Manukhta di sewa ਲਾ"ਲਚੀ ਪਰਿਵਾਰ ਨੇ ਬਹਾਦਰ ਨੂੰ ਤੀਵੀਂ ਵੀ ਮੁੱਲ ਦੀ ਲਿਆ ਕੇ ਦੇ ਦਿੱਤੀ spmediapunjab

Поделиться
HTML-код
  • Опубликовано: 31 дек 2023
  • Manukhta di sewa ਲਾ ਲਚੀ ਪਰਿਵਾਰ ਬਹਾਦਰ ਨੂੰ ਤੀਵੀਂ ਵੀ ਮੁੱਲ ਦੀ ਲਿਆ ਕੇ ਦੇ ਦਿੱਤੀ spmediapunjab
    Manukhta di sewa society
    Vill.. hasanpur.. Ludhiana
    With tnx.. bhai Gurprit Singh ji
    Any info or SEWA..whatsapp..97803-00071 82848-00071
    #spmediapunjab #piticlive #manukhtadisewa

Комментарии • 260

  • @harbanssinghharbans9042
    @harbanssinghharbans9042 6 месяцев назад +30

    ਇਹਨਾਂ ਦਾ ਭਰਾ ਏ ਵੋਟ ਵੀ ਬਣਾਈ ਤੇ ਹੁਣ ਜਮੀਨ‌ ਦਾ ਹੱਕਦਾਰ ਏ‌ ਜਮੀਨ‌ਦੇਣੀ‌ਪੈਣੀ‌ਏ

    • @manidersingh9942
      @manidersingh9942 5 месяцев назад +1

      ਜੀ ਬਿਲਕੁਲ ਸਹੀ ਕਿਹਾ ਤੁਸੀਂ

    • @manidersingh9942
      @manidersingh9942 5 месяцев назад

      ❤❤❤❤❤

  • @desasingh7038
    @desasingh7038 6 месяцев назад +38

    ਸਰਕਾਰ ਡਰਾਈਵਰ ਵਾਸਤੇ ਕਾਨੂੰਨ ਬਣਾ ਰਹੀ ਹੈ
    ਪਰ ਜੋ ਬੰਦੀ ਬਣਾ ਕੇ ਕੰਮ ਕਰਾਉਂਦੇ ਹਨ ਉਹਨਾ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਫਾਂਸੀ ਦੀ ਸਜ਼ਾ ਦੇਣ

  • @harvinderpappu1661
    @harvinderpappu1661 6 месяцев назад +22

    ਇਸ ਨੂੰ ਜ਼ਮੀਨ ਵਿੱਚੋ ਹਿਸਾ ਮਿਲਣਾਂ ਚਾਹੀਦਾ ਹੈ ਜੀ

  • @meharsingh1275
    @meharsingh1275 6 месяцев назад +19

    ਵੀਰੋ ਮੇਰੇ ਪਿੰਡ ਦੇ ਨਾਲ ਵੀ ਇੱਕ ਨਿਪਾਲੀ ਰੱਖਿਆ ਸੀ, ਮਾਲਕ ਕਮ ਨੌਕਰ ਬਣਾ ਕੇ। ਜਿਹਨਾਂ ਨੇ ਉਸਤੋਂ ਬਹੁਤ ਕੰਮ ਕਰਵਾਇਆ,ਵਿਚਾਰਾ ਇਥੇ ਹੀ ਮਰ ਗਿਆ।ਜਿਨ੍ਹਾਂ ਨੇ ਰੱਖਿਆ ਸੀ ਉਹਨਾਂ ਦਾ ਪਰਿਵਾਰ ਉਜੜ ਗਿਆ।

    • @asharani6758
      @asharani6758 5 месяцев назад

      Tuade pind dea ne pta ni kita kithe da c ude ghrda pta ni lga a une dasea ni bhjea ni ghro. Prve kida ujd gea ki hoa una nu

