Комментарии •

  • @surindersyal6575
    @surindersyal6575 5 дней назад +18

    ਜਿਹੜੇ ਲੋਕ ਅੱਜ ਪ੍ਰਵਾਸੀਆਂ ਨੂੰ ਸ਼ਹਿ ਦੇ ਰਹੇ ਹਨ, ਭਵਿੱਖ ਵਿੱਚ ਉਨ੍ਹਾਂ ਦੀਆਂ ਆਪਣੀਆਂ ਔਲਾਦਾਂ ਹਾਲਾਤ ਦਾ ਖਮਿਆਜਾ ਭੁਗਤਣਗੀਆਂ।

    • @gurpreet9719
      @gurpreet9719 4 дня назад

      Pra apni kudi dida aa sala ho bhiya nu jada bhiya nu km dida aa

  • @sabi-mansa
    @sabi-mansa 5 дней назад +17

    ਭੰਡ ਬੁੱਚੜ ਭਜਾਓ ਪੰਜਾਬ ਬਚਾਓ
    ਬਈਆ ਕੰਪਣੀ ਭਜਾਓ ਪੰਜਾਬ ਬਚਾਓ

  • @surindernijjar7024
    @surindernijjar7024 5 дней назад +11

    ਬਹੁਤ ਵਧੀਆ ਵੀਚਾਰ🙏🙏

  • @satwinderpanju9049
    @satwinderpanju9049 6 дней назад +31

    ਲੱਖਾ ਨੂੰ ਪਿੰਡ ਵਾਲਿਆਂ ਵੱਲੋਂ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਦੀ ਜ਼ੁਮੇਵਾਰੀ ਦੇਣੀ ਚਾਹੀਦੀ ਹੈ ਇਸ ਵਧੀਆ ਕੋਈ ਹੋਰ ਸਰਪੰਚ ਨਹੀਂ ਹੋ ਸਕਦਾ ਕੋਈ ਕਿਸੇ ਦਾ ਵੀ ਲਾਲਚ ਨਹੀਂ ਜਿਹੜੇ ਕੰਮ ਕਰੂਗਾ ਪਿੰਡ ਦੇ ਫਾਇਦੇ ਲਈ ਹੀ ਕਰੂਗਾ

    • @HappySharmq
      @HappySharmq 5 дней назад +7

      ਲੱਖਾਂ ਸਰਪੰਚੀ ਲੈਂਦਾ ਨੀ ਵੀਰ ਪਰ ਕੰਮ ਲੱਖੇ ਦੀ ਰਾਏ ਨਾਲ ਹੀ ਹੁੰਦੇ ਨੇ ਲੱਖੇ ਨੇ 2027 ਚ mla ਪੱਕਾ ਬਣ ਜਾਣਾ

