ਸੁਖਬੀਰ ਤੇ ਗੋ+ਲੀ ਚੱਲੀ ਉਹ ਹੀਰੋ ਬਣ ਗਿਆ | ਰਾਜਦੇਵ ਸਿੰਘ ਖਾਲਸਾ ਦੇ ਦਿਲ ਹਿਲਾਊ ਖੁਲਾਸੇ | Harpreet Singh Makhu

Поделиться
HTML-код
  • Опубликовано: 4 дек 2024

Комментарии • 176

  • @kashmiraujla360
    @kashmiraujla360 9 часов назад +51

    ਟਰੰਪ ਦੇ ਮੁਕਾਬਲੇ ਸੁਖਵੀਰ 0 ਆ। ਬਾਦਲ ਪਰਿਵਾਰ ਬਹੁਤ ਲੋਕਾਂ ਪੁਲੀਸ ਹੱਥੋਂ ਮੁਕਵਾਇਆ ਗਿਆ। ਪਰ ਸਜ਼ਾ ਇਨਾ ਨੂੰ ਜਥੇਦਾਰਾ ਕੀ ਦਿੱਤੀ। ਬਰਸ਼ਾ ਫੜ ਕੇ ਕੁਰਸੀ ਤੇ ਬੈਠਣਾ। ਇਹ ਲੋਕਾਂ ਨੂੰ ਸਮਝਣਾ ਚਾਹੀਦਾ।

    • @Singh-ti
      @Singh-ti 8 часов назад +2

      Bhai ji panjab wale piche lag jande ne bina soche samje

    • @joesingh3069
      @joesingh3069 3 часа назад

      Now things are crystal clear thanks to Jathedar Sahib.we know what kind of enemies we have in our Sikh Panth. We will never forgive them.

    • @GurpreetSingh-km8do
      @GurpreetSingh-km8do 25 минут назад

      Sala tuu Akal takht sahib tuu vadha ho gyea

  • @jagdevsinghdhaliwal1984
    @jagdevsinghdhaliwal1984 10 часов назад +59

    ਨਾ ਸੁਖਬੀਰ ਹੀਰੋ ਪਹਿਲਾ ਸੀ ਨਾ ਅੱਜ ਹੈ ਨਾ ਹੀ ਏਦੀਆ ਓਨ ਵਾਲਿਆਂ ਪੀਡੀਆ ਹੋਣ ਗਿਆ ਰਹੀ ਗੱਲ ਗੋਲੀ ਵਾਲੇ ਪਰਸ਼ਾਦ ਦੀ ਇਸਨੂੰ ਅੱਜ ਨਹੀਂ ਤਾਂ ਕੱਲ੍ਹ ਮਿਲ ਹੀ ਜਾਵੇ ਗਾ

    • @TarsemSingh-fk1dy
      @TarsemSingh-fk1dy 8 часов назад +2

      ਹੱਕਦਾਰ ਹੈ ਜੀ ਵੀਰ ਜੀੳ

    • @sat393
      @sat393 7 часов назад

      Fukra you tube da lagda guli da

    • @sat393
      @sat393 7 часов назад +1

      @jagdev

  • @gurmelsinghchahal5654
    @gurmelsinghchahal5654 8 часов назад +17

    ਭਾਈ ਨਰੈਣ ਸਿੰਘ ਚੌੜਾ ਜੀ ਕੌਂਮ ਦਾਂ ਜੋਹਦਾ ਹੈ

  • @deepdhindsavlogs9097
    @deepdhindsavlogs9097 9 часов назад +20

    ਐਡਵੋਕੇਟ ਰਾਜਦੇਵ ਸਿੰਘ ਨੂੰ ਲੋਕ ਭਾਵੇਂ ਮਾੜਾ ਕਹਿੰਦੇ ਹਨ ਅਸੀਂ ਵੀ ਸਮਝਦੇ ਹਾਂ ਪਰ ਜਿਹੜੀਆਂ ਗੱਲਾਂ ਵਕੀਲ ਕਰ ਗਿਆ ਉਹ ਗੱਲਾਂ ਅੱਜ ਤੱਕ ਕਿਸੇ ਪੰਜਾਬ ਦੇ ਲੀਡਰ ਨੇ ਜਾਂ ਕਿਸੇ ਪੰਥਕ ਹਿਤੈਸ਼ੀ ਨੇ ਨਹੀਂ ਕੀਤੀਆਂ ਹੋਣਗੀਆਂ ਇਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ

    • @sat393
      @sat393 7 часов назад +1

      Raju lunda

  • @rajinderkaur1459
    @rajinderkaur1459 8 часов назад +16

    ਸੁਖਬੀਰ ਤੇ ਹਮਲਾ ਭਾਵ ਜਥੇਦਾਰ ਦੇ ਫੈਸਲੇ ਤੋਂ ਸੰਗਤ ਖ਼ੁਸ਼ ਨਹੀਂ ਐ

  • @ravinderravi8257
    @ravinderravi8257 9 часов назад +24

    ਸੁਖਬੀਰ ਦੀ ਸੋਚ ਤੇ ਪਹਿਰਾ ਦੇਣ ਆਲੇ ਬੜਾ ਤੜਪੇ ਹਨ

  • @BHUPINDERSingh-sc5yg
    @BHUPINDERSingh-sc5yg 4 часа назад +6

    ਰਾਜਦੇਵ ਸਿੰਘ ਇੱਕ ਬਹੁਤ ਵਧੀਆ ਇਨਸਾਨ ਹਨ। ਬਾਦਲ ਪਰਿਵਾਰ ਨੇ ਸਿੱਖ ਕੌਮ ਤੇ ਬਹੁਤ ਜੁਲਮ ਕੀਤੇ ਸਨ

  • @ravinderravi8257
    @ravinderravi8257 9 часов назад +24

    ਚੌੜਾ ਅਕਾਲੀ ਆਗੂਆਂ ਨਾਲੋ ਵਧ ਵਿਦਵਾਨ ਹੈ ਉਹ ਭਲੀ ਭਾਂਤ ਜਾਣਦਾ ਸੀ ਕਿ ਉਹ ਕੀ ਕਰ ਰਿਹਾ ਸੁਖਬੀਰ ਦੀ ਮਾਫੀ ਹੀ ਨਾ ਵੇਖੋ ਇਸ ਪਿਛੇ ਪ੍ਭਾਵਿਤ ਲੋਕਾਂ ਨੂੰ ਪੁਛਕੇ ਵੇਖੋ ਗੁਨਾਹ ਵੱਡੇ ਹਨ ਇੰਝ ਆਸਾਨੀ ਨਾਲ ਇਹਨਾ ਸਜਾ ਲੁਆਕੇ ਬਚ ਨਹੀ ਜਾਣਾ. ਤਨਖਾਹਿਆ ਮੁੜ ਸਿਆਸਤ ਚ ਨਹੀ ਉਭਰੇ ਨਾ ਹੀ ਕੋਈ ਪੀ੍ਵਾਰਕ ਮੈਬਰ ਬਣੇ

  • @rbrar3859
    @rbrar3859 Час назад +1

    ਖ਼ਾਲਸਾ ਜੀ ਨੇ ਸਹੀ ਆਖਿਆ ਹੈ।
    ਇਹ ਸੱਭ ਡ੍ਰਾਮ ਹੈ।

  • @amanjeetsingh730
    @amanjeetsingh730 9 часов назад +18

    ਅਜ ਸਿਖਾਂ ਨੂ ਇਕ ਨਵਾ ਨਾਇਕ ਮਿਲਦਾ ਮਿਲਦਾ ਰਹਿ ਗਿਆ।ਬਹੁਤ ਜੁਰਮ ਕੀਤੇ ਹਨ ਇਸ ਬੰਦੇ ਨੇ ਸਿਖਾਂ ਤੇ

