ਅੰਮ੍ਰਿਤਸਰ 'ਚ ਹਾਈਵੋਲਟੇਜ਼ ਡਰਾਮਾ! ਆਪਣੀ ਬੱਚੀ ਨੂੰ ਮਿਲਣ ਲਈ ਧਾਹਾਂ ਮਾਰ ਕੇ ਰੋ ਰਿਹਾ ਪਿਓ!

Поделиться
HTML-код
  • Опубликовано: 10 сен 2024
  • #amritsar #punjabinews #JAGBANI
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии • 1,1 тыс.

  • @surjansingh5913
    @surjansingh5913 Год назад +255

    ਵੀਰ ਸੱਚ ਬੋਲ ਰਿਹਾ ਹੈ ਮੁਹੱਲੇ ਵਾਲਿਉ ਵੀਰ ਦਾ ਸਾਥ ਦੇਵੋ ਇਹੋ ਜਿਹੀ ਜਨਾਨੀ ਨੂੰ ਛਤਰ ਫੇਰੁ

  • @AmrinderSingh-dw4fp
    @AmrinderSingh-dw4fp Год назад +41

    ਇਸ ਵੀਰ ਦੇ ਨਾਲ਼ ਸਾਰੇ ਖੜ੍ਹੇ ਹੋਵੋ ਇਹ ਜ਼ਰੂਰੀ ਹੈ

  • @sandeepbains2524
    @sandeepbains2524 Год назад +229

    ਮੈਂ ਇੱਕ ਜਨਾਨੀ ਹੋਣ ਦੇ ਨਾਤੇ ਪੁੱਛਣਾ ਚਾਹੁੰਦੀ ਹਾਂ ਇਹ ਕਿਹੜਾ ਕਾਨੂੰਨ ਹੈ ਜਿਹੜਾ ਕਹਿੰਦਾ ਘਰ ਵੀ ਨਹੀਂ ਛੱਡਣਾ ਪਤੀ ਵੀ ਨਹੀਂ ਰੱਖਣਾ ਜਨਾਨੀ ਬਿਲਕੁਲ ਗ਼ਲਤ ਹੈ

    • @navjotsinghjosan7892
      @navjotsinghjosan7892 Год назад +8

      Hji bulkul ryt g sachi gal g

    • @lalitd0078
      @lalitd0078 Год назад +5

      Mere naal ho chukeya same case

    • @santokhsinghrandhawa
      @santokhsinghrandhawa Год назад +4

      Janni.gallt.a

    • @BOOSYT88
      @BOOSYT88 Год назад +2

      Right jnanni gallt aa ,, je nhi rehna chahndi te shad deve ghr kyu mangdi us veer da jannani hi gallt aa 100%

    • @ammy919
      @ammy919 Год назад

      didi call kro sb dsde eisdi mai dhokhbaaz aa mere naal.dhkka hoya ehne saara paise bnk to kdvaya crime kita muscut jail veech rha 50 days ek ghar aa baki sb legya whtapp no to dsa roke phir ek daam speech kivve den lg pya bacha bhut hras mera aaj medical hoya peo hoke ehne bache nu bdhi vaar draya je galat paise pishe chikka marn dya ki ghro nikl jan sach je whtapp te tuhanu sb detalis bejdene hune maa eisdi ne apna bnda nu kdee puchya nhi tusi shatri nagar batala to record pta krlo father ne ghar aake shraba peetiyan bathroom de door bnd krde si live vekhke eisda tmasha comment naa kro pls bacha nu school veech jlil hona pya meri dhee nu bimar kita ehne te eisdi maa ne eh kidnap krna cahnde mainu bahut khtra kudh

  • @JagtarSingh-vz9ho
    @JagtarSingh-vz9ho Год назад +103

    ਜਨਾਨੀ ਗਲਤ ਹੈ ਕਿਉਂਕਿ ਇਸ ਜਨਾਨੀ ਦਾ ਕਿਸੇ ਨਾਲ ਰਿਲੇਸ਼ਨ ਹੈ ਬੰਦੇ ਨੂੰ ਡਰਾ ਰਹੀਂ ਹੈ

  • @ajayrajput2916
    @ajayrajput2916 Год назад +159

    ਔਰਤ ਗਲਤ ਹੈ । ਬੱਚੀ ਨੂੰ ਡਰਾਇਆ ਹੋਇਆ।

    • @NarinderSingh-kp7qq
      @NarinderSingh-kp7qq Год назад +1

      ਆਹੋ

    • @NarinderSingh-kp7qq
      @NarinderSingh-kp7qq Год назад +2

      ਜੀ

    • @kulwantbadyal
      @kulwantbadyal 4 месяца назад

      ​@@NarinderSingh-kp7qqW22❤️2❤️2❤️❤️22❤️❤️22❤️😋2❤️😋2❤️😋2q❤️😋❤️q😋2q❤️😋2❤️😋❤️2q2❤️22wwqwqweerwr🌹😊😊2

    • @kulwantbadyal
      @kulwantbadyal 4 месяца назад

      ​@@NarinderSingh-kp7qqW22❤️2❤️2❤️❤️22❤️❤️22❤️😋2❤️😋2❤️😋2q❤️😋❤️q😋2q❤️😋2❤️😋❤️2q2❤️22wwqwqweerwr🌹😊😊2

    • @kulwantbadyal
      @kulwantbadyal 4 месяца назад

      ​@@NarinderSingh-kp7qqW22❤️2❤️2❤️❤️22❤️❤️22❤️😋2❤️😋2❤️😋2q❤️😋❤️q😋2q❤️😋2❤️😋❤️2q2❤️22wwqwqweerwr🌹😊😊2