  • @baljeetsingh9362
    @baljeetsingh9362 5 месяцев назад +7

    ਇਤਨਾ ਜਾਲਮਾ ਨੂੰ ਤੇ ਪਰਮਾਤਮਾ ਕਦੀ ਮਾਫ ਨਹੀ ਕਰਦੇ ਇਸ ਤਰਾ ਦੇ ਜਾਲਮਾ ਪਰਵਾਰ ਨੂੰ ਫਾਨਸੀ ਹੋਣਾ ਚਾੲਦੀ ਜੀ ਆਪ ਜੀ ਦੀ ਸਾਰੀ ਟੀਮ ਦਾ ਸ਼ਕਰਿਆ ਜੀ

  • @satwindersanghu
    @satwindersanghu 5 месяцев назад +14

    ਮਾਤਾ ਕਿਸੇ ਨੂੰ ਬੋਲਣ ਨੀ ਦੇ ਰਹੀ, ਗੁਰਪ੍ਰੀਤ ਵੀਰ ਵਾਹਿਗੁਰੂ ਤੈਨੂੰ ਲੰਮੀ ਉਮਰ ਬਖਸ਼ਣ 🙏

  • @rajanpurkhowalia7223
    @rajanpurkhowalia7223 6 месяцев назад +20

    ਗੁਰਪ੍ਰੀਤ ਸਿੰਘ ਵੀਰੇ ਸੱਚੀ ਤੁਸੀ ਰੱਬ ਆ ਵਾਹਿਗੁਰੂ ਸਭ ਦਾ ਭਲਾ ਕਰਿ 🙏🏻

  • @kuljindersinghdhaliwal4400
    @kuljindersinghdhaliwal4400 6 месяцев назад +5

    ਸਹੀ ਗੱਲ ਮਿੰਟੂ ਵੀਰ ਜੋ ਕਰਮ ਕਰਕੇ ਔਲਾਦ ਨੂੰ ਖਵਾਊ ਬੰਦਾ ਓਹ ਔਲਾਦ ਹੀ ਭੁਗਤਦੀ ॥॥ ਰੱਬ ਸਿੱਧੇ ਪੱਧਰੇ ਬੰਦਿਆਂ ਵਿੱਚ ਹੀ ਵੱਸਦਾ ਚਲਾਕ ਓਹਨੂੰ ਭਾਉਦੇ ਨਹੀਂ

  • @bhupinderbrar8174
    @bhupinderbrar8174 5 месяцев назад +8

    ਗੁਰਪ੍ਰੀਤ ਵੀਰ ,ਰਬ ਤੁਹਾਨੂੰ ਲੰਬੀ ਉਮਰ ਦੇ ਨਾਲ ਤੰਦਰੁਸਤੀ ਵੀ ਦੇਵੇ।

  • @petergurcharan3294
    @petergurcharan3294 6 месяцев назад +14

    ਤੁਸੀਂ ਵੀਰ ਜੀ ਇੱਕ ਵਾਰੀ ਕੈਮਰੇ ਬੰਦ ਕਰਕੇ ਇਹੋ ਜਿਹੇ ਬੰਦਿਆਂ ਨੂੰ ਛਿੱਤਰ ਪਰੇਟ ਕਰਿਆ ਕਰੋ

  • @deepdeepdeep8148
    @deepdeepdeep8148 6 месяцев назад +24

    ਗੁਰਪ੍ਰੀਤ ਵੀਰ ਆਪ ਜੀ ਤੇ ਆਪ ਜੀ ਦੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਜੀ ਬਾਕੀ ਪਤਾ ਨਹੀਂ ਏਦਾਂ ਦੇ ਲ਼ੋਕ ਉਸ ਪ੍ਰਮਾਤਮਾ ਕੋਲੋਂ ਕਿਉਂ ਨਹੀਂ ਡਰਦੇ ਪਰ ਲੇਖਾ ਜੋਖਾ ਇਸ ਜਨਮ ਚ ਈ ਹੋਣਾ ਇਹ ਗੱਲ ਯਾਦ ਜਰੂਰ ਰੱਖਣੀ ਚਾਹੀਦੀ

