Jang | ਜੰਗ | Dr. Sukhpreet Singh Udhoke | Bhushhan Samagam 2018 | IsherTv

Поделиться
HTML-код
  • Опубликовано: 12 сен 2024
  • ISHER TV - 084370-47771
    www.isher.tv
    ishertv

Комментарии • 155

  • @indianbride5376
    @indianbride5376 6 лет назад +80

    ਡਾ. ਸਾਹਿਬ ਤੁਸੀ ਪ੍ਰਚਾਰ ਕਰਦੇ ਸਮੇਂ ਤੁਹਾਨੂੰ ਘੱਟ ਸਮਾਂ ਹੋਣ ਕਰਕੇ ਹੋਰ ਸਮਾਂ ਲੈਣਾ ਪੈਦਾ ਮੇਰੀ ਬੇਨਤੀ ਹੈ ਕਿ 3-4 ਘੰਟੇ ਦਾ ਖੁਲਾ ਸਮਾਂ ਲੈ ਲਿਆ ਕਰੋ ਕਿਉਕਿ ਜਦੋ ਦਾ ਮੈ ਤੁਹਾਡਾ ਪ੍ਰਚਾਰ ਸੁਣਿਆ ਮੈ ਫਿਲਮਾਂ ਛੱਡ ਕੇ ਰੋਜ਼ ਸਿੱਖ ਿੲਤਿਹਾਸ ਸੁਣ ਕੇ ਹੀ ਸੋਂਦੀ ਹਾਂ

  • @barjinderpalsingh6035
    @barjinderpalsingh6035 4 года назад +6

    ਡਾ, ਸੁਖਪਰੀਤ ਸਿੰਘ ਉਦੋਕੇ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @jagseersingh8084
    @jagseersingh8084 6 месяцев назад

    ਡਾ ਸੁਖਪ੍ਰੀਤ ਸਿੰਘ ਉਦੋਕੇ ਜੀ ਵੱਲੋ ਇਤਿਹਾਸ ਦੀ ਬਹੁਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ, ਨਵੀ ਪੀੜੀ ਕਿਤਾਬਾਂ ਘੱਟ ਪੜ੍ਹਦੀ ਐ ਅਤੇ ਸਕੂਲ ਦੇ ਸਿਲੇਬਸ ਵਿੱਚ ਇਤਿਹਾਸਕ ਜਾਣਕਾਰੀ ਲਗਭਗ ਖਤਮ ਹੀ ਕਰ ਦਿੱਤੀ ਐ। ਸੋਸ਼ਲ ਮੀਡੀਆ ਰਾਹੀਂ ਸਹੀ ਇਤਿਹਾਸ ਦੀ ਜਾਣਕਾਰੀ ਦੇਣ ਲਈ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ,, ਵਾਹਿਗੁਰੂ ਤੁਹਾਨੂੰ ਹਰ ਤਰਾਂ ਦੀਆਂ ਦੁਨੀਆਵੀ ਤੇ ਰੂਹਾਨੀ ਖੁਸ਼ੀਆਂ ਬਖਸ਼ਣ ਜੀ ਤੁਸੀਂ ਹੋਰ ਵੀ ਜ਼ਿਆਦਾ ਖੋਜ ਕਰ ਸਕੋ ਇਹੀ ਅਰਦਾਸਿ ਕਰਦਾ ਹਾਂ ਉਸ ਡਾਢੇ ਅੱਗੇ।

  • @sikhhistory4879
    @sikhhistory4879 5 лет назад +20

    Dr ਸੁਖਪ੍ਰੀਤ ਸਿੰਘ ਖਾਲਸਾ ਜੀ ਤੁਹਾਡੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ

    • @sikhhistory6624
      @sikhhistory6624 5 лет назад

      Whatever he speaks is 90% gossip. He is a great THUGG

    • @davinder-kular
      @davinder-kular 3 года назад

      @@sikhhistory6624 any proof. You ain’t Sikh my man

    • @nagindersingh8558
      @nagindersingh8558 5 месяцев назад

      ​@@davinder-kularQC Qur'an ya😅😅 ana han?ggg&g&ggg&🎉😢😢😢 pop sl😢😢😢😢😢😢😢😢😢😢l🎉😢 ki la🎉🎉🎉 ZZ g@saz ok a😮😮😮😮 49:57 😢 free🎉 ana Lee p0 pop pop po22
      😢