    • @tajwrsingh5990
      @tajwrsingh5990 5 дней назад +6

      ਲੱਖਾ ਸਿਧਾਣਾ MLA ਬਣਨਾ ਚਾਹੀਦਾ ਹੈ , ਜਿੱਥੇ ਤੱਕ ਸੋਚ ਹੈ ਬਾਈ ਦੀ

    • @satwinderpanju9049
      @satwinderpanju9049 5 дней назад +2

      @@HappySharmq ਬਣਾਇਆ ਤਾਂ ਹੈ ਨੀ ਐਮ ਐਲ ਏ ਜਾਂ ਐਮ ਪੀ

    • @MrAmrit66666
      @MrAmrit66666 5 дней назад

      musle nu de jawab ruclips.net/video/HZcC_3zj2SM/видео.html

    • @SALMAN_KHANasli
      @SALMAN_KHANasli 5 дней назад

      ​@@HappySharmq😂😂 Lun Mera ban na ihnai ,,ik number da Chor e ohh

  • @GurpreetSingh-km4of
    @GurpreetSingh-km4of 5 дней назад +10

    ਬਹੁਤ ਵਧੀਆ ਬਾਈ ਜੀ

  • @HardevsinghSihra-br2yy
    @HardevsinghSihra-br2yy 5 дней назад +12

    ਬਾਈ‌ ,,‌ਲੱਖਾ ਸਿੰਘ ਜੀ,, ਆਪਣੇ ਬਠਿੰਡਾ ਸ਼ਹਿਰ ਵਿੱਚ ਵੀ,, ਪੱਛਮੀਂ ਏਰੀਆ,,ਸਾਰਿ ਨਹਿਰ ‌ਦੇ‌ ‌ਕੰਢੇ ,, ਅਤੇ,, ਨਹਿਰ ਤੋਂ ਪਾਰ,, ਵਿਸ‌ ਵਾਸ ਕਲੋਨੀ, ਬਹਿਮਣ‌ਦੀਵਾਨਾ ਰੋਡ ,, ਨੈਸ਼ਨਲ ਕਲੋਨੀ ਤੋਂ ਲੈ ਕੇ ਬੀੜ ਬਸਤੀ,, ਤੱਕ ਨਹਿਰ ਦੇ,, ਕਿਨਾਰੇ,,, ਕੜੀਆਂ, ਯੂਪੀ,, ਬਿਹਾਰ,, ਝਾਰਖੰਡ,, ਉਤਰਾਖੰਡ,,‌ਰਾਜਸਥਾਨ‌ ‌ਦੀਆ ਕਲੋਨੀਆਂ,, ਰਾਤ ਦਿਨ,, ਪੰਜਾਬੀ ਲੋਕਾਂ ਦੀਆਂ ਗਲੀਆਂ ਵਿਚ,, ਰੈਕੀ ਕਰਦੇ ਹਨ ਜੀ,, ਰਾਤ‌ ਨੂੰ,, ਲੋਕਾਂ ਦੇ ਘਰਾਂ ਵਿੱਚ ,, ਚਾਰ ,,ਚਾਰ ‌,ਆ ਵੜਦੇ ਹਨ ਜੀ,, ਪੰਜਾਬੀ ਪੰਜਾਬੀਅਤ ਦੀ ਹਿੰਮਤ ਨਹੀਂ ਹੈ ਜੀ,,,,ਰੋਕਣ ਦੀ ,,,,,,,,,,, ਬਠਿੰਡਾ ਸ਼ਹਿਰ,,,,

    • @Cherry-wg6hr
      @Cherry-wg6hr 4 дня назад

      bai ekhthe hovo.....dang chuk lavo........illegal colony daa case thoko.........sare moot dee jhag dee tran baith jange

  • @BalwinderSingh-bj9el
    @BalwinderSingh-bj9el 5 дней назад +10

    ਭਾਈ ਪੰਜਾਬੀਅਤ ਖ਼ਤਰੇ ਵਿੱਚ ਆਹ ਕੀ ਕਰੀਏ ਅਪਣੇ ਹੀ ਦੁਸ਼ਮਣ ਆਹ

  • @RajinderKaur-bq1fm
    @RajinderKaur-bq1fm 5 дней назад +9

    ਲੱਖਾ ਵੀਰ ਵਧੀਆ🙏🏼❤️👍

  • @President-q6r
    @President-q6r 5 дней назад +13

    ਖਾਲਿਸਤਾਨ ਸਾਰੇ ਮਸਲਿਆਂ ਦਾ ਹੱਲ ਹੈ ਅੱਜ ਸਮਝ ਲਓ ਕਲ ਸਮਝ ਲਿਓ.. ਉਸਤੋਂ ਬਿਨਾਂ ਜਿੰਨਾ ਮਰਜੀ ਜ਼ੋਰ ਲਾ ਲਓ ਕੁਛ ਨੀ ਹੋਣਾ ਪੰਜਾਬ ਦਾ.. ਜੇ 1947 ਚ ਆਪਣਾ ਪੰਜਾਬ ਲਿਆ ਹੁੰਦਾ ਪੰਜਾਬ ਅੱਜ ਕਿਥੇ ਹੁੰਦਾ ਸੋਚ ਕੇ ਦੇਖੋ ਇੰਡੀਆ ਤਾਂ ਬਹੁਤ ਪਿੱਛੇ ਹੁੰਦਾ