  • @ekamjotk3746
    @ekamjotk3746 Год назад +21

    ਇਹ ਔਰਤ ਬੱਚੇ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਹੈ

  • @GurjantSingh-qb6op
    @GurjantSingh-qb6op Год назад +55

    ਅੱਜ-ਕੱਲ੍ਹ ਜਨਾਨੀਆ ਬੰਦਿਆ ਨੂੰ ਜਿਆਦਾ ਤੰਗ ਪ੍ਰੇਸ਼ਾਨ ਕਰਨ ਲੱਗ ਪਈਆ ਹਨ

    • @Sarv_Dharam
      @Sarv_Dharam Год назад

      Gormint ne kanun galat bana dita

  • @goraburj7064
    @goraburj7064 Год назад +89

    ਮੂੰਹ ਤੋਂ ਕੱਪੜਾ ਲਾਕੇ ਗੱਲ ਕਰ ਬੀਬਾ ਜੀ ਜੇ ਐਨੀ ਸੱਚੀ ਆ ਤੇ ਬੰਦੇ ਨੇ ਕਿਉਂ ਨਹੀ ਮੂੰਹ ਢੱਕਿਆ ਓ ਸੱਚਾ ਆ ਇੱਕ ਤੇ ਆਦਮੀ ਵੀਚਾਰਾ ਪਰਿਵਾਰ ਪਾਲਣ ਲਈ ਘਰੋਂ ਏਨੀ ਦੂਰ ਪੈਸਾ ਕਮਾਉਣ ਲਈ ਜਾਂਦਾ ਉੱਪਰੋਂ ਏਦਾਂ ਇਲਜਾਮ ਔਰਤ ਲਾਵੇ ਸਾਨੂੰ ਕੁੱਟਦਾ ਮਾਰਦਾ ਤਾਂ ਬੰਦੇ ਦਾ ਦਿਲ ਤਾਂ ਟੁੱਟਦਾ ਹੀ ਆ,,,,ਕਪੜਾ ਖਿੱਚ ਖਿੱਚ ਕੇ ਅੱਖਾਂ ਤੱਕ ਚੜਾਈ ਜਾਂਦੀ ਆ

    • @gurik5608
      @gurik5608 Год назад +1

      Ryt

    • @sukhdevdhillon6187
      @sukhdevdhillon6187 Год назад +3

      ਬੁਹਤ ਤੇਜ ਜ਼ਨਾਨੀ ਇਹ ਤਾਂ ਸਾਹ ਨੀ ਲੇਦੀ ਝੂਠ ਬੋਲਣ ਦਾ ਬੁਹਤ ਵਧੀਆ ਤਰੀਕਾ ਬੱਚੇ ਨੂੰ ਜੋ ਸਖੋਣਾ ਬੱਚੇ ਨੇ ਉਹ ਬੋਲਣਾ

    • @baljitmonu3622
      @baljitmonu3622 Год назад

      Aina jnania krke banda apne maa peo shad deve, maa peo di hi slah laini hundi

    • @BalwantSingh-wu2so
      @BalwantSingh-wu2so Год назад

      5 ਹਜਾਰ ਨਾਲ ਵੀ ਲੋਕੀਂ ਗੁਜ਼ਾਰਾ ਕਰਦੇ ਹਨ ਮੂੰਹ ਉੱਤੇ ਭੂੰਡ ਲੜ ਗਏ ਸਿਰੇ ਦੀ। ਚਬਲ। ਜਨਾਨੀ ਆ ਕੋਈ ਵੀ ਭਰੌਸਾ ਨ ਕਰੋਂ

  • @Dhindsa_2526
    @Dhindsa_2526 Год назад +35

    ਬਿਲਕੁਲ ਸੱਚਾ ਬੰਦਾ ਆ,,ਤੇ ਗੱਲਾਂ ਵੀ ਬਿਲਕੁਲ ਠੀਕ ਕਰ ਰਿਹਾ,,,,ਗੰਦੀ ਜਨਾਨੀ ਨੇ ਮੂਰਖ਼ ਬਣਾਇਆ ਪਿਆ ਆ,,,

  • @sahilhundal5054
    @sahilhundal5054 Год назад +133

    ਆਂਦੀ ਮੇਰੇ ਕੋਲੋਂ ਬੋਲੁਆ ਨਹੀਂ ਜਾਂਦਾ ਚਪੜ ਚਪੜ ਬੋਲ ਰਹੀ ਜਿਵੇਂ ਚਾਬੀ ਦੇ ਕੇ ਛੱਡੀ ਜ਼ਨਾਨੀ ਚਵਲ ਆ ਫਿਰਤੂ ਲਗਾਤਾਰ ਬੋਲ ਰਹੀ ਆ ਜਿਵੇਂ ਕਿਸੇ ਬੱਸ ਦੀ ਕੰਨੇਕਟਰ ਰਹੀ ਹੋਵੇ ਬੱਚੀ ਨੂੰ ਪੜਾਈਆਂ ਗਿਆ ਵੀਰ ਦੀ ਮਦਦ ਕਰਨੀ ਚਾਹੀਦੀ ਆ

  • @inderjeetbrar4346
    @inderjeetbrar4346 Год назад +136

    ਜਨਾਨੀ ਬਹੁਤ ਚਲਾਕ ਉਹ ਵਿਚਾਰਾ ਬਾਹਰ ਪੈਸੇ ਭੇਜਦਾ ਰਿਹਾ ਇਹ ਇਥੇ ਯਾਰ ਪਾਲਦੀ ਰਹੀ ਜਨਾਨੀ ਬਹੁਤ ਜ਼ਿਆਦਾ ਚਗਲ

    • @kuljeetkaur2617
      @kuljeetkaur2617 Год назад

      Sai gl a eh galt jnani a gunda dsdi a yr gundi ta sp aa

  • @tarsematwal9217
    @tarsematwal9217 Год назад +47

    ਬੱਚੀ ਦਾ ਖਿਆਲ ਕਰੋ ਚਿਹਰਾ ਕਿਵੇਂ ਹੋਇਆ ਡਿਪਰੈਸ਼ਨ ਚ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @ManpreetSingh-yz1rq
    @ManpreetSingh-yz1rq Год назад +64

    ਜਨਾਨੀ ਤੇਜ ਹੈ, ਵੀਰ ਸੱਚ ਬੋਲਦਾ ਹੈ ਯਰ ਵੀਰ ਦੀ ਸਪੋਟ ਕਰੋ ਮੈਨੂੰ ਤਾਂ ਤਰਸ ਆ ਰਿਹਾ

  • @kuldeepsinghlahoria5268
    @kuldeepsinghlahoria5268 Год назад +15

    ਜਨਾਨੀ ਬਿਲਕੁਲ ਗਲਤ ਆ ਉਸਦੇ ਘਰ ਨਾਮ ਹੋਣ ਦੇ ਬਾਵਜੁਦ ਵੀ ਉਸ ਨੂੰ ਘਰ ਨੀ vadan ਦਿੰਦੀ ..ਬੋਹਤ ਚੁੱਸਤ ਆ ਜਨਾਨੀ

