Cardamom -amazing benefits! ਛੋਟੀ ਇਲਾਇਚੀ ਕਿੰਨੀ ਮਾਤਰਾ ਕਿਹੜੀ ਕਿਸਮ ਸਰੀਰ ਤੇ ਦਿਮਾਗ਼ ਲਈ ਵਧੀਆ !(282)

Поделиться
HTML-код
  • Опубликовано: 3 дек 2024

Комментарии • 85

  • @charansinghkaunke6297
    @charansinghkaunke6297 21 час назад +12

    ਭੈਣ ਡਾਕਟਰ ਹਰਸਿੰਦਟ ਕੌਰ ਤੇ ਭਾਈ ਸਾਹਿਬ ਡਾਕਟਰ ਗੁਰਪਾਲ ਸਿੰਘ ਜੀ ਇਲਾਇਚੀ ਦੇ ਬੇਅੰਤ ਫ਼ਾਇਦੇ ਦੱਸਣ ਲਈ ਬਹੁਤ -2ਸੁਕਰੀਆ

  • @naranjansingh8808
    @naranjansingh8808 21 час назад +5

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @ministories_narinder_kaur
    @ministories_narinder_kaur 16 часов назад +2

    ਬਹੁਤ ਹੀ ਜ਼ਿਆਦਾ ਵਧੀਆ ਡਾਕਟਰੀ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ ਸੂਬੇ ਦੇ ਲੋਕਾਂ

  • @surjitjatana468
    @surjitjatana468 17 часов назад +1

    ਪਿਆਰੀ ਜੇਹੀ ਚੀਜ਼ ਦੀ ਪਿਆਰੀ ਜੇਹੀ ਵੀਡੀਓ ਲੱਗੀ ।ਛੋਟੀ ਜੇਹੀ ਚੀਜ਼ ਦਾ ਵੱਡਾ ਕੰਮ ।ਸੁਕਰੀਆ ਜੀ ।

  • @BalwinderSingh-ug2mf
    @BalwinderSingh-ug2mf 17 часов назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @BalkarSingh-ko2qy
    @BalkarSingh-ko2qy 14 часов назад +2

    ਸਤਿਕਾਰ ਯੋਗ।ਪ੍ਰਫੈਸਰ ਡਾਕਟਰ ਹਰਸ਼ਿੰਦਰ। ਕੌਰ ਪਟਿਆਲਾ ਪ੍ਰਫੈਸਰ ਡਾਕਟਰ ਗੁਰਪਾਲ ਸਿੰਘ ਪਟਿਆਲਾ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

  • @jasbirka3859
    @jasbirka3859 11 часов назад +2

    Ssakal ji dr. Sahib ji dengue fever about make viedio

  • @soneakaur63
    @soneakaur63 8 часов назад

    Thanks mam dr harshinder kaur g and dr gurpal sir g ....tuhadi daily dose of new adbices hv helped me recover a lot from stress and mein tuhadi is new technique of combining research and using daily spices herbs and super foods for curing chronic disease nu salute hai g....rab tuhanu dono nu chardikala vich hamesha rakhe ...is tarah lagda hsi ki tusi sade naal hi gal kar rhe ho❤❤

  • @suchasingh7365
    @suchasingh7365 20 часов назад +1

    Sat shri akal ji ਦੋਨੋ noo ❤ji

  • @Agamdhaliwal6363
    @Agamdhaliwal6363 10 часов назад

    ਧੰਨਵਾਦ ਜੀ

  • @VipanjeetKaur-uc2hr
    @VipanjeetKaur-uc2hr 21 час назад +1

    ਸਤਿ ਸ੍ਰੀ ਆਕਾਲ ਜੀ ਚੜਦੀਕਲਾ ਵਿੱਚ ਰੱਖੇ ❤ ਧੰਨਵਾਦ ਜੀ ❤

  • @manjitdhaliwal6024
    @manjitdhaliwal6024 14 часов назад +1

    Sat Shri Akal Ji 🎉 intresting information 👍 ji 🎉

  • @balbirsakhon6729
    @balbirsakhon6729 21 час назад +2

    ਭੈਣ ਜੀ ਤੁਹਾਡੀ ਜੋੜੀ
    ਜੀਵੇ ਜੁੱਗ ਜੀਵੇ ਚਾਰ ਜੀ

  • @nachhattarsingh4890
    @nachhattarsingh4890 21 час назад +2

    Sat shri akal ji dr shaib good jankari thanks good morning ji

  • @rajdhaliwal5544
    @rajdhaliwal5544 21 час назад +1

    ਸਤਿ ਸ਼੍ਰੀ ਅਕਾਲ..Dr ਭੈਣ ਜੀ ਤੇ ਭੈਣ ਜੀ

  • @tejinderpalkaur4001
    @tejinderpalkaur4001 13 часов назад +1

    SSA Dr Saab,bot vadia jankari ditti.

