Ludhiana News | ਕਿਸਾਨ ਤੇ ਰਾਹਗੀਰ ਹੋਏ ਆਹਮੋ-ਸਾਹਮਣੇ, ਜਾਮ ਨੂੰ ਲੈ ਕੇ ਲੋਕਾਂ ਨੂੰ ਚੜ੍ਹਿਆ ਗੁੱਸਾ | Farmers

Поделиться
HTML-код
  • Опубликовано: 27 янв 2025

Комментарии • 332

  • @AmritpalSingh-oz5jr
    @AmritpalSingh-oz5jr 2 месяца назад +15

    ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਕਿਸਾਨਾਂ ਕੋਲੋਂ ਜਮੀਨ ਖੋਹ ਕੇ ਛੋਟੇ ਕਿਸਾਨਾਂ ਅਤੇ ਗਰੀਬਾਂ ਚ ਵੰਡੀ ਜਾਵੇ

  • @NarinderPal-ul8id
    @NarinderPal-ul8id 3 месяца назад +58

    ਆਪ ਇਹ ਕਿਸਾਨ ਪਰਾਲ਼ੀ ਕਣਕਾਂ ਦੇ ਨਾੜ ਅੱਗ ਲਾਉਣੋਂ ਹੱਟਦੇ ਕਿਸਾਨਾਂ ਨੇ ਬਹੁਤ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਇਨ੍ਹਾਂ ਨੂੰ ਨਾ ਕੋਈ ਸਰਕਾਰ ਪਸੰਦ ਨਾ ਕੋਈ ਸਕੀਮ ਹੱਦੋਂ ਵੱਧ ਕਰਜ਼ੇ ਚੁੱਕਦੇ ਓਹ ਵੀ ਮੁਆਫ਼ ਕਰਵਾਉਂਦੇ ਸਾਰਾ ਕੁੱਝ ਇਨ੍ਹਾਂ ਨੂੰ ਚਾਹੀਦਾ ਮਜ਼ਦੂਰਾਂ ਨੂੰ ਕੁਸ਼ ਨੀ ਮਿਲ਼ਦਾ ਸਾਨੂੰ ਕੇਹੜਾ ਤੁਸੀਂ ਫ੍ਰੀ ਕਣਕ ਝੋਨਾ ਦੇਣਾ ਜੇਹੜਾ ਤੁਹਾਡੇ ਨਾਲ ਖੜੀਏ

    • @Mani-r41
      @Mani-r41 2 месяца назад

      😂😂

  • @ravinderkumar9622
    @ravinderkumar9622 3 месяца назад +29

    ਇਹਨਾਂ ਦੇ ਖੇਤਾਂ ਵਿਚ ਭਈਏ ਕੰਮ ਕਰੀਂ ਜਾਂਦੇ ਹਨ, ਆਮ ਲੋਕਾਂ ਨੂੰ ਇਹ ਕੰਮ ਨਹੀਂ ਕਰਨ ਦਿੰਦੇ,ਜੇ ਇਹਨਾਂ ਨੂੰ ਖੇਤੀ ਵਿੱਚ ਘਾਟਾ ਪੈਂਦਾ ਤਾਂ ਛੱਡੋ ਖੇਤੀ,

  • @DHILODHSAAB1257
    @DHILODHSAAB1257 3 месяца назад +41

    ਵੇਹਲੜ ਕਿਸਾਨ

  • @sahibsahib2755
    @sahibsahib2755 3 месяца назад +62

    ਸਰਕਾਰ ਨੂੰ ਚਾਹੀਦਾ ਕਿ ਸਾਰੀ ਜ਼ਮੀਨ ਅਕਵਾਇਰ ਕਰਕੇ ਇੰਨਾ ਨੂੰ ਤਨਖਾਹ ਤੇ ਕੰਮ ਕਰਨ ਲਈ ਰੱਖੋ ਸਭ ਕੁਝ ਠੀਕ ਹੋ ਜਾਣਾ,, ਇੰਨਾ ਨੂੰ ਸਿਰਫ਼ ਆਪਣਾ ਹੈ ਇਹ ਕਿਸੇ ਹੋਰ ਦਾ ਨਹੀਂ ਸੋਚਦੇ,, ਕਹਿੰਦੇ ਹਨ ਕਿ ਖੇਤੀ ਵਿੱਚੋਂ ਕੁਝ ਬਚਦਾ ਨਹੀਂ ਹੈ ਓ ਭਾਈ ਛੱਡੋ ਖੇਤੀ ਤੇ ਮਰੂੰਡਾ ਵੇਚੋ,, ਤੁਸੀਂ ਕਿਓ ਨੁਕਸਾਨ ਵਾਲਾ ਕੰਮ ਕਰਦੇ ਹੋ, ਸੱਚ ਤਾਂ ਇਹ ਹੈ ਕਿ ਗਰੀਬ ਭੁੱਖਾ ਮਰਦਾ ਨਹੀਂ ਤੇ ਇੰਨਾ ਨੂੰ ਰੱਜ ਕਦੇ ਆਉਣਾ ਨਹੀਂ ਜੋ ਮਰਜ਼ੀ ਕਰ ਲਵੋ

    • @sainath7842
      @sainath7842 3 месяца назад

      Yes

    • @Garry_frankfurt
      @Garry_frankfurt 3 месяца назад +1

      kisan morcha dharna lagao highway roko. kisan ekta zindabad.😂

    • @SandeepSharmaSoni-8383
      @SandeepSharmaSoni-8383 3 месяца назад

      Sahi gal hai veer teri ❤❤

    • @AP-eo9br
      @AP-eo9br 2 месяца назад

      Aih MP da ghara Agha dharna kyun nahi la raha . Pata hai na itha danda pan ga . Sara punjab da loka nu dukhi kitta hai .

