MOHABBATNAMA l Harjinder Kaur & Harjeet Singh l EP 32 l Rupinder Kaur Sandhu l B Social

Поделиться
HTML-код
  • Опубликовано: 21 окт 2024

Комментарии • 270

  • @baljinderkaler1713
    @baljinderkaler1713 6 месяцев назад +1

    Beautiful couple and Good Mulakat God bless you Both ji Waheguru ji Chardikla vich rakho es Jodi nu

  • @karnailssomal2908
    @karnailssomal2908 Год назад +30

    ਜ਼ਿੰਦਗੀ ਦੀ ਸਮਝ ਲਈ ਇਹੋ ਜਿਹੇ ‌ਪ੍ਰੋਗਰਾਮ ਬਹੁਤ ਲਾਹੇਵੰਦ ਹਨ
    ਬੀਬੀ ਰੁਪਿੰਦਰ ਕੌਰ ਸੰਧੂ ਬਤੌਰ ਐਂਕਰ ਹੁਣ ਟੀਸੀ ਉੱਤੇ ਹਨ। ਅਜਿਹੇ ਲੋਕ ਸਾਡੇ ਸਮਾਜ ਦਾ ਮਾਣ ਹਨ। ਸ਼ੁਭ ਕਾਮਨਾਵਾਂ ਬਹੁਤ ਬਹੁਤ!!!

  • @ravindergill9225
    @ravindergill9225 7 месяцев назад +1

    ਜੀ,. ਜਿਹੜਾ ਬੰਦਾ ਵਿਆਹ ਕਰਾਉਣ ਸਮੇਂ ਰਸੋਈ ਨੂੰ ਯਾਦ ਰੱਖਦਾ, ਵਧੀਆ ਜੀਵਨ ਗੁਜਾਰ ਜਾਂਦਾ,.