    • @jsranajsrana5263
      @jsranajsrana5263 5 дней назад +1

      ਕੀ ਗੱਲ ਆਪਣੇ ਸਾਰੇ ਗੁਣਾਂ ਦਾ ਇਸਤੇਮਾਲ ਖਾਲਿਸਤਾਨ ਬਣਨ ਤੋਂ ਪਹਿਲਾਂ ਨਹੀਂ ਕੀਤਾ ਜਾ ਸਕਦਾ,

    • @President-q6r
      @President-q6r 5 дней назад

      @@jsranajsrana5263 ਤੂੰ ਕਰ ਕੇ ਦੇਖ ਲਾ ਦਸ ਦੁ ਤੈਨੂੰ ਸਰਕਾਰ.. ਜੇਲ ਚ ਸੁੱਟ ਦੇਣ ਗੇ ਜਾਂ ਗੋਲੀਆਂ ਮਾਰ ਦੇਣ ਗੇ.. ਹੋਰ ਹੁੰਦਾ ਕੀ ਆ ਇਥੇ

  • @harmanxbrar9842
    @harmanxbrar9842 5 дней назад +5

    ਇਹ ਪਰਵਾਸੀ ਪਿੰਡਾਂ ਦੇ ਕੀ ਮਸਲੇ ਹੱਲ ਕਰਨਗੇ ਜਿਹੜੇ ਧੀਆ ਭੈਣਾ ਨਾਲ ਬਲਾਤਕਾਰ ਕਰਦੇ ਹਨ

  • @djdesicrewentertainers6813
    @djdesicrewentertainers6813 5 дней назад +5

    ਲੱਖਾ ਸਿੰਘ ਸਿਧਾਣਾ ਪੰਜਾਬ ਦੀ ਜੁਰਤ ਆ ਅਣਖ ਆਪੰਜਾਬ ਦੀ

  • @CanadaKD
    @CanadaKD 5 дней назад +2

    ਕੰਵਰ ਵਿਜੇ ਪ੍ਰਤਾਪ ਵੀ ਤਾਂ ਐਮ ਐਲ ਏ ਗੁਰੂ ਕੀ ਨਗਰੀ ਤੋਂ ਬਣਾਇਆ ਈ ਆ ਉਹ ਕਿਹੜਾ ਪੰਜਾਬੀ ਆ।

  • @arminderkaur4224
    @arminderkaur4224 5 дней назад +3

    Vadia vichar ne

  • @amansandhu775
    @amansandhu775 5 дней назад +4

    Salute aa bai..

  • @Dosanjh84
    @Dosanjh84 4 дня назад +1

    ਬਾਈ ਜਗਤਪੁਰਾ ਰੋਡੇ ਪਿੰਡ ਤੇ ਹੋਰ ਉਦਾਹਰਣਾਂ ਸਾਹਮਣੇ ਆ ਗਈਆਂ ਪੰਜਾਬੀਆਂ ਦੇ ਪਰ ਹਾਲੇ ਵੀ ਨਹੀਂ ਬੋਲਦੇ ਕਿ ਪੰਜਾਬ ਵਿੱਚ ਕਿਹਨਾਂ ਨੂੰ ਪੰਜਾਬੀ ਬਣਾਇਆ ਜਾ ਰਿਹਾ ਹੈ ਤੇ ਹੁਣ ਮੈਨੂੰ ਲੱਗਦਾ ਕਿ ਸਾਡੇ ਲੋਕਾਂ ਨੇ ਬੋਲਣਾ ਵੀ ਨਹੀਂ ਜਾ ਜਦ ਤੱਕ ਆਪਣੇ ਗਲ ਨਹੀਂ ਪੈਂਦੀ ਉਦੋਂ ਤੱਕ ਬੋਲਣਾ ਜ਼ਰੂਰੀ ਨਹੀਂ ਸਮਝਦੇ ਪਰ ਸੱਚ ਇਹ ਹੈ ਜੇ ਹੁਣ ਨਾਂ ਬੋਲੇ ਤਾਂ ਅੱਗੇ ਜਾਕੇ ਬੋਲਿਆ ਦਾ ਕੋਈ ਫਾਇਦਾ ਨਹੀਂ ਹੋਣਾ।

