ਹਰੀ ਸਿੰਘ ਨਲੂਏ ਬਾਰੇ ਜੋ ਅਜੇ ਤੱਕ ਕਿਸੇ ਨੂੰ ਨਹੀਂ ਪਤਾ || Hari Singh Nalwa || Dr. Udhoke ||

Поделиться
HTML-код
  • Опубликовано: 12 дек 2024

Комментарии • 1 тыс.

  • @ਗਰੀਬਮੁੰਡਾ
    @ਗਰੀਬਮੁੰਡਾ 3 года назад +16

    ਪੂਰੇ ਪੰਜਾਬੀ ਸਿੱਖ ਇਤਿਹਾਸ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਮਹਾਂ ਰਾਜਾ ਰਣਜੀਤ ਸਿੰਘ ਜੀ ਤੇ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਉਪਰ ਪੰਜਾਬੀ ਫਿਲਮਾਂ ਬਣਾਉਣ ਦੀ ਬਹੁਤ ਜ਼ਿਆਦਾ ਲੋੜ ਹੈ ਜੀ ।

  • @surindersinghfauji9141
    @surindersinghfauji9141 3 года назад +2

    ਹੁੁਣ ਤੇ ਅਸੀ ਆਪਣੇ ਸਾਰੇ ਇਲਾਕੇ ਹੀ ਗਵਾ ਚੁਕੇ ਹਾਂ। ਸਿੱਖ ਕੌਮ ਵਿੱਚ ਡੋਗਰੇ ਸਿੱਖ ਬਾਣੇ ਵਿੱਚ ਪਰਵੇਸ਼ ਕਰ ਚੁੱਕੇ ਹਨ।
    ਹੁੁਣ ਹਰੀ ਸਿੰਘ ਨਲਵੇ ਵਰਗਿਆ ਦੀ ਲੋੜ ਹੈ।

  • @manwindersingh968
    @manwindersingh968 Год назад +12

    ਦੁਨੀਆਂ ਦਾ ਮਹਾਨ ਜਰਨੈਲ ਸ਼ਹੀਦ ਸਰਦਾਰ ਹਰੀ ਸਿੰਘ ਨਲੂਆ ਜੀ❤

  • @pbx0325
    @pbx0325 5 лет назад +69

    ਸਰਦਾਰ ਸਾਬ ਸਿੱਖ ਇਤਿਹਾਸ ਤੇ ਕਿਤਾਬ ਲਿਖੋ ਬੇਨਤੀ ਹੈ।

  • @maninderbrar5948
    @maninderbrar5948 5 лет назад +49

    ਡਾਕਟਰ ਜੀ ਵਾਕਿਆ ਹੀ ਬਹੁਤ ਗਿਆਨੀ ਹੋ ਤੂਸੀਂ ਲਖੱ ਵਾਰ ਧਨਵਾਦ ਤੁਹਾਡਾ

  • @sukhbeerbrar5423
    @sukhbeerbrar5423 3 года назад +1

    ਡਾਕਟਰ ਸਾਹਬ ਜੀ ਤੁਸੀਂ ਬਹੁਤ ਬਹੁਤ ਵਧਾਈ ਦੇ ਪਾਤਰ ਉ ਬਹੁਤ ਅਹਿਮ ਜਾਣਕਾਰੀ ਦਿੱਤੀ ਜੀ ਤੁਸੀਂ

  • @thirdeyelightening1017
    @thirdeyelightening1017 4 года назад +103

    ਮੇਰੀ ਸਿੱਖ ਕੌਮ ਦੇ ਮਹਾਨ ਵਿਦਵਾਨ ਇਤਿਹਾਸਕਾਰ ਅਤੇ ਪ੍ਰਚਾਰਕ ਗਿਆਨੀ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ

  • @JaspreetSingh-oq7ob
    @JaspreetSingh-oq7ob Год назад +1

    ਸ਼ਹੀਦ ਸਿੰਘਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਮੇਹਰ ਕਰੋ ਨਿਮਾਣਿਆਂ ਤੇ ⚔️

  • @cristanoronaldo2681
    @cristanoronaldo2681 4 года назад +16

    ਸਰਦਾਰ ਸੁਖਪਰੀਤ ਉਦੋਂ ਕੇ ਜੀ
    ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਇਹਨਾਂ ਇੱਨਾ ਉੱੱਚਾ ਸੁੱਚਾ ਇਤਿਹਾਸ ਸੰਗਤ ਨਾਲ ਸਾਂਝਾਂ ਕਰਦੇ ਹੋ ਤੁਹਾਡੇ ਵਰਗੇ ਸਿੱਖਾਂ ਦੀ
    ਸਿੱਖ ਸੰਗਤ ਨੂੰ ਬਹੁਤ ਲੋੜ ਹੈ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ🙏🙏🙏🌹

  • @singhbaljinder448
    @singhbaljinder448 5 лет назад +45

    ਬਹੁਤ ਵਧੀਆ ਜਾਣਕਾਰੀ ਜੋ ਕਿ ਸਾਡੇ ਨੌਜਵਾਨਾਂ ਤੱਕ ਪਹੁੰਚਾਈ ਨਹੀਂ ਕਿਸੇ ਨੇ

  • @HarpreetSingh-cd7hy
    @HarpreetSingh-cd7hy 5 лет назад +56

    ਸਾਡੀ ਕੌਮ ਦੇ ਸਿੰਘ ਜਰਨੈਲ ਤੇ ਸਿੰਘਾ ਨੂੰ ਲੱਖ ਲੱਖ ਪਰਣਾਮ

  • @gurmitsingh60
    @gurmitsingh60 4 года назад +3

    ਖ਼ੂਬਸੂਰਤ। ਪ੍ਰਮਾਤਮਾ ਆਪ ਜੀ ਦੀ ਚੜ੍ਹਦੀ ਕਲਾ ਬਨਾਈ ਰੱਖੇ।

  • @SatnamSingh-uc2lk
    @SatnamSingh-uc2lk 3 года назад +6

    😭😭😭😭😭 ਸਰਦਾਰ ਜੀ ਅੱਜ ਤੁਸੀ ਲੂ ਕੰਡੇ ਖੜੇ ਕੀਤੇ ਮੇਰੇ ਹੋ ਸਕਦਾ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਮੇਰੀ ਜ਼ਿਦਗੀ ਬਾਦਲ ਜਾਵੇ ਗੀ

  • @ramsinghmaan9591
    @ramsinghmaan9591 3 года назад +4

    ਸਰਦਾਰ ਹਰੀ ਸਿੰਘ ਨਲੂਆ ਜੀ ਨੂੰ ਕੋਟੀ ਕੋਟਿ ਪ੍ਰਣਾਮ ਜੀ

  • @singhsaab502
    @singhsaab502 3 года назад +6

    ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਨੇ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਇਤਿਹਾਸ ਦੁਨੀਆਂ ਸਾਹਮਣੇ ਰੱਖਿਆ,ਆਪ ਜੀ ਦੀ ਸਿੱਖ ਕੌਮ ਨੂੰ ਸਦਾ ਲੋੜ ਹੈ ਸਦਾ ਚੜ੍ਹਦੀ ਕਲਾ ਵਿਚ ਰਹੋ ਜੀ

  • @ranaderon8184
    @ranaderon8184 5 лет назад +10

    ਧੰਨ ਹੋ ਤੁਸੀ ਧੰਨ ਤੁਹਾਡੀ ਕਮਾੲੀ ..ੲਿਤਿਹਾਸ ਬਾਰੇ ਸਹੀ ਜਾਣ ਕਾਰੀ ਦੇਣ ਲੲੀ ਬਹੁਤ-ਬਹੁਤ ਧੰਨਵਾਦ .. ਹੋਲੀ ਹੀ ਸਹੀ ਪਰ ਪੁੱਤਰ ਪੰਜਾਬ ਦੇ ਮੁੜ ਪ੍ਰਤ ਰਹਿ ਨੇ ੲਿਤਿਹਾਸ ਵੱਲ ..ਜਰੂਰਤ ਹੈ ਮਾਪਿਅਾ ਨੂੰ ਜਿਮੇਦਾਰੀ ਸਮਝਣ ਦੀ

