Ludhiana News | ਪਰਵਾਸੀ ਨੇ ਛੇੜੀ ਕੁੜੀ, ਮੌਕੇ 'ਤੇ Nihang Singh ਨੇ ਕਰ ਲਿਆ ਕਾਬੂ | Punjab News | N18V

Поделиться
HTML-код
  • Опубликовано: 13 янв 2025

Комментарии • 584

  • @apnapunjab2023
    @apnapunjab2023 11 месяцев назад +131

    ਇਨਾ ਪਰਵਾਸੀਆਂ ਦੇ ਚਮਚੇ ਨਾ ਬਣੋ❤

  • @sonyfoujigurdaspur
    @sonyfoujigurdaspur 11 месяцев назад +170

    ਇਹੋ ਜਿਹੇ ਦੱਲੇ ਪ੍ਰਵਾਸੀਆਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ

    • @Humanity0101
      @Humanity0101 3 месяца назад +5

      1947 too tusi kawaia karde aye 22 kade insaaf milia? Galami samjo.

    • @UsmanAli-sp8vw
      @UsmanAli-sp8vw Месяц назад +1

      ਬਈਏ ਭਜਾਓ ਪੰਜਾਬ ਬਚਾਓ ਹਰ ਜਗਾ ਗੰਦ ਪਾਇਆ ਪਿਆ

  • @DharamSingh-wl1zu
    @DharamSingh-wl1zu 11 месяцев назад +80

    ਬਾਬਾ ਜੀ ਬਹੁਤ ਵਧੀਆ ਕੰਮ ਕੀਤਾ । ਪੰਜਾਬੀਓ ਰਲ ਕੇ ਮੁਕਾਬਲਾ ਕਰੋ, ਜਿਹੜੇ ਭਾਈਏ ਨੇ ਪੰਜਾਬ ਵਿੱਚ ਗੰਦ ਪਾਇਆ ਉਹ ਤਾਂ ਹੀ ਠੀਕ ਹੋ ਸਕਦਾ ਜੇ ਅਸੀਂ ਇਕਠੇ ਹੋਵਾਗੇ। ਧੰਨਵਾਦ।

  • @protejasinghdhandra8025
    @protejasinghdhandra8025 3 месяца назад +22

    ਨਿਹੰਗ ਸਿੰਘ ਵੀਰ ਹੀ ਇਹੋ ਜਿਹੇ ਵਿਗੜਿਆਂ ਨੂੰ ਸੁਧਾਰ ਸਕਦੇ ਨੇ।

  • @apnapunjab2023
    @apnapunjab2023 11 месяцев назад +191

    ਇਹਨਾਂ ਬਈਆਂ ਨੂੰ ਘਰ ਕਰਾਏ ਵਿੱਚ ਨਾ ਦਿਓ❤ ਨਾ ਹੀ ਇਹਨਾਂ ਨੂੰ ਜਗ੍ਹਾ ਜਗ੍ਹਾ ਰੇੜੀਆਂ ਲਾਉਣ ਦਿਓ❤

  • @balwantdhillon9449
    @balwantdhillon9449 11 месяцев назад +173

    ਭਈਏ ਭਜਾਓ ਪੰਜਾਬ ਬਚਾਓ, ਏਨਾ ਨੂੰ ਰਹਿਣ ਨੂੰ ਘਰ ਨਾ ਦਿਉ

  • @harmeshlalkataria1505
    @harmeshlalkataria1505 11 месяцев назад +111

    ਪ੍ਰਵਾਸੀ ਹੋਵੇ ਜਾਂ ਪੰਜਾਬੀ ਇਹਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ

    • @ashwani2070
      @ashwani2070 6 месяцев назад +1

      sahi gal isnu police de hawale karo ehna kutapa karna thik nhi kisi da

    • @Wronglyiptc8
      @Wronglyiptc8 4 месяца назад

      ​@@ashwani2070police ne v kuj nahi krna bhand di poori cheh aa inaa bhaiya nu

    • @Themetaphysician1999
      @Themetaphysician1999 4 месяца назад

      police nakamyab aa is lai ta'n aap kuttna painda ​@@ashwani2070

  • @SatnamSingh-fu1fh
    @SatnamSingh-fu1fh 11 месяцев назад +123

    ਬਹੁਤ ਵਧੀਆ ਕੀਤਾ ਬਾਬਾ ਜੀ

    • @Gurvinder-d7i
      @Gurvinder-d7i 5 месяцев назад +1

      Hi

    • @DeepamarAmarverka
      @DeepamarAmarverka 14 дней назад

      ​@@Gurvinder-d7isaliya lakh di lahnat kudi nu reply krda piya sharam nai ayi veer tenu

  • @sharanjeetkaur8539
    @sharanjeetkaur8539 11 месяцев назад +66

    ਜੇ ਭਈਏ ਨਾਂ ਭਜਾਏ ਤਾ ਇਸ ਤੋਂ ਵੀ ਮਾੜਾ ਹੋਵੇਗਾ

  • @dalbirsingh5890
    @dalbirsingh5890 11 месяцев назад +39

    ਵੀਰ ਜੀ ਪੰਜਾਬੀ ਕੁੜੀਆ ਨੂੰ ਦੇਖ਼ ਕੇ ਵੀ ਸ਼ਰਮ ਆਉਂਦੀ ਹੈ ਬਹੁਤੀਆਂ ਕਰਕੇ ਇਹਨਾਂ ਨੇ ਵੀ ਅੱਤ ਚੁੱਕੀ ਹੋਈ ਹੈ

  • @JagdishSingh-gt1ld
    @JagdishSingh-gt1ld 11 месяцев назад +21

    ਬਾਈ ਪਹਿਲਾਂ ਤਾਂ ਐ ਦੱਸੋ ਜਿਹੜੀ ਪੰਜਾਬ ਦੀ ਸਰਕਾਰ ਹੈਗੀ ਹ ਉਹ ਭਈਆ ਨੂੰ ਪ੍ਰਵਾਸੀਆਂ ਨੂੰ ਯੂਪੀ ਬਿਹਾਰ ਵਾਲਿਆਂ ਨੂੰ ਪੰਜਾਬ ਦੇ ਵਿੱਚ ਨੌਕਰੀਆਂ ਦੇ ਜਾਂਦੀਆਂ ਉਹਨਾਂ ਦੇ ਆਧਾਰ ਕਾਰਡ ਬਣਵਾਈ ਜਾਂਦੀ ਹੈ ਤੇ ਪੰਜਾਬ ਦੇ ਜਿਹੜੇ ਮੁੰਡੇ ਆ ਬਾਹਰ ਜਾਈ ਜਾਂਦੇ ਆ ਗੱਲ ਠੀਕ ਹ ☝️✍️

