ਰੱਬੋਂ ਆਲਿਆਂ ਦੀ ਧੀ ‘ਦਲੀਪ’ l Dalip Kaur Tiwana l Life Story l B Social

Поделиться
HTML-код
  • Опубликовано: 23 янв 2025

Комментарии • 59

  • @beautyofnature7142
    @beautyofnature7142 3 года назад +17

    ਨੰਗੇ ਪੈਰਾਂ ਦਾ ਸਫ਼ਰ ਬਹੁਤ ਸਾਰੀਆਂ ਧੀਆਂ ਦਾ ਅੱਜ ਵੀ ਇਹ ਸਫ਼ਰ ਹੈ। ਬਹੁਤ ਹੀ ਵਧੀਆ ਕਿਤਾਬ ਹੈ

  • @ravinderrabbon7451
    @ravinderrabbon7451 3 года назад +2

    ਯਾਦਾਂ ਤਾਜੀਆਂ ਕਰਨ ਲਈ ਧੰਨਵਾਦ👏

  • @armylover5546
    @armylover5546 2 года назад

    Bahut praud feel hunda JD kehida K ਦਲੀਪ ਕੌਰ ਟਿਵਾਣਾ ਸਾਡੇ ਇਲਾਕੇ ਦੇ ਨੇ 🙏🥰

  • @jatinderkaur4685
    @jatinderkaur4685 Год назад

    Very nice good Message Satkar jog gurujii Natmastuk❤🎉

  • @pendueng
    @pendueng 3 года назад +2

    ਮੈਂ ਵੀ ਪੜੀਆਂ ਹੈ ਨੰਗੇ ਪੈਰਾਂ ਦਾ ਸਫ਼ਰ ਬਹੁਤ ਵਧੀਆ ਹੈ ਕਿਤਾਬਾਂ ਗਿਆਨ ਦੇ ਸੋਮੇ ਦੇਸ਼ ਪੁਲਿਸ ਫੌਜ ਤੇ ਪਹਾੜੀ ਸਾਧੂ ਤੇ ਮਿਹਨਤੀ ਹੱਕ ਦੀ ਕਮਾਈ ਨਾਲ ਕੀਤੀ ਭਗਤੀ ਦੀ ਗੱਲ ਕੀਤੀ ਹੈ ਧੰਨਵਾਦ ਦਲੀਪ ਕੌਰ ਟਿਵਾਣਾ

  • @ss-pm6oj
    @ss-pm6oj 3 года назад +5

    ਮਹਾਨ ਲਿਖਾਰੀ, ਮਹਾਨ ਮਨੂੱਖ। ਜੇ ਕੋਈ ਹੋਰ ਉਨ੍ਹਾਂ ਦੀ ਥਾਂ ਤੇ ਹੂੰਦਾ ਤਾਂ ਕਦੋਂ ਦਾ ਯੁਨੀਵਰਸਟੀ ਦਾ ਵੀਸੀ ਹੋ ਜਾਣਾ ਸੀ, ਕੌਣ ਸੁਣਦਾ ਜਮੀਰ ਦੀ ਅਵਾਜ, ਕੋਈ ਸਿਦਕੀ ਈ, ਸਬਰ ਸੰਤੋਖ ਵਾਲ਼ਾ ਈ ਐਡੇ ਲੌਭ ਨੂੰ ਤਿਆਗ ਸਕਦਾ ਸੱਚ ਵਾਸਤੇ। ਕੋਟ ਕੋਟ ਪ੍ਰਣਾਮ ਇਹੋ ਜਹੀ ਮਹਾਨ ਸੋਚ ਨੂੰ 🙏

  • @deepgill1988
    @deepgill1988 3 года назад +2

    Beautiful work , I have read all her books , my great respect to dr Dalip kaur Tiwana

  • @nirmalsinghbhullar1705
    @nirmalsinghbhullar1705 3 года назад +4

    ਤੁਹਾਡੇ ਭੇਟਾ ਕੀਤੇ ਸਰਧਾ ਦੇ ਫੁੱਲਾਂ ਨੇ ਦਲੀਪ ਕੌਰ ਨੂੰ ਮੜੀਆਂ ਚੋਂ ਉਠਾ ਕੇ ਸਾਖਸਾਤ ਮੇਰੇ ਸਾਹਮਣੇ ਖੜੀ ਕਰ ਦਿੱਤਾ ।
    ਧੰਨਵਾਦ