  • @G4uBThree
    @G4uBThree 3 года назад +13

    ਇਤਿਹਾਸ ਦੀ ਕੋਈ video ਮੈਂ ਅੱਜ ਤੱਕ ਪੂਰੀ ਨਹੀਂ ਦੇਖੀ ਸੀ । ਪਤਾ ਨੀ ਕਿਉੰ ਡਾਕਟਰ ਸਾਬ 🙏 ਦੇ ਮੂਹੋ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ 🙏 ਬਾਰੇ ਹੋਰ , ਹੋਰ ਹੋਰ ਜਾਣ ਲਵਾ ਕਰਦੇ ਕਰਦੇ ਸਾਰੀ video ਦੇਖ ਗਿਆ। ਮੇਰੇ ਖਿਆਲ ਵਿਚ ਸਾਨੂੰ ਸਭ ਨੂੰ ਏਦਾ ਦੇ ਸੈਮੀਨਾਰ ਪਿੰਡਾ ਵਿੱਚ ਲਗਵਾਉਣ ਦੀ ਜਰੂਰਤ ਹੈ, ਜਿੱਥੇ ਹਰੀ ਸਿੰਘ ਨਲੂਆ ਵਰਗੇ ਮਹਾਨ ਜਰਨੈਲਾਂ ਦੀਆਂ ਗਾਥਾਵਾਂ ਦੱਸੀਆਂ ਜਾਣ , ਤਾਂ ਕੇ ਸਾਡੇ ਬੱਚੇ ਜਾਣ ਲੈਣ ਕੇ ਅਸੀ ਅਸਲ ਵਿਚ ਕੌਣ ਹਾਂ।

    • @Pavitarsingh-g7i
      @Pavitarsingh-g7i 6 месяцев назад +1

      Hari Singh nalwa great general his friend jathedar ishar Singh doal parjapat killed in Multan battle maharaja Ranjit Singh payed respect to ishar Singh doal grave yard in multan

  • @swarnmallan520
    @swarnmallan520 5 лет назад +12

    ਵੀਰ ਸੁਖਪ੍ਰੀਤ ਜੀ
    ਬਹੁਤ ਬਹੁਤ ਧੰਨਵਾਦ ਜੀ ।ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ।ਤੁਹਾਡੇ ਵਰਗੇ ਹੀਰੇ ਦੀ ਸਿੱਖ ਕੌਮ ਨੂੰ ਬਹੁਤ ਜਰੂਰਤ ਹੈ ।

  • @navsingh1362
    @navsingh1362 4 года назад +4

    ਸੁਖਪ੍ਰੀਤ ਸਿੰਘ ਜੀ ਧੰਨਵਾਦ । ਤੁਸੀ ਸਾਨੂੰ ਸੁੱਤਿਆ ਨੂੰ ਜਗਾਉਣ ਦਾ ਕੰਮ ਕਰ ਰਹੇ ਹੋ । ਕੌਮ ਪੀੜ੍ਹੀਆਂ ਤਕ ਤੁਹਾਡੀ ਕਰਜ਼ਦਾਰ ਰਹੇਗੀ। ਵਾਹਿਗੁਰੂ ਤੋਂ ਆਪ ਜੀ ਦੀ ਚੰਗੀ ਸਿਹਤ ਦੀ ਅਰਦਾਸ ਕਰਦਾ ਹਾਂ।

  • @jassi.tv6860
    @jassi.tv6860 3 года назад

    ਵੀਰ ਜੀ (ਉਦੋਕੇ ਸਾਬ) ਤੁਹਾਡੀ ਸਿੱਖੀ ਸੇਵਾ ਗੁਰੂ ਚਰਨਾਂ ਵਿੱਚ ਪਰਵਾਨ ਹੋਗੀ ਕਲਗੀਧਰ ਦਾ ਥਾਪੜਾ ਤੁਹਾਡੇ ਤੇ ਬਹੁਤ ਵੱਡੀ ਸੇਵਾ ਦਾ ਬੀੜਾਂ ਸੰਭਾਲਿਆ ਤੂਸੀ

  • @sumervlogs111
    @sumervlogs111 5 лет назад +4

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਸ੍ . ਹਰੀ ਸਿੰਘ ਨਲੂਅਾ ਵਰਗੇ ਸੂਰਮੇ ਸਾਡੀ ਕੋਮ ਨੂੰ ਤੁਸੀ ਬਖਸੇ ਤੇ ਅੱਜ ਵੀ ਲੋੜ ਪੈਣ ਤੇ ਨਲੂੲੇ ਮੈਦਾਨ ਵਿੱਚ ਅਾ ਜਾਦੇ ਨੇ ਹਮੇਸ਼ਾ ਮੇਹਰ ਭਰਿਅਾ ਹੱਥ ਸਿੱਖ ਕੋਮ ਤੇ ਰੱਖੇੳੁ ਜੀ

  • @dhadidaljitsinghvachhoa3636
    @dhadidaljitsinghvachhoa3636 3 года назад

    ਬਹੁਤ ਖੋਜ ਭਰਪੂਰ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੀ ਨੇ

  • @singhgsewak
    @singhgsewak 5 лет назад +41

    ਬਹੁਤ ਹੀ ਜਿਆਦਾ ਰੂਹ ਨੂੰ ਸਕੂਨ ਮਿਲਿਆ ਆਪਣੇ ਜਰਨੈਲ ਬਾਰੇ ਸਰਵਣ ਕਰਕੇ

  • @surjitkaur1895
    @surjitkaur1895 Год назад

    ਵਾਹਿਗੁਰੂ ਜੀ। ਵਾਹ ਪੁੱਤਰਾ ਇਹ ਇਤਿਹਾਸ ਨੂੰ ਹਿੰਦੂ ਬਦਲ ਰਹੇ ਹਨ ।ਪਰ ਇਸਨੂੰ ਸੰਭਾਲਣ ਲਈ ਅਲੱਗ ਅਕੈਡਮੀਆਂ ਜਾਂ ਹਰ ਪਿੰਡ ਵਿੱਚ ਬੱਚੇ ਗੁਰਦੁਆਰਿਆਂ ਵਿੱਚ ਇਤਿਹਾਸ ਪੜ੍ਹਾਉਣ,ਖੋਜਣ ਦੀ ਸਿਖਲਾਈ ਦਿੱਤੀ ਜਾਵੇ।

