Guys veere ajj meri nnan ayi rakhdi le k 😊❤️mai bnaye rice 🍚 daal

Поделиться
HTML-код
  • Опубликовано: 25 окт 2024

Комментарии • 240

  • @GurwinderSingh-rj3so
    @GurwinderSingh-rj3so 2 месяца назад +6

    ਵਧੀਆ ਲੱਗਾ ਗੈਸ ਭੈਣੇ ਜਿੰਨੇ ਜੋਗਾ ਅਗਲਾ ਕਰਦਾਂ ਹੈ ਖੁਸ਼ ਰੱਖੇ ਪ੍ਰਮਾਤਮਾ ਸਾਰੀਆਂ ਨੂੰ 🎉😂🎉🎉🎉🎉

  • @manjeetwahagerugkaur5760
    @manjeetwahagerugkaur5760 2 месяца назад +22

    ਰੋਟੀ ਬਣਾਉਣੀ ਸੀ ਉਸ ਨੇ ਤੁਹਾਨੂੰ ਕਿਨੀ ਵਧੀਆ ਰੋਟੀ ਖਵਾਈ ਸੀ ਤੂੰ ਚੌਲ ਬਣਾਕੇ ਮੱਥੇ ਮਾਰੇ ਰੋਟੀ ਬਣਾਉਣ ਦੀ ਮਾਰੀ ਨੇ ਜੇ ਤੂੰ ਚੌਲ ਖਾਨੀ ਆ ਸਾਰਿਆ ਨੂੰ ਥੋੜਾ ਪਸੰਦ ਹੁੰਦੇ ਆ ਨਾਲ ਪਰੌਣਾ ਸੀ

    • @sandeeprinku5693
      @sandeeprinku5693 2 месяца назад +3

      Kuch vadia bna lendi oda preet nu bhut kihlungi a te ap v khandi a

    • @NabhaNabha-y1t
      @NabhaNabha-y1t 2 месяца назад

      Aap ta darani jethni bahro roti mga k khadiya ne o ghar de dhee jamai daal chawal khilke tor te bechare 😢​@@sandeeprinku5693

  • @Sandeepdidarvlogs
    @Sandeepdidarvlogs 2 месяца назад +53

    ਬਹੁਤ ਵਧੀਆ ਲੱਗਿਆ ਭੈਣ ਤੁਸੀਂ ਆਪਣੀ ਨਨਾਣ ਦਾ ਇਹਨਾਂ ਆਦਰ ਕੀਤਾ please ਖੁਸ ਰਿਹਾ ਕਰੋ ਇਹ ਵੀ ਸੱਚ ਆ ਆਪਣੇ ਖ਼ੂਨ ਦੀ ਕੋਈ ਰੀਸ ਨਹੀਂ ਹੁੰਦੀ ਬੇਗ਼ਾਨੇ ਤਾਂ ਬੇਗ਼ਾਨੇ ਹੁੰਦੇ ਨੇ।

