Amritsar ’ਚ ਪੁਲਿਸ ਨੇ ਪਲਟਾ ’ਚ ਕੁਲਚੇ ਦੀ ਰੇਹੜੀ, ਮਿੱਟੀ ’ਚ ਰੁਲ਼ੀ ਮਿਹਨਤ ਨੂੰ ਵੇਖ ਰੋਣ ਰੇਹੜੀ ਵਾਲਾ |

Поделиться
HTML-код
  • Опубликовано: 25 дек 2024

Комментарии • 330

  • @satwinderpanju9049
    @satwinderpanju9049 Год назад +93

    ਪੰਜਾਬ ਦੇ ਬੰਦਿਆਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਸਾਡੇ ਪੰਜਾਬ ਦੇ ਮੁੰਡੇ ਕੰਮ ਕਰਨ ਲੱਗੇ ਹਨ ਇਸ ਦੀ ਮੱਦਦ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ

  • @technicalstory8036
    @technicalstory8036 Год назад +35

    ਓ ਪੁਲਿਸ ਵਾਲਿਆਂ ਜਿਸ ਦਿਨ ਤੇਰੀ 😮ਜਿੰਦਗੀ ਦੀ ਰੇਹੜੀ ਰੱਬ ਨੇ ਮੂਧੀ ਮਾਰੀ ਓਸ ਦਿੰਨ ਕੀ ਕਰੇਗਾਂ❤❤

  • @satnamsinghkhalsa1051
    @satnamsinghkhalsa1051 Год назад +83

    60,70 ਹਜ਼ਾਰ ਤਨਖਾਹ ਨਾਲ ਇਹਨਾਂ ਦਾ ਢਿੱਡ ਨਹੀਂ ਭਰਦਾ, ਸੱਚ ਗੱਲ ਹੈ ਇਸ ਵੀਰ ਦੀ ਇਹ ਆਮ ਲੋਕਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਹਨ

    • @Varun-z3o
      @Varun-z3o Год назад

      1 lakh lande ne yeah sarkar to veer.. 60.70 nhi.. Teh 70000 tah es extra bnde ha

  • @gksamra229
    @gksamra229 Год назад +107

    ਕਿਸੇ ਗਰੀਬ ਨੂੰ ਰੋਜੀ ਰੋਟੀ ਮਿਹਨਤ ਕਰਕੇ ਖਾ ਲੈਣ ਦਿਉ
    ਪੁਲਿਸ ਵਾਲਿਆਂ ਦੇ ਢਿੱਡ ਨਹੀਂ ਭਰਦੇ
    ਇਹ ਕਿਹੜਾ ਤਰੀਕਾ ਰੇੜੀ ਪਾਸੇ ਕਰਾਉਣ ਦਾ ਉਸ ਦਾ ਸਾਰਾ ਸਮਾਨ ਥੱਲੇ ਸੁਟ ਦੇਣਾ

    • @dkmetcalf14598
      @dkmetcalf14598 Год назад +1

      Je lokan nu rujgar nahi de sakde,ta lokan nu berujgar na kro.Pani hamesha nive vl nu janda hei.very bad.

    • @ManjinderChahal-q2i
      @ManjinderChahal-q2i Год назад

      ਪੁਲੀਸ ਵਾਲਾ ਪੈਸੇ ਮੰਗਦਾ ਹੋਣਾਂ ਕੰਜਰ

    • @tomatopotato6795
      @tomatopotato6795 Год назад

      Eh policewale ne piti hui hai.kon garib apna nuksan karda hain.usdi kehra samaan di insurance kiti hui hai

    • @maninderjeetkaur8741
      @maninderjeetkaur8741 Год назад

      P जा😊r😅😅😅​@@dkmetcalf14598

  • @ਕੁਲਜੀਤਸਿੰਘਸਿੰਘ-ਟ3ਡ

    ਅਨਾਜ ਨਾਲ ਇੰਦਾ ਨਹੀਂ ਸੀ ਕਰਨਾ ਚਾਹਿਦਾ ਗ਼ਲਤ ਧੱਕਾ ਕੀਤਾ ਪੁਲਿਸ ਵੱਲੋਂ ਬਹੁਤ ਮਾੜੀ ਗੱਲ ਕੀਤੀ ਹੈ

  • @charanjitkaur6004
    @charanjitkaur6004 Год назад +63

    ਬਹੁਤ ਹੀ ਸ਼ਰਮਨਾਕ ਘਟਨਾ ਉਹ ਵੀ ਗੁਰੂ ਨਗਰੀ ਵਿੱਚ ਇਸ ਰੇਹੜੀ ਵਾਲੇ ਨਾਲ ਇਸ ਤਰਾਂ ਨਹੀ ਕਰਨਾ ਚਾਹੀਦਾ ਸੀ ਉਹ ਵੀ ਰੱਬ ਦਾ ਬੰਦਾ ਆਪਣੀ ਰੋਜੀ ਰੋਟੀ ਕਮਾਉਣ ਰਿਹਾ ਸੀ। ਅਸਲ ਵਿੱਚ ਪੁਲਸ ਵਾਲੇ ਹਫਤਾ ਭਾਲ ਰਹੇ ਹੋਣਗੇ।

