ਇੱਕ ਬੰਦੇ ਦੀ ਗਲਤੀ ਜੋ ਸਾਰਾ ਪਿੰਡ ਭੁਗਤ ਰਿਹਾ ਰੋਡੇ ਪਿੰਡ ਵਾਲਿਆਂ ਨੇ ਰਲਕੇ ਕਰ ਲਿਆ ਫੈਸਲਾ ਪਿੰਡ ਦੀ ਇੱਜਤ ਬਚਾਵਾਗੇ

Поделиться
HTML-код
  • Опубликовано: 12 окт 2024
  • ਇੱਕ ਬੰਦੇ ਦੀ ਗਲਤੀ ਜੋ ਸਾਰਾ ਪਿੰਡ ਭੁਗਤ ਰਿਹਾ ਰੋਡੇ ਪਿੰਡ ਵਾਲਿਆਂ ਨੇ ਰਲਕੇ ਕਰ ਲਿਆ ਫੈਸਲਾ ਪਿੰਡ ਦੀ ਇੱਜਤ ਬਚਾਵਾਗੇ ਚਾਹੇ ਲੋਕਾਂ ਪੈਰੀ ਹੱਥ ਲਾਉਣੇ ਪੈਣ#punjab #santjarnailsinghjikhalsa #jagmeetsinghkhappianwali #punjab #punjabi #sarpanch #rode

Комментарии • 114

  • @SukhjinderSingh-ln9lk
    @SukhjinderSingh-ln9lk 6 часов назад +44

    ਰੋਡੇ ਪਿੰਡ ਵਾਲਿਓ ਸਰਦਾਰੀ ਕਾਇਮ ਰੱਖਣੀ ਆਂ
    ਵਾਹਿਗੁਰੂ ਚੜ੍ਹਾਈ ਕਲਾ ਬਖਸ਼ੇ ਜੀ

  • @NirmalsinghDhaliwal-jf1mk
    @NirmalsinghDhaliwal-jf1mk 5 часов назад +56

    ਜਦੋਂ ਇੱਕ ਬੰਦਾ ਪ੍ਰਵਾਸੀ ਵੱਲ ਹੈ ਤਾਂ ਤੁਸੀ ਸਾਰਾ ਪਿੰਡ ਸਿੱਖ ਨੌਜਵਾਨ ਵੋਟਾਂ ਪਾਕੇ ਜਿਤਾਓ ਪ੍ਰਵਾਸੀ ਦੀ ਜਮਾਨਤ ਜਬਤ ਹੋ ਜਾਵੇਗੀ

    • @gurbaxsingh8096
      @gurbaxsingh8096 3 часа назад +2

      vr voters pr depend krda, te ah kartut purane serpauncha di hn, waheguru ji hi rakha panjab da, 🙏🚩🚩🚩🚩🚩

  • @GurmailSingh-j8w
    @GurmailSingh-j8w 6 часов назад +49

    ਵੋਟ ਸਿੱਖ ਸਰਦਾਰ ਨੂੰ ਪਾਓ

  • @GurdaspurSandhu
    @GurdaspurSandhu 4 часа назад +32

    ਪੰਜਾਬੀ ਸਰਪੰਚ ਹੋਣਾ ਬਹੁਤ ਜ਼ਰੂਰੀ ਹੈ। ਪੰਜਾਬੀ ਸਰਪੰਚ

  • @jagseersinghmaan6153
    @jagseersinghmaan6153 6 часов назад +40

    ਜੇ ਪੂਰਬੀਏ ਸਰਪੰਚ ਬਣਨ ਲੱਗਪੇ ਇਸਤੋਂ ਵੱਢੀਆਂ ਲਾਹਨਤਾਂ ਕੀ ਹੋਣੀਆਂ ਪੰਜਾਬੀਆਂ ਖਾਤਰ।

  • @ਗੁਰਪ੍ਰੀਤਸਿੰਘ-ਚ5ਧ

    ਸੰਤਾਂ ਨੇ ਕਿਹਾ ਸੀ ਕਿ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀ ਗਿਣਦਾ ਜ਼ਮੀਰ ਦੇ ਮਰਨ ਨੂੰ ਜਕੀਨਨ ਮੌਤ ਗਿਣਦਾ ਹਾਂ
    ਇਹ ਜਗਦੀਆਂ ਜ਼ਮੀਰਾਂ ਵਾਲੇ ਲੋਕ ਨੇ ਜੋ ਕੌਮ ਨਾਲ ਖੜੇ ਨੇ