  • @Student_Yard
    @Student_Yard 6 месяцев назад +81

    ਇਦਾਂ ਦੇ ਬੰਦੇ ਗੁਰਸਿੱਖ ਨਹੀਂ ਹੁੰਦੇ ਜੀ ਕੇਸ ਦਾੜੀ ਰੱਖ ਕੇ ਸਿੱਖੀ ਨੂੰ ਕਲੰਕ ਲਾਉਣ ਵਾਲੇ ਇਹ ਤਾਂ ਮੁਗਲਾਂ ਦੀ ਅੰਸ ਲੱਗਦੀ ਆ ਮੁਗਲ ਤਸੱਦਤ ਕਰਦੇ ਹੁੰਦੇ ਸੀ ਅਸਲ ਗੁਰਸਿੱਖ ਬੰਦੇ ਤਾਂ ਤੁਸੀਂ ਆ ਜੀ ਰੱਬ ਦਾ ਰੂਪ ਬਾਈ ਗੁਰਪ੍ਰੀਤ ਜੀ ❤ ਦਿਲੋਂ ਧੰਨਵਾਦ ਕਰਦੇ ਹਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦਾ❤

    • @sukhjiwansingh8070
      @sukhjiwansingh8070 6 месяцев назад +8

      ਇਸ ਪਰਿਵਾਰ ਦਾ ਬੁਰਾ ਹਾਲ ਹੋਵੇਗਾ ਪ੍ਰਮਾਤਮਾ ਦੇ ਘਰ ਇਨਸਾਫ਼ ਹੈ

    • @kaurkaur7621
      @kaurkaur7621 6 месяцев назад +5

      Sharam nahi aaundi ena lokan nu,kinna jhooth bol rahe...oh vechara sidhra Banda hai,kinna zulm hoya .ek sikh Banda dujje sikh bande ton ghulami kara riha

    • @SUKHDEVSINGH-gp6es
      @SUKHDEVSINGH-gp6es 5 месяцев назад

      jado koi changa kare ta sikh eda da hunda
      jado koi madha kare eh ta sikh nhi eh koi hor huna

    • @Student_Yard
      @Student_Yard 5 месяцев назад +4

      ਮਾੜਾ ਕੰਮ ਕਰਨ ਵਾਲਾ ਸਿੱਖ ਹੋ ਹੀ ਨਹੀਂ ਸਕਦਾ ਇਦਾਂ ਦੇ ਨਾਮ ਦੇ ਸਿੱਖ ਹੁੰਦੇ ਨੇ ਪਰ ਖੂਨ ਚ ਨਹੀਂ ਸਿੱਖ ਹੋਰ ਹੈ

