ਕਿਓ ਕਰਵਾਉਣੇ ਪਏ ਗੁਰੂ ਗੋਬਿੰਦ ਸਿੰਘ ਜੀ ਨੂੰ 3 ਵਿਆਹ ਸਚਾਈ ਸੁਣਕੇ ਹੈਰਾਨ ਹੋ ਜਾਵੋਗੇ। Sakhiyan Kahaniyan ।

Поделиться
HTML-код
  • Опубликовано: 28 дек 2024

Комментарии • 66

  • @sakhiyankahaniyan
    @sakhiyankahaniyan  8 месяцев назад +43

    ਪੰਛੀਆਂ ਨੂੰ ਦਾਣੇ ਪਾਉਣ ਦਾ ਫਲ ਹਰਇਕ ਮਨੋਕਾਮਨਾ ਪੂਰੀ ਹੋਵੇਗੀ ਬਾਬੇ ਨਾਨਕ ਦੇ ਬਚਨ ਹਨ ruclips.net/video/J8JnhIMQgow/видео.htmlsi=p1kqG0tZrxFMUOE4

  • @jaspaljassar2582
    @jaspaljassar2582 4 месяца назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @punjabinewstoday
    @punjabinewstoday 8 месяцев назад +6

    Dhan guru Gobind Singh ji

  • @VeerpalkaurHayer
    @VeerpalkaurHayer День назад +1

    Waheguru ji ka Khalsa waheguru ji ki Fateh Khalsa ji 🙏 waheguru ji waheguru ji waheguru ji waheguru ji waheguru ji waheguru ji ⚔️⚔️⚔️🙇🍃🙏🍃🙏⚔️🙇🙇⚔️

  • @JaggiKaler-xl6ne
    @JaggiKaler-xl6ne 18 часов назад +1

    Waheguru Ji Ka Khalsa Waheguru Ji ki Fateh 🙏❤️

  • @parminderkaursuri447
    @parminderkaursuri447 2 дня назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਗੁਰੂ ਸਾਹਿਬ ਜੀ ਦੀ ਜੀਵਨੀਆਂ ਨੂੰ ਲੋਕ ਬੇਬੁਨਿਆਦੀ ਗਲਾਂ ਨਾਲ ਵਿਗਾੜਣ ਦੀਆਂ ਕੋਸ਼ਿਸ਼ਾਂ ਕਿਉਂ ਕਰਦੇ ਹਨ। ਬਹੁਤ ਗ਼ਲਤ ਗਲ ਹੈ। ਫਲਤੂ ਗੱਲਾਂ ਕਰਕੇ ਲੋਕਾਂ ਨੂੰ ਰੱਬ ਦਾ ਭੈ ਨਹੀਂ ਲਗਿਆ।

  • @karamjeetkaur8956
    @karamjeetkaur8956 18 часов назад +1

    Dhan dhan baba Deep Singh ji

  • @nirmalsinghbhullar1705
    @nirmalsinghbhullar1705 6 месяцев назад +11

    ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਇੱਕੋ ਹੀ ਵਿਆਹ ਸੀ। ਜਦੋਂ ਮਾਤਾ ਜੀਤੋ ਜੀ ਨੂੰ ਵਿਆਹ ਕਿ ਘਰ ਆਏ ਤਾਂ ਮਾਤਾ ਗੁਜਰੀ ਜੀ ਨੇ ਕਿਹਾ ਆਹ ਮੇਰੀ ਸੁੰਦਰੀ ਉਦੋਂ ਤੋਂ ਉਨ੍ਹਾਂ ਦਾ ਨਾਂ ਸੁੰਦਰੀ ਪੈ ਗਿਆ। ਇਹਦੇ ਸਬੂਤ ਹੋਰ ਵੀ ਬਹੁਤ ਨੇ।
    ਮਾਤਾ ਸਾਹਿਬ ਕੌਰ ਦਾ ਡੋਲਾ ਕੁਆਰਾ ਡੋਲਾ ਹੀ ਰਿਹਾ ਸੀ।