  • @AjayAjay-xt8ts
    @AjayAjay-xt8ts 5 лет назад +327

    ਮੈ ਖੁਦ ਹਿੰਦੂ ਧਰਮ ਨਾਲ ਸਬੰਧ ਰੱਖਦਾ ਆ। ਮੈਨੂੰ ਹਰੀ ਸਿੰਘ ਨਲੂਏ ਬਾਰੇ ਪਤਾ ਸੀ ਪਰ ਥੋੜਾ ਬਹੁਤ ਹੀ ਪਤਾ ਸੀ ਕੇ ਉ ਬੜਾ ਬਹਾਦਰ ਸੀ। ਪਰ ਅੱਜ ਸੁਣ ਕੇ ਪਤਾ ਲੱਗਾ ਕੇ ਉ ਕੀ ਸੀ। ਬੜੀ ਚੜਾਈ ਸੀ ਯਾਰ ਸ:ਹਰੀ ਸਿੰਘ ਨਲੂਏ ਦੀ। ਦੁਸ਼ਮਣ ਨੂੰ ਐਨਾ ਡਰ ਵੀ ਹੋ ਸਕਦਾ ਕਿਸੇ ਬੰਦੇ ਦਾ ਪਹਿਲੀ ਵਾਰ ਪਤਾ ਲੱਗਾ। ਜਿਸ ਦਾ ਨਾਮ ਲੈ ਕੇ ਮਾਂਵਾ ਆਪਣੇ ਪੁੱਤਾ ਨੂੰ ਚੁੱਪ ਕਰਵਾਉਂਦੀਆ ਹੋਣ। ਜਿਸ ਨੂੰ ਅਮਰੀਕਾ ਵੀ ਹਾਲੇ ਤੱਕ ਜਿੱਤਣ ਦੀ ਕੋਸ਼ਿਸ਼ ਕਰ ਰਿਹਾ। ਉ ਵੀ ਜਿੱਤਿਆ ਸੀ ਉਹਨੇ। ਪਰ ਸਿੱਖ ਕੌਮ ਨੇ ਕੀ ਦੱਸਿਆ ਉਹਦੇ ਹਰੀ ਸਿੰਘ ਨਲੂਏ ਬਾਰੇ ਕੇ ਉ ਕੌਣ ਸੀ ਉਹਦਾ ਕਰੈਕਟ ਕਿੱਦਾ ਦਾ ਸੀ।ਲੋਕ ਤੇ ਸਗੋ ਉਹਨਾ ਦੇ ਧਰਮ ਵਿੱਚ ਕੋਈ ਐਦਾ ਦਾ ਸੂਰਮਾ ਹੋਇਆ ਹੋਵੇ ਥਾਂ ਥਾਂ ਦੱਸਦੇ ਫਿਰਦੇ ਆ। ਪਰ ਸਿੱਖਾ ਨੇ ਨਾ ਜਿਆਦਾ ਕਿਤਾਬਾ ਛਾਪੀਆ ਨਾ ਸਕੂਲਾ ਵਿੱਚ ਪੜਾਇਆ ਜਾਦਾ ਨਾ ਕਿਸੇ ਟੀ ਵੀ ਰਾਹੀ ਦੱਸਿਆ ਜਾਦਾ। ਮੇਰੇ ਵਰਗੇ ਨੂੰ ਤੇ ਇਹ ਵੀਡੀਓ ਸੁਣ ਕੇ ਹੀ ਜੋਸ਼ ਆ ਗਿਆ ਤੇ ਅਖੀਰ ਤੇ ਮੇਰੀਆ ਅੱਖਾ ਵਿੱਚ ਅੱਥਰੂ ਵੀ ਆਗੇ ਕੇ ਐਨਾ ਵੱਡਾ ਜਰਨੈਲ ਮਰ ਕਿਉ ਗਿਆ। ਇੱਦਾ ਦੇ ਸੂਰਮਿਆ ਬਾਰੇ ਤੇ ਪਹਿਲੀ ਕਲਾਸ ਤੋ ਹੀ ਦੱਸਣਾ ਸ਼ੂਰੂ ਕਰ ਦੇਣਾ ਚਾਹੀਦਾ ਆ ਤਾਂ ਜੋ ਬੱਚੇ ਵਿੱਚ ਉਦਾ ਦੇ ਗੁਣ ਆ ਸਕਣ। ਪਰ ਪਤਾ ਨਹੀ ਏ ਸਰਕਾਰਾਂ ਦੀ ਸਾਜਿਸ਼ ਹੈ ਜਾ ਹੋਰ ਕਿਸੇ ਦੀ ਦੱਸਣਾ ਚਾਹੀਦਾ ਆ।

    • @Empirewarrior47
      @Empirewarrior47 5 лет назад +24

      ਵੀਰ ਜੀ ਬਹੁਤ ਵਧੀਆ ਗਲ ਕਹਿ ਤੁਸੀ
      ਪਰ ਇਸ ਦੇਸ਼ ਵਿਚ ਸਿੱਖਾਂ ਦੀ ਬਹਾਦਰੀ ਸਰਕਾਰ ਨਹੀਂ ਸੁਣਨਾ ਪਸੰਦ ਕਰਦੀ।ਨਾ ਹੀ ਦਸਣਾ ਚਾਹੁੰਦੀ ਹੈ ਅੱਗੇ, ਕਿਉਂਕਿ ਡਰਦੀ ਹੈ ਕਿ ਕਿਤੇ ਏਹਨਾਂ ਦੀ ਬਹਾਦਰੀ ਕਰਕੇ ਇਹ ਸਿੱਖ ਸਰਦਾਰ ਮਸ਼ਹੂਰ ਨਾ ਹੋ ਜਾਣ ਜਿਸ ਕਰਕੇ ਸਾਡੇ ਕੋਲੋ ਰਾਜ ਨਾ ਚਲਾ ਜਾਵੇ।
      ਜਿਵੇਂ ਹਰੀ ਸਿੰਘ ਨਲੂਆ ਜੀ ਦੇ ਕੋਲੋ ਦੁਸ਼ਮਣ ਡਰਦੇ ਨੇ ,ਉਸ ਤਰ੍ਹਾਂ ਹੀ ਇੰਡੀਆ ਦੇ ਫਿਰਕੂ ਤਾਨਾਸ਼ਾਹੀ ਲੋਕ ਸਿੱਖਾਂ ਸਰਦਾਰਾਂ ਕੋਲੋ ਡਰਦੇ ਨੇ । ਇਸ ਲਈ ਨਹੀਂ ਦਸਣਾ ਚਾਹੁੰਦੇ

    • @baltejsinghmaan8743
      @baltejsinghmaan8743 5 лет назад +5

      @@Empirewarrior47 ਸਹੀ ਗੱਲ ਆ ਜੀ ਤੁਹਾਡੀ ।

    • @gurpreetgill2101
      @gurpreetgill2101 4 года назад +6

      Ajay veer very good thinking saltue you bilkul sach kiha hai tusi

    • @JasvirSingh-pz1yj
      @JasvirSingh-pz1yj 4 года назад +4

      Bilkul sahhi keha veer ji sadia sarkara hee galat na

    • @sukhmanpreetsingh1126
      @sukhmanpreetsingh1126 4 года назад +4

      Ajay Ajay ਵੀਰ ਜੀ ਤੁਹਾਡੀ ਇਸ ਖੁੱਲ੍ਹਦਿਲੀ ਨੂੰ ਸਲੂਟ ਹੈ ਜੇ ਸਭ ਦੀ ਸੋਚ ਇਸ ਤਰ੍ਹਾਂ ਦੀ ਹੋਵੇ ਤਾਂ ਕੋਈ ਆਪਾਂ ਨੂੰ ਵੰਡ ਨਾ ਸਕੇ...........

  • @deepdeep2139
    @deepdeep2139 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ArshDhaliwal200
    @ArshDhaliwal200 2 года назад +7

    ਭਾਈ ਸਾਹਿਬ ਜੀ ਰੋਨ ਆਉਂਦਾ ਇਤਿਹਾਸ ਸੁਣਕੇ 🙏

  • @jorasingh4483
    @jorasingh4483 5 лет назад +103

    Sat Sri ਆਕਾਲ ਬਾਈ ਜੀ ਤੁਹਾਡੀਆਂ ਵੀਡੀਉ ਬਹੁਤ ਵਧੀਆ ਹੁੰਦੀਆ ਨੇ

    • @gurnoorsingh9881
      @gurnoorsingh9881 4 года назад +1

      ਮੇਰੈ ਸਤਿਕਾਰ ਯੋਗ ਵੀਰ ਡਾਕਟਰ ਸੁਖਪ੍ਰੀਤ ਸਿੰਘ ਜੀ, ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜਿਸ ਤਰ੍ਹਾ ਕੌਮ ਨੂੰ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੇ ਸਾਨਮੱਤਾ ਇਤਿਹਾਸ ਦੀ ਖੋਜ ਕਰਕੇ ਸਾਨੂੰ ਗਿਆਨ ਵੰਡ ਰਹੇ ਹੋ, ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲ੍ਹਾ ਬਖਸ਼ੇ ਤੇ ਆਪ ਜੀ ਨੂੰ ਦਾਸ ਦੀ ਬੇਨਤੀ ਹੈ ਕਿ ਸੋ:ਗੁ: ਪ੍ਰ:ਕ: ਦੇ ਪ੍ਰਧਾਨ ਨਾਲ ਵਿਚਾਰ ਕਰਕੇ ਘੱਟੋ ਘੱਟ ਪੰਜਾਬ ਵਿਚ ਤਾ ਗੁਰਿ ਇਤਿਹਾਸ ਤੇ ਸਿਖ ਇਤਿਹਾਸ ਦੀ ਪੜ੍ਹਾਈ ਸੁਰੂ ਕਰਨ੍ਹ ਜੀ। ਅਮਰਜੀਤ ਸਿੰਘ ਭੈਰੋਮਾਜਰੀਆ , ਰੂਪਨਗਰ ।💐👍

    • @dilpreetrekhi3173
      @dilpreetrekhi3173 4 года назад

      You are a great Sikh historian.Gur Fateh par van hove ji.