    • @heyHIND
      @heyHIND 5 месяцев назад +3

      ਮੁਨਾਫ਼ਾ ਖਾਣ ਦਾ ਲਾਲਚ ਪੈ ਗਿਆ ਲੋਕਾ ਨੂੰ, ਬਸ ਮੁਨਾਫਾ, ਹਾਏ ਮੁਨਾਫਾ

  • @nachhattersingh3815
    @nachhattersingh3815 6 месяцев назад +17

    ਸਲਾਮ ਹੈ ਗੁਰਪ੍ਰੀਤ ਵੀਰ ਤੁਸੀਂ ਮਹਾਨ ਹੋ

  • @desasingh7038
    @desasingh7038 6 месяцев назад +9

    ਵੀਹ ਲਖ ਰੁਪਏ ਜੁਰਮਾਨਾ ਲਗਾਇਆ ਜਾਵੇ ਜਾ ਉਮਰ ਕੈਦ ਸਜਾ ਹੋਵੇ ਕਾਨੂੰਨ ਬਣਾਇਆ ਜਾਵੇ

  • @desasingh7038
    @desasingh7038 6 месяцев назад +5

    ਤੁਰੰਤ ਕਾਰਵਾਈ ਫਾਸਟ ਟ੍ਰੈਕ ਕੋਰਟ ਫਾਂਸੀ ਦਿੱਤੀ ਜਾਵੇ ਦੋਸ਼ੀਆ ਨੂੰ

  • @lakhbirsingh2842
    @lakhbirsingh2842 6 месяцев назад +6

    ਵਿਰ ਗੁਰਪ੍ਰੀਤ ਸਿੰਘ ❤❤

  • @harmandersingh8371
    @harmandersingh8371 6 месяцев назад +9

    Amritsar, Gurdaspur, Taran Tarn lok bahut jiyda garib loka nu majdoori karvonde hin😢😢😢😮😮😮

  • @BalvirSingh-kz3uf
    @BalvirSingh-kz3uf 6 месяцев назад +5

    ਵਾਹਿਗੂਰੁ ਜੀ ਲੋਕਾਂ ਨੂੰ ਸਮੰਤ ਬਖਸੋ ਜੀ

  • @sitadevi7456
    @sitadevi7456 6 месяцев назад +8

    Jis jis veer ne es veer di help kiti parmatma ona da pala kare 🙏🙏

  • @gopibrar405
    @gopibrar405 6 месяцев назад +5

    ਜ਼ਮੀਨ ਦਾ ਹਿਸਾ ਵੀ ਦਿਉਂ ਹੁਣ

  • @MohanSingh-gt9ks
    @MohanSingh-gt9ks 6 месяцев назад +4

    Good 👍👍👍👍👍 bai ji waheguru ji waheguru ji waheguru ji waheguru ji aap ji di lambi Umar karee waheguru ji waheguru ji waheguru ji waheguru ji waheguru ji

  • @ManpreetBajwa-wd4gj
    @ManpreetBajwa-wd4gj 6 месяцев назад +4

    Hamesha khush raho tusi Gurpreet bro

  • @RanjeetSandhu-ne4wr
    @RanjeetSandhu-ne4wr 7 дней назад

    ਜੁੱਤੀ ਫੇਰੋ ਕੱਜਰ ਸਰਦਾਰ ਨੂੰ ਰੱਬ ਰੂਪੀ ਨੂੰ ਕੈਦ ਕਰ ਲਿਆ ਕੱਜਰਾਂ ਨੇਂ ❤❤❤

  • @NirmalSingh-ny7ro
    @NirmalSingh-ny7ro 6 месяцев назад +5

    ਕੈਮਰਾ ਬੰਦ ਕਰਕੇ ਪਹਿਲਾਂ ਇਹਨਾਂ ਦੀ ਛਿਤਰ ਪਰੇਡ ਕਰਿਆ ਕਰੋ

  • @user-mz3gz8ui1l
    @user-mz3gz8ui1l 6 месяцев назад +4

    Waheguru waheguru waheguru waheguru waheguru ji WMK 🌱🙏👏

  • @monubhangu6502
    @monubhangu6502 5 месяцев назад +3

    Jmeen vichoo brabar da hisa milna cahida Es bhraa. Nu

  • @kuldeepsingh-cw5sn
    @kuldeepsingh-cw5sn 5 месяцев назад +2

    ਰੱਬੀ ਰੂਹ ਗੁਰਪ੍ਰੀਤ ਵੀਰਾ ਅਸਲੀ ਸਿੱਖ ਤਾਂ ਏਹ ਨੇ

  • @SurinderSingh-wy1lf
    @SurinderSingh-wy1lf 5 месяцев назад +1

    Waheguru ji

  • @kashbassey9149
    @kashbassey9149 6 месяцев назад +5

    What a beautiful moment.. he finally gets rescued😢
    Thank you to the police for their support..so proud of them