  • @ParmjitBhatti-e3q
    @ParmjitBhatti-e3q 2 месяца назад +17

    ਭੈਣ ਤਹੁਡੀ ਨਨਾਣ ਬਹੁਤ ਵਧੀਆ ਤੇ ਪਿਆਰੀ ਸੀ ਬਹੁਤ ਵਧੀਆ ਲੱਗਿਆ

  • @ShagunMehra-vd8sd
    @ShagunMehra-vd8sd 2 месяца назад +21

    ਨਨਾਣ ਤਾ ਨਨਾਣ ਹੀ ਰਹਿਗੀ ਨਾ ਹੋਰਾਂ ਨੂੰ ਤਾਂ ਤੂੰ order ਕਰ ਕਰ ਖਾਣਾ ਖਵਾਉਣੀ ਆ ਉਹ ਫੁਕਰੀ ਪ੍ਰੀਤ ਨੂੰ ਤਾਂ ਬੜਾਂ ਖਵਾਉਦੀ ਸੀ ਨਾਲ ਆਪ ਇਨਾਂ ਕੁਝ ਡਫਦੀ ਆ ਨਨਾਣ ਵਾਰੀ ਸਕਲ ਦੇਖ ਬਣਾਈ ਤੈਨੂੰ ਚਾਅ ਹੀ ਹੈਣੀ ਸੀ ਉਹਦੇ ਆਉਣ ਦਾ ਨਹੀ ਤਾ ਆਵਦੀ ਸਕਲ ਸਵਾਰ ਲੈਦੀ ਭੋਰਾ ਪਤਾ ਸੀ ਰੱਖੜੀ ਬੰਨਣ ਆਉਣਾ ,ਬਣਾ ਕੇ ਚੋਲ ਮੱਥੇ ਮਾਰੇ ਨਾਲ ਮੂੰਗੀ ਦੀ ਦਾਲ ਸਰਮ ਆਉਣੀ ਚਾਹੀਦੀ ਸੀ ਤੈਨੂੰ,ਆਪ ਗੲਈ ਸੀ ਤੂੰ ਉਹਦੇ ਘਰ ਅਗਲੀ ਨੇ ਕਿੰਨੀ ਇਜਤ ਨਾਲ ਤੈਨੂੰ ਰੋਟੀ ਖਵਾਈ ਚਾਹ ਪਾਣੀ ਪਿਆਇਆ ਤੇ ਤੂੰ ਉਹਦੇ ਵਾਰੀ ਭੁੱਖ ਦਿਖਾ ਦਿੱਤੀ , ਤੈਨੂੰ ਖਾਣ ਨੂੰ ਹੋਵੇ ਬਸ ਹੋਰ ਕੁਝ ਨਹੀਂ ਰੱਸਗੁੱਲੇ ਚੱਕ ਕੇ ਤਾ ਮਿੰਟ ਚ ਵਲੇਟ ਦਿੱਤੇ ਭੁੱਖੀ ਨਾ ਹੋਵੇ, ਆਈ ਦਾ ਸਤਿਕਾਰ ਕਰਦੀ ਨਾਲ ਪ੍ਰੋਹਣਾ ਆਇਆ ਸੀ ਕੋਈ ਚੰਗੀ ਸਬਜੀ ਬਣਾ ਲੈਦੀ ਜੇ ਚੋਲ ਖਾਣੇ ਤੈਨੂੰ ਪਸੰਦ ਆ ਹਰੇਕ ਨੂੰ ਨੀ ਹੁੰਦੇ ਲੱਗੀ ਸਮਝ,ਕੁੜੀ ਕਿੰਨੀ ਸਮਝਦਾਰ ਤੇ ਸਿਆਣੀ ਲਗਦੀ ਆ

    • @sandeeprinku5693
      @sandeeprinku5693 2 месяца назад +3

      Shi gal aa

    • @ShagunMehra-vd8sd
      @ShagunMehra-vd8sd 2 месяца назад

      @@sandeeprinku5693 ਹਾਂਜੀ ਸਿਸ

    • @karanbhullar5730
      @karanbhullar5730 2 месяца назад

      ਬਿਲਕੁਲ ਸਹੀ ਕਿਹਾ ਇਹੋ ਜਿਹੀਆਂ ਨੂੰ ਖਾਣਾ ਆੳਦਾ ਖਵਾਉਣਾ ਨਹੀ

  • @manpreetsharma477
    @manpreetsharma477 2 месяца назад +20

    ਗਇਸ ਵੀਰੇ ਡਾਇਲੋਗ ਕਾਫੀ ਵਧਿਆ ਲੱਗਦਾ ਦੀਦੀ ਹੱਸਦੇ ਵੱਸਦੇ ਰਹੋ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @karanbhullar5730
    @karanbhullar5730 2 месяца назад +2

    ਵੈਸੇ ਤਾਂ ਕਹਿੰਦੀ ਰਹਿਣੀ ਮੈਨੂੰ ਸਿਮਲਾ ਮਿਰਚਾ ਬਹੁਤ ਪਸੰਦ ਆ ਅੱਜ ਬਣਾ ਲੈਣੀਆ ਸੀ। ਚੌਲ ਬਣਾ ਕੇ ਵਿਚਾਰੇ ਪ੍ਰਰੋਣੇ ਦੇ ਮੱਥੇ ਮਾਰੇ ਆਪ ਤਾ ਤਿੰਨ ਤਿੰਨ ਕੋਲੀਆ ਖਾ ਕੇ ਆ ਗਈ ਸੀ

  • @GurSandhu-gg5yg
    @GurSandhu-gg5yg 2 месяца назад +13

    Aap kive kha lani aa kise de ghar jake ohda ta bhut order krke mangwa ke khada janda os din kine pakode kha lye c ohna nu dal bana ke khawa diti gala wali aa bs tu gys bhane