  • @HarjinderSingh-xf5tu
    @HarjinderSingh-xf5tu 3 месяца назад +34

    ਯਾਰ ਲੋਕ ਕੀ ਕਰਨ ਇਹ ਤਾਂ ਵੇਹਲੇ ਆ ਕੰਮ ਨੀ ਧੰਦਾ ਨੀ ਇਹਨਾਂ ਨੂੰ

    • @Garry_frankfurt
      @Garry_frankfurt 3 месяца назад

      kisan morcha dharna lagao highway roko. kisan ekta zindabad.😂😂😂😂😂😂😂😂

    • @R.R2209
      @R.R2209 17 дней назад

      ​@@Garry_frankfurt Garry mangtaa

  • @amriksingh9589
    @amriksingh9589 3 месяца назад +18

    ਇਨਾ ਦਾ ਤਾ ਉਹੀ ਕੰਮ ਹੈ ਲੜਾਈ ਕੁੜੀ ਕਰੇ ਕੁਟੋ ਜਮਾਈ ਨੂੰ ਤਾਹੀ ਲੋਕ ਸਾਥ ਨਹੀਂ ਦੇਂਦੇ ਲੋਕਾਂ ਨੂੰ ਬਿਨਾ ਕਿਸੇ ਕਸੂਰ ਤੋ ਫਰੀ ਦੀ ਸਜਾ ਪੱਬਲਿਕ ਕਾਹਦਾ ਸਾਥ ਦੇਵੇ ਦੁਖੀ ਤਾਂ ਕਰ ਦੇਂਦੇ ਨੇ ਲੋਕਾਂ ਨੂੰ

  • @sandipgill8528
    @sandipgill8528 2 месяца назад +8

    ਵਿਹਲੜ।

  • @jotphotophotography7756
    @jotphotophotography7756 3 месяца назад +38

    ਸੀਸਾ ਤੋੜਣ ਦਾ ਖਰਚਾ ਮਿਲਣਾ ਚਾਹੀਦਾ

  • @dalvirkumar3710
    @dalvirkumar3710 3 месяца назад +10

    ਲੋਕਾ ਨੂੰ ਪ੍ਰੇਸ਼ਾਨ ਸਬ ਤੋ ਬਧ ਕਿਸਾਨ ਨੇ ਕੀਤਾ ਹੋਇਆ a

  • @gagansaini5319
    @gagansaini5319 3 месяца назад +59

    ਪੰਜਾਬ ਬਰਬਾਦ ਕਰਨਾ ਇਨਾਂ ਨੇ

  • @dharamvirsingh9927
    @dharamvirsingh9927 3 месяца назад +21

    ਝੋਨਾ ਲਾਉਣਾ ਬੰਦ ਕਰੋ

  • @rajatkapoor7387
    @rajatkapoor7387 2 месяца назад +7

    ਕਿਸਾਨ ਮਜ਼ਦੂਰ ਏਕਤਾ ਸ਼ਰਮਸਾਰ। ਇਕ ਗ੍ਰੰਥੀ ਨੇ ਕਿਸੇ ਵਿਅਕਤੀ ਦੀ ਅੰਤਿਮ ਅਰਦਾਸ ਤੇ ਜਾਣਾ ਸੀ, ਇਕ ਫੋਟੋ ਗਰਾਫਰ ਨੇ ਵਿਆਹ ਦੀ ਫੋਟੋਗਰਾਫੀ ਤੇ ਜਾਣਾ ਸੀ ਅਤੇ ਕੁਝ ਮਜ਼ਦੂਰਾਂ ਨੇ ਕੰਮ ਤੇ ਜਾਣਾ ਸੀ।

  • @jaspalmehak1770
    @jaspalmehak1770 3 месяца назад +17

    ਇਹ ਹੈ ਸਾਡਾ ਪੰਜਾਬ

  • @Mani-r41
    @Mani-r41 2 месяца назад +5

    ਇਹਨਾਂ ਦੇ ਕਾਰਨ ਪੰਜਾਬ 20 ਸਾਲ ਪਿੱਛੇ ਚਲਾ ਗਿਆ,ਅੱਜ ਦੇ ਟਾਈਮ Delhi mumbai kolkata ਵਰਗੇ ਸ਼ਹਿਰ ਵੇਖੋ ਕਿੱਥੇ ਪਹੁੰਚ ਗਏ,ਤੁਸੀ ਬਸ ਧਰਨੇ ਈ ਲਾਓੰ, ਆਪਣੀ ਬੇਜਤੀ ਆਪ ਈ ਕਰਵਾਓ ਹੁਣ ਤਾਂ ਪੰਜਾਬ ਵਾਲੇ ਵੀ ਤੁਹਾਡੇ ਤੋਂ ਅੱਕੇ ਪਏ ਨੇ

  • @sainath7842
    @sainath7842 3 месяца назад +39

    ਆਏ ਦਿਨ ਏਹਨਾਂ ਦਾ ਐਹੋ ਸਿਆਪਾ ਹੋ ਗਿਆ l
    ਭਰਾਵੋ ਜੇਕਰ ਤੁਹਾਡੀ ਲੜਾਈ ਸਰਕਾਰਾ ਨਾਲ ਆ ਤਾਂ ਜਾਓ ਮੰਤਰੀਆਂ ਦੇ ਘਰ ਬਾਹਰ ਡਾਕ ਦਿਓ ਘਰਾ ਵਿੱਚ ਤਾਂ ਹੋਣਾ ਤੁਹਾਡਾ ਕੋਈ ਹੱਲ l ਅੱਸੀ ਆਮ ਲੋਕ ਤਾਂ ਪਹਿਲਾ ਹੀ ਤੰਗ ਆ ਮਹਿੰਗਾਈ ਤੋਂ ਸਾਡੇ ਨਾਲ ਤੁਹਾਡੀ ਕੀ ਦੁਸ਼ਮਣੀ l
    ਜੇਕਰ ਖੇਤੀ ਚ ਕੁਛ ਨਹੀਂ ਬਚਦਾ ਦਾ ਤੁਸੀਂ ਖੇਤੀ ਛੱਡ ਕੇ ਮਰੂੰਡਾ ਵੇਚਣਾ ਸ਼ੁਰੂ ਕਰ ਲਓ

    • @Garry_frankfurt
      @Garry_frankfurt 3 месяца назад

      kisan morcha dharna lagao highway roko. kisan ekta zindabad.