    • @sat393
      @sat393 6 часов назад

      Lunda amritpa lll❤❤❤

  • @rajbirkaur5676
    @rajbirkaur5676 10 часов назад +24

    ਭਗਵੰਤ ਦਾ ਵੀ ਇਹੋ ਹਾਲ ਹੋਣਾ ਕੁਰਸੀ ਹਮੇਸ਼ਾ ਨਹੀ ਰਹਿਣੀ

  • @mohindersandhar4736
    @mohindersandhar4736 9 часов назад +7

    Adv Rajdev Singh Khalsa veerji ji tusi bahut sahi kiha hee tusa di soch noo slam

  • @amarjitkaur3694
    @amarjitkaur3694 9 часов назад +14

    ੳਹ ਤਾਂ ਅਣਪਛਾਤੀ ਪੁਲਸ ਸੀ ਚੌੜਾ ਤਾਂ ਪਛਾਣਿਆ ਗਿਆ

  • @shingarasingh4495
    @shingarasingh4495 2 часа назад +2

    ਵਿਰਸਾ ਸੇਵਾ ਵਾਸਤੇ ਵੀ ਆ ਅਤੇ ਸੋਧਾਂ ਲਾਓਣ ਲਈ ਵੀ ਹੁੰਦਾ ਹੈ ਓਹ ਸੁੱਖੇ ਨੂੰ ਸ਼ਾਇਦ ਨਹੀਂ ਪਤਾ

  • @ArvinderSingh-zz1sv
    @ArvinderSingh-zz1sv 10 часов назад +16

    ਲੈਣੀਆ ਦੇਣੀਆ ਇਥੇ

  • @singhkarnail3953
    @singhkarnail3953 9 часов назад +5

    WAHEGURU JI KA KHALSA WAHEGURU JI KI FATEH SINGH SAHIB JI 🙏🏻🙏🏻🙏🏻🙏🏻🙏🏻

  • @KulwantSingh-sg5ox
    @KulwantSingh-sg5ox 9 часов назад +4

    ਰਾਜਦੇਵ ਸਿੰਘ ਖਾਲਸਾ ਨੂੰ ਭਾਵੇਂ ਕੋਈ r,s,s, ਦਾ ਬੰਦਾ ਕਹੇ ਜੋਂ ਮਰਜ਼ੀ ਕੋਈ ਕਹੇ ਪਰ ਖਾਲਸਾ ਜੀ ਨੇ ਸਵਾਦ ਲਿਆ ਤਾ ਜੁਰਅੱਤ ਨਾਲ ਗੱਲਾਂ ਕਰਕੇ ਮੈ ਤਾਂ ਇਨ੍ਹਾਂ ਨੂੰ ਗੁਰੂ ਦਾ ਸੱਚਾ ਸਿੱਖ ਕਹਾਂਗਾ

  • @GurdeepSingh-xd8fo
    @GurdeepSingh-xd8fo 9 часов назад +6

    ਮੱਖੂ ਨੇ ਸਵਾਲ ਚੰਗਾ ਕੀਤਾ ਹੈ

  • @Jatinder-kc6ho
    @Jatinder-kc6ho 8 часов назад +3

    ਰਾਜਦੇਵ ਖਾਲਸਾ ਨੂ ਪਰਮਾਤਮਾ ਲੰਬੀ ਉਮਰ ਦੇਵੇ ਬਹੁਤ ਅੱਛੇ ਿਬਆਨ ਦੇ ਰਹੇ ਹਨ ਪਰ ਅਕਾਲੀਆਂ ਨੂੰ ਅਪਣੇ ਤੋ ਸਿਆਣਾ ਬੰਦਾ ਆਪਣੀ ਪਾਰਟੀ ਵਿੱਚ ਬਾਦਲ ਨਹੀ ਰੱਖਦਾ ਸੀ ਇਹੀ ਿਸਖ ਪੰਥਦਾ ਸੰਤਾਪ ਹੈ

  • @SukhwinderSingh-dq1cb
    @SukhwinderSingh-dq1cb 5 часов назад +2

    ਸੁੱਖੇ ਗੱਪੀ ਨੇ ਬੜੀ ਮਿਹਨਤ ਕੀਤੀ ਹੋਣੀ ਏ ਟਰੰਪ ਨੂੰ ਗਾਈਡ ਕਰਨ ਲਈ।। ਪਰ ਪੰਜਾਬ ਦੇ ਲੋਕਾਂ ਨੇ ਫੇਲ੍ਹ ਕਰ ਕੇ ਰੱਖ ਦਿੱਤਾ 😅😅

  • @Tangovlog_CHD
    @Tangovlog_CHD 21 минуту назад +1

    Hun Tey koi faida nahi Kanoon Da Punjab vich Hun koi ve Sikh crime kare Tey Guru Ghar vich Jah kay mafe mang laye sabh nu Guru Ghar ek najar naal Deykh Kay aam Sikh Tey khash Sikh Guru Ghar vich nahi hona chahiye Da 😮😢😮😢😮

  • @Gurtej321
    @Gurtej321 9 часов назад +10

    ਸੁਖਬੀਰ ਠੱਗ ਦਾ ਟਰੰਪ ਦਾ ਕੀ ਮੁਕਾਬਲਾ

  • @DalbarasinghSingh-e4p
    @DalbarasinghSingh-e4p 3 часа назад

    Raajdev ji sach keh rhe han thanks veer ji

  • @gurlal4302
    @gurlal4302 35 минут назад

    ਸ੍ਰੀ ਹਰਿਮੰਦਰ ਸਾਹਿਬ ਵਿੱਚ ਇਹੋ ਜਿਹੀ ਘਟਨਾ ਹੋਣੀ ਬਹੁਤ ਮੰਦਭਾਗੀ ਘਟਨਾ ਹੈ

  • @ManpreetSingh-xm4vv
    @ManpreetSingh-xm4vv 8 часов назад +6

    ਬਾਦਲ ਸਿੱਖ ਕੌਮ ਦੇ ਦੌਸ਼ੀ ਹਨ ਇਸ ਚ ਭੋਰਾ ਝੂਠ ਨਹੀਂ । ਪਰ ਇਹ ਰਾਜਦੇਵ ਆਰ ਐਸ ਐਸ ਦੀ ਰਾਸਟਰੀ ਸਿੱਖ ਸੰਗਤ ਦਾ ਪ੍ਰਧਾਨ ਬਣਿਆ ਸੀ ।ਇਸ ਲਈ ਇਹ ਵਿਸਵਾਸ਼ ਯੋਗ ਨਹੀਂ ।