    • @uddyraj2963
      @uddyraj2963 Год назад

      ਸੜਕ ਦੇ ਵਿੱਚ ਕਾਰ ਲੱਗੀ ਸੀ

  • @dssaini5706
    @dssaini5706 Год назад +37

    ਕਨੇਡਾ ਚਲਾ ਜਾ ਆਦਮੀ ਦੀ ਕੀਮਤ ਹੈ, ਪੰਜਾਬ ਵਿੱਚ ਪੰਜਾਬੀਆਂ ਦਾ ਪੰਜਾਬ ਨੂੰ ਛੱਡ ਕੇ ਜਾਣ ਦਾ ਮੁੱਖ ਕਾਰਨ ਰੇਹੜ੍ਹੀ ਨਾਲ ਵਰਤਿਆ ਤਰੀਕਾ ਹੈ।ਪੰਜਾਬ ਵਿੱਚ ਪੰਜਾਬੀ ਨੂੰ ਨਹੀਂ ਬਖਸ਼ਿਆ ਜਾਦਾ।

  • @paramjeetshingparamjeetshi1810
    @paramjeetshingparamjeetshi1810 Год назад +2

    😢😢😢 ਲੱਖ ਲਾਹਨਤਾਂ ਇਹੋ ਜਿਹੇ ਪੁਲਿਸ ਵਾਲੇ ਨੂੰ ਗਰੀਬ ਤੇ ਜ਼ੋਰ ਚਲਦਾ ਹੈ ਪੁਲਿਸ ਪ੍ਰਸ਼ਾਸਨ ਦਾ। ਬਹੁਤ ਗ਼ਲਤ ਕੀਤਾ ਹੈ ਪੁਲਸ ਵਾਲੇ ਨੇ

  • @chananram9819
    @chananram9819 Год назад +25

    ਜਦੋਂ ਵੱਡੇ ਪੁਲਿਸ ਅਫਸਰ ਅਜਿਹੇ ਅਫਸਰਾਂ ਦੀ ਪਿੱਠ ਪੂਰਦੇ ਰਹਿਣਗੇ ਤਾਂ ਇਹ ਇਸ ਤਰ੍ਹਾਂ ਹੀ ਭੂਤਰੀ ਜਾਣਗੇ। ਜੇ ਰੇਹੜੀ ਗਲਤ ਲਾਈ ਸੀ ਤਾਂ ਰੇੜੀ ਉਲਟਾਉਣ ਦਾ ਅਧਿਕਾਰ ਪੁਲਸ ਨੂੰ ਕਿਨ ਦਿੱਤਾ। ਕੀ ਹੋਰ ਕੋਈ ਤਰੀਕਾ ਹੈ ਨਹੀਂ।

  • @sanjogtarani3997
    @sanjogtarani3997 Год назад +42

    ਰਿਸ਼ਵਤਖੋਰੀ ਨੂੰ ਆਦਤਾਂ ਮਾੜੀਆਂ ਹਨ

  • @surinderparmar3306
    @surinderparmar3306 Год назад +33

    ਮਹੀਨਾ ਬੰਨਲਾ ਪੁਲਿਸ ਨਾਲ ਬੱਸ ਹੋਰ ਕੋਈ ਰੌਲਾ ਨਹੀਂ।

  • @jindersinghjindersingh8402
    @jindersinghjindersingh8402 Год назад +61

    ਇਹ ਸਾਲੇ ਮੁਫ਼ਤ ਖਾਣ ਗਿਜੇ ਹੋਏ ਆ ਜੇ ਤਾ ਤੂੰ ਹਰ ਰੋਜ਼ ਮੁਫ਼ਤ ਕੁਲਚੇ ਖਵਾਉਦਾ ਤਾ ਫ਼ੇਰ ਨੀ ਸੀ ਤੈਨੂੰ ਕੁਝ ਕਹਿਣਾ

