ਇੰਦਰਾ ਗਾਂਧੀ ਦਾ ਏਜੇਂਟ ਬਣਕੇ ਕੈਪਟਨ ਜਦੋ ਸੰਤਾਂ ਨਾਲ ਗੁਪਤ ਮੀਟਿੰਗ ਕਰਨ ਆਇਆ!

Поделиться
HTML-код
  • Опубликовано: 1 фев 2025

Комментарии • 60

  • @ChamailSingh-l8z
    @ChamailSingh-l8z 8 месяцев назад +39

    ਜੇ ਪੰਜਾਬ ਦੇ ਲੀਡਰ ਆਪਣੀ ਹੳਉਮੈਂਨੂੰਛਡਕੇ ਸੰਤਾਂ ਦਾ ਸਹਿਯੋਗ ਲੈਕੇ ਪੰਜਾਬ ਮਸਲੇ ਦਾ ਇਮਾਨਦਾਰੀ ਨਾਲ ਹਲਕਰਦੇਤਾਂਹੋਸਕਦਾਹੈਕਿਸੈਂਟਰਦੀਸਰਕਾਰਦੀ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦੀ ਹਿੰਮਤ ਨਾਂ ਪੈਂਦੀ 🎉❤ਅਜ ਵੀ ਪੰਜਾਬ ਦੇ ਲੀਡਰ ਆਪਣੀ ਹੳਉਮੈਂਨੂੰਛਡਕੇ ਪੰਜਾਬ ਮਸਲੇ ਦਾ ਇਮਾਨਦਾਰੀ ਨਾਲ ਸ਼ਾਂਤੀ ਪੂਰਬਕ ਹਲਕਰਾਉਣ🎉❤ਇਸਦੇ ਵਿੱਚ ਹੀ ਭਲਾ ਹੈ 🎉ਸਿੱਖ ਕੌਮ ਦੇ ਹੱਕਾਂ ਨੂੰ ਹਮੇਸ਼ਾਂ ਵਾਸਤੇ ਦਬਾ ਕੇ ਨਹੀਂ ਰਖਿਆ ਜਾ ਸਕਦਾ 🎉ਬੋਲੋ ਜੀ ਵਾਹਿਗੁਰੂ 🎉❤🎉❤🎉❤🎉❤🎉❤🎉❤🎉❤

  • @amarjeetsingh2346
    @amarjeetsingh2346 8 месяцев назад +17

    ਅਨੰਦਪੁਰ ਸਾਹਿਬ ਦਾ ਮਤਾ ਸਾਰੇ ਰਾਜਾਂ ਦੀ ਖ਼ੁਦਮੁਖ਼ਤਿਆਰੀ ਦੀ ਗੱਲ ਕਰਦਾ ਹੈ ਨਾਂ ਕਿ ਇਕੱਲੇ ਪੰਜਾਬ ਦੀ

  • @jatindersingh1572
    @jatindersingh1572 7 месяцев назад +3

    Waheguru ji Dhan Dhan Sant jarnail Singh ji bhindran wale

  • @jarnailsinghsahota9192
    @jarnailsinghsahota9192 8 месяцев назад +4

    Waheguru. Sat sri akal ji.

  • @bhupinderdhaliwal7096
    @bhupinderdhaliwal7096 8 месяцев назад +18

    ਇਕ ਗੁਰਦੁਆਰੇ ਦਾ ਗ੍ਰੰਥੀ ਗਿਆਨੀ ਜਰਨੈਲ ਸਿੰਘ ਨੇ ਇਨਾਂ ਉਚਾ ਚਾੜ ਦਿੱਤਾ ਫੇਰ ਥੱਲੇ ਉਤਰੇ ਨਾਂ ਉਸ ਵੇਲੇ ਥੱਲੇ ਲਾਉਣ ਵੇਲੇ ਪੰਜਾਬ ਦਾ ਕੀ ਹਾਲ ਕਰਾਤਾ