  • @BalbirSingh-xs1jm
    @BalbirSingh-xs1jm 5 часов назад +1

    ਚੌੜੇ ਨੇ ਵੀ ਜਥੇਦਾਰਾ ਵਾਂਗ ਡਰਾਮਾ ਹੀ ਕੀਤਾ। ਗੋਲੀ ਮਾਰਨ ਦੇ ਇਰਾਦੇ ਹੁੰਦੇ ਤਾਂ ਭਲਾ ਗੋਲੀ ਜਰੂਰ ਵਜਦੀ।

  • @baljitsingh9283
    @baljitsingh9283 10 минут назад

    ਹੁਣ ਸਰਦਾਰ ਨਰਾਇਣ ਸਿਂਘ ਚੌੜਾ ਜੀ ਨੂਂ ਵੀ ਅਕਾਲ ਤਖ਼ਤ ਸਾਹਿਬ ਤੇ ਬੁਲਾ ਕੇ ਸਜ਼ਾ ਦੇ ਦਿਓ ਜ਼ਿਦਾ ਏਨਾ ਭੇਖੀ ਕਾਲੀਆ ਨੂਂ ਦਿਤੀ ਵੈਸੇ ਗਲਤੀ ਦੀ ਮਾਫੀ ਮਿਲਦੀ ਗ਼ੁਨਾਹਾਂ ਦੀ ਨਈਂ

  • @84ਵਾਲਾਚਾਹਲਸਿੰਘ
    @84ਵਾਲਾਚਾਹਲਸਿੰਘ 10 часов назад +7

    ਮੱਖੂ ਸਾਬ ਬੇਨਤੀ ਹੈ ਕਿ ਫੇਸ ਟੂ ਫੇਸ ਇੰਟਰਵਿਊ ਕਰਿਆ ਕਰੋ

  • @ripangill7606
    @ripangill7606 4 часа назад +1

    Kamal di saza sunyai....loka nu bebkoof banayi jande a sab drama kise nu koi sympathy ni sukhe naal he will stay villian in Sikh History

  • @kamalkaur9663
    @kamalkaur9663 6 часов назад +1

    Eh vakeel bhut clear cut gl krda.

  • @garryj7845
    @garryj7845 9 часов назад +4

    Aa gya Makhu 🐕

    • @palwindersingh3731
      @palwindersingh3731 9 часов назад

      MAKHU JI BADDAL LAANA SARRE HI GANDE NAAL VICH DUBB KE MARR JAANA CHAHIDA HAI. BAADAL

  • @sukhrajsingh9327
    @sukhrajsingh9327 5 часов назад

    ਬਾਦਲ ਤੇ 84 ਵਿੱਚ ਟੈਂਕ ਤੇ ਤੋਪਾਂ ਨਾਲ ਨਹੀਂ ਮਰੇ ਤੇ ਹੁਣ ਇੱਕ ਗੋਲੀ ਨਾਲ ਮਰ ਸਕਦਾ ਸਬ ਸਿਆਸਤ

  • @SatbirSingh-vn9rx
    @SatbirSingh-vn9rx 6 часов назад +1

    Makhu sahib jihna de mare 😢

  • @majorsingh4297
    @majorsingh4297 7 часов назад

    ਜੇ ਸਜ਼ਾ ਸੁਣਾਈ ਤਾਂ ਵੀ ਬੁਰੇ,ਜੇ ਨਹੀਂ ਸੀ ਦੇਂਦੇ ਤਾਂ ਵੀ ਬੁਰੇ, ਹੁਣ ਸਿੱਖ ਧਰਮ ਦਾ ਕੀ ਬਣੇ

  • @moneysandhu2602
    @moneysandhu2602 9 часов назад +1

    Tek hoa good

  • @RanjitSingh-1313-i7g
    @RanjitSingh-1313-i7g 8 часов назад +1

    ਸੁਖਬੀਰ ਬਾਦਲ ਜੀਰੋ ਹੋ ਗਿਆ ਹੈ

  • @SukhdevVirk-p8m
    @SukhdevVirk-p8m 3 часа назад +1

    ਇੱਕ ਮੂਰਖ
    ਦੂਜੇ ਮੂਰਖ
    ਨਾਲ ਗੱਲ ਬਾਤ
    ਕਰ ਰਿਹਾ
    ਹੈ ਨਾ ਕਮਾਲ

  • @sitaljassal
    @sitaljassal 4 часа назад

    People forget when DIG Mr Atwal was shot out in Darbar Sahib.