  • @JaswinderKaur-g9s
    @JaswinderKaur-g9s 6 часов назад +30

    ਸਾਡੀ ਸਿੱਖ ਕੌਮ ਜਿੰਦਾਬਾਦ ਜੀ❤❤🎉🎉

  • @gurujisingh584
    @gurujisingh584 5 часов назад +30

    ਜਾਗਦੀ ਜਮੀਰ ਵਾਲੇ ਪਿੰਡ ਰੋਡੇ ਖੁਰਦ ਦੇ ਵਾਸੀਆਂ ਨੂੰ ਅਪੀਲ ਹੈ ਕਿ ਉਹ ਆਪਣੀ ਵੋਟ ਸਿੱਖ ਵੀਰ ਨੂੰ ਪਾਉਣ

  • @gurmelsinghchahal5654
    @gurmelsinghchahal5654 4 часа назад +18

    ਜਾਗੋ ਪੰਜਾਬੀਓ ਜਾਗੋ ਪੰਜਾਬੀਓ ਜਾਗੋ ਪੰਜਾਬ ਨੂੰ ਬਚਾਓ

  • @LovelySingh-sl6fs
    @LovelySingh-sl6fs 5 часов назад +24

    ਪਿੰਡ ਵਾਲਿਉ ਵੋਟ ਪੰਜਾਬੀ ਨੂੰ ਪਾਵੋ ਬੇਨਤੀ ਹੈੇ

  • @ManinderKamboj-r5q
    @ManinderKamboj-r5q 4 часа назад +22

    ਜੇ ਬੲਈਆ ਬਣਗੀਆਂ ਤਾਂ ਸਾਰੇ ਪਿੰਡ ਦਾ ਜਲੂਸ ਨਿਕਲ ਜਾਣਾ ਇਹ ਸੋਚਲੋ ਇਹ ਸੰਤਾਂ ਦਾ ਪਿੰਡ ਆ

  • @KuljinderSingh-g4l
    @KuljinderSingh-g4l 4 часа назад +13

    ਰੋਡੇ ਪਿੰਡ ਦੇ ਲੋਕੋ ਸੰਤਾ ਨੁੰ ਹਾਜਰ ਨਾਜਰ ਜਾਣ ਕੇ ਵੋਟ ਪਾਅ ਕੇ ਆਈਓ ❤🙏

  • @asttydydydgfxfxyfufug3798
    @asttydydydgfxfxyfufug3798 2 часа назад +6

    ਰੋਡੇ ਪਿੰਡ ਦੇ ਲੋਕੋ ਅੱਜ ਉਸ ਮਹਾਨ ਸੰਤਾਂ ਦੀ ਮਹਾਨਤਾ ਨੂੰ ਭੁੱਲ ਨਾ ਜਾਓ ਜਿਨ੍ਹਾਂ ਨੇ ਕੌਮ ਦੇ ਲਈ ਆਪਣਾ ਆਪ ਸਿੱਖੀ ਲਈ ਵਾਰਤਾ ਰੱਬ ਦਾ ਵਾਸਤਾ ਪਿੰਡ ਵਾਸੀਓ ਸੰਤਾਂ ਦੀ ਸ਼ਹਾਦਤ ਨੂੰ ਨਾ ਭੁਲਾਓ☬

  • @ShamsherSingh-k6b
    @ShamsherSingh-k6b 4 часа назад +14

    ਅਸਲ ਵਿੱਚ ਕਿਸਮਤ ਮਾੜੀ ਆ ਅਕਾਲੀ ਦਲ ਦੀ ਜੋ ਸਾਰੀਆਂ ਤੋਹਮਤਾਂ ਏਸੇ ਪਾਰਟੀ ਨੇ ਆਪਣੀ ਝੋਲੀ ਵਿਚ ਇਕੱਠੀਆਂ ਕਰਨੀਆਂ ਹਨ

  • @gindersingh1577
    @gindersingh1577 6 часов назад +19

    Sant jarnail singh khalsa bhindrawala zindabad

  • @bikarjitsingh34bikarjitsin10
    @bikarjitsingh34bikarjitsin10 4 часа назад +9