    • @KarnailSingh-r8d
      @KarnailSingh-r8d 5 месяцев назад +2

      ਬਾਈ ਜਿਸ ਤਰ੍ਹਾਂ ਤੂੰ ਕਹਿੰਦਾ ਹ ਨਾ ਵੀ ਇੱਕੋ ਵਿਆਹ ਸੀ ਤਾਂ ਮਾਤਾ ਜੀਤੋ ਜੀ ਦਾ ਅਨੰਦਪੁਰ ਸਾਹਿਬ ਵੀ ਸਰੀਰ ਛੱਡ ਗਏ ਤੇ ਫਿਰ ਦਿੱਲੀ ਦੋ ਮਾਤਾਵਾਂ ਕਿਹੜੀਆਂ ਦੀਆਂ ਇਹਦੇ ਬਾਰੇ ਦੱਸੀਆਂ ਯਾਰ

  • @kuljeetkaur4981
    @kuljeetkaur4981 5 месяцев назад +6

    Waheguru ji Waheguru ji 🙏🙏🙏🙏🙏🙏🙏🙏🙏🙏🙏

  • @amangill9202
    @amangill9202 2 дня назад +2

    Weheguru ji weheguru ji weheguru ji weheguru ji weheguru ji weheguru ji weheguru ji

  • @dawinderkaur5200
    @dawinderkaur5200 День назад +1

    ਵਾਹਿਗੁਰੂਜੀ❤❤❤❤❤

  • @GurbaniKathaTv
    @GurbaniKathaTv 8 месяцев назад +4

    Baba ji mehar kran ji

  • @surjitkaurnarang9188
    @surjitkaurnarang9188 4 месяца назад +2

    Waheguru ji waheguru ji waheguru ji waheguru ji waheguru ji. 🙏🙏🙏🙏🙏

  • @mashasingh5095
    @mashasingh5095 3 месяца назад +4

    Waheguru ji❤❤❤❤❤❤🙏🙏🙏🙏🙏

    • @jstrading7531
      @jstrading7531 2 дня назад

      ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @bhindersingh5811
    @bhindersingh5811 5 месяцев назад +3

    Satnam. Sri. Waheguru. Ji. ❤❤❤❤❤❤❤❤❤❤

  • @avtarmaan2098
    @avtarmaan2098 27 дней назад +3

    Dhan dhan shaiv shri guru govi d sìngh ji amrit de dathe sabans dane mard agmqra waheguru ji