    • @gurcharanbrar3029
      @gurcharanbrar3029 4 года назад

      Good ji

    • @ramandeepsingh391
      @ramandeepsingh391 4 года назад

      @@gurnoorsingh9881 🙏🙏🙏🙏🙏

  • @JarnailSingh-qw9yu
    @JarnailSingh-qw9yu 5 лет назад +4

    ਡਾਕਟਰ ਸਾਹਿਬ ਤੁਸੀ ਬਹੁਤ ਗਰੇਟ ਹੋ ਜੋ ਸਿੱਖ ਕੌਮ ਨੂੰ ਅਸਲੀ ਆਇਨਾ, ਦਿਖਾ ਰਹੇ ਹੋ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਆਪੇ ਹੀ ਖਤਮ ਹੋ ਜਾਂਦੀਆਂ ਨੇ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ।ਤੁਹਾਡੇ ਇਸ ਉਪਰਾਲੇ ਨਾਲ ਸਾਡੀ ਨੌਜਵਾਨ ਪੀੜ੍ਹੀ ਦਾ ਖੂਨ ਖੌਫ ਜੇ ਕੁਝ ਸਮਝ ਆਜੇ ।ਆਗੇ ਸਮਝ ਚਲੋ ਨੰਦ ਲਾਲਾ ਪੀਛੇ ਜੋ ਹੋਈ ਸੋ ਹੋਈ ।ਡਾਕਟਰ ਸਾਹਿਬ ਮੈ, ਰਬ, ਅਗੇ।ਅਰਦਾਸ ਕਰਦਾਂ ਤੁਹਾਡੀਆਂ ਵਿਚਾਰਾਂ ਨੂੰ ਸੁਣ ਕੇ ਸਾਡੀ ਨੌਜਵਾਨ ਪੀੜ੍ਹੀ ਹਰੀ ਸਿੰਘ ਨਲੂਏ, ਵਰਗੇ ਬਣਨ ਲਗ, ਜਾਣ।

  • @gurchetchhina
    @gurchetchhina 4 года назад +9

    ਸ਼ੇਰ-ਏ-ਪੰਜਾਬ ਮਹਾਰਾਜਾ ਸਰਦਾਰ ਰਣਜੀਤ ਸਿੰਘ ਜੀ
    ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਜੀ

  • @HarpreetSingh-cd7hy
    @HarpreetSingh-cd7hy 5 лет назад +80

    ਸਾਡੀ ਸਿੱਖ ਕੌਮ ਦੇ ਬਹਾਦਰ ਜਰਨੈਲ ਸਿੰਘ ਸ਼ਹੀਦ ਸਾਡੀ ਕੌਮ ਦਾ ਸਰਮਾਈਆ ਹੈ ਸਾਡਾ ਮਾਣ ਹੈ

    • @jassher3747
      @jassher3747 5 лет назад

      Bilkul thik, veer g !! Thanks

  • @ajaysarhali8506
    @ajaysarhali8506 3 года назад +2

    ਬਹੁਤ ਹੀ ਵਧੀਆ ਤਰੀਕੇ ਨਾਲ ਇਤਿਹਾਸ ਦੱਸਿਆ, ਸੁਣ ਕੇ ਜੋਸ਼ ਵੀ ਆਇਆ ਪਰ,ਅੱਖੂ ਵਿੱਚ ਅੱਥਰੂ ਵੀ ਆਏ ਸੀ ਸੱਚ ਮੁੱਚ,ਪਰ ਵਾਕਿਆ ਹੀ ਅਖ਼ੀਰ ਵਿੱਚ ਉਦੋਕੋ ਜੀ ਨੇ ਬਿਲਕੁਲ ਸਹੀ ਕਿਹਾ ਕੇ ਤੁਸੀਂ ਸਿੱਖ ਲੋਕ ਦੱਸ ਹੀ ਨਹੀਂ ਪਾਏ ਆਪਣੇ ਇੱਦਾਂ ਦੇ ਮਹਾਨ ਜਰਨੈਲਾਂ ਬਾਰੇ,ਜਦੋਂ ਕੇ ਇੱਦਾ ਦਾ ਇਤਿਹਾਸ ਤੇ ਨਰਸਰੀ ਜਮਾਤ ਤੋਂ ਸ਼ੁਰੂ ਕਰਨਾ ਚਾਹੀਦਾ,ਸਾਡੇ ਹਿੰਦੂਆਂ ਵਿੱਚ ਇੱਦਾਂ ਦੇ ਸੂਰਮੇ ਹੋਏ ਹੁੰਦੇ ਤਾਂ ਅਸੀ ਲਿਖ ਲਿਖ ਜਾਂ ਲਿਖਾ ਲਿਖਾ ਕਿਤਾਬਾਂ ਭਰ ਦੇਣੀਆਂ ਸੀ,ਅਤੇ ਦੱਬ ਕੇ ਹਰ ਥਾਂ ਪ੍ਰਚਾਰ ਕਰਨਾ ਸੀ, ਭਾਵੇਂ ਟੀਵੀ ਰਾਹੀਂ ਹੋਵੇ, ਹੁਣ ਸ਼ਾਇਦ ਇੱਥੇ ਵੀ ਕਈ ਭੈਣ ਭਰਾ ਕਹਿਣ ਲੱਗ ਜਾਣ ਕੇ ਏ ਸਰਕਾਰਾਂ ਦੀ ਚਾਲ ਹੁੰਦੀ ਆ ਇਤਿਹਾਸ ਨਾ ਦੱਸਣ ਦੀ, ਕਿਉਂ ਕੇ ਥੱਲੇ ਵੀ ਕਿਸੇ ਵੀਰ ਨੇ ਕੁਮੈਂਟ ਕੀਤਾ ਤੇ ਉਸਨੂੰ ਵੀ ਏ ਜਵਾਬ ਮਿਲਿਆ ਕੇ ਸਰਕਾਰਾਂ ਦੀ ਚਾਲ ਆ, ਪੰਜਾਬ ਵਿੱਚ ਸਰਕਾਰ ਹਿੰਦੂਆਂ ਦੀ ਹੋਵੇ ਤਾਂ ਕਹਿ ਸਕਦੇ ਆ ਕੇ ਮੰਨਦੇ ਨਹੀਂ ਆ ,ਪਰ ਇੱਥੇ ਤੇ ਸਰਕਾਰ ਹੀ ਸਿੱਖਾਂ ਦੀ ਆ, ਭਾਵੇਂ ਕਾਂਗਰਸ ਹੋਵੇ ਜਾਂ ਅਕਾਲੀ,

  • @gurpreetsinghkalakh8402
    @gurpreetsinghkalakh8402 5 лет назад +66

    ਸਿੱਖ ਇਤਿਹਾਸ ਹੀ ਨਹੀਂ ਸਗੋਂ ਬਾਕੀ ਧਰਮਾਂ ਦੇ ਇਤਿਹਾਸ ਵਿਚ ਬਹੁਤ ਵੱਡੇ ਜਾਣਕਾਰੀ ਰੱਖਦੇ ਨੇ ਡਾਕਟਰ ਸਾਹਬ

  • @sawakchohla8831
    @sawakchohla8831 3 года назад +1

    ਡਾਕਟਰ ਸਾਹਿਬ ਜੀ ਇੱਕ ਲੈਕਚਰ ਬਾਬਾ ਬੀਰ ਸਿੰਘ ਨੌਰੰਗਾਬਾਦੀ ਜੀ ਜੀਵਨ ਤੇ ਪਾਉ

  • @noordilpreetnoordilpreet3221
    @noordilpreetnoordilpreet3221 5 лет назад +9

    ਬਹੁਤ ਸੋਹਣਾ ਜੀ '' ਤੁਹਾਡੀ ਵੀਡੀਓ ਕਦੇ ਵਿਚੋਂ ਨੀ ਛੱਡਣ ਨੂੰ ਜੀ ਕਰਦਾ ''

  • @jatindervirk3726
    @jatindervirk3726 4 года назад +2

    ਸਰਦਾਰ ਹਰੀ ਸਿੰਘ ਨਲੂਆ ਜੀ ਨੂੰ ਕੋਟ ਕੋਟ ਪ੍ਰਣਾਮ।

  • @jagtarsingh7261
    @jagtarsingh7261 5 лет назад +64

    ਖਾਲਸਾ ਜੀ ਜਮਰੌਦ ਦੇ ਕਿਲੇ ਵਿੱਚ ਉਸ ਦਿਨ
    ਸਰਦਾਰ ਹਰੀ ਸਿੰਘ ਨਲੂਆ ਜੀ ਦੀ ਸ਼ਹੀਦੀ ਦੇ ਨਾਲ ਪੰਜਾਬ ਦੀ ਕਿਸਮਤ ਵੀ ਸੌਂ ਗਈ ਜੋ ਹਾਲੇ ਤੱਕ ਜਾਗੀ ਨਹੀਂ ਉਸਨੂੰ ਕੋਈ ਨਲੂਆ ਹੀ ਗੂੜੀ ਨੀਂਦ ਤੋਂ ਜਗਾ ਸਕਦਾ ਹੈ

    • @gurjitgill7352
      @gurjitgill7352 5 лет назад +1

      S

    • @gurjitgill7352
      @gurjitgill7352 5 лет назад +3

      Yas

    • @bhupinderkaur3152
      @bhupinderkaur3152 5 лет назад +4

      veer ji Punjab de Raj di vagdor tuhade barge veeran de hath aauni cjahidi aa

    • @jassher3747
      @jassher3747 5 лет назад +5

      GuRu kirpa nal Sabh kujh Badlega .!!! Waheguru!!!!!

