Размер видео: 1280 X 720853 X 480640 X 360
Показать панель управления
Автовоспроизведение
Автоповтор
ਇਹ ਵੀਰ ਪੰਜਾਬ ਦਾ ਅਸਲੀ ਹੀਰੋ ❤
ਦੇਖਣ ਤੇ ਸਮਝਣ ਵਾਲੀ ਗੱਲ ਹੈ ਕਿ ਆਸ ਪਾਸ ਕਿੰਨੇ ਘਰ ਹਨ ਪਰ ਕੋਈ ਵੀ ਵਿਅਕਤੀ ਇਕੱਲੇ ਨੌਜਵਾਨ ਦੀ ਮਦਦ ਲਈ ਨਹੀਂ ਆਇਆ ਨੌਜਵਾਨ ਇਕੱਲਾ ਹੀ ਜੱਦੋ ਜਹਿਦ ਕਰਦਾ ਰਿਹਾ
ਤੁਹਾਡਾ ਮਤਲਬ ਰੀਜ ਨਾਲ ਜੁੱਤੀ ਫੇਰਦਾ ਰਿਹਾ ??
Loak sirf tmasha dekhde bai ji
@@lakhwindersingh9429 ਸਹੀ ਗੱਲ ਹੈ
Wah bhi
bai jay randhawa da interview dekheya hou te pata lag gya hou😢
ਵਾਹ ਬਾਈ ਜਵਾਨਾਂ ਸੱਦਕੇ ਤੇਰੇ, ❤❤❤ ਸਲੂਟ ਆ ਬਾਈ ਤੈਨੂੰ
Bonacaud..almayalals...rivolli ...riyadh mall...zubeida..padminimall...kartaarpur trntrn.muktaarts..jayalalitha...rishikapoor....marinamall Chennai ponnuswamy...ummalqwain..dlfemporium...saopaulo Cannes...❤😂🎉😢😮😅😊Helen ...chako lelemeridien kochi...warroom kerela...Chennai tamilnadu..surat mariot...airport hotel...ummalqwain kanur tamilnadu..hotels airport raja jhansi ..ramba Lanka...criminal...almayalals...❤😂😢😅😊Walmart...paladiummalk Chennai sohni sohna sohni meenabazaarmaviviabamalk ceasers palace Pullman Tom wryeth jerusalerolamall bonacaudpadnimnimal
🏒🏒🏒🏒🏒👍👍👍👍👍👍🧕🧕🧕🤗🤗
ਓਹ ਵਾਹ ਓਹ ਗਭਰੂਆ ❤ਸੁਆਦ ਈ ਆ ਗਿਆ ਸ਼ੇਰ ਪੁਤ ਐ ਤੂੰ ਸ਼ੇਰ ਬਹੁਤ ਵਧੀਆ ਕੀਤਾ ਪਰ ਇੱਕ ਦੋ ਨੂੰ ਲੰਗੜੇ ਜ਼ਰੂਰ ਕਰਨਾ ਸੀ . ਬਹੁਤ ਮਨ ਖੁਸ਼ ਕਰਤਾ ਤੂੰ ਤਾ ਗਭਰੂਆ ਗਰੇਟ ਵੈਰੀ ਗੁੱਡ ✅
ਪੰਜਾਬੀ ਸੂਰਮਾ ਬਹੁਤ ਵਧੀਆ ਕੀਤਾ ਬਾਈ ਨੇ 👍👌👌
ਸੋਨੂ ਪੱਕਾ ਪਤਾ ਹੈ ਕਿ ਉਹ ਮੁੰਡੇ ਪੰਜਾਬੀ ਨਹੀਂ ਸੀ?