  • @bhaigurmukhsinghsaharanpur817
    @bhaigurmukhsinghsaharanpur817 5 лет назад +9

    ਬਹੁਤ ਵਧੀਆ ਵੀਚਾਰ ਭਾਈ ਸਾਹਿਬ ਜੀ

  • @gurpreetsinghkalakh8402
    @gurpreetsinghkalakh8402 5 лет назад +11

    Punjab Da Anmol Diamond
    DR. Udhoke

  • @ਅਮਰੀਕਸਿੰਘਗ੍ਰੰਥੀਅਮਰੀਕਸਿੰਘਗ੍ਰੰਥੀ

    ਜਿਊਂਦੇ ਰਹੋ ਡਾਕਟਰ ਸਾਹਿਬ ਤੁਹਾਡੇ ਪਰਚਾਰ ਸੁਣਨ ਨੂੰ ਬਾਰ ਬਾਰ ਜੀ ਕਰਦਾ ਸਤਿਗੁਰੂ ਮਿਹਰ ਕਰਨ ਆਪ ਤੇ

  • @warriorrecord1372
    @warriorrecord1372 5 лет назад +12

    Sikh Komm da
    Anmulla hira
    Sada verr udhoke
    WAHEGURU GG
    esde lambi Umar karn .....

  • @gurdeepchahal8468
    @gurdeepchahal8468 5 лет назад +3

    Udoke sahab tuci sikh dharm bare bhumuli jankari diti dhanbad

  • @HarpalSingh-zs2yh
    @HarpalSingh-zs2yh 7 месяцев назад

    Punjab da Anmol Heera
    DR.Udhoke
    Waheguru ji mehar karan Dr Saab te

  • @PargatSingh-jc3nw
    @PargatSingh-jc3nw 5 лет назад +13

    ਕੌਮ ਦਾ ਹੀਰਾ ਪਰਚਾਰਕ , ਡਾਕਟਰ ਸੁੱਖਪ੍ਰੀਤ ਸਿੰਘ ਉਦੋਕੇ ।

  • @prabhjitsingh549
    @prabhjitsingh549 6 лет назад +43

    ਡਾ. ਸਾਹਿਬ ਕੌਮ ਦੇ “ਹੀਰੇ”

  • @sukhdevsingh5766
    @sukhdevsingh5766 5 лет назад +2

    ਡਾ ਸਾਹਿਬ ਤੁਹਾਡੇ ਸਾਰੇ ਲੈਕਚਰ ਸੁਣਦਾ ਹਾ ਤੁਸੀ ਜੋ ਤਵਾਰੀਖ ਲਿਖ ਰਹੇ ਹੋ ਬਹੁਤ ਸਲਾਘਾਯੋਗ ਕਮ ਆ ਬੜੀਆ ਸਟੇਟਮੈਂਟਾ ਦੇ ਕੇ ਸਮਝਾ ਰਹੇ ਹੋ ਕੌਮ ਨੂੰ ਮੈ ਬੜੀ ਰਸਪੈਕਟ ਕਰਦਾ ਤੁਹਾਡੀ
    ਪਰ ਇਕ ਗਲ ਮੈ ਕਹਿਣ ਤੋ ਨਹੀ ਰੁਕ ਸਕਦਾ @ ਜੱਸਾ ਸਿੰਘ ਆਹਲੂਵਾਲੀਆ ਤਾ ਬੜਾ ਹੁਬ ਕੇ ਨਾਮ ਲੈ ਰਹਾ ਜੱਸਾ ਸਿੰਘ ਦੂਜਾ ਕਹਿ ਰਹਾ @ ਰਾਮਗੜ੍ਹੀਆ ਕਹਿਣ ਤੇ ਮੂੰਹ ਦੁਖਦਾ ਸੀ 👈👈👈
    ਬਸ ਇਹ ਹੀ ਤੁਹਾਡੇ ਜਟਵਾਦ ਨੇ ਕੌਮ ਵਿੱਚ ਵੰਡੀਆ ਪਾ ਕੇ ਰਖ ਦਿਤੀਆ ਮੈ ਵਾਲਮੀਕ ਅਤੇ ਰਵੀਦਾਸ ਭਾਈਚਾਰੇ ਨਾਲ ਜਦੋ ਵੀ ਖਾਲਿਸਤਾਨ ਦੇ ਮੁਦੇ ਤੇ ਗਲ ਕੀਤੀ ਤਾ ਹਰ ਇਕ ਦਾ ਇਕੋ ਹੀ ਜਵਾਬ ਸੀ ਜਟਵਾਦ 👈👈👈

