Adha punjab. Badla de. Yar ❤️ pearls. Ne. Kha. Lia. Bhada. Te un 😂 koe. Nhi. Shd da. Sare. Kanchi. Tikhi. Krke. Ode hn. Un ta sr joo. Hun ta chmdi. Bacha. Lo. Veero
Waise ik gal smjh ni aayi Capt saab ne jinnu jinnu bnaaya onna ne hi capt saab nu piche chadd ditta. Capt saab aap gwaache rhe hor agge langh gye...aisa kyo...ustaad naalo chele agge nikal gye.
Evm naal bjp ne jinu jitana hunda jita dendi...capt govt bjp di proxy govt c...Hun v j koi jitke conflict di politics kar reha ta oh bjp di help kar reha..a to z eh sare Kursi de bhukhe ne.. punjab di politics vich rehan lyi center naal Mil k chalna painda....
Sukhnaib Singh kisey emaandaar political analyst di interview karya kro. Eho jehey chu fireyaan di interview tuhanu shobha ni dindi. Eh onrary captain har ikk party te har ikk leader nu kahi janda k uss nu mein kharra kita flaney nu mein kharra kita. Ehdi apdi koi contribution ta hai ni Sikh sangharash ch. Ikk v point te koi thoss gall ni karda. Baaki tuhadi apni shardha jime marzi jisdi marzi interview kro. 🙏
ਸਿੱਧੇ ਸਵਾਲ ਤੇ ਸਿੱਧੇ ਜਵਾਬ, ਕੈਪਟਨ ਸਾਬ ਨੇ ਸੱਚਾਈ ਬਿਆਨ ਕਰ ਦਿੱਤੀ,
ਦੋ ਨੌਜਵਾਨਾਂ ਨੂੰ ਕਰਵਾ ਕੇ ਮਾਨ ਐਮ ਪੀ ਬਣਿਆ ਪਰ ਹੁਣ ਪੰਚਾਇਤ ਮੈਂਬਰ ਵੀ ਨਹੀਂ ਬਣ ਸਕਦਾ ।
ਚੰਨਣ ਸਿੰਘ ਸਿੱਧੂ ਬੇਬਾਕ ਅਤੇ ਤਰਕਸ਼ੀਲ ਵਿਆਕਤੀ ਹੈ।
ਤਰਕਸੀਲ ਯ ਤਰਕਵਾਦੀ ംംം ਮਤਲਬ ਕਾਮਰੇਡ ਜੋ ਗਿਰਗਟ ਵਾਂ ਗੁ ਰੰਗ ਬਦਲਦੇ .
ਸੁਖਨੈਬ ਸਿੱਧੂ ਬਾਈ,,ਜੀ,, ਤੁਸੀਂ ਬਹੁਤ ਵਧੀਆ ਸਵਾਲ ਕੀਤੇ , ਧੰਨਵਾਦ ਵੀਰ ਜੀ
ਸ਼ੁਰੂਆਤ ਵਿਚ ਮੈ ਚੰਨਣ ਸਿੰਘ ਸਿੱਧੂ ਦੀਆਂ ਗੱਲਾਂ ਧਿਆਨ ਨਾਲ ਸੁਣਦਾ ਸੀ। ਇਹਨਾਂ ਨੂੰ ਜਾਣਕਾਰੀ ਵੀ ਬਹੁਤ ਹੈ ਪਰ ਸਟੈਂਡ ਕੋਈ ਨਹੀਂ। ਕਦੇ ਮਾਨ ਨੂੰ ਗਾਹਲਾਂ ਕੱਢਣ ਲੱਗ ਜਾਂਦੇ 22 ਵਿਚ ਆਵਦੀ ਪਾਰਟੀ ਦਾ ਨਤੀਜਾ ਵੀ ਵੇਖ ਲਿਆ ਹੁਣ ਫਿਰ ਕਹਿ ਰਹੇ ਜਿਮਨੀ ਚੋਣ ਵਿਚ ਮਾਨ ਦੀ ਮਦਦ ਕੀਤੀ ਕੁਝ ਹੋਵੇ ਸਾਡਾ ਪੱਕਾ ਲਹੌਰੀਆ ਭਰਾ ਹੈ। ਗਲ ਥੱਲੇ ਨਹੀਂ ਡਿਗਣ ਦੇਂਦੇ
Sat shri akal ji 🙏🙏🙏🙏
ਸਿਧੂ ਸਾਹਿਬ you are absolutely right. ਪਰ ਕਿਸਾਨ ਯੂਨੀਅਨ ਲੀਡਰਸ਼ਿਪ ਨੂੰ 3ਹਜਾਰ ਕਰੋੜ ਰੁਪਏ ਦੇਣ ਵਾਲੀ ਗਲ ਬਿਲਕੁਲ ਗਲਤ ਆ.3 ਹਜਾਰ ਕਰੋੜ ਰੁਪਏ ਦਿਤੇ ਕੀਹਨੇ ਦਿਤੇ ਕੀਹਨੂੰ ਜੇ ਕਿਸੇ ਸਰਕਾਰੀ ਪਖ ਨੇ ਪੈਸੇ ਦਿਤੇ ਤਾ ਸਬੂਤ ਪੇਸ਼ ਕਰਨ. ਕਿਸੇ ਲੀਡਰ ਦਾ ਨਾ ਤਾ ਲੈਣ.