  • @gurbhajsingh2187
    @gurbhajsingh2187 Год назад +231

    ਵੀਰ ਸੱਚ ਬੋਲਦਾ ਲਗਦਾ ਬੱਚੇ ਨੂ ਮਿਲ ਲੈਣ ਦੇਣਾ ਚਾਹੀਦਾ

  • @Dhindsa_2526
    @Dhindsa_2526 Год назад +21

    ਮੈਡਮ ਜੀ ਤੁਹਾਡੀਆਂ ਤਾਂ ਚਾਰ ਗੱਲਾਂ ਤੋਂ ਹੀ ਪਤਾ ਲੱਗ ਗਿਆ ਕਿ ਤੂੰ ਕਿਨੀ ਕੂ ਤੇਜ਼ ਆ,,,, ਬਸ ਬੰਦਾ ਇਹਨੂੰ ਸ਼ਰੀਫ਼ ਮਿਲ ਗਿਆ ਤਾਂ ਉਹਦਾ ਨਜਾਇਜ਼ ਫਾਇਦਾ ਚੁੱਕ ਰਹੀ ਆ,,,, ਬੰਦਾ ਚਾਹੀਦਾ ਸੀ ਇਹਨੂੰ ਜੁੱਤੀਆਂ ਵਾਲਾ ,, ਫੇਰ ਏਦਾਂ ਦਿਆਂ ਸੈਟ ਆਉਂਦਿਆਂ ਨੇ,,,,

  • @lalalalisa807
    @lalalalisa807 Год назад +108

    ਜਨਾਨੀ ਡਰਾਮੇਵਾਜ

  • @AaAa-lv6bz
    @AaAa-lv6bz 4 месяца назад +12

    100%ਜਨਾਨੀ ਗਲਤ

  • @ranveersandhu9347
    @ranveersandhu9347 Год назад +119

    ਸੱਚ ਬੋਲ ਰਿਹਾ ਵੀਰ ਬੋਲਣ ਤੋ ਪਤਾ ਲੱਗ ਰਿਹਾ

  • @punjabitvddpunjabi8549
    @punjabitvddpunjabi8549 Год назад +232

    ਬੰਦਾ ਬੇਕਸੂਰ ਭੋਲਾ ਸਹੀ ਆ ਔਰਤ ਨੇ ਹੋਰ ਯਾਰ ਪਾਲੇ ਹੋਏ ਆ ਵੱਡੀ ਗੱਸਤੀ ਲੱਗਦੀ ਆਵਾਜ਼ ਤੋਂ ਹੀ ਪਤਾ ਲੱਗਦਾ

    • @NarinderSingh-kp7qq
      @NarinderSingh-kp7qq Год назад +9

      ਸਹੀ ਕਿਹਾ ਵੀਰ ਜੀ ਪੱਕੀ ਗਸਤੀ ਲਗਦੀ ਹੈ

    • @user-fz3hl1fb8b
      @user-fz3hl1fb8b Год назад

      Sae gal aa bai teri lagdi gashti aa sali o sardaar pra de naal taka hon diya

    • @shortcreater6863
      @shortcreater6863 Год назад

      hai eee gastkhor jnani aaaa jinnu bahri lun di adat pai jaaye ohh fhr paise telle mgr nai lgdi chwl ehnu bss lunna di adat pai gi aa wan swane yr aaj kal sachi ehh bht aukha hoya pyaa jnaniya saliya jaaan buj ke krdiya yr bnda shreef aa vchara nai te ehdi fudi ch daaang ditti jaaani chahidi aaa gstkhana peoo vchara shreef bnda yr eho jahiya baad wch rondiya fhr ke haaaye 3ven talak lai lyaaa

    • @YuvrajSingh-ey7fn
      @YuvrajSingh-ey7fn Год назад

      Bilkul sahi me v ehi kehn laga c fer tuhada comment parhea
      Eh shakal to hi gasti lagdi pyi

    • @JoginderSingh-mv6gv
      @JoginderSingh-mv6gv Год назад

      llllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllll

  • @Khabar295
    @Khabar295 Год назад +135

    ਆਪਣੀ ਇੰਟਰਵਿਊ ਆਪ ਹੀ ਸੁਣ ਲਈ ਦੋਬਾਰਾ ਪਤਾ ਲੱਗਜੂ ਕਿੱਡੀ ਗਿਰੀ ਹੋਈ ਔਰਤ.. ਆਪ ਹੀ ਕਹਿੰਦੀ ਮੈਂ. ਘਰ ਆਉਣ ਤੋਂ ਨੀ ਰੋਕਦੀ ਆਪ ਹੀ ਫਿਰ ਕਹਿੰਦੀ ਮੈਂ ਕਿਉਂ ਘਰੇ ਬਾੜਾ.. ਫੇਰ ਕਹਿੰਦੀ ਪੈਸੇ ਨੀ ਦਿੰਦੇ ਸੀ ਫੇਰ ਕਹੀ ਜਾਂਦੀ 20000 ਦਿੰਦਾ ਸੀ ਸਿਰਫ਼ ਮਹੀਨੇ ਦਾ 5000 ਕਿਰਾਇਆ 25000 ਥੋੜਾ ਲਗਦਾ ਤੈਨੂੰ.. ਖੱਚ

  • @jatindersingh1643
    @jatindersingh1643 Год назад +37

    ਸਾਰੇ ਬੰਦੇ ਗਲਤ ਨੀ ਹੁੰਦੇ ਜੌ ਸਹੀ ਉਸ ਦਾ ਸਾਥ ਦੇਣਾ ਚਾਹੀਦਾ

  • @user-gw6ub1bm7d
    @user-gw6ub1bm7d Год назад +25

    ਬੋਲਣ ਨੂੰ ਕੋਈ ਸ਼ਬਦ ਹੀ ਨਹੀਂ । ਤਲਾਕ ਵੀ ਨਹੀਂ ਦੇਣਾ ਘਰ ਵੀ ਨੀ ਛੱਡਣਾ ਪੈਸੇ ਵੀ ਲੈਣੇ ਆ । ਬੱਚੇ ਨੂੰ ਮਿਲਣ ਦੇਣਾ ਚਾਹੀਦਾ ਜਿੰਨਾ ਹੱਕ ਮਾਂ ਦਾ ਓਨਾ ਹੀ ਪਿਉ ਦਾ 🙏🙏🙏🙏🙏🙏