  • @annnilsson7587
    @annnilsson7587 4 дня назад

    Salute to Punjab police 🙏🙏🙏🙏🙏🙏🙏🙏🙏🙏🙏

  • @KrishanKumar-nv8tq
    @KrishanKumar-nv8tq 6 месяцев назад +4

    Waheguru Ji ka khalsa waheguru Ji ki Fateh 🌷🌺🌼🌹🌹🌺🌷🌷🙏🏻

  • @godservant8305
    @godservant8305 5 месяцев назад +3

    ਅਮੀਰ ਲੋਕਾਂ ਦੇ ਹੱਥਾਂ ਵਿਚ ਕੋਹੜ ਹੁੰਦਾ, ਇਹ ਆਪ ਕੁਛ ਨੀ ਕਰ ਸਕਦੇ, ਇਹਨਾਂ ਨੂੰ ਹਮੇਸ਼ਾ ਗੁਲਾਮਾ ਦੀ ਲੋੜ ਹੁੰਦਾ ਹੈ

  • @tejasingh278
    @tejasingh278 6 месяцев назад +4

    Gurpreet singh ji you are a form of God

  • @paramjitkaur6791
    @paramjitkaur6791 6 месяцев назад +3

    Waheguru ji mehar kriyo ji

  • @KirakabirajKabiraj-xt5ub
    @KirakabirajKabiraj-xt5ub 6 месяцев назад +12

    ਗੁਰਪ੍ਰੀਤ ਸਿੰਘ ਬਾਬਾ ਜੀ ਨੂੰ 🙏🙏🙏🙏🙏 ਸਾਨੂੰ ਉਮਰ ਲਗ ਜਾਵੇ 🙏🙏🙏🙏🙏
    Happy New year 🎆🎇☃️✨💥 ਸਾਡੇ ਦੇਸ਼ ਵਾਸੀਆਂ ਨੂੰ 🙏🙏🙏🙏🙏
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹

  • @KrishanKumar-nv8tq
    @KrishanKumar-nv8tq 6 месяцев назад +2

    I'm selute gurpreet singh Ji 🌷🌺🌹🌼🌼🌺🌺🌷🌷🙏🏻🚩🙋

  • @user-ls4tb3qs8p
    @user-ls4tb3qs8p 6 месяцев назад +7

    Mintu Veere Dhanwad ji waheguru ji Mehr bharia hath hamesha eda he bnai rakhan tusi tandrust rho ji Happy New year Veer ji

  • @rajpalkaur7753
    @rajpalkaur7753 6 месяцев назад +2

    Wahegurueho jihe lokan ni sumat bakshe

  • @KrishanKumar-nv8tq
    @KrishanKumar-nv8tq 6 месяцев назад +2

    Sat Naam Shri waheguru Ji 🌷🌺🌼🌹🌼🌺🌷🌷🙏🏻

  • @harmeshpal9717
    @harmeshpal9717 6 месяцев назад +1

    Y gurpreet g bahut bahut dhannbad

  • @kuldipkaurkalsi923
    @kuldipkaurkalsi923 4 месяца назад

    ਏਨੇ ਪਾਪੀ ਲੋਕ ਹੇ ਇਹਨਾ ਨੁ ਜਮਾ ਦੇ ਥੱਕੇ ਪੇਹਣੇ ਹੇ ਵਾਹਿਗੁਰੂ ਮੇਹਰ ਕਰੇ

  • @RajinderKumar-cy7ue
    @RajinderKumar-cy7ue 6 месяцев назад +4

    Waheguru Ji ❤❤

  • @ashokkalia4151
    @ashokkalia4151 5 месяцев назад +1

    Gurpreet ji there are no words to describe the good you are doing.

  • @petergurcharan3294
    @petergurcharan3294 6 месяцев назад +6

    ਇਹਨੂੰ ਹੁਣ ਇੱਕ ਜਨਾਨੀ ਵੀ ਵਿਆਹ ਕੇ ਦੇਣ ਨਾ ਵਿਚਾਰੇ ਦਾ ਸਮਾਂ ਹੀ ਲੰਘਾ ਤਾ ਦਾੜੀ ਚਿੱਟੀ ਹੁਣ ਕਿੱਥੋਂ ਰਿਸ਼ਤਾ ਮਿਲਣਾ

