Kheri Naud Singh - 200 ਸਾਲ ਪੁਰਾਣਾ ਕਿਲ੍ਹਾ- ਅਕਾਲੀ ਮਿੱਤ ਸਿੰਘ ਦੰਗਈ- ਅਨੋਖਾ ਇਤਿਹਾਸ ਤੇ ਸਹਾਦਤ- Fatehgarh S 6

Поделиться
HTML-код
  • Опубликовано: 24 дек 2024

Комментарии • 150

  • @NishanSinghAustralia
    @NishanSinghAustralia  Месяц назад +16

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @ravithind5005
      @ravithind5005 Месяц назад +1

      ਬਹੁੱਤ ਬਹੁੱਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ਇਤਿਹਾਸਕ ਇਮਾਰਤਾਂ ਨੂੰ ਸੰਭਾਲ ਰਹੇ ਓ ਜੀ, ਵਾਹਿਗੁਰੂ ਜੀ ਸਰਬੱਤ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।

    • @jasbirkaurmalhi4968
      @jasbirkaurmalhi4968 Месяц назад

      Thanks

  • @sardar_avtarsingh3005
    @sardar_avtarsingh3005 Месяц назад +46

    ਬਾਬਾ ਮਿੱਤ ਸਿੰਘ ਜੀ ,ਬਾਬਾ ਨੌਧ ਸਿੰਘ ਜੀ ਦੇ ਵੰਸ਼ਜੋ ਗੁਰਸਿੱਖੀ ਕਾਇਮ ਰੱਖੋ ਸਰਦਾਰੀ ਕਾਇਮ ਰੱਖੋ ਅਮ੍ਰਿਤਧਾਰੀ ਬਣੋ ਮੇਰੀ ਏਨੀ ਬੇਨਤੀ ਹੈ ਉਮੀਦ ਹੈ ਮਨਜ਼ੂਰ ਕਰੋਗੇ

    • @lakhbirsidhu5271
      @lakhbirsidhu5271 Месяц назад +1

      ❤❤❤❤❤❤❤❤❤❤❤❤. waheguru ji Khalsa waheguru k fatha.

    • @lakhbirsidhu5271
      @lakhbirsidhu5271 Месяц назад

      ❤❤❤❤❤❤❤❤❤❤❤❤❤...

    • @ajeetsinghfilms4089
      @ajeetsinghfilms4089 Месяц назад

      Waheguru waheguru

    • @swaransingh483
      @swaransingh483 Месяц назад

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ

  • @DilbagSingh-dt8cn
    @DilbagSingh-dt8cn Месяц назад +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਬਾਬਾ ਜੀ ਇਕ ਗੱਲ ਹੈ ਜਿੰਨੇ ਵੀ 200 ਸਾਲ ਪਹਿਲਾਂ ਦੇ ਸਿੱਖ ਸਰਦਾਰ ਸੀ ਓਹਨਾ ਦੇ ਕਈਆ ਦੇ ਵੰਸ਼ਜ ਨਾਗੁਰੇ ਹੀ ਮਿਲਦੇ ਨੇ ਜਿਵੇਂ ਸਾਮ ਸਿੰਘ ਅਟਾਰੀ ਦੇ ਵੀ ਅੱਗੇ ਵੰਸਜ ਨਗੂਰੇ ਹੀ ਹੈ,ਇਹ ਵੀਰ ਵੀ , ਪੂਰੇ ਸਿੱਖ ਸਰੂਪ ਚੋ ਨਹੀਂ ਹਨ ਪਰ ਵੰਸ਼ਜ ਸਿੱਖਾਂ ਦੀ ਕਹਿਲਾਉਂਦੇ ਨੇ ਜੋ ਕੀ ਬਹੁਤ ਦੁੱਖ ਦੀ ਗੱਲ ਹੈ