  • @sukhpalsandhu4721
    @sukhpalsandhu4721 5 лет назад +3

    Dr.sahib Sade kol shabad hi khatam ne tuhada dhanbad karan lai kamaal e Sikh ithas ena dhunga koi ni dass sakda

  • @anupinderjagal6012
    @anupinderjagal6012 4 года назад +3

    ਡਾ ਸਾਹਿਬ ਧੰਨਬਾਦ ਜੀ

  • @rajveer1396
    @rajveer1396 5 лет назад +6

    ਜੁਗ ਜੁਗ ਜੀਉ ਡਾ਼ ਸਾਹਿਬ

  • @ajitsimgh7251
    @ajitsimgh7251 6 лет назад +78

    ਡਾਕਟਰ ਸੁਖਪ੍ਰੀਤ ਸਿੰਘ ਜੀ ਆਪ ਜੀ ਇਤਿਹਾਸ ਦੀ ਕਥਾ ਬਹੁਤ ਡੁਘਾਈ ਵਿੱਚ ਕਰਦੇ ਹੋ ਵਾਹਿਗੁਰੂ ਆਪ ਉਤੇ ਮੇਹਰ ਕਰੇ।

  • @harvinderpalsingh3196
    @harvinderpalsingh3196 5 лет назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
    ਬਹੁਤ ਖੂਬ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਸਦਾ ਚੜ੍ਹਦੀ ਕੱਲਾ ਵਿੱਚ ਰੱਖਣ ਜੀ।

  • @gurpreetsinghdevgan1009
    @gurpreetsinghdevgan1009 5 лет назад +3

    ਸਰਹੰਦ ਤਾ ਹੁਣ ਛੋਟੀ ਸਹਿਰ ਹੀ ਰਿਹ ਗਿਆ ਪਿਹਲਾ ਇਹ ਦਿਲੀ ਤੱਕ ਫੈਲਿਆ ਹੋਇਆ ਖੇਤਰਫਲ ਸੀ ਇਸ ਲਈ ਇਸ ਨੂੰ ਸੂਬਾ ਸਰਹੰਦ ਆਖਿਆ ਗਿਆ ਸੀ

  • @arjandevsingh8066
    @arjandevsingh8066 5 лет назад +4

    Waheguru chrdi kla ch rakhe tuhanu

  • @jaspaalsingh8443
    @jaspaalsingh8443 8 месяцев назад +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ

  • @narinderpalsingh3669
    @narinderpalsingh3669 5 лет назад +13

    ਡਾਕਟਰ ਸਾਹਿਬ ਸੰਤ ਭਿੰਡਰਾਵਾਲਿਆ ਦੇ ਜੀਵਨ ਬਾਰੇ ਨਵੀਂ ਸਪੀਚ ਜ਼ਰੂਰ ਦੇਉ ਜੀ

  • @taranjeetkaur1462
    @taranjeetkaur1462 5 лет назад +3

    Bot kamal panth da hery na main fan a ana de

  • @gorathind7474
    @gorathind7474 4 года назад +1

    Waheguru ji mehar krna ji

  • @GurjeetSingh-vh6er
    @GurjeetSingh-vh6er 5 лет назад +3

    ਕੌਮ ਦੇ ਹੀਰੇ ਡਾਂ ਸਾਹਿਬ

  • @puransingh3992
    @puransingh3992 5 лет назад +2

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੱਲੋ ਪੂਰਨ Hargobind ਨਾਭਾ

    • @KulwinderSingh-qg6tc
      @KulwinderSingh-qg6tc 2 года назад

      ਬਾ ਕਮਾਲ ਵੀਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ।

  • @davindersinghbatth8026
    @davindersinghbatth8026 6 лет назад +28

    ਵਾਹਿਗੁਰੂ ਤੁਹਾਨੂੰ ਇਸੇ ਤਰਾਂ ਚੜਦੀ ਕਲਾ ਵਿੱਚ ਰੱਖੇ

  • @LUCKYSINGH-uk6fr
    @LUCKYSINGH-uk6fr 5 лет назад +4

    Waheguru ji kahllsa waheguru ji fatte shri guru gobind Singh maharaj ji meher karo veer ji ph karna

