@@ranjeetkaur6746 are you serious, i mean what are you talking they are children teacher's are responsible for their security I'm still on my point school is responsible for this stupidity because i remember my school days i always thought how to run away from school but there was no way to go but passing the days i perfectly know the importance of education so my point is that they are just children teacher and school need to know their responsibility
Schools are caring about the safety of their students.Teachers do their duty perfectly.It is the effect of instagrams, facebooks etc .Even parents donot know what their children do on phones.
Please children are innocent and school is also best. Don't spoil future of these children becoz if you viral these children than many problems will created by society. Thanks god that everything is safe and sound. These thing can be happened in home. You can't chase them 24 hours. 10:53
बच्चों पर पढ़ाई का बहुत ज्यादा बोझ पड़ा हुआ है इसे कम करने की जरुरत है। हमारी शिक्षा प्रणाली बच्चों को अब तनाव ग्रस्त करने लगी है। बच्चों की इस समस्या को ना तो माता-पिता समझते हैं ना ही अध्यापक। प्रत्येक बच्चे के पास इतना दिमाग नहीं होता कि बड़ा वैज्ञानिक बन सके।
Myself a retired teachers once i was banned to sit with my school and even i was not allowed to take refreshment like tea etc. And i was not permitted to go outside like othe staff members even in recess .Then i too use to cross boundary wall to fulfil my requirements of refreshment. I did so intentionally to draw their attention.School authority complained to higher authority. The team looked into the matter and thus it was sorted out.I was winner then✌️ coz nobody can pressurize an employee and put him or her to go out of the way due to diffrentation.I am differently able too.This point also was in my favour.
Besak galti bachea di kadr kàroo tusi police department sadi madt kàrdi public noo chàhida police ñoo sath dena apna farz samjna pena 🙏 waheguru gi ❤ mehrkregi ❤🚩
HAHAHA KOI GAL NEHI BACHE ENDA HE KARDE REHNDE AA. GUSA NA KARO BACHE BADE HO GE ❤ENA BACHEA NU MAAF KARDEO JI SCHOOL DA V KOI KASOOR NEHI ❤DARAN DE KOI GAL NEHI ❤