  • @majorsinghsandhu2469
    @majorsinghsandhu2469 4 дня назад +2

    ਸਾਡੇ ਪੰਜਾਬੀ ਅਮਰੀਕਾ ਕਨੇਡਾ ਵਰਗੇ ਦੇਸ਼ਾ ਚ ਕਿਓ ਮੰਤਰੀ ਬਣੇ ਬੈਠੈ ।।ਬ
    ਸਭੈ ਸਾਝੀਵਾਲ ਸਦਾਇਣ ਕਿਸੇ ਨ ਦਿਸੈ ਬਾਹਰਾ ਜੀਓ ।।

    • @ਸਿੱਧੂ-ਜ3ਬ
      @ਸਿੱਧੂ-ਜ3ਬ 4 дня назад +1

      ਇਹ ਗੱਲਾਂ ਵੀਰਜੀ ਇਹ ਅਨਪੜ੍ਹਾ ਨੂੰ ਲੱਖੇ ਵਰਗਿਆਂ ਨੂੰ ਸਮਝ ਨੀ ਆਉਣੀਆਂ 🤦‍♂️🙏🙏

    • @PrabhjotSingh-yw7ft
      @PrabhjotSingh-yw7ft 3 дня назад

      ਸਾਡੇ ਚਾਲੀ ਪੰਜਹਾ ਲੱਖ ਲਾਉਦੇ ਨੇ ਫਿਰ ਜਾਦੇ ਨੇ ਬਹੁਤ ਪੁਛਗਿਸ ਹੁਦੀ ਆ ਇਥੇ ਟਿਕਟ ਲੈ ਕਿ ਆ ਵੜਦੇ ਨੇ

  • @ParamjitKaur-lk2ft
    @ParamjitKaur-lk2ft 4 дня назад +1

    Lakha beta very good views

  • @BalourChahal-r8h
    @BalourChahal-r8h 5 дней назад +5

    ਲੱਖਾ ਸਰਪੰਚ ਹੋ ਚਾਹੀਦਾ

    • @SALMAN_KHANasli
      @SALMAN_KHANasli 5 дней назад

      Pind valiya nai jutiya mar k bhajyia isnu,,, Chor Vai ihh ik number da

  • @HarvinderSingh-ft3ij
    @HarvinderSingh-ft3ij 4 дня назад

    Im living in Canada. ethe reh k pta lgya v apni dharti da ki mull hunda.. Lakha singh sidhana saying everything right. Bilkul sahi galla kahia bai ne punjabi nu bhayiaraaj bnaya jaa reha..

  • @nachhtarbhullar4243
    @nachhtarbhullar4243 5 дней назад +1

    Very good ❤

  • @chamkaursinghhappy4342
    @chamkaursinghhappy4342 4 дня назад +1

    ਲੱਖਾਂ ਸਿੰਘ ਸਿਧਾਣਾ ਜਿੰਦਾਬਾਦ

    • @dineshathwal3365
      @dineshathwal3365 3 дня назад

      8lakh panjabia sadka te v agea kyo agea sadka te otho di sarkar nu akal he hun ayi aa awda ghr awda ghr he hunda ona ne apni economy chak li apni panjabia de ser te crore arb rupey immigration de rope ch lai gye panjabia to hr cheej te tax panjabia ne dita ethe bayie kehda tax bharde ne sade alea 30-35lakh la k jande ne eh 100 rupey di ticket v nhi lainde train ch baith k aa jande ne nale panjab da kmm panjabia to kho rhe ne nale panjab diyan kudia nu ghro kadn nu firde ne akal nu hath marea kro hr jagh bina wajh camparison na khada kr dia es dharti layi hazara lakha surmea da khoon dulea fr ja k panjabia nu eh dharti mili aa india level te he dekhlo kehdi state ch panjab wangu chal reha system kise v state ch nhi kla panjab he ujadea ja reha