  • @gurmeetbrar9065
    @gurmeetbrar9065 29 дней назад +1

    ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ ਵਿੱਚ ਪੰਜ ਪੰਜ, ਸੱਤ ਸੱਤ ਸੌ ਪੁਰਾਣੇ ਕਿਲੇ ਅੱਜ ਵੀ ਪੂਰੀ ਤਰਾਂ ਸੁਰੱਖਿਅਤ ਖੜੇ ਹਨ ਤੇ ਸਿੱਖ ਕੌਮ ਸਭ ਕੁਝ ਕੋਲ ਹੁੰਦਿਆਂ ਹੋਇਆਂ ਵੀ ਢਾਈ ਤਿੰਨ ਸੌ ਸਾਲ ਪੁਰਾਣੀਆਂ ਇਤਿਹਾਸਕ ਇਮਾਰਤਾਂ ਸੰਭਾਲਣ ਵਿੱਚ ਪੂਰੀ ਤਰਾਂ ਫੇਲ ਸਾਬਿਤ ਹੋਈ ਐ ਤੇ ਸਭ ਤੋ ਵੱਡੀ ਅਤੇ ਨਿਰਾਸ਼ਤਾ ਭਰੀ ਗੱਲ ਇਹ ਐ ਕਿ ਸਾਡੇ ਕੌਮੀ ਜਥੇਦਾਰਾਂ ਦੇ ਵਾਰਸਾਂ ਨੇ ਉਹਨਾ ਦੀਆਂ ਜਾਇਦਾਦਾਂ ਤਾਂ ਸਾਂਭ ਲਈਆਂ ਪਰ ਜਿਸ ਸਿੱਖੀ ਨੂੰ ਬਚਾਉਣ ਦੀ ਖਾਤਰ ਉਹਨਾ ਨੇ ਸ਼ਹੀਦੀਆਂ ਦਿੱਤੀਆਂ ਸਨ ਉਸ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਹੈ 😢😢

  • @harinderpal6056
    @harinderpal6056 Месяц назад +20

    ਇਨ੍ਹਾਂ ਵੱਡਾ ਪਰਿਵਾਰ ਦਾ ਪਿਛੋਕੜ ਸਰਦਾਰੀ ਨੂੰ ਲਾਜ ਲਈ ਜਾਂਦਾ ਕਾਸ਼ ਇਹ ਸਾਬਤ ਸੂਰਤ ਸਿੱਖ ਹੁੰਦਾ !!

    • @KaranSharma-vc5nx
      @KaranSharma-vc5nx Месяц назад +2

      ਖਾਦੀ ਿਕ ਨੀ ਹੈ ਚਵਲ ਨੇ

    • @RefconAirDuctMaster
      @RefconAirDuctMaster Месяц назад +2

      ਪੂਰਾ ਕੈਮ ਆ, ਰਗਾਂ ਬੋਲਦੀਆਂ.
      ਸ਼ਹੀਦ ਸਿੰਘਾਂ ਦੇ ਪਰਿਵਾਰ ਚੋਂ ਹੈ ਪਰ ਸਿੱਖੀ ਨਹੀਂ ਸਾਂਭੀ ਪਰ ਜਾਇਦਾਦ ਸਾਂਭੀ ਬੈਠਾ ​@@KaranSharma-vc5nx

    • @deepdhindsavlogs9097
      @deepdhindsavlogs9097 Месяц назад

      ਕੋਈ ਗੱਲ ਨੀ ਭਾਈ ਇਤਿਹਾਸ ਸਾਂਭੀ ਬੈਠਾ ਗ਼ਦਾਰੀ ਤਾਂ ਨੀ ਕਰੀ ਸਰਦਾਰੀ ਕੀਤੀ ਹੈ ਜੇ ਭੋਰਾ ਖਾ ਲੈਂਦਾ ਫੇਰ ਕੀ ਹੋ ਗਿਆ ਨਾਲੇ ਇਹ ਕਿਹੜਾ ਹਰੇਕ ਨੇ ਖਾ ਲੈਣੀ ਦਮ ਚਾਹੀਦਾ ਖਾਣ ਲਈ ਮੈਨੂੰ ਤਾਂ ਬਹੁਤ ਵਧੀਆ ਲੱਗਾ​@@RefconAirDuctMaster

  • @VirsaSandhu
    @VirsaSandhu Месяц назад +10

    ਕਿਰਪਾ ਕਰਕੇ ਰੰਗ ਹਰੇ ਦੀ ਥਾਂ ਨੀਲਾ ਕਰਾਉ ਪੁੱਤਰ ਜੀ ਸ਼ਹੀਦਾ ਦਾ ਕਿਲ੍ਹਾ ਹੈ ਜੀ ਬਹੁਤ ਸ਼ਹੀਦੀਆ ਦਿਤੀਆਂ ਜੀ❤🙏🙏🙏💝🙏🙏🌺🌹💐🌼❤️

    • @HarjitBadesha-wc7nf
      @HarjitBadesha-wc7nf Месяц назад

      @@VirsaSandhu bilkul ji is gll da khyal rKho ih sikhi de nishani a bhut ghalna ghal gye uh Sade lae hun sada Faraz Banda🙏🙏🎉🌹