  • @RtoJeie
    @RtoJeie 11 месяцев назад +29

    ਬਹੁਤ ਵਧੀਆ ਕਿੱਤਾ ਬਾਬਾ ਜੀ

  • @Tangovlog_CHD
    @Tangovlog_CHD 11 месяцев назад +56

    Very good job sir please carry on 👍🏻👍💪💪🏻💪🏻💪🏻

    • @SorabSahota
      @SorabSahota 11 месяцев назад +3

      ਖਾਲਸਾ ਜੀ ਵਾਹਿਗੁਰੂ ਵਾਹਿਗੁਰੂ ਜਿਹੜੇ ਗਰੀਬਾਂ ਦੀ ਧੀ ਭੈਣ ਦੀ ਇੱਜ਼ਤ ਨੂੰ ਹੱਥ ਪਾਇਆ ਇਸ ਲੱਤਾਂ ਬਾਹਾਂ ਕੱਟੀਆਂ ਜਾਟੀਆ

    • @GuriSharma-qc4jh
      @GuriSharma-qc4jh 11 месяцев назад

      ​@@SorabSahotaqq😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @RajKumar-ws3wu
      @RajKumar-ws3wu Месяц назад

      👍👍

    • @Sleer-o2n
      @Sleer-o2n Месяц назад

      Tu saliye

    • @DeepamarAmarverka
      @DeepamarAmarverka 14 дней назад

      ​@@Sleer-o2nsaliya kyu galan kadda j Teri pen nu koi galan kdde tusi saliyo apniya thiyan peena nu nai bhakshde lakh di lahnat tuhade te

  • @bakhshishaatma-zn7sv
    @bakhshishaatma-zn7sv 11 месяцев назад +25

    ਬਹੁਤ ਵਧੀਆ ਕਰੀਆਂ ਬਾਂਬਾ ਜੀ ਨੇ ਇਸ ਦਾ ਰੱਜ ਕੇ ਕੁਟਾਪਾ ਚਾੜ੍ਹਿਆ ਜਾਵੇ ਬਾਂਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @ਗੁਰਪ੍ਰੀਤਸਿੰਘ-ਢ2ਗ
    @ਗੁਰਪ੍ਰੀਤਸਿੰਘ-ਢ2ਗ 11 месяцев назад +8

    ਪੰਜਾਬੀ ਬਾਹਰ ਭਜੀ ਜਾਂਦੇ ਨੇ ਤੇ ਪ੍ਰਵਾਸੀ ਭਇਏ ਪੰਜਾਬ ਆਈ ਜਾਂਦੇ ਨੇ
    ਬਾਈ ਸਬ ਨੂੰ ਬੇਨਤੀ ਕੀ ਪੰਜਾਬੀ ਆਪਸ ਵਿਚ ਲੜਨਾ ਛੱਡ ਕੇ ਏਨਾ ਪ੍ਰਵਾਸੀਆਂ ਨੂੰ ਨਥ ਪਾਕੇ ਰੱਖੋ
    🙏🙏

  • @lakhwinderkaur3765
    @lakhwinderkaur3765 11 месяцев назад +36

    ਪੰਜਾਬ ਦਾ ਬੁਰਾ ਹਾਲ

  • @Storyteller010
    @Storyteller010 11 месяцев назад +32

    Shukar aa punjabio tusi jag gye shukar aaaa🙏🙏🙏

    • @DEvil-vf2gc
      @DEvil-vf2gc 2 месяца назад

      Sukar hai jaag gaye to bolo punjabi bhai log bharat mata ki jai

  • @NirmalSingh-bz3si
    @NirmalSingh-bz3si 11 месяцев назад +71

    ਜਾਂ ਤਾਂ ਜੱਟਾਂ ਨੂੰ ਇਨਾ ਨਾਲ ਬਿਹਾਰ ਭੇਜਿਆ ਜਾਵੇ ਜਾਂ ਭੲੲਈਆ ਬਾਦ ਭਜਾਓ ਪੰਜਾਬ ਬਚਾਓ?? ਇਹ ਜੱਟ ਆਪਣੇ ਜਵਾਈਆ ਨੂੰ ਸਾਭੇਂ?? ਹੁਣ ਜੱਟੀਆ ਵੀ ਭੲੲਈਆ ਰਾਣੀਆ ਬਣਗੀਆ??

    • @Humanity0101
      @Humanity0101 11 месяцев назад +1

      Too bas kar tenu ki ja ap de babe de peri dig.

    • @mandeep36
      @mandeep36 11 месяцев назад +1

      Ah kehda kise jatt ne rakhe
      There barge nal Kam Karda c
      Dhean nal sun phela b......a

    • @harinderpreethani8147
      @harinderpreethani8147 11 месяцев назад +1

      Tusi gal har opar apne kudi jatta nu Dene honde ha

    • @sikandersingh8656
      @sikandersingh8656 11 месяцев назад

      Kyu saleya jatta ne teri bhen chak lai jo tu jatta nu ida bol raha ja teri maa nu kadd ke lae gya koy jatt saleya jo jatta bare ida bolda tu

    • @letswatch6296
      @letswatch6296 11 месяцев назад

      ਸੱਭ ਤੋਂ ਪਹਿਲਾਂ ਇਹ ਭਈਆ ਨੂੰ ਜੱਟ ਹੀ ਲੈਕੇ ਆਏ ਸੀ ਪੰਜਾਬੀ ਮਜ਼ਦੂਰ ਤਾਂ ਇਹਨਾਂ ਨੂੰ ਫੁੱਦੂ ਲਗਦੇ ਨੇ। ਤੇ ਲੋਕਡਾਉਨ ਵਿੱਚ ਦੇਖਿਆ ਨੀ ਕਿਵੇਂ ਝੋਨਾਂ ਲਾਉਣ ਲਈ ਕਿਵੇ ਆਪਣੇ ਜਵਾਈਆ ਦੇ ਹਾਰ ਪਾਉਂਦੇ ਸੀ‌ ਉਦੋਂ ਕੀ ਪੰਜਾਬੀ ਮਜ਼ਦੂਰ ਪਾਕਿਸਤਾਨ ਰਹਿਦੇ ਸੀ। ਹਰੇਕ ਕੰਮ ਦੀ ਰਕਮ ਇਹਨਾਂ ਭਈਆ ਨੇ ਘਟਾਈ ਆ। ਜਿਹੜਾ ਕੰਮ 1000ਵਿੱਚ ਹੁੰਦਾ ਇਹ ਸਾਲੇ 600==700 ਵਿੱਚ ਕਰ ਦਿੰਦੇ ਆ।