ਸਾਰੀ ਗਲਤੀ ਬੱਚਿਆਂ ਦੀ ਹੈ। ਬੱਚਿਆਂ ਨੂੰ ਸਖ਼ਤੀ ਨਾਲ ਡਾਂਟੋ। ਇੱਕ ਦੋ ਬੱਚਿਆਂ ਨੇ ਸਾਰੇ ਸਟਾਫ ਅਤੇ ਸਕੂਲ ਦਾ ਨਾਮ ਬਦਨਾਮ ਕਰ ਦਿੱਤਾ ਹੈ।🙏🙏
ਪੱਤਰਕਾਰ ਵੀਰ ਸਚਾਈ ਜਾਣ ਕੇ ਬਿਆਨ ਬਾਜ਼ੀ ਕਰਿਆ ਕਰੋ, ਐਂਵੇ ਟੀ ਆਰ ਪੀ ਦੇ ਚੱਕਰ ਵਿੱਚ ਤਮਾਸ਼ਾ ਨਾ ਬਣਾਇਆ ਕਰੋ, ਪ੍ਰਿੰਸੀਪਲ 1991-92 ਤੋਂ ਇੱਥੇ ਜੌਬ ਕਰ ਰਹੀ ਹੈ। ਬਹੁਤ ਸਮਝਦਾਰ ਤੇ ਲਾਇਕ ਹੈ। ਅੱਜਕਲ੍ਹ ਦੇ ਬੱਚੇ ਹੀ ਭੂਤ ਹਨ , ਮਾਂ ਬਾਪ ਝਿੜਕੇ, ਪੜ੍ਹਨ ਲਈ ਕਹਿ ਦੇਣ ਤਾਂ ਜਾਕੇ ਨਹਿਰ ਵਿਚ ਡੁੱਬ ਕੇ ਮਰ ਜਾਂ ਦੇ ਹਨ।😞
ਸਹੀ ਗੱਲ ਹੈ ਜੀ ਅਜਕਲ ਦੇ ਬੱਚੇ ਹੀ ਅਫ਼ਲਾਤੂਨ ਨੇ।
ਸਕੂਲ ਦਾ ਕੋਈ ਕਸੂਰ ਨਹੀਂ ਪਤਰਕਾਰ ਐਵੇਂ ਟੀਮ ਆਰ ਪੀ ਦਾ ਮਾਰਾ ਐਵੇਂ ਭਕਾਈ ਮਾਰੀ ਜਾਂਦਾ
Right 👍
Shi gl aa bche bahut tej ne ajkal
ਪੱਤਰਕਾਰ ਜੀ ਹਰ ਵੇਲੇ ਗਲਤੀ ਟੀਚਰਾਂ ਦੀ ਨਹੀਂ ਹੁੰਦੀ ਅੱਜਕੱਲ ਦੇ ਬੱਚਿਆਂ ਦੀ ਸੋਚ ਫਿਲਮਾਂ ਦੇ ਅਦਾਰ ਤੇ ਹੋਗੀ ਹੈ ਵਿਚਾਰੇ ਟੀਚਰ ਕੀ ਕਰਨ
ਮਾਪਿਆਂ ਵੱਲੋਂ ਵੀ ਬੱਚਿਆਂ ਦੀ counselling ਜ਼ਰੂਰੀ ਹੈ ਅੱਜਕਲ੍ਹ ਬੱਚੇ ਮਾਪਿਆਂ ਵਲੋਂ ਜ਼ਿਆਦਾ ਲਾੜ ਪਿਆਰ ਨਾਲ ਖਰਾਬ ਕੀਤੇ ਜਾਂਦੇ ਹਨ ਸਭ ਤੋਂ ਪਹਿਲਾ ਸਕੂਲ ਘਰ ਤੇ ਪਹਿਲੀ ਟੀਚਰ ਮਾਂ ਹੁੰਦੀ ਹੈ
ਪਤਰਕਾਰ ਐਵੇਂ ਬਕਵਾਸ ਕਰੀ ਜਾਂਦਾ ਸਕੂਲ ਦਾ ਕੋਈ ਕਸੂਰ ਨਹੀਂ
ਬੱਚੇ ਜਿਆਦਾ ਹੀ ਮਸਤਾਏ ਹੋਏ ਹਨ। ਅਧਿਆਪਕਾਂ ਦਾ, ਸਕੂਲ ਦਾ ਕੋਈ ਦੋਸ਼ ਨਹੀਂ।
ਬੱਚਿਆ ਦੀ ਛਿੱਤਰ ਪਰੇਡ ਕਰਨੀ ਚਾਹੀਦੀ ਮਾ ਬਾਪ ਨੂੰ ਵੁ
😅😅
Nahi
Payar nal samjao ji
ਪਿਆਰ ਨਾਲ ਸਮਜਣ ਵਾਲੇ ਨਹੀਂ ਅਜਕਲ ਦੇ ਬੱਚੇ@@chefanuj
ਮੈ ਚੰਡੀਗੜ ਤੋ ਮੈਡਮ ਪਿ੍ਸੀਪਲ ਮੈਡਮ ਤਾ ਵਧੀਆ ਲੱਗ ਰਹੇ ਹਨ ,ਬੱਚੇ ਮਿਲੇ ਰੱਬ ਦਾ ਸੁਕਰ ਕਰੋ ,ਮੇਹਰਬਾਨੀ ਕਰਕੇ ਬੱਚਿਆ ਨੁੰ ਪੈਸੇ ਨਾ ਦਿਆ ਕਰੋ
ਮੋਬਾੲਿਲ ਟੀਵੀ ਨੇ ਸਭ ਬੇੜਾ ਗਰਕ ਕਰਤਾ
ਸੱਚੀ ਵਾਈ ਹੁਣ ਮੋਬਾਇਲ ਕੋਲ ਨਾ ਰੱਖੀ ਭੰਨ ਦੇ ਸਾਲੇ ਨੂੰ
Principal Ma'am is very honestly speaking and worried about childrens.
ਵੀਰੋ ਬੱਚਿਆਂ ਦਾ ਵੀ ਕਸੂਰ ਆ ਜੀ ਬੱਚਿਆਂ ਨੂੰ ਸਮਜਾਨਾ ਚਾਹੀਦਾ ਹੈ ਜੀ
ਅੱਜ ਕਲ ਦੇ ਬੱਚੇ ਮਾਪਿਆਂ ਤੇ ਅਧਿਆਪਕਾਂ ਦੀਆਂ ਅੱਖਾਂ ਵਿੱਚ ਧੂਲ ਝੌਕਦੇ ਹਨ, ਇਹ ਸਹੀ ਸਲਾਮਤ ਮਿਲ ਗਏ, ਸਭ ਦੀ ਖੁਸ਼ਕਿਸਮਤ ਹੈ, ਬਾਕੀ ਬੱਚੇ ਕਸੂਰਵਾਰ ਹਨ।
ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਓ ਪਿੰਡ ਵਿੱਚ ਸਕੂਲ ਹੁੰਦੇ ਸਨ ਦਾ ਧਿਆਨ ਹੁੰਦਾ ਜਦੋਂ ਬੱਚਾ ਸਕੂਲ ਤੋਂ ਬਾਹਰ ਜਾਂਦਾ ਸਾਰੇ ਪੁੱਛਦੇ ਨੇ ਅੱਜ ਸਕੂਲ ਤੋਂ ਛੇਤੀ ਕਿਉਂ ਆ ਗਿਆ
ਸ਼ਹਿਰ ਵਾਲੇ ਬੱਚੇ ਤਾਂ ਸ਼ਹਿਰ ਵਿੱਚ ਹੀ ਪੜ੍ਹਨਗੇ ਜੀ ਮੈਡਮ .. ਪਿੰਡਾ ਵਾਲੇ ਪਿੰਡ ਵਿੱਚ ਹੀ ਪੜਾਉਣਗੇ
ਵਾਹਿਗੁਰੂ ਜੀ ਯਾਰ ਸਮਾਂ ਬਹੁਤ ਖਰਾਬ ਹੈ ਆਪਣੇ ਬੱਚਿਆਂ ਨੂੰ ਹਰ ਵੇਲੇ ਆਪਣੀ ਨਿਗਰਾਨੀ ਵਿੱਚ ਰੱਖੋ ਬਾਹਰ ਸਮਾਂ ਬਹੁਤ ਖਰਾਬ ਹੈ 🙏🙏
Ptc waleo school staff te kasoor na kaddo eh socho bache school to bahar koi gye
ਉਹ ਭਰਾ ਪਤਰਕਾਰ ਤੂੰਵੀ ਥੋੜੀ ਠੰਡ, ਰੱਖ ਮਹੋਲ ਪੰਜਾਬ ਵਿਚ ਪਹਿਲਾ ਹੀ ਖਰਾਬ ਹੈ।
ਹਾਂਜੀ