  • @NarinderPal-fz1dt
    @NarinderPal-fz1dt 9 часов назад

    Good evening respected sir and mam

  • @DharampalSingh-uk2ue
    @DharampalSingh-uk2ue 21 час назад +1

    🎉ਸਤਿ ਸ੍ਰੀ ਆਕਾਲ ਜੀ।

  • @manjeetskitchen8223
    @manjeetskitchen8223 15 часов назад +1

    Sat Sri akal ji very excilent information ❤❤ thanku ji

  • @BalwinderKaur-k1w
    @BalwinderKaur-k1w 20 часов назад +1

    ਧੰਨਵਾਦ ਡਾਕਟਰ ਸਾਹਿਬ 🙏🙏

  • @parmjitkaur1255
    @parmjitkaur1255 21 час назад +1

    Sat Shree akaal ji.Good morning you have a wonderful day

  • @rajwinderkaloty
    @rajwinderkaloty 20 часов назад +1

    V good informstion ji, asin v every day chaa ch pande a ji, thanks,

  • @kirankaur4504
    @kirankaur4504 21 час назад +1

    ਸਤਿ ਸ੍ਰੀ ਅਕਾਲ ਜੀ 🙏🙏❤️❤️

  • @MANJOTSINGH-d4z
    @MANJOTSINGH-d4z 8 часов назад

    great couple

  • @DavinderKaur-u5m
    @DavinderKaur-u5m 11 часов назад +1

    Bahut sohne lag rahe o ji nazar na lage

  • @GurbinderKaur-y7t
    @GurbinderKaur-y7t 16 часов назад +1

    Good afternoon ji ❤❤

  • @InderjeetKaur-m5c
    @InderjeetKaur-m5c 20 часов назад +1

    ❤️❤️Bhot vadia jankari diti Mam &Sir shukria tuhada 🌹🌹🙏🏻🙏🏻

  • @Song.o.p.1094
    @Song.o.p.1094 18 часов назад +1

    ❤❤Ss Akal Ji ❤️

  • @manjeetskitchen8223
    @manjeetskitchen8223 15 часов назад +1

    Thanku ji ❤

  • @gurcharanbhullar4518
    @gurcharanbhullar4518 22 часа назад +2

    Nice to see .Wonderful Jodi jee . God bless .

  • @prabdeepkaur9021
    @prabdeepkaur9021 21 час назад +1

    Sat shiri akal ji

  • @HarpreetKaur-en8tt
    @HarpreetKaur-en8tt 17 часов назад +1

    Very interesting n inspiring discussion It's a privilege to be learning from such divine souls I'm very much thankful to you God bless you both always

  • @paramjitkaur8122
    @paramjitkaur8122 22 часа назад +1

    Sat shri akal ji

  • @rajwinderkaloty
    @rajwinderkaloty 20 часов назад +1

    Ssa ji

  • @gurbaxsingh764
    @gurbaxsingh764 14 часов назад +1

    Very important information dr saab thanks

  • @harinkaur6900
    @harinkaur6900 18 часов назад +1

    Very informative…❤ Thanks ji 🙏🏻🙏🏻

  • @sharanjitkaur7007
    @sharanjitkaur7007 14 часов назад +1

    SSA madam ji sir ji very thanks ji

  • @amrindersingh8817
    @amrindersingh8817 8 часов назад

    ਡਾ ਸਾਹਬ ਗੱਰਵਵਤੀ ਅੋਰਤ ਡਲਿਵਰੀ ਤੋ ਕਿੱਨਾ ਟਾਈਮ ਪਹਿਲਾ ਲੇ ਸਕਦੀ ਆ ਤੇ ਕਿੱਨੀਆ ਇਲਾਚਈਆ ਲੇ ਸਕਦੀ ਆ

  • @jagrajsinghsidhu706
    @jagrajsinghsidhu706 18 часов назад +1

    Dr Sahib , with profound regards , Sat Siri Akal to you. We are much grateful to you as you share the medical researches using home products. I have become ur biggest fan . Thanks so much ❤

  • @kahansingh2348
    @kahansingh2348 18 часов назад +1

    Thanks ji 🎉

  • @baljindersingh-sf8gb
    @baljindersingh-sf8gb 22 часа назад +1

    Sat shri akal ji CISF Delhi

  • @butaram7940
    @butaram7940 21 час назад +1

    Thank you 🙏🙏👍❤

  • @swarnkaur9647
    @swarnkaur9647 21 час назад +1

    Good morning ji

  • @hazurasingh9243
    @hazurasingh9243 21 час назад +2

    🙏🙏🙏🙏🙏

  • @luckyday9709
    @luckyday9709 17 часов назад +2

    Mam ji good morning Sanu Steel de Pande vartani chahie aluminium de please abida Sachdev 🙏

