Sukhbir Badal 'ਤੇ ਹਮਲੇ ਦੀ ਕੋਸ਼ਿਸ਼ ਤੋਂ ਬਾਅਦ Bhagwant Mann ਨੇ ਕੀ ਕਿਹਾ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 3 дек 2024

Комментарии • 533

  • @deepmoradabadi4501
    @deepmoradabadi4501 7 часов назад +143

    ਇਹ ਸਾਰੇ ਹੀ ਰਲੇ ਮਿਲੇ ਹਨ। ਸਭ ਸਿਆਸੀ ਸਟੰਟ ਹੈ

    • @Judaawalagill
      @Judaawalagill 6 часов назад +5

      Right vs hipe bnani a 😂😂

    • @apsingh2484
      @apsingh2484 5 часов назад +1

      Bilkul g

    • @hardeosingh3215
      @hardeosingh3215 5 часов назад +3

      Right.badal nu mohra bna k pb da mahol khrab kr rhe ne.police de jwan nu salute kro.

    • @SonuSaini-vz2fw
      @SonuSaini-vz2fw 3 часа назад

      @@hardeosingh3215 Bahut wadi galati kita🐴shetani🐛Jehad🇵🇰iSi🥷🏿mind ji🤔 sari duniya vich❓Mark hi security upper lagwa dita golden temple vich ajj goli chala k Baki🐴shetani fake sikh nuh😡koi problem c gurughar k bahar karda mere gurughar nahi🤬laanati. Rab Mehar are Punjabi Punjab upper ji

    • @Bal1313
      @Bal1313 59 минут назад

      Alls stunt

  • @drreshamsingh
    @drreshamsingh 7 часов назад +45

    ਬਾਪੂ ਪਹਿਲਾ ਹੀ ਪਲਾਟ ਸੀ ਨਹੀਂ ਨਿਸ਼ਾਨਾਂ ਚੁੱਕ ਜਾਂਦਾ ਇਹ ਤਾ ਹੋ ਹੀ ਨਹੀਂ ਸਕਦਾ

  • @happygarhi2717
    @happygarhi2717 5 часов назад +51

    ਇਹ ਸਾਰਾ ਡਰਾਮਾ ਲਗਦਾ ਸਾਰਿਆਂ ਨੇ ਮਿਲ ਕੇ ਡਰਾਮਾ ਕੀਤਾ

  • @sukhrajsamra2436
    @sukhrajsamra2436 7 часов назад +41

    ਜੋ ਕੁਝ ਇਨਾ ਨੇ ਕੀਤਾ ਸਭ ਭੁੱਲ ਗਏ ਕਿਵੇਂ ਸਾਰੇ ਡਰਾਮੇ ਕਰਦੇ ਹਨ

  • @manbirsinghaulakh5514
    @manbirsinghaulakh5514 7 часов назад +63

    ਭਾਪੇ ਨਾਲ ਮੁਲਾਕਾਤ ਹੁੰਦੀ ਹੁੰਦੀ ਰਹਿ ਗਈ

    • @lovecooper6
      @lovecooper6 4 часа назад +1

      hHahaha😂

    • @vishaldogra404
      @vishaldogra404 3 часа назад

      😂😂😂😂

    • @SonuSaini-vz2fw
      @SonuSaini-vz2fw 3 часа назад

      @@lovecooper6 Bahut wadi galati kita🐴shetani🐛Jehad🇵🇰iSi🥷🏿mind ji🤔 sari duniya vich❓Mark hi security upper lagwa dita golden temple vich ajj goli chala k Baki🐴shetani fake sikh nuh😡koi problem c gurughar k bahar karda mere gurughar nahi🤬laanati. Rab Mehar are Punjabi Punjab upper ji

  • @sukhbhullarfzk3012
    @sukhbhullarfzk3012 6 часов назад +37

    ਭਗਵੰਤ ਮਾਨ ਸਾਹਿਬ ਅੱਜ ਤਾਂ ਤੁਸੀਂ ਬਿਆਨ ਦੇ ਰਹੇ ਜੇ ਜਿਹੜਾ ਕੱਲ ਲੁਧਿਆਣੇ ਚ ਪੰਜਾਬੀਆਂ ਤੇ ਡਾਂਗ ਪੁਲਿਸ ਨੇ ਵਾਹੀ ਆ ਉਹ ਨਹੀਂ ਤੁਹਾਨੂੰ ਦਿਸਦਾ

    • @familyvideos1313
      @familyvideos1313 4 часа назад +1

      ਓਦੋਂ ਇਹ ਅੰਨਾ ਹੋ ਜਾਂਦਾ ਸ਼ਰਾਬੀ

  • @Gurvir_hans
    @Gurvir_hans 9 часов назад +97

    ਮੱਸਾ ਰੰਗੜ ਦਾ ਕਿ ਹੋਇਆ ਸੀ ਉਹ ਤਾਂ ਫਿਰ ਦੁਸ਼ਮਣ ਸੀ ਤੁਸੀਂ ਆਬਦੇ ਹੋ ਕੇ ਪੰਥ ਨੂੰ ਧੋਖਾ ਦਿੱਤਾ ਪੰਜਾਬ ਦਾ ਨੁਕਸਾਨ ਕੌਣ ਭਰੂ

    • @Kiranpal-Singh
      @Kiranpal-Singh 5 часов назад

      ਕੀ ਇਹ ਦਰਬਾਰ ਸਾਹਿਬ ਵਿੱਚ ਸ਼ਰਾਬ ਪੀ ਰਿਹਾ ਸੀ-ਨਾਚ ਕਰਵਾ ਰਿਹਾ ਸੀ ??????