  • @jasvirmaan2074
    @jasvirmaan2074 Месяц назад +9

    ਬਾਈ ਜੀ 🙏💯💯ਆਪਣੇ ਵੱਡੇ ਵਡੇਰਿਆ ਪੁਰਖਿਆ ਦੀਆ ਜਗੀਰਾਂ-ਜਾਇਦਾਦਾ ,ਜਮੀਨ, ਪੈਸਾ ਤਾ ਸਾਭ ਲਿਆ ਪਰ,,,,ਉਹਨਾ ਦੀ ਸਿੱਖੀ ਨਹੀ ਸਾਭੀ 💯

  • @hsgill4083
    @hsgill4083 Месяц назад +11

    ਭਾਈ ਨਿਸ਼ਾਨ ਸਿੰਘ ਜੀ ਜੋ ਆਪ ਜੀ ਨੇ ਖੇੜੀ ਨੌਧ ਸਿੰਘ ਜੀ ਦਾ ਇਤਿਹਾਸ ਸੁਣਾਇਆ ਬਹੁਤ ਹੀ ਵਧੀਆ ਲੱਗਾ ਵੀਰ ਵਿੱਕੀ ਜੀ ਨੂੰ ਵੀ ਇਸ ਇਤਿਹਾਸ ਵਾਰੇ ਕਾਫੀ ਜਾਣਕਾਰੀ ਸੀ ਕਿਉਂ ਕੇ ਉਹ ਵੀ ਬਾਬਾ ਨੌਧ ਸਿੰਘ ਜੀ ਦੀ ਵੰਸ਼ਜ ਵਿੱਚੋ ਹਨ ਵੱਡਮੁਲੀ ਜਾਣਕਾਰੀ ਦਿਖਾਣ ਲਈ ਆਪ ਜੀ ਦਾ ਕੋਟਿ ਕੋਟਿ ਧੰਨਵਾਦ ਜੀ

  • @SukhdeepSingh-zo7vg
    @SukhdeepSingh-zo7vg 18 дней назад +1

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

  • @ajitpandher181
    @ajitpandher181 Месяц назад +4

    ਬਾਬਾ ਨੌਧ ਸਿੰਘ ਜੀ ਦੇ ਵੰਸ਼ਜਾਂ ਨੂੰ ਦੋ ਹੱਥ ਜੋੜ ਕੇ ਨਿਮਰਤਾ ਸਹਿਤ ਇਨ੍ਹਾਂ ਦੇ ਬਜੁਰਗਾਂ ਨੂੰ ਅੱਖਾਂ ਸਾਹਮਣੇ ਲਿਆਉਂਦਾ ਹੋਇਆ ਬੇਨਤੀ ਕਰਦਾ ਹਾਂ ਕਿ ਤੁਸੀਂ ਭਾਈ ਨੰਦ ਲਾਲ ਜੀ ਦੇ ਤਨਖਾਹ ਨਾਮਾਂ ਜਰੂਰ ਪੜ੍ਹਿਆ ਕਰੋ ਜੀ।ਅਜਿਹੇ ਕਿਲੇ ਦੁਬਾਰਾ ਵੀ ਬਣਨ ਲੱਗ
    ਜਾਣਗੇ।

  • @singhharinde
    @singhharinde 21 день назад +1

    ਵਾਹਿਗੁਰੂ ਜੀ ਮੇਰੇ ਨਾਨਕਿਆਂ ਦਾ ਪਿੰਡ

  • @gurpreetgermany4713
    @gurpreetgermany4713 Месяц назад +6

    ਪਿੰਡ ਖੇੜੀ ਨੋਧ ਸਿੰਘ ਦਾ ਇਤਿਹਾਸ ਸੁਣ ਕੇ ਵਧੀਆ ਲੱਗਾ ਪਹਿਲਾਂ ਨਹੀਂ ਸੀ ਪਤਾ ਇਸ ਪਿੰਡ ਦੀ ਕੁਰਬਾਨੀ ਬਹੁਤ ਵੱਡੀ ਹੈ। ਖੁਸ਼ੀ ਇਸ ਗੱਲ ਦੀ ਵੀ ਹੋਈ ਵਿੱਕੀ ਵੀਰ 1995-96 ਮਾਲਵਾ ਕਾਲਜ ਬੌਦਲੀ ਵਿੱਚ ਭੰਗੜੇ ਦਾ ਨੰ: 1 ਖਿਡਾਰੀ ਸੀ ਅੱਜ 30 ਸਾਲ ਬਾਅਦ ਵੇਖਿਆ ਵੀਡੀਓ ਦੇ ਜਾਰੀਏ ਮੈਂ ਵੀ ਉਹਨਾਂ ਦਿਨਾਂ ਵਿੱਚ ਕਾਲਜ਼ ਦਾ ਸਟੂਡੈਂਟਸ ਸੀ।
    ਗੁਰਪ੍ਰੀਤ ਸਿੰਘ ਜਰਮਨੀ 🇩🇪