    • @NabhaNabha-y1t
      @NabhaNabha-y1t 2 месяца назад +5

      700 de paneer de pkore kha aaiya darani jethni 😂

    • @ShagunMehra-vd8sd
      @ShagunMehra-vd8sd 2 месяца назад +6

      @@GurSandhu-gg5yg tahi ta loka to gala laindi eh jabal g bhut buri lgdi hun ta mnu eh overacting v kuch jyada vadh gyi

  • @PrabhHoney-bq6pm
    @PrabhHoney-bq6pm 2 месяца назад +3

    ਮੈਨੂੰ ਇਕ ਗੱਲ ਨੀ ਵਦੀਆਂ ਲੱਗੀ ਉਹ ਬੇਚਾਰੀ ਰੱਖੜੀ ਲੈਕੇ ਆਯੇ ਤੁਸੀਂ ਓਹਨਾ ਦੇ ਅੱਗੇ ਦਾਲ ਰੱਖ ਤਿ ਸ਼ਰਮ ਨੀਂ ਆਇ ਤੈਨੂੰ ਖਾਣਾ ਸੋਖਾ ਖ਼ਵਾਨਾਂ ਬਹੁਤੁ ਓਹਕਾਂ ਦੱਸ ਕੁੜੀ ਨੇ ਰੋਜ਼ ਰੋਜ਼ ਆਉਣਾ ਸੀ ਦੱਸ ਉੱਦਾ ਫ਼ਾਲਤੂ ਚ ਖਰਚੇ ਕਰਦੀ ਕੁੜੀ ਲਈ ਦਾਲ ਬਣਾ ਲੀ ਇੰਨੀ ਕੇ ਅਕਲ ਐ ਤੁਹਾਨੂੰ shame on you😡😡😡

  • @preeetsardarni
    @preeetsardarni 2 месяца назад +13

    Msr mungi nl rice bna dite....sb kuch haiga tere kol hun ek sbji ni bndi c nl roti..assi ta jwai bhai nu klle daal chol kdi b na khwaeye..beshk agla jina mrji kai jawe k chol e bna lo bs..but aap nu shrm aundi k j jwai bhai nl aya ohnu roti sohni khwao...koi ni bhukha tadi roti da bs eh sade sanskar hunde aa..

    • @ShagunMehra-vd8sd
      @ShagunMehra-vd8sd 2 месяца назад

      @@preeetsardarni ਜਮਾਂ ਸਹੀ ਗੱਲ ਕਹੀ ਭੈਣੇ ਕੋਈ ਇਹ ਜ਼ਿਆਦਾ ਸ਼ਰੀਫਨੀ ਨੀ ਹੈਗੀ ਸਭ ਕੁਝ ਆ ਇਹਦੇ ਕੋਲ ਆਵਦੇ ਵਾਰੀ ਤਾਂ ਛੱਡਦੀ ਨੀ ਕੁਝ ਇਹ ਹਲਕੇ ਵਾਂਗੂੰ ਪੈਂਦੀ ਹਰੇਕ ਚੀਜ਼ ਨੂੰ

  • @satinderkumar1306
    @satinderkumar1306 Месяц назад +1

    Nice di ji

  • @armaan_pb6547
    @armaan_pb6547 2 месяца назад +13

    Pneer bna laina c daal kon bnaunda nnaan de oun te

    • @rituverma3236
      @rituverma3236 2 месяца назад +3

      Shi gal a aap roj ena kush dafdi a te nanan ayi te mungi di dal sharam ni ayi banadi nu o kehra roj ture rehde a

    • @HappySingh-jc1iq
      @HappySingh-jc1iq 2 месяца назад +4

      Cha ve oda piya diti vichri nu

  • @JaspreetPreet-jp1mx
    @JaspreetPreet-jp1mx Месяц назад

    ❤❤❤❤❤❤

  • @supinderkaur1664
    @supinderkaur1664 Месяц назад

    ❤❤

  • @kanwalpreetgrewal5511
    @kanwalpreetgrewal5511 2 месяца назад +8

    Sorry to say mere mom bolde si jado kudi tuhade ghar aive taa ਮੂੰਗੀ ਮਸਰਾਂ di daal nhi bnayi di Gussa nhi krna tuhanu pata si Sweer da ki uhna ne aouna tuci koi hor koi sabji bna lende...bike tuci khush raho gbu❤❤

  • @sumeetkaur5089
    @sumeetkaur5089 Месяц назад

    Mere v dono sis in laws bohat yada vadia

  • @rekhasinghi9401
    @rekhasinghi9401 2 месяца назад +2

    Hun ta you tube di kmai b aan lag gi ohdi khushi vich dhee jmai dohteya nu suit hi de ddi

