Pecha Panchayatan Da | 'ਸਰਬਸਮੰਤੀਆਂ ਨਹੀਂ, ਇਹ ਛਿੱਤਰ ਸੰਮਤੀਆਂ ਨੇ..' | Panchayat Elections 2024 | N18V

Поделиться
HTML-код
  • Опубликовано: 24 дек 2024

Комментарии • 60

  • @GurjantSingh-l1t5z
    @GurjantSingh-l1t5z 2 месяца назад +4

    ਕਾਂਗਰਸ ਵੇਲੇ ਛਿੱਤਰ ਸੰਮਤੀ ਬਹੁਤ ਜ਼ਿਆਦਾ ਹੁੰਦੀ ਸੀ

  • @muratsingh2162
    @muratsingh2162 2 месяца назад +4

    ਝੋਨਾ ਥੋਨੂ ਬੀਜਣ ਨੂੰ ਕਿਸ ਕੰਜਰ ਨੇ ਕਿਹਾ ਸੀ

  • @Khalsa-kf3wt
    @Khalsa-kf3wt 2 месяца назад +34

    ਜਿੰਨਾ ਐਤਕੀਂ ਧੱਕਾ ਹੋਇਆ ਪੰਚਾਇਤ ਚੋਣਾਂ ਵਿੱਚ ਕੋਈ ਅਨਮਾਨ ਨਹੀ ਲਗਾ ਸਕਦਾ

    • @bhushanshing9
      @bhushanshing9 2 месяца назад +1

      Eh ta chona ch hi hoya hona jatta sreaaam tubdhakka karda😂😂😂😂😂😂😂😂😂😂

  • @ranbirbasra173
    @ranbirbasra173 2 месяца назад +16

    ਬਹੁਤ ਵਧੀਆ ਗੱਲ ਆਖੀ ਛਿੱਤਰ ਸੰਮਤੀ

  • @dilbagsingh6317
    @dilbagsingh6317 2 месяца назад +6

    ਪੰਜਾਬ ਵਿੱਚ ਸਿਰਫ ਕਿਸਾਨ ਹੀਂ ਦੁਖੀ ਹੈ ਹੋਰ ਤਾਂ ਕੋਈ ਨ‌ਹੀ

  • @bittughubhya4165
    @bittughubhya4165 2 месяца назад +1

    ਆਮ ਆਦਮੀ ਪਾਰਟੀ ਫੇਲ ਹੈ ਬਾਈ ਜੀ 🙏 ਸਾਨੂੰ ਨਹੀਂ ਚਾਹੀਦਾ ਬਦਲਾਵ

  • @sukhmindersingh7880
    @sukhmindersingh7880 2 месяца назад +2

    ਪੰਜਾਬ ਵਿਚ ਤਾ ਸਿਰਫ ਜੱਟ ਕਿਸਾਨ ਦੁੱਖੀ ਏ ਬਾਕੀ ਸਭ ਦੁਨੀਆ ਸੂਖੀ ਵੱਸਦੀ

  • @rajasidhu4712
    @rajasidhu4712 2 месяца назад +1

    ਆਮ ਆਦਮੀ ਪਾਰਟੀ ਦੀ ਸਰਕਾਰ ਬੇਕਾਰ ਹੈ

  • @ParamjeetKaur-i8h
    @ParamjeetKaur-i8h 2 месяца назад +3

    ਆ ਇੱਕ ਮੇਰੇ ਵੀਰ ਭਾਜਪਾ ਵਾਲਿਆਂ ਨੇ ਗੱਲ ਕਹੀ ਕਿ ਇਹ ਆਮ ਆਦਮੀ ਪਾਰਟੀ ਦਾ ਕੰਮ ਹੈ ਫਸਲ ਖਰੀਦਨਾ ਜਿਹੜਾ ਸੈਂਟਰ ਗੌਰਮਿੰਟ ਦਾ ਚਾਵਲ ਸ਼ੈਲਰਾਂ ਵਾਲਿਆਂ ਨੇ ਛੜਿਆ ਉਹਦਾ ਚਾਓ ਬਚਾਉਣਾ ਛੜਿਆ ਚਾਵਲ ਕੱਢਿਆ ਉਹ ਕਿਉਂ ਨਹੀਂ ਚੱਕਿਆ ਬੀਜੇਪੀ ਸਰਕਾਰ ਨੇ ਦੀਆਂ ਸੈਂਟਰਲ ਗੌਰ ਮਿੰਟ ਦੀਆਂ ਨੇ ਇੱਕ ਪਿਓ ਹੈ ਸੈਂਟਰਲ ਗੌਰਮੈਂਟ ਹਿੰਦੁਸਤਾਨ ਦੀ ਆਪਸ ਵਿੱਚ ਰਲ ਕੇ ਜਾਂ ਲੜ ਕੇ ਕਿਸਾਨਾਂ ਦਾ ਭੱਠਾ ਨਾ ਬਿਠਾਓ