  • @kamaljeetkaurbal4082
    @kamaljeetkaurbal4082 3 дня назад +2

    Waheguru ji ka Khalsa Waheguru ji ke fathe ji

  • @manjitkaur5642
    @manjitkaur5642 6 месяцев назад +2

    Wahe guru ji

  • @SardoolsinghKang
    @SardoolsinghKang День назад +5

    ਕਿਊ ਇਤਿਹਾਸ ਤੋੜ ਮਰੋੜ ਪੇਸ ਕਰਦੇ ਓ ਮਾਤਾ ਅਜੀਤ ਕੌਰ ਗਲਤ ਆ ਮਾਤਾ ਜੀਤੋ ਜੀ ਸੀ

  • @PunjabNo1
    @PunjabNo1 8 месяцев назад +2

    Satnam Waheguru ji

  • @amarjeetkaursabharwal483
    @amarjeetkaursabharwal483 5 месяцев назад +2

    Waheguruji meher kero

  • @GurbakashSingh-jr1mt
    @GurbakashSingh-jr1mt День назад

    Waheguru ji Waheguru ji Waheguru ji Waheguru ji Waheguru ji Waheguru ji

  • @balrajbajwa9116
    @balrajbajwa9116 Месяц назад +1

    Waheguru ji waheguru ji waheguru ji waheguru ji waheguru ji

  • @Varindersingh-w9j
    @Varindersingh-w9j День назад +1

    Waheguru ji🙏

  • @LakhvirsinghLakhvir-t3h
    @LakhvirsinghLakhvir-t3h 16 часов назад

    Sach aa

  • @Sumanpreet_tube3342
    @Sumanpreet_tube3342 6 месяцев назад +2

    Guru ji jo v karde sab thik hi karde kuj galt ni karde 🙏🙏🙏🙏waheguru ji

  • @ThePunjabNewsToday
    @ThePunjabNewsToday 8 месяцев назад +1

    Waheguru ji mehar ji

  • @kamleshoberai1051
    @kamleshoberai1051 4 месяца назад

    WAHEGURUJIWAHEGURUJI

  • @ranjeetsekhon765
    @ranjeetsekhon765 День назад +1

    Waheguru ji waheguru ji ❤❤❤❤😂

  • @SikhNewsTv
    @SikhNewsTv 8 месяцев назад +1

    Waheguru

  • @subhnoor610
    @subhnoor610 5 месяцев назад +3

    Waheguru ji

  • @JivensinghSran
    @JivensinghSran 2 месяца назад +1

  • @Sardarnivsserni
    @Sardarnivsserni 15 часов назад

    Mata sundri ji nal guru maharaj ji da viah 2 c te frr sahibzada Ajit singh ji vadde kive hoya jdo ki 3 sahibzade nikke ny Ajit Singh ji nalo mata ajit kaur ji de putter ta frr vadde hone c 2nd marirge toh Sahibzade nikke huna c waheguru ji minu tuhadi samjh nhi ayi

  • @BLUEPHEONIXBROTHERS
    @BLUEPHEONIXBROTHERS 7 месяцев назад +11

    ਭਾਈ ਸਾਹਿਬ ਜੀ ਬੇਨਤੀ ਹੈ ਕਿ ਜੇ ਗੁਰੂ ਸਾਹਿਬ ਜੀ ਨੇ ਦੁਜੀ ਮਾਤਾ ਸੁੰਦਰੀ ਜੀ ਨਾਲ ਸ਼ਰੀਰਕ ਸਬੰਧ ਬਨਾਉਣ ਵਿੱਚ ਕੋਈ ਨਹੀ ਸੀ ਤਾਂ ਮਾਤਾ ਸਾਹਿਬ ਦੇਵਾ ਜੀ ਨਾਲ ਕਿਊ ਨਹੀਂ ਬਨਾਏ ਕਾਰਨ ਤੁਸੀਂ ਦੱਸਣਾ,। ਜਦੋਂ ਕਿ ਗੁਰੂ ਸਾਹਿਬ ਤਾਂ ਏਕਾ ਨਾਰੀ ਸਦਾ ਜਤੀ ਦਾ ਹੋਕਾ ਦੀਤਾ, ਹੁਣ ਤੁਸੀਂ ਦਸੋ, ਤੁਸੀਂ ਝੂਠੇ ਜਾ ਗੁਰੂ ਸਾਹਿਬ। ਇਹ ਤਸੀ ਦਸਣਾ ਜੀ ਸੱਚਈ ਕੀ ਹੈ।

    • @parmindersingh2081
      @parmindersingh2081 6 месяцев назад +3

      ਮੈਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਸ਼ੋਸ਼ਲ ਮੀਡੀਆ ਨੇ ਲੋਕਾਂ ਨੂੰ ਕੁਝ ਜ਼ਿਆਦਾ ਹੀ ਗਿਆਨ ਦੇ ਦਿਤਾ ਹੈ ਅਤੇ ਅੱਜ ਕੱਲ੍ਹ ਗੁਰੂ ਸਾਹਿਬ ਤੇ ਈ ਕਿੰਤੂ ਪ੍ਰੰਤੂ ਕਰ ਦਿੰਦੇ ਹਨ ਜੀ