@@gurjeetsingh-gd1wr hello he is pahadi boy uttarkhandi ...He is my brother
@@babuchakkkkkk saanu pta hai , aah mera dost kaka bagadi hai Amit bagadi da chota veer , bodybuilding vi krta si , asi bachpan de yaar ha 🙏🙏🙏
Punjabi ta oh si jehde chhittar kha ke gaye aa😅😅😅😅
@@YashBbjn mja aa gya aur ye mja mei pure hindustan ko Dena chahta hu 😂😂😂😂
ਸ਼ਾਬਾਸ਼ ਬੇਟਾ ਬੁਹਤ ਵਧੀਆ ਕੀਤਾ. ❤
Hi
ਬਹੁਤ ਸਰਵਿਸ ਕੀਤੀ ਸ਼ਾਬਾਸ਼ ਨੋਜਵਾਨ ਦੇ❤❤❤❤❤❤❤❤❤❤
ਬਾਈ ਜੀ ਅਸਲੀ ਮਰਦਾਂ ਵਾਲਾ ਕੰਮ ਕੀਤਾ ।ਬਹੁਤ ਵਧੀਆ ਕੰਮ ਕੀਤਾ ।
Very good
ਓ ਬੱਲੇ ਜਵਾਨਾਂ ਨਜ਼ਾਰਾ ਹੀ ਲਿਆ ਦਿੱਤਾ ਕੇ। ਸ਼ਾਬਾਸ਼ ਤੇਰੇ।ਸਿਰ ਪਾੜ ਦੇਣਾ ਸੀ ਲੱਤਾਂ ਤੋੜ ਦੇਣੀਆਂ ਸੀ ਜਿਹੜਾ ਚਾਰ ਪੰਜ ਮਹੀਨੇ ਮੰਜੇ ਤੇ ਪਏ ਰਹਿੰਦੇ। ਇੱਕ ਗੱਲ ਹੈ ਕਿ ਆਂਢ ਗੁਆਂਢ ਦਾ ਕੋਈ ਬਾਹਰ ਨਹੀਂ ਨਿਕਲਿਆ ਜਲਦੀ।ਪਰ ਤੂੰ ਧੰਨ ਧੰਨ ਕਰਾ ਦਿੱਤੀ ਹੈ।ਇਸ ਮੁੰਡੇ ਨੂੰ ਇਨਾਮ ਮਿਲੀਆਂ ਚਾਹੀਦਾ ਹੈ। ਕਮਾਲ ਹੈ ਕਿ ਡਰਿਆ ਨਹੀਂ ਬਿਲਕੁੱਲ ਉਹ ਦੋ ਜਾਣੇਂ ਸੀ ਡਟ ਕੇ ਮੁਕਾਬਲਾ ਕੀਤਾ।ਜਿਉਂਦਾ ਰਹਿ ਬਾਈ।
ਸਿਰਾ ਲਾ ਤਾ ਬਾਈ ਨੇ ਭਜਾ ਭਜਾ ਕੁੱਟੇ
ਖੂਸ ਕੀਤਾ ਮਿੱਤਰਾ ਦਿੱਲ ਜਿੱਤ ਲਿਆ
Har koie daler ni ho sakda salute hai veer nu
ਪ੍ਰਸ਼ਾਦ ਵਧਿਆ ਦਿੱਤਾ 💪
ਵਾਕੀਆ ਈ ਮਾਂ ਦਾ ਦੁੱਧ ਪੀਤਾ ਹੈ ਸੁਰਮਾਂ ਪੁੱਤ ਪ੍ਰਮਾਤਮਾ ਲੰਬੀਆਂ ਉਮਰਾਂ ਕਰੇਂ ਪੁੱਤ ਦਿਆਂ ❤❤❤❤❤❤❤❤❤❤
REAL HERO
ਵੈਰੀ ਗੁੱਡ ਪੁੱਤ ਪਰਮਾਤਮਾ ਤੈਨੂੰ ਚੜਦੀ ਕਲਾ ਵਿਚ ਰੱਖੇ 👍👍💖
ਚੰਗੀ ਤਰ੍ਹਾਂ ਸਰਵਿਸ ਕੀਤੀ ❤
ਨਜ਼ਾਰਾaa gya pra ❤❤❤❤❤
Bhra
ਅਸਲੀ ਹੀਰੋ=ਵਧੀਆ ਕੀਤਾ ਬਾਈ
ਬਹੁਤ ਵਧੀਆ ਕੀਤਾ ਵੀਰ ਨੇ
Kamal Karti Bhai good
Kine ਘਰ ਨੇੜੇ ਨੇ. ਕਿਸੇ ਵੀ ਮਦਦ ਕੀਤੀ, ਏਕਲ ਆ ਮੁਕਾਬਲਾ ਕਰ ਰਿਹਾ. ਸ਼ਾਬਾਸ਼, ਏਸ ਨੋਜਵਾਨ ਦੇ . ਏਹ ਰਾਤ ਨੂੰ ਰੌਲਾ ਸੁਣ ਕੇ ਗੁਆਂਢੀਆਂ ਨੂੰ ਪਤਾ ਨਹੀਂ ਲੱਗਾ. ਗ਼ਲਤੀ ਵੱਡੀ ਲੋਕਾਂ ਦੀ. ਕਲ ਨੂੰ ਫਿਰ ਏਹ ਘਟਨਾਵਾਂ ਕਿਸੇ ਤੇ ਵੀ ਵਾਪਰ ਸਕਦੀ ਹੈ. ਵਾਹਿਗੁਰੂ ਜਨਤਾ ਨੂੰ ਅਕਲਮੰਦ ਕਰੇ. 👌👍
Je lage passe khusre hunde ona ne pakka help karni c a lok khud mar chuke ne ina kise di ki help karni
ਪੰਜਾਬੀੳ ਲੁਟੇਰਿਆਂ ਦਾ ਇਸ ਤਰਾਂ ਮੁਕਾਬਲਾ ਕਰੋ ।ਇਸ ਨੋਜਵਾਨ ਨੂੰ ਸਲੂਟ