  • @GurmeetSingh-fr6fh
    @GurmeetSingh-fr6fh Год назад +34

    ਇਹਨਾਂ ਦਾ ਮਸਲਾ ਹੱਲ ਤਾਂ ਕੋਰਟ ਵਿੱਚ ਵੀ ਨਹੀਂ ਹੋਣਾ ਜਿਸ ਤਰ੍ਹਾਂ ਦੀਆਂ ਗੱਲਾਂ ਆਪਣੀ ਗਲਤੀ ਮੰਨਣ ਦੀ ਥਾਂ ਇਕ ਦੂਜੇ ਤੇ ਦੋਸ਼ ਲਾਈ ਜਾਂਦੇ ਨੇ

  • @rajdeep7314
    @rajdeep7314 Год назад +31

    Veer bilkul shi keh reha😔😔

  • @manjitmahey4767
    @manjitmahey4767 Год назад +42

    ਜੇ ਬੰਦਾ ਤੋਂ ਇਨ੍ਹਾਂ ਹੀ ਡਰ ਆ ਤਾਂ ਫਿਰ ਉਸ ਦੇ ਘਰ ਵਿੱਚ ਕਿਉਂ ਬੈਠੀ ਆ ਜੇ ਕਿਸੇ ਨੂੰ ਜਾਨ ਦਾ ਖ਼ਤਰਾ ਹੁੰਦਾ ਉਹ ਆਪਣੀ ਜਾਨ ਬਚਾਉਣ ਲਈ ਘਰ ਛੱਡ ਕੇ ਹੋਰ ਥਾਂ ਤੇ ਚੱਲ ਜਾਂਦਾ ਆ ਸਾਰਾ ਚੱਕਰ ਥਾਂ ਦਾ ਆ ਬੰਦੇ ਤੇ ਕੇਸ ਵੀ ਕੀਤਾ ਗਿਆ ਉਤੋ ਉਸ ਦੇ ਘਰ ਵਿੱਚ ਵੀ ਬੈਠੀ ਆ

  • @KuldeepSingh-yt2fi
    @KuldeepSingh-yt2fi Год назад +115

    ਮੂੰਹ ਉਪਰ ਕੱਪੜਾ ਲੈ ਕੇ ਗੱਲ ਕਰ ਰਹੀ ਕੀ ਗੱਲ ਇਸ ਨੂੰ ਕੋਈ ਡਰ ਲਗਦਾ

  • @harinderkaur2069
    @harinderkaur2069 Год назад +29

    ਜਨਾਨੀ ਬਹੁਤ ਕੱਚਰ ਕੱਚਰ ਕਰਦੀ ਆ ਓ ਦਾ ਵੀ ਘਰ ਆ ਤੂੰ ਨਹੀਂ ਰਹਿਣਾ ਚਾਹੁੰਦੀ ਪਰ ਓ ਤੇ ਆਪਣੀ ਧੀ ਲਈ ਘਰ ਰਹਿਣ ਲਈ ਤਿਆਰ ਆ

  • @dr.gsingh7541
    @dr.gsingh7541 Год назад +70

    ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਕਿੰਨੇ ਸੌ ਸਾਲ ਪਹਿਲਾਂ ਹੀ ਕਹਿ ਦਿੱਤਾ ਤਾਂ ਸਭ ਚੋਰ ਠੱਗ ਦਾ ਰਾਜ ਹੋਜੂ ਓ ਸਮਾਂ ਚਲ ਰਿਹਾ ਆ🧔🧔🧔

  • @nishansidhu4938
    @nishansidhu4938 Год назад +34

    365 ਚਲਿੱਤਰ ਨਾਰ ਦੇ ਸਾਰੀ ਉਮਰ ਬੰਦੇ ਨੂੰ ਮਾਰਦੇ ਕਹਿੰਦੀ ਮੇਰੇ ਕੋਲੋਂ ਜ਼ਿਆਦਾ ਬੋਲਿਆ ਨਹੀਂ ਜਾਂਦਾ ਲੁਤਰੋ ਤਾਂ ਇਹਦੀ ਕੈਂਚੀ ਵਾਂਗੂੰ ਚਲਦੀਆਂ ਬਾਈ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @JatinderSingh-yn6wj
    @JatinderSingh-yn6wj Год назад +38

    ਜਨਾਨੀਆਂ ਬਹੁਤ ਬੇਰਹਿਮ ਨੇ ਅੱਜਕੱਲ, ਬਹੁਤ ਲੋਕਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਪਿਤਾ ਤੋਂ ਦੂਰ ਕੀਤਾ ਜਾ ਰਿਹੈ । ਜੱਜਾਂ ਨੂੰ ਕੁਝ ਸੋਚਣਾ ਚਾਹੀਦਾ।

  • @satnamsinghgahla1171
    @satnamsinghgahla1171 Год назад +14

    ਵਾਹਿਗੁਰੂ ਜੀ ਦੇਖ ਰਹੇ ਹਨ ਦੋਸੀ ਨੂੰ ਸਜਾ ਸਚਾਈ ਦੀ ਜਿਤ ਹੋਵੇਗੀ

  • @punjabitvddpunjabi8549
    @punjabitvddpunjabi8549 Год назад +88

    ਕਿੰਨੀ ਪ੍ਰੇਸ਼ਾਨ ਆ ਵਿਚਾਰੀ ਇੰਟਰਵਿਊ ਵੀ ਮੂੰਹ ਢੱਕ ਕੇ ਦਿੰਦੀ ਪੲਈ ਆ ਝੂਠਾ ਰੋਂਦੀ

  • @bhagsingh9639
    @bhagsingh9639 Год назад +22

    ਬਹੁਤ ਵਧੀਆ ਡਰਾਮਾ ਏ ਬੀਬਾ ਨਾਟਕਕਾਰ ਚੰਗੀ ਆ।

  • @heerarandwa9209
    @heerarandwa9209 Год назад +51

    Baar ਚੱਕਰ ਹੇਗਾ ਵੀਰ ਇਸਦਾ ਪੱਕਾ

  • @gurdyalsingh9118
    @gurdyalsingh9118 Год назад +217

    ਲੋਫਰ ਜ਼ਨਾਨੀ ਉਸਦੇ ਬਾਹਰ ਜਾਣ ਤੋਂ ਬਾਅਦ ਵਿਗੜੀ ਵੀਰ ਸੱਚਾ ਆ ਸਿਰੇ ਦੀ ਖੱਚ ਜ਼ਨਾਨੀ

    • @sandeepsinghgill2661
      @sandeepsinghgill2661 Год назад +5

      By mere nal same story hoi a par manu 2month,jail rhana pai c

    • @sandeepsinghgill2661
      @sandeepsinghgill2661 Год назад +2

      Hun veer je mera na gangster wich auna mai ohnu Goli mar c par wcha gai c fer mai fera o gaya c fer mere yaar nal lag ke 12parch pai gai mere life kharab kar te os ladies nay