    • @HarbhajanSingh-x6z
      @HarbhajanSingh-x6z 5 месяцев назад +1

      BalwantNathVpoNall

    • @KarnailSingh-r8d
      @KarnailSingh-r8d 5 месяцев назад +3

      ਭਰਾਵਾ ਗੁਰੂ ਪਿਤਾ ਦੀਆਂ ਗੁਪਤ ਗੱਲਾਂ ਨੂੰ ਜਾਨਣ ਦੀ ਕੋਸ਼ਿਸ਼ ਨਾ ਕਰਿਆ ਕਰੋ ਤੁਸੀਂ ਆਪਣੇ ਪਿਤਾ ਦੀਆਂ ਗੱਲਾਂ ਨੂੰ ਤਾਂ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ ਗੁਰੂ ਪਿਤਾ ਦੀਆਂ ਕਿਉਂ ਕਰਦੇ ਹੋ ਵੈਸੇ ਮਾਤਾ ਸਾਹਿਬ ਦੇਵਾ ਪਿਛਲੇ ਜਨਮਾਂ ਦੇ ਇਹਨਾਂ ਦੇ ਜੀਵਨ ਸਾਥੀ ਸੀਗੇ ਮਾਤਾ ਜੀ ਨੇ ਵੀ ਬਹੁਤ ਤਪੱਸਿਆ ਕੀਤੀ ਸੀ ਫਿਰ ਵੀ ਕੁਆਰਾ ਡੋਲਾ ਬਣ ਕੇ ਰਹੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ

    • @sukhwant690
      @sukhwant690 3 дня назад

      Os wele tak Guru Sahib ne Braham Dhar lea c .Sareerak Sambandh jaroori nahi hunda .Sara khalsa mata Sahib kaur di jholi ch paea

    • @vickymehta7047
      @vickymehta7047 День назад

      Gurgaddi to baithan to baad brahamcharya da palan kita janda..mata sahib Kaur v ohna naal ruhani tor te Jude c..Guru ji ne phla hi gal khol ke kiti c ki oh hun brahamchari ne par mata ji de ruhani pyar nu vekh ke viah kita

  • @KuljeetKour-uo1ff
    @KuljeetKour-uo1ff 6 месяцев назад +2

    ਸਰਬੰਸਦਾਨੀ ਗੁਰੂ ਪਿਤਾ ਨੂੰ ਆਚਰਣਹੀਣ ਤੇ ਟਰੈਕਟਰ ੳੱੱਤੇ ਸ਼ੱਕ ਕਰਕੇ ਪ੍ਰਚਾਰ ਕਰਨ ਵਾਲਿੳ ਦੁਸ਼ਟੋ ਤੁਹਾਡਾ ਆਪਣਾ ਸਰਬੰਸ ਗ਼ਰਕ ਹੋ ਕੇ ਰਹਿ ਜਾਏਗਾ ਗੁਰੂ ਦਾ ਬਹੁਤ ਉਚਾ ਕਿਰਦਾਰ ਸੀ ਗੁਰੂ ਸਾਹਿਬ ਦੀ ਇਕੋ-ਇਕ ਮਹਿਲ ਸਨ ਮਾਤਾ ਸੁੰਦਰ ਕੌਰ ਜੀ ਜਿੰਨਾ ਦਾ ਪੇਕੇ ਘਰ ਦਾ ਨਾ ਸੀ ਜੀਤੋ ਇਕੋ ਮਹਿਲ ਦੇ ਦੋ ਨਾਂ ਸਨ
    ਦੂਜੀ ਮਾਤਾ ਸਾਹਿਬ ਕੌਰ ਸਮੁੱਚੇ ਪੰਥ ਦੀ ਮਾਂ ਸੀ ਗੁਰੂ ਸਾਹਿਬ ਦਾ ਉੰਨਾ ਨਾਲ ਕੋਈ ਗ੍ਰਹਿਸਥੀ ਸਬੰਧ ਨਹੀਂ ਸੀ। ਅਕਲ ਦੇ ਅੰਨਿਉ ਕੋਈ ਅਕਲ ਦੀ ਗੱਲ ਕਰਦਿਆਂ ਕਰੋ