  • @sukhrajbains4680
    @sukhrajbains4680 6 часов назад +1

    These people killed to many Sikh , now he doing drama 🎭

  • @sarbjitsingh6984
    @sarbjitsingh6984 6 часов назад

    ਸ਼ਰਮ ਕਰ ਲੋ ਬਾਪੂ ਜੀ ਜੇ ਹੈ ਥੋੜੀ ਬਹੁਤ ਕੀ ਜਬਲੀਆਂ ਮਾਰਨ ਲੱਗ ਜਾਨੇ ਓ
    ਕਿਹੜੀਆਂ ਵੋਟਾਂ ਚੱਲ ਰਹੀਆਂ ਨੇ ਹੁਣ

  • @BhawansinghAulakh
    @BhawansinghAulakh Час назад

    ਉਹ ਤਾਂ ਰਾਸ਼ਟਰਪਤੀ ਬਣ ਗਿਆ ਇਹ ਚਪੜਾਸੀ ਵੀ ਨਹੀਂ ਬਣ ਸਕਦੇ

  • @transportsingh8137
    @transportsingh8137 9 часов назад +1

    ਜਬਾਨ ਵੰਡਣੀ ਸੀ ਹੱਥ ਵੀ ਵੰਡਣਾ ਸੀ

  • @SukhwinderSingh-lx6cv
    @SukhwinderSingh-lx6cv 9 часов назад +1

    Khalsa ji chardi kla wale singh ne waheguru ji lammi Umar krn ji

  • @rajinderkaur1459
    @rajinderkaur1459 8 часов назад +1

    ਜਥੇਦਾਰ ਨੇ ਤਨਖਾਹ ਬਹੁਤ ਘੱਟ ਲਾਈਐ

  • @ekamjotatwal2909
    @ekamjotatwal2909 6 часов назад

    Sukveer aive dubra punjab best ledr

  • @rajuarora3163
    @rajuarora3163 5 часов назад

    Sukhveer ਬਾਦਲ ਤੇ ਹਮਲੇ ਦੀ ਨਿੰਦਾ ਕਰਦੇ ਆ 👎

  • @indirad1876
    @indirad1876 2 часа назад

    Badals have committed heinous crimes against Punjab and Sikh Panth. Don’t make badals hero after this incident.

  • @turlochanmalhi3130
    @turlochanmalhi3130 9 часов назад +1

    It's was all a drama to improve the standing of Gapi in Punjab.😅

  • @BallaLabana-vl2fr
    @BallaLabana-vl2fr 8 часов назад +1

    New York City America sarbat da bhala

  • @AffectionateHot-AirBallo-mp2th
    @AffectionateHot-AirBallo-mp2th 9 часов назад +1

    Kion aiwen bhagwant s masn ute bhalaee karee jande ho eh imandar cm lokan di lining madad kar reha hai pehliwar free bijli free dawaian free nehripani ate hor dhanwad

  • @HarpalSingh-cd9pf
    @HarpalSingh-cd9pf 3 часа назад

    Suhkbir ji. Tusi pb. De. Nall. Go. Vi. Agg. Tekk. Kita. Koyi vi. M l a. Gaa. Mp. Nhi. Ker. Sakda. Bahut. Mara. Kita. Tusi. Aaju. Taa. Tuhade. Nall. Bahut. Kush. Karuuga. Sri. Guru. Ram dass ji. Asr. Sahib. Ji

  • @parwindersingh5683
    @parwindersingh5683 6 часов назад

    ਮਖੂ ਨੇ ਨਾਨਕਸਰ ਵਾਲਾ ਮੁੱਦਾ ਨਿਬੈੜ ਤਾ 😂

  • @sonakhehra1295
    @sonakhehra1295 2 часа назад

    Why. Not. Grnuside. Case. Registered. Against. BadAl. Coy

  • @majarsingh6550
    @majarsingh6550 7 часов назад

    Good

  • @harindersingh1622
    @harindersingh1622 8 часов назад

    Advocate shi aakh rhe ne

  • @tirthanandraghbirsingh9266
    @tirthanandraghbirsingh9266 8 часов назад +3

    ਮਖੂ ਮੱਖੀ ,,,, ਕਿੱਥੇ ਡਿਗਦੀ ਹੈ
    ਰਾਜਦੇਵ ਸਿੱਖ ਸੰਗਤ ਪ੍ਰਚਾਰਕ
    ਮਖੂ ਦੂਰਬੀਨ ਦ੍ਰਿਸਟੀ ਪ੍ਰਵੋਕਣੁਈ
    ਰਾਜਦੇਵ ਹਤੋ ਸਕਤੀ ਪ੍ਰਾਪਤਣੀ।।

  • @A1tv121
    @A1tv121 9 часов назад +2

    Paap da gharha hor bhar riha …

  • @AtamSingh-cl9yy
    @AtamSingh-cl9yy 8 часов назад

    Makhu sahib jekar koum ne Punjab nu bachona hai tan kisse hour nu narain singh banana pawega jitni dair badal te usde chamache khatam nahin kite jande punjAb bach hi nahin sakda

  • @randhawaboyz1635
    @randhawaboyz1635 7 часов назад

    😂 ਮਖੁ ਸਾਬ ਇਹ ਤਾਂ ਮੈਂ ਅੱਜ ਆਪਣੇ ਚਾਚੇ ਨਾਲ ਗੱਲ ਕੀਤੀ ਆ ਗੋਲੀ & ਟ੍ਰੰਪ ਤਾਏ ਬਾਰੇ 😅😊

    • @SarbdeepSingh-yz7sw
      @SarbdeepSingh-yz7sw 6 часов назад +1

      Sir trump ik successful business hai.sukbir ne taan Punjab nu lutya hai

  • @GurjiSingh-o4n
    @GurjiSingh-o4n 7 часов назад +1

    Aurangzeb aur Aurangzeb Apne updesh Diya àa to fir Sukhbir Badal mein Kaun kahana Rasiya Sukhbir Badal ke piche bhi kahana re Khade Sina àa ek yoni ke andar Hindustan piche khada hai re India state khadi Sara gussa coronavirus

  • @wahegurusingh1852
    @wahegurusingh1852 8 часов назад

    Sukhveer gangu nu sikh nhi maaf karan ge

  • @DalbarasinghSingh-e4p
    @DalbarasinghSingh-e4p 3 часа назад

    Chaura ji nu v tankhah lake mafi Deni chahiye di hai

  • @mrskaur539
    @mrskaur539 9 часов назад

    ਹੁਣ ਸਿੰਘਾਂ ਬਧੀਆ ਦੀ ਵੀ ਬਰਤਨ ਸਾਫ ਕਰਨ ਦੀ ਡਿਊਟੀ ਲਾਕ ਮੁਆਫ ਕਰੋ

  • @parmjitkaur7966
    @parmjitkaur7966 4 часа назад

    Why so publicity about seva, should have kept low profile, private,

  • @Sukhjindersingh-zh5lb
    @Sukhjindersingh-zh5lb 8 часов назад

    ਆਰ ਐਸ ਐਸ ਦੇ ਮਨਸੂਬੇ ਵੀ ਉਜਾਗਰ ਕੱਰ ਦਿਉ ਬਾਬਾ ਜੀ ਬੜੇ ਧੱਨਵਾਦੀ ਹੋਵਾ ਗੇ ਤੂਸੀ ਰਹੇ ਜੋ ਉਸ ਟੀਮ ਵਿਚ

  • @VarinderSingh-n9g
    @VarinderSingh-n9g 6 часов назад

    Makhu saab is nu saja nai sewa kende aa jo sukhbir nu diti aa

  • @BaljinderKaur-qq2lb
    @BaljinderKaur-qq2lb 9 часов назад +1

    Trup..ek..debta..buda..he....tarup..na...bisky..na..bear....peeta..he..or..babe..nanak..da..mool...muntar..j..jupta..he

  • @inderbirsingh7958
    @inderbirsingh7958 4 минуты назад

    Hero nahi 0 hai jo jo kita . Kaise hor nu pardhan banao

  • @amrikatwal2841
    @amrikatwal2841 7 часов назад

    Iss nu vahla high light na keeta jave sukhvir ve koe dhud dhota nhi .

  • @jasdeepsingh5379
    @jasdeepsingh5379 8 часов назад

    Fansi hova g

  • @GamerKing-dn7cm
    @GamerKing-dn7cm 7 часов назад

    Goliath da Rola sangt na bhuti jave

  • @SukhwinderSingh-zp9ux
    @SukhwinderSingh-zp9ux 9 часов назад +2

    Akali dal jindabaad

    • @DhalwinderSingh-b8f
      @DhalwinderSingh-b8f 9 часов назад +3

      Badal black cat

    • @jarnailsingh88
      @jarnailsingh88 8 часов назад

      Badel dal murdabaad

    • @gurjeetsingh270
      @gurjeetsingh270 7 часов назад +1

      ਅਕਾਲੀ ਦਲ ਜ਼ਿੰਦਾਬਾਦ ਸੁਖਾ ਬੁਚੜ ਮੁਰਦਾ ਬਾਦ

    • @baljitsingh9283
      @baljitsingh9283 7 минут назад

      ਅਕਾਲੀ ਦਲ ਜਿ਼ੰਦਾਬਾਦ ਸੀ ਜਿ਼ੰਦਾਬਾਦ ਹੀ ਰਹੂ ਪਰ ਬਾਦਲ ਲਾਣਾ ਕਾਲੀ ਦਲ ਆ ਨਾਲੇ ਏਹ ਸਿਖੀ ਦੀ ਪਾਰਟੀ ਨਈਂ ਏਹ ਪੰਜਾਬੀ ਪਾਰਟੀ ਕਾਲੀ ਦਲ ਆ ਤੇ ਅਕਾਲੀ ਦਲ ਸਿਖਾ ਦੀ ਪਾਰਟੀ ਆ ਕਾਲੀ ਦਲ ਬਾਦਲ ਤੇ ਅਕਾਲੀ ਦਲ ਵਿਚ ਫਰਕ ਦੇਖੋ