    • @KuldeepSingh-nk7lk
      @KuldeepSingh-nk7lk Год назад +3

      Good kiha veer

    • @sukhrajsingh3280
      @sukhrajsingh3280 Год назад +2

      Shi gal bai

    • @jassalkaur3548
      @jassalkaur3548 Год назад

      🙏🙏🙏🙏🙏

  • @JagtarSingh-vz9ho
    @JagtarSingh-vz9ho Год назад +8

    ਇਸ ਜਨਾਨੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਬੰਦਾ ਬਿਲਕੁਲ ਸੱਚ ਬੋਲ ਰਿਹਾ ਹੈ ਇਹ ਜਨਾਨੀ ਡਰਾਮੇ ਕਰ ਰਹੀ ਹੈ

  • @visagurugurpreet
    @visagurugurpreet Год назад +80

    full Support to this Veer❤

  • @ranbirkaur3611
    @ranbirkaur3611 Год назад +24

    ਇਹਨਾ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ

  • @BaljeetSingh-nk6cl
    @BaljeetSingh-nk6cl Год назад +8

    ਆਦਮੀ ਸਹੀ✅ ਬਿਲਕੁਲ

  • @bhindersinghrangreta5685
    @bhindersinghrangreta5685 Год назад +6

    ਏਦਾ ਬਾਹਰ ਚੱਕਰ ਹੁਣਾ ਆ ਵੀਰ ਵਿਚਾਰਾ ਬਾਹਰ ਰਹਿੰਦਾ ਸੀ, ਏਦੇ ਝੂਠ ਦਾ ਸਾਫ਼ ਸਾਫ਼ ਪਤਾ ਚਲਦਾ ਪਿਆ ਆ, ਜੇੜੇ ਫਿਰੇ ਤੁਰੇ ਆ ਓਹਨਾਂ ਨੇ ਜੱਜ ਮੇਂਟ ਕਰ ਵੀ ਲਿਆ ਹੁਣਾ ਆ

  • @greatthinking
    @greatthinking Год назад +13

    Banda sacha, Waheguru mehar kare veer te ❤️🙏

  • @ParamjitSingh-jp8fz
    @ParamjitSingh-jp8fz Год назад +7

    ਜਨਾਨੀ ਗਲਤ ਹੈ

  • @veryniceraj4591
    @veryniceraj4591 Год назад +19

    ਵੀਰ ਬਿਲਕੁਲ ਸਹੀ ਹੈ ਜਨਾਨੀ ਡਰਾਮੇਬਾਜ਼ ਹੈ

  • @gagangoldy3867
    @gagangoldy3867 Год назад +125

    365 ਚਲਿੱਤਰ ਨਾਰ ਦੇ ਸਾਰਾ ਸਾਲ ਬਂਦੇ ਨੂ ਮਾਰਦੇ

    • @SukhSahab
      @SukhSahab Год назад +6

      365 ਤਾਂ ਪਹਿਲਾਂ ਹੁੰਦੇ ਸੀ ਹੁਣ ਤਾਂ ਅਣਗਿਣਤ ਆ

    • @Kisan-tz3pj
      @Kisan-tz3pj Год назад

      ਜਿਦ੍ਹਾ ਤੇਰੀ ਮਾਂ ਦੇ ਤੇਰੀ ਘਰਵਾਲੀ ਦੇ ਤੇਰੀ ਕੁੜੀ ਦੇ ਚਰਿੱਤਰ ਹਨ, ਕਿੰਨੀਆ ਗੰਦੀਆ ਹਨ ਸਾਨੂੰ ਵੀ ਦਸ , ਅਸੀ ਦੇਖ਼ ਲਈਏ ਚਰਿੱਤਰ, ਰਾਤ ਨੂ ਭੇਜ ਦੇ ਅਪਣੀ ਕੁੜੀ ਤੇ ਘਰਵਾਲੀ ਭੇਜ ਦੇ, ਕਿੰਨੀ ਮਸਤ ਹੋਣੀ ਓਸਦੀ ਥੱਲੇ ਵਾਲੀ ਚੀਜ਼, ਕੁੜੀ ਦੀ ਲਾਲ ਹੋਣੀ,

    • @gagangoldy3867
      @gagangoldy3867 Год назад +2

      @@SukhSahab ਸਈ ਏ ਵੀਰ ਏਨੇ ਤਾਰੇ ਤਾਂ ਆਸਮਾਨ ਵਿੱਚ ਨਿ ਜਿੰਨੇ ਏਨਾ ਦੇ ਚਲਿੱਤਰ ਏ

    • @hindistories7079
      @hindistories7079 Год назад +2

      @@SukhSahab saria nahi

    • @SukhSahab
      @SukhSahab Год назад

      @@hindistories7079 ਕੱਲ੍ਹੀ ਲੁੱਚੀ ਮਾੜੀ ਨੀ ਹੁੰਦੀ ਵੀਰ ਮੇਰਿਆ

  • @maluksingh4165
    @maluksingh4165 Год назад +28

    ਖ਼ਬਰਦਾਰ ਜਗਬਾਣੀ ਵਾਲੀਉ, ਭਾਰਤੀ ਕਾਨੂੰਨ ਅਧੀਨ ਤੁਹਾਡੇ ਤੇ ਪਰਚਾ ਬਣਦਾ। ਤੁਸੀਂ ਛੋਟੇ ਬੱਚੇ ਦਾ ਚੇਹਰਾ ਨਹੀਂ ਵਿਖਾਹ ਸਕਦੇ। ਪਰਚੇ ਲਈ ਤਿਆਰ ਹੋ ਜਾਉ