    • @GurdeepSingh-et4zx
      @GurdeepSingh-et4zx 4 года назад +2

      Vir ji mil gea C par dogre sme to pehma hi take ge badal longoval barnala umranagl vrge o jodha C jarneel singh ji

  • @jasvirmann2657
    @jasvirmann2657 3 года назад

    ਧਨਵਾਦ ਡਾਕਟਰ ਸਾਬ ਜੀ ਤੱਥਾਂ ਸਾਹਿਤ ਇਤਿਹਾਸ ਦੇ ਪ੍ਰਚਾਰ

  • @harjindersinghsaggu4211
    @harjindersinghsaggu4211 5 лет назад +8

    ਸਰਦਾਰ ਸ਼ਾਹਿਬ ਬਹੁਤ ਵਡੀ ਜਾਣਕਾਰੀ ਅਾਪ ਨੇ ਦਿਤੀ. ਧੰਨਵਾਦ ਜੀ

  • @gurtazzsingh2773
    @gurtazzsingh2773 3 года назад +5

    ਗਦਾਰਾਂ ਬਰਬਾਦ ਕੀਤਾ ਸੀ ਰਾਜ ਸਾਡਾ।ਪਰ ਅੱਜ ਵੀ ਗਦਾਰੀ ਦੀ ਕੋਈ ਘਾਟ ਨਹੀਂ । ਤੁਹਾਡਾ ਬਹੁਤ ਬਹੁਤ ਧੰਨਵਾਦ।

  • @jaswantsingh14435
    @jaswantsingh14435 5 лет назад +22

    ਅੱਜ ਅਸੀਂ ਆਪਣੇ ਸ਼ਹੀਦਾਂ ਲਈ akiratghyan ਹੋਏ ਪਏ ਹਾਂ

  • @BansilalBhatti
    @BansilalBhatti 7 месяцев назад +1

    ਸਰਦਾਰ ਹਰੀ ਸਿੰਘ ਨਲੂਆ ਜਰਨੈਲ ਰੰਘਰੇਟੇ ਗੁਰੂ ਕੇ ਬੇਟੇ ਹੈ 🙏🙏🙏🙏🌹🌹🌹🌹🌹🌹🌹🙏🙏🙏🙏🙏🙏

  • @gillraj7921
    @gillraj7921 5 лет назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ,ਸਤਿ ਸ੍ਰੀ ਆਕਾਲ ਜੀ,ਜੋ ਤੁਸੀਂ ਜਾਣਕਾਰੀ ਦੇ ਰਿਹੇ ਹੋ ੳਹ ਜਾਣਕਾਰੀ ਸਾਨੂੰ ਹਰ ਗੁਰੂ ਘਰਾਂ ਵਿਚੋਂ ਮਿਲਣੀ ਚਾਹੀਦੀ ਹੈ, ਕੁਝ ਲੋਕ ਗਲਤੀਆਂ ਕਢ ਰਹੇ ਨੇ,ਗਲਤੀ ਨਹੀਂ ਸਾਥ ਦੇਣਾਂ ਸਿੱਖੋ ਼

  • @rajkaransingh7427
    @rajkaransingh7427 5 лет назад +15

    ਡਾਕਟਰ ਸਾਹਿਬ , ਅੱਜ 17 ਅਗਸਤ 19 ਤੱਕ 147 ਨੂੰ ਕਾਫੀ ਮਿਰਚਾਂ ਲੱਗ ਚੁੱਕੀਆਂ ਨੇਂ।
    ਪਰ ਫਿਰ ਵੀ ਇਤਿਹਾਸ ਨਾਲ ਜੋੜਣ ਲਈ ਬਹੁਤ ਬਹੁਤ ਧੰਨਵਾਦ ।

  • @dhaliwalsaab5375
    @dhaliwalsaab5375 3 года назад +7

    The greatest Warrior Sardar Hari singh nalua ji.. ਸਿੱਖ ਕੌਮ ਦੀ ਸ਼ਾਨ ਅਤੇ ਮਾਣ ਸਰਦਾਰ ਨਲੂਆ ਜੀ🙏

  • @jaspreetkaur-bc5fl
    @jaspreetkaur-bc5fl 4 года назад +1

    Dr sahib aap d ਸਿਰ upar ਵਾਹਿਗੁਰੂ da ਹੱਥ h bohat jankari ਸਿਖ itihas d ਵਾਹਿਗੁਰੂ ਜੀ chadikala kerry

  • @sumindersaini4012
    @sumindersaini4012 4 года назад +15

    Lockdown ch ajj sikhnn nu bahut kuj milya 🙏🏻 mai apni life ch kadi sikh history nai padhi but ajj sunn k roh khush ho gyi mainu maan a sikh hon te 🙏🏻

  • @maansinghhardipsingh224
    @maansinghhardipsingh224 4 года назад

    ਸਰਦਾਰ ਹਰੀ ਸਿੰਘ ਨਲੂਆ ਸਿੱਖ ਕੌਮ ਸਬ ਤੋ ਵੱਡਾ ਜਨਰਲ

  • @sukhpreetsingh2377
    @sukhpreetsingh2377 5 лет назад +143

    ਭਾਈ ਸਾਹਿਬ ਜੀ ਅਕਾਲੀ ਫੂਲਾ ਸਿੰਘ ਜੀ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਜੀ ਦੇ ਜੀਵਨ ਬਾਰੇ ਵੀ ਵਿਡੀਉ ਬਣਾਉ

  • @BaljitSingh-bj4vm
    @BaljitSingh-bj4vm Год назад +1

    ਸਿੱਖ ਕੌਮ ਦਾ ਅਨਮੋਲ ਹੀਰਾ ਸਰਦਾਰ ਸੁਖਪ੍ਰੀਤ ਸਿੰਘ ਜੀ ਉਦੋਕੇ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਵਾਹਿਗੁਰੂ ਜੀ