  • @jarnailsingh88
    @jarnailsingh88 8 часов назад

    Akalia da darama

  • @GurjiSingh-o4n
    @GurjiSingh-o4n 7 часов назад

    Tenali akshy Kumar a Gaya UV report Sukhbir Badal ne sabhi

  • @DalbarasinghSingh-e4p
    @DalbarasinghSingh-e4p 3 часа назад

    Eh sare kuch da jume waar sukhweer he hai

  • @narjodhsingh2417
    @narjodhsingh2417 10 часов назад +1

    First view veer ji

  • @sahibsingh1012
    @sahibsingh1012 10 часов назад +2

    Makku sahab tuci laddu wando

  • @asdaphone6737
    @asdaphone6737 9 часов назад

    Tusi dono subad la rahio

  • @jattdaputt1
    @jattdaputt1 10 часов назад +2

    Sauda ta lagna Badsl deh

  • @NirpinderDhillon
    @NirpinderDhillon 9 часов назад

    Eh kehdey paasey to khalsa ey khud kehnda ey ke me RSS da worker ha

  • @NirajanSingh-e3d
    @NirajanSingh-e3d 9 часов назад

    ਸਹੀ।ਜਬਾਬ। ਖਾਲਸਾ।ਜੀ‌ਦਾ

  • @harbansdhillon-x8q
    @harbansdhillon-x8q 9 часов назад +2

    ਰਾਜ ਦੇਵ ਪੰਥ ਵਿਰੋਦੀ ਹੇ ਇਹ ਬੀ ਜੇ ਪੀ ਦਾ ਦਲਾਲ ਹੇ ❤❤❤❤❤❤❤❤❤❤❤❤❤❤❤❤❤❤❤❤

  • @harmanlotey1528
    @harmanlotey1528 9 часов назад

    Hero tan eda aa ke lok keh rae k bach ku gia

  • @harjinderdhanota1622
    @harjinderdhanota1622 7 часов назад

    Goli astara nahi mari jandi ehe sara drama se

  • @sat393
    @sat393 6 часов назад

    Tuhde daal nahi galne Amritpal deo 2027 vich tahnu jute ferne punjab sukhbir nu cm ban he jana amritpal nu ta lunde nu punjab vich jutte ferne aaa suda lagu amritpal da 😂😂😂😂🎉🎉🎉🎉

  • @jaswantsingh-gy4xo
    @jaswantsingh-gy4xo 6 часов назад

    BADALAN RAM RAHIM NAAL VOTAN DEE SAUDE BAAJI KITI , AND BEADBI KARWAAI , AND PREMIS AND RAM RAHIM NU BACHAYA ??? SUMEDH SAINI DGP BANAYA
    NEVER MAAFI YOG .

  • @GurjiSingh-o4n
    @GurjiSingh-o4n 6 часов назад

    Main pita sidha bahut bolna hai bhai Tanu baki bol bhi deta hua tu hi kar le ghadi gal karne per Jara sacho sach hai tu hi Karti Khalsa panth de Laga degi ya tu hi tu hi sare nahin lagte gal karoge Sanjana Krishna Karti kal tak Saudi Arab tu hi Sadi nahin lagti Tanu maaf kar denge sacche Pasha Guru Granth Sahib India

  • @AmandeepSingh-eb7pk
    @AmandeepSingh-eb7pk 7 часов назад

    Chaura sahab chaude(bekhauff/khulle) ho k aaye ne...daler banda chaura...hun aap de goli da darr te jehde hora te goli chalwaayi onna nu insaaf kaddo milega

  • @jagroopsinghjagga1513
    @jagroopsinghjagga1513 7 часов назад +1

    ਜਦੋਂ ਕੋਈ ਬੰਦਾ ਆਪਣੇ ਗੁਨਾਹਾਂ ਨੂੰ ਕਬੂਲ ਕਰ ਲਵੇ ਉਸਨੂੰ ਕੁਝ ਨਹੀਂ ਕਹਿਣਾ ਚਾਹੀਦਾ ਗੁਰੂ ਖੁਦ ਸਜ਼ਾ ਦੇਵੇ ਜਾਂ ਮੁਆਫੀ ਦੇਵੇ ਗੁਰੂ ਨੂੰ ਗਵਾਹਾਂ ਦੀ ਲੋੜ ਨਹੀਂ
    ਹਥਿਆਰ ਦੀ ਲੋੜ ਨਹੀਂ ਮੁਆਫੀ ਮੰਗਣੀ ਤੇ ਗੁਨਾਹਾਂ ਨੂੰ ਕਬੂਲ ਕਰਨਾ ਵੱਡੀ ਗੱਲ ਏ । ਕਤਲ ਕਰਨ ਦਾ ਸਾਨੂੰ ਹੱਕ ਨਹੀਂ ਜੇਕਰ ਕਰਨਾ ਹੋਇਆ ਤਾਂ ਗੁਰੂ ਸਮਰੱਥ ਏ ਭਰੋਸਾ ਰੱਖੋ ।

