ਜਾਮ ਦੇਖ ਕੇ ਪੁਲਿਸ ਵਾਲਾ ਹੋ ਗਿਆ ਤੱਤਾ, 'ਤੁਸੀਂ ਬੱਸਾਂ ਰੋਕਣ ਵਾਲੇ ਕੌਣ ਹੁੰਦੇ ਹੋ...

Поделиться
HTML-код
  • Опубликовано: 16 окт 2024
  • "ਜਾਮ ਦੇਖ ਕੇ ਪੁਲਿਸ ਵਾਲਾ ਹੋ ਗਿਆ ਤੱਤਾ, 'ਤੁਸੀਂ ਬੱਸਾਂ ਰੋਕਣ ਵਾਲੇ ਕੌਣ ਹੁੰਦੇ ਹੋ...'
    ਮਹਿਲਾ ਸਵਾਰੀ ਕਰਕੇ ਬੱਸ ਕੰਡਕਟਰ ਤੇ ਪਿੰਡ ਵਾਲਿਆਂ ਦਾ ਪਿਆ ਰੌਲਾ
    ਡਰਾਈਵਰਾਂ ਨੇ ਬੱਸਾਂ ਨੂੰ ਸੜਕ 'ਤੇ ਸਿੱਧੀਆਂ ਲੱਗਾ ਕੇ ਰੋਡ ਕੀਤਾ ਜਾਮ
    #Samrala #punjab #farmers #prtcbusJam # PTCNEWS
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

Комментарии • 31

  • @VarinderSingla-sg5yv
    @VarinderSingla-sg5yv 2 часа назад +25

    ਲੋਕਾਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਇਹ ਪੁਲਿਸ ਵਾਲਾ ਵੀਰ ਸਹੀ ਕਹਿ ਰਿਹਾ
    ਇਹ ਤਾਂ ਤੀਜੇ ਦਿਨ ਹੀ ਧਰਨਾ ਲਾ ਦਿੰਦੇ ਨੇ ਪੰਜਾਬ ਬਰਬਾਦ ਕਰਤਾ ਇਨਾਂ ਨੇ

  • @JeetKaur-k9k
    @JeetKaur-k9k Час назад +3

    ਵੈਰੀ ਗੁੱਡ ਪੰਜਾਬ ਪੁਲਿਸ

  • @RinkuKrishna-s2n
    @RinkuKrishna-s2n Час назад +4

    ਨੀਲੋਂ ਬੱਸ ਸਟੇਸ਼ਨ ਬਣਿਆ ਹੋਇਆ ਓਥੇ ਹਰ ਏਕ ਬੱਸ ਰੋਕਣੀ ਚਾਹੀਦੀ ਕਿਉੰਕਿ ਉਹ ਬੱਸ ਸਟੇਸ਼ਨ ਆ ਸਕੂਲ ਬੱਚੇ ਨੇ ਵੀ ਓਥੇ ਰੋਕਣਾ ਹੁੰਦਾ । ਆਮ ਬੰਦੇ ਬਾਰੇ ਵੀ ਸੋਚਣਾ ਚਾਹੀਦਾ ❤❤