  • @ਅਥਰਾਸਿੰਘ
    @ਅਥਰਾਸਿੰਘ 5 лет назад +4

    ਸਰਦਾਰ ਉਧੋਖੇ ਜੀ,
    ਬਹੁਤ ਧੰਨਵਾਦ ਆਪਜੀ ਦਾ, ਇਹ ਬਹੁਤ ਵਡਮੁੱਲੀ ਜਾਣਕਾਰੀ ਸਾਂਝੀ ਕਰਨ ਲਈ | ਇਕ ਛੋਟੀ ਜਿਹੀ ਬੇਨਤੀ ਆਪ ਜੀ ਅਤੇ ਆਪ ਜੀ ਵਰਗੇ ਸੱਜਣਾ ਅੱਗੇ ਜੋ ਇਤਿਹਾਸ ਦਾ ਚਿੰਤਨ ਕਰਕੇ ਬਹੁਤ ਮਿਹਨਤ ਨਾਲ ਇਤਿਹਾਸ ਬਹੁਤ ਹੀ ਸਰਲ ਲਫ਼ਜ਼ਾਂ ਵਿਚ ਲੋਕਾਂ ਦੇ ਅੱਗੇ ਰੱਖਦੇ ਹੋ | ਮੇਰੀ ਬੇਨਤੀ ਇਹ ਹੈ ਕਿ, ਆਪਜੀ ਦੀ ਵੀਡੀਓ ਤੋਂ ਦੇਖਣ ਤੋਂ ਬਾਅਦ, ਦਿਲਚਸਪੀ ਵਸ, ਮੈਂ ਵਿਕੀਪੀਡੀਆ ਨੂੰ ਪੜ੍ਹਣ ਦਾ ਸੋਚਿਆ | ਹਾਲਾਂਕਿ ਅੰਗਰੇਜ਼ੀ ਭਾਸ਼ਾ ਵਿਚ ਜੋ ਜਮਰੌਦ ਦੀ ਜੰਗ ਦਾ ਜ਼ਿਕਰ ਹੈ ਉਸ ਵਿਚ ਲਿਖਾਰੀ ਨੇ ਥੋੜਾ ਪਕਸ਼ਪਾਤ ਕਰਦੇ ਹੋਏ ਇਸ ਜੰਗ ਚ ਕਿਸੇ ਨੂੰ ਜੇਤੂ ਨਹੀਂ ਕਰਾਰ ਦਿੱਤਾ ਪਰ ਇਸ ਤੋਂ ਇਲਾਵਾ 'ਜਮਰੌਦ ਦੀ ਜੰਗ' ਵਾਲਾ ਪੰਨਾ ੪ ਹੋਰ ਭਾਸ਼ਾਵਾਂ ਪੰਜਾਬੀ, ਉਰਦੂ, ਪਸ਼ਤੋ ਤੇ ਮਰਾਠੀ ਚ ਵੀ ਮਾਜ਼ੂਦ ਹੈ | ਇਹਨਾਂ ੪ ਭਾਸ਼ਾਵਾਂ ਵਿਚ ਜੰਗ ਦਾ ਕੋਈ ਵਰਨਣ ਨਹੀਂ ਬਲਕਿ ਨਤੀਜਾ ਲਿਖ ਦਿੱਤਾ ਗਿਆ ਜਿਸ ਵਿਚ ਸਿਧੇ ਤੌਰ ਤੇ ਲਿਖਾਰੀਆਂ ਨੇ ਲਿਖਿਆ ਹੈ ਕਿ ਇਹ ਅਫ਼ਗ਼ਾਨਾਂ ਦੀ ਬਹੁਤ ਵੱਡੀ ਜਿੱਤ ਹੈ | ਇਕ ਗੱਲ ਮੈਨੂੰ ਇਹ ਲੱਗਦੀ ਹੈ ਕਿ ਇਹ ਇੱਕੋ ਹੀ ਵਿਅਕਤੀ ਨੇ ਇਹਨਾਂ ੪ ਭਾਸ਼ਵਾਂ ਵਿਚ ਕੀਤੀ ਇਕ ਕੋਝੀ ਸ਼ਰਾਰਤ ਹੈ ਪਰ ਸਵਾਲ ਇਹ ਉੱਠਦਾ ਹੈ ਅੱਜ ਕਲ ਦੀ ਪੀੜ੍ਹੀ ਵਿਕੀਪੀਡੀਆ ਨੂੰ ਬਹੁਤ ਤਰਜੀਵ ਦਿੰਦੀ ਹੈ ਤੇ ਸਾਡੇ ਸਿੱਖ ਵਿਦਵਾਨਾਂ ਨੂੰ ਇਕੱਲੀਆਂ ਕਿਤਾਬਾਂ ਹੀ ਨਹੀਂ ਹੁਣ ਵਿਕੀਪੀਡੀਆ ਤੇ ਵੀ ਕਾਰਜਸ਼ੀਲ ਹੋਣ ਬਹੁਤ ਲੋੜ ਹੈ | ਆਸ ਕਰਦਾ ਹੈ, ਆਪ ਜੀ ਇਸ ਬਾਰੇ ਕੁਝ ਸੋਚੋਗੇ |
    ਬਾਕੀ ਜਿੰਨਾਂ ਕਿ ਦਾਸ ਕੋਲੋਂ ਇਸ ਮਾਮਲੇ ਚ ਸੇਵਾ ਹੋ ਸਕੀ ਜਰੂਰ ਕਰੇਂਗਾ ਪਰ ਆਪ ਜੀ ਵਰਗੇ ਸੁਲਝੇ ਸੱਜਣ ਇਹ ਉਪਰਾਲਾ ਕਰਣ ਤਾਂ ਇਹਨਾਂ ਵਿਕੀਪੀਡੀਆ ਦੇ ਪੰਨਿਆਂ ਚੋਂ ਇਕ ਵੱਖਰੀ ਹੀ ਦਿੱਖ ਨਜ਼ਰ ਆਵੇਗੀ |
    ਆਪ ਜੀ ਫਿਰ ਇਕ ਵਾਰ ਬਹੁਤ ਧੰਨਵਾਦ |
    ਵਾਹਿਗੁਰੂ ਜੀ ਕਾ ਖਾਲਸਾ,
    ਵਾਹਿਗੁਰੂ ਜੀ ਕੀ ਫ਼ਤਹਿ |

    • @KULWINDERSINGH-ys5by
      @KULWINDERSINGH-ys5by 5 лет назад

      Veer g sat shri akal sir tussi dussea k tussi vikipedia padea hai sir g information deo ki eh kis tra pdea koi rule meinu samja devo g .bdi meharbani hovegi . Reply kr deo veer g

  • @lalsinghmann7039
    @lalsinghmann7039 Год назад +2

    Dr.sahib you did a good research on Sikh history.thanks for your good research

  • @nscharts4398
    @nscharts4398 5 лет назад +12

    Shukr h koi ta sikh h jo sanu sade itihaas to janu krwan lyi apni life da ena waqt kdd k mehnat kr riha . Gurusahib tuhadi mehnt nu jrur fal lgaunge . Thanwad khalsa g

  • @ਲਖਵਿੰਦਰਸਿੰਘ-ਝ7ਨ

    ਬਹੁਤ ਸੁੰਦਰ ਵਿਚਾਰਾਂ ਵੀਰ ਜੀ...

  • @fanculb-PB02wala
    @fanculb-PB02wala 5 лет назад +6

    ਬਹੁਤ ਵਧੀਆ ਲੱਗਿਆ ਇਤਿਹਾਸ ਸੁਣ ਕੇ

  • @HarminderSingh-w5n
    @HarminderSingh-w5n 5 дней назад +1

    ਵਾਹਿਗੁਰੂ ਜੀ

  • @HarpreetSingh-cd7hy
    @HarpreetSingh-cd7hy 5 лет назад +3

    ਕੋਟੀ ਕੋਟੀ ਪਰਣਾਮ ਹਰੀ ਸਿੰਘ ਨਲੂਆ ਜਰਨੈਲ ਨੂੰ ਸਾਡੀ ਜਿੰਦ ਸਾਡੀ ਜਾਨ ਸਰਦਾਰ ਜਰਨੈਲ ਹਰੀ ਸਿੰਘ ਨਲੂਆ ਸਿੱਖ ਕੌਮ ਦਾ ਮਾਣ

  • @BALVEERSINGH-tb1cp
    @BALVEERSINGH-tb1cp 4 года назад

    ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਆਪ ਜੀ ਦਾ ਕੋਟ ਕੋਟ ਧੰਨਵਾਦ ਹੈ ਜੀ ਆਪ ਇਤਹਾਸ ਦੀ ਖੋਜ ਕੀਤੀ ਹੈ

  • @mobilerepair4885
    @mobilerepair4885 3 года назад +39

    ਅੱਖਾਂ ਚੋ ਪਾਣੀ ਆ ਗਿਆ ਸੁਣ ਕੇ, ਇਨੀ ਬਹਾਦਰ ਕੌਮ ਅੱਜ ਰੁਲਦੀ ਫਿਰਦੀ ਆ

  • @balkarsingh8686
    @balkarsingh8686 7 месяцев назад

    ਵਾਹਿਗੁਰੂ,,, ਬਹੁਤ ਵਧੀਆ ਇਤਿਹਾਸ ਦੱਸਿਆ, ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ,,,🙏🙏

  • @Singh-ny2km
    @Singh-ny2km 5 лет назад +411

    *ਅਸੀਂ ਗਲਾ ਤਾ ਕਰਦੇ ਆ ਸਿੱਖ ਰਾਜ ਦੀਆਂ, ਪਰ ਅਫਸੋਸ {ਸਿੱਖ ਇਤਿਹਾਸ ਨੂੰ ਸੁਣਨ ਵਾਲੇ view ਤੇ like ਐਨੇ ਘਟ* ?