  • @gurdevkaur1209
    @gurdevkaur1209 2 месяца назад +9

    ਸ਼ਾਬਾਸ਼ ਪੁੱਤ ਸ਼ਾਬਾਸ਼ ਨਾਨ ਭਰਜਾਈ ਦਾ ਪਿਆਰ ਦੇਖ ਕੇ ਮਨ ਬੁਹਤ ਹੀ ਖੁਸ਼ ਹੋ ਗਿਆ ਮੇਰਾ ਵੀ ਆਪਣੀਆ ਨਿਸ਼ਾਨਾਂ ਨਾਲ ਪਿਆਰ ਬੋਹਤ ਹੈ ਮੇਰੀਆਂ ਵੀ ਤਿੰਨ ਨਣਾਨਾਂ ਹਨ ਮੇਰਾ ਅਪਣਾ ਭਰਾ ਨਹੀਂ ਹੈ ਅਸੀਂ ਦੋ ਹੀ ਭੈਣਾਂ ਹਾਂ ਪਰ ਮੈਨੂੰ ਆਪਣੀਆਂ ਨਣਾਨਾਂ ਬੋਹਤ ਹੀ ਪਿਆਰੀਆਂ ਲੱਗਦੀਆਂ ਹਨ ਵਾਹਿਗੁਰੂ ਜੀ ਸਭਨਾਂ ਦਾ ਪਿਆਰ ਸਦਾ ਸਲਾਮਤ ਰੱਖਣ ਹੱਸਦੇ ਵੱਸਦੇ ਰਹੋ ਸਦਾ

  • @NabhaNabha-y1t
    @NabhaNabha-y1t 2 месяца назад +7

    Aap ta tusi roj pijja bargar khane ho didi jija ji ohna de bache aye c ona nu b mga dde koi sabji hi bna dde daal chawal khila k tor te bechare j aap tusi roti khani ta bahro mga k khane ho bouht bura lagya daal chawal dekh k

  • @My_hero_academia_4521
    @My_hero_academia_4521 2 месяца назад +3

    Jeonda vasde raho rabb tuhanu ess to vi vadd tarki dava guys bhanna

  • @ArshdeepsinghArshdeepsin-ip4qz
    @ArshdeepsinghArshdeepsin-ip4qz 2 месяца назад +9

    Jindgi ch ik gal yaad rakhna k jdo tuc apni dhee ja nanan. Nu dinde. O. Rab usnu bhut bhut dinda kyu k je ghar diya dheea khush hon te rab khush hunda baki insaan te uh sacha jehra peke da te krda apniya nanana sohrya da v kare ❤

  • @RamanRai-md7cm
    @RamanRai-md7cm 2 месяца назад

    Sahi keha tuhada dukhi hona jayaj hai brother di yaad aa gyi

  • @Kaursandhu0206
    @Kaursandhu0206 2 месяца назад +11

    Nanad ne kehda roj ona hunda ..rakhdi da din c sbji bna lehnde tusi koi .. vre dina de din daal bna li …. From 🇨🇦

    • @HappySingh-jc1iq
      @HappySingh-jc1iq 2 месяца назад +3

      Sahi a ma ve ehe dekhya koi paneer bna dindi ohnu vadia gift dindi Rab ne sab dita hun

  • @sukhdeepkaur5846
    @sukhdeepkaur5846 2 месяца назад +3

    Bhut vdia lgea eni respect kiti tuci nanad di nd sas di .. bhut vdia lgda 🎉🎉

  • @JasnoorSingh-m8k
    @JasnoorSingh-m8k 2 месяца назад

    Didi ji khush reho

  • @Bawacraft2024
    @Bawacraft2024 2 месяца назад +1

    Very nice guys vere waheguru chardikal vich rakhn happy rakhdi in advance to all sisters and brothers

  • @komalkaur1811
    @komalkaur1811 2 месяца назад

    Schi yr bhot jada nice o Tuc..best nuh..best wife…best bhabi..sare rishte bhot vdiya trike nal nibonde o Tuc…raab tuhanu sariya khushiya dewe bhene 🙏

  • @rituverma3236
    @rituverma3236 2 месяца назад +8

    Bhut sewa kiti nanan di shahi khana khilaya una nu aap roj pta ni ki ki khandi a te gher aye mehmana nu mungi di dal uda da bander eh banda a eh ni keh sakda c ki koi sabji v nal bna le