  • @rambansal2090
    @rambansal2090 2 месяца назад +2

    बिलकुल सही कहा।

  • @mohammadshahid5793
    @mohammadshahid5793 2 месяца назад +1

    ਬਹੁਤ ਵਧੀਆ ਕਿਹਾ ਸਾਡੇ ਕਿਸਾਨ ਵੀਰ ਨੇ 🌾🌾

  • @basantkaur3196
    @basantkaur3196 2 месяца назад +12

    ਸਰਮ ਨਾ। ਦੀ ਕੋਈ ਚੀਜ ਨਹੀਂ ਅਅਅਸੀ ਕਿਸੇ ਪਾਰਟੀ ਦੇ ਲੀਡਰ ਜਾ ਵਰਕਰ ਨਹੀਂ ਪਰ ਜਿਹੜਾ ਇਸ ਵਾਰ ਹੋਇਆ ਉਹ ਕਿਸੇ ਸਰਕਾਰ ਵੇਲੇ ਨਹੀਂ ਹੋਇਆ ਜਲੂਸ ਕਢਤਾ ਅਫਸਰਾਂ ਦੀ ਜਾਨ ਮ

  • @ReshamSingh-ol8ei
    @ReshamSingh-ol8ei Месяц назад

    ਰੰਧਾਵਾ good

  • @ParmSidhu-nq4iv
    @ParmSidhu-nq4iv 2 месяца назад +2

    85,000 ਪੈਲੀ ਦਾ ਰੇਟ ਬਣਾਈ ਬੈਠੇ ਆ ਉਦੋਂ ਮਰਜ਼ੀ ਨਾਲ ਰਹਿਣਗੇ ਝੋਨਾ ਬਿਜਲੀ ਫਿਰੀ ਆ ਸਾਡੇ ਮੋਟਰ ਲੱਗੀ ਹ ਆ ਦੇ 85000 ਲੈਣਾ

  • @kirpaldhillon3874
    @kirpaldhillon3874 2 месяца назад +4

    ਥੋੜੀ ਸ਼ਰਮ ਕਰਲੈ ਰੰਧਾਵੇ ਤੂੰ ਘਟ ਪੜਿਆ ਤਾਂ ਇਹਦਾ ਮਤਲਬ ਇਹ ਨਹੀ ਕਿ ਸਾਰਾ ਗੁਰਦਾਸਪੁਰ ਹੀ ਅਨਪੜ੍ਹ ਹੈ।ਮੈ ਕਿਸੇ ਵੀ ਪਾਰਟੀ ਦੀ ਚਮਚਾਗਿਰੀ ਨਹੀ ਕਰਦਾ।ਹਾਂ ਚੰਗੇ ਬੰਦੇ ਦੇ ਹੱਕ ਵਿੱਚ ਹਾਂ ਭਾਵੇ ਉਹ ਕਿਸੇ ਵੀ ਪਾਰਟੀ ਦਾ ਹੋਏ। ਤੁਸੀ ਝਾੜੂ ਘੁਟਕੇ ਬੰਨ ਲਿਆ ਜੇ ਇਹ ਜਿਮਨੀ ਚੋਣ ਵਿੱਚ ਹੀਲਗਦੈ ਖਿਲਰ ਜਾਣੈ।