  • @user-oh3cg2nw2c
    @user-oh3cg2nw2c 5 месяцев назад

    Vadiya kam❤❤

  • @KrishanKumar-nv8tq
    @KrishanKumar-nv8tq 6 месяцев назад +3

    Waheguru Ji kirpa karo Ji 🙏🏻

  • @bobbiecheema4833
    @bobbiecheema4833 6 месяцев назад +1

    Waheguru ji🙏🙏

  • @rajwinderkaur7912
    @rajwinderkaur7912 6 месяцев назад +2

    Veer nu malak lambi umar bakhsan

  • @KrishanKumar-nv8tq
    @KrishanKumar-nv8tq 6 месяцев назад +2

    Waheguru waheguru Ji 🙏🏻

  • @jasbirkaur9127
    @jasbirkaur9127 6 месяцев назад +2

    Very nice putt god bless you

  • @Melbournesikh
    @Melbournesikh 6 месяцев назад +1

    ਗੁਰਪ੍ਰੀਤ ਸਿੰਘ ਸਵਾ ਸ਼ੇਰ ਵੀਰ🙏🏼

  • @DavinderSingh-ro4hk
    @DavinderSingh-ro4hk 5 месяцев назад +1

    Gurpreet Singh ji Good 🎉🎉🎉🎉🎉❤

  • @mehto..boy9362
    @mehto..boy9362 6 месяцев назад +2

    ਇੱਕ ਸਮਝ ਨਹੀਂ ਲਗਦੀ ਵੀ ਮਾਝੇ ਆਲੇ ਜੋ ਕੁਰਬਾਨੀਆਂ ਲਈ ਜਾਣੇ ਜਾਂਦੇ ਸੀ ਅੱਜ ਸਭ ਤੋਂ ਵੱਧ ਇਹੋ ਜੇ ਬੰਦੇ ਰੱਖਦੇ ਨੇ, ਉਹ ਵੀ ਅਮ੍ਰਿਤਧਾਰੀ ਹੋ ਕੇ, ਮਾਝੇ ਆਲੇ ਨੌਜਵਾਨਾਂ ਨੂੰ ਬੇਨਤੀ ਆ ਕਿ ਆਪਣੇ ਆਪਣੇ ਪਿੰਡਾਂ ਵਿੱਚ ਧਿਆਨ ਦਿਓ ਤੇ ਇਹੋ ਜੇ ਮਜਬੂਰ ਬੰਦਿਆਂ ਨੂੰ ਉਹਨਾ ਦੇ ਪਰਿਵਾਰ ਤੱਕ ਪਹੁੰਚਣ ਵਿਚ ਮਦਦ ਕਰੋ

  • @prabhsingh7462
    @prabhsingh7462 6 месяцев назад +1

    WaHeGuRu g

  • @surindersingh757
    @surindersingh757 5 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @j.sgaming3317
    @j.sgaming3317 5 месяцев назад