Very good bro
ਇਹ ਆ ਮਾਂ ਪਿਓ ਦਾ ਸੂਰਮਾ ਪੁੱਤਰ 👍👌
Bhot vdia ਕੁਟਿਆ ਵੱਡੇ ਵੀਰ 💪🏻🔥
ਚੋਰਾ ਦੀ ਗਾਡ ਪਾੜਤੀ ਸਿਰਾ 👍👍👍👍🌾👍
Bai ne nazara hi liyata👌😘😘😘😘😘😘
First i thought he ran away after seeing third guy , but no i was wrong . Damn this guy is Brave didnt ran away.
ਸੱਚੀ ਬੇਟੇ ਬਹੁਤ ਵਧੀਆ ਕੰਮ ਕੀਤਾ ਅੱਗੇ। ਨੂੰ ਸੋਚ ਕੇ ਲੁੱਟਣ ਪੈਣਗੇ ਕਿਸੇ ਨੂੰ🎉🎉❤❤😅
Bravo that guy was able to handle them but please be alert always and stay safe. Don’t be alone at any times especially during night time. Waheguru ji mehar karan.
Bhai ji punjabi ch gal kro
Exilent Great work Salute for one man army
Suchi 22 bhut motivation aa hatts off
ਵਾਹ ਜੀਂ ਵਾਹ 👌🏾👌🏾👌🏾ਇਕੱਲਾ 100 ਤੇ ਬੀ ਭਾਰੀ 👌🏾👌🏾👌🏾👌🏾
First time seen a real hero. He is fearless. Who is he!!?
He is my brother
Never tell a lie 😅😂😂
ਸਵਾਦ ਆ ਗਿਆ ਇਹਨਾਂ ਦਾ ਇਹੀ ਹੱਲ ਹੈ।
Whao veer ji salut hai veer
ਇਸ ਤਰ੍ਹਾਂ ਸਭ ਨੂੰ ਹਿੰਮਤ ਦਿਖਾਉਣੀ ਚਾਹੀਦੀ ਹੈ❤
Bahut vdia teri mata nu salam
Boht vadiya kiya ehna loka ne att chaki payi jide marzi gal pe jande rat nu aah veer ne boht vadiya service kiti ehnu dhanwad sareya walo
Punjab power 🔥🔥💪💪
ਬੱਲੇ ਜਵਾਨਾ ਨਜ਼ਾਰਾ ਲਿਆਤਾ 👌
ਆਹ ਬਣੀ ਗੱਲ
Brave boy ,Proud of you
ਬਹੁਤ ਵਧੀਆ ਸਰਵਿਸ ਕੀਤੀ ਦੱਲਿਆਂ ਦੀ।
ਬਹੁਤ ਵਧੀਆ ਵੀਰ
Ik sher 👊🏾
Sutte shear nu nhi shedi da,real hero a bai a ❤
Proud of u veere 🔥🔥
ਸ਼ਸਤ੍ਰਨ ਕੇ ਅਧੀਨ ਹੈ ਰਾਜ , ਹਿੰਦੂ ਵੀਰੋ ,ਸਿੱਖ ਵੀਰੋ ਆਪਣੇ ਕੋਲ ਹਥਿਆਰ ਜਰੂਰ ਰੱਖੋ ,ਮੌਤ ਦੀ ਪ੍ਰਵਾਹ ਨਾ ਕਰੋ ,ਉਹ ਅੱਜ ਵੀ ਓਨੀ ਤੇ ਕੱਲ ਵੀ ਜਿੱਥੇ ਇਦਾਂ ਦੇ ਤਕਰਣ ਹਲਾਲ ਕਰ ਦਿਓ ।
ਬਹੁਤ ਵਧੀਆ ਸਵਾਰ ਕੇ ਕੁੱਟਿਆ ਅਗਲੀ ਵਾਰੀ 100 ਵਾਰੀ ਸੋਚਣਗੇ ਲੁੱਟ ਖਸੁੱਟ ਕਰਨ ਤੋਂ ਪਹਿਲਾਂ 👌👍
Waah
ਸਵਾਦ ਲਿਆ ਤਾਂ ਬਾਈ
Waah shera
ਨਮਸਕਾਰ ਜੀ 🙏🙏
ਵਾਹ ਜੀ ਵਾਹ 🌹🌹
Ye hai asli hero.haryana ki trf se salute
Wel done bro we are proud of you
Very good ਜੀ.