ਮੈਂ ਤੇ ਪ੍ਰਿੰਸੀਪਲ ਨੂੰ ਬੇਨਤੀ ਕਰਦੀ ਹਾਂ ਇਹਨਾਂ ਬੱਚਿਆਂ ਕਰਕੇ ਤੁਹਾਡਾ ਸਕੂਲ ਬਦਨਾਮ ਹੋ ਜਾਣਾ ਸੀ ਜੇਕਰ ਬੱਚੇ ਨਾਂ ਮਿਲਦੇ ਪਰ ਹੁਣ ਤੁਸੀਂ ਇਹਨਾਂ ਬੱਚਿਆਂ ਦਾ ਨੂੰ ਸਕੂਲ ਵਿੱਚ ਨਾਂ ਰੱਖੋ ਨਾਂ ਕੱਟ ਕੇ ਭੇਜ ਦਿਉ
Eh kamm tuhade bachhe v kr sakde a, jra sambhal k comment kro
Added nahi hunda bache bache he ne
True
ਪਿਉ ਦੇ ਫੇਸ ਤੋਂ ਲਗਦਾ ਘਰ ਜਾ ਕੇ ਬੱਚੇ ਦੀ ਚੰਗੀ ਛਿੱਤਰ ਪਰੇਡ ਕਰੂ 😂
ਗਲਤੀ ਬੱਚਿਆ ਦੀ ਜ੍ਹਿਨੇ ਹਾਲੇ ਚੋਥੀ ਜਮਾਤ ਵਿਚ ਪੜਦੇ ਸੋਚ ਹੁਣੇ ਤੋਂ ਅਵਾਰਾ ਗਰਦੀ ਦੀ ਦੂਜੀ ਮਾਂ ਪਿਓ ਦੀ ਬੱਚਿਆਂ ਨੂੰ ਸਕੂਲ ਵਿੱਚ ਪੈਸੇ ਕੀਉ ਦਿੱਤੇ ਗਏ ਤੀਸਰੀ ਗਲਤੀ ਸਕਿਉਰਟੀ ਗਾਰਡ ਦੀ ਗੇਟ ਦਾ ਧਿਆਨ ਰੱਖਣਾ ਚਾਹੀਦਾ ਸੀ
ਗਲਤੀ ਬਚਿਆ ਦੀ ਹੈ,ਹਰ ਇਲਜ਼ਾਮ ਸਕੂਲ ਤੇ ਨਾ ਲਾਇਆ ਕਰੋ,,,ਬੱਚੇ ਹੀ ਐਨੇ ਵਿਗੜ ਚੁੱਕੇ ਹਨ,,,ਪਤਰਕਾਰ ਧਕਕੇ ਨਾਲ ਹੀ ਪਿਓ ਨੂੰ ਸਕੂਲ ਦੇ ਖਿਲਾਫ ਬੋਲਣ ਲਈ ਮਜਬੂਰ ਕਰ ਰਿਹਾ,,
Principal is right she's accepting media do overreact
Principal is responsible for children's security after they enter the school campus in what way you said the principal is right think again mr
@@ManpreetK-o4zਬੱਚਿਆਂ ਨੂੰ ਇਹ ਪਤਾ ਕਿ ਅਸੀਂ ਕੰਧਾਂ ਟੱਪਣੀਆ ਤੇ ਅਵਾਰਾਗਰਦੀ ਕਰਨੀ ਹੈ। ਮੇਰੇ ਬੱਚੇ ਹੁੰਦੇ ਤਾਂ ਪਹਿਲਾਂ ਤਾਂ ਇਹਨਾਂ ਦੀ ਭੁਗਤ ਸੁਆਰਦੀ, ਸਕੂਲ ਵਾਲਿਆਂ ਨਾਲ ਬਾਅਦ ਵਿੱਚ ਗੱਲ ਕਰਦੀ।
@@ranjeetkaur6746 are you serious, i mean what are you talking they are children teacher's are responsible for their security I'm still on my point school is responsible for this stupidity because i remember my school days i always thought how to run away from school but there was no way to go but passing the days i perfectly know the importance of education so my point is that they are just children teacher and school need to know their responsibility
Bachiyan de Galti hai Ehda Ch Police DAV School de koi Galti nahi
ਤੂੰ ਕੌਣ ਮੈ ਖਾਹ ਮਖਾਹ ਤੂੰ ਕੌਣ ਮੈ ਪਤਰਕਾਰ
22 g mere bache govt school vich aa govt school buhot ਮਾੜੀ ਹਾਲਤ ਵਿਚ ਹੈ sarkar nu vi sawal karo
Schools are caring about the safety of their students.Teachers do their duty perfectly.It is the effect of instagrams, facebooks etc .Even parents donot know what their children do on phones.
ਸਕੂਲ ਚੋਂ ਬੱਚੇ ਦਾ ਬਾਹਰ ਆਉਣਾ ਸਕੂਲ ਦੀ ਗ਼ਲਤੀ ਹੈ 210%, ਬੱਚਾ ਸਕੂਲ ਚੋਂ ਬਾਹਰ ਕਿਵੇਂ ਆ ਗਿਆ??? ਸੁਰੱਖਿਆ ਇੰਤਜ਼ਾਮ ਕੀ ਨੇ ਸਕੂਲ ਦੇ????? ਪ੍ਰਿੰਸੀਪਲ 210% ਜਿੰਮੇਵਾਰ ਹੈ..... ਬੱਚੇ ਦਾ ਮਨ ਚੰਚਲ ਹੈ ਉਹ ਤਾਂ ਗੇਟ ਖੁੱਲ੍ਹਾ ਦੇਖ ਕੇ ਭੱਜੂਗਾ ਹੀ ਭਜੁੱਗਾ...... ਸਕੂਲ ਪ੍ਰਸ਼ਾਸ਼ਨ ਜਿੰਮੇਵਾਰ 210%...... FIR ਦਰਜ ਕਰਾਓ ਸਕੂਲ ਪ੍ਰਸ਼ਾਸ਼ਨ ਦੇ ਖਿਲਾਫ....
