ਪੈਸਿਆਂ ਤੇ ਸ਼ੌਹਰਤ ਖਾਤਰ ਇੱਜਤਾਂ ਰੋਲ ਰਹੇ ਪੰਜਾਬੀ ਗਾਇਕ , Dosanjh ਵਾਲੇ ਦੀ ਪੂਰੀ ਲਾਹ ਪਾਹ ਕਿਓਂ ਕੀਤੀ
HTML-код
- Опубликовано: 12 сен 2024
- ਲੱਚਰਤਾ, ਭੜਕਾਊ ਸਮੇਂ ਦੇ ਦੌਰ 'ਚ ਕੌਮੀ ਜਜ਼ਬੇ
ਤੇ ਪੰਜਾਬੀ ਵਿਰਸੇ ਦੀ ਬਾਤ ਪਾਉਣ ਵਾਲਾ
ਬੇਬਾਕ ਕਲਮ ਦਾ ਲਿਖਾਰੀ ਬਾਬਾ ਬੇਲੀ ਦਾ ਖਾਸ ਇੰਟਰਵਿਊ
#diljitdosanjh #bababeli #punjabi #newsong #punjabisong
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
ਵੀਰ ਜੀ ਮੁਲਾਕਾਤ ਬਹੁਤ ਸੋਹਣੀ ਹੈ। ਕਿਰਪਾ ਕਰਕੇ ਹਰਮਨਜੀਤ ਰਾਣੀ ਤੱਤ ਵਾਲੇ ਦੀ ਮੁਲਾਕਾਤ ਕਰੋ ਇਸੇ ਲੜੀ ਵਿੱਚ।
ਬਹੁਤ ਵਧੀਆ 👍👍👌👌❤️🙏
ਬਹੁਤ ਵਧੀਆ ਗੱਲਬਾਤ, ਹਰਮਨਜੀਤ (ਰਾਣੀ ਤੱਤ )ਵੀਰ ਜੀ ਨਾਲ ਗੱਲਬਾਤ ਜ਼ਰੂਰ ਕਰੋ
ਮੈਂ ਕਿੰਨੇ ਭਾਗਾਂ ਵਾਲਾ ਹਾਂ ਕਿ ਮੈਨੂੰ ਆਪਣੇ ਉਸਤਾਦ ਬਾਬਾ ਬੇਲੀ ਕੋਲੋਂ ਪੜਨ ਦਾ ਸੁਭਾਗ ਮਿਲਿਆ ,,,,ਇੱਕ ਵਾਰੀ ਮੈਂਨੂੰ ਉਸਤਾਦ ਜੀ ਨੇ ਕਿਹਾ (ਜਦੋਂ ਮੈਂ ਕਾਲਜ ਚ ਆਪਣੇ ਆੜੀਆਂ ਨਾਲ ਉਹਨਾਂ ਕੋਲ ਦੀ ਲੰਘ ਰਿਹਾ ਸੀ ) ਕਿਵੇਂ ਆ ਬੇਟਾ ਮੈਂ ਕਿਹਾ ਲੋਟ ਆ ਸਰ ਜੀ ,,ਬਾਬੇ ਨੀ ਕਿਹਾ ਅੱਗੇ ਤੋਂ ਕਿਹਾ ਕਰ "ਚੜਦੀਕਲਾ ਆ ਖੁਸ਼ ਆ ਮਸਤ ਆ "ਆ ਦਿਨ ਆਗੇ ਜਦੋਂ ਮੈਂਨੂੰ ਕੋਈ ਹਾਲਚਾਲ ਪੁੱਛੇ ਮੈਂ ਆਹੀਂ ਗੱਲ ਬੋਲਦਾ ,,,,ਤੇ ਯਕੀਨ ਮੰਨੀਏ ਐਨੀ ਕਲਾ ਵਰਤੀ ਇਸ ਗੱਲ ਦੀ ਕਿ ਸੱਚੇ ਪਾਤਸ਼ਾਹ ਨੇ ਹੁਣ ਤੱਕ ਚੜਦੀਕਲਾ ਚ ਰੱਖਿਆ ਕਦੇ ਡੋਲਣ ਨਹੀਂ ਦਿੱਤਾ ,,,ਸਭ ਦਾ ਭਲਾ ਸਭ ਦੀ ਖੈਰ ਜਸਵੰਤ ਸਿੰਘ ਜੋਗਾ
❤❤❤
Love baba beli’s voice, ਅਵਾਜ ਧੁਰ ਅੰਦਰ ਤੱਕ ਜਾਂਦੀ ਆ, ਇੱਕ ਵਾਰ ਸਰੀਰ ਚ ਝੁਣਝੁਨਾਹਟ ਜਿਹੀ ਛਿੜ ਜਾਂਦੀ ਆ। ਪਰਮਾਤਮਾ ਲੰਮੀ ਉਮਰ ਬਕਸ਼ੇ।
ਬਾਬਾ ਬੇਲੀ ਜੀ ਦਾ ਹਰ ਇੱਕ ਗੀਤ ਸੱਭਿਆਚਾਰਕ ਹੁੰਦਾ ❤❤❤ ਅੱਜ ਦੇ ਸਮੇਂ ਵਿੱਚ ਇਹੋ ਜਿਹੇ ਗਾਇਕ ਬਹੁਤ ਹੀ ਘੱਟ ਹਨ ❤❤❤