    • @Gurpreetsingh-np9ei
      @Gurpreetsingh-np9ei 6 часов назад

      Mahan purkho kithe rehnde je tuhade charna di toodh leni c.

    • @sadahakketerakh299
      @sadahakketerakh299 6 часов назад +1

      Je hun sukhvir badal te goli chalyun alla maffi mang le sadd do ge dasso ave amli de side na lwo kug ne banda ena da hun jo marji kar lo

  • @GurjiSingh-o4n
    @GurjiSingh-o4n 6 часов назад

    Jyada Sahab to hi khud ka hi andhe bhi sari government koi bhi a jaaye akali dal Aaj Congress Aaj aam Aadmi party CPM Ajay horror India political duniya mein to fir Khalistan Di gal karni jayegi nahin hai Khalistan Bakra Ho nahin Jana chahie tha chicken Pokhara nahin ho jana chahie Hindustan kina chir tu hi Lata ke chutkule khasadar Teri vajah nahin andar bandeya amritpal Honda 2 MP3 banaa liya uncut kitni planet se Sidhi rakhna ajaan siyana yahan to oppo

  • @KulwantSingh-fu4bg
    @KulwantSingh-fu4bg 8 часов назад

    Dramebaaj badal

  • @GurjiSingh-o4n
    @GurjiSingh-o4n 7 часов назад

    Makhu Sahab Banjara kam karo sach batao ki Hoya ki hote Rupa ji gussa Deewana yah nahin bolenge guruji maryada se jyada Banda chauke a Gaya idhar matlab tum kahan tak shaadi Malayalam Twitter laundi koshish karne pa ke gate railway mein chhath ke dhaage Guru Marathi Karnataka kide se kaise

  • @harbansdhillon-x8q
    @harbansdhillon-x8q 9 часов назад

    ਤੁ ਜਾ ਕੇ ਮੋਹਨ ਭਾਗਵਤ ਦੀ ਨੋਕਰੀ ਕਰ ਮੁਖੂ ਜੀ ਇਸ ਨੂੰ ਨਾ ਲਿਆ ਕਰੋ❤❤❤❤❤❤❤❤❤❤❤❤❤❤

  • @CanadaKD
    @CanadaKD 9 часов назад

    ਮੱਖੂ ਜੀ ਇਹ ਬੰਦਾ ਤਾਂ ਆਰ ਐੱਸ ਐੱਸ ਦਾ ਬੰਦਾ ਹੈ ।

  • @jassar100
    @jassar100 9 часов назад

    निहत्थे सिख पर आतंकबादी ही बार कर सकता ह।
    Hope he stay behind bars rest of his life.
    Bhekh se gyan nahi hota you proved that.
    Shame shame

  • @amandeeppandher2502
    @amandeeppandher2502 10 часов назад +3

    Badal diyiaa bheda tadaf rahiaa makhu sahib

  • @James-Prinsep
    @James-Prinsep 9 часов назад

    ਗੁਰਪ੍ਰੀਤ ਹਰੀ ਨੌਂ ਦਾ ਕਤਲ ਕਿਉਂ ਕੀਤਾ

    • @GurvinderSingh-jk7xv
      @GurvinderSingh-jk7xv 8 часов назад +2

      ਗੁਰਪ੍ਰੀਤ ਸਿੰਘ ਹਰੀ ਨੌ ਦਾ ਕਤਲ ਕਿਸ ਨੇ ਕਰਿਆ ?

  • @DavinderDeol-j5q
    @DavinderDeol-j5q 8 часов назад +1

    ਤੁਹਾਨੂੰ ਅੱਗ ਲਾਉਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਅੱਗੇ ਪੰਜਾਬ ਦਾ ਨੁਕਸਾਨ ਘੱਟ ਹੋਇਆ

  • @b.sathwal9942
    @b.sathwal9942 4 часа назад

    CM saab jindabaad

  • @Sing-ek2ed
    @Sing-ek2ed 6 часов назад

    ਬਹੁਤ ਵੱਡੀ ਗੱਲ ਹੈ ਗੁਨਾਹ ਨੂੰ ਕਬੂਲ ਕਰਨਾ, ਗੋਲੀ ਨਹੀ ਸੀ ਚਲਾਉਣੀ ਚਾਹੀਦੀ