    • @Aaaaa-c6r
      @Aaaaa-c6r 3 месяца назад +2

      ​@@Garry_frankfurt Modern magte rajde ni hai ehh😅😅

    • @Garry_frankfurt
      @Garry_frankfurt 3 месяца назад +1

      @@Aaaaa-c6r 😂😂😂😂 hahahaha

  • @pbansal23
    @pbansal23 2 месяца назад +7

    ਜੇ ਸਰਕਾਰ ਝੋਨਾ ਨਹੀਂ ਚੱਕਦੀ ਭਾਈ ਕੋਈ ਹੋਰ ਕੰਮ ਕਰ ਲਵੋ ਜ਼ਰੂਰੀ ਅੰਨਦਾਤੇ ਬਣਨਾ

  • @AmritpalSingh-oz5jr
    @AmritpalSingh-oz5jr 2 месяца назад +10

    ਬਾਈ ਜੀ ਇਹ ਧਰਨੇ ਵਿੱਚ ਵੀ ਜਿਹੜੇ ਘਰੋਂ ਕੱਢੇ ਵੱਢੇ ਹਨ ਜਿਨਾਂ ਨੂੰ ਕੋਈ ਘਰੇ ਪਾਣੀ ਤੱਕ ਨਹੀਂ ਪੁੱਛਦਾ ਉਹ ਹੀ ਧਰਨੇ ਵਿੱਚ ਉੱਠ ਕੇ ਆਉਂਦੇ ਹਨ

  • @Manjeetdhot22
    @Manjeetdhot22 29 дней назад +2

    ਏਹਨਾਂ ਧਰਨੇ ਆ ਨਾਲ ਜੋ ਲੋਕ ਹਿਮੇਤੀ ਨੇ ਓਹ ਵੀ ਖਿਲਾਫ ਹੋ ਗੇ

  • @AmritpalSingh-oz5jr
    @AmritpalSingh-oz5jr 2 месяца назад +10

    ਬਾਈ ਜੀ ਇਹਨਾਂ ਕਿਸਾਨਾਂ ਨੇ ਤਾਂ ਪੰਜਾਬ ਦਾ ਜਮਾਂ ਬੇੜਾ ਗਰਕ ਕਰ ਦਿੱਤਾ ਹੁਣ ਇਹ ਗੁੰਡੇ ਬਣ ਗਏ ਹਨ ਕਿਸਾਨ ਨਹੀਂ ਰਹੇ

  • @Ravi_garg
    @Ravi_garg 2 месяца назад +5

    ਕੀ ਇਹ ਲੋਕਾਂ ਨੇ ਝੋਨਾ ਖਰੀਦਣ ਜਿਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਹਿ

  • @manvirsingh9204
    @manvirsingh9204 Месяц назад +3

    ਸਾਰੀ ਖੇਤੀ sc ਲੋਕਾਂ ਨੂੰ ਦਿੱਤੀ ਜਾਵੇ ਇਹਨਾਂ ਨੂੰ ਅਕਲ ਅਪੇ ਅਹ ਜਾਣੀ

  • @surindersyal6575
    @surindersyal6575 2 месяца назад +2

    ਪੰਜਾਬ ਵਿੱਚ ਹੁਣ ਝੋਨੇ ਨੂੰ ਬੰਦ ਕਰਕੇ ਮੱਕੀ ਦੀ ਖੇਤੀ ਕੀਤੀ ਜਾਣੀ ਚਾਹੀਦੀ ਹੈ। ਅਮਰੀਕਾ ਵਿੱਚ ਮੱਕੀ ਦੀਆਂ ਅਜਿਹੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ ਜਿਹੜੀਆਂ ਝੋਨੇ ਨਾਲੋਂ ਦੁਗਣਾ ਝਾੜ ਦਿੰਦੀਆਂ ਹਨ। ਪੰਜਾਬ ਵਿੱਚ ਵੀ ਅਜਿਹੀਆਂ ਕਿਸਮਾਂ ਉਗਾਈਆਂ ਜਾਣੀਆਂ ਚਾਹੀਦੀਆਂ ਹਨ। ਕਿਸਾਨ ਮੱਕੀ ਦੀ ਫਸਲ ਸਿੱਧੇ ਤੌਰ ਤੇ ਵੀ ਲੋਕਾਂ ਨੂੰ ਵੇਚ ਸਕਦੇ ਹਨ।

  • @RAVINDERSINGH-fh9pi
    @RAVINDERSINGH-fh9pi 3 месяца назад +21

    ਕਿਸਾਨ ਨਹੀਂ ਗੁੰਡੇ ਹੈ

  • @kawaljitsinghkaka39
    @kawaljitsinghkaka39 3 месяца назад +6

    ਝੋਨਾ ਲੋਣਾ ਬੰਦ ਕਰੋ ਸਬਜੀਆਂ ਲਓ

  • @narindermasoun1339
    @narindermasoun1339 2 месяца назад +2

    ਇਹਨਾ ਕਿਸਾਨਾਂ ਨੂੰ ਰਾਵਣ ਵਾਂਗ ਹੰਕਾਰ ਹੋ ਗਿਆ ਹੈ,,ਇਹਨਾ ਦਾ ਵੀ ਹੰਕਾਰ ਰਾਵਣ ਵਾਂਗ ਟੁੱਟ ਜਾਵੇਗਾ