    • @ashu1572
      @ashu1572 4 месяца назад

      Shi keha ji

    • @ashu1572
      @ashu1572 4 месяца назад +1

      Jjehde loka nu apne guru ji te bhrosa ni hunda ona nu kise te bhrosa ni hunda

    • @sarbjitkaur6069
      @sarbjitkaur6069 22 часа назад

      Bilkul shi ji. Jdo ohna😅qq

    • @sarbjitkaur6069
      @sarbjitkaur6069 22 часа назад

      Jdo ohna aap ji nsihat diti hoyi hai ke eka naar jti hoye. Mata Sahib Devan ji ne tan shuru ton hi apna mnya hoya ci, jis karan Guru Sahib ne ohna nu Khalse di Mata da khitab dita. Waheguru ji sanu bakhsh lain ji.

  • @ravindersinghmanohar2790
    @ravindersinghmanohar2790 6 месяцев назад

    As per information I have gathered, Guru Gobind Singh Ji had only two wives ie Mata. Ajit kaur (also named Mata Sundari ji) and Mata Sahib devan. Guru Sahin had four sons from Mata Ajit kaur ji. Mata Sahib devan lived seperately and had only spiritual relations with Guru Sahib. She was therefore made mother of Khalsa during Amrit Sanchaar ceremony in 1699.

  • @kamalsharma9814
    @kamalsharma9814 7 месяцев назад

    🌷🙏🌷🙏🌷🙏🌷🙏🙏🪯🪯🪯♥️♥️

  • @kiransahota3556
    @kiransahota3556 8 месяцев назад +2

    Ki bakwas karke o ਤੁਸੀਂ jhutha lok. Do viah have si. Mata Jito ji hi da na mata sundri sii. Video bana around da shark charia.

  • @parminderpanesar600
    @parminderpanesar600 8 месяцев назад

    You people always confuse people. Doesn't matter. We love them all.

  • @NSINGH-j6x
    @NSINGH-j6x 3 дня назад

    Ena Dalia.nu PTA.nhi.kis.ne.janmia

  • @NSINGH-j6x
    @NSINGH-j6x 3 дня назад

    Ah.kutid.ki.bhukdi.khuda.roop.gurupita.tuhade.verge.dalio.tusi.hud.cham.di.loth.bhuat.hrampuna.kar.rehe.bhuat.dukhi.ho.ke.mroge

  • @anilag4469
    @anilag4469 6 месяцев назад

    Aapka tarika bahut hi boring hai baar baar saadh--sangat ji hi bolte ja rhe ho asli baat kehne ki bjaaye .
    Agli baar thori practice kr lena video bnane se pehle

  • @sukhwinderkaur-kh4tv
    @sukhwinderkaur-kh4tv День назад

    Now you vedio not good perform but boring so u r interest in😢😢 views

  • @amarjeetSingh-z7g8r
    @amarjeetSingh-z7g8r 2 дня назад

    Chup kyo kar jana ee

  • @vanshabhi2761
    @vanshabhi2761 6 месяцев назад

    Faltu na bolo Guru ji diya 2 marriage s,

    • @vanshabhi2761
      @vanshabhi2761 6 месяцев назад +2

      Guru ji jasa sacha kon ho sakda hai

  • @veenakaur3323
    @veenakaur3323 13 часов назад

    ਵਾਹਿਗੁਰੂ ਜੀ🙏🙏🙏 🌹

  • @gittug4606
    @gittug4606 17 часов назад

    Waheguru ji waheguru ji waheguru ji waheguru ji waheguru ji ❤

  • @SankatMochanshabad
    @SankatMochanshabad 8 месяцев назад +2

    Guru Gobind ji thanks

  • @amandeepsingh9747
    @amandeepsingh9747 6 месяцев назад +1

    Waheguru ji waheguru ji

  • @kaminiwalia6752
    @kaminiwalia6752 2 дня назад

    Waheguru ji

  • @Cmbhagwantmaanfanclub
    @Cmbhagwantmaanfanclub 8 месяцев назад +1

    Guru ji mehar

  • @sukhvindersingh6690
    @sukhvindersingh6690 6 месяцев назад +1

    Dhan Guru Gobind Singh ji