  • @gurdeeppawar1321
    @gurdeeppawar1321 Год назад +7

    Veer sach bolda 🙏🙏🙏

  • @mohitgamer5368
    @mohitgamer5368 Год назад +7

    ਬੱਚੀ ਨੂੰ ਬਾਪ ਨਾਲ ਮਿਲਣ ਦਿੱਤਾ ਜਾਵੇਂ।

  • @swarnjeetkaurmattu1315
    @swarnjeetkaurmattu1315 Год назад +40

    ਬੰਦਾ ਬੇਕਸੂਰ ਲੱਗਦਾ ਸਾਰਾ ਕੰਮ ਤਾਂ ਵਿਦੇਸ਼ ਜਾਣ ਤੋਂ ਬਾਅਦ ਖਰਾਬ ਹੋਇਆ। ‌

  • @bajwapb07
    @bajwapb07 Год назад +20

    Waheguru ji

  • @manidermanider73
    @manidermanider73 Год назад +7

    ਸੱਚਾ ਬੰਦਾ ਨੀ ਡਰਦਾ ਕੋਰਟ ਕਚਹਿਰੀਆਂ ਦੇ ਕੇਸਾਂ ਤੋ

  • @JaswinderSingh-kt9yc
    @JaswinderSingh-kt9yc Год назад +6

    ਵਾਹਿਗੁਰੂ ਜੀ

  • @balrajrandhawa4243
    @balrajrandhawa4243 Год назад +19

    Choti bachi da brain wash kita usdi maa ne 😢

  • @rajdeepbhol8780
    @rajdeepbhol8780 Год назад +12

    ਇਹ ਬੰਦਾ ਸੱਚਾ ਲੱਗ ਰਿਹਾ ਹੈ। ਜਨਾਨੀ ਨੇ ਪੱਕਾ ਬਾਹਰ ਕੋਈ ਹੋਰ ਬੰਦਾ ਵੀ ਰੱਖਿਆ ਹੋਣਾ

  • @KaranKumar-ji9ox
    @KaranKumar-ji9ox Год назад +13

    Pura saath deyo bai da wahegur ji mehar karyo ji veer te

  • @sukhchainsingh5788
    @sukhchainsingh5788 Год назад +9

    ਬੰਦਾ ਸਹੀ ਲੱਗਦਾ ਬੰਦੇ ਦਾ ਸਾਥ ਦੇਵੋ ਮੀਡੀਆ ਵਾਲੇ,,,

  • @punjab-np9mc
    @punjab-np9mc Год назад +13

    ਸਾਲ਼ੀ ਨੇ ਬੱਚੀ ਵੀ ਡਰਾ ਧਮਕਾ ਕੇ ਆਪਣੇ ਵੱਲ ਕਰੀ ਹੋਈ ਏ ਸਾਫ਼ ਦਿੱਖ ਰਿਹਾ।। ਬੱਚੀ ਖੁੱਲ੍ਹ ਕੇ ਨਹੀਂ ਬੋਲ ਰਹੀ

  • @sunitarani4214
    @sunitarani4214 Год назад +8

    ਕੀਤੇ ਨੀ ਤੇਰਾ ਰੁਤਬਾ ਘੱਟ ਦਾ ਜੇ ਆਣ ਕੇ ਮਨਾ ਲਵੇ 🙏🏻🙏🏻🙏🏻🙏🏻

    • @kabelsingh713
      @kabelsingh713 Год назад

      Manun lai thanks ji 🙏🙏 o veer ji man riha

  • @deepdhanoa1697
    @deepdhanoa1697 Год назад +23

    ਵੀਰ ਦੀ ਸੁਣਵਾਈ ਹੋਣੀ ਚਾਹੀਦੀ ਆ

  • @maansaab1224
    @maansaab1224 Год назад +5

    Baai Sidha Aa...
    Full supot aa tenu Veere

  • @gurpreetkaur-oe8li
    @gurpreetkaur-oe8li Год назад +6

    ਵੀਰ ਸਹੀ ਲਗਦਾ ਹੈ

  • @sanjogtarani3997
    @sanjogtarani3997 Год назад +2

    ਔਰਤ ਗ਼ਲਤ ਹੈ ਸਜ਼ਾ ਸੁਣਾਈ ਜਾਵੇ

  • @anjukaur3384
    @anjukaur3384 Год назад +15

    Wahaguru ji

  • @jinduhappo7767
    @jinduhappo7767 Год назад +7

    Veer g tusi sach bol rahe aw

  • @amanvirjakhlan3985
    @amanvirjakhlan3985 Год назад +4

    Banda sacha waheguru ji Mehar Karo veer te

  • @singhgurjant4497
    @singhgurjant4497 4 месяца назад

    ਜਨਾਨੀ ਸਹੀ ਨਹੀਂ ਲੱਗ ਰਹੀ। ਸਰਦਾਰ ਜੀ ਬਿਲਕੁਲ ਠੀਕ ਲੱਗਦੇ ਪਏ ਨੇ। ਵੀਰ ਦੀ ਸਪੋਰਟ ਕਰੋ ਜੀ

  • @jasspreetkaur8087
    @jasspreetkaur8087 Год назад +9

    Waheguru ji veer nu himat deo .. veer himat rakh waheguru tere nal aa

  • @gurdialsingh5004
    @gurdialsingh5004 Год назад +8

    ਬੰਦਾ.ਸਹੀ

  • @amarjitsingh5257
    @amarjitsingh5257 Год назад +6

    ਮੈਨੂੰ ਤਾਂ ਇਹ ਜ਼ਨਾਨੀ ੧੦੦ ਪ੍ਰਤੀਸ਼ਤ ਗ਼ਲਤ ਲੱਗਦੀ ਹੈ ਜੋ ਕਿ ਸਾਰੇ ਪਰਿਵਾਰ ਨੂੰ ਹੀ ਮਾੜਾ ਬੋਲੀ ਜਾਂਦੀ ਹੈ

  • @navjot473
    @navjot473 Год назад +16

    ਜਿੰਨਾ ਜਨਾਨੀਆਂ ਨੂੰ ਚੰਗੇ ਘਰਵਾਲੇ ਮਿਲ ਜਾਂਦੇ ਆ ਓ ਏਦਾ ਕਿਉਂ ਕਰਦੀਆ ਨੇ ਇਹ ਜਨਾਨੀ ਝੂਠੀ ਲੱਗਦੀ ਆ ਬੀਬਾ ਬਾਹਰ ਵਾਲੇ ਜਿਆਦਾ ਟਾਈਮ ਨਾਲ ਨਈ ਖੜਦੇ ਆਪਣਾ ਬੰਦਾ ਹੀ ਕੰਮ ਆਉਂਦਾ ਆਪਣੀ ਤੇ ਬੱਚੀ ਦੀ ਜਿੰਦਗੀ ਖ਼ਰਾਬ ਨਾ ਕਰ ਬੀਬਾ ਏਨੇ ਸਾਲ ਬਾਦ ਪਤਾ ਲੱਗਿਆ ਕਿ ਬੰਦਾ ਬਹੁਤ ਖ਼ਤਰਨਾਕ ਏ