  • @ksbagga7506
    @ksbagga7506 3 месяца назад +18

    ਜਨਤਾ ਹੋ ਗਈ ਬੇਹਾਲ।

  • @skeggo9561
    @skeggo9561 3 месяца назад +43

    ਕਿਸਾਨਾਂ ਦਾ ਬੇੜਾ ਗ਼ਰਕ
    ਕਿਊ ਆਮ ਜਨਤਾ ਨੂੰ ਕਰਦੇ ਨੇ ਪਰਸਾਣ

  • @GurneetLeel
    @GurneetLeel 3 месяца назад +8

    ਕਿਸਾਨ ਝੋਨਾ ਕਿਉ ਬੀਜਦੇ ਆ ਹੋਰ ਕੁਝ ਵੀ ਬੀਜ ਸਕਦੇ ਆ ਕਿਉ ਆਮ ਲੋਕਾਂ ਨੂੰ ਦੁਖੀ ਕਰਦੇ ਆ

  • @gsdhaliwal4257
    @gsdhaliwal4257 3 месяца назад +4

    ਗੱਲ ਤਾ ਸਹੀ ਆ ਕਾਹੀ ਕਿਸਾਨਾ ਨੂੰ ਚਾਈਹਦਾ ਹੈ ਕੀ bagat ਮਾਨ ਦੇਏ ਘਰ ਜਾਓ ਜੀ

  • @GurneetLeel
    @GurneetLeel 3 месяца назад +9

    ਕਿਸਾਨ ਝੋਨਾ ਨਾ ਵਜਨ ਹੋਰ ਕੁਝ ਵੀ ਵੀਜ ਸਕਦੇ ਆ ਕਿਉ ਆਮ ਲੋਕਾਂ ਨੂੰ ਦੁਖੀ ਕਰਦੇ ਆ

  • @gurcharnsingh6959
    @gurcharnsingh6959 3 месяца назад +13

    ਲੋਕਾਂ ਨੂੰ ਐਵੇ ਤੰਗ ਪ੍ਰੇਸ਼ਾਨ ਕਰਦੇ ਹਨ

  • @BalbirSingh-ur8dt
    @BalbirSingh-ur8dt 3 месяца назад +25

    ਜਨਤਾ ਨੂੰ ਤੰਗ ਕਰਨਾ ਮਹਾਪਾਪ ਹੈ, ਕਿਸੇ ਦੀ ਮਜ਼ਬੂਰੀ ਸਮਜੋ ਲੋਕਾਂ ਨੂੰ ਕਿਉ ਤੰਗ ਕਰਦੇ ਹੋ 😢😢😢😢😢😢

  • @majhewalleshorts628
    @majhewalleshorts628 28 дней назад +1

    ਰੋਜ਼ ਦਿਹਾੜੀ ਪੰਜਾਬ ਨੂੰ ਬੰਦ ਕਰ ਕੇ। ਬਹੁਤ ਵੱਡਾ ਨੁਕਸਾਨ ਕਰ ਰਹੇ ਨੇ। ਲੋਕਾਂ ਨੂੰ ਪ੍ਰੇਸ਼ਾਨ ਕਰਕੇ ਹੱਲ ਨਹੀਂ ਹੋਣਾ। ਭਰਾਉ । ਆਪਣੇ ਕੰਮ ਕਾਰੋਬਾਰ ਕਰੋਂ। ਲੋਕਾਂ ਨੂੰ ਵੀ ਕਰਨ ਦਿਉ। ਸਾਰਿਆਂ ਨੂੰ ਵੈਹਲੜ ਨਾਂ ਬਨਾਉ

  • @garrygill2225
    @garrygill2225 3 месяца назад +14

    ਇਹ ਜਦੋ ਕਿਸੇ ਦੇ ਹੱਕ ਵਿੱਚ ਧਰਨਾ ਲਾਉਦੇ ਨੇ ਤਾ ਉਸ ਤੋ ਪੈਸੇ ਫੰਡ ਦੇ ਨਾ ਤੇ ਲੈਦੇ ਨੇ ਕਿਸਾਨ ਨਹੀ ਇਹ ਆਪਣੀਆ ਰੋਟੀਆ ਸੇਕਦੇ ਨੇ ਇਸ ਤਰਾ ਕਰਨਾ ਠੀਕ ਨਹੀ

  • @JaswinderSingh-vj4xn
    @JaswinderSingh-vj4xn 2 месяца назад +1

    ਪੰਜਾਬ ਵਿਚ ਗੈਰ ਪੰਜਾਬੀਆਂ ਦੀ ਗਿਣਤੀ ਵੱਧ ਰਹੀ ਹੈ ਓਦਰ ਵੀ ਗੋਰ ਕਰ ਲਵੋ

  • @manibhatiavlogs3297
    @manibhatiavlogs3297 3 месяца назад +47

    ਵੇਹਲੜ ਮੰਗ ਖਾਣੇ ਭੁੱਖੇ ਨੰਗੇ

    • @singhdeep-v9q
      @singhdeep-v9q 3 месяца назад

      O mang khane tusi ghuu khanee hna

    • @dilsingh9318
      @dilsingh9318 3 месяца назад +1

      ​@@singhdeep-v9qsach kiha tohanu michan kio lagdia, far k tractor tralian nu rah lok k beh jande j tejay k din, wehle he kehna tohanu