  • @davindergill1681
    @davindergill1681 6 лет назад +23

    Udhoke Saab Big Salute to you.. No words brodr Sikh kaum need more people lyk you nd Ajmer Singh Ji.✌✌✌✌

    • @jagjeetaraich8102
      @jagjeetaraich8102 6 лет назад +1

      Davinder Gill beere really appreciate you. Aaj de singer b Uddoke huna nu sunn dai oo🙏🏻

    • @RamanDeep-fh4ld
      @RamanDeep-fh4ld 6 лет назад

      Ryt Ajmer Singh g..nd Dr Udoke Saab

    • @Dapinderpal
      @Dapinderpal 5 лет назад

      rd

    • @paul2direct
      @paul2direct 4 года назад

      Thanks for sharing the details of Information -- would love to see the picture & understand more details on this.

    • @KulwinderSingh-qg6tc
      @KulwinderSingh-qg6tc 2 года назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @palwindersingh9393
    @palwindersingh9393 6 месяцев назад

    Dr.saab g waheguru ji ka Khalsa waheguru ji ki Fateh 🙏bhai saab plz time khula leya kroo benti parvan kreyoo bhot dhanwadh ji🙏

  • @sukhmandermaan6681
    @sukhmandermaan6681 2 месяца назад

    Bai g goosebumps aa jande aa jdo tusi history Das de ho apne puratan sikha di te akha Cho Pani wagda rehnda lgatar

  • @Manpreetsingh-lp5io
    @Manpreetsingh-lp5io 5 лет назад +3

    Waheguru ji waheguru

  • @user-sq4ig7fk9x
    @user-sq4ig7fk9x Год назад +2

    ਵਾਹਿਗੁਰੂ ਜੀ ਸਭ ਦੇ ਪਰਿਵਾਰਾਂ ਨੂੰ ਖੁਸ਼ ਰੱਖੀ।

  • @garrysingh1924
    @garrysingh1924 5 лет назад +5

    Sukar datya, meri kaum lyi vi din change auon lage han. long live dear. regards

  • @ranjitbal3736
    @ranjitbal3736 6 лет назад +22

    Another Interesting Snippet from the Kargil war
    And then there was a sikh soldier who gave a series of shocks to a tough RMO. The doctor got his first shock when he saw the sikh soldier coming in with his one arm on the other hand. The soldier was walking down so normally that doctor assumed that soldier was in a state of shock and his mind is not registering the pain. But the doctor was grossly incorrect and he understood the fact in next few minutes.
    To ease down the soldier, the doctor started asking regular question like his name, number, unit, fighting, the cause of wound etc. But the soldier was giving all the answers in a normal tone- like nothing has happened to him. Now the puzzled doctor was in a state of shock. He ran out of questions and in that shock or confusion or anxiety he uttered `Time kya hua hai`. The Sikh soldier said in a dead cold voice `Jihra hath kataya hoya hai, us pe gadhi lagi hoyee hai, time vekhlao` (there is a watch on that cut off arm, you may check the time on that`. The doctor stopped for a moment, looked up in dis-belief and did not ask any more question.
    Bole So Nihal
    Satt Sri Akal