    • @punia5709
      @punia5709 5 лет назад +2

      🙏🙏🙏🙏

    • @skattersingh6894
      @skattersingh6894 5 лет назад +2

      Very nice

    • @HarpreetSingh-cd7hy
      @HarpreetSingh-cd7hy 5 лет назад +10

      ਕਈ ਵੀਰ ਆਪਣੇ ਆਪ ਨੂੰ ਇਤਹਾਸ ਤੋ ਜਾਣਕਾਰ ਹੋਣ ਹੋ ਸਕਦਾ ਹੈ ਸਭ ਦੀ ਆਪਣੀ ਸੋਚ ਹੁੰਦੀ ਹੈ ਲਾਈਕ ਵਿਉ ਨਾ ਵੇਖੋ ਨਿਸ਼ਾਨਾ ਖਾਲਸਾ ਰਾਜ ਦਾ ਹੈ ਉਸ ਨੂੰ ਪੂਰਾ ਕਰਨ ਲਈ ਕਿਨਾ ਯੋਗਦਾਨ ਕੋਈ ਵੀਰ ਕਿਨਾ ਕੁ ਪਾ ਰਿਹਾ ਹੈ ਇਹ ਜਰੂਰੀ ਹੈ

    • @HarpreetSingh-cd7hy
      @HarpreetSingh-cd7hy 5 лет назад +11

      ਸਿੰਘਾ ਦੀ ਗਿਣਤੀ ਹਮੇਸ਼ਾ ਘੱਟ ਰਹੀ ਹੈ ਫਿਰ ਵੀ ਫਤਿਹ ਹਾਸਲ ਕੀਤੀ ਹੈ ਸਿੰਘ ਘੱਟ ਹੋਣ ਕਰਕੇ ਘਬਰਾਉਂਦੇ ਨਹੀ ਇਤਹਾਸ ਗਵਾਹ ਹੈ

    • @BaldevSingh-qs8ug
      @BaldevSingh-qs8ug 5 лет назад +3

      ਹਕ ਸਚ ਦੀ ਅਵਾਜ਼ Singh bilkul mere Dil gal

  • @harpalsinghshamla3953
    @harpalsinghshamla3953 5 лет назад +1

    ਬਹੁਤ ਹੀ ਵਧੀਆ ,ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਜੀ।

  • @kuldipsinghdhesi7018
    @kuldipsinghdhesi7018 3 года назад +1

    ਮਹਾਨ ਮਹਾਨ ਸਿੱਖ ਯੋਧਾ ਮਹਾਨ ਜਰਨੈਲ ਹਰੀ ਸਿੰਘ ਨਲੂਏ ਮਾਣ ਹੈ ਸਿੱਖ ਕੌਮ ਨੂੰ ਆਪ ਜੀ ਦੀ ਬਹਾਦਰੀ ਉਤੇ ਅਤੇ ਆਪ ਜੀ ਦੀ ਸਹਾਦਤ ਨੂੰ ਕੋਟ ਕੋਟ ਪ੍ਰਨਾਮ

  • @themanpreetmani7962
    @themanpreetmani7962 3 года назад +7

    ਸ਼ਮਰ ਆ ਜਾਂਦੀ ਆ ਆਪਣੇ ਆਪ ਤੇ ਉਹਨਾਂ ਮਹਾਨ ਜਰਨੈਲਾਂ ਬਾਰੇ ਸੁਣ ਕੇ ਕਿ ਆਪਾਂ ਕਿਹੜੇ ਚਕਰਾ ਵਿੱਚ ਤੁਰੇ ਫਿਰਦੇ ਆ

  • @Harpreetsinghsamra
    @Harpreetsinghsamra 9 месяцев назад

    ਬਹੁਤ ਖ਼ੂਬ ਡਾ: ਸਾਹਬ ਗੁਰੂ ਸਾਹਿਬ ਚੜਦੀ ਕਲਾ ਬਖ਼ਸ਼ਣ ਤੁਹਾਨੂੰ ਮੇਰੀ ਦਿਲੋ ਅਰਦਾਸ ਹੈ (ਢਾਡੀ ਹਰਪ੍ਰੀਤ ਸਿੰਘ ਸਮਰਾ) 🙏🙏

  • @navtejsingh5781
    @navtejsingh5781 5 лет назад +9

    ਇਹ ਜਾਣਕਾਰੀ ਅੱਜ ਕੱਲ ਕਿਸੇ ਕਿਸੇ ਨੂੰ ਪਤਾ ਹੋਣੀ ਲੋੜ ਹੈ ਆਪਣਾ ਇਤਿਹਾਸ ਜਾਨਣ ਦੀ

  • @joginderkhalsa3394
    @joginderkhalsa3394 4 года назад +1

    ਵਾਹਿਗੁਰੂ ਜੀ ਕਿਰਪਾ ਕਰਕੇ ਸਾਨੂੰ ਹਰੀ ਸਿੰਘ ਨਲੂਆ ਜੀ ਦੇ ਜੀਵਨ ਵਾਂਗੂੰ ਜੀਣਾ ਆ ਜਾਏ

  • @gurdeepsandhu727
    @gurdeepsandhu727 4 года назад +8

    Jarnail Hari Singh Naluaa nu Dunia de 10 Best Generals vich 1st Place utte darj kita gia hai...!! Every Sikh is should be Proud of this fact...🙏🙏🙏

  • @jaspreetkaur-bc5fl
    @jaspreetkaur-bc5fl 4 года назад +1

    ਵਾਹਿਗੁਰੂ ਜੀ chadikala kerry aap de ਸਿਰ t mehar ਭਰਿਆ ਹੱਥ ਰੱਖਣ bahut ਵਧੀਆ ਵਿਚਾਰ ਬੋਲਣ da lehaja bahut ਚੰਗਾ ਵਾਹਿਗੁਰੂ mehar ਕਰੇ

  • @rainbowartgallerygallery1312
    @rainbowartgallerygallery1312 5 лет назад +15

    we are very proud to Sardar Hari Singh naluwa Ji
    and thank your

  • @LoveSaab-b3i
    @LoveSaab-b3i Год назад

    ਵਾਹਿਗੁਰੂ ਸਾਹਿਬ ਜੀ ਤੁਹਾਡਾ ਭਲਾ ਕਰੇ,🙏🌺🌹🌺🙏

  • @guneetsodhi2167
    @guneetsodhi2167 5 лет назад +4

    S.Sukhpteet Singh Udoke ji,I salute you for giving knowledge about history of Punjab. I wish Waheguru Ji bless Sikh persons like you.

  • @user-cg8qt5bx2w
    @user-cg8qt5bx2w 8 месяцев назад

    ਆਨੰਦ ਆ ਗਿਆ ਜੀ ਜਰਨੈਲ ਸਾਬ ਦਾ ਇਤਿਹਾਸ ਸੁਣਕੇ⚔️😊

  • @sukhpalsingh-zx7qs
    @sukhpalsingh-zx7qs 5 лет назад +10

    Best parcharak Dr.Sukhpreet Singh Udhoke

  • @psingh201
    @psingh201 5 лет назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਡਾ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਜੀ

  • @HVS2328
    @HVS2328 3 года назад +3

    Bharat ke sacche sapoot. Wo kewal Sikhon ke dil mein nahi har Bharatwasi ke dil mein baste hain. Jai ho.🙏

  • @Kuljeet-singh
    @Kuljeet-singh 4 года назад +1

    ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਜੀ ਧੰਨਵਾਦ 🙏🙏🙏🙏

  • @rajindergill2052
    @rajindergill2052 4 года назад +23

    I am student of 12th class cbse school after watching your vedio
    I realise that they making us study
    Jo kubh ladi marani c vo jhansi wali rani thi I never read about sikh warrior in my school books

    • @dekhijabas5676
      @dekhijabas5676 4 года назад +2

      RSS , hindu sarkara ta vese hi sikhan de khilaaf ne oh ki praise karan ge sikhan di

    • @kulrajghuman7283
      @kulrajghuman7283 4 года назад

      Same here bro

  • @bhaihardeepsinghpatran5960
    @bhaihardeepsinghpatran5960 4 года назад +1

    ਬਹੁਤ ਖੂਬਸੂਰਤ ਵਿਚਾਰ #BhaiHardeepSinghPatran

  • @jujharsingh6661
    @jujharsingh6661 5 лет назад +6

    Bahut mahaan itihas sada par hari singh bare bahut kuj tuade kolo pata lagga ajj ...thanks veer ji

  • @surjitkaur1895
    @surjitkaur1895 Год назад +1

    ਵਾਹਿਗੁਰੂ ਜੀ।ਕੌਮ ਦੇ ਜਰਨੈਲ ਨੂੰ ਕੋਟਿ ਕੋਟਿ ਪ੍ਰਣਾਮ।

  • @satnamkaur695
    @satnamkaur695 4 года назад +6

    U r excellent speaker with very deep knowledge of respected Gurus and sikh history. I keep listening u on variety of topics. Long long live.