Real hero..
Kya baat hai bhai zabardast❤❤❤❤
Punjabi Rocks bihari shocked 🤣🥱😎 Punjabi hits different man 🥹♥️♥️
Har jagah apni gandi soch nhi dikhayi di .. aah lut kho Karan Wale Punjabi hi hunde aa bihari nhi aayi samjh ..
Achha tumhe lagta hai har bihari inki tarah hote hai yeh galat soch hai yeh jaroor muleeh honge
Dil.khush.karta.munda.ne
ਸਾਬਾਸ਼! ਬਾਈ ਪੁਲਿਸ ਕੁਛ ਨੀ ਕਰਦੀ ਇਹਨਾਂ ਨਸ਼ੇੜੀਆਂ ਨਾਲ ਐਵੇਂ ਹੀ ਕਰਨਾ ਚਾਹੀਦਾ ਕੁਛ ਤਾਂ ਠੱਲ ਪਾਉਗੀ
Asli hero
💯 topa di slami 🙏🙏🙏
ਰੀਅਲ ਹੀਰੋ 🙏🏻🙏🏻
Uncle ji aap de aaoun to pahla hi hero ne Kam chukta si, balle oye Shera,, salute 💪💪💪
Maza AA GayaWahaguru Ji
Very good 22ji.....
Najara lyata bai ne👌👌👌👍👍👍
ਵੀਰ ਨੇ ਚੰਗੀ ਤਸੱਲੀ ਕਰਵਾਈ😂😂
Bhaut vadeaa kita bhai ji 👍
Good paji
sira 22 jiii ❤❤❤❤❤❤❤❤
ਨਸ਼ਿਆਂ ਨੇ ਖਤਮ ਕਰ ਰੱਖੇ ਆ।
Good veer , bht vadhia ee hunda sher bhraa
Bht vdia 🙏
Is bhai sahib di bahaduri nu salaam.jai Bharat.
Waah Mera Sher Veer ❤❤❤❤
ਬਿਲਕੁਲ ਸਹੀ ਕੀਤਾ ਫਿਰ ਵੀ ਤਿੰਨ ਬੰਦੇ ਭਾਰੀ ਪੈ ਸਕਦੇ ਸੀ
Bhot vdiya kita
ਆਹ ਮੁੰਡੇ ਨੇ ਬੋਹਤ ਵਧੀਆ ਕੀਤਾ, ਜੇਕਰ ਮੁੰਡੇ ਨੂੰ ਕੋਈ ਸੱਟ ਲੱਗ ਜਾਂਦੀ ਜਾ ਮੁੰਡਾ ਲੁੱਟਿਆ ਜਾਂਦਾ, ਪੰਜਾਬ ਪੁਲੀਸ ਨੇ ਕੁਛ ਨਹੀਂ ਸੀ ਕਰਨਾ
Proud of you brother ❤
John cena aa gaya si bai ch
Men are brave💪
Weldone bro God bless you real hero
Mza aa gya hai
bht bdia veer ne stay fit like this man
Maja aa gya praa ❤❤
ਵਾਹ ਓਹ ਜੁਆਨਾ 🌹👍🌹ਅੱਛਕੇ ਤੇਰੇ ਵੈਰੀ ਗੁੱਡ ਗਭਰੂਆ👍
Brave boy waheguru ji waheguru ji mehar krn 🙏 gbu bro
Dil khush krta munde ne
Bhut vdiya 😊
Wht a brave man…
Sira Broo ❤❤❤
Veer bhot vadia kitta 💪💪
bhai two aur lagaata. bhai josh aa gaya.