  • @gurindersingh925
    @gurindersingh925 5 лет назад +3

    ਡਾਕਟਰ ਸਾਹਿਬ ਜੀ ਚਮਕੌਰ ਸਾਹਿਬ ਤੋ ਬਾਅਦ ਨਾਂਦੇੜ ਸਫਰ ਦਸੋ ਜੀ

  • @gurmeetdhaliwal2757
    @gurmeetdhaliwal2757 2 года назад +1

    Punjab Khalistan sarkar Raj 2024

  • @jimmysingh5286
    @jimmysingh5286 5 лет назад +2

    Waheguruje

  • @gurdialsingh2386
    @gurdialsingh2386 5 лет назад +2

    Wahaguru ji

  • @harmindersingh1802
    @harmindersingh1802 4 года назад

    Dil tu sat shreeakal

  • @ranasandhu4592
    @ranasandhu4592 6 лет назад +4

    Satgur kirpa kre apjite veerji

  • @GurmeetSingh-yp2jm
    @GurmeetSingh-yp2jm 3 года назад

    ਡਾਕਟਰ ਸਾਹਿਬ ਜੀ ਬਹੁਤ ਵਧੀਆ ਪ੍ਰਚਾਰਕ ਹੋ ਤੁਸੀਂ 🙏🙏🙏🙏🙏

  • @gurumattv7678
    @gurumattv7678 3 года назад

    ਭਾਈ ਸੁਖਪ੍ਰੀਤ ਸਿੰਘ ਵਧੀਆ ਪਰਚਾਰ ਹੈ

  • @singhharry3660
    @singhharry3660 5 лет назад +4

    waheguru ji..

  • @s.manmohansingh1582
    @s.manmohansingh1582 6 месяцев назад

    ਵੀਰ ਜੀ ਰਾਜਾ ਤੇ ਰਾਣੀ ਪੋਸਟ ਜੰਮੂ ਕਸ਼ਮੀਰ ਦੇ ਜ਼ਿਲਾ ਪੁੰਣਛ ਚ ਹੈ
    ਰਾਜਾ ਪੋਸਟ ਤੇ ਕਬਜ਼ੇ ਨੂੰ ਲੈਣ ਲਈ 2 ਸਿੱਖ ਰੇਜਮੈਂਟ ਕਰਨਲ ਖੰਨਾ ਦੀ ਅਗਵਾਈ ਚ ਲੜੀ ਸੀ । 2nd ਸਿੱਖ ਦਾ ਬਹੁਤ ਵਡਾ ਨੁਕਸਾਨ ਹੋਇਆ ਸੀ । ਰਾਜਾ ਪੋਸਟ ਤੇ 2nd ਸਿੱਖ ਨੇ ਕਬਜ਼ਾ ਕਰ ਲਿਆ ਸੀ ਜੌ ਤਾਸ਼ਕੰਦ ਸਮਝੌਤੇ ਚ ਵਾਪਿਸ ਦੇ ਦਿੱਤੀ ਗਈ ਸੀ।
    ਓਹਨਾ ਸ਼ਹੀਦਾਂ ਦੀ ਯਾਦ ਚ ਪੁੰਣਛ ਸ਼ਹਰ ਦੇ airfield ਚ Raja Memorial ਬਂਇਆ ਹੋਇਆ ਹੈ

  • @bhupinderkundlas9456
    @bhupinderkundlas9456 5 лет назад +3

    Wahe guru gee ka Khalsa. Wahe guru ki Fateh ,
    Dr udhoke. Gee great thaks , ! God bless u sir ,

  • @bhaigurmeetsinghmeetalwarw1454
    @bhaigurmeetsinghmeetalwarw1454 3 года назад

    Wah udoke sh salute h tohanu..🙏🙏

  • @amanjotsingh5274
    @amanjotsingh5274 5 лет назад +2

    ਡਾ: ਸਾਹਿਬ ਸਤਿ ਸ਼੍ਰੀ ਆਕਾਲ,
    ਤੁਸੀਂ ਆਪਣਾ ਭਾਸ਼ਣ ਜੰਗ ਦੇ ਕਾਰਨਾਂ ਤੋਂ ਸ਼ੁਰੂ ਕੀਤਾ ਸੀ, ਪਰ ਸਾਰਾਗੜੀ ਅਤੇ ਭਾਰਤੀ ਫੌਜਾਂ ਦੀ ਗੱਲ ਕਰਨ ਵੇਲੇ ਤੁਸੀਂ ਉਹਦੇ ਕਾਰਨ ਲਕੋ ਲਏ, ਇਨਾਂ ਲੜਾਈਆਂ ਨੂੰ ਤੁਸੀਂ ਸਿੱਖੀ ਸਪਿਰਟ ਨਾਲ ਜੋੜ ਦਿੱਤਾ... ਮਿਹਰਬਾਨੀ ਕਰਕੇ ਪੈਰਾਮੀਟਰ ਤਾਂ ਇੱਕ ਰੱਖੋ ਜੀ.... ਹੈੱਡ ਵੀ ਸਾਡਾ ਟੇਲ ਵੀ ਸਾਡਾ...? :) /\

