਕੰਮ ਘੱਟ ਗਿਆ ਤੇ ਸਵਾਦ ਕਹਿ ਕੇ ਤੁਹਾਡਾ ਵੀ ਹੌਸਲਾ ਵਧਿਆ। ਜਗੋ ਮਰੀਜ਼ ਨੂੰ ਅਲੱਗ ਰਹਿਣਾ ਖਾਣਾ ਪੀਣਾ ਤੇ ਕਮਰੇ ਚ ਬੰਦ । ਕੇ ਫੇਰ ਸਭ ਕਦੇ ਵੀ ਛੀਕ ਨਹੀ । ਪਰਿਵਾਰ ਹੱਸੋ ਖੇਡੋ ਸਾਰੇ ਰਲ ਕੇ ਬੈਠੋ
Good
Can you please tell people which millet you use In ata
Mere Channel te is baare 4 video hnn ji pl dekhna