Bhut vdia y
ਹੋ ਸਕਦਾ ਕੂਤੀ ਚੋਰਾ ਨਾਲ ਰਲ ਹੈ ਪੂਲੀਸ ਚੋਰਾ ਨਾਲ ਰਲ ਹੈ ❤
ਇਹ ਵੀਰ ਪੰਜਾਬ ਦਾ ਅਸਲੀ ਹੀਰੋ ❤
ਦੇਖਣ ਤੇ ਸਮਝਣ ਵਾਲੀ ਗੱਲ ਹੈ ਕਿ ਆਸ ਪਾਸ ਕਿੰਨੇ ਘਰ ਹਨ ਪਰ ਕੋਈ ਵੀ ਵਿਅਕਤੀ ਇਕੱਲੇ ਨੌਜਵਾਨ ਦੀ ਮਦਦ ਲਈ ਨਹੀਂ ਆਇਆ ਨੌਜਵਾਨ ਇਕੱਲਾ ਹੀ ਜੱਦੋ ਜਹਿਦ ਕਰਦਾ ਰਿਹਾ
ਤੁਹਾਡਾ ਮਤਲਬ ਰੀਜ ਨਾਲ ਜੁੱਤੀ ਫੇਰਦਾ ਰਿਹਾ ??
Loak sirf tmasha dekhde bai ji
@@lakhwindersingh9429 ਸਹੀ ਗੱਲ ਹੈ
Wah bhi
bai jay randhawa da interview dekheya hou te pata lag gya hou😢
ਵਾਹ ਬਾਈ ਜਵਾਨਾਂ ਸੱਦਕੇ ਤੇਰੇ, ❤❤❤ ਸਲੂਟ ਆ ਬਾਈ ਤੈਨੂੰ
Bonacaud
..almayalals...rivolli ...riyadh mall...zubeida..padminimall...kartaarpur trntrn.muktaarts..jayalalitha...rishikapoor....marinamall Chennai ponnuswamy...ummalqwain..dlfemporium...saopaulo Cannes...❤😂🎉😢😮😅😊Helen ...chako lelemeridien kochi...warroom kerela...Chennai tamilnadu..surat mariot...airport hotel...ummalqwain kanur tamilnadu..hotels airport raja jhansi ..ramba Lanka...criminal...almayalals...❤😂😢😅😊Walmart...paladiummalk Chennai sohni sohna sohni meenabazaarmaviviabamalk ceasers palace Pullman Tom wryeth jerusalerolamall bonacaudpadnimnimal
🏒🏒🏒🏒🏒👍👍👍👍👍👍🧕🧕🧕🤗🤗
ਓਹ ਵਾਹ ਓਹ ਗਭਰੂਆ ❤ਸੁਆਦ ਈ ਆ ਗਿਆ ਸ਼ੇਰ ਪੁਤ ਐ ਤੂੰ ਸ਼ੇਰ ਬਹੁਤ ਵਧੀਆ ਕੀਤਾ ਪਰ ਇੱਕ ਦੋ ਨੂੰ ਲੰਗੜੇ ਜ਼ਰੂਰ ਕਰਨਾ ਸੀ . ਬਹੁਤ ਮਨ ਖੁਸ਼ ਕਰਤਾ ਤੂੰ ਤਾ ਗਭਰੂਆ ਗਰੇਟ ਵੈਰੀ ਗੁੱਡ ✅
ਪੰਜਾਬੀ ਸੂਰਮਾ ਬਹੁਤ ਵਧੀਆ ਕੀਤਾ ਬਾਈ ਨੇ 👍👌👌
ਸੋਨੂ ਪੱਕਾ ਪਤਾ ਹੈ ਕਿ ਉਹ ਮੁੰਡੇ ਪੰਜਾਬੀ ਨਹੀਂ ਸੀ?
@@gurjeetsingh-gd1wr hello he is pahadi boy uttarkhandi ...