  • @SukhveerSingh-yn4co
    @SukhveerSingh-yn4co 2 часа назад +6

    Good duty punjb police

  • @paramjitsingh7491
    @paramjitsingh7491 2 часа назад +5

    Punjab police zindabad

  • @SukhwinderSingh-zp9ux
    @SukhwinderSingh-zp9ux 2 часа назад +8

    Good police

  • @paramjitsingh7491
    @paramjitsingh7491 2 часа назад +6

    Police nu chaida hai ke ihna de changi tra shittar phero

  • @jattvlogz
    @jattvlogz 2 часа назад +3

    ਜੇ ਕਿਤੇ ਜਾਮ ਚ ਰੋਕਣੀ ਪੈ ਜਾਏ ਫੇਰ ਡਰਾਈਵਰ ਬਾਈ ਨੂੰ ਪੁਛੋ ਕਿਵੇਂ ਤੋਰੁ ਗੱਡੀ ਜਿਹੜਾ ਕਹਿੰਦਾ ਕੇ ਨੀਲੋਂ ਰੋਕੇ ਤੇ ਗੱਡੀ ਤੋਰਨੀ ਅਉਖੀ ਹੈ ਰਸਤੇ ਚ ਕੀਤੇ ਵੀ ਰੋਕਣੀ ਪੈ ਸਕਦੀ ਹੈ ਟਰੈਫਿਕ ਕਰ ਕੇ ਡਰਾਈਵਰ ਵੀਰਾਂ ਨੂੰ ਬੇਨਤੀ ਹੈ ਸਟੂਡੈਂਟਾਂ ਅਤੇ ਔਰਤਾਂ ਨੂੰ ਪ੍ਰੇਸ਼ਾਨ ਨਾ ਕਰਿਆ ਕਰੋ ਰਸਤੇ ਚ ਟਰੈਫਿਕ ਕਰ ਕ ਵੀ ਤੁਹਾਨੂੰ ਰੁਕਣਾ ਪੈਂਦਾ

  • @itz_rohit307
    @itz_rohit307 2 часа назад +3

    Bai Jehde Neelon De Local Bande Aa Ohna Nu Pucho Jake Oo Kina Dukhi Aa Thonu Jo Video Ch Dikh Rya Oh Sun Ke Comment Kar Dine Oo Thodi Maa Bhen Nu Je Raat Nu Pind De Bus Na Mile Fr Pta Laggu Ke Bha Bikde Aa Bhaji

  • @SukhwinderSingh-zp9ux
    @SukhwinderSingh-zp9ux 2 часа назад +5

    Mumft band ho

  • @parmodkumarmehta9436
    @parmodkumarmehta9436 2 часа назад +2

    Sheeshe Bhann Data

  • @PargatSingh-iu2du
    @PargatSingh-iu2du Час назад +1

    Aa ta Dhaka karda na lok

  • @JobanLitt
    @JobanLitt 2 часа назад +1

    Klla Bus ale di na sun k faisla li jave local lokon di v suni jave nale jehri brakan ali gl krde a ona ne pehl hi jvaab deta c utaran nu Brake smrale ake khraab hoe a nale ktani utarn nu v mna krta c Vaad vich DSP saab ne ake kisana de hkh ch bol k gye A

  • @arvindersingh7189
    @arvindersingh7189 5 минут назад

    किसाना ने पंजाब बरबाद किया है

  • @SukhveerSingh-yn4co
    @SukhveerSingh-yn4co 2 часа назад +2

    Loka bare v socho

  • @pardeepverma7323
    @pardeepverma7323 Час назад

    Shambhu border bhi khulna chahida hai ih taan bahut hi maada haal ho chuka hai. Hr banda preyshaan hai.

  • @baljitsandhu4594
    @baljitsandhu4594 51 минуту назад

    bus kehra conductor driver dai peo de nahi loka dia loka wastay a

  • @arvindersingh7189
    @arvindersingh7189 6 минут назад

    डॉग कमाओ

  • @baljitsandhu4594
    @baljitsandhu4594 49 минут назад

    jdo bus khaarab a chla kyon riha loka nu maarna

  • @KarmjeetSingh-f9m
    @KarmjeetSingh-f9m Час назад

    kise problem krk dharna laya hona loka ne ,

  • @Nav.randawha
    @Nav.randawha Час назад

    Nikme.te.vehle.lok

  • @JaswantsinghMittu
    @JaswantsinghMittu 2 часа назад +1

    DRIVER CONDOCTOR VI SAWARYAN NAAL DHAKA KARDE SHALE STAF DE BANDYAN PESE CHA HE BAREK FEL HOJAWE STAF PESE

  • @parmodkumarmehta9436
    @parmodkumarmehta9436 2 часа назад +7

    ਲੋਕਾਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਇਹ ਪੁਲਿਸ ਵਾਲਾ ਵੀਰ ਸਹੀ ਕਹਿ ਰਿਹਾ
    ਇਹ ਤਾਂ ਤੀਜੇ ਦਿਨ ਹੀ ਧਰਨਾ ਲਾ ਦਿੰਦੇ ਨੇ ਪੰਜਾਬ ਬਰਬਾਦ ਕਰਤਾ ਇਨਾਂ ਨੇ