  • @pushpinderkaurvirk9130
    @pushpinderkaurvirk9130 2 месяца назад

    Rab tuhada piyaar ise tran bnai rakhe❤❤

  • @Gopi-j6q
    @Gopi-j6q 2 месяца назад +3

    Tusi panir bna lede oda tu bargar pije khadi aa

  • @dimplesharma6120
    @dimplesharma6120 2 месяца назад +4

    Sabji bna dene koi oh kihda roj ande 😅

  • @amritpalkaur1822
    @amritpalkaur1822 2 месяца назад +22

    ਪੁੱਤ ਤੂੰ ਭਤੀਜੇ ਦੇ ਬੰਨ ਕੇ ਆਇਆ ਕਰ ਰੱਖੜੀ ਫਿਰ ਕਿਸੇ ਦਾ ਜੋਰ ਨਹੀਂ ਚੱਲਦਾ ਪੁੱਤ ਤੂੰ ਮਨ ਖਰਾਬ ਨਾ ਕਰ 😢

    • @jassalkaur3548
      @jassalkaur3548 2 месяца назад

      ❤❤❤❤❤👏🏻👏🏻👏🏻👌👌👌👌🙏👍

  • @jasdeepkaur9928
    @jasdeepkaur9928 2 месяца назад +1

    Waheguru

  • @mkclassesathome
    @mkclassesathome 2 месяца назад

    Jdo challenge krna hove ta vtheri chija bn jandiya but jdo nnan aave ta bs dal chawal bnnde

  • @cypressdhaliwal1771
    @cypressdhaliwal1771 2 месяца назад

    Head pain main reason low water in body drink water 5 liter every day guy sister

  • @Desikhanadana
    @Desikhanadana 2 месяца назад +6

    Guest vaste moongi masri nhi vdiya lgde

    • @HappySingh-jc1iq
      @HappySingh-jc1iq 2 месяца назад +2

      Bhena kehra Roz auna hunda koi chaj Di chiz bna laindi

  • @Khushif6l
    @Khushif6l 2 месяца назад

    ❤❤❤❤❤

  • @HarkiratSingh-o1f
    @HarkiratSingh-o1f 2 месяца назад

    Nice

  • @KaranKharg-uq5zy
    @KaranKharg-uq5zy 2 месяца назад

    Nice di ❤❤

  • @kauraar9998
    @kauraar9998 2 месяца назад

    🎉🎉

  • @kauraar9998
    @kauraar9998 2 месяца назад

    🎉🎉🎉

  • @SatnamSingh-dk1ro
    @SatnamSingh-dk1ro 2 месяца назад

    didi Tusi Mere Supne C ਆeh Si

  • @parvinderkaur9458
    @parvinderkaur9458 2 месяца назад +6

    Tuhadi nanad boht sohni

  • @baldevkaur6840
    @baldevkaur6840 2 месяца назад +5

    Loka nu ke dasdo,Dr kol jao

  • @SimranjeetKaur-m7g
    @SimranjeetKaur-m7g 2 месяца назад +9

    Eh jde ro ro k dkhaun lg jndi a , dukhi ta ajkl bht. A

    • @sandeeprinku5693
      @sandeeprinku5693 2 месяца назад +2

      Sare dukhi hi a eh kehra ekali dukhi a.drame krdi rehndi.

  • @jandufamily7013
    @jandufamily7013 2 месяца назад

    ❤❤❤❤❤❤❤❤

  • @jaswinderkaur4152
    @jaswinderkaur4152 2 месяца назад +17

    Panner bna lendi ohne roj eojj auna hain

    • @armaan_pb6547
      @armaan_pb6547 2 месяца назад +2

      ਬਿਲਕੁਲ ਸਹੀ

    • @HappySingh-jc1iq
      @HappySingh-jc1iq 2 месяца назад +4

      Bilkul sahi ohnu pta ni vichri nu Kuch dita ve k ni

    • @jaswinderkaur4152
      @jaswinderkaur4152 2 месяца назад +2

      @@HappySingh-jc1iq aho jado apne peke aunde ohdo ede bhajdiyan eh it's wrong respect kro kio ghar aya izzat mann kro kio bhukha ni hunda bs respect hundi ah