He is my brother
@@babuchakkkkkk saanu pta hai , aah mera dost kaka bagadi hai Amit bagadi da chota veer , bodybuilding vi krta si , asi bachpan de yaar ha 🙏🙏🙏
Punjabi ta oh si jehde chhittar kha ke gaye aa😅😅😅😅
@@YashBbjn mja aa gya aur ye mja mei pure hindustan ko Dena chahta hu 😂😂😂😂
ਸ਼ਾਬਾਸ਼ ਬੇਟਾ ਬੁਹਤ ਵਧੀਆ ਕੀਤਾ. ❤
Hi
ਬਹੁਤ ਸਰਵਿਸ ਕੀਤੀ ਸ਼ਾਬਾਸ਼ ਨੋਜਵਾਨ ਦੇ❤❤❤❤❤❤❤❤❤❤
ਬਾਈ ਜੀ ਅਸਲੀ ਮਰਦਾਂ ਵਾਲਾ ਕੰਮ ਕੀਤਾ ।ਬਹੁਤ ਵਧੀਆ ਕੰਮ ਕੀਤਾ ।
Very good
ਓ ਬੱਲੇ ਜਵਾਨਾਂ ਨਜ਼ਾਰਾ ਹੀ ਲਿਆ ਦਿੱਤਾ ਕੇ। ਸ਼ਾਬਾਸ਼ ਤੇਰੇ।ਸਿਰ ਪਾੜ ਦੇਣਾ ਸੀ ਲੱਤਾਂ ਤੋੜ ਦੇਣੀਆਂ ਸੀ ਜਿਹੜਾ ਚਾਰ ਪੰਜ ਮਹੀਨੇ ਮੰਜੇ ਤੇ ਪਏ ਰਹਿੰਦੇ। ਇੱਕ ਗੱਲ ਹੈ ਕਿ ਆਂਢ ਗੁਆਂਢ ਦਾ ਕੋਈ ਬਾਹਰ ਨਹੀਂ ਨਿਕਲਿਆ ਜਲਦੀ।ਪਰ ਤੂੰ ਧੰਨ ਧੰਨ ਕਰਾ ਦਿੱਤੀ ਹੈ।ਇਸ ਮੁੰਡੇ ਨੂੰ ਇਨਾਮ ਮਿਲੀਆਂ ਚਾਹੀਦਾ ਹੈ। ਕਮਾਲ ਹੈ ਕਿ ਡਰਿਆ ਨਹੀਂ ਬਿਲਕੁੱਲ ਉਹ ਦੋ ਜਾਣੇਂ ਸੀ ਡਟ ਕੇ ਮੁਕਾਬਲਾ ਕੀਤਾ।ਜਿਉਂਦਾ ਰਹਿ ਬਾਈ।
ਸਿਰਾ ਲਾ ਤਾ ਬਾਈ ਨੇ ਭਜਾ ਭਜਾ ਕੁੱਟੇ
ਖੂਸ ਕੀਤਾ ਮਿੱਤਰਾ ਦਿੱਲ ਜਿੱਤ ਲਿਆ
Har koie daler ni ho sakda salute hai veer nu
ਪ੍ਰਸ਼ਾਦ ਵਧਿਆ ਦਿੱਤਾ 💪
ਵਾਕੀਆ ਈ ਮਾਂ ਦਾ ਦੁੱਧ ਪੀਤਾ ਹੈ ਸੁਰਮਾਂ ਪੁੱਤ ਪ੍ਰਮਾਤਮਾ ਲੰਬੀਆਂ ਉਮਰਾਂ ਕਰੇਂ ਪੁੱਤ ਦਿਆਂ ❤❤❤❤❤❤❤❤❤❤
REAL HERO
ਵੈਰੀ ਗੁੱਡ ਪੁੱਤ ਪਰਮਾਤਮਾ ਤੈਨੂੰ ਚੜਦੀ ਕਲਾ ਵਿਚ ਰੱਖੇ 👍👍💖
ਚੰਗੀ ਤਰ੍ਹਾਂ ਸਰਵਿਸ ਕੀਤੀ ❤
ਨਜ਼ਾਰਾaa gya pra ❤❤❤❤❤
Bhra
ਅਸਲੀ ਹੀਰੋ=ਵਧੀਆ ਕੀਤਾ ਬਾਈ
ਬਹੁਤ ਵਧੀਆ ਕੀਤਾ ਵੀਰ ਨੇ
Kamal Karti Bhai good
Kine ਘਰ ਨੇੜੇ ਨੇ. ਕਿਸੇ ਵੀ ਮਦਦ ਕੀਤੀ, ਏਕਲ ਆ ਮੁਕਾਬਲਾ ਕਰ ਰਿਹਾ. ਸ਼ਾਬਾਸ਼, ਏਸ ਨੋਜਵਾਨ ਦੇ . ਏਹ ਰਾਤ ਨੂੰ ਰੌਲਾ ਸੁਣ ਕੇ ਗੁਆਂਢੀਆਂ ਨੂੰ ਪਤਾ ਨਹੀਂ ਲੱਗਾ. ਗ਼ਲਤੀ ਵੱਡੀ ਲੋਕਾਂ ਦੀ. ਕਲ ਨੂੰ ਫਿਰ ਏਹ ਘਟਨਾਵਾਂ ਕਿਸੇ ਤੇ ਵੀ ਵਾਪਰ ਸਕਦੀ ਹੈ. ਵਾਹਿਗੁਰੂ ਜਨਤਾ ਨੂੰ ਅਕਲਮੰਦ ਕਰੇ. 👌👍
Je lage passe khusre hunde ona ne pakka help karni c a lok khud mar chuke ne ina kise di ki help karni
ਪੰਜਾਬੀੳ ਲੁਟੇਰਿਆਂ ਦਾ ਇਸ ਤਰਾਂ ਮੁਕਾਬਲਾ ਕਰੋ ।ਇਸ ਨੋਜਵਾਨ ਨੂੰ ਸਲੂਟ
Very good bro