    Waheguru ji ❤❤❤❤❤🎉🎉

  • @user-dl7ls4km2g
    @user-dl7ls4km2g 6 месяцев назад +2

    ਪਠਾਨਕੋਟ ਜੰਮੂ ਅਮਰਤਸਰ ਦੇ ਲੋਕ ਬਾਈ ਮਿੱਤ ਨਹੀ ਹੋ ਸਕਦੇ ਕਿਸੇ ਦੇ ਵੀ

  • @user-xs1xp8qs3k
    @user-xs1xp8qs3k 6 месяцев назад +4

    ਦਿਲਪ੍ਰੀਤ ਕੋਰ ਜ਼ਿੰਦਾਬਾਦ

  • @user-xs1xp8qs3k
    @user-xs1xp8qs3k 6 месяцев назад +2

    Dilpreet Kaur zindabad

  • @sandeepkaurmasih975
    @sandeepkaurmasih975 6 месяцев назад +1

    Rabb tuhanu boht tarakki deve

  • @RajuShah-zr3om
    @RajuShah-zr3om 5 месяцев назад

    ਰਾਜੂ। ਸਾਹ🌹🙏🙏🌹🙏🙏🌹👏👏🌹🕋🤲🤲🌹❤👍

  • @kuldipkaur6147
    @kuldipkaur6147 5 месяцев назад

    Gurpreet beta parmatma lambi omer karn

  • @BahadurSingh-bt4pr
    @BahadurSingh-bt4pr 5 месяцев назад

    Whaguru g Tara sukar ha g

  • @sandeepkaurmasih975
    @sandeepkaurmasih975 6 месяцев назад +3

    GOD bless u brother

  • @user-mr5sr9ks7l
    @user-mr5sr9ks7l 5 месяцев назад

    Raja ਸਾਹਿਬ ta sade kol aa

  • @GurpreetSingh-ie5ie
    @GurpreetSingh-ie5ie 5 месяцев назад

    ❤❤❤❤❤ koi word nhi

  • @rajsidhu7169
    @rajsidhu7169 6 месяцев назад +1

    Gurpreet veer ji🙏

  • @tarsemlal9356
    @tarsemlal9356 6 месяцев назад +5

    Jo log bolde ne asi gulam asi gulam dekhlo eh hundi gulami 30saal rgdeya goha din raat chukwaya pessa ek den nu teyar nhi Amrit shakya hoya Sardar pure Panjab vich hjaran log gulam ne esnu kehnde gulami

  • @RameshKumar-rb1px
    @RameshKumar-rb1px 6 месяцев назад

    Waheguru ji waheguru ji

  • @PreetSingh-kp6tq
    @PreetSingh-kp6tq 6 месяцев назад

    Waheguru waheguru ji

  • @GurpinderRana-oq8vd
    @GurpinderRana-oq8vd 5 месяцев назад

    Paji bhut vdia😊😊

  • @harrykallah4404
    @harrykallah4404 6 месяцев назад +1

    ਗੁਰੂ ਘਰ ਜਾਣੇ ਨਾਲ- Shanti ਨਹੀਂ ਮਿਲ ਦੀ, ਇਨਸਾਨੀਅਤ ਜ਼ਰੂਰ ਹੋਣੀ ਚਾਹੀਦਾ ਆ

  • @gaggigill8510
    @gaggigill8510 5 месяцев назад +1

    ਬਾਪੂ ਨੇਂ ਤਾਂ ਕੇਸਰੀ ਰੰਗ ਨੂੰ ਵੀ ਦਾਗ਼ ਲਾਂ ਦਿੱਤਾ ਸਿਰ ਤੇ ਕੇਸਰੀ ਰੰਗ ਦਿੱਲ ਵਿੱਚ ਇੰਨਾ ਪਾਪ

  • @naibdhanoa47
    @naibdhanoa47 5 месяцев назад +1

    Keho keho g dunia pye aw es dharti te. Waheguru g

  • @gurjindertiwana2496
    @gurjindertiwana2496 5 месяцев назад

    God bless to all

  • @gdhanoa7393
    @gdhanoa7393 5 месяцев назад

    ਰੱਬ ਤੋਂ ਡਰੋ ,,,,,,,

  • @user-et7ke3ee8o
    @user-et7ke3ee8o 6 месяцев назад

    Bhot wadya kar rahe tusi si saluit aa tnu sir

  • @NirmalSingh-by3dp
    @NirmalSingh-by3dp 6 месяцев назад +1

    Wahegururu ji

  • @user-jr7yo1ex5r
    @user-jr7yo1ex5r 5 месяцев назад

    ਗੁਰਪ੍ਰੀਤ ਵੀਰ ਜਿਹੜੀ ਬਹਿਸ ਤੁਸੀਂ ਕਰ ਰਹੇ ਓ ਉਹ ਤੁਹਾਡਾ ਕੰਮ ਨਹੀਂ ਐਸ ਐਚ ਓ ਕੀ ਕਰਨ ਆਈ ਤੁਹਾਡੇ ਨਾਲ ਗੱਲ ਉਹਨਾਂ ਨੂੰ ਕਰਨੀ ਚਾਹੀਦੀ ਸੀ, ਤਾਂ ਜ਼ੋ ਤਲਖ਼ ਕਲਾਮੀ ਨਾ ਹੋਵੇ