ਮਾਪਿਆਂ ਦੀ ਗ਼ਲਤੀ 1. ਪੈਸੇ ਕਿਉਂ ਦਿੱਤੇ ਬੱਚੇ ਨੂੰ ਐਨੇ 2. ਬੱਚੇ ਨਹੀਂ ਕਿਓਂ ਨੀਂ ਸਿਖਾਇਆ ਕਿ ਸਕੂਲ ਤੋਂ ਬਾਹਰ ਨਹੀਂ ਆਉਣਾ ਕਿਸੇ ਵੀ ਹਾਲਤ ਚ
ਤੇਰੀ ਸਲਾਹ ਦੀ ਕਮੀ ਸੀ, ਮੈਨੂੰ ਲੱਗਦਾ ਜਾਂ ਤੂੰ ਵਿਆਹਿਆ ਨਹੀਂ ਜਾਂ ਬੱਚੇ ਨਹੀਂ ਹੈਗੇ, ਨਹੀਂ ਤਾਂ ਆਟੇ ਤੇਲ ਦਾ ਭਾਅ, ਚੰਗੀ ਤਰ੍ਹਾਂ ਸਮਝ ਆ ਜਾਣਾ ਸੀ😂
ਜੇ ਬੱਚਾ ਸਕੂਲ ਚੋਂ ਬਾਹਰ ਆ ਗਿਆ ਤਾਂ ਪੱਕੇ ਤੌਰ ਤੇ ਪੂਰਾ ਹੀ ਬਾਹਰ ਕਰ ਦਿਓ
ਪਤਰਕਾਰ ਸਕੂਲ ਦੀ ਗਲਤੀ ਕਡੀ ਜਾਂਦੇ ਆ
ਸਕੂਲ ਦੇ ਡਰ ਤੋਂ ਮਾਰੇ ਮਾਪੇ ਸਹੀ ਗੱਲ ਨਹੀਂ ਕਰ ਰਹੇ।
True
Kiven, kiyon
ਬਾਪ ਉਹਨਾਂ ਦੇ ਪੁਲਿਸ ਮੁਲਾਜ਼ਮ ਹਨ, ਉਹਨਾਂ ਨੂੰ ਕੋਈ ਡਰ ਨਹੀਂ,ਇਹ ਜ਼ਰੂਰ ਹੈ ਕਿ ਅੱਜਕਲ੍ਹ ਬੱਚਿਆਂ ਅੱਗੇ ਮਾਪਿਆਂ ਦੇ ਹੱਥ ਖੜ੍ਹੇ ਹਨ। ਇਹ ਸਕੂਲ ਅੰਮ੍ਰਿਤਸਰ ਦੇ ਮੰਨੇ ਸਕੂਲਾਂ ਵਿੱਚੋਂ ਸਭ ਤੋਂ ਘੱਟ ਫ਼ੀਸ ਵਾਲਾ ਸਕੂਲ ਹੈ।ਤੇ ਪੁਲਿਸ ਨਾਲ ਸਬੰਧਤ ਹੋਣ ਕਰਕੇ ਬਹੁਤ ਸਹੂਲਤਾਂ ਹਨ ਬੱਚਿਆਂ ਨੂੰ,ਇਹ ਮੇਰਾ ਨਿੱਜੀ ਤਜ਼ਰਬਾ ਹੈ।
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏
ਪੱਤਰਕਾਰ story ਬਹੁਤ ਲੰਬੀ ਖਿੱਚ ਰਿਹਾ shortcut ਗੱਲ ਕਰ ਭਰਾਵਾਂ ਏਨਾ ਟਾਈਮ ਨਹੀਂ ਹੁੰਦਾ ਕਿਸੇ ਕੋਲ
Ena nu ta gl milni chahede bs os nu bar bar repeat kre jna
100%school or principal de gulati hai baaki parents school ke against nahi bol rahe hai kyuki unko bacha school main pardana hai
ਪੱਤਰਕਾਰ ਜੀ ਤੂਹਾਨੂੰ ਦੱਸ ਦਈਏ ਸਰਕਾਰੀ ਵੀ ਅੱਜ ਕੱਲ ਬੁਰੇ ਨਹੀ ਆ
Principal Mam good a ji
ਪਤਾ ਨਹੀਂ ਪੱਤਰਕਾਰ ਨੂੰ ਕੀ ਮਿਲਦਾ ਕਿਸੇ ਦੀਆਂ ਖਬਰ ਲਾਉਣ ਤੇ
ਖਬਰ ਕਦੀ ਨਸੇ ਜਿਹੜੇ ਵੇਚਦੇ ਉਧਰ ਵੀ ਮਈਕ ਲੈਕੇ ਕੇ ਏਦਾਂ ਭੱਜਦੇ ਜੋ
Bs TRP fi bhukh a hor ki?
ਸਹੀ ਕਿਹਾ ਹੈ ਜੀ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ,😮😮😮😢
Bachya di v galti bro ena nu v smjao school di galti ni wa
ਬੱਚਿਆ ਤੋ ਗਲਤੀ ਹੋ ਗਈ,,,,ਹੋਰ ਕਿਸੇ ਦੀ ਗਲਤੀ ਨਹੀ ,,,,
ਪੱਤਰਕਾਰੀ ਵੀ ਗਰਕ ਗਈ ਹੈ l
ਅਜ ਕਲ ਦੇ ਬਚੇ ਤੇ ਸਖਤਾਈ ਵਰਤੀ ਜਾਣੀ ਚਾਹੀਦੀ ਅ
ਗੱਲ ਘੱਟ ਹੁੰਦੀ ਹੈ ਪੱਤਰਕਾਰ ਉਸ ਨੂੰ ਲੱਮਾ ਕਰੀ ਜਾਂਦੇ ਹਨ ਗੱਲ ਘੱਟ ਸਮੇਂ ਵਿੱਚ ਵੀ ਹੋ ਸਕਦੀ ਹੈ
ਪੱਤਰਕਾਰ ਬਲਦੀ ਤੇ ਅੱਗ ਪਾ ਰਿਹਾ ਜਦ ਕਿ ਪ੍ਰਿੰਸੀਪਲ ਤੇ ਬੱਚੇ ਦੇ ਮਾਤਾ ਪਿਤਾ ਕਿੰਨੀ ਵਧੀਆ ਗਲ ਕਰ ਰਹੇ a।
Fees chidi aa bass
What are Students future in punjab??