    ਸੰਤਾਂ ਦਾ ਪਿੰਡ ਹੈ ਸਾਰਾ ਪਿੰਡ ਸ਼ਰਮ ਨਾਲ ਡੁੱਬ ਜਾਵੇ ਇਹ ਬੰਦੇ ਨੇ ਪੰਥ ਦਾ ਮਿਹਣਾ ਖੱਟ ਲਿਆ

  • @GurinderpalsinghBawa
    @GurinderpalsinghBawa 2 часа назад +3

    ਸਾਰੇ ਵੀਰ ਸਿੱਖ ਨੋਜਵਾਨ ਨੂੰ ਵੋਟਾਂ ਪਾ ਕੇ ਜਿਤਾਊ ਪੰਜਾਬ ਦੀ ਇੱਜਤ ਦਾ ਸਵਾਲ ਹੈ ਪੰਜਾਬੀਊ

  • @ਊੜਾ-ਬੋਤਾ
    @ਊੜਾ-ਬੋਤਾ 2 часа назад +4

    ਅਜਿਹੇ ਬਾਦਲ ਦਲੀਆਂ ਦਾ ਸਮਾਜਿਕ ਬਾਈਕਾਟ ਕਰੋ ਅਤੇ ਇਸ ਬਾਰੇ ਪਾਰਟੀ ਪ੍ਰਧਾਨ ਨੂੰ ਵੀ ਲਿਖਤੀ ਆਗਾਹ ਕਰੋ । ਤਾਂ ਕਿ ਕੱਲ੍ਹ ਨੂੰ ਭੂੰਦੜ ਤੇ ਬਾਦਲ ਵਰਗੇ ਇਹ ਨਾ ਕਹਿਣ ਕਿ ਸਾਨੂੰ ਪਤਾ ਨਹੀਂ।

  • @balbirsakhon6729
    @balbirsakhon6729 4 часа назад +2

    ਜਗਮੀਤ ਵੀਰੇ ਜਿਵੇਂ ਤੁਸੀਂ ਗੱਲ ਕੀਤੀ ਬਾਹਰ ਜਾ ਕੇ ਵੀ ਆਪਣੇ mp
    ਬਣ ਜਾਂਦੇ ਹਨ
    ਵੀਰੇ ਬਾਹਰਲੇ ਲੋਕਾਂ ਦੇ
    ਕੈਦੇ ਕਾਨੂੰਨ ਹੋਰ ਹੁੰਦੇ ਹਨ ਬਾਹਰਲੇ ਕਾਨੂੰ ਨ ਦੇ ਹਿਸਾਬ ਨਾਲ mp ਬਣਦੇ ਹਨ ਉਥੋਂ ਦੇ ਕਾਨੂੰਨ ਵਿੱਚ ਰਹਿਕੇ
    ਸਾਰੇ ਰੋਡੇ ਪਿੰਡ ਨੂੰ ਬੇਨਤੀ ਹੈ ਹਰ ਇੱਕ ਭੈਣ ਭਰਾ
    ਵੋਟ ਪੰਜਾਬੀ ਵੀਰ ਨੂੰ ਪਾਵੋ🙏