  • @paramjitsaini4359
    @paramjitsaini4359 Год назад +8

    ਬਹੁਤ ਅੱਛਾ ਪਰੋਗਰਾਮ ਹੈ ਰੁਪਿੰਦਰ ਜੀ ਬਹੁਤ ਕੁਛ ਸਿੱਖਣ ਨੂੰ ਮਿਲਦਾ ਧੱਨਵਾਦ ਜੀ😊

  • @balvirkaur9925
    @balvirkaur9925 Год назад +8

    ਬਹੁਤ ਹੀ ਵਧੀਆ ਗੱਲ ਬਾਤ, ਲੋਕਾਂ ਨੂੰ ਸਿੱਖਣ ਲਈ ਬਹੁਤ ਕੁਝ ਜੇ ਸਮਝਣ ਵਾਲੇ ਹੋਣ❤

  • @amanpreetkang9696
    @amanpreetkang9696 Год назад +7

    ਬਹੁਤ ਹੀ ਪਿਆਰੀਆਂ ਦਿਲ ਨੂੰ ਟੁੰਬਣ ਵਾਲੀਆਂ ਗੱਲਾਂ ।

  • @GurjeetSingh-ph5um
    @GurjeetSingh-ph5um Год назад +5

    ਬਹੁਤ ਸੋਹਣੀਆਂ ਗੱਲਾਂ ਸੀ ਅੰਕਲ ਤੇ ਆਂਟੀ ਜੀ ਦੀਆਂ
    ਬਹੁਤ ਸੋਹਣਾ Mohabbatnama 👍WMK

  • @charanjeetrobby8454
    @charanjeetrobby8454 Год назад +8

    ਬਹੁਤ ਚੰਗਾ ਲੱਗਿਆ ਮੁਹੱਬਤਨਾਮਾ
    ਦਿਲੋਂ ਬਹੁਤ ਬਹੁਤ ਸਤਿਕਾਰ ਤੇ ਦੁਆਵਾਂ

  • @MSGaminG-cc4dz
    @MSGaminG-cc4dz Год назад +3

    Very good Faimaly Wahiguru Ji Kirpa Kro Sab te Satnam Wahiguru Ji

  • @sukhiduggankaur384
    @sukhiduggankaur384 Год назад +28

    ਜੇਕਰ ਮਾਂ ਪਿਓ ਦੇ ਰਿਸ਼ਤੇ ਸਹੀ ਹੋਣ ਤਾਂ ਬੱਚਿਆਂ ਨੂੰ ਸਹੀ ਸੇਧ ਮਿਲ ਸਕਦੀ ਹੈ, ਜੇਕਰ ਮਾਪੇ ਹੀ ਘਰ ਵਿੱਚ ਕਲੇਸ਼ ਖੜ੍ਹਾ ਕਰਦੇ ਹੋਣ, ਤਾਂ ਫਿਰ ਰੱਬ ਹੀ ਰਾਖਾ ਹੈ, ਇਹ ਮੁਲਾਕਾਤ ਬਹੁਤ ਵਧੀਆ ਲੱਗੀ ਧੰਨਵਾਦ 🙏🙏🙏🙏🙏🙏❤❤❤❤❤

  • @sukhjeetkaur348
    @sukhjeetkaur348 Год назад +10

    ਬਹੁਤ ਹੀ ਦਿਲਚਸਪ,, ਉਸਾਰੂ ਅਤੇ ਸਿੱਖਿਆਦਾਇਕ ਪ੍ਰੋਗਰਾਮ।ਮੇਜ਼ਬਾਨ ਅਤੇ ਮਹਿਮਾਨ ਸਦਾ ਚੜਦੀ ਕਲਾ ਵਿਚ ਰਹਿਣ❤

  • @ramneekbanipal2109
    @ramneekbanipal2109 Год назад +5

    I have done my eye surgery today so can’t watch anything I just play this interview to listen only
    Rooh da sukun ney eh gallan baataan thanks a lot

  • @ravindergill9225
    @ravindergill9225 7 месяцев назад +2

    ਜੀ,. ਔਰਤ ਦੇ ਚੂੜ੍ਹੀਆਂ ਪਾਉਣ ਵਿੱਚ ਉਹ ਵੀ ਮੲਇਕ ਮੂਹਰੇ, ਮਾਨਸਿਕ ਤੰਦਰੁਸਤੀ ਲੁੱਕੀ ਹੋਈ ਹੈ, ਸਲਾਂਮ,.

  • @TALWINDERSIDHU
    @TALWINDERSIDHU Год назад +21

    ਜਦੋੰ ਆਂਟੀ ਨੇ ਆਪਣੇ mother in law (ਸੱਸ) ਦੀ ਖੂਹ ‘ਚ ਛਾਲ ਮਾਰਨ ਆਲੀ ਗੱਲ ਦੱਸੀ ਤਾਂ ਆਪ ਮੁਹਾਰੇ ਅੱਖਾਂ ‘ਚ ਪਾਣੀ ਆ ਗਿਆ… ਮਾਂਵਾਂ ਆਪਣੇ ਪੁੱਤਾਂ ਨੂੰ ਕਿੰਨਾ ਜਾਣਦੀਆਂ ਹੁੰਦੀਆਂ ਨੇ.. ਅੰਕਲ ਜੀ ਦਾ ਵੀ ਅੰਦਾਜ-ਏ-ਮਹੁੱਬਤ ਲਾਜਵਾਬ ਸੀ..ਹਰ ਥਾਂ ਪ੍ਰਗਟ ਹੋ ਜਾਂਦੇ ਸੀ..Law of attraction ਦਾ ਸੱਚਾ ਸਬੂਤ ਆ ਆਂਟੀ ਅੰਕਲ ਦੀ ਕਹਾਣੀ ❤