  • @RajbirRandhawa-kh8dv
    @RajbirRandhawa-kh8dv 11 месяцев назад +87

    ਬਈਆਂ ਜੱਟਾਂ ਦੀਆਂ ਕੁੱੜੀਆਂ ਨਾਲ ਵਿਆਹ ਕਰਵਾਉਣੇ ਜ਼ਬਰਦਸਤੀ ਕੁੱੜੀਆਂ ਚੁੱਕਣੀਆਂ ਇੰਨਾਂ ਦੇ ਹੌਸਲੇ ਬਹੁਤ ਵਧ ਗੲਏ ਆ

    • @RajkumarRaju-x5n
      @RajkumarRaju-x5n 11 месяцев назад +6

      Sodia nu ki sddn ge foctryia ch boss eho ne tu jatta nu bolda aji sade pind dikha du

    • @sk-nr7jr
      @sk-nr7jr 11 месяцев назад +5

      Shitar fero bus

    • @TheKingHunter8711
      @TheKingHunter8711 6 месяцев назад +4

      ਸ਼ਹਿਰਾਂ ਦੇ ਬਾਣੀਏ ਤਾਂ ਪਹਿਲਾਂ ਹੀ ਪਿੱਟੀ ਜਾਂਦੇ ਆ ਉਨਾਂ ਦੀਆਂ ਤਾਂ ਆਹ ਗੋਰਖੇ ਭਜਾਕੇ ਲੈ ਗਏ 😂😂

    • @ANONYMOUS-nb4zt
      @ANONYMOUS-nb4zt 5 месяцев назад +3

      ਜ਼ਰਾ ਮੋਹਾਲੀ ਚੰਡੀਗੜ੍ਹ ਲੁਧਿਆਣਾ ਚ ਜਾਕੇ ਕਾਲ ਸੈਂਟਰ ਐਂਡ ਫੈਕਟਰੀ ਚ ਦੇਖਲਾ। ਐੱਸਸੀ ਐੱਸਟੀ ਦੀਆ ਕੁੜੀਆ ਦੇ ਨਾਲ ਭਈਏ ਹੀ ਨੇ । 😮

    • @nuclearboy2740
      @nuclearboy2740 5 месяцев назад

      ​ਅਗਲੇ ਝੋਨਾ ਵੀ ਲਗਾ ਜਾਂਦੇ ਤੇ ਫੁੱਦੀ ਵੀ ਮਾਰ ਜਾਂਦੇ ਜੱਟੀਆ ਦੀ ਪੈਸੇ ਵੀ ਤੇ ਮੌਜ ਵੀ 😂​@@ANONYMOUS-nb4zt

  • @bhupi518
    @bhupi518 11 месяцев назад +14

    Bilkul sahi Kiya Singh saab

  • @JagdeepSingh-qu8hk
    @JagdeepSingh-qu8hk 11 месяцев назад +21

    Nihang Singh great com aa Jo clear cut kaam kardi aa

  • @SatnamSingh-pk2ko
    @SatnamSingh-pk2ko 11 месяцев назад +10

    ਇਹਨੂੰ ਚੰਗੀ ਤਰਾ ਨਿਹਾਗਾ ਬਟੇ ਵਾਗੂ ਮਾਜਕੇ ਫਿਰ ।ਪੁਵਸ ਹੈਡ ਓਵਰ ਕਰੋ ਜੀ ।ਠੀਕ

  • @basantkaur3196
    @basantkaur3196 11 месяцев назад +39

    ਪੰਜਾਬ ਦਾ ਬੂਰਾ ਹਾਲ ਹੈ। ਰੰਗਲਾ ਪੰਜਾਬ ਗੰਦਲਾਂ ਪੰਜਾਬ ਬਣ ਗਿਆ

    • @nachhatarkaur3723
      @nachhatarkaur3723 Месяц назад

      पहले भी ऐसा ही था अब तो बहाना मिल गया प्रवासी भारतीयों का

  • @nathunathu2103
    @nathunathu2103 11 месяцев назад +3

    Waheguru ji ka Khalsa waheguru ji ki Fateh Waheguru ji mehar rakhna Very good job sir please carry on📿📘🌹🌹🍊🍇🥭🍒🍎🍓🍉🥝🌹❤️🌹❤️🌹❤️💓💕👊💪🖕🙏👏👍🗡️✔️

  • @kiranpalkaur9565
    @kiranpalkaur9565 11 месяцев назад +4

    ਬਾਬਾ ਜੀ ਸੇਵਾ ਕੀਤੀ ਨਹੀ ਚੰਗੀ ਤਰਾ ਕਸ਼ਰ ਛੱਡ ਦਿੱਤੀ

  • @JagjitSingh-xv4br
    @JagjitSingh-xv4br 11 месяцев назад +9

    ਬਹੁਤ ਬੁਰੇ ਹਾਲ ਨੇ । ਇਹਨਾਂ ਦੀਆਂ ਵੋਟਾਂ ਬਣਾਉਣੀਆਂ ਬੰਦ ਹੋਣੀਆਂ ਚਾਹੀਦੀਆਂ ਹਨ। ਪੰਜਾਬ ਵਿੱਚ ਇਹ ਕਾਨੂੰਨ ਹੋਣਾ ਚਾਹੀਦਾ ਹੈ ਕਿ ਕੋਈ ਵੀ ਬਾਹਰਲਾ ਬੰਦਾ ਇੱਥੇ 2 ਸਾਲ ਤੋਂ ਵੱਧ ਕੰਮ ਨਾ ਕਰ ਸਕੇ ਤੇ ਵਾਪਿਸ ਆਪਣੇ ਸੂਬੇ ਵਿੱਚ ਜਾਵੇ ।

