ਰੋਡੇ ਪਿੰਡ ਦੇ ਸਾਬਕਾ ਸਰਪੰਚ ਦਾ ਖਾਸ interview ਅਕਾਲੀ ਦਲ ਸ਼ਰੇਆਮ ਕਰ ਰਿਹਾ ਪਰਵਾਸੀ ਸਰਪੰਚ ਦੀ ਹਮਾਇਤ

Поделиться
HTML-код
  • Опубликовано: 12 окт 2024

Комментарии • 41

  • @pawiterpalsingh4004
    @pawiterpalsingh4004 9 часов назад +12

    ਅਕਾਲੀਆ ਨੇ ਹੀ ਪੰਜਾਬ ਵਿੱਚ ਬਈਆ ਨੂੰ ਹਲਾ ਸ਼ੇਰੀ ਦਿੱਤੀ

  • @HarpreetSidhu-b7z
    @HarpreetSidhu-b7z 9 часов назад +11

    ਲੱਖਾਂ ਵਾਈ ਜ਼ਿੰਦਾ ਬਾਦ

  • @SukhwinderSingh-dy2bj
    @SukhwinderSingh-dy2bj 5 часов назад +4

    ਲੱਖ ਲਾਹਨਤਾ ਇਹੜੇ ਬੰਦੇ ਪੰਜਾਬ ਦਾ ਪਿੰਡ ਇੱਕ ਬ਼ਈਏ ਦੇ ਹੱਥ ਦੈਣ ਲੱਗੇ ਬ਼ਈਏ ਭਜਾਉ ਪੰਜਾਬ ਬੱਚਾਉ

  • @bajwa4032
    @bajwa4032 20 часов назад +16

    ਜੇ ਬਾਈ ਥੋਡੇ ਪਿੰਡ ਜੇ ਭਈਆ ਸਰਪੰਚ ਬਣ ਜਾਦਾ ਤਾ ਤੁਹਾਨੂੰ ਸੰਤਾਂ ਨੇ ਕਦੇ ਮੁਆਫ ਨਹੀਂ ਕਰਨਾ ਸੀ

  • @LaddiGill-k8f
    @LaddiGill-k8f 9 часов назад +7

    ਪੰਜਾਬੀ ਐਸੀ,ਨੋਜਵਾਨ, ਹੀ,ਸਰਪੰਚ ਬਣਨਾ,ਚਹੀਦਾ

  • @Davinder-g9k
    @Davinder-g9k 21 час назад +15

    ਇੱਥੇ ਭਈਆ ਨੀਂ ਜਿੱਤਣਾ ਚਾਹੀਦਾ।ਬਹੁਤ ਹੱਤਕ ਵਾਲੀ ਗੱਲ ਆ।

  • @tarsemmannp5499
    @tarsemmannp5499 21 час назад +11

    ਆ ਸਾਰੇ ਞੀਰ ਜਾਗਦੀ ਜਾਮੀਰ ਞਾਲੇ ਹਨ ਦਿੱਲੀ ਗਲਾ ਞਿਚ ਟਾਈਰ ਇੰਨਾ ਭੱਈਏ ਨੇ ਹੀ ਪਾਏ ਸੀ ਸਰਪੰਚ ਆਪਣਾ ਪੰਜਾਬ ਦਾ ਪੰਜਾਬੀ ਵੀਰ ਹੌਣਾ ਚਾਹੀਦਾ ❤❤❤❤❤❤❤❤❤❤

  • @HarminderSingh-zi5vg
    @HarminderSingh-zi5vg 21 час назад +17

    ਵੀਰ ਜੀ ਪਰਦੇਸੀ ਨੂੰ ਹੀਰੋ ਨਾ ਬਣਾਉ

  • @kaptanmusic143
    @kaptanmusic143 22 часа назад +14

    ਲੱਖਾ ਸਿੰਘ ਸਿਧਾਣਾ ਜਿੰਦਾਬਾਦ ਜਾਗਦੀ ਜਮੀਰ ਵਾਲੇ ਪਿੰਡ ਵਾਲੇ ਬਾਈ ਜਿੰਦਾਬਾਦ। ਤੇ ਜੌ ਭਇਆ ਦੀ ਹਿਮਾਇਤ ਕਰਦੇ ਆ ਪਿੰਡ ਵਾਲੇ ਓਹ ਅਪਣਿਆ ,,,ਦੇ ਦੇਣ। ਸਮਜ ਜਾਇਓ ਸਬ ਪੰਜਾਬ ਦੇ ਫ਼ਿਕਰਮੰਦ ਪਰਾ 🙏🏼