ਜਸਵੀਰ ਭਾਜੀ ਤੇ ਬਾਬਾ ਬੇਲੀ ਜੀ ਦਿਲ ਜਿੱਤ ਲਿਆ ਤੁਹਾਡੀ ਇਸ ਗੱਲਬਾਤ ਨੇ, ਸਾਰੇ ਐਸੀਆਂ ਵੀਡਿਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਅਸਲ ਚ ਇਹਨਾ ਦੀ ਲੋੜ ਐ ਪੰਜਾਬ ਨੂੰ
ਮੋ ਕੀਲਿਆ ਗਿਆ ਇਸ ਮੁੰਡੇ ਦੀ ਜ਼ਬਾਨ ਚੋ ਬੋਲੇ ਗਏ ਬੋਲਾਂ ਤੋਂ ਜਵਾਂ ਹੂ ਬਹੂ ਉਹੀ ਬੌਲ ਉਹੀ ਜ਼ਬਾਨ ਮੈਂ ਕਿਹਾ ਕਿਆ ਬਾਤ ਹੈ। ਸ਼ਾਬਾਸ਼ ਪੁੱਤਰਾ। ਮੈਂ ਸੋਚਦਾ ਹੁੰਨਾ ਬਈ ਯਾਰ ਕਿਤੇ ਇਹ ਨਾ ਹੋਵੇ ਕਿ ਸਾਡੇ ਨੋਜਵਾਨ ਜਿਹੜੇ ਪਾਸੇ ਨੂੰ ਤੁਰ ਰਹੇ ਨੇ ਕਿਤੇ ਇਹ ਨਾ ਹੋਵੇ ਕਿ ਰੂਹ ਨੂੰ ਹਿਲਾਉਂਦੀ ਵਾਲੀਆਂ ਕਵੀਸ਼ਰੀਆ ਦੀਆਂ ਸੋਹਣੀਆਂ ਸੋਹਣੀਆਂ ਅਵਾਜ਼ਾਂ ਕਿਤੇ ਦੂਬਾਰਾ ਸਟੇਜਾਂ ਤੋਂ ਸੁਣਨ ਨੂੰ ਮਿਲਣਨ ਗੀਆ ਕਿ ਨਹੀਂ। ਮੈਂ ਨੌਜਵਾਨਾਂ ਨੂੰ ਬੈਨਤੀ ਕਰਦਾ ਕਿ ਇਤਿਹਾਸਕ ਕਿਤਾਬਾਂ ਜ਼ਰੂਰ ਪੜ੍ਹਿਆ ਕਰੋ। 17:13
ਬਾਬਾ ਬੇਲੀ ਜੀ ਵਰਗੇ ਲਿਖਾਰੀਆਂ ਦੀ ਬਹੁਤ ਜ਼ਰੂਰਤ ਹੈ ਅੱਜ 🙏❤
ਕਿੰਨੀ ਸੋਹਣੀ ਗੱਲਬਾਤ ਐ, ਦਿਲ ਕਰਦਾ ਸੀ ਖਤਮ ਨਾ ਹੋਵੇ ਪਰ ਐਡਿਟਿੰਗ ਠੀਕ ਨਹੀਂ ਹੋਈ ਇਸ ਵਾਰ ਜਸਵੀਰ ਸਿੰਘ ਬਹੁਤ ਸੋਹਣਾ ਕੰਮ ਕਰ ਰਹੇ ਹੋ
ਵੀਰ ਜੀ ਐਡੀਟਿੰਗ ਵਿੱਚ ਕੰਮੀਂ ਨਹੀਂ ਦਰਅਸਲ ਉਸ ਵੇਲੇ ਜਸਵੀਰ ਵੀਰ ਦਿਆਂ ਅੱਖਾਂ ਭਰ ਆਈਆਂ ਸੀ ਜ਼ੋ ਜਸਵੀਰ ਵੀਰ ਸੋਅ ਨਹੀਂ ਸੀ ਕਰਨਾ ਚਾਹੁੰਦਾ ਮੈਨੂੰ ਇੰਝ ਲੱਗਾ ਬਾਕੀ ਵੀਰ ਜਾਣਦਾ
ਕੌਮੀ ਜਜ਼ਬੇ ਸੁਰਤ ਚੋਂ ਕਦੇ ਮੁੱਕ ਨਹੀਂ ਸਕਦੇ ਮੁੱਕ ਨੀ ਸਕਦੇ ਮੁੱਕ ਨੀ ਸਕਦੇ,👌👍🙏🙏😘
ਰੂਹ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਕੀਤੀਆਂ ❤
ਮੇਰੇ ਕੱਮ ਤੋਂ ਮੇਰੇ ਘਰ ਦੀ ਵਾਟ ਕੋਈ 40 ਕੁ ਮਿੰਟ ਦੀ ਹੈ, ਵਾਪਿਸ ਆਉਂਦਿਆਂ ਤੁਹਾਡਾ ਸ਼ੋ ਸੁਣਦਾ ਹਾਂ...
Most of the time ਜਿੰਨਾ ਕੁ ਸੁਣਿਆ ਜਾਂਦਾ ਸੁਣ ਲੈਂਦਾ ਹਾਂ ਬਾਕੀ ਅਗਲੇ ਦਿਨ ਸੁਣਦਾ...
ਆਹ ਪਹਿਲੀ ਵਾਰ ਹੋਇਆ ਹੈ , ਬਾਬਾ ਬੇਲੀ ਦੀ ਇੰਟਰਵਿਊ ਨਹੀਂ ਪੂਰੀ ਹੋਇ ਸਫਰ ਦੌਰਾਨ, ਘਰ ਆ ਕੇ ਸਭ ਤੋਂ ਪਹਿਲਾ ਇੰਟਰਵਿਊ ਖਤਮ ਕੀਤੀ.