  • @KuldeepSingh-id8kq
    @KuldeepSingh-id8kq 2 года назад

    Dr shib ji app ji de dite gian vicho Bhut kush milda hai sabda nal ta app ji dhanbad ta nhi kita ja sakda whaguru ji app ji di umar Bhut hi lambi kar denn

  • @jagirsingh7369
    @jagirsingh7369 3 года назад +3

    Sher-E-Punjab Zindabad.
    Salute to Kissan Warriors too who are struggling at Delhi Border for survival of 70% population of our country linked with agriculture.
    And
    salute for Creating World history in agriculture sector.

  • @jaspalghuman1541
    @jaspalghuman1541 4 года назад +1

    ਡਾ ਸਹਿਬ ਵੀਰ ਆਪਣੇ ਨਚੋੜ ਦੀਆਂ ਕਿਤਾਬਾਂ ਲਿਖੋ ਪੰਜ ਪੰਜ ਕਿਤਾਬਾਂ ਦੇ ਸੈਟ ਬਣਾਉ ਹਰ ਗੁਰੂਘਰ ਦੇ ਬਾਹਰ ਵੇਚ ਖਾਲਸਾ ਏਡ ਵਾਲੇ ਸ: ਰਵੀ ਸਿੰਘ ਨਾਲ ਸਲਾਹ ਮਸ਼ਵਰਾ ਕਰੋ ਪਰਮਾਤਮਾ ਸਾਨੂੰ ਵੀ ਇਸ ਕਾਬਲ ਕਰ ਦੇ ਕਿ ਆਸੀ ਵੀ ਕੁਝ ਕਰ ਸਕੀਏ

  • @hope2496
    @hope2496 4 года назад +4

    ਰਾਜ ਕਰੇਗਾ ਖਾਲਸਾ 🙏

  • @manibajwa9094
    @manibajwa9094 3 года назад +2

    🙏 ਬੋਲੇ ਸੋ ਨਿਹਾਲ 🙏 ਸਤਿ ਸ਼੍ਰੀ ਅਕਾਲ 🙏
    🙏 ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ 🙏

  • @princekalerkaler7501
    @princekalerkaler7501 5 лет назад +47

    Dr. Sukhpreet singh ji,
    waheguru ji ka khalsa,
    Waheguru ji ki fathe...
    Dr. Sahib ji, tuhade diwana nu sunn k ityas di bahut jannkari mildi hai, sade kol oh shabad hi nahi han jina nal tuhadi soba tuhadi tarif kar sakie, guru mahraj tuhade te hamesh mehar bharea hath rakhann, waheguru ji ka khalsa waheguru ji ki fathe..,

  • @HarvinderSingh-vh9hb
    @HarvinderSingh-vh9hb 5 лет назад +2

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਸੁਣ ਕੇ ਲੂੰ ਖੜੇ ਹੋ ਗਏ ਅਖਾਂ ਵਿਚੋਂ ਪਾਣੀ ਆ ਗਿਆ ਪਹਿਲਾਂ ਸਾਡੇ ਜਰਨੈਲ ਇਦਾਂ ਦੇ ਹੁਦੇ ਸੀ ਤੇ ਹੁਣ ਦੇਖਦੇ ਹਾਂ ਤਾਂ ਹੁਣ ਕੁਝ ਨਹੀਂ ਲਿਖਣਾ ਬਸ

  • @PREETSANDHULOVE1
    @PREETSANDHULOVE1 5 лет назад +3

    ਭਾਈ ਸਾਹਬ ਜੀ ਸ਼ਬਦ ਕਾਫੀ ਨਹੀ ਆਪਜੀ ਦੀ ਖੋਜ ਤੇ ਵਾਰਤਾ ਲਲਈ ਪਰ ਫਿਰਵੀ ਆਪਜੀ ਦਾ ਬਹੁਤ ਧੰਨਵਾਦ ਇਹ ਅਮੁੱਲਾ ਇਤਿਹਾਸ ਖੋਜਣ ਤੇ ਸੁਣਾਉਣ ਲਈ

  • @sukhchainrandhawa1054
    @sukhchainrandhawa1054 4 года назад +2

    ਬਹੁਤ ਧੰਨਵਾਦ ਤੁਹਾਡਾ 👏

  • @amrindersingh4446
    @amrindersingh4446 5 лет назад +9

    Sikh history is a miracle for sikhs. We should be in touch of our history and our children also

  • @sukhbeerbrar5423
    @sukhbeerbrar5423 3 года назад

    ਸਤਿਨਾਮ ਵਹਿਗੁਰੂ ਜੀ ਸਤਿਨਾਮ ਵਹਿਗੁਰੂ ਜੀ ਸਤਿਨਾਮ ਵਹਿਗੁਰੂ ਜੀ ਸਤਿਨਾਮ ਵਹਿਗੁਰੂ ਜੀ ਸਤਿਨਾਮ ਵਹਿਗੁਰੂ ਜੀ

  • @Lotus-jf9fk
    @Lotus-jf9fk 5 лет назад +60

    ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਸਿਰਫ਼ ਡੋਗਰੇ ਗੱਦਾਰਾਂ ਕਾਰਣ ਹੀ ਖ਼ਤਮ ਹੋਇਆ ਸੀ

    • @jassher3747
      @jassher3747 5 лет назад +6

      Bhupinder Singh g,es Tran samjho k Aj di Hindu ideology, RSS , bjp jundli wali, Maharaja Sahib BHROSA kerde si Sabh te,Changi SOCH si KHALSE wali, Hor WAHEGURU janhe,thanks g

    • @didarsingh9822
      @didarsingh9822 3 года назад

      )0

  • @harjotsingh8256
    @harjotsingh8256 4 года назад +2

    ਧੰਨ ਬਾਬਾ ਹਰੀ ਸਿੰਘ ਨਲੂਆ ਵਾਹਿਗੁਰੂ ਜੀ🙏

  • @NisarAhmad-jn3oy
    @NisarAhmad-jn3oy 4 года назад +14

    I am proud to b the resident of Haripur, the city of Hari Singh

    • @toonice3494
      @toonice3494 4 года назад +2

      You're a good muslim

    • @captainjeetsingh6731
      @captainjeetsingh6731 4 года назад

      Make public more details about Hari Singh Nalwa and his descendants

    • @BeeTeePee91
      @BeeTeePee91 4 года назад +1

      Thanks For sharing it Nisar, do people generally hate him as an invader or see what They were fighting for?

    • @jagwinderpannu1571
      @jagwinderpannu1571 3 года назад +2

      nissar u r lucky man !!!!!!!!!!

    • @dharmindercheema8842
      @dharmindercheema8842 Год назад

      Waheguru ji Waheguru ji

  • @gurpreetbenipal7167
    @gurpreetbenipal7167 4 года назад +2

    🙏🙏ਸਰਦਾਰ ਜਰਨੈਲ ਹਰੀ ਸਿੰਘ ਨਲਵਾ ਜੀ ਸਿੱਖ ਕੌਮ ਦੇ ਮਹਾਨ ਸੂਰਬੀਰ 🙏🌻🌻🌻🌷🌷🌺🌺

  • @satnamkaur695
    @satnamkaur695 4 года назад +4

    U r a wonderful speaker with deep knowledge of history.

  • @ranveerkaur4503
    @ranveerkaur4503 2 года назад

    ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਨੇ ਬਹੁਤ ਵਧੀਆ ਸਿੱਖ ਕੌਮ ਦੇ ਮਹਾਨ ਸ਼ਹੀਦ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ 🙏🙏🙏

  • @gurmeethanjra9585
    @gurmeethanjra9585 5 лет назад +22

    Great Work!! veerji you should be awarded Panth Rattan.

    • @paul2direct
      @paul2direct 4 года назад +1

      A great madal should be awarded to you.
      I certainly support it.

    • @paramvirsinghsandhu9
      @paramvirsinghsandhu9 3 года назад

      Bhaji only badal is panth Ratan ahahaha.