    • @GurwinderHAYER
      @GurwinderHAYER 3 месяца назад +1

      Mang khane tusi o

    • @gurjantsingh2020
      @gurjantsingh2020 3 месяца назад

      ਇਹ ਜੋਂ ਕਮੇਂਟ ਵਿੱਚ ਆਮ ਲੋਕਾਂ ਨੂੰ ਗਾਲਾਂ ਕੱਢ ਰਹੇ ਹਨ ,ਕਿ ਕਿਸਾਨਾਂ ਦਾ ਝੋਨਾ ਰੁਲ ਰਿਹਾ ਹੈ ,,ਤਾਂ ਤੁਸੀਂ ਮਾਨ ਦੀ ਕੋਠੀ ਦਾ ਘਿਰਾਓ ਕਰੋ ,ਆਮ ਲੋਕਾਂ ਨੂੰ ਹੀ ਪਰੇਸ਼ਾਨ ਕਰ ਰਹੇ ਹੋ ,,ਕੋਈ ਕਿਸੇ ਨੂੰ ਮੁਫ਼ਤ ਨਹੀਂ ਖਿਲਾ ਰਿਹਾ ,ਅਗਰ ਤੁਸੀ ਇਹ ਕਹਿੰਦੇ ਹੋ ਕਿ ਕਿਸਾਨ ਦਾ ਖਾਂਦੇ ਹੋ ,ਤਾਂ ਇਹ ਵੀ ਯਾਦ ਰੱਖੋ ਕਿ , ਸਾਲ਼ਾ ਕੋਈ ਕਿਸੇ ਨੂੰ ਮੁਫ਼ਤ ਨਹੀਂ ਦੇਂਦਾ ,,ਜਦੋਂ ਪੈਸੇ ਦੇ ਕੇ ਆਟਾ,ਦਾਲ ਮਿਲਣੀ ਹੈ ਤਾਂ ਫਿਰ ਚਾਹੇ ਓਹ ਵਿਦੇਸ਼ ਤੋਂ ਆਵੇ ,ਲੋਕ ਰੋਟੀ ਤਾਂ ਖਾਣਗੇ ਹੀ ,,ਤੁਸੀ ਇਹ ਨਾ ਸੋਚੋ ਕਿ ਅਸੀਂ ਹੀ ਅੰਨ ਦਾਤੇ ਹਾਂ,,ਕੋਈ ਕਿਸੇ ਤੇ ਅਹਿਸਾਨ ਨਹੀਂ ਕਰਦੇ

    • @SahilSinghasi
      @SahilSinghasi 3 месяца назад

      ਛਿਤਰ ਮਾਰੋਂ ਸਾਲ਼ੇ ਭੀਖਾਰੀ ਜ਼ਾਤ

  • @narindermasoun1339
    @narindermasoun1339 2 месяца назад +5

    ਝੋਨਾ ਲਾਉਣਾ ਬੰਦ ਕਰਦੋ,ਵੇਹਲੜ ਕਿਸਾਨ,,ਕਰਜੇ ਮਾਫ਼ ਹੋ ਜਾਣਗੇ,,ਇਹਨਾ ਦਾ ਦਿਮਾਗ ਖਰਾਬ ਹੋ ਗਿਆ

  • @gurdeepsingh-mj2he
    @gurdeepsingh-mj2he 2 месяца назад +2

    ਜਿੰਨੇ ਵੀ ਵਿਦਵਾਨ ਕਿਸਾਨਾਂ ਤੇ comment ਕਰ ਰਹੇ ਆ ,ਮੇਰੀ ਇਹਨਾਂ ਨੂੰ ਇਕ ਸਲਾਹ ਜੇ ਕਿਸਾਨ ਥੋਨੂੰ ਚੰਗੇ ਨੀ ਲਗਦੇ ਤਾਂ ਆਟਾ ਖਾਣਾ ਬੰਦ ਕਰ ਦਿਓ,ਇਕ ਸਾਲ ਖੇਤੀ ਕਰ ਕੇ ਦੇਖ ਲਓ , ਅਕਲ ਟਿਕਾਣੇ ਆ ਜੂ,

    • @R.R2209
      @R.R2209 17 дней назад

      Paise de ke khareedte hai , Punjabi kisaan ki tarah road block karke maangte nahi hai kisi se

  • @ManMan-d2z
    @ManMan-d2z 3 месяца назад +9

    Sahi gal as

  • @sukhdevsingh-je6hp
    @sukhdevsingh-je6hp 3 месяца назад +9

    किसान दा रोड जाम करना सही नहीं है

  • @ManojKumar-cf7fy
    @ManojKumar-cf7fy 2 месяца назад +2

    सब किसानों ने मोदी से पंगा लेकर पंजाब को 15 साल पीछे कर दिया है

  • @JagdeepSingh-v8f
    @JagdeepSingh-v8f 26 дней назад

    ਪੰਜਾਬ ਐ ਇਹ ਹੈ ਪੰਜਾਬ,ਪੰਜਾਬੀ ਐ ਹੀ ਕਰਦੇ ਨੇ ਅੱਜ ਕੱਲ੍ਹ

  • @HiGg-o4z
    @HiGg-o4z 3 месяца назад +5

    ਭੱਗ ਮਾਨ ਨੂੰ ਪੁੱਛੋ ਭੇਡਾਉ ਪੰਜਾਬ ਰੋਲ ਤਾਂ ਤੁਹਾਡੇ ਸਰਾਬੀ ਮੁੱਖ ਮੰਤਰੀ ਨੇ

  • @hariomomkar4546
    @hariomomkar4546 2 месяца назад

    ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ

  • @BalwinderSingh-zg2pq
    @BalwinderSingh-zg2pq 3 месяца назад +14

    ਪੰਜਾਬ ਪੁਲਸ ਨੂੰ ਧਰਨੇ-ਪ੍ਰਦਰਸ਼ਨ ਤੇ ਫੋਰਸ ਨਹੀ ਲਗਾਉਣੀ ਚਾਹੀਦੀ
    ਫਿਰ ਦੇਖਣਾ ਲੋਕ ਕਿਦਾ ਵਾਹਣੀ ਪਾੳਦੇ ਵਿਹਲੜਾ ਨੂੰ

    • @raajindersingh
      @raajindersingh 2 месяца назад

      Bilkul sahi hai, ehna te hun daang phirni chahidi hai.....eh nahin tan kabu nahin aune , kal nu eh mulian, dhaniya te barseen te bhi msp mangange