ਬਹੁਤ ਖੂਬ , ਕਿਸੇ ਹੋਰ ਹੀ ਦੁਨੀਆਂ ਵਿਚ ਪਹੁੰਚ ਗਯਾ ਸੀ ਮੈਂ. ਖਾਸ ਕਰਕੇ ਜਦੋ ਬਾਬਾ ਬੇਲੀ ਨੇ ਗਾਇਆ.
ਜਸਵੀਰ ਵੀਰੇ ਬਾਬਾ ਬੇਲੀ ਨੂੰ ਮੇਰੇ ਵਲੋਂ ਇਕ ਕੜ੍ਹਾ ਗੁੱਟ ਤੇ ਪਾਉਣ ਲਯੀ ਲੈ ਦੇਣਾ ਜੀ.
ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ
ਜੀ ਬਹੁਤ ਧੰਨਵਾਦ
ਬਹੁਤ ਵਧੀਆ ਗਲਾਂ ਕੀਤੀਆਂ ਤੇ ਸਿੰਘਾਂ ਦੀਆਂ ਸ਼ਹਾਦਤਾਂ ਨੋਜਵਾਨੀ ਪੀੜ੍ਹੀ ਨੂੰ ਦੱਸਣਾ ਚਾਹੁੰਦਾ ਹੈ ਸਿੱਖ ਇਤਿਹਾਸ ਗੀਤ ਸਾਰੀਆਂ ਨੂੰ ਗਾਣੇਂ ਚਾਹੀਦੇ ਨੇ
ਅਨੰਦ ਹੀ ਅਨੰਦ, ਧੰਨਵਾਦ ਦੋਵੇਂ ਵੀਰਾਂ ਦਾ, 🙏🏽🙏🏽
ਤੁਹਾਡਾ ਵੀ ਧੰਨਵਾਦ ਜੀ
ਬਹੁਤ ਵਧੀਆ ਅਵਾਜ਼ ਹੈ ਛੋਟੇ ਵੀਰ ਦੀ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ।
ਵੀਰ ਜੀ ਆਪ ਦੀ ਲਿਖਤ ਕਮਾਲ ਦੀ ਐ ।ਆਪ ਨੇ ਇਸੇ ਤਰਾ ਲਿਖਦੇ ਰਹਿਣਾ ।ਮੇਰੇਵਲੋਂ ਆਪ ਨੂੰ ਸਤਿ ਸ੍ਰੀ ਅਕਾਲ ।
ਬਹੁਤ ਹੀ ਸਤਿਕਾਰਯੋਗ ਸਖਸ਼ੀਅਤ ਬਾਬਾ ਬੇਲੀ ਜੀ।🙏🏻
ਵੀਰ ਜੀ ਸਾਰੀ ਗੱਲਬਾਤ ਬਹੁਤ ਹੀ ਵਧੀਆ ਤੇ ਕੌਮੀ ਜਜ਼ਬੇ ਨਾਲ ਲਬਰੇਜ਼ ਹੈ ❤❤ ਬਹੁਤ ਧੰਨਵਾਦ ਤੁਹਾਡਾ ਦੋਵੇਂ ਵੀਰਾਂ ਦਾ
ਨਹੀਂ ਰੀਸਾਂ ਬਾਬਾ ਬੇਲੀ ਦੀਆਂ ❤❤❤
ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ
ਬਾਈ ਦੇ ਜਜ਼ਬੇ ਨੂੰ ਸਲਾਮ
ਵੀਰ ਜੀ ਸਤਿ ਸ੍ਰੀ ਆਕਾਲ ਜੀ ਵਧੀਆ ਸੰਦੇਸ਼ ਦੇ ਰਹੇ ਹੋ 🙏ਤੁਹਾਡੇ ਗਾਏ ਸੁਹਾਗ ਬਹੁਤ ਵਧੀਆ ਤੀਆ ਵਿੱਚ ਗਾਇਆ ਤੇ ਲੋਕਾ ਵੱਲੋ ਬਹੁਤ ਸਲਾਹਿਆ ਗਿਆ🙏🙏👍
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਵਾਹ ਜੀ ਵਾਹ ਕਿਆ ਕਮਾਲ ਹੀ ਕੀਤਾ ਮਜਾ ਆ ਗਿਆ ਜੀ ਧੰਨਵਾਦ ਜੀ ਐਸੇ ਪੋਡਕਾਸਟ ਲੇਓਨ ਦਾ, ਬਹੁਤ ਵਧੀਆ ਕੰਮ ਕਰ ਰਹੇ ਪਾਜੀ 🙏
ਤੁਹਾਡਾ ਵੀ ਧੰਨਵਾਦ ਜੀ
ਬਹੁਤ ਹੀ ਸੁਚੱਜੀ ਗੱਲ-ਬਾਤ ਧੰਨਵਾਦ ਪੁੱਤਰੋ ਦਾਤਾ ਮੇਹਰ ਕਰੇ
ਬਹੁਤ ਧੰਨਵਾਦ ਜੀ