    • @jaswinderkaur4152
      @jaswinderkaur4152 2 месяца назад

      @@armaan_pb6547 yes

    • @HappySingh-jc1iq
      @HappySingh-jc1iq 2 месяца назад +1

      @@jaswinderkaur4152 right

  • @AnwarKhan-f3z9f
    @AnwarKhan-f3z9f 2 месяца назад

    Asi rotti vi bna dei di jdo. Koi aunda ekle chol nhi

  • @parvindersingh6229
    @parvindersingh6229 2 месяца назад

    🥺🥺mara brother bhe rab na 10 Saale pahela kho lay

  • @_Amritsar_california_
    @_Amritsar_california_ 2 месяца назад

    🙏🏻

  • @JaswinderKaur-rm9ry
    @JaswinderKaur-rm9ry 2 месяца назад +5

    ਨਹੀਂ ਭੈਣੇ ਆਵਦੇ ਵੀ ਕਿਸੇ ਕਿਸੇ ਦੇ ਚੰਗੇ ਹੁੰਦੇ ਆ ਮੇਰੇ ਦੋ ਭਰਾ ਨੇ ਕੋਈ ਨੀ ਆਉਂਦਾ ਤੇਰੇ ਤੋ ਤਾਂ ਰੱਬ ਲ ਗਿਆ ਮੇਰੇ ਜਿਊਂਦੇ ਆ ਓਹ ਵੀ ਨੀ ਆਉਂਦੇ ਰੋ ਕੇ ਮਨ ਹੁਓਲਾ ਕਰ ਲਈ ਦਾ

  • @sanjeevkumar-vo1cn
    @sanjeevkumar-vo1cn 2 месяца назад

    Sadi dadi v khad paa ke rice khadi aa

  • @RishavRishav-z4u
    @RishavRishav-z4u 2 месяца назад +3

    Di tusi ki dita apni nanan nu rakhdi da

  • @HappySingh-oj6yy
    @HappySingh-oj6yy 2 месяца назад +1

    Hi sis you are very nice and kind sis god bless you and your all family baba ji deep Singh ji give you so many happiness and good health me sis jasbir from uk 🙏

  • @neetinitts2461
    @neetinitts2461 2 месяца назад

    Jehde log keh rahe ki moongi masar di daal bna diti hor kuch bna lendi...ta tuhanu yaad krwa dewa jadon eh ohnu milan gaye si ohne vi kuch special nhi kita si sirf daal nal fulka hi kahwaya si...ohna di apni understanding tusi vich kalesh na paao saare

  • @SarvanSingh-l2l
    @SarvanSingh-l2l 2 месяца назад +15

    ਬੇਣਾ ਸਾਡਾ ਭਰਾ 6ਸਾਲ ਹੋ ਗਈ ਰੇਖਰੀ ਨਹੀਂ ਬਣਦਾ ਸ਼ੈੱਡ ਦਿੱਤਾ ਸੀ ਸਾਡਾ ਭਰਾ ਵੀ ਸੀ ਮਾ ਬਾਪ ਵੀ ਸੀ ਇਕ ਵਾਰ ਗੇਟ ਨਹੀਂ ਸੀ ਖੋਲਾ ਤੇ ਗੇਟ ਦੇ ਹੇਠੋ ਭੇਜਾ ਸੀ ਅੰਦਰ ਨਹੀਂ ਵੜਨ ਦਿੱਤਾ ਸੀ ਕੋਈ ਵੀ ਐਸੇ ਦੁੱਖ ਨਹੀਂ ਜੋ ਸਾਨੂੰ ਨਾ ਹੋਵਾ

  • @Unknown-qm9jq
    @Unknown-qm9jq 2 месяца назад

    Waheguru ji pene Mera v mn khrab hoga thonu dekh k😢

  • @jagjitkaur5288
    @jagjitkaur5288 2 месяца назад

    Jdo tuci us de ghar gye c odo kime dikhanudi c desi ghao sabji Roti hun tenu ki ho giya c

  • @soniaarora6087
    @soniaarora6087 2 месяца назад +1

    Tahanu v tyar hona chahida c change lgida hai tyar hovo jdo koi ghar ave❤

  • @SonySingh-zt8ul
    @SonySingh-zt8ul 2 месяца назад +2

    ਰੱਖੜੀ ਭੈਣ ਜੀ ਸਿੱਖਾਂ ਤਿਉਹਾਰ ਨਹੀਂ ਹੈਗਾ history pado

  • @JatinderSandhu-s7b
    @JatinderSandhu-s7b 2 месяца назад +1

    Girls pahne khush raho waheguru tandurusti rakhe hamesha hanste raho menu bahut Changi lagdi hai pahne pahle aisi Karnal to