  • @mandhillon267
    @mandhillon267 5 месяцев назад

    Waheguru ji kine jalm lok aa

  • @tarsemlal9356
    @tarsemlal9356 6 месяцев назад +6

    Menu khud nu bddi sharm oundi hai Sardar hi Sardaran nu bandhk bna ke 30saal Oe hoe Rabba tan fir bheiyan da ki hou thode din pehlan ek Himachal da banda 20 sal rgdeya bohut bure log ne inna de aapne put Canada ithe kde be shanti nhi honi jina de mama tadf tadf mar geiyan

  • @ishasvloger145
    @ishasvloger145 6 месяцев назад

    Gurpreet bai g 👍👍👍👍👍👍🙏🙏🙏🙏🙏

  • @lalalalisa807
    @lalalalisa807 6 месяцев назад +1

    ਗੁਰਪ੍ਰੀਤ ਮਿੰਟੂ ਨੀ ਕਿਸੇ ਨੇ ਬਣ ਜਾਣਾ

  • @kuvamanahat4231
    @kuvamanahat4231 5 месяцев назад +1

    Sarkar mar gee lgdi.. Gurpreet veer rabb aa

  • @gurdarshandhaliwal2427
    @gurdarshandhaliwal2427 6 месяцев назад +1

    Sakhat kanoon banna chahida. 20 saal di sajja honi chahidi hai.

  • @balveersing7534
    @balveersing7534 6 месяцев назад

    Wahiguru ji

  • @SureshSharma-ws8ew
    @SureshSharma-ws8ew 6 месяцев назад +2

    Police nu chahida sarey tabbar nu andar karan

  • @vijaysharma327
    @vijaysharma327 6 месяцев назад

    Boht Vaidya kam kar Rahi veerji

  • @lakhbirsingh2842
    @lakhbirsingh2842 6 месяцев назад +1

    ਪੰਜਾਬ ਵਿੱਚ ਮੁਗਲਾਂ ਦੇ ਵਿਜ ਜੱਟ ਹਜ਼ੇ ਵੀ ਬਹੁਤ ਹਗੇ ਨੇ।

  • @1236......
    @1236...... 5 месяцев назад

    Yr majja side de lok sachi boht bedardi aa kush log

  • @manjinder_sran_63
    @manjinder_sran_63 5 месяцев назад

    Good job bai 💯

  • @gurtejsingh9710
    @gurtejsingh9710 6 месяцев назад

    वाहेगुरुजी।॥रब।सबनु।तदंरुसती।बकसे

  • @user-gu7hi7bb1x
    @user-gu7hi7bb1x 6 месяцев назад +1

    Teeh.sahl.di.mehnuth.milani.....cahidi.bai.ji.

  • @butakhan6757
    @butakhan6757 6 месяцев назад

    Good ji

  • @jarnailkaur1888
    @jarnailkaur1888 5 месяцев назад +1

    Police da bhi ehna nu koi dr nahi ehna nu sja honi chaidi hai

  • @harmeshpal9717
    @harmeshpal9717 6 месяцев назад +2

    Ehdi saja ehna nu rabb he devega

  • @birendrakumar8014
    @birendrakumar8014 5 месяцев назад

    Sir sardar ji you are doing very very good work manukhta di seva but Missing report should also be done by family person and police should take necessary action thanks wahe guru

  • @jaggikheri6380
    @jaggikheri6380 5 месяцев назад

    Vera janda rhaa

  • @user-mr5sr9ks7l
    @user-mr5sr9ks7l 5 месяцев назад

    O my

  • @leelawanti8064
    @leelawanti8064 6 месяцев назад +2

    Police case kar ke 20 saal ki salary dilvao vmalik ko saza ho🙏🌹