  • @gursewaksingh2711
    @gursewaksingh2711 20 дней назад +1

    ਬਹੁਤ ਬਹੁਤ ਸ਼ੁਕਰਾਨਾ ਜੀ
    ਬਾਕਮਾਲ ਜਾਣਕਾਰੀ

  • @kakabullethomeroyalenfield7297
    @kakabullethomeroyalenfield7297 Месяц назад +4

    ਵੀਡਿਓ ਦੇਖਕੇ ਮਨ ਖੂਸ਼ ਵੀ ਬਹੁਤ ਹੋਇਆ ਕੇ ਸਾਡੇ ਸਿੰਘ ਸੂਰਮੇ ਕਿੰਨੇ ਬਹਾਦਰ ਸਨ ਪਰ ਉਦਾਸ ਵੀ ਹੋਇਆ ਕੇ ਅੱਜ ਸਾਡਾ ਜੀਵਨ ਕਿੱਥੇ ਖੜਾ ਆਪਣੀ ਵਿਰਾਸਤ ਨੂੰ ਸਾਬ੍ਹੋ ਵੀਰੋ ਆਪ ਸਬਦਾ ਧੰਨਵਾਦ

  • @freestockvideosanytyp3956
    @freestockvideosanytyp3956 Месяц назад +2

    ਏਦਾਂ ਦੀਆਂ ਇਤਿਹਾਸਿਕ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਂਭ ਸੰਭਾਲ ਦੀ ਜਰੂਰਤ ਹੈ

  • @Punjab8485
    @Punjab8485 Месяц назад +7

    ਰਾਸਤੇ ਚ ਜਾਂਦਿਆ ਦੀ ਵੀਡਿਓ ਜਰੂਰ ਬਣਾਇਆ ਕਰੋ ਜੀ,
    ਬਹੁਤ ਵਧੀਆ ਲੱਗਦਾ ਹੈ ਜੀ,

  • @harmandeepkaur-qd4tp
    @harmandeepkaur-qd4tp 24 дня назад

    Proud to be part of this family.

  • @gandhisidhu1469
    @gandhisidhu1469 Месяц назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ ਜੀ

  • @dalbagsingh3370
    @dalbagsingh3370 Месяц назад

    ਜੇਕਰ ਨੌਧ ਸਿੰਘ ਦੇ ਪਿੰਡ ਦਾ ਪਰਿਵਾਰ ਜਾਂ ਪਿੰਡ ਨਾਲ ਸਾਂਝ ਰੱਖਣ ਵਾਲੇ ਮੇਰਾ ਸੁਨੇਹਾ ਪੜ੍ਹੇਗਾ ਤਾਂ ਉਨ੍ਹਾਂ ਨੂੰ ਬੇਨਤੀ ਐ ਕਿ ਜਿਹੜਾ ਨਰੇਗਾ ਸਕੀਮ ਤਹਿਤ ਕੰਮ ਲਾਇਆ ਜਾਂਦਾ ਉਸ ਤਹਿਤ ਇਸ ਇਤਿਹਾਸਕ ਅਸਥਾਨ ਦੀ ਸਾਂਭ ਸੰਭਾਲ ਕਰਨੀ ਚਾਹੀਦੀ

  • @GurleenKaur-bg6jo
    @GurleenKaur-bg6jo Месяц назад +4

    ਗੁਰੂ ਨਾਨਕ ਦੇਵ ਜੀ ਨੇ ਸਮਾਧਾ ਕਬਰਾ ਪੂਜਣ ਤੋ ਮਨਾ ਕੀਤਾ ਪਰ ਅਸੀ ਗੁਰੂ ਸਾਹਿਬ ਦੀ ਕੋਈ ਮੰਨ ਕੇ ਖੁਸ਼ ਨਹੀ ਗੁਰਬਾਣੀ ਦੀ ਅਸੀ ਗਲ ਮੰਨਣੀ ਨਹੀ ਦੁਬਿਧਾ ਨਾ ਪੜਹੋ ਹਰਿ ਬਿਨ ਮੜੈ ਮਸਾਣਿ ਨ ਜਾੲਈ

  • @narinderkour317
    @narinderkour317 Месяц назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @gursewaksamra8129
    @gursewaksamra8129 Месяц назад +4