  • @ParamjitKaur-t6x
    @ParamjitKaur-t6x 2 месяца назад

    Amazing...... ❤❤❤❤❤

  • @Rabbdibarkat122
    @Rabbdibarkat122 2 месяца назад +19

    ਭੈਣ ਜੀ ਗੁੱਸਾ ਨਾ ਕਰਨਾ ਤੁਸੀਂ ਆਪਣੀ ਨਨਾਣ ਨੂੰ ਕੁੜੀ ਨਾ ਕਿਹਾ ਕਰੋ ਚੰਗਾ ਨੀ ਲਗਦਾ ਦੀਦੀ ਜਾਂ ਭੈਣ ਜੀ ਆਖਿਆ ਕਰੋ ਵਧੀਆ ਲਗਦਾ ਆ

    • @SunilVerma-lc2vv
      @SunilVerma-lc2vv 2 месяца назад

      Wadhi bharjai hai shayad es lai kehndi kuri dhi nu hi bolda kuch galat nahi

  • @Avtarsingh-po6sk
    @Avtarsingh-po6sk 2 месяца назад

    Sanu sahneal nede penda asi dorahe kol pind aa Rajgarh

  • @rekhasinghi9401
    @rekhasinghi9401 2 месяца назад +1

    Ohi didi ne jihnu tusi tiya da sandara de k aye c

  • @sattigurayakaur3553
    @sattigurayakaur3553 2 месяца назад +4

    Nanan boht soni aa guys bhen very nice ❤😂

  • @gurmeetkaurpandher9057
    @gurmeetkaurpandher9057 2 месяца назад +1

    ਰੋਈਦਾ ਨਹੀਂ ਬੇਟਾ ਉਹਦਾ ਬੱਚਾ ਜਿਉਦਾਵਸਦਾ ਵੱਡੀਆਂ ਉਮਰਾਂ ਵਾਲਾ ਹੋਵੇ 🙏🙏🙏🙏🙏

  • @JaspreetSingh-cb3iw
    @JaspreetSingh-cb3iw 2 месяца назад +2

    Preet kis Tera boldi ae

  • @Arshdeepsharma_pandit
    @Arshdeepsharma_pandit 2 месяца назад +1

    Didi bhaut shone vlog didi jdo love didi aye meno dase o main ve mil na ona nu ❤❤❤

  • @punjabiandejindgi
    @punjabiandejindgi 2 месяца назад +7

    ਬਹੁਤ ਵਧੀਆ ਲੱਗਿਆ ਵੀਡੀਓ ਸਿਸਟਰ

  • @manjitsaroya66
    @manjitsaroya66 2 месяца назад

    God bless you sister take care always👪 nice family happy family👪

  • @arshcanada5191
    @arshcanada5191 2 месяца назад +1

    ਥੋਡੀ ਨਣਦ ਬਹੁਤ ਸੋਹਣੀ ਆ

  • @Avtarsingh-po6sk
    @Avtarsingh-po6sk 2 месяца назад

    Dii tusi mere sohreya de pind. Nede aye c

  • @sukhminderkaur9556
    @sukhminderkaur9556 2 месяца назад +1

    Waheguru g tahanu hmesha khush rkhan

  • @dawinderkaur579
    @dawinderkaur579 2 месяца назад

    Sis mai v kdi kdi khand pa k kha leni jdo dil kre bhut testy lgde

  • @chahalfamilyvlog258
    @chahalfamilyvlog258 2 месяца назад

    Sat Shiri Akal didi g didi g asi tuhanu milna chohne aa g 🙏 🙏

  • @JatinderSandhu-s7b
    @JatinderSandhu-s7b 2 месяца назад

    God bless you putt ji waheguru ji waheguru ji waheguru ji waheguru ji is Parivar nu tandurust rakhna❤❤

  • @aaisharajput488
    @aaisharajput488 2 месяца назад +1

    Ohnu ve Sade wich hani hun 😢 death' hogyi do saal ho jnea bro nu 19sal da c chacha de Munde hgye a par bro di jga koi nhi la skda