  • @SandeepSingh-jk9rs
    @SandeepSingh-jk9rs 3 года назад +1

    ਖੂਬਸੂਰਤ ਤੇ ਭਾਵੁਕ ਜਾਣਕਾਰੀ

  • @manjeetgill6277
    @manjeetgill6277 3 года назад +3

    Her story made me emotional, thank you very much for sharing all this. I did not know much about her and her contribution to Punjab. But now I am interested to read her novels to see what she written for us.

  • @jaskiratsingh7556
    @jaskiratsingh7556 3 года назад +13

    ਮੈਂ ਉਹਨਾਂ ਦੇ ਗੁਆਂਢੀ ਪਿੰਡ ਲਸਾੜੇ ਤੋਂ ਆ

  • @JyotiKumari-zm1jc
    @JyotiKumari-zm1jc 3 года назад +4

    Manjeet Singh sir excellent job.mai ta tuhade sabda vich gum ho gyi

  • @navvdeep_dhillon_
    @navvdeep_dhillon_ Год назад

    Menu es gall da boht jyada mlaal rhuga ke mere university ch aon ton pehla hi... Madam tiwana es duniya ton chle gye.... M ohna nu kde mil nhi payi.... Pr es gll di v khushi hai k sanu pdhon wale professor madam tiwana de students rhe ne.... Ghto ght es treeke nal madam na raabta kayam hai 🥺❤

  • @jaskiratsingh7556
    @jaskiratsingh7556 3 года назад +3

    ਬਹੁਤ ਵਧੀਆ ਉਪਰਾਲਾ

  • @dilpreetkaurkotkapura6010
    @dilpreetkaurkotkapura6010 3 года назад

    ਬਹੁਤ ਸਾਰਾ ਪਿਆਰ ਤੇ ਸਤਿਕਾਰ✍🙏❤

  • @Kuljeetlahoriya
    @Kuljeetlahoriya 3 года назад +4

    main jail cho c jado tan dr daleep kaur tiwana g de book . a humara jiwana. ik aurt de story c. jiwe jiwe parda gya merya eyes gillya hundya gya. me bina kise beak lay pardi c sari. syd ada lagda c eyea agy he story chal rahi howe . oh story ajj ajj v yad. mahan writer aa dr daleep kaur tiwana.

  • @rajinderkauranoop7187
    @rajinderkauranoop7187 3 месяца назад

    Dalip Kaur Tiawana deain books har ek kudi nu read karania chahedian hun.

  • @jasvirsingh6304
    @jasvirsingh6304 3 года назад +2

    ਮੈਂ ਤਾਂ ਬੱਸ ਸੁਨ ਹੀ ਹੋ ਜਾਂਦਾ , ਇਹ ਰੂਹਾਂ ਫ਼ਿਰ ਕਦੇ ਨਹੀਂ ਆਉਣਾ , ਕਹਿਣ ਨੂੰ ਮਨ ਨਹੀਂ ਕਰਦਾ ,ਬੱਸ ਸੋਚ ਦਾ ਰਵੇ, ਪੁਰਾਣੇ ਸਮਿਆਂ ਬਾਰੇ, ਸੱਚੇ ਸੁੱਚੇ ਲੋਕਾਂ ਬਾਰੇ,

  • @Bai.singh_...
    @Bai.singh_... 3 года назад

    Heart touching voice veer g

  • @rajinderkauranoop7187
    @rajinderkauranoop7187 3 месяца назад

    Mai last 3 months ch 18 Novel read kr laee hun kise hor writer de novel vadiya he ne lagde, next 15 in queue.