  • @jasbirsing6568
    @jasbirsing6568 6 месяцев назад

    Dan dan guru ramdas ji tara shukar ha

  • @sukhchainsekhon5999
    @sukhchainsekhon5999 8 месяцев назад +1

    Waheguru ji Waheguru ji 🙏

  • @RajwantSingh-o2p
    @RajwantSingh-o2p 7 месяцев назад

    ਸਿੱਖ ਧਰਮ ਬੇਲਗਾਮ ਕੋਈ ਇਤਿਹਾਸ ਬਣਾ ਕੇ ਜੇਹੜਾ ਮਰਜੀ ਝੂਠ ਰੋੜ ਦੇਵੇ ਕੋਈ ਪੁੱਛਣ ਵਾਲਾ ਨਹੀਂ।ਐਵੇਂ ਤਾਂ ਐਸਜੀਪੀਸੀ ਬ੍ਥੇਰੇ ਬੌੜ ਮਾਰੀ ਜਾਂਦੀ ਹੈ ਕਿ ਇਕ ਹੁਕਮਨਾਮਾ ਜਾਰੀ ਨਹੀਂ ਹੋ ਸਕਦਾ ਕੇ ਕੋਈ ਵੀ ਵਿਅਕਤੀ ਆਪਣੀ ਮਨਘੜਤ ਕਹਾਣੀ ਐਸਜੀਪੀਸੀ ਤੋਂ verify ਕਰਵਾਏ ਬਿਨਾਂ ਐਂਟੀ ਸੋਸ਼ਲ ਤੇ ਖਾਸ ਤੌਰ ਤੇ ਐਂਟੀ ਸਿੱਖਿਜ਼ਮ ਮੀਡੀਆ ਤੇ ਅੱਪਲੋਡ ਨਹੀਂ ਕਰ ਸਕਦਾ। ਸਿੱਖ ਧਰਮ ਦੇ ਦੋਖੀਆਂ ਬਾਰੇ ਤਾਂ ਜਿੰਨਾ ਨੇ ਇਹ ਦੌਰ ਆਪਣੇ ਪਿੰਡੇ ਤੇ ਹੰਡਾਇਆ ਉਹ ਨਹੀਂ ਸਮਝ ਸਕੇ ਤੇ ਉਹਨਾਂ ਨੂੰ ਪੰਦਰਾਂ ਸਾਲ ਰਾਜ ਭਾਗ ਦਿੱਤਾ,ਤੇ ਨਵੀਂ ਪੀੜ੍ਹੀ ਇਹ ਅਸਲੀਅਤ ਕਿਸ ਤਰ੍ਹਾਂ ਸਮਝੇਗੀ।

  • @omkardeol8189
    @omkardeol8189 7 месяцев назад

    Whaguru je

  • @jiuansinghgill4373
    @jiuansinghgill4373 8 месяцев назад +48

    ਵੀਰ ਵੀਡੀਓ ਬਣਾਉਣ ਤੋਂ ਪਹਿਲਾਂ ਇੱਕ ਮਿਤੀ ਦੱਸੋ ਕਦੇ ਇਕਾਸੀ ਕਦੇ ਬਿਆਸੀ ਪਰ ਇਹ ਦੋਨੋਂ ਤਰੀਖਾਂ ਗ਼ਲਤ ਹਨ ਇਹ ਮੀਟਿੰਗ ਤਰਾਸੀ ਵਿੱਚ ਹੋਈ ਸੀ