  • @ManjitSingh-hq5wn
    @ManjitSingh-hq5wn 11 месяцев назад +12

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਸਿਧਾਂ ਜੋਗੀਆਂ ਪੀਰਾਂ ਫ਼ਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਅਤੇ ਸੁਣੋਂ ਜ਼ਿੰਦਗੀ ਬਦਲ ਜਾਵੇਗੀ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਆਪਣਾ ਜੀਵਨ ਕਰੈਕਟਰ ਉਚਾ ਸੁੱਚਾ ਤੇ ਪਵਿੱਤਰ ਰੱਖੋ ਮਾਂ ਪਿਓ ਦੀ ਇਜ਼ਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਮੋਬਾਇਲ ਦੀ ਦੁਰਵਰਤੋਂ ਨਾ ਕਰੋ ਕਿਉਂਕਿ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਤੇ ਧਾਰਮਿਕ ਸਥਾਨਾਂ ਤੇ ਕਰੋ ਵੈਸ਼ਨੂ ਲੰਗਰ ਬਣਾਉ ਅਤੇ ਖੁਦ ਮਰਯਾਦਾ ਅਸੂਲ ਨਾਲ ਵਰਤਾਉ ਕਿਉਂਕਿ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਸਾਰਾ ਲੰਗਰ ਜੂਠਾ ਹੋ ਜਾਂਦਾ ਹੈ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਰਸ ਚਿੱਟਾ ਗੰਦੇ ਗੀਤ ਨਾਚ ਗਾਣੇ ਫਿਲਮਾਂ ਨਾਟਕ ਪਟਾਕੇ ਚਲਾਉਣੇ ਨਿੰਦਿਆ ਚੁਗਲੀ ਚੋਰੀ ਯਾਰੀ ਨਸ਼ੇ ਸਦਾ ਲਈ ਛੱਡ ਦਿਓ ਕਿਉਂਕਿ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਫਜ਼ੂਲ ਖਰਚ ਨਾ ਕਰੋ ਏਹੀ ਪੈਸੇ ਗਰੀਬਾਂ ਲੋੜਵੰਦਾਂ ਲਈ ਰੋਟੀ ਕੱਪੜਾ ਮਕਾਨ ਦਵਾਈ ਪੜ੍ਹਾਈ ਨੌਕਰੀ ਜੌਬ ਤੇ ਖਰਚ ਕੀਤੇ ਜਾ ਸਕਦੇ ਹਨ ਪਰਮਾਤਮਾ ਦੀਆਂ ਖੁਸ਼ੀਆਂ ਦੁਆਵਾਂ ਪ੍ਰਾਪਤ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @meetokaur6000
    @meetokaur6000 4 месяца назад

    Very nice video ਬਿਲਕੁਲ ਠੀਕ ਹੀ ਕੀਤਾ ਜੁਤੀਆਂ ਦਾ ਹਾਰ ਗੱਲ ਵਿਚ ਪਉਣਾ ਚਾਹੀਦਾ ਪ੍ਰਵਾਸੀ ਬਹੁਤ ਹੀ ਗਲਤ ਕੰਮ ਕਰ ਰਹੇ ਹੁਣ ਤਾ panjabi ਕੁੱਛ ਸੋਚਣਾ ਪੈਣਾ ਇਹ ਇੱਜਤ ਦਾ ਸਵਾਲ ਇੱਕ ਗਲਤੀ ਕਰਦਾ ਸਾਰੇ ਪ੍ਰਵਾਸੀ ਬਦਨਾਮ ਹੁੰਦੇ ਇਸ ਨੂੰ ਸਕਤ ਸਜਾ ਮਿਲਣੀ ਚਾਹੀਦੀ ਕਿਉਂ ਫਿਰ ਹੋਰ ਕੋਈ ਵੀ ਐਸੀ ਗਲਤੀ ਨਾ ਕਰੇ thanks 🌹🙏uk ਵਾਹਿਗੁਰੂ ji ਕਾ ਖਾਲਸਾ ਵਾਹਿਗੁਰੂ ਜਿਕੀ ਫਤਿਹ 🌹

  • @JagdishSingh-gt1ld
    @JagdishSingh-gt1ld 11 месяцев назад +9

    ਬਾਈ ਸਾਰੇ ਪੰਜਾਬ ਵਾਸਤੇ ਹੀ ਸੁਣ ਲਿਓ ਯੂਪੀ ਬਿਹਾਰ ਦੇ ਵਿੱਚ ਚਾਹੇ ਦੋ ਸਾਲ ਕਾ ਬੱਚਾ ਹੋਵੇ ਚਾਹੇ 100 ਸਾਲ ਦਾ ਬੁੜਾ ਹੋਵੇ ਸਿਰਫ ਆਸਕੀ ਚੱਲਦੀ ਆ ਉਰੇ ਹੋਰ ਕੋਈ ਗੱਲ ਨਹੀਂ ਚੱਲਦੀ ਸਿਰਫ ਆਸਕੀ ਆਸਕੀ ਆਸਕੀ ਤੋਂ ਇਲਾਵਾ ਉਰੇ ਹੋਰ ਕੋਈ ਗਿਆਨ ਨਹੀਂ ਹੈਗਾ ਉਰੇ ਇਹਨਾਂ ਦਾ ਆਧਾਰ ਕਾਰਡ ਨਾ ਬਣਵਾਇਆ ਜਾਵੇ ਪੰਜਾਬ ਦੇ ਵਿੱਚ ਬੰਦ ਕਰੋ ਯੂਪੀ ਬਿਹਾਰ ਵਾਲਿਆਂ ਦਾ ਆਧਾਰ ਕਾਰਡ ਬੰਦ ਕਰੋ ☝️✍️

    • @Fact_of_life553
      @Fact_of_life553 3 месяца назад

      Veer eh galat gaal ya Aashki ta punjabi munde hi marde ya mere sare yaar dost punjabi hege ya te oh roz school time nikl jande ya