  • @Rozy.07
    @Rozy.07 Год назад +7

    ਬਹੁਤ ਪਿਆਰਾ ਅਤੇ ਸਤਿਕਾਰਯੋਗ ਜੋੜਾ ਹੈੈ। ਬਹੁਤ ਸਿਖਿਆਦਾਇਕ ਵਿਚਾਰ ਹਨ। ਸਚਮੁੱਚ ਮੁਹੱਬਤਨਾਮਾ ਹੈ❤

    • @satwinderpawar9532
      @satwinderpawar9532 Год назад

      ਜਿੰਦਗੀ ਜਿਊਣ ਲਈ ਨਵੀਆਂ ਪੈੜਾ

  • @SukhwinderSingh-wq5ip
    @SukhwinderSingh-wq5ip Год назад +8

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @darshnasharma9848
    @darshnasharma9848 Год назад +3

    ਪ੍ਰਮਾਤਮਾ ਤੁਹਾਨੂੰ ਸਦਾ ਇਕਠੇ ਅਤਾ ਖੁਸ ਰਖੇ ਬਹੁਤ ਵਧੀਆ ਹੈ

  • @RajvirSinghKalkat
    @RajvirSinghKalkat Год назад

    Bhut hi vadhia mulakaat
    Kaffi kush sikhann nu miliya
    Stay blessed ❤❤❤

  • @harindersinghgarcha3287
    @harindersinghgarcha3287 Год назад +4

    Waheguru ji parmatma sab da bla kre ji 🙏🏼 Waheguru

  • @naveentiwari757
    @naveentiwari757 Год назад +5

    This is 3rd time I am watching this Video from last three days love you want and learn alot from them specially when Bapu ji say Man should know that he is married thank you so much to this channel ❤❤❤❤❤❤❤

  • @satwinderpawar9532
    @satwinderpawar9532 Год назад +4

    ਵਿਆਹੁਤਾ ਜੀਵਨ ਸੁਖੀ ਤੇ ਖੁਸ਼ਹਾਲ ਜੀਊਣ ਲਈ ਨਵੀਆਂ ਤੇ ਸੁਖਾਵੀਆਂ ਪੈੜਾਂ।

  • @Amarjeetkaur-pd4ng
    @Amarjeetkaur-pd4ng Год назад +1

    Very nice belongs to Shahabad Markanda

    • @harjitsingh8464
      @harjitsingh8464 Год назад

      ਯਾਦ ਰੱਖਣ ਲਈ ਧੰਨਵਾਦ

  • @gurwindersingh1320
    @gurwindersingh1320 Год назад +1

    ਇਸ ਨੂੰ ਕਹਿੰਦੇ ਨੇ ਦਿਲਾਂ ਨੂੰ ਦਿਲਾਂ ਵਿਚ ਰਾਹ

  • @Khattrasukhraj
    @Khattrasukhraj Год назад +14

    Beautiful message for all the relationships in this era ❤

  • @jagtarsingh6090
    @jagtarsingh6090 Год назад +3

    Mohabatnama bahut hi wadhia c bahut kuj samjan nu milya. Bahut bahut dhanywad.