Lambia umra bakhshen waheguru ji veer nu bahut sahona gaya veer ne dil karda suni jaie
ਜਸਵੀਰ ਜੀ ਬਾਬਾ ਬੇਲੀ ਜੀ ਬਹੁਤ ਵਧੀਆ ਇੰਟਰਵਿਊ । ਬੇਲੀ ਜੀ ਦੀ ਗੱਲ ਠੀਕ ਹੈ ਕੇ ਪੈਸਾ ਕਮਾਉਣ ਲਈ ਆਪਣੇ ਸੱਭਿਆਚਾਰ ਨੂੰ ਨਹੀਂ ਭੁੱਲਣਾ ਚਾਹੀਦਾ । ਦਲਜੀਤ ਦੋਸਾਂਝ ਦੀ ਗਾਇਕੀ ਮੈਨੂੰ ਪਸੰਦ ਨਹੀਂ । ਹਰ ਗੀਤ ਵਿੱਚ ਲੱਤਾਂ ਬਾਹਾਂ ਮਾਰਨੀਆਂ ਇਹ ਕੋਈ ਚੰਗੀਂ ਗੱਲ ਨਹੀਂ । ਕਾਮੇਡੀ ਮੈਹਰ ਮਿੱਤਲ ਨੇ ਵੀ ਕੀਤੀ ਹੈ ।ਕਾਮੇਡੀ ਕਪਿਲ ਸ਼ਰਮਾ ਵੀ ਕਰ ਰਿਹਾ ਹੈ । ਇਹ ਸ਼ਰਮਾ ਸਾਹਮਣੇ ਵਾਲੇ ਦੀ ਇੰਸਲਟ ਕਰਦਾ ਹੈ ਉਸਤੇ ਜਨਤਾ ਹੱਸਦੀ ਹੈ । ਇਹ ਕੋਈ ਕਾਮੇਡ ਨਹੀਂ । ਗੀਤ ਸਾਫ ਸੁਥਰੇ ਗੌਣੇ ਚਾਹੀਦੀ ਹਨ । ਤੇਰੇ ਲਹਿੰਗੇ ਤੇ ਸ਼ਰਾਬ ਡੋਲ ਦਿਆਂ ਕੁੜੇ ਮੇਰਾ ਪੰਜਾਮਾ ਉੱਚਾ ਹੋ ਗਿਆ ਇਹ ਗੀਤ ਗੌਣੇ ਠੀਕ ਹਨ ।
ਬਈ ਸੱਭਿਆਚਾਰ ਕਿ ਹੁੰਦਾ ।.. ਕਿ ਅੱਜ ਤੋਂ 20.40ਸਾਲ ਪਹਿਲਾਂ ਨਾਲੋ ਸਹੀ ਆ ਜਾ ਅੱਜ ਬਹੁਤ ਮਾੜੇ ਹਾਲਤ ਹੈ।.. ਭਾਬੀ ਦਿਓਰ ਜੇਠ ।.. ਸਾਲੀ ਜੀਜਾ ਇਹ ਹੀ ਹਨ ਸੱਭ ਤੋ ਨੇੜੇ ਦੇ ਰਿਸ਼ਤੇ ਪਰ ਪਹਿਲਾਂ ਗੀਤਾਂ ਚ ਗੱਦੇ ਕੀਤੇ ।.. ਹਾਲੇ ਕਿ ਸਾਰੇ ਰਿਸ਼ਤੇ ਭੈਣ ਭਰਾ ਤੋ ਘੱਟ ਨਹੀ ।.. ਜੇ ਉਹ ਸੁਣ ਕੇ ਇਹ ਠੀਕ ਬੈਠਾ ਤੇ ਅੱਜ ਦੇ ਗੀਤ ਤੇ ਉਸ ਸਾਬ ਨਾਲ ਬਹੁਤ ਜਾਂਦਾ ਠੀਕ ਆ ।…
ਨਾਲੇ ਬਈ ਸੱਭਿਆਚਾਰ ਹਰ 10..12 ਸਾਲ ਚ ਬਾਦਲ ਜਾਂਦਾ ।.. ਇਹ ਜੋ ਗੱਲਾਂ ਕਰਦੇ ਬੇ ਤੁਕ ਕੇ ਗੀਤਾਂ ਤੋਂ ਡਰੀ ਜਉ ਕੇ ਨਿਆਣੇ ਵਿਗਰ ਜਾਣ ਗੇ।..
ਵਾਹ ਬੜੀ ਸੋਹਣੀ ਗੱਲਬਾਤ ਕੌਮੀ ਜਜਬੇ ਗੀਤ ਲੂੰ ਕੰਡੇ ਖੜ੍ਹੇ ਕਰ ਦੇਂਦਾ
JASVEER.VEERE
AND BABA BELLI JI BHUT THANKS BHUT HI KNOWLEDGE BHARPOOR PROGGM HAI. KEEP O
N CONTINUING THIS PROGGM IN FUTURE AS WELL
GOD BLESS U. BOTH.