  • @aniljuneja9841
    @aniljuneja9841 3 года назад

    Unique Lecture by Mr udhoke

  • @harvanshsingh8240
    @harvanshsingh8240 4 года назад +2

    Wahiguru Chardi Kala bakshey

  • @gurpreetsinghramgarhiya9925
    @gurpreetsinghramgarhiya9925 5 лет назад +3

    ਵੀਰ ਜੀ ਕ੍ਰਿਪਾ ਕਰਕੇ ਹਰਨੇਕ ਸਿੰਘ ਨੇਕੀ ਨੂੰ ਵੀ ਜਵਾਬ ਦਿਓ ਇੱਕ ਵਾਰ ਕਿਓਂਕਿ ਉਹ ਬਹੁਤ ਗਲਤ ਬੋਲਦਾ ਆਪਣੇ ਗੁਰੂ ਸਾਹਿਬਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਬਾਰੇ।।

  • @magharsinghpanesar1556
    @magharsinghpanesar1556 5 лет назад +2

    WAH JI WAH Dr Odhaikay

  • @satnamSingh-tw2sm
    @satnamSingh-tw2sm 5 лет назад +2

    ਵਾਹਿਗੁਰੂ ਜੀ

  • @hakambahadarpuria776
    @hakambahadarpuria776 5 лет назад +1

    Khalsa ji from hakam bahadurpuria sangrur

  • @amarjeetsingh6882
    @amarjeetsingh6882 4 года назад

    ਭਾਈ ਸਾਹਿਬ ਜੀ ਤੁਸੀਂ ਬਹੁਤ ਸੋਹਣੀਆ ਵਿਚਾਰਾਂ ਪੇਸ ਕਰਦੇ ਹੋ ਜੀ 🙏

  • @sunnytoor1858
    @sunnytoor1858 6 лет назад +3

    guru ithas de katha very nice,,thanks you,

  • @kulvendersaini2600
    @kulvendersaini2600 5 лет назад +2

    Waheguru ji da koalas, Waheguru ji di fateh

  • @Dhatt007
    @Dhatt007 15 дней назад

    Waheguru 🙏🏼

  • @jaspreetsingh-po9tg
    @jaspreetsingh-po9tg 4 года назад +2

    Dr saab Kade sade pond vi aao is tarah lecture karan

  • @RamanDeep-fh4ld
    @RamanDeep-fh4ld 6 лет назад +2

    ਡਾ ਉਦੋਕ ਸਾਹਿਬ ਜੀ*

  • @malkeetsingh8422
    @malkeetsingh8422 6 лет назад +6

    Bole So Nihal, Sat Shri Akal

  • @dearabubakardearabubakar7690
    @dearabubakardearabubakar7690 3 года назад +1

    Khalisatan janda bad

  • @rajvirk3923
    @rajvirk3923 5 лет назад +2

    Hindustan da hira

  • @magharsinghpanesar1556
    @magharsinghpanesar1556 5 лет назад +2

    SHAHBASH PUTTER JI Dr udhoke

  • @KuldeepSingh-wi8bc
    @KuldeepSingh-wi8bc 7 месяцев назад

    🙏🙏

  • @toshindersingh3014
    @toshindersingh3014 5 лет назад +2

    Dhanbad virje

  • @gurdhiansingh1401
    @gurdhiansingh1401 3 года назад

    🙏🙏🙏🙏🙏

  • @prabhjotsingh7623
    @prabhjotsingh7623 4 года назад

    S.Uodhoke ji jihde s c kom cho sikh sajde na ohna nu majehbi sikh kiha janda ha ki vakaya hi sikh do taran da han zad k dasam patshah ji na ta sirf sikh sajje sirf sikh fir ih farak kion so kirpa kar k dunian nu ih v samjaoo ji app ji di kom ta bahhut kirpa hoigi ji

  • @singhsabb8141
    @singhsabb8141 3 года назад

    Sikhism need perfect history historian to tract real rich history keep it up doctor sahib