    • @gurcharansingh1660
      @gurcharansingh1660 Год назад

      ਜੀਜੇ ਨੂੰ ਤਾਂ ਸਹੀ ਬੋਲ

    • @NitinVerma-ii7ew
      @NitinVerma-ii7ew Год назад

      ​@@gurcharansingh1660tu saaleya haramkhor policewaala hai

  • @harwindermangat5540
    @harwindermangat5540 Год назад +18

    ਜਿਹਨੇ ਇਹ ਕੀਤਾ ਉਹ ਡਿਸਮਿਸ ਹੋਵੇ ਤੇ੍ ਦਿਹਾੜੀ ਕਰੇ ਕੱਢੋ ਡਿਊਟੀ ਤੋ ਇਹ ਕੀ ਐਕਸਨ

  • @arshdeepsingh4946
    @arshdeepsingh4946 Год назад +43

    ਪੰਜਾਬ ਵਿੱਚ ਹੱਕ ਦੀ ਕਮਾਈ ਕਰਨਾ ਮਹਾਂ ਪਾਪ ਹੈ

  • @jaswindersidhu4185
    @jaswindersidhu4185 Год назад +5

    ਅਨਾਜ ਦੀ ਵੇਅਦਵੀ ਕੀਤੀ ਬਹੁਤ ਮਾੜੀ ਗੱਲ ਹੈ

  • @HarmailSingh-q5z
    @HarmailSingh-q5z Год назад +17

    ਬਹੁਤ ਮਾੜਾ ਕੀਤਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ

  • @sandhuferozpuria.05
    @sandhuferozpuria.05 9 месяцев назад +1

    ਸ਼ਰਮ ਆਉਣੀ ਚਾਹੀਦੀ ਅਮ੍ਰਿਤਸਰ ਪੁਲਿਸ ਨੂੰ ਏਹ ਪੁਲਿਸ ਮੁਲਾਜ਼ਮ ਕਾਰਵਾਈ ਕਰਨੀ ਚਾਹੀਦੀ

  • @JasbirSingh-nm4fm
    @JasbirSingh-nm4fm Год назад +12

    ਫਿਰ ਕਹਿੰਦੇ ਪੰਜਾਬ ਚ ਗੈਂਗਸਟਰ ਵੱਧ ਰਹੇ ,

  • @BaljitKaur-yx8gh
    @BaljitKaur-yx8gh Год назад +12

    ਗਰੀਬਮਾਰ ਨਾ ਕਰੋ ਦੁਸ਼ਮਨੋਂ ਫਰੀ ਦਾ ਖਾਣਾ ਖਾਣ ਤੋਂ ਗ਼ੁਰੇਜ਼ ਕਰੋ😸😸😸😸😸😸😸😸😸😸😸😸

  • @SukhdevSingh-gv3gt
    @SukhdevSingh-gv3gt Год назад +13

    ਉਹ ਇਹਦਾ ਢਿੱਡ ਬਹੁਤ ਵੱਡਾ ਰਿਸ਼ਵਤ ਬਾਲੀ ਮੋਟੀ ਮੰਗਦਾ ਮੂੰਹੋਂ ਮੰਗਦਾ ਨਹੀਂ ਤੰਗ ਕਰਦਾ ਹੁਣ ਬਸਉਹ ਇਹਦਾ ਢਿੱਡ ਬਹੁਤ ਵੱਡਾ ਰਿਸ਼ਵਤ ਵਾਲੀ ਮੋਟੀ ਮੰਗਦਾ ਮੂੰਹੋਂ ਮੰਗਦਾ ਨਹੀਂ ਤੰਗ ਕਰਦਾ ਹੁਣ ਬਸਇਹੀ ਪਈ ਇਹਦੀ ਲੱਗੀ ਹੁੰਦੀ ਮਤਬਰੇ ਨਹੀਂ ਸੀਗਾ ਪਰਦੇਸੀ ਦੀ ਚੱਕ ਦਿੰਦਾ ਸਾਡੇ ਪੰਜਾਬੀਆਂ ਦੇ ਏਕਾ ਨਹੀਂ

  • @Eastwestpunjabicooking
    @Eastwestpunjabicooking Год назад +3

    ਕਾਰਵਾਈ ਹੋਵੇ, ਸਸਪੈਡ ਕਰਨਾ ਚਾਹੀਦਾ ।

  • @baldevsinghriar4830
    @baldevsinghriar4830 Год назад +3

    ਜੋ ਆਪਣੀ ਰੋਟੀ ਰੋਜ਼ੀ ਕਮਾ ਕੇ ਖਾ ਰਹੇ ਹਨ ਉਨ੍ਹਾਂ ਰੋਟੀ ਕਿਉਂ ਨਹੀ ਖਾਣ ਦਿੰਦੇ ਫਿਰ ਲੋਕੀ ਚੋਰੀਆਂ ਲੁੱਟਾ ਖੋਹਾਂ ਕਰਨਗੇ ਫਿਰ ਘਰ ਛੱਡ ਕੇ ਕਿੱਥੇ ਜਾਣ ਜਿਸ ਨੇ ਇਹ ਗਰੀਬ ਦੇ ਨਾਲ ਧੱਕਾ ਕੀਤਾ ਉਸ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਸ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @gurwindersingh1502
    @gurwindersingh1502 Год назад +3

    ਐਨਾ ਧੱਕਾ

  • @narinder_singh_1965
    @narinder_singh_1965 Год назад +11

    ਕ ਈ ਵਾਰੀ ਜਦ ਕੋਈ ਅਣਗਹਿਲੀ ਚ ਗਲਤ ਕੰਮ ਕਰ ਰਿਹਾ ਹੁੰਦੈ ਤਾਂ ੳਸ ਨੂੰ ਏ ਐਹਸਾਸ ਨਹੀਂ ਹੁੰਦਾ ਕਿ ੳ ਕੁਝ ਗਲਤ ਕਰ ਰਿਹੈ ਤੇ ਦੂਜਾ ੳਨੂੰ ਸਮਝਾਂਦੈ ਭਾਈ ਏਥੇ ਤੂੰ ਗਲਤ ਹੈਂ ਹੋ ਸਕਦੈ ਏ ਰੇਹੜੀ ਵਾਲਾ ਵੀ ਟਰੈਫਿਕ ਵਿਚ ਵਿਘਨ ਪੋਂਦਾ ਹੋਵੇ ਇਸ ਕਰਕੇ ਮਸਲੇ ਦੀ ਤੈਹ ਤਕ ਜਾਣਾ ਜ਼ਰੂਰੀ ਹੈ

  • @karamjeetkaur8240
    @karamjeetkaur8240 Год назад +10

    ਤੂੰ ਆਪਣੇ ਘਰੋਂ ਰਾਸ਼ਣ ਬਾਹਰ ਸੁੱਟ ਕੇ ਦੇਖ ਸੁਟ ਸਕਦਾ

  • @jaswindersidhu4185
    @jaswindersidhu4185 Год назад +5

    ਏ ਰੇਹੜੀ ਤਾਂ ਪਲ਼ਟਾ ਦਿੱਤੀ ਪਰ ਜੋ ਮੇਨ ਹਾਈਵੇ ਉਪਰ ਰੇੜੀਆਂ ਨਾਲ ਐਕਸੀਡੈਂਟ ਹੁੰਦੇ ਨੇ ਉਨ੍ਹਾ ਨੂੰ ਹਿੰਮਤ ਨਾਲ ਪਿਛੇ ਕਰਾਉਣਾ ਚਾਹੀਦਾ ਪੰਜਾਬ ਚ ਹਰ ਰੋੜ ਤੇ ਲੱਗੀਆਂ ਹੋਈਆਂ ਹਨ