  • @narindermasoun1339
    @narindermasoun1339 2 месяца назад +3

    ਇਹ ਪੁਲਸ ਵਾਲਾ ਇਹਨਾ ਕਿਸਾਨਾਂ ਦਾ ਚਮਚਾ ਲੱਗਦਾ ਹੈ,,ਇਹਨੂੰ ਪੈਸੇ ਮਿਲ ਗਏ ਹੋਣਗੇ

  • @Sandhumukhsingh
    @Sandhumukhsingh 3 месяца назад +2

    Kisan Ekta Zindabad

  • @KuldeepSingh-l3f4s
    @KuldeepSingh-l3f4s 3 месяца назад +1

    KISAN ekta zindabad

  • @vivekarora4033
    @vivekarora4033 2 месяца назад

    Yes Right This is wrong

  • @malkiatsingh3087
    @malkiatsingh3087 3 месяца назад +8

    ਕਿਸਾਨਾ ਦਾ ਮਸਲਾ ਹੱਲ ਕਰੌ

  • @Tangovlog_CHD
    @Tangovlog_CHD 3 месяца назад +5

    Kisaan ekta zindabad 💪💪🏻😊

    • @mrsingh6918
      @mrsingh6918 3 месяца назад

      Murdabad murdabad

    • @dilsingh9318
      @dilsingh9318 3 месяца назад +3

      Dur futte mu tere kisan da

  • @gurucharanjeetahluwalia3867
    @gurucharanjeetahluwalia3867 3 месяца назад

    Right

  • @KuldeepSingh-l3f4s
    @KuldeepSingh-l3f4s 3 месяца назад

    GOOD JI

  • @tirthsingh9797
    @tirthsingh9797 28 дней назад

    ਮੈਨੂੰ ਤਾਂ ਇਹ ਭਈਏ ਲੱਗਦੇ ਹਨ ਪੰਜਾਬੀ ਬੋਲ ਲੈਂਦੇ ਹਨ

  • @ravinderdhami6217
    @ravinderdhami6217 3 месяца назад

    Good !

  • @gulshanbaharsingh
    @gulshanbaharsingh 3 месяца назад +4

    ਕਿਸਾਨਾਂ ਦਾ ਸਾਥ ਦੇਣ ਵਾਲਾ ਕੋਈ ਨਹੀਂ। ਜੇਕਰ ਉਨ੍ਹਾਂ ਨੇ ਖੇਤੀ ਕਰਨੀ ਬੰਦ ਕਰ ਦਿੱਤੀ ਤਾਂ ਹਰ ਕੋਈ ਭੁੱਖ ਨਾਲ ਮਰ ਜਾਵੇਗਾ। ਇਸ ਲਈ ਇਸ ਬਾਰੇ ਸੋਚੋ.

    • @jattvadjattvad6343
      @jattvadjattvad6343 3 месяца назад +2

      Dharne Loka nu tng krn layi na lgaooo... CM di kothi nu Gera paooo ja fer chandigarh jaooo Delhi nu te bari chheti kuchh krde ho aam public vich hor defame ho jana tuci agga lga lga koi butta chhadiya nhi Tusi

    • @Arjanofficial250
      @Arjanofficial250 3 месяца назад +2

      Gareba nu kheti dedo oh aape samb lenge tu c baijo rajai ch ja k

    • @rajeshKumar-dz2gf
      @rajeshKumar-dz2gf 3 месяца назад +1

      EHDA TAA JE DAWAIA WALEA NE DAWAIA BUND KARTIYA FER ???

    • @avtarsingh4833
      @avtarsingh4833 2 месяца назад

      ਜੇਕਰ ਸਿੰਘਾਪੁਰ ਵਿੱਚ ਕਿਸਾਨ ਖੇਤੀ ਨਹੀਂ ਕਰਦੇ ਤਾਂ ਉਥੇ ਕਿੰਨੇ ਲੋਕ ਭੁੱਖੇ ਮਰ ਗਏ। ਕਿਸਾਨ ਆਪਣੇ ਫਾਇਦੇ ਲਈ ਫਸਲ ਬੀਜਦੇ ਹਨ, ਲੋਕਾਂ ਨੂੰ ਭੁੱਖ ਤੋਂ ਬਚਾਉਣ ਲਈ ਨਹੀਂ ਬੀਜਦੇ।

  • @NareshSharma-p8z
    @NareshSharma-p8z 3 месяца назад +2

    Aa koi kissan nahi . centre gorment nu chida punjab which Rashtrapati Raj lagna chida

  • @arunkumarsharma4911
    @arunkumarsharma4911 3 месяца назад +3

    Punjab baeda Gark karta

  • @divyamvlogger13
    @divyamvlogger13 2 месяца назад

    SAAB VAHLAAI IH😔😔KISAAN NAI IH

  • @dilsingh9318
    @dilsingh9318 3 месяца назад +4

    Sari zameen acquire karni chahidi sarkaar nu, saray kam karn dehari te, salary te

    • @singhdeep-v9q
      @singhdeep-v9q 3 месяца назад

      Sari zameen de k tusi fir roz 3time ghuu kha leya karo fir kinne wadeya soch tere

    • @dilsingh9318
      @dilsingh9318 3 месяца назад

      ​@@singhdeep-v9qgand he payia tusi, kam ta kisay nu karn nahi dende, rajje pujje tusi bhukh shani jaande j

    • @singhdeep-v9q
      @singhdeep-v9q 3 месяца назад

      @@dilsingh9318 ghuu kha k manne ga j tere peo naa kheti kran fir ki hou o ta rajje pujje tere warge 2rs kg wali kanak ley k fir kisaan bure nale putt main driver ha mere kol Zameen nai na kheti karda tusi gali to bhar jana nai tanu tattu pta ki sarkara tadi bund band kran de sare raste khol rahe a tusi lain cha lagge raho