    ਧੰਨ ਧੰਨ ਗੁਰੂ ਰਾਮਦਾਸ ਜੀ 🙏

  • @sabiagroindustries1888
    @sabiagroindustries1888 Месяц назад +4

    🙏ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏

  • @BarinderSinghKamboj
    @BarinderSinghKamboj Месяц назад +6

    100% ਮਾਲ ਖਾਧਾ ਹੋਇਆ ਇਸ ਬਾਈ ਦਾ

    • @GurnoorKaur-ck1vq
      @GurnoorKaur-ck1vq Месяц назад

      😂😂

    • @Muhar40015
      @Muhar40015 Месяц назад

      Manu v lgda jiwe di 22 di awaj hoi pyi a gla pura sukiea pia lgda bai da

  • @sarbsukhs
    @sarbsukhs Месяц назад +2

    ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਚੜ੍ਹਦੀਕਲਾ ਬਕ੍ਸ਼ਨ 💐💐🙏🏻🙏🏻💐💐

  • @bhinder_singh_.8093
    @bhinder_singh_.8093 Месяц назад +3

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @BinduMavi-rq8zh
    @BinduMavi-rq8zh Месяц назад +3

    ਪਿੰਡ ਮੰਡਿਆਣਾ , ਤਹਿਸੀਲ ਰਾਜਪੁਰਾ ਜਿਲਾ ਪਟਿਆਲਾ ਵਿਖੇ ਵੀ ਹੈ ਹਵੇਲੀ,

  • @Punjab8485
    @Punjab8485 Месяц назад +3

    ਵਾਹਿਗੁਰੂ ਜੀ

  • @kuldeepsingh-cy8jt
    @kuldeepsingh-cy8jt Месяц назад +2

    ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ

  • @Rajwinderkaur_1984
    @Rajwinderkaur_1984 Месяц назад +2

    ਅਕਾਲੀ ਬਾਬਾ ਮਿਤ ਸਿੰਘ ਜੀ ਦਾ ਗੁਰਦੁਆਰਾ ਮਹਿਲ ਬੁਖਾਰੀ ਅਜਨਾਲਾ ਵਿਖੇ ਵੀ ਸੁਸ਼ੋਭਿਤ ਹੈ ਜੀ

  • @BhagwanSingh-y2h
    @BhagwanSingh-y2h Месяц назад +1

    ਵੀਰ ਪੁਰਾਣਾ ਇਤਹਾਸ ਦਿਖਾਉਣ ਲਈ ਬੋਹਤ ਬੋਹਤ ਧੰਨਵਾਦ

  • @gulabsinghgs9852
    @gulabsinghgs9852 Месяц назад +3

    Satnam shre waheguru ji waheguru ji waheguru ji

  • @BhupinderSingh-gh7ft
    @BhupinderSingh-gh7ft Месяц назад +2

    Thanks for providing unique information
    I shall visit kheri nand singh soon ❤
    Shaheeda nu koti koti parnaam
    Satnam waheguru g

  • @NirbhaiSingh-b8f
    @NirbhaiSingh-b8f Месяц назад

    ਇਸ ਕਿਲ੍ਹੇ ਦੀ ਜਾਣਕਾਰੀ ਦੇਣ ਲਈ ਧੰਨਵਾਦ ਕਰਦੇ ਹਾਂ। ਇਹ ਪਿੰਡ ਖੇੜੀ ਨੌਧ ਸਿੰਘ ਤੇ ਕਿਲ੍ਹਾ ਸਾਡੇ ਪਿੰਡ ਮੁਸਤਫਾਬਾਦ ਤੋਂ ਲੱਗ ਭੱਗ ਦੋ ਕਿਲੋਮੀਟਰ ਪਿੰਡ ਹਰਗਣਾ ਬੌੜ ਸੈਦਪੁਰਾ ਢੋਲੇਵਾਲ ਦੇ ਨੇੜੇ ਸਥਿਤ ਹੈ। ਇਸ ਪਿੰਡ ਦਾ ਮਸ਼ਹੂਰ ਕਲਾਕਾਰ ਮਰਹੂਮ ਸਰਦੂਲ ਸਿਕੰਦਰ ਜੀ ਦਾ ਜਨਮ ਸਥਾਨ ਪਿੰਡ ਵੀ ਹੈ। ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ ☝️👌✌️👍🙏

  • @AngrejSingj-k2s
    @AngrejSingj-k2s Месяц назад +3

    ਬਾਬਾ ਮਿਤ ਸਿੰਘ ਸਹੀਦ ਸਥਾਨ ਪਿੰਡ ਅਲੀਮਾਜਰਾ ਸੰਭੂ

  • @majorsingh5396
    @majorsingh5396 Месяц назад

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਸਰਦਾਰ ਨੌਧ ਸਿੰਘ ਬਾਰੇ ਸਿੱਖ ਕੌਮ ਦੇ ਮਹਾਨ ਸ਼ਹੀਦ