  • @nardhirsangha9107
    @nardhirsangha9107 Час назад

    ਬਾੲੀ ਜਗਮੀਤ ਸਿੰਘ ਦੇ ਵਿਚਾਰ ਬਹੁਤ ਵਧੀਆ ਹੈ ਨਗਰ ਨੂੰ ਵੀ ਇਹਨਾਂ ਦਾ ਸੰਜੋਗ ਕਰਨਾ ਚਾਹੀਦਾ

  • @Parmjitsingh-t3w4k
    @Parmjitsingh-t3w4k Час назад +2

    ਸੁਖਬੀਰ ਨੇ ਸਾਰੀ ਮੁਸ਼ਕਲ ਬਣਾ ਦਿਤੀ।

  • @esharsingh5231
    @esharsingh5231 5 часов назад +7

    Singh is kingh

  • @NirmalSingh-bz3si
    @NirmalSingh-bz3si Час назад +1

    ਜੇ ਸੁਖਬੀਰ ਬਾਦਲ ਨੇ ਪੰਜਾਬੀਆ ਤੋਂ ਵੋਟਾਂ ਲੈਣੀਆ ਨੇ ਇਸਨੂੰ ਪਾਰਟੀ ਚੋਂ ਕੱਢੇ ਕੰਜਰ ਨੂੰ

  • @tarsemmannp5499
    @tarsemmannp5499 31 минуту назад

    ਉਹ ਪੰਜਾਬੀਉ ਭੱਈਏ ਨੂੰ ਥੱਲੇ ਬਠਾਉ ਤੇ ਆਪਣੇ ਪੰਜਾਬ ਞਾਲੇ ਪੰਜਾਬੀ ਨੂੰ ਜਿਤਾਉ ਲੌਕਾ ਤੌ ਮਿੰਨਤਾ ਨਾ ਕਰਾਉ ਇਹ ਭੱਈਏ ਕਿਸੇ ਦੇ ਮਿਤ ਨਈ ਇੰਨਾ ਨੂੰ ਮੂੰਹ ਨਾ ਲਾਉ ਪੰਜਾਬੀ ਨੂੰ ਜਤਾਉ ❤❤❤❤❤❤❤❤❤❤

  • @DeepakJoshi-g6t
    @DeepakJoshi-g6t 4 часа назад +3

    ਜੇ ਪਹਿਲਾਂ ਵਾਲਿਆਂ ਨੇ ਕੰਮ ਕੀਤੇ ਹੁੰਦੇ ਫਿਰ ਆ ਦਿਨ ਨੀ ਸੀ ਆਉਣੇ ਅੱਜਤੱਕ ਕਿਸੇ ਸਰਪੰਚ ਤੋਂ ਹਿਸਾਬ ਮੰਗਿਆ 25% ਪੈਸਾ ਨੀ ਲਗਦਾ ਪਿੰਡਾਂ ਤੇ ਸਭ ਖਾ ਜਾਂਦੇ

  • @amarjitkaur3694
    @amarjitkaur3694 5 часов назад +5

    ਜਗਮੀਤ ਸਿੰਘ ਨੂੰ ਗਲਤ ਨਾ ਕਰੋ ਕਹੋ ੲਇਹ ਸਹੀਦ ਪਰਿਵਾਰ ਦਾ ਮੁੰਡਾ ਹੈ

  • @lallykandola870
    @lallykandola870 2 часа назад +2

    ਵੀਰ ਜੀ ਤੁਸੀਂ ਬਹੁਤ ਬਦੀਆਂ ਵੀਚਾਰ ਦਿਤੇ

  • @jagseersinghmaan6153
    @jagseersinghmaan6153 6 часов назад +6

    ਜਗਮੀਤ ਭਰਾ ਤੈਨੂੰ ਵੀ ਵੱਢੀ ਗਿਣਤੀ ਚੈਨਲਾਂ ਆਲ਼ੀ ਬਿਮਾਰੀ ਲੱਗ ਗਈ ਖਬਰ ਦਾ ਸ਼ੁਰੂ ਵਿੱਚ ਕੱਟ ਕੇ ਦਿਖਾਕੇ ਜਲੂਸ ਕੱਢਣਾਂ ਕੀ ਜ਼ਰੂਰੀ ਹੁੰਦੈ।

  • @harrymehat2932
    @harrymehat2932 4 часа назад +4

    Sardar veer nu sarpanch banao👍👍

  • @triloksingh7552
    @triloksingh7552 Час назад

    ਬਾਈ ਜੀ ਸੰਤਾਂ ਦੇ ਪਿੰਡ ਵਿੱਚ ਗੁਰਸਿੱਖ ਨੂੰ ਹੀ ਚੁਣੋ ਬਾਈ ਜੀ ਗੁਰਸਿੱਖ ਨਾ ਕਿਸੇ ਦੇ ਪੈਰਾਂ ਨੂੰ ਹੱਥ ਲਾਵੇ ਨਾ ਲਵਾਵੇ ਧੰਨਵਾਦ

  • @CharanjeetkaurCharanjeetka-m8c
    @CharanjeetkaurCharanjeetka-m8c 5 минут назад

    ਬਾਈ ਜੀ ਬਈਏ ਸਾਡੇ ਦੋਖੀ ਨੀ ਇਥੇ ਸਾਡੇ ਪੰਜਾਬ ਨੂੰ ਖਤਰੇ ਸਾਡੀ ਪੰਜਾਬੀਅਤ ਨੂੰ ਖਤਰੇ ਅਸੀਂ ਸਾਡੀ ਅਣਖ ਨੂੰ ਮਾਰ ਰਹੇ ਹਾ ਹੱਥ ਜੋੜ ਕੇ ਬੇਨਤੀ ਹੈ ਵੋਟਾ ਸਰਦਾਰ ਮੁਡੇ ਨੂੰ ਪਾਓ