  • @loveandluckloveandluck3378
    @loveandluckloveandluck3378 28 дней назад

    ਤੂੰ ਥਣ ਫੜਦਾ ਸੀ ਤੈਨੂੰ ਪਤਾ ਨਹੀਂ ਕਿ ਟੱਰਕ ਵਾਲੇ ਕਿਹੋ ਜਿਹਾ

  • @PremNathArora-h6c
    @PremNathArora-h6c 3 месяца назад +5

    Public Ena the Sath na Deva 😮😮😮😮😮 Behlerd

  • @gurmailsingh-hz3rd
    @gurmailsingh-hz3rd 3 месяца назад +3

    ਕਿਸਾਨ ਏਕਤਾ ਜਿੰਦਾਬਾਦ

  • @JagsirSingh-k8y
    @JagsirSingh-k8y 3 месяца назад +8

    ਕਿਸਾਨ ਯੂਨੀਅਨ ਏਕਤਾ ਜ਼ਿੰਦਾਬਾਦ

  • @HardeepSingh-y8l5x
    @HardeepSingh-y8l5x 3 месяца назад

    Gal ta sahi hai

  • @farmerlife4008
    @farmerlife4008 3 месяца назад +1

    ਕਿਸਾਨ ਬਿਲਕੁਲ ਸਹੀ ਨੇ ਮੈਂ ਵੀ ਡਰਾਈਵਰ ਹਾਂ ਸਮਜਦੇ han ਕਿਸਾਨਾਂ ਦੀ ਦਿਖਤ

  • @maheshchander6105
    @maheshchander6105 22 дня назад

    Bhaut ho gaya yaar

  • @Sandhumukhsingh
    @Sandhumukhsingh 3 месяца назад

    Veer tahanu kisan nahi dekhde Kisan zindabad

  • @gurmukhsingh9717
    @gurmukhsingh9717 3 месяца назад +5

    ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਰੁਲ ਰਹੀ ਫਿਰ ਜਦੋਂ ਕਿਸਾਨ ਧੰਰਨੇ ਲੋਦੇ ਫਿਰ ਲੋਕ ਲੜਾਈ ਕਰਦੇ ਨੇ ਕਿਸਾਨ ਫਸਲ ਪਾਲਦੇ ਫਿਰ ਲੋਕਾਂ ਦੇ ਘਰਾਂ ਵਿੱਚ ਰੋਟੀ ਪੱਕਦੀ

    • @harmanshard7884
      @harmanshard7884 3 месяца назад +2

      Free vich palda

    • @gurmukhsingh9717
      @gurmukhsingh9717 3 месяца назад

      @@harmanshard7884 ਵੀਰ ਜੀ ਫੀ੍ਰ ਨਹੀਂ ਵੇਚ ਦੇ ਪਰ 6 ਮਹੀਨੇ ਫਸਲਾਂ ਪਾਲਦੇ ਕਿਸਾਨ ਫਿਰ ਮੰਡੀਆਂ ਵਿੱਚ ਰੁਲ ਰਹੇ ਪਰ ਜਿਹੜੇ ਫੈਕਟਰੀਆਂ ਵਾਲੇ ਨਕਲੀ ਸਮਾਂਨ ਵੇਚੀ ਜਾਂਦੇ ਕਦੀ ਉਨ੍ਹਾਂ ਲੋਕਾਂ ਨੂੰ ਸਵਾਲ ਕੀਤੇ ਨਕਲੀ ਦੁੱਧ ਵੇਚੀ ਜਾਂਦੇ

    • @dilsingh9318
      @dilsingh9318 3 месяца назад

      Rulni chahidi tohadi fasal, agg v loni halay tohadian fasla nu,

  • @Hayerfarming
    @Hayerfarming 3 месяца назад +1

    ਜੇਕਰ ਸਰਕਾਰ ਨੇ ਕਿਸਾਨਾਂ ਦੀ ਬਾਂ ਨਾ ਫੜੀ ਤਾਂ ਫੇਰ ਕਿਸਾਨ ਕੀ ਰਾਹ ਪੈਣ ਗੇ ਇਹ ਸਰਕਾਰ ਸੋਚੇ ?

  • @Happy_vloger391
    @Happy_vloger391 3 месяца назад +3

    Ana te had kiti va jido vekho odo jam

  • @KuldeepSingh-l3f4s
    @KuldeepSingh-l3f4s 3 месяца назад

    KISAN BHRA JINDABAD

  • @PRINCEKUMAR-nt1ir
    @PRINCEKUMAR-nt1ir 3 месяца назад +3

    Kisan NEtao ne Sare Haryana Punjab ke Kisano ka Jeena muhal kar diya hai, Ab en Kisan Neta par LATH bajenge

  • @Meet-s9j
    @Meet-s9j 3 месяца назад

    Police no Karwahi karni chahi di Public bhut pareshan hai ...

  • @RamandeepKaur-vk4sb
    @RamandeepKaur-vk4sb 3 месяца назад +2

    Kisan morcha zindabad 🙏

    • @amitoberoi2398
      @amitoberoi2398 3 месяца назад +1

      Beda Gark hove ghatiya Farzi Kisan te

  • @bachitarsingh5770
    @bachitarsingh5770 2 месяца назад

    Bachpan ton sirf ehi gall sunday aa rahay haan k kissana nay dharna lagaya hai. Samjah ni aaundi k jay ehnaa da guzara nahi hunda taan jehday log private nokrian karday nay oho taan fer companies day aggay dharnay hi lagaunday rehan. 2000/- par month bina kisay kamm ton, fasal kharaab ho jay taan vi muawza, jay sahi fasal hai taan vi govt nay kharidni, zameen day vi rate pooray milday, har facility mildi fer vi dharnay. Lokaan nu dukhi karnna. Apnay apnay area day Sarpanch nu naal lay k MLAs dian kothian ghero.