  • @inderjitsingh1912
    @inderjitsingh1912 Год назад +8

    ਪੁਲਿਸ ਹੈਹੀ ਬਦਤਮੀਜਾ ਦੀ ਫੌਜ

  • @sunilsharma9135
    @sunilsharma9135 Год назад +18

    ਹੁਣ ਅਕਲ ਆ ਗਈ ਹੈ
    ਜਦੋ ਪੰਜਾਬ ਪੁਲਿਸ ਆਏ ਤਾ ਸਭ ਤੋ ਪਹਿਲਾ ਉਹਨਾ
    ਦੀਆ ਪਲੇਟਾ ਲਾ ਦਿਆ ਕਰ ਸਭ ਚਲੇ ਗਾ ਬਸ

  • @khullarfamily3478
    @khullarfamily3478 Год назад +5

    ਿੲਹ ਤਰੀਕਾ ਗਲਤ ਹੈ

  • @balvirsinghdhanju
    @balvirsinghdhanju Год назад +35

    ਸਸਪੈਡ ਕਰੋ ਸਾਲ਼ੇ ਹਰਾਮਦੇ ਨੂੰ

  • @baljindersran8484
    @baljindersran8484 Год назад +4

    ਇਸ ਨੇ ਪੁਲਿਸ ਮੁਲਾਜ਼ਮਾ ਨੂੰ ਫ੍ਰੀ ਕੁਲਚੇ ਨਹੀਂ ਦਿੱਤੇ ਹੋਣੇ ਨਾਲੇ ਮਹੀਨਾ ਨਹੀਂ ਦਿੱਤਾ ਹੋਣਾ ਇਹ ਪੰਜਾਬ ਪੁਲਿਸ ਤਾਂ ਮੱਛਰੀ ਪਾਈ ਆ

  • @baljindershah9373
    @baljindershah9373 Год назад +14

    ਰ੍ਹੇਹੜੀਆਂ ਵਾਲਿਆਂ ਦੋਹਾਂ ਪਾਸਿਆਂ ਤੋ ਸੜਕਾਂ ਦੱਬ ਰੱਖੀਆਂ,ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ।

    • @garmalsingh4181
      @garmalsingh4181 Год назад +1

      Sahe keha veer road apne ghar de bna lende han khuj jga dukandar rok lende han dono ide to khuj jga rehdeya wale gade tta ke kae war ta motor cycle v jamm vittch fas janda hae

    • @ManpreetSingh-wf3qt
      @ManpreetSingh-wf3qt Год назад

      Ready pure India which lagdi hai per Bharat Desh de lok Punjabi da kam kamjabbi tu sadde ne Punjab nu kaDevi kamyab nahin hone denge

    • @baljindershah9373
      @baljindershah9373 Год назад

      @@ManpreetSingh-wf3qt
      ਵੀਰੇ ਮੈਂ ਤੁਹਾਡੇ ਵਿਚਾਰ ਨਾਲ ਸਹਿਮਤ ਹਾਂ,ਸਿਰਫ ਧੰਦਾ ਚਲਾਉਣਾ ਨਾਂ ਵੇਖੀਏ,ਕਾਮਯਾਬੀ ਨੂੰ ਕਾਇਮ ਰੱਖਣ ਲਈ ਦੂਰ ਦ੍ਰਿਸ਼ਟੀ ਵੀ ਵਰਤੀਏ।ਕਿਓਂਕੇ ਪੰਜਾਬ ਤੁਹਾਡੇ ਕਹਿਣ ਅਨੁਸਾਰ ਵਿਤਕਰੇ ਦਾ ਸ਼ਿਕਾਰ ਹੈ,ਉਹ ਵੀ ਆਪਣਿਆਂ ਦੀ ਮਿਹਰਬਾਨੀ ਕਰਕੇ ।ਸਮਝ ਕੇ ਚੱਲੀਏ,

  • @satinderkaur7317
    @satinderkaur7317 Год назад +5

    ਰਿਜ਼ਕ ਦੀ ਏਨੀ ਬੇਅਦਬੀ ਕਰਨ ਵਾਲੇ ਨੂੰ ਰੱਬ ਨੇ ਮੁਆਫ ਨਈਂ ਕਰਨਾ

  • @GurnekSingh-l6c
    @GurnekSingh-l6c Год назад +5

    ਬੋਤੱਤ ਮਾੜਾ ਕਿਤਾ ਪੁਲਿਸ ਨੇ. ਜੇ ਕੋਈ ਰੋਟੀ ਖਾਦਾਂ ਤਾਂ ਪੁਲਿਸ ਨੂੰ ਕੀ ਤਕਲੀਫ ਆ. 🙏🙏❤️Form Adv GS Khaira 👎👎👎👎👆🏼👆🏼

  • @jogaseth12
    @jogaseth12 8 месяцев назад +1

    Amritsar Court's de ਬਾਹਰ ਦੇਖੋ ਕਿਵੇਂ ਗ਼ਲਤ ਪਾਰਕਿੰਗ ਹੁੰਦੀ ਹੈ ਉਸ ਵਲ ਕਿਸੇ ਦਾ ਵੀ ਧਿਆਨ ਨਹੀਂ ਹੈ