  • @Sarv_Dharam
    @Sarv_Dharam Год назад +22

    Dobara ghar nahi bande na ujar bhen ji kise pishe lag k mape sada nahi rehne 🙏🙏🙏bhache di life na khrab karo bhola banda dobara nahi milda bhan ih galti na kar

  • @Veerpalsidhu-pf7du
    @Veerpalsidhu-pf7du 4 месяца назад +1

    ਇਹ,ਜਨਾਨੀ,ਗਲਤ,ਹੈ, ਬੰਦਾ,ਰਖਨਾ,ਨੀ,ਘਰ ਛੱਡਣਾ,ਨਹੀ,,ਜੇਕਰ, ਇਨ੍ਹਾਂ, ਬੰਦਾ,ਖਰਾਬ,ਸੀ,ਤੇ,ਕੁਰੀ, ਕਿ 11:24 ਵੇ,ਜਮ,ਲੲਈ,,,8,ਸਾਲ,,ਸਹੀ ਲੰਘ,ਗੲਏ,ਹੁਣ,,ਕੋੲਈ ,ਬੇਲੀ,ਮਿਲ,ਗਿਆ,ਚੰਗੀ,ਕਿ,ਭੰਨਣ,ਵਾਲਾ,ਤੇ,ਹੁਣ,ਇਹ,ਵੀਰ, ਮਾੜਾ,ਹੋ,ਗਿਆ, ਤੇ,ਇਸ,ਤੇ,ਹੁਣ,ਡਰ, ਲੱਗਣ,ਲਗ,ਗਿਆ, ਰੰਨਾਂ, ਵਾਲੇ,ਚਲਿੱਤਰ,ਕਰਦੀ,ਸਿਰੇ, ਦੀ, ਟੈਕਸੀ,ਹੈ, ਡਰਾਈਵਰ, ਤਕੜਾ,ਲੱਬ,ਗਿਆ,ਲਗਦਾ, ਤਾਂ ,ਵੀਰ,ਗਿਆਨੀ, ਨੂੰ,ਮਰਵਾਓਨਾ,ਇਸ, ਗੰਦੀ,ਰਾਂਡ,ਨੇ,ਵੀਰ,ਦੀ,ਵੱਧ,ਤੋਂ, ਵੱਧ,ਮਦਦ,ਕਰੋ, ਕਿਤੇ ਕੋਈ, ਗਲਤ,ਕੰਮ
    ,ਨਾ,ਹੋਜੇ, ਵੀਰ,ਘਰ,ਦਵਾਦੋ,ਬਾੲਈ, ਯਾਰ ਰੱਬ,ਮਿਹਰ,ਕਰੇ, ਪਰਿਵਾਰ,ਉਤੇ, ਤੇ ਇਸ, ਜਨਾਨੀ ਨੂੰ,ਸਮੱਤ, ਬਖਸ਼ੇ

  • @jabarjangsingh4862
    @jabarjangsingh4862 Год назад +6

    ਲੋਕੋ.ਬਾਹਰ.ਜਾਣਾ.ਬੰਦ.ਕਰ ਦੋ.ਨਹੀ.ਤਾ.ਆਹੀ.ਹਾਲ.ਹੋਣਾ.

  • @anmolsimran6049
    @anmolsimran6049 Год назад +2

    ਵੀਰ ਠੀਕ ਆ

  • @bhindersinghrangreta5685
    @bhindersinghrangreta5685 Год назад +3

    ਜੇਰਾ ਦੁੱਖੀ ਹੋਵੇ ਉਹੀ ਜਾਣਦਾ ਆ, ਓਹਨੇ ਏਦਾ ਹੀ ਕਹਿਣਾ ਆ ਮੈਂ ਕਿਸੇ ਤੋਂ ਨਹੀਂ ਡਰਦਾ

  • @balwinderaulakh836
    @balwinderaulakh836 Год назад +10

    Man is right help him

  • @sajidkkhan1043
    @sajidkkhan1043 Год назад +6

    WAHEGURU JI...

  • @sunrisesunset979
    @sunrisesunset979 Год назад +7

    ਕਿੰਨੀ ਬੇ-ਅਕਲ ਜ਼ਨਾਨੀ , ਆਪਣੇ ਬੱਚੀ ਸਾਹਮਣੇ ਤਮਾਸ਼ਾ ਕਰ ਰਹੀ ।

  • @Lovenature-nt8zm
    @Lovenature-nt8zm Год назад +67

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @shaluanand2500
    @shaluanand2500 Год назад +22

    वाहेगुरु जी,,,, आजकल जमाना बहुत ही ख़राब हो गया है सच में,,,क‌ई बार गलती हमेशा आदमी दा नहीं होता,,,पर कानून हमेशा औरत के लिए नहीं पड़ता,,,,,आप बीती है जी 🙏 बहुत सारे लोग हैं ऐसे ही,,,,,काश!!!!! आदमी के लिए भी कानून बने सरकार को चाहिए कुछ करे