Where is school stafe??
How is responsible this incident?.. Parents, students, or school???
Patarrkar da dimaag hi khraab hai
ਪਤਰਕਾਰ ਜੀ ਆਪ ਗੱਲਾਂ ਬਹੁਤ ਕਰਦੇ ਹੋ ਸਕੂਲ ਅਧਿਆਪਕਾ ਦੀ ਕੋਈ ਗਲਤੀ ਨਹੀਂ ਘਰ ਵਿੱਚ ਇੱਕ ਬੱਚਾ ਸੰਭਾਲਣਾ ਔਖਾ ਹੁੰਦਾ ਘਰ ਵਿੱਚੋ ਵੀ ਕਈ ਵਾਰ ਇਹੋ ਜਿਹੀ ਘਟਨਾ ਹੋ ਜਾਂਦੀ ਹੈ ਗਲਤੀ ਬੱਚਿਆਂ ਦੀ ਹੈ ਮੀਡੀਆ ਨੂੰ ਤਾਂ ਇਹੋ ਜਿਹਾ ਮੌਕਾ ਮਿਲਣਾ ਚਾਹੀਦਾ ਹੈ
ਗ਼ਲਤੀ ਬੱਚਿਆਂ ਦੀ ਹੈ , ਪੱਤਰਕਾਰ ਜ਼ਬਰਦਸਤੀ ਸਕੂਲ ਦਾ ਦੋਸ਼ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ
ਜੇ ਬੱਚਿਆ ਦਾ ਸਕੂਲ ਹੈ ਸਕਿਓਟੀ ਸਕੂਲ ਦੀ ਚਾਹੀਦੀ ਹੈ
07:02 🙏🌿 ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਧੰਨ ਧੰਨ ਸ਼ਹੀਦ ਬਾਬਾ ਨੋਧ ਸਿੰਘ ਜੀ, ਸਮੂਹ ਸ਼ਹੀਦ ਸਿੰਘ ਫ਼ੌਜਾਂ ਦੇ ਚਰਨਾਂ ਚ ਕੋਟਨ ਕੋਟ ਨਮਸ਼ਕਾਰ ਹੈ ਜੀ
A tapan gye pakka amrica di kand 😂😂
ਸਕੂਲ ਤੋਂ ਡਰਦੇ ਮਾਪੇ
ਬੱਚਿਆਂ ਨੂੰ ਛਿੱਤਰਾਂ ਦੀ ਜ਼ਰੂਰਤ ਹੈ, ਸਕੂਲ ਦੀ ਗਲਤੀ ਨਹੀਂ ਲਗਦੀ
Bachiya de galti hai school de koi galti nahi hai ji principal and staff de koi galti nahi hai ji wahguru da sukhr Karo ji
ਬੱਚਿਆਂ ਦਾ ਨਾਮ ਕੱਟਕੇ ਘਰੇ ਭੇਜ ਦਿਓ ,ਅਜਿਹੇ ਬੱਚੇ ਪੜ੍ਹਨ ਲਾਇਕ ਨਹੀਂ।
ਕੰਡਕਟਰ ਨੂੰ ਕੀ ਪਤਾ ਬੱਚੇ ਘਰ ਜਾ ਰਹੇ ਸਕੂਲ ਸਕੋਟੀ ਬਦਾਓ ਮੈਡਮ ਦੀ ਵੀ ਗਲਤੀ ਨਹੀਂ
Police DAV ek Bahut Vadiya School hai Amritsar da .
Dhan dhan guru ramdaas ji mehar rakhi sub ta ⚘️❤️⚘️🙏🙏
ਪੰਜਾਬ ਵਿੱਚ ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢
ਅਸਲ ਮੁਦਿਆ ਨੂੰ ਛੱਡਕੇ ਇਦਾ ਦੇ ਪਾਪੜ ਵੇਲਣੇ ਪਸੰਦ ਹਨ
Very good madam 🎉🎉🎉🎉
ਪੱਤਰਕਾਰ ਜੀ ਆਪਣੇ ਤੋਰੀ ਫੁਲਕੇ ਲਈ ਸਕੂਲ ਦੀ ਗਲਤੀ ਨਾ ਕੱਢੋ।
ਸਰਕਾਰੀ ਪ੍ਰਾਈਵੇਟ ਕਿਸੇ ਵੀ ਸਕੂਲ ਚ ਇਹੋ ਜਿਹੀ ਘਟਨਾ ਹੋ ਸਕਦੀ ਆ ਬੱਚੇ ਘਰੋਂ ਵੀ ਜਾ ਸਕਦੇ ਆ. ਪੱਤਰਕਾਰ ਕੁੱਛ ਜ਼ਿਆਦਾ ਹੀ ਖਹਿੜੇ ਪੈ ਜਾਂਦੇ ਆ ਪ੍ਰਾਈਵੇਟ ਸਕੂਲਾਂ ਦੇ
ਸਕੂਲ ਦਾ ਕੋਈ ਕਸੂਰ ਨਹੀਂ ਹੈ। ਬੱਚਿਆਂ ਨੂੰ ਸਮਝਾਉਣ ਦੀ ਜ਼ਰੂਰਤ ਹੈ। ਬੱਚਿਆਂ ਦੀ ਹਰਕਤ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਨੂੰ ਕਿਸੇ ਦਾ ਡਰ ਹੀ ਨਹੀਂ ਹੈ। ਮੀਡੀਆ ਨੂੰ ਬੇਨਤੀ ਹੈ ਕਿ ਰਾਈ ਦਾ ਪਹਾੜ ਨਾ ਬਣਾਇਆ ਕਰੋ।
ਧੀਮੀ ਗਤੀ ਦੇ ਸਮਾਚਾਰ ਚਲ ਰਹੇ ਨੇ ..😂
ਦੋਨੋ ਬੱਚਿਆਂ ਦੇ ਪਿਤਾ ਜੀ ਨੇ ਕੋਈ ਨਕਾਰਾਤਮਕ ਗੱਲ ਨਹੀਂ ਕੀਤੀ ਜਿਵੇਂ ਕਿ ਅੱਜਕਲ ਸਕੂਲ ਚ ਬੱਚੇ ਨੂੰ ਪੜ੍ਹਾਈ ਦੇ ਨਾਲ ਮਿਹਨਤ ਕਰਨੀ ਸਿਖਾਈ ਜਾਵੇ ਸਫਾਈ ਕਰਨਾ ਆਪਣੀ ਕਲਾਸ ਨੂੰ ਸਾਫ ਕਰਨਾ ਝਾੜੂ ਨਾਲ ਕਈ ਮਾ ਪਿਉ ਭੜਕ ਜਾਂਦੇ ਨੇ ਜਾ ਬਚਿਆ ਨੂੰ ਗਲਤੀ ਦੀ ਸਜ਼ਾ ਦਿੱਤੀ ਗਈ ਹੋਵੇ ਜਿਵੇਂ ਡੰਡੇ ਨਾਲ, ਛਟੀ ਨਾਲ, ਧੁੱਪ ਚ ਖੜਾ ਕਰਨਾ, ਮੁਰਗਾ ਜਾ ਮੁਰਗੀ ਬਣਾਈ ਗਈ ਹੋਵੇ..!