  • @lakhwinderSingh-cn2uk
    @lakhwinderSingh-cn2uk 5 часов назад +3

    Waheguru ji

  • @gulzarsingh3746
    @gulzarsingh3746 6 часов назад +4

    Bhai ji vote Panjabi gursikh noon dio benti hai ji ikk ho jao theek rhoge nahi pashtaoge thank u so much santa de pind waleo

  • @nirmalcheema2191
    @nirmalcheema2191 5 часов назад +3

    Pind waleo lahnat na khat lio

  • @charnjitsinghbhatthal9331
    @charnjitsinghbhatthal9331 Час назад

    ਕਨੇਡਾ ਵਿੱਚ ਪੰਜਾਬੀ ਪ੍ਰਵਾਸੀ ਹੀ ਨੇ, ਫਿਰ ਵੀ ਵੋਟਾਂ ਵਿੱਚ ਜਿੱਤਦੇ ਨੇ, ਓਹ ਵੋਟਾਂ ਕਿਸ ਦੀਆਂ ਨਾਲ ਬਣਦੇ ਨੇ।

  • @AmarjitSingh-mq7sp
    @AmarjitSingh-mq7sp 3 часа назад +5

    ਰੋਡੇ ਪਿੰਡ ਦੇ ਵੀਰਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾ ਕੇ ਸੰਤ ਜਰਨੈਲ ਸਿੰਘ ਜੀ ਭਿੰਡਰਾ ਦੀ ਲਾਜ ਰੱਖਣੀ ਜੇ ਇਕ ਭਈਆ ਸਰਪੰਚ ਬਣ ਗਿਆ ਤਾ ਸਾਰੀ ਦੁਨੀਆ ਵਿਚ ਤੁਹਾਡੇ ਪਿੰਡ ਦੀ ਬਦਨਾਮੀ ਹੋ ਜਾਉ

  • @SukhdevSingh-z1v
    @SukhdevSingh-z1v 5 часов назад +4

    Vote soch ke paao ji

  • @jaswinderbrar38
    @jaswinderbrar38 5 часов назад +2

    ਪਹਿਲਾ ਇਹ ਬੰਦਾ ਵੋਟਾ ਉਸ ਕੋਲ ਮੰਗਣ ਗਿਆ। ਧੀ

  • @jotphotophotography7756
    @jotphotophotography7756 Час назад

    ਖੜਾਉਣ ਵਾਲੇ ਬੰਦੇ ਰੋਟੀ ਬੇਟੀ ਵੀ ਸਾਂਝੀ ਕਰਨ ਕਿਉਂਕਿ ਉਹ ਪੰਜਾਬੀ ਬੋਲਦਾ

  • @bikramjeetsingh5286
    @bikramjeetsingh5286 Час назад

    ਇਸ ਵਾਰ SC ਬਰਗ ਦੀ ਰਿਜ਼ਰਵ ਸੀਟ ਆਈ ਹੈ। ਪਿੰਡ ਦੇ ਲੋਕਾਂ ਨੂੰ ਬੇਨਤੀ ਹੈ SC ਬਰਗ ਦਾ ਸਰਪੰਚ ਬਣਾਉ । ਇਹਨਾਂ ਦਾ ਰੋਲਾਂ ਤਾਂ ਆਹ ਹੈ।ਕੇ SC ਬਰਗ ਦੇ ਲੋਕ ਪੰਚ ਸਰਪੰਚ ਬੱਣ ਰਹੇ ਨੇ।