  • @North_sama
    @North_sama 3 года назад

    Bhut wadia

  • @raman9523
    @raman9523 3 года назад +1

    My favourite novelist a legend🧿🙏🏻🙏🏻

  • @gagandeepbrar1596
    @gagandeepbrar1596 3 года назад

    Very good job sir Really she was a great lady

  • @ramneekkaurahluwalia9590
    @ramneekkaurahluwalia9590 3 года назад +3

    ਕਮਾਲ ਦੀ ਅਵਾਜ਼ ਤੇ ਲਿਖਤ
    Daleep mam ਵਰਗੇ ਮਹਾਨ ਲੇਖਕ ਸਦਾ ਅਮਰ ਰਹਿ ਦਿਲਾ 'ਤੇ ਰਾਜ ਕਰਦੇ ਨੇ

  • @meetukalsi2197
    @meetukalsi2197 2 года назад

    Beautiful voice

  • @angrejsingh5782
    @angrejsingh5782 10 месяцев назад

    ❤❤❤❤

  • @navneetkalra3772
    @navneetkalra3772 3 года назад +2

    KALAM DI DHANI-DILIP KAUR TIWANA. She gives a Lots of Novels & Stories to Punjabi Literature till her death. God Rest her Soul. Thank you.

  • @harpreetkaur5022
    @harpreetkaur5022 3 года назад

    Waheguru bless her soul

  • @luckytanda
    @luckytanda Год назад

    😢ਵਾਹ

  • @babburabbontiwana7896
    @babburabbontiwana7896 3 года назад +1

    Sanu mann a Dalip kaur tiwana te dilo repect

  • @gdhaliwal4minian
    @gdhaliwal4minian 3 года назад +1

    Very nice 👍 👍

  • @AmandeepSingh-jw8hl
    @AmandeepSingh-jw8hl 3 года назад +13

    ਸਾਡਾ ਪਿੰਡ ਵੀ ਰੱਬੋਂ ਹੀ ਆ ਜੀ ਸਾਨੂੰ ਬੜਾ ਮਾਣ ਐ

  • @9501701271mr
    @9501701271mr 3 года назад

    Hanji I’m feeling proud naal e a eh. Pind sade

  • @HarpalSingh-nt4qz
    @HarpalSingh-nt4qz 4 месяца назад

    So sad ji

  • @jasvirsingh-fj1kp
    @jasvirsingh-fj1kp 3 года назад +2

    ਬਾ - ਕਮਾਲ

  • @gillzcreation408
    @gillzcreation408 3 года назад

    Good job

  • @harjinderkaur8516
    @harjinderkaur8516 3 года назад

    👍👍👍👍

  • @charanjitaujla2798
    @charanjitaujla2798 3 года назад

    🙏🙏

  • @Parminder_3094
    @Parminder_3094 3 года назад

    🙏

  • @lovepreetgill7223
    @lovepreetgill7223 3 года назад

    🌷🌷🌷🌷🌷🌷

  • @milanpreetkaur6866
    @milanpreetkaur6866 3 года назад

    👌🏻👌🏻

  • @kkambo7
    @kkambo7 3 года назад

    👍👍👍👍🙏

  • @AmandeepSingh-jw8hl
    @AmandeepSingh-jw8hl 3 года назад

    ਪਰ ਹੁਣ ਅਸੀਂ ਲੁਧਿਆਣੇ ਰਹਿ ਰਹੇ ਹਾਂ

  • @HOLLAND-fm7fy
    @HOLLAND-fm7fy 3 года назад

    Soo sad

  • @HarpreetKaur-ox4jy
    @HarpreetKaur-ox4jy 2 года назад

    Sir fr Bhupinder Singh kon si ????
    Ohna de son Simranjit bare kyu kea jnda ?????

  • @bhupindernijjar390
    @bhupindernijjar390 3 года назад

    ਮੈਂ ਵੀ ਰੱਬੋਂ ਤੋਂ ਟਿਵਾਨਾ ਹਾ

    • @geetkarrajkoirsinghwala4962
      @geetkarrajkoirsinghwala4962 3 года назад

      ਵੀਰ ਜੀ ਆਪਣਾ ਫੋਨ ਨੰਬਰ ਦੇਣਾ ਜੀ ।
      🚩 ਗੀਤਕਾਰ ਰਾਜ ਕੋਇਰ ਸਿੰਘ ਵਾਲਾ (ਜਲਾਲ )

  • @ramansandhu8408
    @ramansandhu8408 3 года назад

    she is from lasoyi ,near malerkotla

  • @sukhmeetkaur1834
    @sukhmeetkaur1834 3 года назад

    So sad