  • @KhushdeepBajwa-j7t
    @KhushdeepBajwa-j7t 2 месяца назад +1

    ਇਸ ਵਾਰ ਇਲੈਕਸ਼ਨ ਹੋਈ ਹੈ 10 ਬਾਦ ਹੌਈ ਹੈ

  • @GbkRandhawa2007
    @GbkRandhawa2007 2 месяца назад

    ਅੱਜ ਤੋਂ 2 ਮਹੀਨੇ ਪਹਿਲਾਂ ਸ਼ੈਲਰ ਚੋ ਖ਼ਾਲੀ ਕਰਨਾ ਸੀ

  • @JasbirSingh-mw1vr
    @JasbirSingh-mw1vr 2 месяца назад +3

    ਕਾਂਗਰਸ ਰਾਜ ਵੇਲੇ ਸਰਪੰਚ ਚੇਣਾਂ ਵਿੱਚ ਧਕਾ ਹੇਇਆ।

  • @GurbakhashSingh-o8k
    @GurbakhashSingh-o8k 2 месяца назад +2

    15 ਦਿਨਾਂ ਵਿਚ ਕਿਹੜੀ ਚੋਣ ਹੁੰਦੀ ਹੈ ਲਾਲ ਪੱਗ ਵਾਲੇ ਸ਼ਰਮ ਕਰ ਲਉ ਲਾ ਲਈ ਲੋਈ ਕੀ ਕਰੂਗਾ ਕੋਈ

  • @joginderpal3329
    @joginderpal3329 2 месяца назад

    ਕੇਸਰੀ ਬਾਲ ਸਾਹਿਬ ਨੇ ਸੀਐਮ ਭਗਵਤ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਤੇ ਹੁਣ ਪੰਜਾਬ ਚ ਬਹੁਤ ਤਰੱਕੀ ਹੋ ਗਈ ਹੈ ਤੇ ਸੀਐਮ ਭਗਵੰਤ ਮਾਨ ਨੂੰ ਕੇਸਰੀਵਾਲ ਵੱਲੋਂ ਸੋਨੇ ਚਾਂਦੀ ਹੀਰਿਆਂ ਦਾ ਹਾਰ ਪਾ ਕੇ ਨਵਾਜਣਾ ਚਾਹੀਦਾ ਕਿਉਂਕਿ ਪਾਰਟੀ ਬਹੁਤ ਤਰੰਗੀਆਂ ਤੇ ਚਲੀ ਜਾਣੀ ਹੈ ਇੱਕ ਵੀ ਸੀਟ ਨਹੀਂ ਆਉਣੀ ਨਹੀਂ

  • @balwantsingh6251
    @balwantsingh6251 2 месяца назад

    ਕਾਂਗਰਸ ਆਮ ਆਦਮੀ ਪਾਰਟੀ ਨੇ ਰਲ ਕੇ ਪੰਚਾਇਤੀ ਚੋਣਾਂ ਲੜੀਆਂ ਹਨ

  • @ParvinderSingh-lr9jy
    @ParvinderSingh-lr9jy 2 месяца назад +1

    Majdura dee bhee gal kar lo. Sarkara daa majdur hee banaune han.

  • @Kala_driver
    @Kala_driver 2 месяца назад

    Good Bapuji

  • @singhdeep-v9q
    @singhdeep-v9q 2 месяца назад +1

    Jo iswaar glat hoya kadi life vich eda nai hoya a end pakka hun app da

  • @PiaraSingh-j4w
    @PiaraSingh-j4w 2 месяца назад +3

    ਸਰਕਾਰ ਨੂੰ ਇਕਥੰਦਾ ਰੱਖਣ ਕਾਗਜ਼ ਪੂਰੇ ਕਰਨੇ ਚਾਹੀਦੇ ਪਿੰਡਾਂ ਵਿਚ ਜਾ ਕੇ

  • @NarvailSingh-qr3dg
    @NarvailSingh-qr3dg Месяц назад

    ਇਹ ਤਾਂ ਢੀਠ ਆ

  • @Singh-dj7qp
    @Singh-dj7qp Месяц назад

    Bhai amritpal Singh ji khalsa ⛳️

  • @bhushanshing9
    @bhushanshing9 2 месяца назад

    Koi dre ga iss se

  • @Amitchauhan-du9id
    @Amitchauhan-du9id 2 месяца назад

    Hun so called kissana di v pol khul gayi..

