@@InderjeetKhaira-v1o pai soch smj k bolya kro menu 12 sal hoge klesh chaldi nu a sochya k bache vadde honge te sb thik ਹੋਏਗਾ ਪਰ ਕੋਈ ਫਰਕ ਨੀ ਹੁਣ ਬੱਚੇ j te ghrdeya val boln te chnge ne j Mera pakh lelen te ov made ho jande ne ਸਾਰਿਆ ladies maddiaa ni ਹੁੰਦੀਆ ਸੋਚ smj k bolya kro
Kyonki menu 12 sal hoge narak pogdi nu mera husband mera kde ni bnya hun mera beta vadda ho gya hun o apne dada dadi da kyo bne jida menu tkleef hundi hun ena nu v honi chahidi pr a lok menu hun bhot tang krde potte lai
Mara hubby di dath ho gai c ta mera ik beta aa hun mari dusri marig ho gai aa ta mai apna beta apni pahle sas ta sohra nu da Dita dso sare mai sahi kita k Galt hona da v koi hor shara nahi c par hun mara fir ik hor beta hoeya aa
Ghar ghar ehi agg veer rabb madi ristedari to bacbawe waheguru ji
ਮਲੂਕਾ ਜੀ ਇਹ ਨਾ ਨੂੰ ਜ਼ਰੂਰ ਮਿਲਾਓ
ਇਹ ਤਾਂ ਓਦਰੇ ਪੲਏ ਨੇ ਵਿਚਾਰੇ
ਮਲੂਕਾ ਸਾਹਿਬ ਤੁਸੀ ਹਿਮੰਤ ਕਰਕੇ ਪੋਤਾ ਪੋਤੀ ਦਾ ਮਿਲਾਪ ਜਰੂਰ ਕਰਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇ
À😊
ਏਹੋ ਜਹੀਆਂ ਜ਼ਨਾਨੀਆਂ ਨਵੇਂ ਨਵੇਂ ਯਾਰ ਭਾਲਦਿਆਂ ਹਨ ਮਾਤਾ ਪਿਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ
ਤੇਰੀ ਮਾਂ ਭੈਣ ਨੇ kite c naa nave nave yaar ta hi dujiya ware pta hunda jado gal da pta na howe ta gal karni nhi chidi okk
ਬੱਚੇ ਨੂੰ ਦਾਦੇ ਦਾਦੀ ਤੋਂ ਮਿਲਣ ਨਾ ਦੇਣਾ ਪਾਪ ਏ.. ਇਹਨਾਂ ਵਾਂਗੂ ਬੱਚਾ ਵੀ ਤਰਸਦਾ ਹੋਣਾ😢
ਪਤਰਕਾਰ, ਸਾਰੇ,ਰਲ,ਕੇ,ਮਿਲਾ, ਦੇਣ,ਧਨਵਾਦ, ਜੀ
ਹਾਏ ਹਾਏ ਰੱਬਾ ਇਹਨਾਂ ਤੋਂ ਕੀ ਮਾੜਾਹੋ ਗਿਆ
ਪੋਤਾ ਪੋਤੀ ਵਿੱਚ ਦਾਦਾ ਜੀ ਅਤੇ ਦਾਦੀ ਜੀ ਦੀ ਜਾਨ ਵਸਦੀ ਹੈ ਜਰੂਰ ਮਿਲਣ ਹੋਣਾ ਚਾਹੀਦਾ ਹੈ