    • @SonuSaini-vz2fw
      @SonuSaini-vz2fw 3 часа назад

      @@Kiranpal-Singh veera ji gaal nahi samjh rahe🐴mind🤯ji😡Bahut wadi galati kita🐴shetani🐛Jehad🇵🇰iSi🥷🏿mind ji🤔 sari duniya vich❓Mark hi security upper lagwa dita golden temple vich ajj goli chala k Baki🐴shetani fake sikh nuh😡koi problem c gurughar k bahar karda mere gurughar nahi🤬laanati. Rab Mehar are Punjabi Punjab upper ji

  • @randeepkaur7842
    @randeepkaur7842 4 часа назад +28

    ਬਾਦਲਾਂ ਦੇ ਜਥੇਦਾਰ ਬਾਦਲਾਂ ਦੀ ਹੀ ਭਾਸ਼ਾ ਬੋਲਣ ਗੇ।

  • @theone00007
    @theone00007 9 часов назад +49

    ਨਾ ਇਹਦੇ ਵਿੱਚ ਸਰਕਾਰ ਦਾ ਕੀ ਕਸੂਰ । ਦਰਬਾਰ ਸਾਹਿਬ ਵਿੱਚ ਸ਼੍ਰੋਮਣੀ ਕਮੇਟੀ ਜ਼ਿੰਮੇਦਾਰੀ ਦੀ ਹੁੰਦੀ ਆ ਨਾ ਸਰਕਾਰ ਦੀ ।

  • @SurjitSingh-ip2qq
    @SurjitSingh-ip2qq 8 часов назад +53

    ਸੁਖਵੀਰ ਬਾਦਲ ਨੇ ਆਪਣੀ ਪੈਰ ਚ ਫੈਕਚਰ ਦਾ ਬਹਾਨਾ ਲਾ ਕੇ ਆਪਣੀ ਧਾਰਮਿਕ ਸਜ਼ਾ ਸੁਖਾਲੀ ਕੀਤੀ,,,,ਸਬ ਡਰਾਮਾ ਹੈ,,,ਇਹਦੇ ਕੋਲ ਏਨਾ ਟਾਈਮ ਖੜ ਨਹੀਂ ਸੀ ਹੋਣਾ

    • @jaswinder278
      @jaswinder278 5 часов назад

      💯% ehi gal aa

    • @jksport646
      @jksport646 4 часа назад

      ਸਹੀ ਗੱਲ ਹੈ ਵਾਹਿਗੁਰੂ ਜੀ ਤੁਸੀਂ ਦੇਖਿਆ ਹੋਣਾ ਜੋਂ ਇਕ ਵਿਅਕਤੀ ਬਾਦਲ ਨੂੰ ਬਾਬਾ ਸਮਝ ਕੇ ਮੱਥਾ ਟੇਕਦਾ ਹੈ ਤੇ ਸੁਖਬੀਰ ਬਾਦਲ ਕਿਸ ਤਰ੍ਹਾਂ ਤੇਜ਼ੀ ਨਾਲ ਆਪਣਾ ਪੈਰ ਪਿੱਛੇ ਕਰਦਾ ਹੈ 🤣🤣

  • @NirmallSingh-yu8bq
    @NirmallSingh-yu8bq 6 часов назад +51

    ਲੋਕਾ ਨੂੰ ਸਭ ਪਤੇ ਵੀ ਇਹ ਸੁੱਖਬੀਰ ਬਾਦਲ ਨੇ ਜਾਣ ਬੂੱਝਕੇ ਕਰਵਾਇਆ ਕਿਉਂ ਕਿ ਸਿਕਾਉਰਟੀ ਹੋਰ ਲੈਣ ਲਨੀ ਤੇ ਸੇਬਾ ਕਰਨ ਤੋ ਭੱਜ ਰਿਹਾ ਇਹਦੇ ਵਿਚ ਸਰਕਾਰ ਦਾ ਕੋਈ ਕਸੂਰ ਨੀ

    • @historicalvlogs128
      @historicalvlogs128 4 часа назад +2

      O bhrava z+ security aa ode kole awe ghusia na bhoria kro jdo gl pta na hove thoda ithas pdo fr pta lgu

  • @NirmallSingh-yu8bq
    @NirmallSingh-yu8bq 6 часов назад +48

    ਧਾਮੀ ਸਾਹਿਬ ਇਹਦੇ ਵਿੱਚ ਸਰਕਾਰ ਦੀ ਕੋਈ ਗਲਤੀ ਨਹੀ ਜਦੋਂ ਸੇਵਾ ਕਰਨੀ ਐ ਤਾ ਬਿਨਾ ਸੁਰਖਿਆ ਤੋ ਕਰੇ

    • @SatinderSing-r7v
      @SatinderSing-r7v 6 часов назад

      ਅੱਛਾ ਤਾਂ ਇਕ ਐਕਸ ਸੀ ਐਮ ਨੂੰ ਮਾਰ ਕੇ ਜਾਵੇ,,ਪਤਾ ਨੀ ਤਹਾਨੂੰ ਇਹ ਪਤਾ ਕਿਉਂ ਨੀ ਲਗ ਰਹਾ ਕਿ ਦਰਬਾਰ ਸਾਹਿਬ ਵਿੱਚ ਵਰਲਡ ਵਿਚੋਂ ਦੁਨੀਆ ਆਉਂਦੀ ਹੈ,,ਕਿ ਮਿਸਾਲ ਦੇ ਰਹੇ ਸਾਡੇ ਲੋਕ

  • @AZAAD488
    @AZAAD488 7 часов назад +63

    ਡਰਾਮਾ ਹੈ ਹਮਦਰਦੀ ਲੈਣ ਵਾਸਤੇ

    • @apsingh2484
      @apsingh2484 5 часов назад +2

      Bilkul sahi, es ne aap karvaya

  • @gurumukhsinghmahal8493
    @gurumukhsinghmahal8493 10 часов назад +120

    ਪੰਜਾਬ ਵਿੱਚੋਂ ਇਕ ਕੋੜ ਖਤਮ ਹੋ ਜਾਣਾ ਸੀ ਜੋ ਸਿੱਖ ਕੌਮ ਨੂੰ ਲੱਗਿਆ

    • @balbirsingh-mb5rk
      @balbirsingh-mb5rk 9 часов назад +2

      If it would be reality

    • @balbirsingh-mb5rk
      @balbirsingh-mb5rk 8 часов назад +1

      Real Sikhs with Barsha can't leave enemy alive without attack of Barsha who attacked first these are are evidence of Drama Drama of Babals continue since 50 years,,but unfortunately we unable to remember it really