  • @KomalpreetKaur-t1e
    @KomalpreetKaur-t1e День назад

    Waheguru

  • @hatttereki
    @hatttereki 4 дня назад +2

    ਅੱਜ ਕਿਸੇ ਨੂੰ ਸਮਝ ਨਹੀਂ ਆਉਣੀ ਇਹ ਗੱਲ ਜਦ ਸਭ ਕੁਝ ਹੋਣ ਲੱਗ ਪਿਆ ਖੁਲ੍ਹੇ ਆਮ ਤਦ ਇਹਨਾਂ ਕੋਲ਼ੋ ਕੁੱਝ ਨਹੀਂ ਹੋਣਾ।

  • @GurpreetMann-w6l
    @GurpreetMann-w6l 3 дня назад

    ❤❤

  • @combatx3373
    @combatx3373 5 дней назад +3

    Panjaab hall azadi Bhaman nu kado Panjaab cho ,, Panjaab ik alag desh si hai te rhe ga

  • @GuriSarma
    @GuriSarma 3 дня назад

    ❤❤❤❤❤

  • @Dosanjh84
    @Dosanjh84 4 дня назад

    ਜਗਤਪੁਰਾ ਵਾਲਿਆਂ ਪਹਿਲੀ ਵੀਡੀਓ ਤੇ ਮੈਂ ਟਿੱਪਣੀ ਕੀਤੀ ਸੀ ਕਿ ਤੁਹਾਡੀ ਮੰਗ ਗਲਤ ਹੈ ਕਿ ਸਾਡੀ ਤੇ ਕਲੋਨੀ ਦੀ ਸਰਪੰਚੀ ਪੰਚਾਇਤ ਅਲੱਗ ਕਰ ਦਿਉ ਕਿਉਂਕਿ ਜੇ ਸਰਪੰਚ ਅਲੱਗ ਵੀ ਬਣੂ ਕਲੋਨੀ ਦਾ ਪਰ ਬਣੂੰ ਤਾਂ ਜਗਤਪੁਰਾ ਦਾ ਹੀ ਸ਼ਾਮਲਾਟ ਜ਼ਮੀਨ ਦਾ ਹੱਕਦਾਰ ਬਣੂੰ ਤੇ ਸਭ ਤੋਂ ਵੱਡੀ ਗੱਲ ਪਤਾ ਜਾਂ ਜਿਹਨਾਂ ਘਰਾਂ ਦੇ ਪਤੇ ਤੇ ਵੋਟਾਂ ਆਧਾਰ ਕਾਰਡ ਬਣੇ ਉਹ ਤਾਂ ਪੱਕੇ ਬਣ ਜਾਣਗੇ। ਬਾਈ ਨੇ ਵੀ ਉਹੀ ਗੱਲ ਕੀਤੀ।

  • @lakhveer8isingh357
    @lakhveer8isingh357 5 дней назад +1

    Karna lakha sadhana na be kush nahi larna

  • @user-dt7no8dw3o
    @user-dt7no8dw3o 5 дней назад +1

    Bai lakhe de soch nu Salute aw

    • @MrAmrit66666
      @MrAmrit66666 5 дней назад

      musle nu de jawab ruclips.net/video/HZcC_3zj2SM/видео.html

  • @Sonni47
    @Sonni47 5 дней назад +2

    Jehda canada vich gurmeet singh minister hai fer ohde baare ki khayaal hai bai ?
    gore b ehi kuch bolde honge

  • @BaljeetSingh-fr3by
    @BaljeetSingh-fr3by 5 дней назад

    🙏🙏

  • @HARVMANN
    @HARVMANN 4 дня назад +1

    Dekho is mudde te kise da koi bayan ni aya kise leader da kise politican da kise aam bande da

  • @SukwantSingh-l8v
    @SukwantSingh-l8v 5 дней назад

    🙏🙏🙏👍👍👍

  • @BalvirSingh21475
    @BalvirSingh21475 5 дней назад +1

    ਮਾਨ ਹੋਰੀ ਤਾਂ ਖਤਮ ਹੋਗੇ

  • @SinghParamjeet-n6v
    @SinghParamjeet-n6v 5 дней назад +2

    Lakhe nu fikar a Punjab da loko kio ni samajde

  • @amandeeprana8795
    @amandeeprana8795 День назад

    Jumedaar punjadi aa jina ne rent te rakhe aa
    Chandigarh university de kol 7000 rs 1 bed da rent aa ghar de vich vi PG bange
    Ehi kamm jagtpura vich hoeya