  • @harmeetsinghbaidwan3796
    @harmeetsinghbaidwan3796 4 года назад

    Dr. Sahab Singh ji, Waheguru ji ka KHALSA waheguru ji kee fateh ji,
    Baenti karde aa keh GURU PANTH, GURSIKHI TEH GUR ITIHAAS BARE, APNNEH SWROOP NUH THORRA HORR AGGAHAN YOUNGMAN (STUDENTS) TAKK VADHAUN(SEKHAUN)
    DEE KIRPA KAROH JI.
    AJJ KHALSEH PANTH(PURI SIKH COMM) COMMUNITY, NUH BAHUT JARORAT(LODD) HAIH.
    WAHEGURU JI BHALLI KARAN JI, BAKHSHISH KAROJI.
    Waheguru ji ka khalsa Waheguru ji kee Fateh ji.
    🌹🌹🙏🙏🙏🙏🙏🌹🌹🌹🌹🌹🌹🌹🌹🌹🌹🌹🌹🌹

  • @RaviSingh-td1kv
    @RaviSingh-td1kv 6 лет назад +7

    bhot vadiya dr.saab ji

  • @kamaldeepsingh7035
    @kamaldeepsingh7035 5 лет назад +3

    Nice 👍

  • @mrsingh9511
    @mrsingh9511 6 лет назад +4

    very nice veer g

  • @aujlajatt3174
    @aujlajatt3174 6 лет назад +5

    Waheguru

  • @darshansingh-ze3lx
    @darshansingh-ze3lx 4 месяца назад

  • @gurmailkapoor4241
    @gurmailkapoor4241 4 года назад

    Waheguru ji bless you veerji

  • @SatnamSingh-nm5bk
    @SatnamSingh-nm5bk 6 лет назад +1

    Wahegurji ji

  • @satnamsinghsatta3464
    @satnamsinghsatta3464 Год назад

    🙏⚔️🦅❤️🙏

  • @gurpartapsingh6324
    @gurpartapsingh6324 6 лет назад +3

    Dr. Saab tuhadi saari vichaar bhtt hi vdiya hai....ajj sikh kaum nu tuhade vrge itihaaskaara di bhtt lodh hain..... waheguru mehar krn...chardi kla bhakshan...
    Bt ik swaal v hai k es JANG topic de vich 1984 di jang di gal kyo nhi kitti ???
    Jawaab den di kirpaalta krni ...🙏🙏🙏

  • @Manpreet-nq6wq
    @Manpreet-nq6wq 6 лет назад +10

    ੳੁਦੋਕੇ ਸਾिਹਬ ਮੈ ਤੁਹਾਨੂੰ िਮਲਣਾ ਚਾਹੁੰਦਾ ਹਾ ਕੀ ਤੁਹਾੜਾ ਮੋਬਾਇਲ ਨੰਵਰ िਮਲ ਸਕਦਾ ਹੈ ਜੀ

    • @harbanssandhu9627
      @harbanssandhu9627 5 лет назад +1

      Manpreet ਦੰਦੀਵਾਲ oa

    • @paul2direct
      @paul2direct 4 года назад

      Thanks for sharing the details of Information -- would love to see the picture & understand more details on this.

  • @gurmeetsinghsingh402
    @gurmeetsinghsingh402 4 года назад

    Waheguri ji⚘⚘⚘⚘🙏

  • @LS-cg1wt
    @LS-cg1wt 5 лет назад +3

    ਵੀਰ ਜੀ ਇਕ ਗੱਲ ਨੀ ਸਮਝ ਅਾ ਰਹੀ ਕਿ ਅੱਜ ਦੁਸਿਹਰਾ ਹੈ ਅਤੇ ਗੁਰੂਦੁਅਾਰੇ ਵਿੱਚ ਵੀ ਇਹ ਤਿਓਹਾਰ ਮਨਾਇਅਾ ਜਾਦਾ ਕੀ ਇਸ ਤਿਓਹਾਰ ਦਾ ਸਿਖ ਇਤਿਹਾਸ ਵਿਚ ਕੋਈ ਮਹੱਤਵ ਹੈ

    • @someinv6320
      @someinv6320 5 лет назад

      Bhai G...xmas day bhi Guru Ghar sajde...don't mean we celebrate xmas...no worries...enables phikar na karaye karo...