  • @punjabitone5765
    @punjabitone5765 11 месяцев назад +11

    ਅਾਗੇ ਅਾਗੇ ਦੇਖੌ ਹੌਤਾ ਹੈ ਕਿਅਾ ਿੲਹਪਾ ਨੂੰ ਨੱਥ ਪਾੳੁਣੀ ਜਰੂਰੀ ਅੈ

  • @Naharsingh-c2n
    @Naharsingh-c2n Месяц назад

    ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏🙏🙏

  • @RanjitSingh-ti5nk
    @RanjitSingh-ti5nk 11 месяцев назад +2

    1,2, ਭੱਈਆ ਦਾ ਸੋਧਾ ਲਾਇਆ ਜਾਵੇ
    ਤਾਂ ਕੀ ਹੋਰਾਂ ਨੂੰ ਵੀ ਪਤਾ ਲੱਗੇ

  • @Peter_Thorpe
    @Peter_Thorpe 11 месяцев назад +12

    "Ek Bihari, Sau Bimari. Do Bihari Ladai ki taiyari, Teen Bihari train hamari and paanch Bihari to sarkar hamaari"

  • @atmasingh5372
    @atmasingh5372 11 месяцев назад +13

    ਭੇਈਾ ਖਤਮ ਕਰ ਦਿਆ ਕਰੋ।

    • @kajalmehra2132
      @kajalmehra2132 11 месяцев назад

      Jdo punjabi ahi kuj krde a odo kuj nhi hunda tuhade kolo

    • @varindervirk4359
      @varindervirk4359 4 месяца назад +2

      ​@@kajalmehra2132mehra ji tohanu bhut dukh hoya lgda tusi v koi bihari kam waste rakhya lgda

  • @DalwaraSingh-h9x
    @DalwaraSingh-h9x 11 месяцев назад +3

    Waheguru ji ka khalsa waheguru ji ki Fateh 🙏Khalsa veer ji thik kita tusi g

  • @TheKingHunter8711
    @TheKingHunter8711 6 месяцев назад +7

    🔥 ਭਾਈਏ ਭਜਾਓ, ਪੰਜਾਬ ਬਚਾਓ 🌿
    ਇੰਨਾਂ ਨੂੰ ਥਾਂ-ਥਾਂ ਰੇਹੜੀ ਨਾਂ ਲਾਉਣ ਦਿਓ
    ਕਿਰਾਏ ਉੱਤੇ ਇੰਨਾਂ ਨੂੰ ਕਮਰਾ ਵੀ ਨਾ ਦਿਓ

  • @RAJINDERSINGH-ux6zr
    @RAJINDERSINGH-ux6zr 6 месяцев назад +3

    ਏ ਨੀ ਗਲਤ ਸਾਡੇ ਹਰਾਮ ਜਾਦੇ ਲੋਕ ਗਲਤ ਆ ਆਪਣੇ ਪੰਜਾਬੀਆ ਨੂੰ ਕਰਾਏ ਤੇ ਘਰ ਦੁਕਾਨ ਨੀ ਦਿੰਦੇ ਏਨਾ ਆਪਣੇ ਜੁਵਾਈਆ ਨੂੰ ਕੈਦੇ ਘਰ ਰੱਖਣਾ ਜੇ ਮੈ ਕੁਮੈਟ ਵਿੱਚ ਕੋਈ ਗਲਤ ਲਿਖਿਆ ਹੋਵੇ ਮੇਰੀ ਧੋਣ ਸਿਰ ਤੋ ਅਲੱਗ ਕਰ ਦਿਉ ਮੈ ਸਾਬਤ ਕਰੂ ਮੈ ਵੀ ਖਾਲਸਾ ਆ ਸਿੰਘ ਆ ਮੈਨੂੰ ਸਿੱਖ ਪਰਿਵਾਰ ਨੇ ਘਰ ਰੱਖਿਆ ਸੀ ਆਪ ਬਾਹਰ ਗਏ ਸਾਨੂੰ ਛੇ ਮਹੀਨੇ ਵਰਤ ਕੇ ਜੁਬਾਬ ਦੇਣਾ ਇਕ ਪੋਰਸਨ ਵਿੱਚ ਬਈਏ ਰੱਖੇ ਸੀ ਮੈਨੂੰ ਏ ਕੈ ਕੇ ਘਰ ਛੱਡ ਕੇ ਆਪ ਬਾਹਰ ਗਏ ਸੀ ਵੀ ਬਈਆ ਵਾਲਾ ਪੋਰਸਨ ਖਾਲੀ ਕਰਾਕੇ ਤੈਨੂੰ ਦੇਵਾਗੇ ਪਰ ਹੋਇਆ ਉਲਟ ਉਨਾ ਬਾਹਰੋ ਆ ਕੇ ਮੈਨੂੰ ਜੁਬਾਬ ਦੇਤਾ ਹਜੇ ਮੇਰਾ ਕੁੱਝ ਸਮਾਨ ਉਨਾ ਘਰ ਈ ਪਿਆ ਪਰ ਭਈਏ ਨੂੰ ਉ ਕਹਿੰਦੇ ਹੁਣ ਏ ਕਿੱਥੇ ਜਾਣ

  • @bonypalasour761
    @bonypalasour761 11 месяцев назад

    ਬਾਬਾ ਜੀ, ਬਈਏ ਨੂੰ ਛਿੱਤਰ ਫੇਰੋ ਰੀਝ ਨਾਲ, ਮੂੰਹ ਕਾਲਾ ਕਰ ਕੇ ਗਲੀਆਂ ਚ ਜਲੂਸ ਕੱਢੋ।ਪਰ ਸਾਡੇ ਪਰਸ਼ਾਸ਼ਨ ਨੇ ਪਰਚਾ ਤੁਹਾਡੇ ਤੇ ਹੀ ਦੇ ਦੇਣਾ ।ਸਰਕਾਰ ਨੇ ਜਵਾਈ ਬਣਾ ਕੇ ਰੱਖੇ ਬਈਏ ਪੰਜਾਬ ਚ।