  • @navdeepsingh7602
    @navdeepsingh7602 4 дня назад

    Eh pehla mp ni bneya te hun ehnu kise ne sarpanch v nai bnaya .. etho pta lgda kinna k changa a ehe

  • @gurpreet9719
    @gurpreet9719 4 дня назад

    AAP wala 11000 cr da karja karta punjab ta km koi kita ni

  • @JobanGill-zx3mc
    @JobanGill-zx3mc 3 дня назад

    Bai up kolkata Rajasthan Maharashtra vich Punjab to vadh punjabi rehnde ney. Keo apnia gallan naal ohna di jaan khatre vich pa rahe ho.

  • @amandeeprana8795
    @amandeeprana8795 День назад

    Canada nu basti hi khoge
    Kyu bahar ja ke punjabi hi mantri ban sakde baki ni

  • @amandeeprana8795
    @amandeeprana8795 День назад

    Sarpanch kyu nhi ban sakde
    Punjabi bahar ja ke mp ban
    Ya Punjabi v bahar di pr chad den ta pta lagu

  • @SBrar
    @SBrar 3 дня назад

    ਆਵਾਜ਼ ਬਹੁਤ ਖਰਾਬ ਆ

  • @InderjitSingh-of5lm
    @InderjitSingh-of5lm 4 дня назад

    Eh koi mantri aa jo as de entrweo karde aa eho jhe nu pind vich koi sarpnch ni banana

  • @amandeeprana8795
    @amandeeprana8795 День назад

    Ki parvasi election nhi lad sakda
    Mohali de naal makan rent te kis ne dite parvasi nu
    Rent le sakde aa vote ni pan deni

  • @Aman2111
    @Aman2111 5 дней назад +1

    Punabiyo ehde gaaalan ch naaa aauna

  • @SamBrar-xn7ti
    @SamBrar-xn7ti 5 дней назад +3

    Kirpa kare ikk gangster dee interview naa leya karo. Punjab bich bahut vidvaan insaan hun. Ohna nu mauaka deyo. Iss unpadd zahhil ne sirf naujwana nu gumrha karna hor kuch nai.

    • @RajsinghSingh-re3ss
      @RajsinghSingh-re3ss 5 дней назад +2

      Wha ji wha brar saab tuhade varga dimag tan punjab ch sarkar nu sambaal ke rakhna cahida