  • @amanpreetkang9696
    @amanpreetkang9696 Год назад +9

    ਦੋਨਾਂ ਲਈ ਦਿਲੋਂ ਪਿਆਰ❤❤❤❤

  • @ishwarsharma469
    @ishwarsharma469 Год назад +8

    this couple is the rare treasure of our social system ....... beautiful program

    • @harjinderkaur3869
      @harjinderkaur3869 Год назад

      Thanks from the core of my heart

    • @manpreetcheema2734
      @manpreetcheema2734 Год назад

      @@harjinderkaur3869 ਬਹੁਤ ਵਧੀਆ ਲੱਗਾ ਮੈਮ ਤੇ ਸਰ ਨੂੰ ਮਿਲਣ ਦਾ ਦਿਲ ਕਰ ਆਇਆ

    • @harjinderkaur3869
      @harjinderkaur3869 Год назад

      Shukria

  • @amanpreetkang9696
    @amanpreetkang9696 Год назад +12

    ਬਹੁਤ ਬਹੁਤ ਪਿਆਰ। ਵਾਹਿਗੁਰੂ ਤੁਹਾਡਾ ਸਾਥ ਹਮੇਸ਼ਾਂ ਇਵੇਂ ਹੀ ਰੱਖੇ ।🎉

  • @MandeepKaur-cd9vh
    @MandeepKaur-cd9vh Год назад +6

    After so long Rupinder bhen love the way you asking question to couples❤

  • @blissfullife2276
    @blissfullife2276 Год назад +5

    32.38 must listen 🙏

  • @nunnykaur9929
    @nunnykaur9929 Год назад +9

    Proud to be your daughter mummy papa luv you ❤️❤️

    • @harjinderkaur3869
      @harjinderkaur3869 Год назад +1

      Thanks

    • @satwinderpawar9532
      @satwinderpawar9532 Год назад +1

      ਸੱਤ ਸ਼੍ਰੀ ਆਕਾਲ ਨੰਨੀ ਦੀਦੀ ਕਾਕਾ ਚੰਡੀਗੜ੍ਹ ਤੋਂ।

  • @manjitkaur6747
    @manjitkaur6747 Год назад +2

    Bohat hi vdia mohabbatnama waheguru jodi slamt rkhe

  • @singhsatwinder2991
    @singhsatwinder2991 Год назад +3

    Sat shiri akaal ji mohabatname ta bahut dekhe teh suneh but eh kuj alag hi neh waheguru chardikalen bakhshe tuhanu ji

  • @chahalsaman8133
    @chahalsaman8133 Год назад +4

    Bhut e vdia interview.eni mohabbat ajj kll bhut ght dekhn nu mildi aa .God bless them

  • @YogeshKumar-vg5ow
    @YogeshKumar-vg5ow Год назад +2

    Great values of marriage life and learning experience with authenticity. Really loved it.

    • @swarnbhullar4967
      @swarnbhullar4967 Год назад

      Bahut vadia jori bahut interesting story god bless long life vari sikhia valian gallan sùnian

  • @ravinderkaur9445
    @ravinderkaur9445 Год назад +2

    ਅਨੰਦ ਆ ਗਿਆ, ਵੀਡੀਓ ਵੇਖ ਕੇ।
    ਸਿੱਖਿਆਦਾਇਕ ਵੀਡੀਓ।

  • @AmanpreetkaurRaman-gc5ii
    @AmanpreetkaurRaman-gc5ii Год назад +2

    Bhut kush vadia miliya sikhan nu Sade mom dad Vali bonding c jive main ohna nu hi sun Rahi hova❤❤

  • @AmanDeep-dl8yj
    @AmanDeep-dl8yj Год назад +4

    ਬਹੁਤ ਵਧੀਆ ਗੱਲ ਬਾਤ 👍👍👍👍

  • @jagjitsingh-xu2wi
    @jagjitsingh-xu2wi Год назад +5

    47 ,48 ਸਾਲ ਪਹਿਲਾਂ ਤੁਸੀਂ ਇਕ ਕਵਿਤਾ ਲਿਖੀ ਸੀ ਪਿਆਰੀ ਮਾਂ ਦੀਆਂ ਮਿੱਠੀਆਂ ਮਿੱਠੀਆਂ ਝਿੜਕਾਂ ਖਾਣ ਨੂੰ ਜੀਅ ਕਰਦੈ ਮੇਰਾ ਪਿੰਡ ਜਾਣ ਨੂੰ ਜੀਅ ਕਰਦੈ ਉਸ ਦੀਆਂ ਚਾਰ ਪੰਜ ਲਾਈਨਾਂ ਮੈਨੂੰ ਅੱਜ ਵੀ ਯਾਦ ਹਨ