  • @LovedeepSingh-ew4bj
    @LovedeepSingh-ew4bj Месяц назад +3

    ਵਾਹਿਗੁਰੂ ਜੀ।

  • @manjitsinghkandholavpobadh3753
    @manjitsinghkandholavpobadh3753 Месяц назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harmeshsingh2017
    @harmeshsingh2017 Месяц назад +2

    Waheguru ji ka khalsa waheguru ji ki Fateh ji 🙏

  • @BaljinderSingh-ri9gw
    @BaljinderSingh-ri9gw Месяц назад +4

    150 200 ਸਾਲ ਪੁਰਾਣੀਆਂ ਚੀਜਾਂ ਹੀਂ ਗਵਾ ਬੈਠੇ ਆਪਾਂ ਕਿੰਨੇ ਦੁੱਖ ਦੀ ਗੱਲ ਹੈ ਢੇ ਦੇਰੀ ਹੋ ਰਹੇ ਸਿੱਖੀ ਦੇ ਨਿਸ਼ਾਨ 😢

  • @DeepSingh-g2m
    @DeepSingh-g2m Месяц назад +4

    Waheguru ji

  • @SukhjitSingh-r7d
    @SukhjitSingh-r7d Месяц назад +2

    Satnam. Waheguru. Ji

  • @PardeepKaur-i6d
    @PardeepKaur-i6d Месяц назад +1

    🙏🏼 waheguru ji ka Khalsa waheguru ji ki fateh bhai sahib ji 🪯

  • @parmeetarora8318
    @parmeetarora8318 Месяц назад +3

    Waheguru ji🙏🙏

  • @Gurlalsingh-re4sl
    @Gurlalsingh-re4sl Месяц назад +2

    Waheguru ji Waheguru ji Waheguru ji Waheguru ji Waheguru ji 🌹🙏🏻🌹🙏🏻🌹🙏🏻🌹🙏🏻🌹🙏🏻

  • @HardevSingh-jq4tv
    @HardevSingh-jq4tv Месяц назад +2

    Waheguru ji ka khlsa waheguru ji ki fathe singh saab sewa da mauka deyo ji mera pind ve nal hi c ji

  • @jogindersingh4350
    @jogindersingh4350 Месяц назад +1

    Waheguru ji ka khalsa waheguru ji ki Fateh ji waheguru jiwaheguru ji waheguru waheguru jiwaheguru procent ❤🎉❤🎉❤🎉❤

  • @ParamjitKaur-x9o
    @ParamjitKaur-x9o Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @santokhsingh227
    @santokhsingh227 Месяц назад +1

    Very Nice veer je khus raho Whaguru je

  • @simranjeetkaur3918
    @simranjeetkaur3918 Месяц назад +1

    ☬ਵਾਹਿਗੁਰੂ ਜੀ ਕਾ ਖਾਲਸਾ ☬
    ☬ਵਾਹਿਗੁਰੂ ਜੀ ਕੀ ਫ਼ਤਹਿ ☬

  • @luckygrewal4994
    @luckygrewal4994 Месяц назад +2

    🙏🙏🙏🙏🙏🙏🙏🙏🙏🙏 Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏

  • @ReshamKaur-j7f
    @ReshamKaur-j7f Месяц назад

    ਇਹ ਤਾਂ ਮੇਰੇ ਸੌਰਿਆਂ ਦਾ ਪਿੰਡ ਹੈ ਜੀ

  • @JasvinderSinghbajwa-ny7ob
    @JasvinderSinghbajwa-ny7ob Месяц назад

    Baba noudh singh akali mit singh ji di shahadat nu salute uhna de parvar di lami umar di ardas kardey hain ajtak staje te Sunday c aj pind te Kila dekhke bahut khushi hoi khalsa ji sarakush dikhoun waste bahut bahut dhanwad aapji da

  • @kunwersingh3342
    @kunwersingh3342 Месяц назад +1

    Nishan singh ji bhot bhot dhanwaad eh qila dikhaun de lyi and mere comment utte gaur kita tusi es lyi v thanks