  • @ManjitKaur-fg9iy
    @ManjitKaur-fg9iy 11 минут назад

    ਸਤਿ ਸ੍ਰੀ ਅਕਾਲ ਵੀਰੋ ਇਵੇਂ ਈ ਏਕਤਾ ਰੱਖੋ

  • @GurjinderDeol-td7lj
    @GurjinderDeol-td7lj 2 часа назад

    ਵਾਹਿਗੁਰੂ ਭਲੀ ਕਰੇ ਜੀ

  • @bikramjeetsingh5286
    @bikramjeetsingh5286 Час назад

    ਆਪਣੇ ਰਾਜ ਵਾਲਾਂ ਟਾਈਮ ਬੜਾ ਪਿੱਛੇ ਰਹੇ ਗਿਆਂ।

  • @singhkhalsa3594
    @singhkhalsa3594 2 минуты назад

    Sikhism punjab not independent only independent khalsa ji only independent

  • @manjitkaur5642
    @manjitkaur5642 19 минут назад

    ❤❤❤❤❤❤❤❤waheg guru ji

  • @balbirsinghjmajra2523
    @balbirsinghjmajra2523 6 часов назад +3

    Pind wasi Siane hen ik gadar ne Badnami kra diti

  • @GurmanSandhu-r6z
    @GurmanSandhu-r6z Час назад

    Sat jarnal singh ji

  • @arshadkumar7055
    @arshadkumar7055 2 часа назад

    Only vote for Punjabi

  • @SimarjeetSingh-w8k
    @SimarjeetSingh-w8k 3 часа назад

    Sarder lakha veer ji mp mp mp jindabad

  • @HarnishKaurKandhola
    @HarnishKaurKandhola 3 часа назад +1

    Right

  • @SurjitSingh-o6p
    @SurjitSingh-o6p 5 часов назад +1

    Sikh cahra rakho pind dy Logo snkh nu jagao Jago Jago lahnt na khto

  • @BaljeetSingh-fr3by
    @BaljeetSingh-fr3by Час назад

    🙏🙏

  • @wahegurusatnam9803
    @wahegurusatnam9803 13 минут назад

    Parwasi da parcha radd hona chahida hai.

  • @gurpreetkaur-zl2ie
    @gurpreetkaur-zl2ie 3 часа назад

    Bahut Sahi Galla boliya

  • @Dr.Iqbal-e2h
    @Dr.Iqbal-e2h 2 часа назад

    Pind walya nu Rukest hai apne Punjabi veer nu vota payeo j tusi vote oss bhai nu naa payi ta Sant Jarnail Singh ji Khalsa Bhaindera waleya ji nu v bhout dukh hovega

  • @HarnishKaurKandhola
    @HarnishKaurKandhola 3 часа назад

    Right brother

  • @rupindersingh3769
    @rupindersingh3769 2 часа назад

    Vote 😃

  • @sukhjitsingh6668
    @sukhjitsingh6668 3 часа назад

    Sarpanch Punjabi hi hona chahida he

  • @avtarsingh-ln8qw
    @avtarsingh-ln8qw 7 минут назад

    patarkar veer aapne lok 25 30 lakh jande ne te bhihari 100 rs lake Punjab aa janda

  • @pinderjitkaur-ir3gi
    @pinderjitkaur-ir3gi 5 часов назад +1

    Tucin bahut bhagan wale ho jehnan de pind ine wade jodhe soorvir sant Gyani Jarnail singh ji khalsa bhindranwale hoye aa sikh hi sarpanch hi bnao sare pind nu benti hai

  • @sukhdevsingh699
    @sukhdevsingh699 4 часа назад

    Kdha kron walla bandda v pind walya to bahar kewo ho gya sangat ji permatma age aerdas kerde ha meher kre

  • @sukhdevsingh699
    @sukhdevsingh699 3 часа назад

    Siysetdana diyaa siyasetta noo smjo sangat hi waheguru

  • @avtarsingh-ln8qw
    @avtarsingh-ln8qw 7 минут назад

    jo v biharian dian votan banade ne sare Punjab de gadar ne

  • @AvtarSingh-ui7pv
    @AvtarSingh-ui7pv 6 часов назад +1

    Bahi sab ji hoe santt jarnel singh ji kahlsa bindrawale jia da ji kam kis tra de kr de ho ji ki 40 ku sall bich hi ona di inei bdi shadat nu bahi sab ji bahuit bda itihas ha ji aap jia de pind da ji baki ho sakda ha je badldl de kise bande ne jarur kahda kria hoga ji kio ke je lok punjab de bahlle da kam kr hi nhi sakde suru tu hi ajj koi new kam nhi ha ji..