I agree wid u captain saab 🙏🏻
Well done Cap. Saab,,,
ਬਾਪੂ ਨੇ ਔਲ਼ਖ ਸਾਹਿਬ ਹੋਣਾ ਦਲਤ ਕਿਹਾ ਇੱਕ ਗੱਲ-ਬਾਤ ਵਿੱਚ , ਔਲ਼ਖ ਸਾਹਿਬ ਜਿੰਨਾ ਤਾਂ ਕੰਮ ਕਿਸੇ ਨੇ ਕੀਤਾ ਸਿੱਖ ਕੌਮ ,ਮੁਫ਼ਤ,
Eh vi dala a
ਬਕਵਾਸੀ ਬੁੱਢਾ ਚੰਨਣ ਸਿੰਘ
👍👍👍
ਸ ਚੰਨਣ ਸਿੰਘ ਸਿੱਧੂ ਜੀ,
ਸਤਿ ਸ੍ਰੀ ਅਕਾਲ !
ਮੇਰੇ ਫਾਦਰ ਜੀ ਸਰਦਾਰ ਲਾਭ ਸਿੰਘ ਸਿੱਧੂ ਨੇ ਸਿਮਰਨਜੀਤ ਸਿੰਘ ਮਾਨ ਜੀ ਨੂੰ 1968 ਵਿੱਚ ਸ਼ਿਕਾਰ ਵੀ ਖਿਡਾਇਆ ਹੈ।
ਉਸ ਵਕਤ ਮਾਨ ਜੀ ਕੱਟੜ ਨਹੀਂ ਸਨ ਹੁੰਦੇ ।ਇਹ ਗੱਲ ਸ਼ਾਇਦ ਸਮਰਾਲਾ ਜਾਂ ਮਾਛੀਵਾੜੇ ਦੀ ਹੈ ।ਉੁਦੋਂ ਮਾਨ ਜੀ ਲੁਧਿਆਣਾ ਦੇ ਏ:ਐੱਸ:ਪੀ: ਹੁੰਦੇ ਸਨ । ਮੇਰੇ ਪਿਤਾ ਜੀ ਨੂੰ "ਪੁੁਲੀਸ ਰੂਲ" ਜਾਂ "ਕਾਨੂੰਨਾਂ ਦੀ ਨਾਨੀ "ਨਾਲ ਲੋਕ ਅਤੇ ਮਾਨ ਸਾਹਬ ਯਾਦ ਕਰਦੇ ਰਹੇ ਹਨ ।ਈਮਾਨਦਾਰੀ ਦੀ ਮਿਸਾਲ ਨਹੀਂ ਹੋਰ ਕਿਤੋਂ ਨਹੀਂ ਮਿਲਣੀ ?ਈਮਾਨਦਾਰ ਉੁਹ ਹੁੰਦਾ ਹੈ, ਜਿਸ ਨੂੰ ਖਾਣ ਦੇ ਮੌਕੇ ਮਿਲਣ ;ਉਹ ਫਿਰ ਵੀ ਨਾ ਖਾਵੇ !ਮੇਰੇ ਪਿਤਾ ਜੀ ਮਾਨ ਜੀ ਦੇ ਸਿਆਸੀ ਗੁਰੂ ਵੀ ਰਹੇ ਹਨ ।ਸਰਦਾਰ ਚੰਨਣ ਸਿੰਘ ਜੀ ਜੇ ਕਦੀ ਵਕਤ ਮਿਲਿਆ ਤਾਂ ਮਾਨ ਸਾਹਿਬ ਨੂੰ ਯਾਦ ਕਰਾ ਦੇਣਾ !ਮੈਂ ਆਪ ਜੀ ਦਾ ਤਹਿ ਦਿਲੋਂ ਸ਼ੁੁਕਰਗੁਜ਼ਾਰ ਰਹਾਂਗਾ !9855598355 ਰਾਜਿੰਦਰ ਸਿੱਧੂ ਦਾਉਧਰ(ਮੋਗਾ)
ਪੰਜਾਬੀ ਬਾਦਲ ਐਡ ਪਾਰਟੀ ਖ਼ਤਮ ਹੋਈ ਆਕਾਲੀ ਦਲ ਕਦੇ ਖ਼ਤਮ ਨਹੀਂ ਹੋ ਸਕਦਾ ਆਕਾਲੀ ਦਲ ਆਕਾਲ ਪੁਰਖ ਦੀ ਫੌਜ
ਮਾਨ ਗਦਾਰ ਨੇ ਲੱਖਾਂ ਨੌਜਵਾਨ ਮਰਵਾ ਦਿੱਤਾ
State is really a complicated machine...! 😮
Kihde. Moo nal. Bol riha ji
Thank you sing sahib ❤️🙏
M😅
Capt sidhu good job carry on tks
ਮਾਨ ਇਕ ਮਰਿਆ ਸੱਪ ਪੰਜਾਬੀਆਂ ਨੇ ਗਲ ਪਾ ਲਿਆ । ਜਿੰਨੀ ਜਲਦੀ ਗਲੋਂ ਲਾਹ ਦੇਣ ਤਾਂ ਪੰਜਾਬ ਬਚ ਜਾਊ ।
ਬਿਲਕੁਲ ਦਰੁਸਤ ਫਰਮਾਇਆ ਜੀ
👍👍👍
Nice Sidhu g
Simrajit Man Ne Kom Nu Dhokha Dita
Best video Sukhnaib bai
Good job
Chakma chulla ,chuFair garhia.jis ne lai galli ose NAL uth challi
Good g 👌🚩💯
Bai ji good
⭐️⭐️⭐️⭐️⭐️
Good luck
No, voting, dramm,,, Won, by, EVM, 420,AAP
Be shrm. Bande jai
Good
Too phla. Kithe. Mr gia see
Adha punjab. Badla de. Yar ❤️ pearls. Ne. Kha. Lia. Bhada. Te un 😂 koe. Nhi. Shd da. Sare. Kanchi. Tikhi. Krke. Ode hn. Un ta sr joo. Hun ta chmdi. Bacha. Lo. Veero
Ki. Bhagwant singh man. Ne punjab. De. Loka nal cheting. Kiti. Hai 😊 ta fir tusi DSO. Ke punjab. Da hm 😀 drd kon hai. Ki tusi ho ji jai
Kom ta jita dindi. Hai pr ledera de. Didh. Nhi. Bhrde ji. Sare paise. De yar bn jande hn
Waise ik gal smjh ni aayi Capt saab ne jinnu jinnu bnaaya onna ne hi capt saab nu piche chadd ditta.