  • @kanwaljeetsingh4812
    @kanwaljeetsingh4812 Месяц назад +3

    🙏🙏 sat Sri akal ji 🙏🙏👍

  • @JarnailSingh-bx9oo
    @JarnailSingh-bx9oo Месяц назад +2

    Great effort 🙏👍

  • @gurwindersingh4014
    @gurwindersingh4014 Месяц назад +1

    Waheguru ji sukriya

  • @manidosanjh7908
    @manidosanjh7908 Месяц назад

    ਸਾਂਭ ਸੰਭਾਲ ਦੀ ਬਹੁਤ ਜ਼ਿਆਦਾ ਲੋੜ ਹੈ ਜੀ 🙏🏻🙏🏻

  • @jagroopsingh2360
    @jagroopsingh2360 2 дня назад

    Very Nice information 🙏🙏

  • @shawindersingh6931
    @shawindersingh6931 Месяц назад +1

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @vipinchoudhry397
    @vipinchoudhry397 Месяц назад +2

    Good vedeo 🙏🏼🙏🏼🙏🏼🙏🏼

  • @sulakhansingh7536
    @sulakhansingh7536 Месяц назад +1

    Waheguru ji ka khalsa Waheguru ji ki fatay 🎉🎉🎉

  • @NoorSandhu-q1v
    @NoorSandhu-q1v Месяц назад +1

    Baba ji bahut vadia itihas dasde je waheguru kirpa karan ji

  • @AmanSinghKhalsa315
    @AmanSinghKhalsa315 Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏⛳🐊🐆⚔️🗡️🏹

  • @JaswinderKaur-iu2vc
    @JaswinderKaur-iu2vc Месяц назад +1

    Bahut vedia uprala khalsa ji

  • @luckygrewal4994
    @luckygrewal4994 Месяц назад +1

    Sat Shri akal BABA JI 🙏🙏🙏🙏🙏

  • @BalkarSingh-dc1oq
    @BalkarSingh-dc1oq Месяц назад +1

    ਵਾਹਿਗੁਰੂ

  • @HarjitBadesha-wc7nf
    @HarjitBadesha-wc7nf Месяц назад +1

    Waheguru ji pind Wale sambhal lea kro verasta bhut karma Wale o tusi

  • @KabalSingh-mi3et
    @KabalSingh-mi3et Месяц назад +1

    WAHEGURU JI SARBAT NAGAR DIAN SANGTAN DA BHALA KARO WAHEGURU JI 🙏🙏 JINA NE PURANA ITEHAS SAMBYA HE JI 🙏🙏

  • @babachahal9381
    @babachahal9381 Месяц назад

    ਵਾਹਿਗੁਰੂ ਜੀ ਫਿਰ ਖਾਨਦਾਨ ਦੀ ਕੋਈ ਰਿਸਪੌਂਸਬਿਲਟੀ ਨਹੀਂ ਕਿ ਇਸ ਨੂੰ ਸੰਭਾਲਣਾ ਜ਼ਰੂਰੀ ਹੈ

  • @VirsaSandhu
    @VirsaSandhu Месяц назад +1

    waheguru ji waheguru ji 🙏🙏❤️🌺🌼💐🌹🌺

  • @HarjinderSingh-d8r
    @HarjinderSingh-d8r Месяц назад +1

    Winki bai g good ❤gg

  • @Sandeepsingh-ce7fj
    @Sandeepsingh-ce7fj Месяц назад +1

    Waheguru Ji ka Khalsa Waheguru Ji Ki Fathe 🙏 asi ek gal sochday ha ethy sade German vech v buht purania imarta han buht samb sabhal nal rakhia han ena nu v sambhal sakde han

  • @AnjuSharma-it1nu
    @AnjuSharma-it1nu Месяц назад

    Lk 884 waheguru ji waheguru ji

  • @AvtarSingh-oj5pc
    @AvtarSingh-oj5pc Месяц назад +1

    Satnam waheguru Ji ❤❤

  • @goodthingsinpunjabi2036
    @goodthingsinpunjabi2036 Месяц назад

    ਭਾਈ ਸਾਹਿਬ ਜੀ ਤੁਸੀਂ ਪੀਰਜੈਨ ਪਿੰਡ ਵਾਲਿਆ ਨੂੰ ਬਹੁਤ ਲਾਹਨਤਾਂ ਪਾਈਆਂ ਕਿ ਉਹ ਕਬਰ ਤੇ ਜਾਂਦੇ ਨੇ ਪਰ ਇਹਨਾਂ ਨੂੰ ਕਿਓ ਨੀ ਕੁਝ ਕਿਹਾ ਨਾ ਇਹ ਬਾਣੀ ਬਾਣੇ ਦੇ ਧਾਰਨੀ ਨੇ ਦਾੜ੍ਹੀ ਵੀ ਕੁਤਰੀ ਹੈ ਇਹਨੂੰ ਤੁਸੀਂ ਸਿੰਘ ਸਾਹਿਬ ਸਿੰਘ ਸਾਹਿਬ ਕਹੀ ਜਾ ਰਹੇ ਹੋ

