Размер видео: 1280 X 720853 X 480640 X 360
Показать панель управления
Автовоспроизведение
Автоповтор
Good information
ਡਾਕਟਰ ਸਾਹਿਬ 🙏 ਜੀ
Boht vadia advice hundiii a tohadiii jiii kirpa kare waheguru tohade tey … Gulli dande bare v videooo bnaooo kiss da result aa rea
Dr saab thank you
ਡਾਕਟਰ ਸਾਬ ਜੀ ਯੂਰੀਆ ਪਾ ਤੀ ਸੀ ਹੁਣ ਕਣਕ ਦੁਯਰਾ ਬੀਜਣੀ ਪਉ ਗੀ ਯੂਰੀਆ ਦੁਬਾਰਾ ਪੋਨੀ ਪਉ ਜੀ ਪਲੀਸ ਦਸਿਓ ਜੀ
ਸਤਿ ਸ਼੍ਰੀ ਅਕਾਲ ਜੀ
Good 👍👍
Chalated zinc 12% vali kr skde ah
3086 ਦਾ ਕਿੰਨੇ ਕਿਲੋ ਬੀਜ ਪਾਈਏ
2851 best' 15. December Tak haryana
ਸਰ ਮੈਂ ਦੁਬਾਰਾ ਕਣਕ ਬੀਜਣੀ ਆ। ਬੀਜਣ ਵੇਲੇ ਪਾਣੀ ਪੈ ਗਿਆ ਸੀ। ਕੋਈ ਬੀਜ ਦੱਸੋ। ਜੋ 20 ਦਸੰਬਰ ਤੱਕ ਬੀਜ ਸਕਦੇ ਆ।
2851
Shriram 252 da result sab toh best aa
ਡਾ ਸਾਹਿਬ ਕਣਕ ਨੂੰ ਪਹਿਲੇ ਪਾਣੀ ਤੋ ਬਾਅਦ ਮੈਗਨੀਜ ਤੇ ਜਿੰਕ ਦੀ ਸਪਰੇਅ ਕਰ ਸਕਦੇ ਹਾ ਤੇ ਕਿੰਨੀ ਡੋਜ ਵਰਤ ਸਕਦੇ ਹਾ
ਸਤਿ ਸ੍ਰੀ ਆਕਾਲ ਵੀਰ ਜੀ,,ਸਤਾਈ ਅਕਤੂਬਰ ਨੂੰ dbw826 ਬੀਜੀ ਸੀ,,ਇਕ ਸਪਰੇਅ ਕੋਰ ਤੇ ਮੈਗਨੀਜ 30.5 ਆਲੀ ਦਾ ਕੀਤਾ ਪਾਣੀ ਤੋ ਤਿੰਨ ਦਿਨ ਪਹਿਲਾਂ,,ਫੇਰ ਇਕ ਸਪਰੇਅ ਪਾਣੀ ਲਾਕੇ,,ਜਿੰਕ ਮੈਗਨੀਜ ਯੁਰੀਆ ਕਲੀ ਦੇ ਪਾਣੀ ਦਾ ਕੀਤਾ ਜੀ,,ਹੁਣ ਚਤਾਲੀ ਪੰਤਾਲੀ ਦਿਨ ਤੇ ਡੰਡੀ ਚੜ ਰਹੀ ਕਿਤੇ ਕਿਤੇ,ਦੂਸਰਾ ਤੱਤਾਂ ਦਾ ਸਪਰੇਅ ਕਰੀਏ ਜਾ ਨਾਂ,, ਪਲੀਜ ਦੱਸਿਓ ਜੀ,
6-6 ਦਿਨ ਤੇ ਦੋ ਸਪਰੇਅ ਕਰ ਲਿਉ ਤੁਸੀਂ 826 ਕਣਕ ਅਕਤੂਬਰ ਚ ਨਹੀਂ ਬੀਜਣੀ ਸੀ ਆਪਾਂ ਵਾਰ ਵਾਰ ਬੇਨਤੀ ਵੀ ਕੀਤੀ ਤੇ ਤੁਸੀਂ ਸੁਣਦੇ ਵੀ ਰਹਿੰਦੇ ਹੋ ਪਰ ਫਿਰ ਵੀ ਗਲਤੀ ਕੀਤੀ
327 ch ਸੁੰਡੀ ਲੱਗ ਗਈ 16 ਦਸੰਬਰ ਨੂੰ 826 ਵਿੱਚ ਜ਼ੀਰੋ ਡਰਿੱਲ ਕਰ ਦਈਏ dr sabb ਜੀ
17ਤ 20ਦਸੰਬਰ ਕਿਹੜੀ ਕਣਕ ਬੀਜਾਂ ਜੋ ਸਹੀ ਹੋਵੇ ਤਜਰਬੇ ਆਲੇ ਦੁਸਿਉ ਜੀ 550ਛੁੱ ਕੇ
@@AgricultureInformationPunjabi ਵਰਾਇਟੀਆ ਦੇ ਬਿਜਾਈ ਦੇ ਸਮੇਂ ਆਲੀ ਤੁਹਾਡੀ ਵੀਡੀਓ ਕਿਤੇ ਮੇਰੇ ਤੋਂ ਦੇਖਣੀ ਮਿਸ ਹੋ ਗਈ ਡਾਕਟਰ ਸਾਬ ਜੀ,ਜਿਹੜਾ ਮੁੰਡਾ ਪਿੰਡ ਪੈਸਟੀਸਾਈਡ ਵੇਚਦਾ ਉਹ ਕਹਿੰਦਾ ਪੱਚੀ ਅਕਤੂਬਰ ਤੋਂ ਬਾਅਦ ਜਿਹੜੀ ਮਰਜੀ ਵਰਾਇਟੀ ਬੀਜ ਦਿਓ,,ਤੇ ਫਿਰ ਬਾਪੂ ਨੂੰ ਪੁੱਛਿਆ ਘਰੇ ਆਕੇ ਉਹ ਕਹਿੰਦਾ ਗਿਆਰਾਂ ਕੱਤਾ ਹੋ ਗਿਆ ਹੁਣ ਨੀ ਅਗੇਤੀ ਹੈਗੀ ,ਬੀਜ ਦਿਤੀ ਉੱਚ ਤਾਪਮਾਨ ਦਾ ਖਿਆਲ ਈ ਨੀ ਰੱਖਿਆ ਮੈਂ ਗਲਤੀ ਹੋਗੀ ਜੀ,,
ਦਸੰਬਰ ਤਾਂ Dr sahib ਲਗਭਗ ਅੱਧਾ ਲੰਘ ਗਿਆ ਤੁਸੀਂ ਹੁਣ ਦੱਸ ਰਹੇ ਹੋ
ਫਿਰ ਹੁਣ ਕੀ ਕਰੀਏ ਜਦੋਂ ਸਵਾਲ ਆਇਆ ਦੱਸ ਦਿਤਾ 10 ਦਸੰਬਰ ਨੂੰ ਦੱਸਿਆ ਅੱਧਾ ਦਸੰਬਰ 15 ਤੱਕ ਹੁੰਦਾ ਤੇ ਇੱਕ ਬੰਦਾ 5-6 ਦਿਨ ਚ 30-40 ਏਕੜ ਕਣਕ ਅਰਾਮ ਨਾਲ ਬੀਜ ਸਕਦਾ
Good information
ਡਾਕਟਰ ਸਾਹਿਬ 🙏 ਜੀ
Boht vadia advice hundiii a tohadiii jiii kirpa kare waheguru tohade tey …
Gulli dande bare v videooo bnaooo kiss da result aa rea