    • @harmanjeetsingh8308
      @harmanjeetsingh8308 5 дней назад

      ਬਾਈ ਤੂੰ ਕੀ ਕਰ ਰਿਹਾਂ ਉਠ ਨਿਕਲ਼ ਬਾਹਰ ਲੱਗ ਅੱਗੇ ਚੱਕ ਅਵਾਜ਼ ਮਾਂ ਬੋਲੀ ਪੰਜਾਬੀ ਪੰਜਾਬ ਵਿਚ ਹੀ ਖ਼ਤਮ ਹੋਣ ਕਿਨਾਰੇ ਤੇ ਹੈ,
      ਜੇ ਕਿਸੇ ਵੀ ਬੰਦੇ ਨਾਲ ਅਪਣੇ ਵਿਚਾਰ ਨਾ ਮਿਲ਼ਦੇ ਹੋਣ ਯਾਂ ਅਪਣੀ ਕਿਸੇ ਗੱਲੋਂ ਨਾ ਬਣਦੀ ਹੋਵੇ,,ਚਾਹੇ ਕੱਟੜ ਦੁਸ਼ਮਣ ਹੋਵੇ ਪਰ ਜੇ ਉਸ ਬੰਦੇ ਦੇ ਕੰਮ ਵਧੀਆ ਹੋਣ,ਉਹ ਅਪਣੀ ਕੌਂਮ ਪ੍ਰਤੀ ਅਪਣੇ ਸਟੇਟ ਪ੍ਰਤੀ ਆਪਣੇ ਲੋਕਾਂ ਪ੍ਰਤੀ ਵਫ਼ਾਦਾਰੀ ਤੇ ਨਿਡਰਤਾ ਨਾਲ ਆਵਾਜ਼ ਚੱਕਦਾ ਹੋਵੇ ਲੋਕਾਂ ਨੂੰ ਜਾਗਰੂਕ ਕਰਦਾ ਹੋਵੇ ,ਹਰ ਬੰਦੇ ਨਾਲ ਡਟ ਕੇ ਖੜ੍ਹਦਾ ਹੋਵੇ ,ਫਿਰ,ਵੀ ਜੇ ਉਸ ਬੰਦੇ ਨੂੰ ਦੁਸ਼ਮਣ ਸਮਝਣ ਵਾਲੇ ਲੋਕ ਈਰਖਾ ਵਿਚ ਸੜ ਸੜ ਕੇ
      ਕੋਲ਼ੇ ਹੋਈ ਜਾਣਾ ਕੋਈ ਬਾਹਲ਼ੀ ਚੰਗੀ ਗੱਲ ਨਹੀਂ ਹੈ ਜੇ ਆਪਾਂ ਉਸ ਬੰਦੇ ਨੂੰ ਚੰਗ਼ਾ ਨਹੀ ਕਿਹ ਸਕਦੇ,,ਕੰਮ ਸੇ ਕੰਮ ਆਪਣੇ ਅੰਦਰ ਝਾਤੀ ਜ਼ਰੂਰ ਮਾਰਨੀ ਚਾਹੀਦੀ ਹੈ ਅਪਣੀ ਜ਼ਮੀਰ ਦੀ ਅਵਾਜ਼ ਸੁਣਨੀਂ ਚਾਹੀਦੀ ਹੈ ਮੈਨੂੰ ਨਹੀਂ ਲਗਦਾ ਤੁਹਾਡੀ ਜ਼ਮੀਰ ਅਗਰ ਜਿੰਦਾ ਹੈ ਤੇ, ਤੁਹਾਨੂੰ ਕੱਦੀ ਵੀ ਗਲਤ ਬੋਲਣ ਦੀ ਇਜਾਜ਼ਤ ਨਹੀਂ ਦੇਵੇਗੀ,ਇਹ ਤਜਰਬਾ ਹੈ ਬਾਈ,,ਲੱਖੇ ਬਾਈ ਦਾ ਪਿਛੋਕੜ ਕਿਹੋ ਜਿਹਾ ਸੀ

    • @SamBrar-xn7ti
      @SamBrar-xn7ti 5 дней назад

      @@RajsinghSingh-re3ss raj Singh brother dukh isse gall da kee teri soch vaale bande zyada ne saade Punjab ch , isse karke punjab da bedagark hoya. Leader tan thug hunde ne jehdi marji sarkaar hove. Par je log educated hon tan kadi vee kiase dii jurrrt na hove luttan di. Main daave naal keh sakdan haa. Ki tu bhi degree nai kitti, padai bahut zaruuri hai. Sikkhism gian hai. Naa ke gunda gardi. Lakhe varge unpadd khud zindagi ch karr nai paaye isse karke vele leaderi karde ne, tuhade varge vele unpadd pedan piche laun layi. Easy money karke, Uss insaan nu suno jeoh kahe sirf padai karo . Officer bano. Judge bano. Vele patarkar channel chaluan vaaste kuch bhi kar sakde ne. Kirpa karke sehaj ch raho. Baani pado. Apne andar chaak maaro.

    • @RajsinghSingh-re3ss
      @RajsinghSingh-re3ss 4 дня назад

      @@SamBrar-xn7ti hun block na kar javab sunla chotte veer

    • @RajsinghSingh-re3ss
      @RajsinghSingh-re3ss 4 дня назад

      @SamBrar-xn7ti chotte veer brar sahib meri degree di tusi gal kiti he me custom officer aa arport te degree da hisab tu aap la lami,duji gal mere mutabak teri umar choti he meri 60 saal jindgi dekhi he lakha bilkul sach bol riha oh pehlan kus vi si hun gal sahi karda

  • @jellygrewal9645
    @jellygrewal9645 3 дня назад

    Je hje v na smje ta Haryana wala haal krugi bjp Dekh Leya na 8 nu