    • @Sarv_Dharam
      @Sarv_Dharam Год назад +1

      Bilkul sach hai ji admi k lea bhi kanun hona chaida

  • @gulbagsinghsidhu4759
    @gulbagsinghsidhu4759 Год назад +6

    Wahguru ji

  • @nikka265
    @nikka265 Год назад +6

    Full support aa veer g ❤

  • @DavinRM
    @DavinRM Год назад +9

    Waheguru ji Mehar Karo

  • @ramgarhialaddi1743
    @ramgarhialaddi1743 Год назад +4

    ਔਰਤ ਗਲਤ ਐ

  • @soniapandeer4029
    @soniapandeer4029 Год назад +32

    Waheguru ji mehar karo ji🙏🙏

  • @rajpallitt8365
    @rajpallitt8365 Год назад +1

    ਬੰਦਾ ਬਹੁਤ ਵਧਿਆ ਇਨਸਾਨ ਆ ਭਗਤ ਬੰਦਾ ਉਸ ਦੀਆਂ ਗੱਲਾ ਤੋ ਪਤਾ ਲੱਗਦਾ ਉਹ ਸਾਰੀਆ ਗੱਲਾ ਸੱਚ ਬੋਲਿਆ ਉਹ ਬਾਹਰਲੇ ਦੇਸ ਕਮਾਉਂਦਾ ਰਿਹਾ ਜਨਾਨੀ ਸਰੇ ਦੀ ਗਸਤੀ ਉਹਦੇ ਬਾਹਰਲੇ ਦੇਸ ਗਏ ਮਗਰੋ ਇਹ ਚੰਗੀਆਂ ਲੱਤਾ ਚੱਕੀਆ ਬੰਦਾ ਸਹੀ ਬੱਚਾ ਸੁਰੂ ਤੋ ਆਪਣੀ ਮਾ ਕੋਲ ਰਿਹਾ ਉਹ ਆਪਣੀ ਮਾ ਦੀ ਪੱਖ ਦੀ ਗੱਲ ਕਰੇਗੀ ਕਿਉਂਕਿ ਪਿਉ ਨਾਲ ਮਾ ਨੇ ਪਿਆਰ ਨੀ ਪੈਣ ਦਿਤਾ ਮੇਰੀ ਪੁਲਿਸ ਅੱਗੇ ਬੇਨਤੀ ਆ ਕਿ ਇਸ ਜਨਾਨੀ ਤੇ ਕਰਵਾਈ ਕੀਤੀ ਜਾਵੇ ਤੁਹਾਡੇ ਸਾਹਮਣੇ ਸਭ ਸੱਚ ਆ ਜਾਵੇ ਗਾ ਕੌਣ ਸਹੀ ਕੌਣ ਗਲਤ

  • @SatishKumar-nx1hn
    @SatishKumar-nx1hn Год назад +7

    ਜਨਾਨੀ ਨੇ ਆਸ਼ਕ ਰੱਖਿਆ ਇਹਦੇ ਚੰਗੀ ਤਰਾਂ ਜੁੱਤੀ ਫੇਰੀ ਜਾਵੇ

  • @bhagsingh9639
    @bhagsingh9639 Год назад +12

    ਸਾਰਾ ਚੱਕਰ ਬਾਹਰ ਜਾਣ ਦਾ ਬਾਕੀ ਜਨਾਨੀ ਇਲਜਾਮ ਲਾ ਰਹੀ ਏ।

  • @charanjitsingh4388
    @charanjitsingh4388 Год назад +4

    ਵਾਹਿਗੁਰੂ ਜੀ ਮੇਹਰ ਕਰੋ ਜੀ। ਹਮ ਨਹੀ ਚੰਗੇ ਬੁਰਾ ਨਹੀ ਕੋਇ। ਸਾ

  • @MajhaRecord
    @MajhaRecord Год назад +2

    ਜਨਾਨੀ ਦਾ ਮਤਲਬ ਇਹ ਨਹੀਂ ਕੇ ਹਰ ਵਾਰ ਬੰਦਾ ਹੀ ਗ਼ਲਤ ਹੋਵੇ....ਦੁਨੀਆਂ ਬਹੁਤ ਤੇਜ ਹੋ ਗਈ ਹੁਣ.. ਸਾਫ ਪਤਾ ਚੱਲ ਰਿਹਾ ਕੇ ਜਨਾਨੀ ਗ਼ਲਤ ਐ

  • @MaanSingh-rb2bz
    @MaanSingh-rb2bz Год назад +5

    Waheguru ji mehar kare ji

  • @jagdeepsidhu1313
    @jagdeepsidhu1313 Год назад +1

    ਬੀਬਾ ਤੂੰ ਗਲਤ ਆ ਸਰੇਆਮ ਤੇਰੀ ਜੁਬਾਨ ਤੋਂ ਲਗਦਾ ਸਾਰੀ ਗਲਤੀ ਤੇਰੀ ਆ ਬੱਚੀ ਨੂੰ ਨਾ ਰੋਲੋ

  • @sevenriversrummi5763
    @sevenriversrummi5763 Год назад +11

    BANDA bhut simple hai
    Te duji Dando 😬 jhi bhut tezzz hai
    4 - 4 mundiyn
    2 - 2 phone chuki ferdi chalo item

  • @sharanjeetkaur8539
    @sharanjeetkaur8539 4 месяца назад +1

    ਇਸ ਜਨਾਂਨੀ ਤੇ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ ਜ਼ਨਾਨੀ ਬਹੁਤ ਸ਼ਾਤਰ ਹੈ

  • @openmicpunjabi1978
    @openmicpunjabi1978 Год назад +9

    Menism ਸ਼ੁਰੂ ਕਰਨ ਦੀ ਨੌਬਤ ਆਗੀ।
    ਨਾਸ਼ੁਕਰੀ ਔਰਤ ਚੰਗੇ ਬੰਦਾ ਘੁਣ ਵਾਂਗ ਖਾ ਜਾਂਦੀ।
    ਅੱਜ ਦੇ ਟਾਇਮ ਦਾ ਬੌਹਤ ਗੰਭੀਰ ਵਿਸ਼ਾ ਹੈ।
    ਬੰਦਾ ਮਾਨਸਿਕ ਰੂਪ ਚ ਜਿੰਨਾ ਪਰੇਸ਼ਾਨ ਹੋ ਰਿਹਾ ਹੈ, ਉਸ ਬਾਰੇ ਜਾਗਰੂਕਤਾ ਫੈਲਾਣ ਦੀ ਲੋੜ ਹੈ , ਤਾਂਜੋ ਇਸ ਵਿਸ਼ੇ ਤੇ ਸਮਝ ਵੱਧ ਸਕੇ ।

  • @JoginderSingh-fo7lx
    @JoginderSingh-fo7lx Год назад +1

    ਮੁੰਡਾ ਠੀਕ ਲੱਗਦਾ ਹੈ ਜਨਾਨੀ over ਚੈਟਿੰਗ ਕਰਦੀ

  • @sonuburj2797
    @sonuburj2797 Год назад +8

    ਬਹੁਤ ਤੇਜ਼ ਜਵਾਨੀ ਏ

  • @padamdeepsinghdhingra738
    @padamdeepsinghdhingra738 Год назад +1

    ਇਹ ਜਨਾਨੀ ਬਹੁਤ ਚਲਾਕ ਹੈ ਤਲਾਕ ਚਾਹੀਦਾ ਤਾਂ ਆਪਣੇ ਪੇਕੇ ਜਾ ਓਹਨੂੰ ਉਸਦੇ ਘਰੋਂ ਕਿਉਂ ਕੱਢਦੀ ਇਹ ਬੇਸ਼ਰਮ ਡਰਾਮੇਬਾਜ਼

  • @GURDEEPSINGH-fw4gl
    @GURDEEPSINGH-fw4gl Год назад +5

    Waheguru ji mehar rakhi sab ta

  • @JaswinderKaur-wj9fz
    @JaswinderKaur-wj9fz 4 месяца назад

    ਵੀਰ ਬਿਲਕੁਲ ਸਹੀ ਹੈ