    • @harjitsingh8464
      @harjitsingh8464 Год назад +1

      ਯਾਦ ਰੱਖਣ ਲਈ ਸ਼ੁਕਰੀਆ

  • @harpreetkaur8105
    @harpreetkaur8105 Год назад +37

    Rupinder ma'am-ik mohabbat nama episode tusi apne husband nal jroor kro,, te same hi gurdeep ma'am and her husband,, we want to listen to you both with your husbands.
    Thank you

  • @ramanrehmat5976
    @ramanrehmat5976 Год назад +3

    Sab ton khoobsurat episode❤

  • @ranveerkaur4503
    @ranveerkaur4503 Год назад

    ਬਹੁਤ ਵਧੀਆ ਗੱਲਾਂ ਲੱਗੀਆਂ ਵਾਹਿਗੁਰੂ ਤੁਹਾਨੂੰ ਖੁਸ਼ ਰੱਖਣਾ

  • @NavneetKaur-jv8os
    @NavneetKaur-jv8os Год назад +4

    Happy to see finally mhobatnama lai k ae dhnwad bhut bhut

    • @harjitsingh8464
      @harjitsingh8464 Год назад

      ਤੁਹਾਡਾ ਧੰਨਵਾਦ ਕਿ ਤੁਸੀਂ ਦੇਖਿਆ।

  • @harmeshbharti1614
    @harmeshbharti1614 Год назад +9

    ਬਹੁਤ ਹੀ ਖੂਬਸੂਰਤ ਜੋੜਾ ਦੋਨਾ ਨੂੰ ਦਿਲੋੰ ਸਤਿਕਾਰ ਜੀ

  • @sukhpaluk2571
    @sukhpaluk2571 Год назад +4

    The best maam thanks to this couple and Rupinder ji 🙏🏼🙏🏼

  • @gurwindersingh1320
    @gurwindersingh1320 Год назад +1

    ਮੇਰਾ ਵਿਆਹ 1985ਵਿੱਚਹੋਇਆਸੀ
    ਮੈਨੂੰ ਵੀ ਟੀਵੀ ਦਿਤਾ ਸੀ ਸਾਡੇ ਘਰ ਤੋਂ ਬਿਨਾਂ ਹੋਰ ਟੀਵੀ ਕਿਸੇ ਘਰੇ ਨਹੀਂ ਸੀ ਸਾਡੇ ਘਰੇ ਵੀ ਬਹੁਤ ਬੱਚੇ ਦੇਖਣ ਆਉਂਦੇ ਹੁੰਦੇ ਸੀ

  • @parteekdahuja1387
    @parteekdahuja1387 Год назад +3

    Bhot vadia galbaat, bhot vadia jori 👌👌👌👌

  • @narinderkaurbedi8092
    @narinderkaurbedi8092 Год назад +1

    Ssa rupinder ji , I often watch this program. My sister’s life is also very inspiring and I want you to take her interview 🙏

  • @arshdeep.5030
    @arshdeep.5030 Год назад +3

    Shukar ae ji mohabbatnama lae k fir hazar hoye tusi poore 5 mahineya baad.

  • @KhushmindersinghTiwana
    @KhushmindersinghTiwana 11 месяцев назад

    Professor saab is a great personality

  • @vinodanand3240
    @vinodanand3240 Год назад +1

    Very emotional 34.0 to 39 GOD BLESS U ALL

  • @ashasharma6869
    @ashasharma6869 Год назад

    Very interesting story ,and wonderful adjustment

  • @MeenaKumari-b6z
    @MeenaKumari-b6z Год назад +1

    Sab to sohna episode lagga❤❤

  • @HarrySingh-st4nv
    @HarrySingh-st4nv Год назад +3

    ਬਹੁਤ ਵੱਢੀਆਂ ਸੇਧ ਮਿਲੀ ਪ੍ਰੋਗਰਾਮ ਤੋਂ ਧੰਨਵਾਦ ਜੀ

  • @RajwinderKaur-ln6jp
    @RajwinderKaur-ln6jp Год назад +2

    God bless you aunty gg and uncle gg🙏

  • @dimplesarao6207
    @dimplesarao6207 Год назад +9

    I can’t wait to finish this beautiful interview with such an amazing couple to comment. This is one of the best interviews you have ever done Bhen Rupinder ❤

  • @sarirashi9741
    @sarirashi9741 Год назад +3

    solid culture of east Punjab then.