ਦੋ ਡੰਡੇ ਚੈਨਲ ਵਾਲਿਆ ਦੇ ਵੀ ਲਗ ਜਾਂਦੇ ਸਕੂਲ ਚ ਤੇ ਵਧੀਆ ਸੀ ਕਿਵੇਂ ਭੜਕਾਊ ਹੈਡਿੰਗ ਲਿਖੀ ਹੈ ਬੱਚਿਆਂ ਦੇ ਮਾਪੇ ਦਾ ਫੁਟਿਆ ਗੁੱਸਾ..!
ਕਿਸੇ ਨੇ ਦੇਖਿਆ ਭੜਕੇ ਮਾ ਪਿਉ..?
ਪ੍ਰਿੰਸੀਪਲ ਜੀ ਵੀ ਬੋਹਤ ਅੱਛੇ ਨੇ .. ਸੁਲਝੇ ਹੋਏ ਨੇ..
ਪੱਤਰਕਾਰ ਭਰਾ ਵੀ ਹੌਲੀ ਹੌਲੀ ਸਿੱਖ ਜਾਣਗੇ ਪੱਤਰਕਾਰੀ. ਅਹ ਮੇਰੇ ਕੋਲ ਇੱਕ ਹਰਿਆਣਵੀ ਬੈਠਾ ਪੁੱਛ ਰਿਹਾ ਸਰਦਾਰ ਬੀ ਪਤਰਕਾਰ ਹੁਓਵਾਂ ਹੈਂ..?
For all the wrongs, how are schools responsible?
ਪਤਰਕਾਰ ਅਜਕਲ਼ ਨਹੀ ਵੀ ਲੜਾਈ ਲਗਨੀ ਤਾਂ ਵੀ ਮਸਾਲਾ ਲਾ ਕੇ ਲਵਓਦੇ ਇਹ ਅਗੇ ਸਵਾਲ ਕਰੀ ਜਾਂਦੇ ਟੀਚਰਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ
Parents nu vi aware rahn di jrurt h te school nu vi
blkul mam bhut vadia. ne
Waheguru ji
School di security bekaar aaa j security full hunde bache kida jange bahar awe bacha teh kuj v kar sakda
ਵੀਰ ਜੀ ਪੱਤਰਕਾਰ ਐਵੇਂ ਮਾਮਲੇ ਨੂੰ ਵਧਾ ਰਿਹਾ ਹੈ ਹਾਲੇਕਿ ਬੱਚੇ ਦਾ ਬਾਪ ਪੰਜਾਬ ਪੁਲਿਸ ਵਿੱਚ ਹੋਵੇਗਾ ਇਹ ਦੱਸ ਵੀ ਰਿਹਾ ਸਾਡੀ ਡਿਊਟੀ ਪੁਲਿਸ ਲਾਈਨ ਵਿਖੇ ਹੈ ਅਸਲ ਜੇਕਰ ਕਿਸੇ ਨੇ ਵੇਖਿਆ ਵੀ ਹੋਵੇਗਾ ਤਾਂ ਉਸ ਨੇ ਸੋਚਿਆ ਹੋਵੇਗਾ ਕਿ ਇਹ ਬੱਚਾ ਦੂਜੇ ਬੱਚੇ ਨੂੰ ਨਾਲ ਲੈਕੇ ਆਪਣੇ ਪਿਤਾ ਕੋਲ ਪੁਲਿਸ ਲਾਈਨ ਵਿਖੇ ਗਿਆ ਹੈ ਅਤੇ ਅੱਧੀ ਛੁੱਟੀ ਖਤਮ ਹੋ ਤੋਂ ਪਹਿਲਾਂ ਆ ਜਾਵੇਗਾ ਹੋ ਸਕਦਾ ਅੱਗੇ ਵੀ ਅੱਧੀ ਛੁੱਟੀ ਆਪਣੇ ਪਿਤਾ ਕੋਲ ਪੁਲਿਸ ਲਾਈਨ ਵਿਖੇ ਕਦੀ ਕਦੀ ਜਾਂਦਾ ਹੋਵੇ ਕਿਉਂਕਿ ਬੱਚੇ ਪੁਲਿਸ ਲਾਈਨ ਵਾਲੇ ਗੇਟ ਕੋਲੋਂ ਲੰਘ ਕੇ ਗਏ ਹਨ।ਕੀ ਪਤਾ ਬੱਚੇ ਕਹਿੰਦੇ ਹੋਣ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਚਲੇ ਜਾਂਦੇ ਹਾਂ ਪਰ ਪੂਰੀ ਜਾਣਕਾਰੀ ਨਾ ਹੋਵੇ ਅਤੇ ਭਿੱਖੀਵਿੰਡ ਚਲੇ ਗਏ ਹੋਣ ਕੋਈ ਨਾ ਕੋਈ ਕਾਰਨ ਜ਼ਰੂਰ ਹੈ ਪਰ ਬੱਚਿਆਂ ਦੇ ਮਾਪੇ ਦੱਸਣ ਤੋਂ ਪਾਸਾ ਵੱਟ ਰਹੇ ਕਿਉਂਕਿ ਸਾਰੀ ਗਲਤੀ ਬੱਚਿਆਂ ਦੀ ਹੈ
ਮਾ ਬਾਪ ਦੀ ਗਲਤੀ ਆ ਬੱਚਿਆਂ ਨੂੰ ਸਮਝਣਾ ਜ਼ਰੂਰੀ ਹੈ ਬਸ ਵਾਲੇ ਦਾ ਕੀ ਗੁਨਾਹ ਸਕੂਲ ਵਾਲੇ ਵੀ ਧਿਆਨ ਦੇਣ ਬੱਚੇ ਜਦੋਂ ਅੰਦਰ ਦਾਖਲ ਹੁੰਦੇ ਉਸ ਵਕਤ ਧਿਆਨ ਦੇਣ ਜਿਹੜਾ ਦਰਵਾਜ਼ੇ ਤੇ ਕੋਈ ਨਹੀਂ ਤਾ ਦਰਵਾਜ਼ੇ ਬੰਦ ਰੱਖਣ ਕਿਸੇ ਦਾ ਗੁਨਾਹ ਨਹੀਂ ਮਨ ਲਵੋ ਕਲ ਨੂੰ ਛੁੱਟੀ ਦੇ ਟਾਇਮ ਕਲ ਨੂੰ ਚਲੇ ਜਾਣ ਜਾ ਘਰੋ ਫਿਰ ਕੀ ਕਰੋਗੇ
PTC ਕੋਲ ਕੋਈ ਚੱਝ ਦੀ ਖਬਰ ਈ ਹੈਨੀਂ।ਏਸੇ ਕਰਕੇ ਖਬਰ 🤣🤣🤣