  • @baggasarpanchnakki-fk9ku
    @baggasarpanchnakki-fk9ku Год назад +4

    ਵਾਹਿਗੁਰੂ ਜੀ

  • @jagjitsingh283
    @jagjitsingh283 Год назад +5

    22 ji koi na mae v punjab aa reha ha mae ik union bnavaga te sare rehrri waleaa di sport kraga 😢😢😢😢😢😢😢😢

  • @banarsidass3604
    @banarsidass3604 Год назад +4

    ਸਾਡੇ ਪੰਜਾਬ ਦੇ ਲੋਕਾਂ ਦਾ ਵੀ ਕੋਈ ਕਿਰਦਾਰ ਨਈਂ ਜੇ ਪੁਲਿਸ ਟਰੈਫਿਕ ਰੋਕਣ ਵਾਲਿਆਂ ਖਿਲਾਫ ਕਾਰਵਾਈ ਨਈ ਕਰਦੀ ਤਾਂ ਪੁਲਿਸ ਦੀ ਨੁਕਤਾਚੀਨੀ ਕਰਦੇ ਹਨ ਜੇ ਟਰੈਫਿਕ ਰੋਕਣ ਵਾਲਿਆਂ ਖਿਲਾਫ ਕਾਰਵਾਈ ਕਰਦੀ ਹੈ ਤਾਂ ਪੁਲੀਸ ਨੂੰ ਹੀ ਮਾੜਾ ਕਹਿੰਦੇ ਹਨ .

    • @SunnySingh-ke5fm
      @SunnySingh-ke5fm Год назад

      15ਸਾਲ ਤੂੰ ਕੰਮ ਕਰ ਰਹੇ ਆਹ ਬੰਦਾ ਇਸ ਜਗ੍ਹਾ ਤੇ.. ਰਹੀ ਗੱਲ ਇੱਕ ਹੋਰ ਇਨ੍ਹਾਂ ਨੂੰ ਪੰਜਾਬੀ ਬੰਦੇ ਹੀ ਦਿਸਦੇ ਇਨ੍ਹਾਂ ਨੂੰ. ਭਾਈਏ ਨੀ ਦਿਸਦੇ ਇਨ੍ਹਾਂ ਨੂੰ ਓ ਇਨ੍ਹਾਂ ਦੇ..... ਲੱਗਦੇ ਨੇਂ.. ਪੰਜਾਬੀ ਨੂੰ ਹੀ??? ਕਰਨਾ ਹੁੰਦਾ

  • @dharamsinghgill5264
    @dharamsinghgill5264 Год назад +3

    ਨਾਲੇ ਕਹਿਦੇ ਟ੍ਰੈਫਿਕ ਦਾ ਬੁਰਾ ਹਾਲ ਆ (ਰੋਡ ਤੇ ਨਜਾਇਜ ਕਬਜੇ etc ਸਾਰੀ ਪੁਲਿਸ ਦੀ ਜੇ ਕਰੇ ਤਾ ਮਾੜੀ ਜੇ ਨਾ ਕਰੇ ਫਿਰ ਜੰਗਲ ਰਾਜ )ਮੀਡੀਆ ਤੇ ਲੋਕਾ ਨੂੰ ਚਾਹੀਦਾ ਰਾਸ਼ਟਰਪਤੀ ਰਾਜ

    • @SETHARABPATIJI22
      @SETHARABPATIJI22 Год назад

      Police wale ne Gusse ch aa ke eh kam karta hona kise b City de wich chale jao Road de dono sida te Rehriya Wale ja dukana waleya ne Saman Rakheya hunda Adhi Road ta idha hi Block hoi hundi jaam Ta aap hi Lagna savere savere chale jao Road Khali Hunde ohi baad ch jao Tuhade to Lang Nahi Hunda ithe hun kis da kasoor koi pata nahi

  • @SarabjeetSingh-y4q
    @SarabjeetSingh-y4q Год назад

    ਕਾਨੂੰਨ ਸਭ ਦੇ ਲਈ ਇੱਕ ਹੈ ਇਸ ਦਾ ਸਹੀ ਇਸਤਮਾਲ ਕਰੋ

  • @Davindergill1313
    @Davindergill1313 Год назад

    ਉਹ ਭਰਾ ਗੱਲ ਕੋਈ ਨਹੀਂ ਮਹੀਨਾ ਦੇਣ ਲੱਗ ਜਾਂਦਾ ਸਭ ਕੁਝ ਚੱਲੀ ਜਾਣਾ ਸੀ, ਸਾਰਾ ਰੌਲਾ ਹੀ ਉਹੀ ਸੀ,

  • @Nanakpanthi
    @Nanakpanthi Год назад +16

    Mufat khor hona police wala. Aksar police wale ķise nu vi paise nahi dende.