    • @gonasidhu9636
      @gonasidhu9636 6 часов назад

      Coment bad krte sab pakahand a sab loka nu sab pta

    • @AmarjeetSingh-h7j
      @AmarjeetSingh-h7j 6 часов назад

      ਹਾਂਜੀ ਭਾਜੀ

    • @baljeetsingh9362
      @baljeetsingh9362 6 часов назад

      you are right ji

  • @jaswindersingh-bd8sq
    @jaswindersingh-bd8sq 8 часов назад +53

    😂😂 ਮੇਨੂੰ ਤਾ ਮੂਰਖ ਲੱਗਿਆ ਗੋਲੀ ਚੱਲਣ ਵਾਲਾ , ਫ਼ਿਲਮੀ ਸੀਨ ਹੈ ਇਹ , ਪੋਲੀਟਿਕ ਹੈ , ਇਹ ਹੋਣਾ ਹਿ ਸੀ

    • @azadtrekker2682
      @azadtrekker2682 6 часов назад +1

      Veer jinu tu moorakh keh rya va shayed tu os nu nhi jaan da

    • @rohitpromise3815
      @rohitpromise3815 6 часов назад

      ​@@azadtrekker2682 bro usde kol bandook se na ki chaku jo ki nede aa k he marna se osne or bandook rakhe us jgha.te ki kadan te v thoda time lag jaye ek vaar dubara dekhla video

    • @jaswindersingh-bd8sq
      @jaswindersingh-bd8sq 5 часов назад

      @azadtrekker2682 jis dhang nal ohna ne kaam kareya hai os hisaab nal bilkul tajarabaa nhi c, nale eh kaam badal nal hona chaida c kise 1984 karwai, lakhan punjabi marwaye, 30 saal raj kar ke geya pura panjab bech ke mareya puri umar handaa ke geya , aaj kl de nahang singhan ne v naak katwai pai hai bas sab fukiya faadaan maran wale ne vese bolde ne asi nahang singh ne guru di foz ne bethe punjab ch julam hunda dekh de ne, dharne lagane singhan de kaam nhi balki bure kaam karan wale bandeyan nu gaddi chaadna nahang singhan de hath ae

    • @Happy-nz3gb
      @Happy-nz3gb 5 часов назад

      Veer os jodhe di sewa bhut aa panth lyi

    • @azadtrekker2682
      @azadtrekker2682 5 часов назад

      @@jaswindersingh-bd8sq veer nihang singa da te naam ma lya e nhi

  • @rinkufdk7430
    @rinkufdk7430 6 часов назад +9

    ਡਰਾਮਾ ਰਚਿਆ,,, ਲੋਕਾਂ ਨੂ ਹੁਣ ਸਭ ਪਤਾ,,,

  • @NirmallSingh-yu8bq
    @NirmallSingh-yu8bq 6 часов назад +12

    ਕੋਟਕਪੂਰਾ ਗੋਲੀ ਕਾਂਡ ਕਹਿੰਦੀ ਸਰਕਾਰ ਵਿੱਚ ਹੋਇਆ ਸੀ

  • @NirmallSingh-yu8bq
    @NirmallSingh-yu8bq 6 часов назад +14

    ਮੇਰੀ ਬੇਨਤੀ ਹੇ ਇੱਕ ਕੀ ਸੂਰਬੀਰ ਬਾਦਲ ਨੂੰ ਸੁਰਖਿਆ ਨਾ ਦਿਤੀ ਜਾਵੇ ਜਿਹੜੇ ਦੋ ਸਿੰਘ ਬਾਦਲ ਨੇ ਬਰਗਾੜੀ ਵਿੱਚ ਗੋਲੀ ਕਾਂਡ ਕਿਉਂ ਹੋ ਗਿਆ ਸੀ

  • @bsr840
    @bsr840 9 часов назад +24

    ਸੁਖਬੀਰ ਬਾਂਦਰ ਦੀ ਜਾਨ ਨੂੰ ਖਤਰਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪੂਰਾ ਧਿਆਨ ਰੱਖਿਆ ਜਾਵੇ।

  • @avtarkhangurakhangura6863
    @avtarkhangurakhangura6863 8 часов назад +26

    ੲਿਸ ਦੇ ਮੁੱਖ ਦੋਸੀ ਜਥੇਦਾਰ ਹੀ ਨੇ ਜੇ ਤੂਸੀ ਅਪਣੀ ਡਿੳੁਟੀ ਗੁਰੂ ਦੇ ਹੁਕਮ ਅੁਨਸਾਰ ਕਰਦੇ ਤੇ ਸੁਖਬੀਰ ਦੀ ਚਾਕਰੀ ਕਰਨੀ ਬੰਦ ਕਰੋ