  • @pavittarsingh739
    @pavittarsingh739 8 месяцев назад +10

    ਇਸ ਦਾ ਮਤਲਬ ਇਹ ਜਮਾਂਦਰੂ ਦੱਲਾ।

  • @ehsanellahi9026
    @ehsanellahi9026 8 месяцев назад

    Hero off nation baba ge jurnial singh

  • @juaalasinghgrewal6818
    @juaalasinghgrewal6818 8 месяцев назад +18

    ਭਾਈ ਸਾਹਬ ਕੈਪਟਨ ਦੀ ਇਹ ਮੁਲਾਕਾਤ ਸੰਤਾਂ ਨਾਲ ੧੯੮੧ ਵਿਚ ਨਹੀਂ ਸਗੋਂ ੧੯੮੩ ਵਿਚ ਹੋਈ ਸੀ।।ਨਾਲ਼ੇ ਇਹ ਮੀਟਿੰਗ ਸੰਤਾ ਨਾਲ ਓਹਨਾ ਦੇ ਪਿੰਡ ਵਿੱਚ ਨਹੀਂ ਸਗੋਂ ਦਰਬਾਰ ਸਾਹਿਬ ਵਿਚ ੧੯੮੩ ਵਿਚ ਹੋਈ ਸੀ।।ਕਿੰਨਾ ਖੜੂਸ ਬੰਦਾ ਐ ਤੂੰ ਐਵੇਂ ਹੀ ਝੂਠ ਤੂਫ਼ਾਨ ਮਸਾਲੇ ਲਾ ਲਾ ਕੇ ਛੱਡੀ ਜਾਣੇ।।ਨਾ ਤੈਨੂੰ ਕਿਸੇ ਗੱਲ ਦਾ ਨਾ ਪਤਾ ਨਾ ਸੁਤਾ ਐਵੇਂ ਈ ਧੂੜ ਚ ਟੱਟੂ ਛੱਡੀ ਫਿਰਦਾ ਐ।।ਸਦਕੇ ਜਾਈਏ ਤੇਰੀ ਵਿਦਵਤਾ ਦੇ

    • @khemsingh6241
      @khemsingh6241 8 месяцев назад +2

      Bilkul Sahi gall

    • @mann-kg4pg
      @mann-kg4pg 8 месяцев назад +1

      ਆ ਸੰਨ ਨਹੀਂ ਪੜ੍ਹਿਆ ਜਾਂਦਾ

    • @kuldipsingh4609
      @kuldipsingh4609 8 месяцев назад

      ਉਖੜੇ ਕੁਹਾੜੇ ਜਿਹੇ ਲੱਗਦੇ ਐ

  • @punjabi192-jp3ep
    @punjabi192-jp3ep 8 месяцев назад

    Good work

  • @SukhdevSingh-rx3om
    @SukhdevSingh-rx3om 8 месяцев назад +2

    Rajiv Gandhi & Simranjeet Singh Mann Both Reached at home.Amerika da Bable pistal Village Rode Lande bhent kita.Simarjeet Singh Mann Present Time SSP Faridkot ci.

  • @gurikhokhar1184
    @gurikhokhar1184 8 месяцев назад

    Satnam waheguru

  • @dalipsingh2421
    @dalipsingh2421 7 месяцев назад

    Omgl

  • @harjeetsinghbedi2465
    @harjeetsinghbedi2465 7 месяцев назад +1

    Amrinder chore dee koe zameer nahi he

  • @jasbirsinghpamar1787
    @jasbirsinghpamar1787 8 месяцев назад +4

    Santan nu Pakistan naal jorna ,Khalastan naal jorna te Rajiv di jaan nu Punjab wich khatra ih sab agencian di sajish darshondian ne.jaihind.

    • @kajindersingh4957
      @kajindersingh4957 8 месяцев назад

      Punjabis need a leader like Maharaja Ranjeet Singh and Baba Fula Singh who can teach lesson to terrorist gvt 0f 1984.

  • @chamkaursingh5154
    @chamkaursingh5154 8 месяцев назад +5

    Waheguru ji

  • @AmarjeetSinghSingh-uz9zm
    @AmarjeetSinghSingh-uz9zm 8 месяцев назад

    Td di hvaldar Amrender nu bvasir bndh nhi hoi he

  • @bhupinderjitsingh6987
    @bhupinderjitsingh6987 8 месяцев назад +3

    ਬੇੜਾ ਗ਼ਰਕ

  • @manjitsinghmanjitsingh660
    @manjitsinghmanjitsingh660 8 месяцев назад +2

    🙏😔

  • @makhansinghsingh2736
    @makhansinghsingh2736 8 месяцев назад +4

    Badal bhi sath mile c

  • @niyazgill691
    @niyazgill691 8 месяцев назад +1

    Bai kuj saal pehla video bna deni c, mae ta ajj vi 15000 vala phone deek da jehda captain ne dene c jittan te