  • @ankubasra9220
    @ankubasra9220 Год назад

    Police man thekh kar rahe hai ji ❤️🙏🙏 ਉਨ੍ਹਾਂ ਦੀ ਵੀ ਅਪੀਲ ਹੈ ਟਰੈਫਿਕ ਨਿਯਮਾਂ ਅਨੁਸਾਰ ਇਹ ਕੰਮ ਪੁਲੀਸ ਨੇ ਕਰਨਾ he ha ji ❤️🙏🙏

  • @RangitSinghHarike-uy7md
    @RangitSinghHarike-uy7md Год назад +3

    ਸ੍ਰ ਜੀ ਕੁਚਲੇ। ਭਟੂਰੇ ਖਾਓ ਜੀ।ਆਓ ਜੀ ਚਾਹ ਪਾਣੀ ਦਸੋ ਕਿਤੇ ਕਿਤੇ ਕੌੜੀ ਘੁੱਟ ਵੀ ਬਸ ਇਹੋ ਤਰੀਕ਼ਾ ਹੈ ਜੀ।

  • @nirvailsandhu7523
    @nirvailsandhu7523 Год назад +15

    Waheguruji❤❤❤❤❤❤❤

  • @gurpreetsingh-rw6kr
    @gurpreetsingh-rw6kr Год назад

    ਸਾਡੇ ਦੋ ਜਣੇ ਪੁਲਸ ਵਿਚ ਭਰਤੀ ਆ ।ਭਰਤੀ ਹੋਣ ਤੋ ਪਹਿਲਾਂ ਬਹੁਤ ਚੰਗੇ ਹੁੰਦੇ ਸੀ। ਹੁਣ ਸਿਰੇ ਦੇ ਗੰਦ ਬਣਗੇ। ਇਹ ਡਿਪਾਰਟਮੈਂਟ ਈ ਗੰਦ ਹੁੰਦਾ ਏ

  • @MandeepSingh-c7v
    @MandeepSingh-c7v 8 месяцев назад

    ਗਲਤ ਗੱਲ ਹੈ ਗਰੀਬਾਂ ਨਾਲ ਧੱਕਾ ਨਾ ਕਰੋ

  • @pambudwal3667
    @pambudwal3667 Год назад +6

    So sad 😢
    Some one should help him
    Poor guy 💔

  • @SanjeevKumar-eu9gd
    @SanjeevKumar-eu9gd Год назад +12

    Govt must take action immediately that in justice with poor people and food wastage

    • @ranapartap1501
      @ranapartap1501 Год назад +1

      sikh govt care abuut a Hindu?? Why no Hindu CM in punjab for 75 years

    • @sukhdevsinghchahal2222
      @sukhdevsinghchahal2222 Год назад

      ਹਰਿਆਣੇ ਚ ਕੋਈ ਸਿੱਖ ਮੁੱਖ ਮੰਤਰੀ ਬਣਿਆ ਯੂਪੀ ਚ ਕੋਈ ਸਿੱਖ ਮੁੱਖ ਮੰਤਰੀ ਬਣਿਆ ਹਿਮਾਚਲ ਚ ਕੋਈ ਸਿੱਖ ਮੁੱਖ ਮੰਤਰੀ ਬਣਿਆ ਉੱਤਰਾਖੰਡ ਵਿੱਚ ਕੋਈ ਸਿੱਖ ਮੁੱਖ ਮੰਤਰੀ ਬਣਿਆ ਰਾਜਸਥਾਨ ਚ ਕੋਈ ਸਿੱਖ ਮੁੱਖ ਮੰਤਰੀ ਬਣਿਆ ਮੁਗਲਾਂ ਵੇਲੇ ਤਾਂ ਸਿੱਖ ਚੰਗੇ ਲੱਗਦੇ ਸੀ ਹੁਣ ਵੈਰੀ ਦਿਸਦੇ ਨੇ​@@ranapartap1501

  • @GurjeetSingh-bf6zw
    @GurjeetSingh-bf6zw Год назад +2

    ਬਤ।ਮੀਜ ਕੀਤੀ।ਪਲਸ।ਨੇ

  • @mangatsingh820
    @mangatsingh820 Год назад +4

    Waheguru ji 🙏🙏🙏

  • @daljitsinghrekhi9430
    @daljitsinghrekhi9430 Год назад

    ਭਈਆਂ ਨੂੰ ਕਿਸ ਲਈ ਇਜਾਜ਼ਤ ਮਿਲਦੀ

  • @jagsirsinghsouna8936
    @jagsirsinghsouna8936 Год назад +1

    ਮਹੀਨਾ ਨਹੀ ਦਿੱਤਾ

  • @prempalsinghsingh9311
    @prempalsinghsingh9311 Год назад

    ਮਾਨ ਸਾਹਿਬ ਜੀ ਵੇਖ ਲਓ ਵੇਖ ਲਓ ਤੁਹਾਡੇ ਬਦਲਾਅ ਸ਼ੁਰੂ ਹੋ ਗਿਆ ਹੈ

  • @mangjitsingh4606
    @mangjitsingh4606 Год назад +1

    ਕੁਲਚੇ ਘਰ ਲਿਜਾਣ ਵਾਸਤੇ ਮੰਗੇ ਹੋਣੇ ਨਾ ਦੇਣ ਤੇ ਗੁੱਸਾ ਆ ਗਿਆ

  • @baldevkrishansharma1975
    @baldevkrishansharma1975 Год назад

    ਕਾਰਨ ਤਾਂ ਦੱਸੋ, ਜਾਮ ਦੀ ਫੋਟੋ ਦਿਖਾਈ ਕੀ?