ਧੰਨ ਗੁਰੂ ਰਾਮਦਾਸ 😊❤
ਵਾਹ ਬਾਬ ਬੇਲੀ 70/80ਵਾਲ ਵੇਲਾਯਾਦ ਕੱਰਾਦੀਤਾ ਜੋੳ ਬੇਟਾ❤❤❤❤❤
Bahut hi sundar gaya veer ji ne surili awaj waheguru ji chardian Kalan bakshe ji
ਵਾਾਾਹਹਹਹਹ ਜਿਉਦੇ ਰਹੋ ਵੀਰੋ ਪੰਜਾਬ ਚ ਤੁਹਾਡੇ ਵਰਗੇ ਵੀਰ ਹਨ ਇਸ ਗੱਲ ਤੇ ਸਕੂਨ ਮਿਲਦਾ
Diljit ਤਾਂ ਬਿਲਕੁਲ ਹੀ ਪੰਜਾਬੀਆਂ ਦੀ ਪੱਟੀ ਨੇਸ ਕਰਨ ਤੇ ਉਤਾਰੂ ਹੋਇਆ ਹੈ
ਆਪੋ ਆਪਣੀ ਰਾਏ ਹੈ, ਆਪ ਤਾਂ ਕੁੱਝ ਕੀਤਾ ਨਹੀਂ ਜਾਂ ਕਰਨ ਜੋਗੇ ਨਹੀਂ , ਦੂਜੇ ਦੀ ਲਾਹ ਪਾਹ ਜਰਨ ਵਿੱਚ ਮਿੰਟ ਨਹੀਂ ਲਾਓਂਦੇ , ਲੱਖ ਲਾਹਨਤਾਂ ਤੁਹਾਨੂੰ । ਆਪਣਾ ਕੋਈ ਇੱਕ ਗੁਣ ਦੱਸੋ।
Jithe oh pahunchyea ,othe ja k kharho pehlan,ik adhi galti ho jandi ,Kai baar majburi ho jandi ,jehrhe ohde dharmik geet ne kade Sunan d koshish kiti ,ohdi jini pbi nu den ,koi de nee sakda
@@jagmohanrandhawa5695sir ਇਨ੍ਹਾਂ ਨੇ ਸਾਬਿਤ ਕਰ ਦਿੱਤਾ ਕਿ... ਪੰਜਾਬੀ ਅਪਨੇ ਹੀ ਕੌਮ ਦੇ ਦੁਸ਼ਮਣ ਆ... ਪੰਜਾਬੀ ਹੀ ਪੰਜਾਬੀ ਨੂ ਥੱਲੇ ਲਾਹੀ ਜਾਂਦਾ
ਮੂਰਖ ਲੋਕੋ ਜੇ ਤੁਸੀ ਇਹ ਤਰਕ ਦੇ ਰਹੇ ਹੋ ਦਿਲਜੀਤ ਕਿੱਥੇ ਪਹੁੰਚ ਗਿਆ ਇਹ ਹੋ ਗਿਆ ਉਹ ਕਰਤਾ। ਜ਼ਰਾ ਚੈਂਕ ਤਾ ਕਰੋ ਕਿ ਆਪਣੀ ਕੌਮ ਦੀ ਪਿੱਠ ‘ਚ ਛੁਰਾ ਮਾਰ ਕੇ ਹੀ ਪਹੁੰਚਿਆ ਹੈ। ਸਭ ਤੋ ਪਹਿਲਾ ਖਾੜਕੂ ਗਾਣਾ ਗਾਇਆ ਪੰਜਾਬ ‘ਚ ਵਿਰੋਧ ਹੋਇਆ ਤਾ ਬੰਬੇ ਚਲਿਆ ਗਿਆ ਜਾ ਬੁਲਾ ਲਿਆ ਗਿਆ ਕਿਉਕਿ ਉਹਨਾ ਨੇ ਪਹਿਚਾਣ ਲਿਆ ਸੀ ਕਿ ਇਹ ਸੰਦ ਕਿਵੇ ਵਰਤਿਆ ਜਾ ਸਕਦਾ ਹੈ। ਫਿਰ ਇਸਦੀ ਮਾੜੀ ਕਿਸਮਤ ਨੂੰ ਮੂਸੇਵਾਲਾ ਆਇਆ ਤਾ ਦਿਲਜੀਤ ਬਿਲਕੁਲ ਸਾਈਡ ਲਾਇਨ ‘ਤੇ ਹੋ ਗਿਆ, ਜਿੰਨਾ ਸਮਾ ਮੂਸੇਵਾਲਾ ਸੀ ਦਿਲਜੀਤ ਨੇ ਬਾਹਲੀ ਵੱਡੀ ਕੋਈ ਹਿਲ-ਜੁਲ ਨਹੀ ਕੀਤੀ। ਸਰਕਾਰ ਨੂੰ ਪਤਾ ਸੀ ਜੇ ਆਉਣ ਵਾਲੇ ਟੈਮ ‘ਚ ਦਿਲਜੀਤ ਨੂੰ ਸਾਰੀ ਦੁਨੀਆ ‘ਚ ਪੰਜਾਬੀਆਂ ਦਾ ਬਰੈਡ ਅੰਬੈਸਡਰ ਬਾਣਾਉਣਾ ਤਾ ਮੂਸੇਵਾਲੇ ਨੂੰ ਪਾਸੇ ਕਰਨਾ ਜ਼ਰੂਰੀ ਹੈ। ਮੈ ਦਾਅਵੇ ਨਾਲ ਕਹਿ ਸਕਦਾ ਜਿੰਨੇ ਵੀ ਵੱਡੇ ਪੱਧਰ ਦੇ ਸ਼ੌ ਦਿਲਜੀਤ ਅੱਜ ਲਾ ਰਿਹਾ ਇਹ ਮੂਸੇਵਾਲੇ ਦੇ ਹਿੱਸੇ ਹੋਣੇ ਸੀ ਜੇ ਅੱਜ ਜਿਊਦਾ ਹੁੰਦਾ। ਫਿਰ ਚਮਕੀਲਾ ਫਿਲਮ ‘ਚ ਤਾ ਬਿਲਕੁਲ ਨੰਗਾ ਹੀ ਹੋ ਗਿਆ ਦਿਲਜੀਤ ‘ਤੇ ਵੱਡਾ ਸੁਪਰਸਟਾਰ ਖਾਲੜਾ ਜੀ ਦੀ ਫਿਲਮ ਵੀ ਰਲੀਸ ਨਾ ਕਰਾ ਸਕਿਆਂ। ਜੇ ਤੁਹਾਨੂੰ ਹਲੇ ਵੀ ਭੇਡਾ ਬਣਨ ਦਾ ਸ਼ੌਕ ਹੈ ਤਾ ਫਿਰ ਕੋਈ ਧੱਕੇ ਨਾਲ ਤੁਹਾਨੂੰ ਨੀਂਦ ‘ਚੋ ਨਹੀ ਉਠਾ ਸਕਦਾ।
@@kauranikjeet9433ਬਿਲਕੁਲ ਜਦੋ। ਇਹ ਜਵਾਨ ਹੋਇਆ ਸੱਸ ਵੇਲੇ ਕੋਈ ਗੀਤ ਨਹੀਂ ਸੀ ਹੁੰਦੇ ਸ਼ਰਾਬ ਤੇ ।।. ਪਹਿਲਾਂ ਤੇ ਭਾਬੀ ਦਿਓਰ ਜੇਠ ਸਾਰੇ ਰਿਸ਼ਤੇ ਕਿੰਨੇ ਗੰਦੇ ਕੀਤੇ ਗੀਤਕਾਰਾਂ ਨੇ ।.. ਅੱਜ ਦਾ ਬੱਚਾ ਜੇ। ਇਹ ਗੀਤ ਸੁਣ ਲੇ ਲਹਿੰਗੇ ਤੇ ਸ਼ਰਾਬ ਡੋਲ ਦਾਉ ।.. ਤੇ ਬੱਚੇ ਵਿਗਰ। ਜਾਣ ਗੇ ।.. ਆਪ ਕਸ਼ੋਸ ਕਰਦਾ ।.. ਜਾ ਇਨੇ ਪੰਜਾਬੀ ਆ ਦੁਨੀਆ ਚ ਕੋਈ ਇੱਕ ਦੋ ਬੰਦੇ ਲੱਭੇ ਨਹੀ ਚੱਗੇ ਗੀਤ ਗੋਣ। ਵਾਸਤੇ ।.. ਹੱਦ ਆ ਪਤਾ ਨਹੀ ਇੰਨਾਂ ਸਿਆਣੇ ਕਿਸ ਗੱਲੋਂ ਬਣਦੇ
ਵਾਹ ਜੀ ਵਾਹ,ਦਿਲ ਨੂੰ ਧੂਹ ਪਾਉਂਦੀ ਆਵਾਜ਼, ਹਰਿਮੰਦਿਰ ਸਾਹਿਬ ਅੱਜ v ਉਹੀ ਹੈ, ਸਤਿਨਾਮ ਵਾਹਿਗੁਰੂ ਦੀ ਧੁਨੀ ਅੰਮ੍ਰਿਤ ਵੇਲੇ ਅਜ਼ v ਓਦ੍ਹਾ ਹੀ ਗੂੰਜਦੀ ਹੈ।🙏🙏
Wah ji wah Bai ji Mja Agya
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਬਹੁਤ ਵਧੀਆ ਇੰਟਰਵਿਊ। ਰੂਹਾਨੀ ਮੰਡਲਾਂ ਦੀਆਂ ਬਾਤਾਂ ਸੁਣ ਕੇ ਅਨੰਦ ਆ ਗਿਆ। ❤
ਬਹੁਤ ਧੰਨਵਾਦ ਜੀ
ਕਿਆ ਬਾਤ ਰੂਹ ਖੁਸ਼ ਹੋ ਗਈ ਸੁਣ ਕੇ
ਜਸਵੀਰ ਜੀ ਬਾਬਾ ਬੇਲੀ ਜੀ ਬਹੁਤ ਵਧੀਆ ਇੰਟਰਵਿਊ । ਬੇਲੀ ਜੀ ਦੀ ਗੱਲ ਠੀਕ ਹੈ ਕੇ ਪੈਸਾ ਕਮਾਉਣ ਲਈ ਆਪਣੇ ਸੱਭਿਆਚਾਰ ਨੂੰ ਨਹੀਂ ਭੁੱਲਣਾ ਚਾਹੀਦਾ । ਦਲਜੀਤ ਦੋਸਾਂਝ ਦੀ ਗਾਇਕੀ ਮੈਨੂੰ ਪਸੰਦ ਨਹੀਂ । ਹਰ ਗੀਤ ਵਿੱਚ ਲੱਤਾਂ ਬਾਹਾਂ ਮਾਰਨੀਆਂ ਇਹ ਕੋਈ ਚੰਗੀਂ ਗੱਲ ਨਹੀਂ । ਕਾਮੇਡੀ ਮੈਹਰ ਮਿੱਤਲ ਨੇ ਵੀ ਕੀਤੀ ਹੈ ।ਕਾਮੇਡੀ ਕਪਿਲ ਸ਼ਰਮਾ ਵੀ ਕਰ ਰਿਹਾ ਹੈ । ਇਹ ਸ਼ਰਮਾ ਸਾਹਮਣੇ ਵਾਲੇ ਦੀ ਇੰਸਲਟ ਕਰਦਾ ਹੈ ਉਸਤੇ ਜਨਤਾ ਹੱਸਦੀ ਹੈ । ਇਹ ਕੋਈ ਕਾਮੇਡੀ ਨਹੀਂ । ਗੀਤ ਸਾਫ ਸੁਥਰੇ ਗੌਣੇ ਚਾਹੀਦੀ ਹਨ ।
Excellent interview ,baba beli vargyea di jaroorat aa punjab nu 🙏🙏👌👌soch bouht vadiya ⭐️⭐️⭐️⭐️