  • @RtoJeie
    @RtoJeie 10 часов назад +3

    ਤੁਸੀ ਖੱਚ ਲੋਕ ਹੈ ਆਵਦੇ ਭਰਾਵਾ ਨੂੰ ਮਾਰਨ ਤੇ ਤੁਲੇ ਹੈ

  • @RandhirSingh-h7o
    @RandhirSingh-h7o 6 часов назад +17

    ਜੋ ਸੰਗਤ ਦਰਬਾਰ ਸਾਹਿਬ ਭਾਂਡਿਆਂ ਦੀ ਸੇਵਾ ਜੋੜਿਆ ਦੀ ਸੇਵਾ ਕਰਦੀ ਹੈ ਕੀ ਉਹ ਸਜਾ ਕਟਦੀ ਹੈ ਮੈਚ ਫਿਕਸਿੰਗ ਨਾ ਕਰੋ ਇੰਦਰਾ ਗਾਂਦੀ ਵੀ ਜੋੜਿਆ ਦੀ ਸੇਵਾ ਕਰ ਸਕਦੀ ਸੀ ਜਥੇਦਾਰ ਸਾਹਬ 328ਸਰੂਪਾਂ ਦੀ ਸਜਾ ਇਹ ਬਣਦੀ ਹੈ ਕੀ ਤੁਹਾਡੇ ਕਨੂਨ ਵੀ ਗਰੀਬ ਸਿਖਾ ਤੇ ਵਡਿਆਂ ਲੋਕਾਂ ਵਿਚ ਫ਼ਰਕ ਪਾਉਦੇ ਹਨ ਜੇਕਰ ਇਹੀ ਗੁਨਾਹ ਕਿਸੇ ਗਰੀਬ ਸਿਖ ਨੇ ਕੀਤੇ ਹੁੰਦੇ

    • @hardeosingh3215
      @hardeosingh3215 5 часов назад

      Ki jthedar court ch ih sb sboot pesh krnge.ja badal sb kush court ch boluga.

    • @Kiranpal-Singh
      @Kiranpal-Singh 5 часов назад

      ਪਹਿਲਾਂ ਸਿੱਖ ਸਿਧਾਂਤਾਂ ਬਾਰੇ ਜਾਣਕਾਰੀ ਲਵੋ, ਹੁਣ ਤੱਕ ਸੁਖਬੀਰ ਪੰਜਾਬ ਵਿੱਚ ਹੀ ਰਿਹਾ-ਮਾਰ ਲੈਣਾ ਸੀ ?

  • @Darsnjvnda
    @Darsnjvnda 4 часа назад +1

    ਧੰਨਵਾਦ ਜਥੇਦਾਰ ਸਾਹਿਬ ਜੀ

  • @Hasrat-k6w
    @Hasrat-k6w 6 часов назад +2

    ਵਾਹਿਗੁਰੂ ਜੀ

  • @Pop_Top97
    @Pop_Top97 40 минут назад +1

    ਇਹ ਤਾ ਜਮਾ ਪਤਾ ਲੱਗ ਰਿਹਾ ਵੀਡੀਉ ਚੁ ਡਰਾਮਾ ਸੀ ਇਹ ਤਾ 😂
    ਇਹ ਤਾ ਇਸ ਤਰਾ ਜਾ ਰਿਹਾ ਸੀ ਜਿਵੇ ਨੇੜੇ ਜਾਕੇ ਮੱਜ ਦੇ ਟੀਕਾ ਲਾਉਣਾ ਹੁੰਦਾ 😂

  • @Panj_aab_Vlogs
    @Panj_aab_Vlogs 10 часов назад +18

    ਇਸ ਪਿਛੇ ਤੁਸੀਂ ਆਪ ਹੋ ਬਸ

  • @naturelover2347
    @naturelover2347 2 часа назад +2

    ਸਾਰੇ ਦਾ ਸਾਰਾ ਟੋਟਲ ਖ਼ੁਦ ਰਚਿਆ ਡਰਾਮਾ ਹੈ ਹੋਰ ਕੱਖ ਭੀ ਨਹੀਂ।

  • @kulbirsingh1563
    @kulbirsingh1563 6 часов назад +4

    42 ਸੈਕਿੰਡ ਤੋਂ 52 ਸੈਕਿੰਡ ਦੇ ਵਿਚਕਾਰ ਵੀਡੀਓ ਦੇਖੋ.. ਇੱਥੇ ਸੁੱਖਾ ਬਾਦਲ ਡਰਾਮਾ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਗਾਰਡ ਨੂੰ ਸੁਚੇਤ ਕਰਨ ਲਈ ਉਸ ਦੀ ਬਾਂਹ ਨੂੰ ਛੂਹ ਰਿਹਾ ਹੈ ਇਸਦਾ ਮਤਲਬ ਉਸਨੂੰ ਪਤਾ ਸੀ ਕਿ ਡਰਾਮੇ ਦਾ ਕਿਰਦਾਰ ਆ ਰਿਹਾ ਹੈ

  • @GurdialSingh-g9n
    @GurdialSingh-g9n 6 часов назад +3

    ਇਹ ਸਭ ਰਲੇ ਮਿਲੇ ਹਨ

  • @Gurtej321
    @Gurtej321 8 часов назад +8

    ਭਗਵੰਤ ਬਾਈ ਜੀ ਜਿਉਂਦਾ ਰਿਹ

  • @ramcharan7448
    @ramcharan7448 7 часов назад +3

    ਬਹੁਤ ਗਲਤ ਕੰਮ ਹੋਇਆ ਹੈ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਲੈਕੇ ਜਾਣਾ ਸਰਮ ਵਾਲੀ ਗੱਲ ਹੈ very sad 😌

    • @gurjitsingh6989
      @gurjitsingh6989 7 часов назад

      ਤੀਰ ਸ੍ਰੋਹੀ ਸੇਹਥੀ ਇਹੈ ਹਮਾਰੇ ਪੀਰ।ਗੁਰੂ ਗੋਬਿੰਦ ਸਿੰਘ ਜੀ।ਸਿੱਖੀ ਰਬਾਬ ਤੋਂ ਸ਼ੁਰੂ ਹੁੰਦੀ ਤੇ ਨਗਾਰੇ ਤੇ ਖ਼ਤਮ। 🙏

    • @foodofpunjabandhealthtips4307
      @foodofpunjabandhealthtips4307 5 часов назад