  • @jaskang2255
    @jaskang2255 Год назад +2

    Very nice interview

  • @JATINDERSINGH-zl3qs
    @JATINDERSINGH-zl3qs Год назад +2

    Nice experience for happy marriage life

  • @rajindersinghdhillon2278
    @rajindersinghdhillon2278 Год назад

    ਬਹੁਤ ਵਧੀਆ ਦਿਲਚਸਪ ਅਤੇ ਉਸਾਰੂ ਗੱਲਾ

  • @arshdeepsinghcheema3583
    @arshdeepsinghcheema3583 Год назад +2

    Love you two loads ❤❤. Feeling proud while typing this. Stay happy nana papa and nani ma 💖

  • @AyeshaRasheed-v7v
    @AyeshaRasheed-v7v Год назад +2

    This is the best interview I have ever watched ❤❤❤ love from Pakistan ❤️❤️❤️

  • @harvinderkaur3357
    @harvinderkaur3357 Год назад +10

    ਰੁਪਿੰਦਰ ਬੇਟਾ ਤੁਹਾਡੀ ਅਵਾਜ਼ ਕਿੰਨੀ ਮਿੱਠੀ ਹੈ।ਤੁਸੀਂ ਬਹੁਤ ਸੂਝਵਾਨ ਹੋ ,ਬੜੇ ਸਲੀਕੇ ਨਾਲ ਗੱਲਬਾਤ ਕਰਦੇ ਹੋ।ਰੱਬ ਹੋਰ ਤਰੱਕੀਆਂ ਬਖ਼ਸੇ।

  • @ranjitkaur6432
    @ranjitkaur6432 Год назад +1

    bhutt wadiya lga glla sun ke biji huna diya❤❤

  • @jashanbrar4741
    @jashanbrar4741 Год назад +3

    Bhut vadea story aa uncle ad aunty i

  • @polibrar287
    @polibrar287 Год назад +2

    ਬਹੁਤ ਵਧੀਆ ਗੱਲਬਾਤ

  • @richhpalsra9823
    @richhpalsra9823 Год назад +2

    ਵਾਹਿਗੁਰੂ ਖੁਸ਼ ਰੱਖੇ

  • @MajorSingh-jv8wj
    @MajorSingh-jv8wj Год назад +2

    ਬਹੁਤ ਹੀ ਵਧੀਆ ਜੀ

  • @RupinderKaur-hw6ng
    @RupinderKaur-hw6ng Год назад +1

    Really I miss my childhood time

  • @BalvinderSekhon-y6g
    @BalvinderSekhon-y6g Год назад +2

    Very nice
    Wonderful interview

  • @gurdeepsinghmannphul455
    @gurdeepsinghmannphul455 Год назад +2

    Very nice ji ❤ ਤੋਂ ਸਤਿਕਾਰ

  • @jatinderkaur1974
    @jatinderkaur1974 Год назад +3

    Rupinder di ..Thank you so much for this amazing couple interview..but one question..as Aunti ji said never involve your parents but after many years of pain for waiting your husband to listen to you and act ..what you expect..have to involve someone who listen to you and can take any action..je eda na hove ta piche jehe jehra case hoyea danda suicide wala ..sis have to giver her life n leaving her two beautiful daughters back..gal eh hai kale kudi de samjan ja udjust karan nal hunda kuch..both had to sacrifice n have that zid to live with each other ..ta hi mohabbatname bande ne ..mein sare episodes ch ek gal common dekhi a..mohabbatnama othe banda jithe banda lady nu oh respect deve har cheez ch jo ov deserve kardi a..thank you