  • @paul2direct
    @paul2direct 4 года назад

    Thanks for sharing the details of Information -- would love to see the picture & understand more details on this.

  • @SurinderSingh-yf8kd
    @SurinderSingh-yf8kd 4 года назад

    V good sir

  • @lakhwinderkaur4814
    @lakhwinderkaur4814 2 года назад

    ਸੁਖ ਡਾਕਟਰ ਜੀ ਸੁਬੇਦਾਰ ਜੀ ਪ੍ਰਗਟ ਸਿੰਘ ਭੱਗੋ ਸਿੰਘ ਭੋਲਰ ਦਾ ਚੇਲਾ ਡੀ ਅੱਸ਼ ਪੀ ਭੱਗੋ ਅੰਨਪੜ੍ਹ ਬੰਦਾਂ ਭੋਲਰ ਨੇ ਡੀ ਅੱਸ਼ ਪੀ ਬਣਾਂ ਦਿੱਤਾ ਉਦੀ ਗੱਡੀ ਚੱਲੳਦਾ ਜੀ ਭੋਲਰ ਦੀ ਗੱਡੀ ਚੱਲੳਦਾ ਸੀ ਪੀ ਏਂ ਪੀ

  • @pawaghdhdgd1348
    @pawaghdhdgd1348 3 года назад

    Attt

  • @GurmeetSingh-yp2jm
    @GurmeetSingh-yp2jm 3 года назад

    ਡਾਕਟਰ ਸਾਹਿਬ ਜੀ ਮੈਨੂੰ ਆਪਣਾ ਫੋਨ ਨੰਬਰ ਭੇਜੋ

  • @RajaKumar-qh4oc
    @RajaKumar-qh4oc 5 лет назад +2

    Jai khalsa jai hind

  • @KulwantSingh-xf2me
    @KulwantSingh-xf2me 6 лет назад +1

    🙏💞🙏💞🙏💞🙏

  • @jagmeetsingh57
    @jagmeetsingh57 2 года назад

    18:40 Bheekhan Shah ji ki le k gye c??

  • @dharamveersingh7627
    @dharamveersingh7627 6 лет назад +3

    44:00 23000िਸॅਖਾਂ ਦਾ ਕਤਲ ਤੇ ਕਾਰिਗਲ

  • @GurpalSingh-mn9yh
    @GurpalSingh-mn9yh 2 года назад

    Bhathinda da pind plz

  • @ArjunSingh-dj8pr
    @ArjunSingh-dj8pr 4 года назад

    ੮੪ ਦਾ ਜੰਗ

  • @arunsinghhonysingh5370
    @arunsinghhonysingh5370 5 лет назад +3

    Sub bt tekh h lakin ya sumh m ne ata jub jub guna krta h log ek sikh hi kom subse phila guna ko rokna k liya kyu khdhi hoti h

  • @AVTARSINGH-wb4sr
    @AVTARSINGH-wb4sr 6 лет назад +11

    Dr Saab tadi sift vasta word nai ha

  • @kawalmeet7793
    @kawalmeet7793 6 лет назад +2

    Bht vdiaa but jung ta golden temple v hoyi india waleaa di poosha chukaa dittiaaa sant ji ne Darya na kro 1984 v gajj vajj k bolya kr

  • @vickymandee6205
    @vickymandee6205 5 лет назад

    B

  • @punjabiarchers5811
    @punjabiarchers5811 4 года назад

    ruclips.net/video/4u3eU7P49OI/видео.html
    Teerandazi sikhan layi ehh channel subscribe karoji

  • @user-xk9tq2kf5r
    @user-xk9tq2kf5r 3 года назад

    ਗੁਲੀਡੰਡਾ ਕਿਸੇ ਵਾਸਤੇ ਖੇਡਦੇ ਰਹਿਉ ਆਪਣੇ ਵਾਸਤੇ ਕੁੱਝ ਕੀਤਾ ਸਟੇਟਾ ਵਾਸਤੇ ਗੁਲਾਮ ਹੋ ਕੇ ਲੜਦੇ ਰਹਿਉ

  • @diljitsandhu9676
    @diljitsandhu9676 5 лет назад

    Ashok ne Budh dhrm apnaun to 40 sal tk Raj kita..te aapne Raj samay kise hmlavar nu Bharat ch bdn Ni Dita c ...