ਦਾਦੇ ਤੇ। ਦਾਦੀ। ਦੇ। ਪੋਤਰੇ। ਪੋਤਰੀ। ਜਾਨ। ਹੁੰਦੇ। ਹੁਣ। ਦਾਦੇ ਦਾਦੀ। ਦਾ। ਦਿਲ ਹੀ। ਜਾਨਦਾ
ਬਾਈ ਜੀ ਘਰ ਘਰ ਇਹੋ ਹਾਲ ਹੈ ਜੀ ਪਰ ਇਹ ਕੁੜੀਆਂ ਕਿਸੇ ਅਜਿਹੇ ਬੰਦੇ ਦੀ ਉਂਗਲ ਉਪਰ ਚੜ੍ਹ ਜਾਂਦੀਆਂ ਹਨ ਆਪਣੇ ਘਰ ਪਰਿਵਾਰ ਬਾਰੇ ਨਹੀਂ ਸੋਚਦੀਆਂ ਕੇ ਪਿਛੋਂ ਕੀ ਬਣੇਗਾ
ਬਹੁਤ ਦੁੱਖ ਵਾਲੀ ਗੱਲ ਹੈ ਬਜ਼ੁਰਗ ਜੋੜੇ ਨੂੰ ਵੇਖ ਕੇ ਤਰਸ ਆ ਰਿਹਾ
ਨੂੰਹ ਤੇ ਪਰਚਾ ਹੋਣਾ ਚਾਹੀਦਾ ਦਾਦੀ ਦਾਦੇ ਦੀ ਜਾਨ ਹੂੰਦੇ ਨੇਪੋਤੀ ਪੋਤਾ
Aa ja tu kr k dikh le nle tnu vi pta lg jau kon glt aa kon sahi vksss krn tuo pehla Puri sachai dikh lea kro okkk iwe ni kise vre boli da hunda okkk
ਬਹੁਤ ਦੁੱਖ ਵਾਲ਼ੀ ਗਲ ਹੈ ਬਜ਼ੁਰਗ ਜੋੜੇ ਨੂੰ ਵੇਖ ਕੇ ਤਰਸ ਆ ਰਿਹਾ
ਨਾਨਕੇ ਬੱਚੇ ਦੀ ਜਿੰਦਗੀ ਖਰਾਬ ਕਰ ਰਹੇ ਹਨ।ਜਾਇਦਾਦ ਇਹਨਾਂ ਆਪਣੇ ਪੋਤੇ ਨੂੰ ਦੇਣਗੇ।ਨਾਨਕੇ ਆਪਣੇ ਭਾਨਜੇ ਨੂੰ ਜਾਇਦਾਦ ਦੇਣਗੇ ।ਨਾਨਕੇ ਪਰਿਵਾਰ ਨੂੰ ਇਹਨਾਂ ਪੋਤਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਬੱਚੇ ਦਾ ਪਿਆਰ ਆਪਣੇ ਦਾਦੇ ਅਤੇ ਦਾਦੀ ਨਾਲ਼ ਹੋਵੇਂਗਾ ਤਦ ਹੀ ਪੜ੍ਹਾਈ ਲਖਾਈ ਅਤੇ ਜਾਇਦਾਦ ਫੇਰ ਦੇਣਗੇ ਰੱਬ ਰਾਖਾ
ਬੇਵਕੂਫ ਇਨਸਾਨ ਹਨ,,, ਜੇਕਰ ਤੁਹਾਡੇ ਆਪਣੇ ਨੋਹ ਪੁਤ੍ਰ ਨਹੀਂ ਬਣੇ ਹਨ ਤਾਂ ਪੋਤੇ ਪੋਤੀਆਂ ਕਿਥੋਂ ਬਣ ਜਾਣਗੇ,,,, ਪਰਮਾਤਮਾ ਦੇ ਨਾਮ ਨਾਲ ਪਿਆਰ ਕਰਨ,,, ਜਿਸਨੇ ਤੁਹਾਡੀ ਮੋਤ ਤੋ ਬਾਅਦ ਵੀ ਸਾਥ ਨਹੀਂ ਛੱਡਣਾ ਹੈ,,, ਵਹਿਗੁਰੂ ਜੀ,,,
ਵਿਆਹ ਨਹੀਂ ਹੁਣ ਇਹ ਬਿਜ਼ਨਸ ਬਣ ਗਿਆ।ਬੱਚੇ ਪੈਦਾ ਕਰੋ ਤੇ ਪੈਸੇ ਲੈ ਕੇ ਤਲਾਕ ਕਰੋ। ਫਿਰ ਦੁਆਰਾ ਹੋਰ ਜਗਾ ਦੇਖੋ। ਤੇ ਤਲਾਕ ਦੀ ਜਗਾ ਤਿਆਰ ਕਰੋ। ਕੰਮ ਕਾਰ ਦੀ ਕਿਆ ਜਰੂਰਤ।
ਦਾਦੀ ਬਾਬਾ ਪੋਤੇ ਨੂੰ ਮਿਲਣ ਲਈ ਤਰਸ ਰਹੇ ਮਿਲਾ ਦੇਣ ਜੇ ਕੁੜੀ ਨੇ ਵਿਆਹ ਕਰਵਾ ਲਿਆ ਬੱਚੇ ਨੂੰ ਆਪਣੇ ਕੋਲ ਲੈ ਆਓ ਮੇਰੇ ਚਾਚੇ ਦੇ ਮੁੰਡਾ ਦਾ same case ਆ ਉਹਨੇ ਵਿਆਹ ਕਰਵਾ ਮੁੰਡਾ ਸੜਕਾਂ ਤੇ ਰੁਲਦਾ ਫਿਰਦਾ ਉਹ ਦੇ ਨਹੀਂ ਰਹੇ ਦੁੱਖ ਲੱਗਦਾ ਦੇਖ ਕੇ