  • @Arshdeepsharma_pandit
    @Arshdeepsharma_pandit 2 месяца назад

    Bhen thonu miln ona ga kitho de o location ki a ❤❤❤ please reply me please

  • @ParamjitKaur-t6x
    @ParamjitKaur-t6x 2 месяца назад

    👌👌👌👌👌👌👌👌👌

  • @SurjitSingh-e2f
    @SurjitSingh-e2f 2 месяца назад +2

    Ishwar Bhajan ki jai

  • @Mithu_honey
    @Mithu_honey 2 месяца назад +1

    So sweet 🎉🎉🎉

  • @GurwinderSingh-rj3so
    @GurwinderSingh-rj3so 2 месяца назад +2

    ❤🎉😂

  • @baljinderkaur2326
    @baljinderkaur2326 2 месяца назад

    ਬਹੁਤ ਵਧੀਆ ਭੈਣੇ ❤❤😊

  • @Amandeepsidhu1313-g6j
    @Amandeepsidhu1313-g6j 2 месяца назад

    Jehrey kwhndey k bhain dramey kardi tuanu v mauka miley eh dramey karan da kanajr lok jardey he ni kisi nu khand adekh k moongi masar d dal sab ton best hundi ake nanan nu paneer ni kahwaeya

  • @LovePreet-pg9xi
    @LovePreet-pg9xi 2 месяца назад +1

    Bht shona vlog di khush rho

  • @pindervirk9494
    @pindervirk9494 2 месяца назад +1

    Very nice 🥰

  • @veenarani5287
    @veenarani5287 2 месяца назад +2

    Ene din pahla vi rakhi da fastival ikbar
    Ik baar aaunda rakhi wale din hi bannii chahidi

    • @technodhruv2031
      @technodhruv2031 2 месяца назад +1

      Hnji waise b km din m naa birthday krna chaiye na Rakhi abh log tym na hone ki bjha se pehle hi kr rhe hai

    • @veenarani5287
      @veenarani5287 2 месяца назад +1

      @@technodhruv2031 ptta nhi ajj kal loka nu ki ho giya koi fastival time te manunde nhi ajj out off india bathe fastival nu taras Gaye

    • @technodhruv2031
      @technodhruv2031 2 месяца назад +1

      @@veenarani5287 Bahir k log phir b India ki sanskriti follow kr rhe hai bt India m bolte jha rhe hain

  • @manjitsaroya66
    @manjitsaroya66 2 месяца назад

    Nice vlog sister take care always👪👍 good morning

  • @JassKaur-cd2hj
    @JassKaur-cd2hj 2 месяца назад

    Nice bhaine .. j koi glt coment krda ta ohi tensn na leyo lok hunde e ehda de a baki god bless u

  • @Avtarsingh-po6sk
    @Avtarsingh-po6sk 2 месяца назад +1

    Dii mai majboor c nhi ta thnuo miln auna c os din Teej te

  • @starrgarewal7305
    @starrgarewal7305 2 месяца назад

    These days people might be having the beautiful HOUSES but sadly they might not be having a HOME like guys veere. God bless you and your family always. 🙏

  • @nirmalkaur3015
    @nirmalkaur3015 2 месяца назад

    God bless you and your family

  • @mrmrsaulkhvlog9859
    @mrmrsaulkhvlog9859 2 месяца назад

    ਨ̲ਾ̲ਨ̲ਣ̲ ਕਿੰਨੀ ਚਨਗੀ ਤੁ ਕਦਰ ਕਰੀਆ ਕਰ ਸੋਹਣੇ kpde ਬਣਾ ਕੇ ਦਿੰਦੀ ਰੱਖਦੀ ਤੇ

  • @RajvirKaur-c4l
    @RajvirKaur-c4l 2 месяца назад

    Rovo na please

  • @pawanjitsahota.5906
    @pawanjitsahota.5906 2 месяца назад +2

    ਸਿਰ ਦਰਦ ਮਤਲਬ high blood pressure

  • @HarpreetKaur-yg1qo
    @HarpreetKaur-yg1qo 2 месяца назад

    Roti ni c bna skdi chol mathe maare ghr ayea de 😑

  • @neenanahar7900
    @neenanahar7900 2 месяца назад

    Very nice god bless you sis 👍👍👍

  • @ragniragni193jassi
    @ragniragni193jassi 2 месяца назад +3

    Sukar aa malka sukar aa ine bi kam kitta nahi te inu te bus khandiya hi dekhiya khayi Jana kahiyi jana😂😂😂😂😂😂😂😂😂ja main thik ni guys veere bus aa do kam😂😂😂😂

  • @paramjitt15
    @paramjitt15 2 месяца назад

    You....are..very..nice ..❤❤❤❤