ਬਹੁਤ ਧੰਨਵਾਦ ਜੀ
Sir, very good chanal as well as interview so much nice and morli good
ਅੱਜ ਤੱਕ ਦਾ ਮੇਰਾ ਸਬ ਤੋ ਵੱਧ ਪਸੰਦੀਦਾ ਇੰਟਰਵਿਊ
ਵਾਹ ਓ ਬਾਈ ਜਿਉਂਦਾਂ ਰਹਿ
Insta ਤੇ ਬਾਈ ਨੂੰ ਮੈ ਜੇ ਕੋਈ song ਓਹਨਾ ਦਾ tag ਕਰਦਾ ਬਾਈ ਨਾਲ ਦੀ ਨਾਲ਼ ਸਟੋਰੀ ਲਾ ਦਿੰਦਾ
ਬਾਬਾ ਬੇਲੀ ਬਾਈ ਕੋਈ ਹੰਕਾਰ ਨਹੀਂ ਬਾਈ ਚ
Love u ਬਾਈ ਦਿੱਲੋ ਬਹੁਤ ਟਾਈਮ ਤੋ ਸੁਣਦੇ ਆ thnu
ਸਹੀ ਗੱਲ ਕਹੀ ਹੈ ਭਾਊ ਮੈਂਨੂੰ ਚੇਤੇ ਆ ਜਦੋਂ ਗਾਣਾ ਆਇਆ ਸੀ ਏਦਾ ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲੀ ਤਾਂ ਉਸ ਵਕਤ ਬਹੁਤ ਵਿਆਹਾ ਵਿਚ ਮੁੰਡੇ ਗਾਣਾ ਲਵਾ ਕੇ ਡਾਂਸਰਾਂ ਦੀਆ ਬਾਂਹਵਾ ਫੜਨ ਲੱਗ ਪਏ ਸੀ ਤੇਜਾਬ ਨਹੀਂ ਪਰ ਸ਼ਰਾਬ ਤਾਂ ਡੂਲੀ ਲਉ ਕੁੜੀਆਂ ਉਤੇ
25:03 ਤੇ ਸਿਰੇ ਦੇ ਕਲੱਨ ਨੇ ਉਹ ਸਾਰੇ ਜੋ ਦਿਲਜੀਤ ਦਾ ਸਟੈਂਡ ਲੈਣ ਡਏ ਐਥੇ
Bhut vadia lagea paji interview dekh ke bhut sohna likhde paji 🙏🏻🙏🏻❤️❤️
ਬਹੁਤ ਸ਼ੁਕਰੀਆ ਜੀ
Very good discussion...... ਕਮਾਲ ਕਮਾਲ ਕਮਾਲ.....
ਵਾਹ ਜੀ ਵਾਹ ਬਹੁਤ ਵੱਡੀਆਂ ਸੋਚ ਵਾਹ ਕਮਾਲ ਕਲਮ ਵਾਹ ਕਵਾਲ ਸੋਚ ਟੂਰਿਸਟ ਬਣਾਉਣ ਵਾਲੇ ਦਾ ਹੁਣ ਹਾਲ ਦੇਖ ਲਓ ਹੁਣ ਨਾਲ ਦੇ ਠੱਗ ਹੀ ਲਲਕਾਰ ਰਹੇ ਆ
ਜਸਵੀਰ ਭਾਜੀ good jobs
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ ਵੀਰ ਨੂੰ
Very nice ❤🙏🙏🙏🙏🙏
ਬਹੁਤ ਹੀ ਵਧੀਆ
🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤great Singher of India My Punjabi University Patiala Proud of you ❤🎉
ਕੋਮੀ ਜਜਬੇ ਬਾਲਾ ਈ ਜਜਬਾਤੀ ਗੀਤ ਆ ਜੋ ਅੱਜ ਸੱਚੀ ਨਵੀਂ ਜਵਾਨੀ ਨੂੰ ਝੰਜੋੜ ਰਿਹਾ ਵਾਹਿਗੁਰੂ ਦੋਵਾਂ ਵੀਰਾਂ ਨੂੰ ਸਿਜਦਾ
ਬਹੁਤ ਸਾਰਾ ਪਿਆਰ ਤੇ ਸਤਿਕਾਰ ❤❤❤
ਬਹੁਤ ਸ਼ੁਕਰੀਆ ਜੀ
Veer g Bahoot vadhia galbat hia baba beli di
ਸਲਾਮ ਹੈ ਬਾਬਾ ਜੀ
Good interview
ਘੈਟ ਗੱਲਾ ਜਬਰਦਸਤ ਇੰਟਰਵਿਊ ❤
Sat Sri Akaal veer ji...Harmeet Kaur here....