  • @HardevSingh-ci2te
    @HardevSingh-ci2te Час назад

    Rode villge vich sardari kaim chaide ji sub nu mere valu ruqest ji

  • @SURINDERKAUR-fk9pr
    @SURINDERKAUR-fk9pr 12 минут назад

    Badal di chaldi nai ,hun wo Punjab barbad karna chaunda hai

  • @jaswinderbrar38
    @jaswinderbrar38 5 часов назад +1

    😮😮 ਪਹਿਲਾ ਹੀ ਬਾਈ ਹਾਰ ਮੰਨ ਗਿਆ ਰਿਸਤੇ ਦਾਰ ਤੱਕ ਚਲਾ ਗਿਆ

  • @bhupendersingh1636
    @bhupendersingh1636 4 часа назад

    Bahot maza leya bihariya to zhona katva ke........dekho fir Guru Gobind Singh Ji nu bhul gaye .......52 hukam bhul gaye ik vi yaad rakhde taan ......

  • @wahegurusatnam9803
    @wahegurusatnam9803 12 минут назад

    Parwasi nu koi haq nahi Pind Rodde vich khare hon da.

  • @educationmasterminds9742
    @educationmasterminds9742 10 минут назад

    .

  • @sukadevshing2928
    @sukadevshing2928 3 часа назад

    Sant. Ji. Khinde. Honde. Jamirda. Mar. Jana. Bande. Di. Mota. Rode. Pind. Waleo. Jis. Jamir. Mar. Gaia. Mar. Jandeo. Tosi. Aapni. Jamir. Nahi. Mari. Chidi

  • @pammikumar5331
    @pammikumar5331 Час назад

    jab appke pind mae SC category votes hae he 10 to 15 why didn't you fight govt why government reserved your pind seat

  • @blessing9986
    @blessing9986 4 часа назад

    AJ nahi tan kal eh tan hona hi aaa bai Punjab tan bahar bhaji janda ludhiane tan bhaea hi raaj karda oh pb nahi ke

  • @balwindergill-k6c
    @balwindergill-k6c 3 часа назад

    ਸਰਮ ਕਰੋ ਪਜਾਬੀਉ

  • @Ranveer-om2zq
    @Ranveer-om2zq 2 часа назад

    ਯੂਪੀ ਬਿਹਾਰ ਵਾਲਿਆ ਨੂੰ ਸਿਰ ਤੇ ਬਿਠਾ ਲੈਣਾ ਚੰਗੀ ਗੱਲ ਹੈ

  • @BaljitKaur-bb9yo
    @BaljitKaur-bb9yo 7 часов назад +5

    Santa.jarnal.singh.je.daypind.sakha.no.vota.pao.ji

  • @doabewale940
    @doabewale940 Час назад

    Eh bhia kehnde si jatt sikh canada vich mla ate mantri bn ge. Bhia ji punjabi 25 .30 lakh la ke canada jande. Ilt krni pendi. 100 Rupien di Ticket la train vich beth ge punjab aa jane tusi

  • @KarnailSingh-rc6xp
    @KarnailSingh-rc6xp 3 часа назад

    Hindu Sikh da masala na bana pehela he bahut nuksan ho gaya hai

  • @BrainGamerSigma
    @BrainGamerSigma 2 часа назад

    Sada Dharam ton ki matlab veerJi sada. Dharam kehda kise ik da hi ai, Sikh Dharam tan sabh da ai, Sikh Dharam nu koi vi man sakda ai, Sri Guru Granth Sahib Ji nu koi vi mann
    sakda ai. Sade ikalle Punjabian da thoda eh Sikh Religion.Sikh Religion nu koi vi apnaa sakda ai.Es tran tan lok Sikh religion ton bemukh ho jaange.Eh koi aida masla nahi.Sarpanch tan, tan hi banu , je election jituga. Soorme Punjbian vich aidi dehsat tan asin ajj takk pehlan kade nahi dekhi.Eh vi tan Guru Sahib nu manan vala sada Pumjabi bharaa hi ai,Veer mereo, Vaar vaar pravasi kiyun kahi jande es nu, Punjab vich janam hoya, Punjab vich parhea, Punjab vich kamm karda ai.Punhab da aadhaar card ai, Punhab da voter card au, Punjab da residence ai, Punjab da hi Schedule Caste da Certificate hona es da.Pher eh pravasi kiven hoya..