  • @maninderpal8733
    @maninderpal8733 18 часов назад +1

    S.s.akal mdam ji and sir ji thank for new episode your faithfull mani'nder thoba one glass lemon water empty stomach and not eat sugar 30mint exercise from 2month now i am fit your intruction dilo sloot a sir ji and madam ji

  • @kuldipsinghughra7948
    @kuldipsinghughra7948 21 час назад +1

    ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਜੀ ਇਹ ਵੀ ਦੱਸਿਓ ਜੀ ਕਿ ਲਾਇਚੀ ਛਿਲਕੇ ਸਮੇਤ ਲੈਣੀ ਹੈ ਜਾਂ ਛਿਲਕੇ ਤੋਂ ਬਿਨਾਂ ਲੈਣੀ ਹੈ ਜੀ ਧੰਨਵਾਦੀ ਹੋਵਾਂਗਾ ਜੀ

  • @BhupinderSingh-ul8im
    @BhupinderSingh-ul8im 18 часов назад

    Dr sab sat shri akal, I usually see yours vedeos all are interested I have globulin low 2.3 how I maintain this diet, madicine and exercise.

  • @rajindersinghdadial2307
    @rajindersinghdadial2307 20 часов назад +1

    Kammal diyan jankariyan
    Khush rahoo
    Hasde wasde rahoo

  • @_Amritsar_california_
    @_Amritsar_california_ 20 часов назад +1

    ❤🙏🏻❤

  • @prabdeepkaur9021
    @prabdeepkaur9021 21 час назад +1

    Best and favourite couple

  • @HARMEENKAUR-r8i
    @HARMEENKAUR-r8i 21 час назад +1

    🙏🙏🙏🙏🙏🌷🌹🌷🌹🌷

  • @jagdishkaur9755
    @jagdishkaur9755 20 часов назад +3

    ਜਿਵੇਂ ਸਿਉਂਕ ਪੌਦਿਆਂ ਦੀ ਤੰਦਰੁਸਤੀ ਨੂੰ ਮਾਰ ਦਿੰਦੀ ਹੈ। ਇਸੇ ਤਰ੍ਹਾਂ fast food ਸਿਹਤ ਦਾ ਨਾਸ ਮਾਰ ਦਿੰਦੀ ਹੈ। ਜਿਨਾਂ ਚਿਰ ਵੱਡੇ ਜਾਂ ਬੱਚੇ fast food ਦਾ ਖਹਿੜਾ ਨਹੀਂ ਛੱਡਦੇ ਉਨਾਂ ਚਿਰ ਆਪ ਜੀ ਦੁਆਰਾ ਦੱਸੀਆਂ ਗਈਆਂ ਚੰਗੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੋਣਾ।

  • @GurcharanSingh-jw7ek
    @GurcharanSingh-jw7ek 17 часов назад

    Conspitation

  • @HardevSinghRooprai
    @HardevSinghRooprai 19 часов назад +1

    ❤😊😂

  • @alhequoqcrp3205
    @alhequoqcrp3205 13 часов назад

    S
    S.ag

  • @harbinderrandhawa7036
    @harbinderrandhawa7036 21 час назад +1

    ਸਤਿ ਸ੍ਰੀ ਅਕਾਲ ਜੀ❤❤

  • @amarjitsidhu5124
    @amarjitsidhu5124 21 час назад +1

    ਸਤਿ ਸ੍ਰੀ ਅਕਾਲ ਜੀ🙏

  • @surinderkaur6232
    @surinderkaur6232 7 часов назад

    Sat sari akal ji 🙏

  • @HarjitKaur-d4l
    @HarjitKaur-d4l 20 часов назад +2

    Good morning 🙏 ji

  • @harpalrana4042
    @harpalrana4042 13 часов назад +1

    Thankyou 🙏

  • @kewalsingh2092
    @kewalsingh2092 21 час назад +2

    ❤❤ਸਤਿ ਸ੍ਰੀ ਆਕਾਲ ਜੀ ❤❤

  • @Kuldeepsingh-lx2od
    @Kuldeepsingh-lx2od 18 часов назад +1

    Good morning ji

  • @gurmeetkaur9773
    @gurmeetkaur9773 16 часов назад +1

    Good morning ji 🙏

  • @josephinehans9032
    @josephinehans9032 15 часов назад +1

    Good morning g