ਵਾਹ ਕੋਈ ਲਫਜ਼ ਨਹੀਂ ਬਹੁਤ ਵਧੀਆ ਇੰਟਰਵਿਊ ਆ
Waheguru ji
Bai sachi dilo chahunda si baba beli da interview hove tu uto tusi krlyaa oh shah ji sonee de suhaga sachi kera fav ganaa qaumi jazbe aa
Kisey v Punjabi singer Di awaj es 22 de Lagey v nhi hegi awesome
ਬਹੁਤ ਵਧੀਆ ਜੀ
Love you baba beli ji ❤❤
ਬੇਲੀ ਨਿੱਕਿਆ ਤੈਨੂੰ ਸੁਣਦਿਆਂ ਵੱਖਰਾ ਹੀ ਸਕੂਨ ਮਿਲਦੈ।ਚੜ੍ਹਦੀ ਕਲਾ ਬਣਾਈ ਰੱਖੇ ਬਾਬਾ
ਬਹੁਤ ਵਧੀਆ ਵਿਚਾਰ ਹਨ 🙏
Good job Jasveer Singh Show 👏 👍 👌
WAHEGURU JI CHARDIAA KALAAN CH RAKHENA ji 🙏🏿
Very good bhot vidiay vichar
ਵਾਹਿਗੁਰੂ ਵਾਹਿਗੁਰੂ 🙏❤️🎉... ਵਾਹ ਵਾਹ
ਬਿਲਕੁਲ ਸਹੀ ਗੱਲ ਵਾ ਦਿਲਜੀਤ ਨੂੰ ਕਿਸੇ ਗੱਲ ਦਾ ਘਾਟਾ ਨੀ ਆ ਇਹ ਗੀਤ ਨਾ ਵੀ ਗਾਉਂਦਾ ਤੇ ਕੋਈ ਫ਼ਰਕ ਨੀ ਸੀ ਪੈਣਾ
Please provide list of punjabi cultural related songs for Marriage s and parties. Highly appreciated.
WAHEGURU g 👏, very good content, we need it more
ਬਹੁਤ ਸ਼ੁਕਰੀਆ ਜੀ
@@JasveerSinghShow 👏
bahut khoob jasveer g, attt kra ti j
Baba beli ❤ jasveer bai ❤️
🙏🙏
ਬਾਬਾ ਬੇਲੀ ਵੀਰ ਜੀ ਬਹੁਤ ਵਧੀਆ ਵਿਚਾਰ ਅਤੇ ਗਾਇਕੀ।❤❤ ਇੱਕ ਬੇਨਤੀ ਆ ਤੁਸੀਂ ਕੜਾ ਨਹੀਂ ਪਾਇਆ ਜ਼ਰੂਰ ਪਾਉ 🙏🏻🙏🏻 ਬਾਕੀ ਜਸਵੀਰ ਸਿੰਘ ਵੀਰ ਬਹੁਤ ਵਧੀਆ ਕੰਮ ਕਰ ਰਿਹਾ ❤❤
Wah ji uchiya udariya dhur dargah di
Great great jasvir singh ji
Very nice very good
Very Good job Jasvir Singh G
👍👍💯💯🙏🙏🙏🙏🙏
ਬਹੁਤ ਵਧੀਆ ਗੱਲਬਾਤ
dhanbad vir ji punjabi vare sochan di
ਵੀਰੇ ਬਹੁਤ ਵਧੀਆ ਮੁਲਾਕਾਤ ਲੱਗੀ ਧੰਨਵਾਦ ਬਹੁਤ ਬਹੁਤ
ਬਹੁਤ ਸ਼ੁਕਰੀਆ ਜੀ
Great interview veer g
ਬਹੁਤ ਸ਼ੁਕਰੀਆ ਜੀ
ਵਾਹ ਜੀ ਵਾਹ ਬਹੁਤ ਖੂਬਸੂਰਤ ਗੱਲਬਾਤ ਜਸਵੀਰ ਸਿੰਘ ਜੀ ਤੇ ਬਾਬਾ ਬੇਲੀ ਜੀ
ਬਹੁਤ ਸ਼ੁਕਰੀਆ ਜੀ
🎉
Waheguru ji lammi umar krn
ਮੇਰਾ ਹੁਣ ਤੱਕ ਦਾ ਸੱਭ ਤੌਂ ਵਧਿਆ ਪੋਡ ਕਾਸਟ ਸੀ
Baba Beli agr Sabat Surat hunde tan gallan da assar jiada hona c❤
Nice..... Bahut badhiya Veer.... Carry on....
🌳🌾🥰💎👌🙏
Ghaint awaz veer di
22g cheti release karyo maharaj Jia ਨੇ thuanu ਬਹੁਤ sohni ਕਲਾ bakhshi, tuc ehna dhuna nu ਜਰੂਰ release karo
ਐਂਡ ਔਫ ਦਾ ਡੇ ਸਿੰਗਰਾਂ ਦੀਆਂ ਭੇਡਾਂ ਨੂੰ ਬਹੁਤ ਬੁਰੀ ਲੱਗੁ ਐਂਟਰਵਿਊ
ਵਿਰਾਸਤ ਸੰਧੂ ਨਾਲ ਵੀ ਗੱਲਬਾਤ ਕਰੋ ਬਹੁਤ ਜ਼ੋਰ ਮਾਰਦਾ ਉਹ ਬੰਦਾ ਵੀ
ਜਿਉਂਦੇ ਵਸਦੇ ਰਹੋ ❤
ਬਾ ਕਮਾਲ ਬਾਬਾ ਜੀ❤
👍👍👍👍
ਸਲਾਮ ਜੀ 🙏🙏🙏🙏🙏
Good 👍👍👍👍👍
Nö 1 very good
Great Jasveer Singh Ji
ਬਹੁਤ ਧੰਨਵਾਦ ਜੀ
Bht khobsorat Gal bat ji
Satnam waheguru