  • @amanpreetsingh1606
    @amanpreetsingh1606 3 месяца назад +1

    Bar bar dharna lga ka kisan public nu apna opposite kar reha

  • @NareshSharma-p8z
    @NareshSharma-p8z 3 месяца назад

    Right bro aa kissan nahi aa

  • @KuldeepSingh-l3f4s
    @KuldeepSingh-l3f4s 3 месяца назад +1

    KISAN ZINDABAD

  • @vivekarora4033
    @vivekarora4033 2 месяца назад

    Sari kural Kom hai

  • @shankarom
    @shankarom 3 месяца назад

    Kisana nu janta ki problem nu samjan gy taa hi janta kisana nal chalangy

  • @davinderpalpal8066
    @davinderpalpal8066 2 месяца назад

    Mla di kothi ja ke dhara lavo
    CM di kothi lavo ਲੋਕਾਂ ਨੂੰ pareshan ਨਾ ਕਰੋ

  • @vivekarora4033
    @vivekarora4033 2 месяца назад

    Weheled Kom

  • @GauravKumar-xt7nw
    @GauravKumar-xt7nw 2 месяца назад

    Vehld

  • @ArshpreetSingh-qg4zy
    @ArshpreetSingh-qg4zy 3 месяца назад +3

    Ehe tatu de kesan ekta hae amm looka nu pareshan karde han jdo ke banda ehe hae v mouka de MLA ja mp de kothe da gehrav karde ehu je kohte looka na dahrame karke app nazare lende han our fund ekatha karde han

  • @sohansingh4266
    @sohansingh4266 3 месяца назад

    Vele kissan

  • @vivekarora4033
    @vivekarora4033 2 месяца назад

    Aam Janata ka kya Kasoor hai ji

  • @MaviHarry
    @MaviHarry 3 месяца назад +2

    Sab nu pata v ਫ਼ਸਲ ਚੁੱਕ ਨੀ ਰਹੀ ਸਰਕਾਰ ਇਨਾ nu v Punjab band di cal Deni chahidi na k kisana nal ਉਲਜਨਾ ਚਾਹੀਦਾ,ਕਲ ਨੂੰ ਇਨਾ ਤੇ v time ਆਉਣਾ

    • @japjeet437
      @japjeet437 3 месяца назад

      Bhi e cenal Wale ta kisana de ulat e bugtde a

  • @KuldeepSingh-l3f4s
    @KuldeepSingh-l3f4s 3 месяца назад

    BAND KARO

  • @vinodseema1
    @vinodseema1 2 месяца назад

    Public bilkul saath nhi de gi hun.

  • @jarnailsingh5058
    @jarnailsingh5058 3 месяца назад +1

    Jatt vad 25 vote valle

  • @sumitgami693
    @sumitgami693 3 месяца назад +1

    यह सब चोर ने यह जो तेरे यार ने

  • @harrykallah4404
    @harrykallah4404 3 месяца назад +14

    ਤੁਸੀਂ ਮੰਤਰੀ ਨੂੰ ਘਰੇ ਨਾ, ਆਮ ਲੋਕ ਕਿਉਂ ਸਾਥ ਦੇਣਾ, ਤੁਸੀਂ ਤੇ ਫ਼ਸਲਾਂ ਵੇਚ ਕੇ ਪੈਸੇ ਲੈ ਆਉਣੇ, ਲੋਕ ਨੇ ਅਪਣੇ ਕੰਮ ਕਰ ਨਹੀ ਕਰਨਾ, ਜਾ ਫਿਰ ਚੱਕ ਖ਼ਰਚ ਸਾਰੇ ਲੋਕ ਬੈਠੇ ਜਾਂਦੇ ਆ ਠੁੱਡੇ ਵਿਹਲ ਨਾਲ-

    • @GurdhianSingh-u4w
      @GurdhianSingh-u4w 3 месяца назад

      Je kisan khatam tan dukana vale v khatam fer pta lagg ju sonu

    • @harrykallah4404
      @harrykallah4404 3 месяца назад +1

      ਬਾਕੀ ਲੋਕ ਨਹੀਂ ਹੈ ga ਪੰਜਾਬ ਵਿੱਚ, ਤੁਸੀਂ ਆ ਵਿਹਮ ਕੱਢ ਦੇ ਦੁਕਾਨ ਖ਼ਤਮ, ਤੁਸੀਂ ਤੇ ਅਪ ਸਭ ਤੋਂ ਵੱਡ ਭੁੱਖ ਲੋਕ ਹੋ

    • @rohanpreetsingh4199
      @rohanpreetsingh4199 3 месяца назад

      Ren de kehan da koi fayda ni Mai taa aap stuck ho gea si .. ena nu ni pta kisa da exam ho skda kise ne hospital jana​@@harrykallah4404

    • @dilsingh9318
      @dilsingh9318 3 месяца назад

      ​​@@GurdhianSingh-u4wkisan khatam honge ta he dunia saukhi honi ae, kam koi karna ne, tohadi vehlian di bund bhari jaway sarkaar, tohade pio de naukar ju lage a lok, kam karo, asi v kam karke he kha rahe aa, vecho apni fasal aape, jistara asi vech rahe han, lavo tarle loka de, sut k sarkaar agge te bund nu adian marde j tusi aafary lok, vecho khud, khao dhakke, tohanu patta lagge kistara fasal vechidi aa, hath jor jor, sadi bund pati payi kam kar kar, tusi bhandio zaro teje k din sarkaran mal k beh jande j, saray bandia wangu rehnde, ek tohada he gand hai dunia te,

  • @premmanocha3377
    @premmanocha3377 2 месяца назад

    एक बार शूट ऑर्डर हो जाय सब किसान bhaj जान ge और कानून बने gt रोड और रेल्वे nu JEHDA zaam lau शूट किया जाएगा 😊

  • @vinaysingla744
    @vinaysingla744 3 месяца назад

    Roj da kam hai ..koi Navi gall nahi..Punjab pichey hi jaa reha

  • @PardeepRana-nv1lp
    @PardeepRana-nv1lp 2 месяца назад

    Jo asli kisaan hai uske paas time nahi hai dharne lagane ke liye .garib ko pareshan naa karo

  • @RamanKumar-fj7op
    @RamanKumar-fj7op 3 месяца назад +1

    Changa hunda es nu thalle de dinde

  • @Hayerfarming
    @Hayerfarming 3 месяца назад +1

    1 month ਦੀ sallry ਨਾ ਮਿਲੇ ਤਾਂ ਕੀ ਕਰੋਗੇ

  • @ashtmirani4748
    @ashtmirani4748 3 месяца назад +1

    Punjab nu barbad Punjab dey dushman