ਗਲਤੀ ਬੇਬੇ ਬਾਪੂ ਜੀ ਦੀ ਵੀ ਆ ਨਿਆਣਾ ਵਿਆਹਤਾ ਤੇ ਨਿਆਣੀ ਮੱਤ ਵਿੱਚ ਤਲਾਕ ਲੈ ਬੈਠੇ ਨੇ ਬੱਚਿਆਂ ਦਾ ਭਵਿੱਖ ਰੋਲਤਾ ਮਾਂ ਦਾ ਦਿਲ ਦੇਖੋ ਕਿਡਾ ਜਿਹੜੀ ਜੰਮਕੇ ਜਵਾਕ ਹੁਣ ਹੋਰ ਨਾਲ ਤੁਰਗੀ ਕਸੂਰ ਸਭ ਦਾ ਈ ਆ ਇਥੇ
Tenu jada pta kithe gai jaa nhi jado 2 sal da sad ke gya c us time da maa ne sambya phal gal da pta kar lya karo fir gal bolya karo
@@JituVirk 🌶️
ਘਰ ਘਰ ਦੀ ਕਹਾਣੀ ਆ ਨਵੇਂ ਖਸਮ ਦੀਆ ਰੰਨਾਂ ਬਣਦੀਆਂ ਨੂੰ ਕੋਈ ਨੀ ਰੋਕ ਦਾ ਸਰਕਾਰ ਨੁੰ ਸਖ਼ਤੀ ਵਰਤਨ ਦੀ ਲੋੜ ਐ
Koi issue hoga Munda da
@@InderjeetKhaira-v1o pai soch smj k bolya kro menu 12 sal hoge klesh chaldi nu a sochya k bache vadde honge te sb thik ਹੋਏਗਾ ਪਰ ਕੋਈ ਫਰਕ ਨੀ ਹੁਣ ਬੱਚੇ j te ghrdeya val boln te chnge ne j Mera pakh lelen te ov made ho jande ne ਸਾਰਿਆ ladies maddiaa ni ਹੁੰਦੀਆ ਸੋਚ smj k bolya kro
@@DeepPunjabanright same
ਪੁੱਤਰ ਜੀ ਮੇਰੀ ਵੀ ਹੱਥ ਬੰਨ ਕਿ ਬੇਨਤੀ ਹੈ ਦਾਦੀ ਨਾਲ ਜਰੂਰ ਮਿਲਣ ਦਿਓ
ਬਹੁਤ ਹੀ ਦੁੱਖ ਹੋਇਆ ਦਾਦਾ ਦਾਦੀ ਨੂੰ ਜਾਨ ਤੋਂ ਵੀ ਪਿਆਰੇ ਹੂੰਦੇ ਹਨ ਪੋਤੇ ਪੋਤੀਆਂ😢😢😢😮😮
Jado do sala da sut gya c us time loki kite c
ਮਿਲਣ ਦਿਉ ਤਾਂ ਮਿਹਰਬਾਨੀ ਹੋਵੇਗੀ, ਜੇ ਉਹਨਾਂ ਨੂੰ ਆਪਦੇ ਪੋਤੇ ਨਾਲ ਪਿਆਰ ਹੋ ਤਾਂ ਹੀ ਵਿਚਾਰੇ ਮਿਲਣ ਨੂੰ ਤਰਸਦੇ ਆ ਮਿਲਣ ਦਿਓ ਖੂਨ ਆ ਓਹਨਾ ਦਾ
Good Maluka ji jindabad 👍👍👍👌👌👌👌❤️❤️
ਦਾਦਾ ਜੀ ਦਾਦੀ ਨੂੰ ਨਾ ਦੁੱਖੀ ਕਰੋ ਪੋਤੇ ਪੋਤੀਆਂ ਬੋਹਤ ਹੀ ਪਿਆਰੇ ਹੁੰਦੇ ਹਨ ਇਹਨਾ ਨੂੰ ਵਿਛੋੜਾ ਨਹੀਂ ਪਾਉਣਾ ਚਾਹੀਦਾ
ਮਲੂਕਾ.ਸਾਬ.ਜੀ.ਇਹਨਾ.ਬਾਜੁਰਗਾ.ਨੂੰ.ਪੋਤਰੇ.ਨਾਲ.ਮਿਲਾ.ਸਾਹ.ਲਿਊ.ਇਹਨਾ.ਦਾ.ਦਰਦ.ਦੱਸ.ਰਿਹਾ.ਕਿੰਨਾ.ਕਿ.ਪਿਆਰ.ਪੋਤਰੇ.ਨਾਲ.ਨਾਨਕਿਆ.ਨੂੰ.ਵੀ.ਬੇਨਤੀ.ਆ.ਜਰੂਰ.ਮਿਲਾਊ
Jatt boht chardikla wala jio ...enha de faimly we boht vadiya ji....kudi walya nu enj nhi karna Banda....