  • @brarbrar6884
    @brarbrar6884 22 часа назад +14

    ਸਹੀ ਗੱਲਾਂ ਹੈਪੀ ਸਰਪੰਚ ਦੀਆਂ

  • @sajjansingh2070
    @sajjansingh2070 21 час назад +8

    ਪੰਜਾਬ ਬਿਹਾਰ ਬਣ ਗਿਆ ਬਾਈ

  • @PrabhjotSingh-yw7ft
    @PrabhjotSingh-yw7ft 21 час назад +7

    ਬਾਈ ਜੀ ਲੱਖੇ ਬਾਈ ਨਾਲ ਅੱਧੇ ਤੋ ਜਾਦਾ ਪਿੰਡ ਵਾ

  • @RanjeetsinghRanasandhu
    @RanjeetsinghRanasandhu 21 час назад +6

    ਪਿੰਡਾਂ ਵਿੱਚ ਸਰਪੰਚ ਬਣ ਰਹੇ ਸੈਹਰਾ ਵਿੱਚ ਕੌਸਲਰ ਬਣ ਰਹੇ ਨੇ ਬੲਈਏ ਜੇ ਇੱਸ ਤਰ੍ਹਾਂ ਚਲਦਾ ਰਿਹਾ ਪੰਜਾਬ ਵਿੱਚ ਰਾਜ ਬੲਈਏਕਰਨਗੇ

  • @JagdevSingh-t5b
    @JagdevSingh-t5b 21 час назад +3

    ❤🎉🎉🙏✌🌷💐🌹⛳⛳🙏lakha big zindabaad🌹 zindabaad🌹 zindabaad🌹🌹🌹🌹🌹🌹🌹🌹

  • @HarpreetSidhu-b7z
    @HarpreetSidhu-b7z 9 часов назад +2

    ਖਾਲਸਤਾਨ ਜ਼ਿੰਦਾ ਬਾਦ

  • @ShivrajSingh-ls8qj
    @ShivrajSingh-ls8qj 8 часов назад +1

    ਕੁੱਝ ਕੁ ਸੂਬਿਆਂ ਵਿੱਚ ਜ਼ਮੀਨ ਕਿਸੇ ਵੀ ਹੋਰ ਸੂਬਿਆਂ ਦੇ ਲੋਕ ਨਹੀਂ ਖਰੀਦ ਸਕਦੇ, ਇਕੱਲੇ ਪੰਜਾਬੀ ਹੀ ਨਹੀਂ।

  • @jogindersingh4699
    @jogindersingh4699 4 часа назад +1

    Kahla de. Jarh. Biran lal

  • @balbirsakhon6729
    @balbirsakhon6729 17 часов назад +1

    ਪੰਜਾਬੀਉ ਸ਼ਰਮ ਕਰੋ
    ਵੋਟਾਂ ਪੰਜਾਬੀਉ ਪੰਜਾਬੀ ਨੌ ਜੁਆਨ ਨੂੰ ਹੀ ਪਾਵੋ
    ਆਪਦੇ ਮਾਂ ਬਾਪ ਹੀ
    ਮਾਂ ਬਾਪ ਦੇ ਥਾਂ ਖੜਦੇ ਸੁਹਣੇ ਲੱਗਦੇ ਹੁੰਦੇ ਨੇ
    ਗੁਵਾਂਡੀਆਂ ਨੂੰ ਮਾਂ ਬਾਪ ਦਾ ਦਰਜਾ ਨਾਂ ਦੇਵੋ
    ਵੋਟਾਂ ਲੱਖੇ ਨੂੰ ਹੀ ਪਾਵੋ
    ਧੰਨਵਾਦ ਕਰਾਂ ਗੇ❤

  • @KuldeepSingh-nx3lc
    @KuldeepSingh-nx3lc 4 часа назад

    ਕੰਵਰ ਵਿਜੇ ਪ੍ਰਤਾਪ ਵੀ ਇਕ ਪ੍ਰਵਾਸੀ ਗੁਰੂ ਗ੍ਰੰਥ ਸਾਹਿਬ ਦੀ ਬੇ ਅਬਦੀ ਹੋਈ ਸਭ ਤੋ ਵਧ ਉਹ ਅਵਾਜ ਉਡਦਾ ਇਹ ਪ੍ਰਵਾਸੀ ਦੇ ਨਾ ਸਿਆਸਤ ਕਰਦੇ ❤❤

  • @LaddiGill-k8f
    @LaddiGill-k8f 9 часов назад +1

    ਗੁਰਜੰਟ,ਮੁਰਦਾਬ

  • @Sunny-pw3jo
    @Sunny-pw3jo 10 часов назад +1

    Genuine

  • @jassaman8951
    @jassaman8951 17 часов назад +1

    ਪੰਜਾਬ ਬਿਹਾਰ ਬਣ ਗਿਆ ਤੇ ਕੈਨੇਡਾ ਪੰਜਾਬ ਬਣ ਗਿਆ(?)