  • @Eastwestpunjabicooking
    @Eastwestpunjabicooking Год назад +2

    ਬਹੁਤ ਵਧੀਆ ਗੱਲ-ਬਾਤ, ਇਹੋ ਜਿਹੇ ਜੋੜੇ 4-5/ ਹੀ ਹੁੰਦੇ ਹੋਣੇ। pls ਤੁਸੀ ਇੰਨਾਂ ਨੂੰ ਤੇ ਇੰਨਾਂ ਦੀਆ ਬੇਟੀਆ ਦਾਮਾਦ ਵੀ ਸਾਰਿਆ ਨੂੰ ਲੈ ਕੇ ਆਓ

  • @HarvinderKaur-tq6nu
    @HarvinderKaur-tq6nu Год назад +3

    Very nice episode

  • @karanmalhikaran3951
    @karanmalhikaran3951 Год назад +1

    So sweet cupl

  • @bsbrar5264
    @bsbrar5264 Год назад

    Very nice and valuable massage of marriage life good lesson for both Coppells thanks for nice and beautiful interviews

  • @jaswantlohat571
    @jaswantlohat571 Год назад +2

    Bahut hi vadhia

  • @charnjeetsinghbrar5646
    @charnjeetsinghbrar5646 Год назад +3

    Very nice 🎉

  • @jasbirsingh-kj9ql
    @jasbirsingh-kj9ql Год назад +3

    Oh thanks you didn’t cut such a beautiful seen

  • @MSGaminG-cc4dz
    @MSGaminG-cc4dz Год назад +2

    Very nice Wichar g please Sanu V Muhabbat ch Shamal karna g

  • @surindernijjar7024
    @surindernijjar7024 Год назад +1

    Very nice interview ❤

  • @blissfullife2276
    @blissfullife2276 Год назад +3

    One more wonderful thing Aunty ji said
    Kudiya nu ghare nahi dasna chyda ode kar ke jada problem hunde h

  • @coolhalfmoonchannel-ps7ro
    @coolhalfmoonchannel-ps7ro Год назад +1

    ਬਹੁਤ ਵਧੀਆ…ਪੂਰੇ ਐਪੀਸੋਡ ਚ ਚਾਰ ਪੰਚ ਵਾਰ ਦਿਲ
    ਉੱਛਲਿਆ ..

    • @harjitsingh8464
      @harjitsingh8464 Год назад

      ਤੁਹਾਡੀ ਸੂਖਮਤਾ ਅਤੇ ਵਿਸ਼ਲੇਸ਼ਣ ਲਈ ਧੰਨਵਾਦ

  • @satvir9310
    @satvir9310 Год назад +3

    ਸਤਿਕਾਰ 🌸

  • @ekanshsharma1449
    @ekanshsharma1449 Год назад +1

    Boht sohna couple touch wood throughly enjoyed the whole interview ♥️

  • @prabhjotkaur3834
    @prabhjotkaur3834 Год назад +3

    The more I see and hear them I fall head over heals in love with them they are so good

  • @nimratbrar2768
    @nimratbrar2768 Год назад +3

    One of the BEST episode❤

  • @ManpreetSingh-wg3mz
    @ManpreetSingh-wg3mz Год назад +4

    Very good uncle ji and aunty ji

  • @rupinderkaler3517
    @rupinderkaler3517 Год назад +2

    Mam. Rupinder. G. Tuc. Bhut. Shulje. Hoye. O g. Nic. O

  • @prabhjotkaur3834
    @prabhjotkaur3834 Год назад

    Now a days there are very few people left who speaks the truth and are very honest about themselves and they are those very few people I know personally they are the best and do what they say