Dhan Guru Nanak Dav Ji Satnam Whae Guru Ji
Waheguru ji
Parmatma zaroor MilayegaTuhade potre nu Hosla Rakho Bapu Ji
Bapu g rovo na eh har ghar da haal ehi hai😢😢🙏🙏
Waheguru ji kirpa kare ena de potre nu milaya jave ji
Sade grandmaa ni sannu payar ni ketta so par mare bachea de daddimaa bhaut payar kardea Love you lots my mother in law ❤❤
ਨੁਆ ਨੁ ਵੇਖ ਨੀ ਸਖੋਂਦੇ ਤੇ ਪੋਤੇ ਪਾਲਦੇ ਨੇ ਸਾਡੇ ਘਰ ਵੀ ਆਹੀ ਹਾਲ ਏ 12 ਦਲ ਹੋਗੇ ਮੇਰੇ ਵਆ ਨੂੰ ਮੇਰਾ ਹਸਬੈਂਡ v ਆਪਣੇ ਮਾ ਪਯੋ ਵੱਲ ਆ ਹੁਣ ਪੋਤਾ ਵੀ ਆਪਣੀ ਨਾਲ ਰਲੋਨਾ ਚੋਂਦੇ ਨੇ ਜੇ ਮੇਰਾ ਬੇਟਾ ਮੇਰਾ ਮੋਹ ਕਰਦਾ ਤੇ ਫਰ ਕਹਿੰਦੇ ਏ ਸਾਡਾ ਕੁਝ ਨੀ ਲਗਦਾ ਏ ਆਪਣੀ ਮਾਂ ਵਰਗਾ ਏ
ਸਾਰਾ ਕਸੁਰ ਮਾਂ ਪਿੳ ਦਾ ਕੁੜੀਆਂ ਵੇਚ ਲੈਦੇ ਵਿਅਹ ਕਰ ਕੇ
Tu vechi c maa baan ta hi pta tenu jado kise nal hunda us nu hi pta hunda
@@JituVirk ਦੁਜਾ ਵਿਆਹ 😃😀😃😀
ਮਲੂਕੇ ਤੋਂ ਤਲਾਕ ਟੀਵੀ ਰਖਲੋ ਨਾ , ਹਰ ਪਾਸੇ ਇਹੀ ਕੰਮ ਵੱਧ ਗਿਆ।
ਪੈਤਾ ਜਰੂਰ ਮਿਲਾੳ ਰਬ ਦਾ ਞਾਸਤਾ
Kyonki menu 12 sal hoge narak pogdi nu mera husband mera kde ni bnya hun mera beta vadda ho gya hun o apne dada dadi da kyo bne jida menu tkleef hundi hun ena nu v honi chahidi pr a lok menu hun bhot tang krde potte lai
ਪੋਤਾ ਦਾਦੇ ਦਾਦੀ ਦਾ ਹੁੰਦਾ ਜ਼ਰੁਰੀ ਮਲਾਉ
Waheguru ji kirpa karni ji parvar te BABA ji te
Bapu ji purtkal ch boht jldi pkka ho jnda bnda saal ch hi paper apply krne c .
ਮਲੂਕਾ ਜੀ ਜ਼ਰੂਰ ਮਿਲਾਓ
Waheguru ji 🙏
Maluka t v gi ma pio da hi kasur he potre ta Dade di jan a maluka ji mera vi e a kese a
ਮੂਲ ਨਾਲੋਂ ਵਿਆਜ਼ ਪਿਆਰਾ ਹੁੰਦਾ ਹੈ
Baba je bassi show ch aajo insaaf jarrur milluga