  • @ramswroopchowdhary6718
    @ramswroopchowdhary6718 Год назад +1

    पुलिस वालों को इस भाई से खाने को नहीं मिल रहा होगा shame on punjab pulice

  • @harwindermangat5540
    @harwindermangat5540 Год назад +4

    ਦੇ ਦਿਆ ਕਰ ਮਹੀਨਾ ਇਹਨੂੰ ਮਹੀਨਾ ਭਾਲਦੇ ਆ ਪੁਤਰਾ

  • @jagjeetsingh8282
    @jagjeetsingh8282 Год назад +1

    ਪੰਜਾਬੀ ਦੀ ਰੇੜੀ ਹੈ ਮਾੜਾ ਕੀਤਾ ਪੁਲਿਸ ਨੇ।

  • @gurmailsingh-kl7ht
    @gurmailsingh-kl7ht Год назад +1

    ਗੂਰੂ ਫਤਿਹ ਜੀ ਬਹੁਤ ਚੰਗਾ ਸੜਕਾ ਤੇ ਬਹੁਤ ਭੀੜ ਕਾਰਨ ਬਹੁਤ ਐਕਸੀਡਿਟ ਹੁਦੇਹੈ ਇਸ ਕਰਕੇ ਰੇੜੀ ਵਾਵੇ ਨੂੰ ਆਪ ਹੀ ਪਤਾ ਹੋਣਾ ਚਾਹੀਦਾ

  • @technicalstory8036
    @technicalstory8036 Год назад

    ਮੁੱਕਰ ਗਿਆ ❤
    ਮੁੱਕਰ ਗਿਆ ❤

  • @BajWa-d9l
    @BajWa-d9l Год назад +6

    Lakh lanit eho jihe officer de.je koi punjabi kam karda os nu kion nhi karan dita janda ji.waheguru ji

  • @nidarsingh1487
    @nidarsingh1487 Год назад

    Very nice bhullar sahib ji

  • @SukhwinderSingh-uq4gt
    @SukhwinderSingh-uq4gt Год назад +2

    ACP Nirmal is absolutely right

  • @ronaldocristano7872
    @ronaldocristano7872 Год назад +1

    Waheguru 🙏

  • @baldevkrishansharma1975
    @baldevkrishansharma1975 Год назад

    ਪੁਲਿਸ ਨੂੰ ਵੀ ਸੁਣੋ

  • @harbakhshishsingh9825
    @harbakhshishsingh9825 Год назад +5

    Panjabi bandia nu hi presan krde ne
    Rabb bachave inha to

  • @jagjitsingh283
    @jagjitsingh283 Год назад +1

    Koi na 22 wait for me 😢😢😢😢😢😢😢

  • @Haritarsikka9136
    @Haritarsikka9136 Год назад

    Bilkul sahi aa

  • @beantkaur9125
    @beantkaur9125 Год назад +3

    Bhaiya jo pun. Ch rehde lgon de manjure he punjabe nu nahe veer ji pp nu kulche mufat ch khwadea kro bhaiya to trafic jaam ne hunda

  • @simranrana9297
    @simranrana9297 Год назад +1

    Waheguru ji 💔 😮😢😢😢😢

  • @rajansharma9470
    @rajansharma9470 Год назад +8

    Gand department 😡

  • @HarpalSingh-hk6ti
    @HarpalSingh-hk6ti Год назад +3

    ਪੁਲਿਸ ਵਾਲਿਆਂ ਕੁਤਿਆਂ ਦੁਕਾਨਾਂ ਖਾਲੀ ਕਰਵਾਇਆ ਸ਼ਬਦ ਕਿਉਂ ਵਰਤਿਆ

  • @ManjinderChahal-q2i
    @ManjinderChahal-q2i Год назад

    ਪੁਲੀਸ ਵਾਲਿਆ ਕੰਜਰਾ ਤੇਰਾ ਬ
    ਕੰਖ ਨਾਂ ਰਹੇ।

  • @GuruDavdass
    @GuruDavdass Год назад

    ਇਸ ਦਾ ਹਰਜਾਨਾ ਭਰੇ ਜਿਸਨੇ ਰੇੜੀ ਉਲਟਾਈ

  • @balwindersinghbrar5963
    @balwindersinghbrar5963 Год назад

    ਅਧੂਰੀ ਰਿਪੋਰਟਿੰਗ ਕੀਤੀ ਹੈ ਚੈਨਲ ਨੇ। ਸੱਚ ਝੂਠ ਬਾਰੇ ਕੁਝ ਵੀ ਨਹੀਂ ਦੱਸ ਸਕੇ।

  • @gurnoorsidhu495
    @gurnoorsidhu495 Год назад

    ਇਹਨਾਂ ਨੂੰ ਮੇਰੇ ਸਾਰਿਆਂ ਨੂੰ ਐ ਪੁੱਛੋ ਵੀ ਕਿਸੇ ਭਈਏ ਦੀ ਰੇੜੀ ਚੁਕਾਓ ਪੰਜਾਬੀ ਦੀ ਭੈਣ ਹੀ ਹੁਣ ਰੇੜੀ ਚਕਾਉਣੇ ਆ

  • @MohanSingh-gt9ks
    @MohanSingh-gt9ks Год назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @daljitsinghrekhi9430
    @daljitsinghrekhi9430 Год назад

    ਵੀਰ ਜੀ ਜੇਕਰ ਇਹ ਗੱਲ ਸਹੀ ਆ ਤਾਂ ਮਾਨ ਸਰਕਾਰ ਕੀ ਸੁੱਤੀ ਪਈ

  • @saniakhosla1039
    @saniakhosla1039 Год назад +4

    😢😢😢

  • @jamshedahmed5570
    @jamshedahmed5570 Год назад +1

    Very sad 😢

  • @permsingh7156
    @permsingh7156 Год назад +4

    ਬੱਇਏ ਇਹਨੂੰ ਰੀਸਪਤ ਦੇ ਦੰਦੇ ਪੰਜਾਬੀ ਲੋਕ ਇਨ੍ਹਾਂ ਨੂੰ ਕੁਝ ਦੰਦਾਂ ਨਹੀਂ ਇਸ ਕਰਕੇ ਪੰਜਾਬੀ ਗਰੀਬ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ

  • @uddyraj2963
    @uddyraj2963 Год назад

    ਸੜਕ ਦੇ ਵਿਚਕਾਰ ਕੋਣ ਲਾਉਣ ਦਿੰਦਾ

  • @satwantkaur7093
    @satwantkaur7093 Год назад +6

    Kakh na rahe punjabi bande nal vadhiki karde ne.