      Sukar hai kise ne tan koi sahi comment kreya waheguru

    • @Kiranpal-Singh
      @Kiranpal-Singh 4 часа назад

      ਬਿਲਕੁਲ ਗਲਤ ਘਟਨਾ

  • @BalwantSingh-we9pi
    @BalwantSingh-we9pi 10 часов назад +5

    Waheguru ji ka khalsa Waheguru ji ki fateh

  • @JagdeepSingh-chakal
    @JagdeepSingh-chakal 4 часа назад +1

    Waheguru ji 🙏🌹🙏

  • @gurjitsingh6989
    @gurjitsingh6989 7 часов назад +5

    ਜਥੇਦਾਰ ਸਾਬ ਇਦੇ ਚ ਸਰਕਾਰ ਕਿਥੋਂ ਆ ਗਈ? ਮੈ ਕਿਸੇ ਦਾ ਸੁਪੋਰਟਰ ਨੀ ਪਰ ਤੁਹਾਡਾ ਬਿਆਨ ਸੁਖਬੀਰ ਦੇ ਰਾਜਨੀਤੀ ਸਟੰਟ ਤੇ ਮੋਹਰ ਈ ਲਾ ਰਿਹਾ। ਇਹ ਹਮਲਾ ਇਦੇ ਕੀਤੇ ਹੋਏ ਸਿੱਖੀ ਵਿਰੁੱਧ ਕੰਮਾਂ ਤੇ ਸਿੱਖ ਦੀ ਨਰਾਜਗੀ ਏ। ਜਦੋ ਦੋਵੇਂ ਬਾਦਲ ਬੀਜੇਪੀ ਪਿੱਛੇ ਲੱਗ ਕੇ ਪੁੱਠੇ ਕੰਮ ਲਗਿਓ ਸੀ ਕਰਨ ਕੀ ਓਦੋ ਭਗਵੰਤ ਮਾਨ ਦੀ ਮਨਜ਼ੂਰੀ ਲੈਂਦੇ ਸੀ?

  • @MohanSingh-tt8hv
    @MohanSingh-tt8hv 6 часов назад +3

    ਧਾਮੀ ਸਾਮੀ ਸਭ ਸੁਖਬੀਰ ਸਿੰਘ ਬਾਦਲ ਦੇ ਚੇਲੇ ਹਨ

  • @parmodchopra4243
    @parmodchopra4243 9 часов назад +4

    SATNAM JI 🙏

  • @pardeepkular2460
    @pardeepkular2460 8 часов назад +16

    ਜਦੀ ਬिਹਬਲ ਕਲਾ िਵਚ ਗੋਲੀਅਾ ਚਲਾਈਅਾ ਸੀ ਉਹ िਕਸੇ ਦੇ ਕੁਝ ਲਗ ਦੇ ਨਹੀ ਸੀ

  • @ranjitchahal4286
    @ranjitchahal4286 9 часов назад +6

    Good Good very good

  • @RajpalSingh-jz3dj
    @RajpalSingh-jz3dj 3 часа назад

    Waheguru waheguru waheguru waheguru waheguru waheguru ji

  • @ManpreetSingh-xm4vv
    @ManpreetSingh-xm4vv 2 часа назад

    ਗਲਤ ਕੰਮ ਕੀਤਾ ਹਮਲੇ ਆਲੇ ਨੇ । ਦਰਬਾਰ ਸਾਹਿਬ ਨਹੀਂ ਇਹ ਕਰਨਾ ਚਾਹੀਦਾ ।

  • @jajveersidhu6100
    @jajveersidhu6100 4 часа назад +2

    ਰਲੇ ਮਿਲੇ ਹੋਏ ਹਨ ਸਾਰੇ

  • @JaswinderSingh-dq1ki
    @JaswinderSingh-dq1ki 3 часа назад +1

    Waheguru🙏 bacha mere Punjab nu

  • @brandmarket8761
    @brandmarket8761 8 часов назад +8

    ਮਾਣ ਸਾਹਬ ਬਈਆ ਦਾ ਸਾਥ ਛੱਡਦੋ ਨਹੀ ਤਾ ਸਾਡੇ ਵੱਲੋ ਵੀ ਸੱਤ ਸ੍ਰੀ ਅਕਾਲ ਜੇ

  • @Fun836
    @Fun836 7 часов назад +3

    ਇਸ ਘਟਨਾ ਤੇ ਸਾਰੇ ਖੁੱਡਾਂ ਤੋਂ ਬਾਹਰ ਆਕੇ ਬੋਲਣ ਲੱਗੇ ਹਨ,ਇਸ ਤੋਂ ਵੱਡੀਆਂ ਘਟਨਾਵਾਂ ਸਾਹਮਣੇ ਆਈਆਂ ਕੋਈ ਕਈ ਕਈ ਦਿਨ ਨਹੀਂ ਸੀ ਬੋਲਦੇ ॥