Mara hubby di dath ho gai c ta mera ik beta aa hun mari dusri marig ho gai aa ta mai apna beta apni pahle sas ta sohra nu da Dita dso sare mai sahi kita k Galt hona da v koi hor shara nahi c par hun mara fir ik hor beta hoeya aa
ਤੁਸੀ ਜ਼ਰੂਰ ਆਪਣੀ ਗੱਲ ਚੈਨਲ ਤੇ ਰੱਖੋ... ਲੋਕਾਂ ਨੂੰ ਸੇਧ ਮਿਲੂਗੀ... 9060900045 ਵ੍ਹਟਸਐਪ 🙏
@@jaskarnmaluka nahi ji mai hun ah nahi kr sakdi
❤🌹🌹👍👍👍👍
Waheguru ji mehar kro
Bapu de Pind da Ktha Wachak h Sab Kar Sakda help
❤😂bapug🎉🎉
Mentally disturbed Maluka
Jdo maa ne merij kra lyi ta ladka de Dena chi da
Eh ta milan le taras da koe khda sadda kol pota potia bhut rabb ohna nu v dakh da😢
Panjabi samjan nu tyar nhi k paisa her jroort puri ni kr skda,shonk nalo farj vadaa.
Baccha dade dadi nu milna chahida hai kiunke baccha dade di vansh hai
Legly tor te mil sakde ne
😭😭🙏🏻😭😭
Kudi valia nu saram chihdi
Dade dadi nu muul nalo viaaj piara hunda jarur malaao ji
Nuha nu kde kuri a na samjo
Munda v 6 saal ho gye ghar nhi aya oh v galt a
Putta dada dadi kol Jana chida hai
tars krlo bapu te
Bacha pio kol rehna chihda bdo kharch de case krdia okat v ni hundi paln di pese v pio to lene
Kudi pariwar nu sharm auni chahidi a. Bappu g wal dekh kaa. Kiwe oh request kr rha n
Bajurg de houk sidhi parmatma kol Jani potta malauna paina maluka ji tusi himat karo
Je kudi kol jvak na hove agge viah v jldi hundi bache nal ager viah hunda klesh v hunda
Waheguru ji
Waheguru ji 🙏🙏🙏🙏🙏
Waheguru g