  • @SurjitSingh-zk9py
    @SurjitSingh-zk9py 11 месяцев назад +4

    ਅੱਗੇ ਦੇਖੋ ਕੀ ਹੁੰਦਾ ਏ ਵੀਰ ਜੀ ਸਾਡੇ ਲੋਕਾਂ ਨੇ ਆਪ ਭੂ ਏ ਚਾੜੇ ਨੇ

  • @oscar0759
    @oscar0759 11 месяцев назад +4

    WAHEGURU ji mehar kro ji 🙏

  • @malkitsingh5925
    @malkitsingh5925 11 месяцев назад +6

    Wahegurugi Wahegurugi 🙏❤️👍

  • @JagdishSingh-gt1ld
    @JagdishSingh-gt1ld 11 месяцев назад +1

    ਬਾਈ ਸਾਰੇ ਪੰਜਾਬ ਵਾਸੀਓ ਤੁਸੀਂ ਗੱਲ ਕੀ ਕਰਦੇ ਹੋ ਯੂ ਪੀ ਬਿਹਾਰ ਦੇ ਵਿੱਚ ਜਾ ਕੇ ਦੇਖੋ ਉਥੇ ਤਾਂ ਦੋ ਸਾਲ ਦਾ ਬੱਚਾ ਵੀ ਆਸ਼ਕੀ ਕਰਦਾ ਸੋ ਸਾਲ ਦਾਬੁੜਾਵਿਆਸ ਕੀ ਕਰਦਾ ਆਪਣੀ ਅੱਖਾਂ ਦੇ ਨਾਲ ਜਾ ਕੇ ਦੇਖੋਗੇ ਯੂਪੀ ਬਿਹਾਰ ਦੇ ਵਿੱਚ☝️✍️

  • @Humanity-r1p
    @Humanity-r1p 11 месяцев назад +14

    Ludhiana ta ena punjabi ni
    Jina bhayiaa aa Ludhiane ch
    Ludhiana ta jida UP da hissa hunda eda da mahol aa

    • @Gurjeetkandiara
      @Gurjeetkandiara 11 месяцев назад +3

      Bilkul sahi keha tussi 👍

    • @Wronglyiptc8
      @Wronglyiptc8 4 месяца назад +1

      Te sao saakhi de mutabik danghe v ludhiana tuon he shuru hone aa , Punjabio aapne kol hatheyar teyar bar teyar rakho te daane te rashan ghato ghat 2 saal da aapne kol store kr k rakho , te satluj TV , veer surinder singh ji da talking Punjab program suneya kro te youtube te aapna country code badal k he eh problem chalna hai , vadh tuo vadh eis channel naal judo te jodo , jo tuhanu sach te hak di gal talking Punjab tu milni hot kite nahi milni , waheguru ji ka Khalsa waheguru ji ki fateh

  • @jaswantdhugga9023
    @jaswantdhugga9023 15 дней назад +1

    Khalsa ji nu sloot

  • @gurmeetsingh-ti4xx
    @gurmeetsingh-ti4xx 11 месяцев назад +20

    ਇਹਨਾ ਸਲਿਆ ਨੂੰ ਕੱਡਦੋ ਨਹੀਂ ਪੰਜਵੀਂਉ ਪੱਛਤਾਵੋਗੇ

    • @BallkarSingh
      @BallkarSingh 6 месяцев назад +1

      Veer g kaddu Kaun jatta ne ta ghara vicu 2,,,2,,rakhiya

    • @Humanity0101
      @Humanity0101 3 месяца назад

      Galami samjo 22

  • @gurjeetkaur6635
    @gurjeetkaur6635 11 месяцев назад +15

    Very well done Baba ji👍Ehna nu khdedo aithon jehde saade Saaf surthre Punjab nu apni blaatkari te gundi soch leke,ganda krn aa jaande ne,sikhaan diyan paggaan te dadiyan tkk nu hath paan di himmat aagi ehna ch Punjabiyaan di dhill krke!!!!!

    • @ManjitSingh-hq5wn
      @ManjitSingh-hq5wn 11 месяцев назад +1

      ਬਿਲਕੁਲ ਸਹੀ ਕਿਹਾ ਧੀਏ

    • @GurinderSinghGill-vt9or
      @GurinderSinghGill-vt9or 11 месяцев назад

      Par Bhene Eh km hun Mobilan te Beth k nhi hona Hathiyaar Chuko Te Maharastra,, Karnatka,,Vangu ENA De Hath Pair Tod k Punjab cho Kdho.Eh hun Sme di Mng a.J hun na na Ikatthe hoye fer Smjh Leo k Sadiyan Jmeeran Te Dlleriyan Muk Chukiyan ne.J Eh Km 1 Shehar ch ho Jawe Na tan Bakian nu tan Mok Lgi Smjho.Par Bhen Meriye Haqikat Pta ki a Sade Wale tan Nshe ne hi Maar Chde ne.Kisi v Jung ton Pehla Ena nu Nasha Chahida,Fer Bhawen Ena ton Jo Marzi Krwalo.🤔🤔🤔🫡🫡🫡

  • @SukhmanderSingh-h9w
    @SukhmanderSingh-h9w Месяц назад

    ਇਹ ਤਾ ਇਁਕ ਦਿਨ ਹੋਣਾ ਹੀ ਸੀ ਇਹ ਆਪਣੀ ਹੀ ਜਿਆਦਾ ਗਲਤੀ ਹੈ ਜਿਹੜਾ ਇਹਨਾ ਨੂੰ ਆਪਣੇ ਘਰਾ ਞਿਚ ਞਾੜਿਆ

  • @amandeep2239
    @amandeep2239 11 месяцев назад +3

    👏👏👏👏👍Good

  • @HarbansSingh-vs6hx
    @HarbansSingh-vs6hx 11 месяцев назад +4

    Waheguru ji

  • @paramjitsingh4173
    @paramjitsingh4173 4 месяца назад +1

    ਇਸ ਦੋਸ਼ੀ ਨੂੰ ਪੰਜਾਬੋਂ ਬਾਹਰ ਕਢਿਆ ਜਾਵੇ।

  • @RinkuSingh-gt9fi
    @RinkuSingh-gt9fi 11 месяцев назад +1

    Vry good

  • @expert9241
    @expert9241 4 месяца назад

    ਖਹਿਰਾ ਸਾਬ ਤੇ ਚਨੀ ਸਾਬ ਸਹੀ ਕਿਹਂਦੇ ਸੀ ਅੱਜ ਵੀ ਸਾਡੇ ਪੰਜਾਬ ਨੂੰ ਚਨੀ ਸਾਬ ਵਰਗਾ CM ਤੇ ਖਿਹਰਾ ਸਾਬ ਵਰਗਾ ਗਰਿਹ ਮੰਤਰੀ ਚਾਹੀਦਾ ਹੈ ਫਿਰ ਹੀ ਪੰਜਾਬ ਦਾ ਭਲਾ ਹੋਣਾ