Capt saab aap gwaache rhe hor agge langh gye...aisa kyo...ustaad naalo chele agge nikal gye.
Loka de guse de har nu koyi vi ni rok sakda ji
ਕਿਓਂ ਤੁਸੀ ਲੋਕਾਂ ਦਾ ਦਿਮਾਗ ਖ਼ਰਾਬ ਕਿੱਤਾ ਯਾਰ
Koi ijhi gll nhi paterkar shyab ji thani aa hee milya glla sunnu gapp marde sire da gappy aa fouji
Sidhu sahib mann nu agencies da hath thoka kio ni Akademi?
Shrabi dobu mulkh nu. Hun ni bachda Punjab.
Kurbanian nai gardarian
Es marana bhull gya
Simranjeet Singh jarurat Nahin Hai
Evm naal bjp ne jinu jitana hunda jita dendi...capt govt bjp di proxy govt c...Hun v j koi jitke conflict di politics kar reha ta oh bjp di help kar reha..a to z eh sare Kursi de bhukhe ne.. punjab di politics vich rehan lyi center naal Mil k chalna painda....
Sare hi galt ne tuhadi Nazar ch.
Bas simranjeet Singh mann Shareef hai.
Mann de Bhagat singh wale comment te ki khyaal ne.
Sahi muddeyan te gall karo
Nojawan hai kahan punjab mein. Sab nojawan toh Canada m jaa rahe hai.
Swan k Andhe ko hara hara dikhta hai. MUJHE lagta hai punjab m sab logo ko RSS he dikhta hai.
Joh merzi puchlo ihnae hee kita sara kuj joh merzi pucho mai aa kita mai kita ihdiaa eh hee jaand da waheguru ji tusi mehar karo 🙏
Vadhia tu v ni lagda
Bhagat Singh mudde te vi naal raho...Panthak bano panthak saare...Captain Saab kursi da Dhyan chadke Support kro Mann Saab nu
Tu nhi jitda bhull ja yaar kyo pgal bnona ihdiaa kyo sunde hunae ho
I don't like him even o%
This anchor and this sidu guy insulting innocent Sikh youth got murreded cold blooded shame on you boath
Sukhnaib Singh kisey emaandaar political analyst di interview karya kro. Eho jehey chu fireyaan di interview tuhanu shobha ni dindi. Eh onrary captain har ikk party te har ikk leader nu kahi janda k uss nu mein kharra kita flaney nu mein kharra kita. Ehdi apdi koi contribution ta hai ni Sikh sangharash ch. Ikk v point te koi thoss gall ni karda. Baaki tuhadi apni shardha jime marzi jisdi marzi interview kro. 🙏
Eh fudu kithhon ladh lya ????
Bakwass mari janda
Bakwaas
Ahh budha fukra aiwe cheeki janda... esnu party vichu kadd ditta... hun cheeekda....eh hill giya