    • @Fun836
      @Fun836 7 часов назад

      ਕਾਰਣ ਲੱਭਣਾ ਸੌਖਾ ਹੈ ॥

  • @baljitsingh6957
    @baljitsingh6957 5 часов назад +1

    ਇਸ ਘਟਨਾਕ੍ਰਮ ਪਿੱਛੇ ਹੋਰ ਕੁੱਝ ਚੱਲ ਰਿਹਾ ਹੋਵੇਗਾ।

  • @mainpalthuha
    @mainpalthuha 5 часов назад +1

    Very good sir

  • @SukhjinderSingh-h4f
    @SukhjinderSingh-h4f 8 часов назад +1

    Waheguru ji

  • @SandeepSinghSonu-eh1yz
    @SandeepSinghSonu-eh1yz 5 часов назад +4

    ਡਰਾਮਾ

  • @Darsnjvnda
    @Darsnjvnda 4 часа назад +1

    ਪੰਜਾਬ ਬਦਨਾਮ ਨਹੀ ਮਾਨ।ਸਾਹਿਬ ਪੰਜਾਬ ਸਰਕਾਰ ਬਦਨਾਮ ਹੀ।ਹੈ

  • @DarshanSingh-fs7ne
    @DarshanSingh-fs7ne 6 часов назад +3

    ਸੇਵਾ ਲਾਈ ਜਾ ਸਜ਼ਾ ਲਾਈ ਸੀ

  • @HoshiarSingh-dj3ss
    @HoshiarSingh-dj3ss 6 часов назад +2

    ਈਹ ਖੁਦ ਹੀ ਕਰਕੇ ਤੇ ਹੁਣ ਸਫਾਇਆ ਦੇ ਰਹੇ ਹਨ ਵਾਹ ਜੀ

  • @Ravindersingh-tp6pj
    @Ravindersingh-tp6pj Час назад +1

    SGPC uhdo sutti pai si jaddo, 1984 ch blue star hoyeaa,
    Uhdo sutti pai si, jado ram rahim thuade sir chadd aaya,
    Uhdo sutti pai si, jado MAHARAJ JI DE SAROOP GALLIYAN CH KHILAARE GAYE,
    uhdo suti pai si, jado badal kanjra ne sikha da kaan kita....
    SGPC da Ki fayda es dhikawe da, sala 2 din di saja ki lai bahut surmeyaa wala kamm kar dita,
    Thudae toh changa ta SATKAAR YOG baba akali foola singh si, jinhe sikh mariyada rehat bandi thankaah laai....
    Tusi SGPC wale us laayak v nahi hun,
    Sub jaan de sukhbir di latt nahi tutti sub dhong aa,
    Tusi Liffafeyaa cho nikale jathedar, saare de saare badal dal di bi bolti bolde ho....
    Je uss bande ne goli maari aa ta bilkul sahi kita...🙏

  • @GurmeetSingh-bx8lf
    @GurmeetSingh-bx8lf 10 часов назад +5

    Darbaar sahib under hamla nai karna galat hai ji

  • @BalvirSingh-gv4md
    @BalvirSingh-gv4md Час назад

    Waheguru ji 🙏 ne bcha kar ditta

  • @JaspalSingh-ft7mx
    @JaspalSingh-ft7mx 9 часов назад +8

    ਜਦੋ ਬਾਈ ਜੀ gurugranth ਸਾਹਿਬ ਜੀ ਨੂੰ gallia nallia ਵਿਚ baeadbi ਕੀਤੀ ਗਈ ਤਾਂ jatedar ਕਹਿੰਦਾ ਸੀ ਕੀ ਜੋ ਵੀ ਇਸ bare jankari devega ਉਸ ਨੂੰ gold ਨਾਲ਼ tolia javega ਜਦੋ ਬੰਦੇ ਨੇ ਸਾਰੇ ਕੁੱਝ ਆਪ ਹੀ ਦੱਸ ਦਿੱਤਾ ਤਾਂ ਹੁਣ ਉਸ ਨੂੰ suñke ਬਹੁਤ ਕੰਮ ਸਜਾ ਦੇਕੇ muaf ਕਰ ਦਿੱਤਾ ਦੇਖ lo jatedaria

  • @Ganeshlottery
    @Ganeshlottery 7 часов назад +1

    अपनी ही चालें है ❤❤❤❤❤❤ जो होया अच्छा होया इसने अपने उपर खुद हमला करवाया है भगवंत सिंह का हाथ है ✍️💐✍️👍

  • @meenutiwari2089
    @meenutiwari2089 6 часов назад +1

    Guru di kirpa badi hai

  • @SatpalSingh-zj5js
    @SatpalSingh-zj5js 5 часов назад +2

    पापी गुरसिख बदनाम करने वाले लोग को भुगतना पड़ेगा और साथ सेजा दी जाएगी

  • @harindersingh9372
    @harindersingh9372 7 часов назад

    ਬਹੁਤ ਹੀ ਗਲਤ ਹੋਇਆ ਮਰਿਆਦਾ ਨੂੰ ਭੰਗ ਕੀਤਾ

  • @harindersingh9372
    @harindersingh9372 7 часов назад +2

    ਇਥੇ ਤਾਂ ਫੇਰ ਬੀਜੇਪੀ ਚੰਗੀ ਸਿਖਾਂ ਨੇ ਆਪਸ ਹੀ ਲੜਨੈ ਦਬਵਾਰ ਸਾਹਿਬ ਚ ਏਦਾਂ ਨੀ ਹੋਣਾ ਚਾਹੀਦਾ ਸਜਾ ਤਾਂ ਜਿਸ ਨੇ ਗੁਨਾਹ ਕੀਤਾ ਗੁਰੂ ਸਾਹਿਬ ਦੇਣੀ ਐ

  • @SukhwinderSingh-jg1je
    @SukhwinderSingh-jg1je 7 часов назад +8

    ਬਹੁਤ ਹੀ ਨਿੰਦਣਯੋਗ ਹੈ। ਲਾਹਨਤਾਂ ਇਹੋ ਜਿਹੇ ਅਨਸਰਾਂ ਦੇ।ਕਰਵਾਇਆ ਭਾਵੇਂ ਏਜੰਸੀਆਂ ਨੇ ਹੋਵੇ। ਏਜੰਸੀਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ ਬਦਨਾਮ ਕਰਨ ਲਈ ਭਾਵੇਂ ਕਹਾਣੀ ਬਣਾ ਦੇਣ।

  • @s-di8hy
    @s-di8hy 5 часов назад +1

    By attacking inside the Gurdwara, the Guru's etiquette has been violated. This should not happen.