  • @KuldeepKumar-eo6ut
    @KuldeepKumar-eo6ut Год назад

    ਅਜਿਹੇ ਪੁਲਸ ਵਾਲੇ ਨੂੰ ਗਿਰਫ਼ਤਾਰ ਕਰਕੇ ਸਜ਼ਾ ਦੇਣੀ ਚਾਹੀਦੀ ਹੈ ਮੈਂ ਉਸ ਪੁਲਸ ਅਫ਼ਸਰ ਦੀ complaint humen right ਵਿਚ ਕਰਾਂਗਾ ਤੇ ਭਗਵੰਤ ਮਾਨ ਨੂੰ ਵੀ send kar reha haan

  • @saranbasra994
    @saranbasra994 Год назад +4

    Shameful.

  • @gurdeepjolly8282
    @gurdeepjolly8282 Год назад

    ਰਿਸ਼ਵਤ ਨਹੀਂ ਦਿੱਤੀ ਹੋਣੀ.

  • @renunishad3130
    @renunishad3130 Год назад

    ਪੁਲਿਸ ਵਾਲਾ ਕਿਹੋ ਜਿਹਾ ਸ਼ਖਸ ਸਖਸਹੈ

  • @Eastwestpunjabicooking
    @Eastwestpunjabicooking Год назад

    ਮੁਫ਼ਤ ਦਾ ਪਰਿਵਾਰ ਲਈ ਖਾਣਾ ਚਾਹੁੰਦੇ ਹੋਣੇ

  • @PardeepSingh-kc3hj
    @PardeepSingh-kc3hj Год назад

    ਤੂੰ ਬਾਇਆ ਹੁੰਦਾ ਫਿਰ ਨੀ ਸੀ ਇਹਨਾ ਕੁੱਝ ਕਹਿਣਾ

  • @butasingh8893
    @butasingh8893 11 месяцев назад

    ਮੈਨੂੰ ਪੁਲਿਸ ਵਾਲਾ ਬੋਂਡੂ ਲੱਗਦਾ ਹੇਹੜੀ ਵਾਲੇ ਨੂੰ ਕਿਤੇ ਗਾਡ ਮਾਰਨ ਨੂੰ ਕਹਿੰਦਾ ਹੋਵੇਗਾ ਰੇਹੜੀ ਵਾਲੇ ਨੇ ਮਨਾਂ ਕਰਤਾ ਹੋਵੇਗਾ

  • @JaswinderSingh-y1s
    @JaswinderSingh-y1s Год назад

    Waheguru ji

  • @PannnuRUPINDER
    @PannnuRUPINDER Год назад

    ਪੁਲਿਸ ਨੇ ਸਹੀ ਕੀਤਾ ਇਹ ਰੇਹੜੀ ਚਾਲਕ ਅਪਨੀ ਮਰਜੀ ਨਾਲ ਸੜਕ ਉਪਰ ਆਕੇ ਮਨਮਰਜ਼ੀ ਕਰਦੇ ਰਹਿੰਦੇ ਹਨ

  • @arunkanojia5183
    @arunkanojia5183 Год назад +3

    Shud be suspended on duty

  • @manjeetkaur1719
    @manjeetkaur1719 Год назад +1

    ਹਫਤਾ ਖਾਣ ਵਾਲਾ ਹੋਵੇਗਾ. ਤੁਸੀਂ ਵੀ bDiscipline vich ਰਹੋਂ !

  • @parmodkumarmehta9436
    @parmodkumarmehta9436 Год назад +2

    15 Saal Kam Karke Dukaan Kion Nhi Banai

  • @kk-wy5eq
    @kk-wy5eq Год назад +4

    He shoukd have listened to the police warnings people don't care what they say

  • @balrajdeepsingh615
    @balrajdeepsingh615 Год назад

    ਇਹ ਸਭ ਇਹੋ ਜਿਹੇ ਪਾਪੀ ਚਰਾਸੀ ਆਲੇ ਬੁਢੇ

  • @ਗੁਰਭੇਜਸਿੰਘ
    @ਗੁਰਭੇਜਸਿੰਘ 4 месяца назад

    ਨਸਾ ਕਤਲ ਚੋਰੀ ਨਹੀ ਰੁਕਦਾ ਮਿਹਨਤ ਰੋਕ ਦਿੳੁ

  • @JagtarSingh-hf4ck
    @JagtarSingh-hf4ck Год назад

    ,ਬਾਈ ਜੀ ਇਹ ਕੁਲਚੇ ਮੁਖਤ ਭਾਲਦੇ ਹਨ ਇਹ ਕੰਮ ਕਰਦੇ ਰ੍ਹੇੜੀ ਭਾਵੇਂ ਸੜਕ ਦੇ ਬਿਚਾਲੇ ਲਾ ਲਵੀਂ