ਪਤਰਕਾਰ ਆਪ ਸਰਕਾਰੀ ਸਕੂਲ ਨੂੰ ਗਲਤ ਕਹਿ ਰਹਾ
Careless school management....Thank God.
ਬੱਚੇ। ਬਹੁਤ ਗਲਤੀ ਕਰਦੇ ਹਨ ਟੀਚਰ ਵਿਚਾਰੇ ਕੀ ਕਰਨ ਬੱਚੇ ਬਹੁਤ ਸਕੀਮਾਂ ਲਾਉਂਦੇ ਹਨ ਕਿਸੇ ਟਾਈਮ ਸਾਨੂੰ ਸਕੂਲ ਵਿਚੋਂ ਬਾਹਰ ਨਿਕਲ ਜਾਣ ਦਾ ਮੌਕਾ ਮਿਲ ਜਾਵੇ ਟੀਚਰ ਸਹਿਬਾਨਾਂ ਦੀ ਕੋਈ ਗਲਤੀ ਨਹੀਂ ਹੂੰਦੀ ਜਿਥੇ ਟੀਚਰ ਆਪ ਇਹੋ ਜਿਹੀ ਹਰਕਤ ਕਰ ਜਾਂਦੇ ਹਨ ਉਹ ਗ਼ਲਤ ਹੂੰਦੀ ਹੈ ਟੀਚਰ ਬੱਚਿਆਂ ਨੂੰ ਪੜ੍ਹਾਉਣ ਜਾ ਇਨ੍ਹਾਂ ਦਾ ਖਿਆਲ ਇਹ ਹਰਕਤਾਂ ਵੱਲ ਰੱਖਣ
ਛਿੱਤਰ ਪਰੇਡ ਕਰੋ ਬੱਚਿਆਂ ਦੀ
Etha Media Vale Sawad Lai Rahe ne But Etha Sirf Ek he Sazza hai ke Students Nu Suspend Karna Chahihda 1 Mahina Laye .
ਅੱਜਕਲ ਬੱਚੇ ਬਹੁਤ ਬਿਗੜੇ ਹੋਏ ਨੇ , ਟੀਚਰ and parents da ਕੋਈ ਕਸੂਰ ਨਹੀਂ ਇਸ ਵਿਚ
ਮੈਂ ਅੱਜ ਸਾਰੇ ਦਿਨ ਦਾ ਬੈਠਾ ਲੋਕਾਂ ਨੂੰ ਸਲਾਹਾਂ ਦੀ ਜਾਨਾ ਹਾਂ ਕਿ ਐ ਕਰ ਲਓ ਐ ਕਰ ਲਓ ਤੇ ਦੇਖੋ ਕੀ ਬਣਦਾ
Please children are innocent and school is also best. Don't spoil future of these children becoz if you viral these children than many problems will created by society. Thanks god that everything is safe and sound. These thing can be happened in home. You can't chase them 24 hours. 10:53
Assembly ch ina bcheya nu punishment Deni chahidi hun,kyunki hor koi bcha eh galti krn bare soche v na..
बच्चों पर पढ़ाई का बहुत ज्यादा बोझ पड़ा हुआ है इसे कम करने की जरुरत है। हमारी शिक्षा प्रणाली बच्चों को अब तनाव ग्रस्त करने लगी है। बच्चों की इस समस्या को ना तो माता-पिता समझते हैं ना ही अध्यापक। प्रत्येक बच्चे के पास इतना दिमाग नहीं होता कि बड़ा वैज्ञानिक बन सके।
Verry Bad ..School Security is Must for Children for their safety ... Strict action should be taken against School Management for this linency,
I have noticed many DAV Schools carrying the prefix POLICE. Can someone from DAV School management please enlighten me on this aspect?