  • @GurjeetSingh-fj3cc
    @GurjeetSingh-fj3cc Год назад +3

  • @talwinderkaur2170
    @talwinderkaur2170 Год назад

    ਬਹੁਤ ਵਧੀਆ ਮੁਲਾਕਾਤ

  • @aagazkaur5900
    @aagazkaur5900 Год назад +3

    Bht vdia dii god bless u bht vdia relationships aa ji

  • @satwinderpawar9532
    @satwinderpawar9532 Год назад +2

    ਮੈਂ ਵੀ ਪ੍ਰੋਫੈਸਰ ਸਾਹਿਬ ਦੀ ਕਵਿਤਾ "ਭਾਈ ਲਾਲੋ ਦੀ ਪੁਕਾਰ" ਕਾਲਜ ਦੇ ਮੁਕਾਬਲਿਆਂ ਵਿੱਚ ਬਹੁਤ ਬਾਰੀ ਇਨਾਮ ਜਿੱਤੇ। "ਮੇਰੇ ਮਹਿਬੂਬ ਨਾਨਕ।ਜਿਥੇ ਵੱਡੀਆਂ ਵੱਡੀਆਂ ਦੁਕਾਨਾਂ ਚੱਲਦੀਆਂ ਹਨ ਤੇਰਾ ਨਾਮ ਲੈ ਕੇ"

    • @harjitsingh8464
      @harjitsingh8464 Год назад

      ਯਾਦ ਰੱਖਣ ਲਈ ਸ਼ੁਕਰੀਆ

  • @randeepkaur9068
    @randeepkaur9068 Год назад +2

    Beautiful amazing couple

  • @avinash640
    @avinash640 Год назад +2

    Mam harjinder ji bohat vadia ne.mai enha de under work kita hoyea

    • @harjitsingh8464
      @harjitsingh8464 Год назад

      ਅਵਿਨਾਸ਼ ਵਧੀਆ ਅਧਿਆਪਕ ਹੈ

  • @mohinderkaur5541
    @mohinderkaur5541 Год назад +1

    Very nice god bless you ❤mohinder shahabad sikh fort

  • @Relaxing-Meditation_Music.13
    @Relaxing-Meditation_Music.13 Год назад +3

    ਬਾਪੂ ਜੀ ਕਹਿੰਦੇ ਕੀ ਮੈਂ ਵਿਆਹ ਵੇਲੇ ਰਸਮ ਰਿਵਾਜ ਨਹੀਂ ਕੀਤੇ
    ਪਰ ਵਿਆਹ ਰੋਜ਼ ਰੋਜ਼ ਨਹੀਂ ਹੁੰਦੇ ਇਹ ਰਸਮ ਰਿਵਾਜ ਕਰਨ ਵੇਲੇ ਹੀ ਸਭ ਖੁਸ਼ ਹੁੰਦੇ ਨੇ ਅਤੇ ਮਾਂ ਪਿਓ ਤੇ ਰਿਸ਼ਤੇਦਾਰਾਂ ਦੀਆਂ ਕਿੰਨੀਆਂ ਉਮੀਦਾਂ ਇਹਨਾਂ ਰਸਮਾਂ ਨਾਲ ਜੁੜੀਆਂ ਹੁੰਦੀਆਂ ਇਸ ਲਈ ਆਪਣੀ ਪੜ੍ਹਾਈ ਲਿਖਾਈ ਜਾਂ ਸਿਆਣਪ ਨੂੰ ਪਾਸੇ ਰੱਖ ਇਹ ਰਸਮ ਰਿਵਾਜ਼ ਕਰਨੇ ਚਾਹੀਦੇ ਹਨ....❤

  • @kirankaur4504
    @kirankaur4504 Год назад +3

    ਸਤਿ ਸ੍ਰੀ ਅਕਾਲ ਜੀ 🙏🙏🙏🇺🇸🇺🇸🇺🇸

  • @allcolourofmylife
    @allcolourofmylife Год назад +2

    ਵਾਹ ਆਂਟੀ ਜੀ ਮਨ ਖੁਸ਼ ਹੋ ਗਿਆ
    ਮੈਂ ਕੁਲਦੀ ਕੌਰ ਚੱਠਾ