  • @sishannosingh3003
    @sishannosingh3003 Месяц назад

    ਖਾਲਸਾ ਜੀ ਬਹੁਤ ਵਧੀਆ ਕਿਤਾ

  • @GurpreetSingh-p9y3t
    @GurpreetSingh-p9y3t 3 месяца назад

    ਬਹੁਤ ਵਧੀਆ ਬਾਬਾ ਜੀ ✅✅✅✅

  • @KuldeepSingh-cd6vk
    @KuldeepSingh-cd6vk 5 месяцев назад

    Khalsa ji bahut bahut vadeya kita 🙏🙏

  • @BalvirSingh-k2w
    @BalvirSingh-k2w 14 дней назад

    Bhut vdiaa khalsa g

  • @akashverma7646
    @akashverma7646 11 месяцев назад +10

    This is wrong

    • @Kasupuria
      @Kasupuria 6 месяцев назад

      22 par aapan vi je galat hovange eda hi painiyan.

  • @gurpreetdoad8964
    @gurpreetdoad8964 11 месяцев назад +3

    Good

  • @AjitSinghAkaali
    @AjitSinghAkaali 11 месяцев назад +1

    Nihung singhs jindabaad ❤

  • @rajinderkumar8766
    @rajinderkumar8766 2 месяца назад

    ਗੁਰੂ ਕੀ ਲਾਡਲੀ ਫੌਜਾਂ ਨੇ ਬਹੁਤ ਹੀ ਨੇਕ ਕੰਮ ਕੀਤਾ

  • @Lakhwindersingh-e6w
    @Lakhwindersingh-e6w 11 месяцев назад +1

    Good work

  • @surindersyal6575
    @surindersyal6575 4 месяца назад +3

    इन लोगों का दिमाग ख़राब हो गया है पंजाब में रहकर पंजाबियों को ही परेशान करते हैं।

  • @JaswantSinghHeer
    @JaswantSinghHeer 11 месяцев назад +1

    Bahut hi vadia kita ji

  • @jaloursidhu3258
    @jaloursidhu3258 11 месяцев назад +1

    Nahing Singh Zindabad

  • @MandeepSingh-c7v
    @MandeepSingh-c7v Месяц назад

    ਬਹੁਤ ਵਧੀਆ ਬਾਬਾ ਜੀ

  • @bobythethi1307
    @bobythethi1307 4 месяца назад

    ਪਰਚਾ ਦਰਜ ਕਰਾਉ ਪਹਿਲਾਂ ਆਪਣੀ ਕਾਰਵਾਈ ਕਰੋ ਜੀ

  • @laddisingh7140
    @laddisingh7140 8 месяцев назад

    ਬਈਆ ਨੂੰ ਪੰਜਾਬ ਵਿੱਚੋਂ ਬਾਹਰ ਕੱਢਿਆਂ ਜਾਵੇ ਤਾਂ ਹੀ ਪੰਜਾਬ ਬਚ ਸਕਦਾ 👍

  • @satwantsingh3067
    @satwantsingh3067 Месяц назад

    ਇਹੋ ਜਿਹੀ ਔਲਾਦ ਨੂੰ ਜਮਨਾ ਹੀ ਗੁਨਾਹ ਹੈ

  • @HardevSingh-d1l
    @HardevSingh-d1l 4 месяца назад

    ਸਰਕਾਰਾਂ ਕੋਲੋਂ ਬਾਬਾ ਜੀ ਕੁਝ ਨਹੀਂ ਹੋਣਾ ਇਹ ਆਪਣਾ ਇਨਸਾਫ ਆਪ ਹੀ ਲਓ ਤੁਸੀਂ 🙏

  • @sukhwindersinghrandhawa4810
    @sukhwindersinghrandhawa4810 11 месяцев назад +1

    ਲਾਹਨਤਾਂ ਇਹੋ ਜਿਹੀਆਂ ਸਰਕਾਰਾਂ ਦੇ ਆਪਣਿਆਂ ਨੂੰ ਬਾਹਰ ਜਾਣ ਲਈ ਮਜਬੂਰ ਕਰ ਰਹੀਆਂ ਤੇ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਵਸਾ ਰਹੇ ਹਨ

  • @gurmailsingh-kl7ht
    @gurmailsingh-kl7ht 3 месяца назад

    ਇਸ ਕਮ ਕਰਦੇ ਹਥ ਪੈਰ ਵਡ ਦਿੳ

  • @taryndeepsingh7661
    @taryndeepsingh7661 3 месяца назад

    ਬਾਈ ਭਇਆਂ ਨੂੰ ਕੁੱਟ ਪੈਂਦੀ ਪੂਰੀ ਵਖਾਇਆ ਕਰੋ pls 🙏

  • @BholaSingh-t7b
    @BholaSingh-t7b Месяц назад

    Good Service

  • @ParveenSharma-he9wj
    @ParveenSharma-he9wj 4 месяца назад

    Very good paji bhut hi badhiya

  • @BuntyKumar-hx2sr
    @BuntyKumar-hx2sr Месяц назад +1

    Nihang singha da saath dayo

  • @avtarsinghavtar4828
    @avtarsinghavtar4828 11 месяцев назад

    ਬਹੁਤ ਵਧੀਆ ਕੀਤਾ ਬਾਬਾ ਜੀ ਲੱਤ ਤੋੜ ਦੋ ਰਾੜ ਮਾਰ ਕੇ

  • @SandeepKumar-nl1zs
    @SandeepKumar-nl1zs 4 месяца назад

    Jo v kudi de parivar naal khade ohna nu dilo salute galat gal de khilaf khadna chahida 👍👍👍

  • @Peter_Thorpe
    @Peter_Thorpe 11 месяцев назад +3

    🙏🙏

  • @JOHALDESIWEB
    @JOHALDESIWEB 11 месяцев назад +2

    ਆ ਬੁੜੀ ਦੇ ਵੀ ਪੁੜੇ ਸੇਕੋ ਜੇਹੜੀ ਹਮਦਰਦ ਬਣਦੀ ਆ ਇਸ ਬਿਹਾਰੀ ਦੀ, ਹਮਦਰਦੀ ਕਰ ਕਰ ਕੇ ਤੇ ਭੂਏ ਚੜਾਏ ਆ ਕਤੀੜ ਨੂੰ