  • @KaranSharma-vc5nx
    @KaranSharma-vc5nx Месяц назад +6

    ਘੱਟ ਖਾ ਲੈਂਦਾ ਵੀਰ,

  • @fukravlogger2452
    @fukravlogger2452 Месяц назад +1

    A ta mare Ghr kol hi a Mai jaanda binky bai nu

  • @MandeepK-lg5jv
    @MandeepK-lg5jv Месяц назад

    N aud singh was great man youngsters must be made aware of sacrifices made by our ancestors

  • @manpreetsingh-ne2du
    @manpreetsingh-ne2du Месяц назад +1

    Baba marit singh ji te 6000 sheed astana Shambu kol
    Gurudwara sheed Ganj Shaib 🙏

  • @nirmalasingh9741
    @nirmalasingh9741 Месяц назад

    🙏waheguro ji

  • @ParamjitSingh-tz5hn
    @ParamjitSingh-tz5hn Месяц назад +5

    Banda ta mona he aa, vase pagg banni lgdi ah

  • @sukhchainsinghsukh9480
    @sukhchainsinghsukh9480 Месяц назад +4

    ❤❤

  • @tejinderchahal8805
    @tejinderchahal8805 Месяц назад

    Mere purkhe baba ji

  • @AnjuSharma-it1nu
    @AnjuSharma-it1nu Месяц назад

    Cmt 122 waheguru ji waheguru ji

  • @harpreet_singh1234
    @harpreet_singh1234 Месяц назад +1

    Waheguru ji ka Khalsa waheguru ji ki Fateh 🙏 baba ji ma thodi bhot time to video vekh da huna ma haga meerut da kol to hi eh jo lactation dassi aa thoda detail ch dasso location kitha shaheed kitta si baba ji nu

  • @jagroopsingh2360
    @jagroopsingh2360 2 дня назад

    Sardool Sikander da pind vi ehi hai.

  • @BaljinderThind-xr7le
    @BaljinderThind-xr7le Месяц назад

    Wa wa Ji jameen sanblayien put keelan no sanbien

  • @Lakhvirsingh-bv2im
    @Lakhvirsingh-bv2im Месяц назад +2

    ਤੁਹਾਡੇ ਵੱਡੇ ਵਡੇਰੇ ਪੂਰਨ ਸਿੱਖ ਸੀ।ਵੀਰ ਜੀ ਤੁਸੀਂ ਕੀ ਹੋ ??ਤਾਂ ਤੁਹਾਡੇ ਬੱਚੇ ਕੀ ਹੋਣਗੇ??

  • @jasbirkaurmalhi4968
    @jasbirkaurmalhi4968 Месяц назад +1

    🙏🙏🙏❤️🙏

  • @ranjodhbenipal6850
    @ranjodhbenipal6850 Месяц назад

    Eh jaga de saamb smaal ghat lagdi a ji eh etihasik jga ji

  • @ArjunSingh-dj8pr
    @ArjunSingh-dj8pr Месяц назад +1

    ❤❤🙏🙏🙏

  • @AVTARSINGH-ej9lx
    @AVTARSINGH-ej9lx Месяц назад +1

    🙏

  • @AvtarSingh-ls3zr
    @AvtarSingh-ls3zr 10 часов назад

    ਮਾਲ ਖਾਧਾ ਹੋਇਆ,ਕਹਿੰਦਾ ਜਿੰਦੇ ਨਹੀਂ ਸੀ ਹੁੰਦੇ,ਜਿੰਦੇ ਵਿਖਾ ਵੀ ਰਿਹਾ

  • @panveersingh6632
    @panveersingh6632 Месяц назад +1

    🙏🙏🙏🙏🙏

  • @GurvinderSingh-yv3fr
    @GurvinderSingh-yv3fr Месяц назад +1

    Sura so pahchaniy lade din ke het

  • @ParminderKaur-zm4kw
    @ParminderKaur-zm4kw Месяц назад +1

    Ehna nishania nu smbhal k rkhea jaawe, kite alop na kr den sarkara, safai krayea kro ehna cheeja dia

  • @HarnekSingh-nd8hi
    @HarnekSingh-nd8hi Месяц назад +1

    ❤❤❤❤🎉🎉🎉🎉🎉🎉

  • @physics77guy
    @physics77guy Месяц назад +2

    look at the condition of our history... why cannot they do an upkeep of the property.... but the sad part is that the three people themselves are not in good sikh form despite their family doing so much sacrifices to upkeep the sikh faith

  • @AmritpalSingh-b9v
    @AmritpalSingh-b9v Месяц назад +1

    🙏🙏🙏🙏🙏🙏😅