  • @ShellyGupta-ji
    @ShellyGupta-ji 10 часов назад +9

    Marr jaanda te vadiya rahenda harr koi ehh he gall kar Rhea aj

  • @pawanseem5695
    @pawanseem5695 8 часов назад +2

    अगर कुछ गलत हो जाता तो मेरा पैसे से विश्वास उठ जाता 😢😢
    आम आदमी मर सकता है लोकतंत्र में सिर्फ पैसे वाले पर तो सिर्फ कोशिश होती है Attack करने की !!
    अगर यहाँ कोई आम आदमी होता तो क्या कोई नेता आपको ऐसे बयान देते दिख जाता ??
    क्योंकि दुःख और सुख सिर्फ अमीरों के दिखते है समाज मे !!
    गरीब मरता मरे कोई बात नही !!
    बुड्ढा नाला का मुद्दा ही देख लो , चंद अमीरों की जेब हल्की न हो इसलिए 3 करोड़ लोगों को बीमारियों से ग्रसित होने दो !!!
    शाबाश लोकतंत्र

  • @PrinceKumar-cf7ek
    @PrinceKumar-cf7ek 10 часов назад +3

    🙏🏻💐💐💐💐💐💐💐🙏🏻

  • @gurwindermaan8698
    @gurwindermaan8698 8 часов назад +20

    ਸਭ ਡਰਾਮੇ ਬਾਜ਼ੀ ਹੈ ਬਾਦਲਾਂ ਦੀ

  • @Gurtej321
    @Gurtej321 8 часов назад

    ਚੰਗਾ ਹੁੰਦਾ ਜੇi ਇਸ ਦੁਸ਼ਟ ਦਾ ਸੋਦਾ ਲੰਗ ਜਾਂਦਾ

  • @MORCHAMAJDOORPUNJABKISAN
    @MORCHAMAJDOORPUNJABKISAN 5 часов назад +1

    ਜਿਹੜਾ ਤੁਸੀਂ ਨੇ #ਬਰਗਾੜੀ ਬਹਿਬਲ ਕਲਾ ਨਿਹਤਿਆਂ ਲੋਕਾਂ ਉੱਤੇ ਗੋਲੀਆਂ ਚਲਵਾਈਆਂ ਕੀ ਉਹ #law and #order ਦੇ ਵਿੱਚ ਨਹੀਂ ਆਉਂਦਾ.....
    ਸੁਖਬੀਰ ਬਾਦਲ ਜੀ
    ?
    ਕਰਨੀ ਆ ਭਰਨੀ ਆ ਇਥੇ ਹੀ ਨੇ..... 🙏

  • @amritpalsinghpajwal
    @amritpalsinghpajwal 6 часов назад

    Waheguru ji mehar karo punjab per

  • @japnoorsingh1006
    @japnoorsingh1006 9 часов назад +4

    Politics

  • @kuldipsingh4236
    @kuldipsingh4236 4 часа назад

    Salute to who stopped the gun man.

  • @RajKumar-tq7bd
    @RajKumar-tq7bd 2 часа назад

    ਡ੍ਰਾਮਾ ਜਨਤਾ ਸਬ ਸਮਝਦੀ ਹੈ

  • @ShamandeepsinghAngrajsingh
    @ShamandeepsinghAngrajsingh 5 часов назад

    Wahiguru

  • @h.s.dhaliwal1826
    @h.s.dhaliwal1826 6 часов назад +2

    ਅਕਾਲੀ ਕੁਝ ਵੀ ਕਰ ਸਕਦੇ

  • @Brownmunda003
    @Brownmunda003 4 часа назад

    ਤਾੜਨਾ ਤਾਂ ਜਥੇਦਾਰ ਦੀ v ਬਣਦੀ ਹੈ ਜੌ ਸੇਵਾ ਨੂੰ ਸਜ਼ਾ ਦਾਂ ਨਾਮ ਦੇਕੇ ਏਨਾ ਪੰਥ ਦੋਖੀਆਂ ਨੂੰ ਸੁਣਾਈ ਗਈ ਹੈ ਜੌ ਕਿ ਏਕ ਮਜ਼ਾਕ ਹੈ ਆਮ ਸੰਗਤਾਂ ਵਲੋਂ ਤਨੋ ਮਨੋ ਕੀਤੀ ਸੇਵਾ ਦੀ

  • @mandipsingh2052
    @mandipsingh2052 9 часов назад +5

    Sewa is not punishment. The Sikh sangat are angry they want justice. If the Jathedar cannot punish this evil man Sukhbir Badal then the Sikh sangat will. Waheguru

    • @SurinderSingh-l6q
      @SurinderSingh-l6q 8 часов назад +1

      Agree 100% Sukhbir Badal should be in jail

    • @Kiranpal-Singh
      @Kiranpal-Singh 4 часа назад

      ਫਿਰ ਕੋਰਟ ਵਿੱਚ ਜਾਓ

  • @HARPREETSINGH-si1wg
    @HARPREETSINGH-si1wg 5 часов назад

    Mr jnda vdia

  • @pranavpranav8423
    @pranavpranav8423 9 часов назад +2

    Same same same

  • @Punjabi-videos-F9
    @Punjabi-videos-F9 2 часа назад

    ਸੁਖਬੀਰ ਬਾਦਲ ਜਿੰਦਾਬਾਦ

  • @HarvinderDhillon-y8j
    @HarvinderDhillon-y8j 8 часов назад +2

    Dramma sara

  • @gurpreetsahil9256
    @gurpreetsahil9256 10 часов назад +5

    Loka d vich ros hi bhut a ina jalma ne sadde guru granth sahib d beadbi kiti a..gallian d vich sadde baap nu rollia a..is layi a sab kuch hoya a

    • @festivevibes1441
      @festivevibes1441 10 часов назад

      ਇਹ ਐਕਟ ਬੱਸ ਹਮਦਰਦੀ ਲਈ ਕੀਤਾ ਗਿਆ ਹੈ। ਨਈ ਤਹਿ ਗੋਲੀ ਦੂਰੋ ਵ ਵਜ ਸਕਦੀ ਸੀ, ਨੇੜੇ ਆਉਣ ਦੀ ਜਰੂਰਤ ਈ ਨਈ ਪੈਣੀ ਸੀ।