  • @HardevSingh-ci2te
    @HardevSingh-ci2te Час назад

    Up behar lok nu villge kadu

  • @harpreetsingh-ls6nm
    @harpreetsingh-ls6nm Час назад

    Tu lagda pag vich sirh fasaya reporter neh jo Punjabi de bahar banan teh itraj kar raha

  • @GuraSingh-r8b
    @GuraSingh-r8b 3 часа назад

    Phela sarkara tu vad gooth dokewas bailman papi dusi bahgwat maan jumle was kgrewal sarkaar savt hoye loka ne garu majna he

  • @GurnamSingh-hc6hx
    @GurnamSingh-hc6hx 5 часов назад

    Botsardar.nupao.
    Santdapindahoba

  • @competition.concepts1438
    @competition.concepts1438 45 минут назад

    Je oh banda Sikh ban jaave ta fir ki kahoge

  • @avtarsingh-ln8qw
    @avtarsingh-ln8qw 11 минут назад

    veer ji gadaran nu bolo k Punjab de nal gadari na karo

  • @jaswinderbrar38
    @jaswinderbrar38 5 часов назад

    ਇਹ ਨਿਆਂ ਨਹੀ ਆਵਦੇ ਵਾਰੀ ਕਿਵੇ ਟੱਪ ਰਿਹਾ ਹੈ

  • @GurdeepSingh-j6o
    @GurdeepSingh-j6o Час назад

    Badalnetapunjabdanaksanhikitaha

  • @captainsandhu5139
    @captainsandhu5139 6 часов назад

    Midia nu benti h mudda na banao hindu Sikh da dage na kra dia je bahar sateta ch sikha nu Target na banao ja kanoon banao vota na ban sakn bhar de bande dia

  • @jaswinderbrar38
    @jaswinderbrar38 5 часов назад +1

    ਸੰਤ ਤਾ ਸਭ ਨੂੰ ਇਕ ਸਮਜਦੇ ਸੀ ਫੇਰ ਥੋਨੂੰ ਕੀ ਹੋ ਗਿਆ ਬਾਦਲ ਨਹੀ ਖੜਾ ਕਿਤਾ ਤੇਰੇ ਬੋਲੀ ਦੱਸ ਰਹੀ ਹੈ

  • @BabbarKhalsa-h8r
    @BabbarKhalsa-h8r 3 часа назад

    ਵਾਹਿਗੁਰੂ ਜੀ। ਕਿਥੇ ਕਿਥੇ ਇਜ਼ਤ ਬਚਾਓਗੇ। ਸੰਤਾ ਤੋ ਬਾਅਦ ਅਜ ਤੱਕ ਵੀ ਇਕ ਮਰਦ ਨਹੀਂ। ਜੰਮਿਆ। ਕੌਮ ਦੇ ਹੀਰਿਆਂ।ਬਾਦਲਕਿਆਂ ਨੇ ਚਿਠੀਆਂ ਪਾ ਹਰਮੰਦਿਰ ਸਾਹਿਬ ਤੇ ਹਲਮਾ ਕਰਾਇਆ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਕੀਤੀ ਮੁੱਖ ਮੰਤਰੀ ਬਨਿਆ।ਅਜ ਵੀ ਉਨ੍ਹਾਂ ਦੇ ਜ਼ੇਬ ਵਿਚੋ ਜਥੇਦਾਰ ਨਿਕਲਦੇ।ਸੰਤ ਜੀ ਕਹਿੰਦੇ ਹਨ ਕਿ ਸਰੀਰ ਮਰਨ ਨੂੰ ਮੈ ਮੌਤ ਨਹੀਂ ਮੰਨਦਾ ਜ਼ਮੀਰ ਮਰਨ ਨਾਲ ਮੌਤ ਹੁੰਦੀ ਹੈ।ਵਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂ ਪ੍ਰਚਾਰਕ ਜਥੇਦਾਰ ਦੀ ਜਮੀਰ ਮਰ ਚੁੱਕੀ ਹੈ। ਵੀਚਾਰ ਜਰੂਰ ਕਰ ਕੇ ਲਿਖਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @Swaran041
    @Swaran041 3 часа назад

    Pind rode walao kite kalank na lava lio jo bahar di gall karde ho oh kannoon hai ithe

  • @KarnailSingh-rc6xp
    @KarnailSingh-rc6xp 3 часа назад

    Je kar parwasi tusi kanjoro apne pinda vich rahi ah dide rahe ta Jo local majdoora nu bhukha Maria jawe local majdoora nu barbad kar dita jawe hun chika kio mar riha awe bho ki janda chup karke apani a Gali’s lakh ke parwasi Punjab vich jameen kiwe kha ridi tusi he sab kuz kita hun Bhutto Santa da nam na lawo ji