ਅੱਜ ਕੱਲ੍ਹ ਦੇ ਬੱਚੇ ਅਧਿਆਪਕ ਅਤੇ ਮਾ ਬਾਪ ਦੇ ਕਾਬੂ ਤੋਂ ਬਾਹਰ ਨੇ ਕਿਉਂ ਕਿ ਇੱਕ ਜਾਂ ਦੋ ਬੱਚੇ ਹੀ ਹੁੰਦੇ ਨੇ ਲੋਕਾਂ ਦੇ ਜੋ ਲਾਡਲੇ ਰੱਖੇ ਹੁੰਦੇ ਹੱਨ ਅਧਿਆਪਕਾਂ ਦੇ ਕਾਬੂ ਚ ਤਾਂ ਕਿੱਥੋਂ ਰਹਿਣਗੇ ਪੱਤਰਕਾਰ ਭਰਾ ਭੀ ਮਾਪਿਆਂ ਅਤੇ ਅਧਿਆਪਕਾਂ ਦੀ ਮਜਬੂਰੀ ਭੀ ਸਮਝਿਆ ਕਰੋ ਤੁਸੀਂ ਭੀ ਮਾਪੇ ਹੋਵੋਗੇ ਸ਼ੁਕਰ ਹੈ ਕਿ ਬੱਚੇ ਸਲਾਮਤ ਮਿਲ ਗਏ
School da koi kasoor nahi
ਇਹ ਪੱਤਰਕਾਰਾਂ ਨੂੰ ਪਤਾ ਕੁਛ ni ਹੁੰਦਾ ਬੱਸ ਰੌਲਾ ਪੌਣ ਲੱਗ ਜਾਂਦੇ ਆ
ਟੀਚਰ ਦਾ ਕੋਈ ਕਸੂਰ ਨਹੀਂ ਬੱਚੇ ਹੀ ਸਰਾਰਤੀ ਹਨ
Je responsibility si school d tan bache school to kue nikal gae, fees laan waste te double rate kite schools ne, school te v karwai honi chahida hai
Ik bar jalandhar Garha hospital ik mata ji mile c ohna nii dasia c k sada pind Bhiki pind ah yaad ah gye aj mata ji
Myself a retired teachers once i was banned to sit with my school and even i was not allowed to take refreshment like tea etc. And i was not permitted to go outside like othe staff members even in recess .Then i too use to cross boundary wall to fulfil my requirements of refreshment. I did so intentionally to draw their attention.School authority complained to higher authority. The team looked into the matter and thus it was sorted out.I was winner then✌️ coz nobody can pressurize an employee and put him or her to go out of the way due to diffrentation.I am differently able too.This point also was in my favour.
ਆਪਣੇ ਬੱਚਿਆਂ ਦੇ ਛਿੱਤਰ ਪਰੇਡ ਕਰੋ ਉਹ ਸਕੂਲ ਤੋਂ ਕਿਉਂ ਭੱਜੇ ਹਨ ਇਸ ਵਿੱਚ ਸਕੂਲ ਦੀ ਕੋਈ ਲਾਪਰਵਾਹੀ ਨਹੀਂ ਹੈ ਆਪਣੇ ਬੱਚਿਆਂ ਨੂੰ ਵਿਗਾੜਨ ਵਿੱਚ ਮਾਂ ਬਾਪ ਦਾ ਹੱਥ ਹੁੰਦਾ ਹੈ ਲਾਡ ਪਿਆਰ ਹਰ ਕੋਈ ਕਰਦਾ ਤਮੀਜ਼ ਇਕੱਲੇ ਟੀਚਰ ਨਹੀਂ ਸਿਖਾਉਂਦਾ ਮਾਂ ਬਾਪ ਵੀ ਸਹੀ ਗ਼ਲਤ ਬਾਰੇ ਦੱਸਣ ਆਪਣੇ ਬੱਚਿਆਂ ਨੂੰ ਟਾਈਮ ਵੀ ਦਿਉ
School staff is not Rong
ਘੈਂਟ ਪੱਤਰਕਾਰ/ਰਿਪੋਰਟਰ
Besak galti bachea di kadr kàroo tusi police department sadi madt kàrdi public noo chàhida police ñoo sath dena apna farz samjna pena 🙏 waheguru gi ❤ mehrkregi ❤🚩
Chitter parde karo ena di...bacche hor hero ban gye,eni importance mil rahi hai.bohat vadhiya kamm kita
ਬਚੇਆਁ ਦੀ ਗਲਤੀ ਹੈ ।
School vale da koi kasoor ni
Kids are very notorious 😂😂.. hehe
ਪ੍ਰਿੰਸੀਪਲ ਨਹੀਂ ਗੱਲਾਂ ਚ ਲਾਗੇ ਲਗਣ ਦਿੰਦੀ, ਤੀਜਾ ਗੇਟ ਖੁੱਲ੍ਹਾ ਰਹਿਣ ਦਿਤਾ ਕਹਿੰਦੇ ਅਸੀਂ ਬਹੁਤ ਨਿਗਰਾਨੀ ਰੱਖਦੇ। ਬੱਚੇ 50 ਕਿਲੋਮੀਟਰ ਜਾ ਪਾਹੁੰਚੇ।
HAHAHA KOI GAL NEHI BACHE ENDA HE KARDE REHNDE AA. GUSA NA KARO BACHE BADE HO GE ❤ENA BACHEA NU MAAF KARDEO JI SCHOOL DA V KOI KASOOR NEHI ❤DARAN DE KOI GAL NEHI ❤