  • @RajuKumar-nv9jh
    @RajuKumar-nv9jh 11 месяцев назад

    Very good 👍

  • @ManjitkourMomi
    @ManjitkourMomi 4 месяца назад

    ਸਹੀ ਕਿਤਾ ਆ ਨਿਹੰਗ ਸਿੰਘ ਨੇ

  • @Badhan-o7t
    @Badhan-o7t 6 месяцев назад +1

    ਪੰਜਾਬੀਆ ਦਾ ਵੀ ਹੁਣ ਇਹੀ ਹਾਲ ਆ। ਕੱਲੇ ਭੇਈਏ ਹੀ ਨੀ ।

  • @बीरूकुमार-ग7ध
    @बीरूकुमार-ग7ध 2 месяца назад

    जो गलत है वह गलत है मैं एक बिहारी हूं इसके ऊपर कड़ी से कड़ी कार्रवाई होनी चाहिए

  • @SUKHWINDERSINGH-nl8ky
    @SUKHWINDERSINGH-nl8ky 5 месяцев назад +1

    ਚੰਨੀ ਸਾਬ੍ਹ ਤੇ ਖਹਿਰਾ ਠੀਕ ਹੀ ਕਹਿੰਦੇ ਸੀ।

  • @kiranchhiber1423
    @kiranchhiber1423 11 месяцев назад +6

    👌👌👌👌👌👍Right

  • @Funyworld-oh9cd
    @Funyworld-oh9cd 11 месяцев назад +1

    ਇਹਨਾ ਨੂੰ ਘਰ ਕਿਹਨੇ ਦਿੱਤਾ ਪੰਜਾਬ ਚ

  • @GurdeepSingh-kp5rs
    @GurdeepSingh-kp5rs 11 месяцев назад

    ਅਕਾਲ ਹੀ ਅਕਾਲ

  • @BaltejSingh-z2x
    @BaltejSingh-z2x 3 месяца назад

    ਬਈ ਭਾਵੇਂ ਬਈਆਭਾਵੇਪੰਜਾਬੀਛਿੱਤਰਫੇਰੋ

  • @sahibsingh868
    @sahibsingh868 11 месяцев назад +2

    Karpaan naal vaddo

  • @Funyworld-oh9cd
    @Funyworld-oh9cd 11 месяцев назад

    Good ji

  • @karamjeetsinghbhandal8374
    @karamjeetsinghbhandal8374 11 месяцев назад

    ਭਈਆ ਨੂੰ ਕੱਢੋ ਪੰਜਾਬ ਵਿੱਚੋ

  • @charanjitkaur9230
    @charanjitkaur9230 11 месяцев назад +1

    ❤❤❤❤

  • @BaljitSingh-tw7yg
    @BaljitSingh-tw7yg 11 месяцев назад +1

    Ahdi sarvice Karo g

  • @jagannathsingh9336
    @jagannathsingh9336 21 день назад

    ਦੂਜੀਆਂ ਸਟੇਟਾਂ ਵਿਚ ਜੋਂ ਪੰਜਾਬੀ ਰਹਿੰਦੇ ਨੇ ਉਹਨਾਂ ਬਾਰੇ ਵੀ ਸੋਚ ਲਿਆ ਕਰੋ

  • @surinderkaur9310
    @surinderkaur9310 Месяц назад

    ਭਾਬੀਏ ਨੇ ਬਹੁਤ ਤੰਗ ਕੀਤਾ ਪਿਆ ਹੈ ਬਾਹਰ ਕੱਢੌ ਆਪਣੇ ਧੀਆਂ ਪੁੱਤਰਾਂ ਨੂੰ ਬਚਾਓ 😢😢😢

  • @rinkamatharootaxiservicein2811
    @rinkamatharootaxiservicein2811 11 месяцев назад

    Very good

  • @SumanKaur-xn8oq
    @SumanKaur-xn8oq 11 месяцев назад

    ਸਾਡੇ ਪੰਜਾਬ ਵਿੱਚ ਕਦੀ ਇਹਦਾ ਕੁਝ ਨਹੀਂ ਹੋਇਆ ਪਰ ਇਹਨਾਂ ਆਕੇ ਇਹਦਾ ਦੀਆਂ ਹਰਕਤਾਂ ਕਰਨੀਆਂ ਸੁਰੂ ਕਰ ਦਿੱਤੇ ਆ ਇਹਨੂੰ ਬਾਬਾ ਜੀ ਚੱਕ ਕੇ CM ਦੇ ਘਰ ਸੁੱਟ ਆਉ ਗੱਦ ਪਾਇਆ ਗੱਦੀ ਸਰਕਾਰ ਨੇ ਜੋ ਵੀ ਪੰਜਾਬ ਵਿੱਚ ਹੋ ਰਹੇ ਏ ਸਰਕਾਰ ਕਰਾ ਰਹੇ ਏ ਜੇ ਕਿਤੇ ਇਹਨਾਂ ਨੂੰ ਨੱਥ ਪਾਈ ਹੋਵੇ ਇਹਨਾਂ ਦੀ ਕੀ ਹਿੰਮਤ ਆ ਏ ਇਹਦਾ ਕਰ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏

  • @HardeepSingh-f8b
    @HardeepSingh-f8b 8 месяцев назад +1

    Very,Good,Baba,Singh,Shab,jj,

  • @M1mnx2008
    @M1mnx2008 3 месяца назад

    Right

  • @Arjun-n2b2h
    @Arjun-n2b2h 26 дней назад

    ਸਾਰੇ ਰੋਈ ਪੰਜਾਬ ਦਾ ਬੂਰਾ ਹਾਲ ਇਹ ਹਾਲ ਮਾਹੌਲ ਬਦਲਨੇ ਕਿੰਨੇ ਆ ਸਰਕਾਰ ਤੇ ਭਰੋਸਾ ਨਾ ਕਰੋ ਆਪਣੇ ਆਪ ਨੂੰ ਤਿਆਰ ਕਰੋ ਗੁਰੂ ਵਾਲੇ ਬਣੋ ਪੰਜਾਬ ਮੁੜ ਸੋਨੇ ਦੀ ਚਿੜੀ ਬਣਨ ਨੂੰ ਟਾਈਮ ਨੀ ਲੱਗਣਾ ਵੀਰੋ