ਇਹ ਆ ਮਾਂ ਪਿਓ ਦਾ ਸੂਰਮਾ ਪੁੱਤਰ 👍👌
Bhot vdia ਕੁਟਿਆ ਵੱਡੇ ਵੀਰ 💪🏻🔥
ਚੋਰਾ ਦੀ ਗਾਡ ਪਾੜਤੀ ਸਿਰਾ 👍👍👍👍🌾👍
Bai ne nazara hi liyata👌😘😘😘😘😘😘
First i thought he ran away after seeing third guy , but no i was wrong . Damn this guy is Brave didnt ran away.
ਸੱਚੀ ਬੇਟੇ ਬਹੁਤ ਵਧੀਆ ਕੰਮ ਕੀਤਾ ਅੱਗੇ। ਨੂੰ ਸੋਚ ਕੇ ਲੁੱਟਣ ਪੈਣਗੇ ਕਿਸੇ ਨੂੰ🎉🎉❤❤😅
Bravo that guy was able to handle them but please be alert always and stay safe. Don’t be alone at any times especially during night time.
Waheguru ji mehar karan.
Bhai ji punjabi ch gal kro
Exilent Great work Salute for one man army
Suchi 22 bhut motivation aa hatts off
ਵਾਹ ਜੀਂ ਵਾਹ 👌🏾👌🏾👌🏾ਇਕੱਲਾ 100 ਤੇ ਬੀ ਭਾਰੀ 👌🏾👌🏾👌🏾👌🏾
First time seen a real hero. He is fearless. Who is he!!?
He is my brother
Never tell a lie 😅😂😂
ਸਵਾਦ ਆ ਗਿਆ ਇਹਨਾਂ ਦਾ ਇਹੀ ਹੱਲ ਹੈ।
Whao veer ji salut hai veer
ਇਸ ਤਰ੍ਹਾਂ ਸਭ ਨੂੰ ਹਿੰਮਤ ਦਿਖਾਉਣੀ ਚਾਹੀਦੀ ਹੈ❤
Bahut vdia teri mata nu salam
Boht vadiya kiya ehna loka ne att chaki payi jide marzi gal pe jande rat nu aah veer ne boht vadiya service kiti ehnu dhanwad sareya walo
Punjab power 🔥🔥💪💪
ਬੱਲੇ ਜਵਾਨਾ ਨਜ਼ਾਰਾ ਲਿਆਤਾ 👌
ਆਹ ਬਣੀ ਗੱਲ
Brave boy ,Proud of you
ਬਹੁਤ ਵਧੀਆ ਸਰਵਿਸ ਕੀਤੀ ਦੱਲਿਆਂ ਦੀ।
ਬਹੁਤ ਵਧੀਆ ਵੀਰ
Ik sher 👊🏾
Sutte shear nu nhi shedi da,real hero a bai a ❤
Proud of u veere 🔥🔥
ਸ਼ਸਤ੍ਰਨ ਕੇ ਅਧੀਨ ਹੈ ਰਾਜ , ਹਿੰਦੂ ਵੀਰੋ ,ਸਿੱਖ ਵੀਰੋ ਆਪਣੇ ਕੋਲ ਹਥਿਆਰ ਜਰੂਰ ਰੱਖੋ ,ਮੌਤ ਦੀ ਪ੍ਰਵਾਹ ਨਾ ਕਰੋ ,ਉਹ ਅੱਜ ਵੀ ਓਨੀ ਤੇ ਕੱਲ ਵੀ ਜਿੱਥੇ ਇਦਾਂ ਦੇ ਤਕਰਣ ਹਲਾਲ ਕਰ ਦਿਓ ।
ਬਹੁਤ ਵਧੀਆ ਸਵਾਰ ਕੇ ਕੁੱਟਿਆ ਅਗਲੀ ਵਾਰੀ 100 ਵਾਰੀ ਸੋਚਣਗੇ ਲੁੱਟ ਖਸੁੱਟ ਕਰਨ ਤੋਂ ਪਹਿਲਾਂ 👌👍
Waah
ਸਵਾਦ ਲਿਆ ਤਾਂ ਬਾਈ
Waah shera
ਨਮਸਕਾਰ ਜੀ 🙏🙏
ਵਾਹ ਜੀ ਵਾਹ 🌹🌹
Ye hai asli hero.haryana ki trf se salute
Wel done bro we are proud of you
Very good ਜੀ.