  • @SinghShab-fx9vd
    @SinghShab-fx9vd 2 месяца назад

    Mandi da dora karyo vir nu

  • @gurbachansinghdhillon5511
    @gurbachansinghdhillon5511 2 месяца назад

    ਇਹ ਝਾੜੂ ਵਾਲੇ ਦਾ ਕਸੂਰ ਹੈ ਝੋਨੇ ਦੇ ਗੋਦਾਮ ਖਾਲੀ ਕਰਨ। ਪੰਜਾਬ ਸਰਕਾਰ ਦਾਖਲ ਕੰਮ ਕਰਨ ਦਾ ਇਹ ਕੇਂਦਰ ਸਰਕਾਰ ਕਿਵੇਂ ਜ਼ੁਮੇਵਾਰੀ ਕਿਵੇਂ ਹੋਗੀ

  • @BalwinderSingh-xz5kl
    @BalwinderSingh-xz5kl Месяц назад

    ਚੌਲ ਤੁਸੀਂ ਖਾਣੇ ਨੀ ਫਿਰ ਕਿਉਂ ਲਾਉਂਦੇ ਹੋ ਝੋਨਾ ਕੋਈ ਹੋਰ ਫ਼ਸਲ ਬੀਜੋ

  • @BrainGamerSigma
    @BrainGamerSigma 2 месяца назад

    Veer, tuhanu kaun samjave, ke market demand and supply de rule te chaldi ai, jad jhone di demand di hi ghaat ai, supply di koi lod hi nahi, pichhle saal de chaul tan aje tak vike nahi, na hi onah da koi khareeddar hi ai, la la ke jhona , tusin dharti vichon, khatam kar ke rakh ditta ai, tuhadi es zameen nu, kise ne kaudian de bhaa vi nahi khareedna kise ne. Veer, hath ban ke benti ai, na lao jhona, , na lao jhona, na barbaad karo veer , eh hasde vasde Punjab nu, je nahi tuhde ton kheti hundi, chhado es da khaida,,bhath pave sona,jehda kanna nu khave, kise hor nu,mauka de ke dekh lao, khabra ,Punjab da koi sudhaar ho hi jawe.Hun eh kheti jatt de vass da rog nahi rahi, veer mereo, tuhade ton nahi honi, eh kheti khuti, chhado khehda, chahe chhudao khehda es ton.

  • @Rashpalkaur-f3l
    @Rashpalkaur-f3l 2 месяца назад

    Jad panchayat chona kisi party de nishan te lariya hi nahi jandiya ta fir sarpanch ihna partia de kive ho gaye

  • @mohitbansal9409
    @mohitbansal9409 2 месяца назад

    Kissan kehde gallo marde ne eh bhi dasso..

  • @BaldevSingh-mi5lg
    @BaldevSingh-mi5lg Месяц назад

    Godama vichon kendar de Chawal na chakan di gal ho rahi uss de jawab vich BJP da Soni nasheyan di gal shaitani wala jawab de riha. Kendar godama vichon chawal kiyon nahin chak rahe,eh kendar di shaitani bhari chaal hai. Soni ne Modi da jaap shuru kar ditta te pichhe khade clapping kar rahe hann.

  • @HarmeshSingh-y8k
    @HarmeshSingh-y8k 2 месяца назад

    Kisan.lutia.ga.har.bar.majdur.kini.bar.lutia.ga...bhai.daso..

  • @JoginderSingh-ot2cg
    @JoginderSingh-ot2cg 2 месяца назад +1

    Bakwas

  • @Gupreet_Singh
    @Gupreet_Singh 2 месяца назад

    Stupid mike man at least listen to baba ji, one or two day they say but 20 days in market already

  • @LsGhoman-fi4cl
    @LsGhoman-fi4cl 2 месяца назад

    Sabh tra dian. Fashlan. Honian. Chaidian. Han. Sirf. Chona. te. Kanik. hi hudi hai pehla hrek fashil kiti nadi. Ci 😂

  • @mohindersidhu1279
    @mohindersidhu1279 2 месяца назад

    😂😂

  • @JagindarKaur
    @JagindarKaur 2 месяца назад

    Tusi Mike chuk janta duale hoe rheno sarkar nu vi gherro jhona kion nhi cukdi aktuber lang chlia fasal pakki mandi te khetan ch ruldi paiaa

  • @cyraik2481
    @cyraik2481 2 месяца назад +1

    Nashe di gall ay ta live hi band kar gye, channel vikao k shore