  • @jagrajsandhu8421
    @jagrajsandhu8421 8 месяцев назад

    ਇਹ ਮਨਘੜਤ ਕਹਾਣੀ ਕੇਂਦਰ ਸਰਕਾਰ ਦੀ ਨੀਤੀ ਨੀਅਤ ਦਾ ਜ਼ਿਕਰ ਕੀਤਾ,

  • @SurjitRana-d7f
    @SurjitRana-d7f 8 месяцев назад +3

    Kapton Arminder he is gardar how come he still walking he should be go the train

  • @nannurajbhar5968
    @nannurajbhar5968 5 месяцев назад

    I

  • @karamjitsingh8427
    @karamjitsingh8427 8 месяцев назад +7

    ਪੰਜ ਪੜੇ ਹੋਏ ਅਨਪੜ੍ਹ ਗਵਾਰ ਨੇ ਅੱਧਾ ਪੰਜਾਬ ਮਰਵਾ ਦਿੱਤਾ ਪੰਜਾਬ ਚ ਸ਼ਾਂਤੀ ਬਹਾਲ ਕਰਨ ਲਈ ਕਿੰਨਾ ਕਰਜ਼ਾ ਚੜਿਆ ਕਿੰਨੇ ਪੰਜਾਬ ਦੇ ਘਰ ਉਜੜੇ

    • @deepharman3304
      @deepharman3304 8 месяцев назад +1

      Sharam kro ਗਲਬਾਤ krn da salika sikho

    • @HarjinderSingh-eg8hw
      @HarjinderSingh-eg8hw 8 месяцев назад +1

      ਉਸ ਟੈਮ ਇਹ ਗਲ ਕਹਿਣੀ ਸੀ ਹੁਣ ਤੇ ਉਹ ਦੁਨੀਆ ਤੇ ਚਲੇ ਗਏ ਹੁਣ ਜੋ ਮਰਜੀ ਬੋਲੀ ਜਾ।

    • @jasvindersingh4813
      @jasvindersingh4813 8 месяцев назад

      @@deepharman3304 Hor Os Sarkari Dale Ne PhD Kiti See

    • @jasvindersingh4813
      @jasvindersingh4813 8 месяцев назад

      @@HarjinderSingh-eg8hw fir os Ne Kee Lun Put Laina See

    • @jasvindersingh4813
      @jasvindersingh4813 8 месяцев назад

      Giani Jail Singh Sanjay Gandhi Dee. Rakhel See Bhindarawala Sare Darde See Nahi Taa Tu Prohibited Hathiar Kai Ke Fir ke Dekh Je Police Ne Teri Gandh Vich Petrol La Ke Mircha Wali Dang Na Diti Taa Gul Kari

  • @ranjodhsingh6705
    @ranjodhsingh6705 8 месяцев назад

    Gdaar niklya captain

  • @jasvindersingh4813
    @jasvindersingh4813 8 месяцев назад +2

    Shri Man ji Bhindarawala Ta Ap Sarkari Agent see Giani Jail Singh and Sanjay Gandhi Dee Upaj See Nahi Taa Bhindarawale Dee Jurat See prohibited Hathiar Lai ke Firda Nahi Tu Fir ke Dekhal Bhindarawale Ne Sari Sikh kom Dee Jawani Da Ghaan Karwa Dita Apni Family Jihrhi Bhukh nu Gholdi See Auj Arba Pati Aa

  • @JaswinderSingh-sj5vq
    @JaswinderSingh-sj5vq 7 месяцев назад +1

    ਪੈਸਾ ਕਮਾਉਣਾ ਵੀਡੀਓ ਬਨਾਅ ਕੇ

  • @kuldipkaur7509
    @kuldipkaur7509 8 месяцев назад +1

    Hun ki lena ehna gallan to, sare mr muk gye. Koi hor chuj de gal kr aven boli jana

    • @SharandeepSingh-dx3yk
      @SharandeepSingh-dx3yk 8 месяцев назад

      Hlo

    • @SidhuBhaji5911ale
      @SidhuBhaji5911ale 6 месяцев назад

      O prava 84 na bhulanyog na hi bakshanyog dhan dhan sant Baba jarnail singh ji Khalsa bhindrawale 🪯🪯🪯🙏

  • @ਸਹਿਜੇਰਚਿਓਖਾਲਸਾਚੈਨਲ

    ਬਕਵਾਸ

  • @DhillonDhillon-i8v
    @DhillonDhillon-i8v 7 месяцев назад

    ਤੂ ਪਹਿਲਾ ਜੰਮਿਆਂ ਸੀ

  • @SandeepSharmaSoni-8383
    @SandeepSharmaSoni-8383 8 месяцев назад +2

    Bhindrawala v indira gandhi da hi agent si 😂😂😂😂

  • @Sukhwindersingh-f9r
    @Sukhwindersingh-f9r 8 месяцев назад +2

    Waheguru ji