  • @jazzjass4308
    @jazzjass4308 20 часов назад +2

    Lakhan Singh ❤

  • @SURINDERKAUR-fk9pr
    @SURINDERKAUR-fk9pr 18 часов назад +1

    Bahut sahi kah rah ho Veer ji।parwasi nu nahi banan chahida.Jo Punjabi khadega panjab lai parwasi nai kar sakde

  • @Ranjeetdaliwal-kz2nc
    @Ranjeetdaliwal-kz2nc 9 часов назад +2

    ਪੂਰੇ ਭਾਰਤ ਵਿੱਚ ਪਂਜਾਬੀ ਤੇ ਸਿੱਖ ਕਾਰੋਬਾਰ ਕਰ ਰਹੇ ਹਨ। ਕਾਫੀ ਪੰਜਾਬੀ ਤੇ ਸਿੱਖ ਰਾਜਨੀਤੀ ਵਿੱਚ ਸਰਗਰਮ ਹਨ। ਕਾਫੀ ਸੂਬਿਆਂ ਵਿੱਚ ਸਿੱਖ ਤੇ ਪਂਜਾਬੀ ਵਿਧਾਇਕ ਹਨ।
    ਭਾਰਤ ਵੱਖ ਵੱਖ ਜਾਤਾ ਅਤੇ ਬੋਲੀਆਂ ਵਾਲਾ ਦੇਸ਼ ਹੈ। ਇੰਝ ਕਰਨ ਨਾਲ਼ ਦੇਸ ਦੇ ਵਖ ਵਖ ਹਿਸਿਆਂ ਵਿੱਚ ਰਹਿੰਦੇ ਪਂਜਾਬੀ ਅਤੇ ਸਿੱਖਾਂ ਸਬੰਧੀ ਕੋਈ ਚੰਗਾ ਸੁਨੇਹਾ ਨਹੀ ਜਾਵੇਗਾ।

  • @HarnishKaurKandhola
    @HarnishKaurKandhola 20 часов назад +1

    Right

  • @harnamsinghsran80
    @harnamsinghsran80 3 часа назад

    ਜੇਕਰ ਬਾਈਆ ਬਣ ਗਿਆ ਸਰਪੰਚ ਤਾ ਬਣਾ ਲਿਓ ਖਾਲਿਸਤਾਨ. ਫਿਰ ਤਾ ਹਿੰਦੂਸਤਾਨ ਹੀ ਬਣੇਗਾਸ਼ਰਮ ਕਰਿਓ ਕਾਲੀ ਪਾਰਟੀ ਵਾਲਿਓ

  • @sonusidhu9349
    @sonusidhu9349 14 часов назад +1

    Lakha good, pind lai sharm de gal ah

  • @ShivrajSingh-ls8qj
    @ShivrajSingh-ls8qj 8 часов назад

    ਕੀ ਗੈਰ ਪੰਜਾਬੀ ਪੰਜਾਬੀ ਨਹੀਂ ਬਣ ਸਕਦੇ?

  • @RajinderSingh-fo6er
    @RajinderSingh-fo6er 19 часов назад +1

    Rode.pind.walio.apna.sarpanch.nu.tussi.app.chun.lavo..eh.recored.banne.pichhe.nahi.hatna

  • @pinderjitkaur-ir3gi
    @pinderjitkaur-ir3gi 6 часов назад +1

    Canada America ch lakhan dollar tax dende aa pujabi ome hi nhi bande visa lai ke punjab ch aa sakde aa train te baith ke nhi aa jande

  • @ShivrajSingh-ls8qj
    @ShivrajSingh-ls8qj 8 часов назад +2

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਦਾ ਹੈ।ਕੀ ਗੁਰੂ ਸਾਹਿਬ ਜੀ ਪੰਜਾਬੀ ਸਨ?

  • @Dhillonamerica
    @Dhillonamerica 9 часов назад

    Vehra hi baitha paya ha akali dal da

  • @LovelyRandhawa-il7gg
    @LovelyRandhawa-il7gg 11 часов назад

    Boht kam khrab hona aa

  • @BrainGamerSigma
    @BrainGamerSigma 6 часов назад

    Jandon asin Punjabi,Guru Sahiban di Manukhata di Philosophy de khilaf chall rahe han, eh message nahi jau sada, sari dunia bhar vich . Gurubani vich,kithe eh, gall kahi ai ya likhi ai, ke Punjabi bhaichara pehlan, Manukhata/insaniat baad vich ai,( Punjabis primary/first, humanism/humanity secondary ai)Gurubani manukhata( Gurubani Humanity/Humanism nu preference dendi ai)nu pehal dendi ai, Punjabis/Punjab de lokan nu pehal nahi dendi. kaun kehinda ke Punjabi, UP/BIhar vich, aadhaar card/Voter card/Election Contest/Agriculture Land/ Commercial Land/Residential Land nahi khareed (purchase) sakda ai.Jinah States vich Punjabis Land purchase nahi kar sakde, onha states vich tan eh UP/Bihar vale vi Land purchase nahin kar sakde.Eh kehdi dalil/taraq hoyi es election vich.Asin Punjabis vi tan UP/Bihar vich aadhaar card/voter card/ Election Contest/Agriculture Land/Commercial Land /Residential Land Khreed sakde aan, Asin Punjabis kol eh Sare hi rights pehlan hi ai, jo asin UP /Bihar valean nu dena nahi chahunde.Double Standards ai sade.Double Standards vali gall possible nahi ai ,world vich kite vi.