Real hero..
Kya baat hai bhai zabardast❤❤❤❤
Punjabi Rocks bihari shocked 🤣🥱😎 Punjabi hits different man 🥹♥️♥️
Har jagah apni gandi soch nhi dikhayi di .. aah lut kho Karan Wale Punjabi hi hunde aa bihari nhi aayi samjh ..
Achha tumhe lagta hai har bihari inki tarah hote hai yeh galat soch hai yeh jaroor muleeh honge
Dil.khush.karta
.munda.ne
ਸਾਬਾਸ਼! ਬਾਈ ਪੁਲਿਸ ਕੁਛ ਨੀ ਕਰਦੀ ਇਹਨਾਂ ਨਸ਼ੇੜੀਆਂ ਨਾਲ ਐਵੇਂ ਹੀ ਕਰਨਾ ਚਾਹੀਦਾ ਕੁਛ ਤਾਂ ਠੱਲ ਪਾਉਗੀ
Asli hero
💯 topa di slami 🙏🙏🙏
ਰੀਅਲ ਹੀਰੋ 🙏🏻🙏🏻
Uncle ji aap de aaoun to pahla hi hero ne Kam chukta si, balle oye Shera,, salute 💪💪💪
Maza AA Gaya
Wahaguru Ji
Very good 22ji.....
Najara lyata bai ne👌👌👌👍👍👍
ਵੀਰ ਨੇ ਚੰਗੀ ਤਸੱਲੀ ਕਰਵਾਈ😂😂
Bhaut vadeaa kita bhai ji 👍
Good paji
sira 22 jiii ❤❤❤❤❤❤❤❤
ਨਸ਼ਿਆਂ ਨੇ ਖਤਮ ਕਰ ਰੱਖੇ ਆ।
Good veer , bht vadhia ee hunda sher bhraa
Bht vdia 🙏
Is bhai sahib di bahaduri nu salaam.jai Bharat.
Waah Mera Sher Veer ❤❤❤❤
ਬਿਲਕੁਲ ਸਹੀ ਕੀਤਾ ਫਿਰ ਵੀ ਤਿੰਨ ਬੰਦੇ ਭਾਰੀ ਪੈ ਸਕਦੇ ਸੀ
Bhot vdiya kita
ਆਹ ਮੁੰਡੇ ਨੇ ਬੋਹਤ ਵਧੀਆ ਕੀਤਾ, ਜੇਕਰ ਮੁੰਡੇ ਨੂੰ ਕੋਈ ਸੱਟ ਲੱਗ ਜਾਂਦੀ ਜਾ ਮੁੰਡਾ ਲੁੱਟਿਆ ਜਾਂਦਾ, ਪੰਜਾਬ ਪੁਲੀਸ ਨੇ ਕੁਛ ਨਹੀਂ ਸੀ ਕਰਨਾ
Proud of you brother ❤
John cena aa gaya si bai ch
Men are brave💪
Weldone bro God bless you real hero
Mza aa gya hai
bht bdia veer ne stay fit like this man
Maja aa gya praa ❤❤
ਵਾਹ ਓਹ ਜੁਆਨਾ 🌹👍🌹
ਅੱਛਕੇ ਤੇਰੇ ਵੈਰੀ ਗੁੱਡ ਗਭਰੂਆ👍