    • @Kiranpal-Singh
      @Kiranpal-Singh 4 часа назад

      ਫਿਰ ਬਾਹਰ ਮਾਰ ਲੈਣ

  • @ShamandeepsinghAngrajsingh
    @ShamandeepsinghAngrajsingh 5 часов назад

    Wahiguru ji eh sacchai samne auni suru ho gai va

  • @LakhwinderSingh-jo1xt
    @LakhwinderSingh-jo1xt 4 часа назад

    👍👍💯💯💯🙏🏻🙏🏻🙏🏻🙏🏻

  • @Sinful_02
    @Sinful_02 6 часов назад

    Waheguru sukh rakhe Ahenu sodhna jaroor aa kise na kise ne

  • @vishnuvicky4267
    @vishnuvicky4267 Час назад

    ਹੈਰਾਨੀ ਦੀ ਇਹ ਗੱਲ ਹ ਕਿ ਤਖਤਾਂ ਦੇ ਜਥੇਦਾਰ ਜਦੋਂ ਕੋਈ ਸਿੱਖਾਂ ਦੇ ਮਸਲੇ ਹੁੰਦੇ ਤੇ ਉਹ ਬੋਲਦੇ ਨਹੀਂ ਗੇ ਜਦੋਂ ਇਹਨਾਂ ਦੇ ਬੋਸ ਤੇ ਗੱਲ ਆ ਜਾਂਦੀ ਉਦੋਂ ਬੋਲਣ ਲੱਗ ਪੈਂਦੇ ਆ
    It is surprising that the Jathedars of the Takhts do not speak up when there are issues concerning the Sikhs, but when the issue comes to their attention, they start speaking up

  • @harpalSingh-rh3rc
    @harpalSingh-rh3rc 3 часа назад

    ਬਹੁਤ ਮਾੜੀ ਗੱਲ ਹੈ ਜੀ ਸੁਖਬੀਰ ਸਿੰਘ ਬਾਦਲ ਨਹੀਂ ਜੀ ਗੁਰੂ ਦੇ ਸੇਵਾਦਾਰ ਤੇ ਆ ਜੀ

  • @mainpalthuha
    @mainpalthuha 5 часов назад

    Buler sir ji very good

  • @BaljeetSingh-fr3by
    @BaljeetSingh-fr3by 8 часов назад

    🙏🙏

  • @RajpreetKaur-z6q
    @RajpreetKaur-z6q 6 часов назад +1

    😊😊😊😊😊😊

  • @LakhwinderSingh-jo1xt
    @LakhwinderSingh-jo1xt 4 часа назад

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💯

  • @LakhvirSingh-g6k
    @LakhvirSingh-g6k 4 часа назад +1

    Raja sab tuci ki kita

  • @question-w5g
    @question-w5g 8 часов назад +8

    ਆਪ ਪਾਰਟੀ ਰਾਜ ਚਲਾਉਣ ਦੇ ਲਾਇਕ ਨਹੀਂ ਪੰਜਾਬ ਜੰਗਲ ਰਾਜ ਬਣਾ ਦਿੱਤਾ। ਰਾਸਟਰਪਤੀ ਰਾਜ ਕਰਨ ਪੰਜਾਬ ਚ। ਚੁਟਕਲੇ ਚੁਟਕਲੇ ਬਸ

  • @JaspalSingh-ft7mx
    @JaspalSingh-ft7mx 9 часов назад +4

    ,ਗੋਲੀਆ ਤਾ ਭਾਂਵੇ ਕੈਨੇਡਾ ਚਲੀਆ ਹੋਣ ਜੁੰਮੇਵਾਰ ਤਾਂ bhaghwant ਸਰਕਾਰ ਹੈ ਅਸੀਂ ਤਾਂ haryana ਤੋਂ ha

  • @jagseersinghbrar1821
    @jagseersinghbrar1821 5 часов назад +2

    Pre planned

  • @Want738
    @Want738 7 часов назад

    ਸਿੱਖ ਧਰਮ ਦੀ ਵਿਲੱਖਣਤਾ ਹੈ ਕਿ ਸਿੱਖ ਕਿਸੇ ਦਾ ਕਤੋਗ਼ਾਰਤ ਨੂੰ ਪਸੰਦ ਨਹੀਂ ਕਰਦੇ ਇਹ ਹਮਲਾ ਸੁੱਖੇ ਤੇ ਨਹੀ ਗੁਰੂ ਸਾਹਿਬ ਉਪਰ ਹੈ ਇਸ ਦੇ ਲਈ man ਸਰਕਾਰ ਜੁੰਮੇਵਾਰ ਹੈ

  • @Kiranpal-Singh
    @Kiranpal-Singh 4 часа назад

    ਸਿਰਸਾ ਸਿਆਸਤ ਕਰ ਰਿਹਾ

  • @sikhtraveller8860
    @sikhtraveller8860 8 часов назад +1

    Fix matched😅

  • @sherbajwa7443
    @sherbajwa7443 Час назад

    What go's around came around. Why would you have such a heated fighter in public.

  • @gurpal.sandhu
    @gurpal.sandhu 3 часа назад +1

    ਇਹ ਸਾਰੀ ਖੇਡ ਭੰਡ ਤੇ ਕੇਜਰੀ ਦੀ ਹੈ

    • @sultansingh9719
      @sultansingh9719 3 часа назад

      ਹਾਏ ਬਾਬਰਾ ਜਾਬਰਾ ਬਾਦਲਾ ਤੂੰ ਬਚ ਗਿਆ ਪਾਪੀਆ ਰੱਬਾ ਤੂੰ ਵੀ ਮੁਗ਼ਲ ਹੈਂ 😂😂

  • @asifjaved1939
    @asifjaved1939 5 часов назад +1

    Khalistan zindabad inshallah 🎉🎉💕💕❤️❤️ Canada zindabad Trudeau zindabad 🎉🎉