Lack of quality education in Sikh community is the main problem ,political leaders are not sincere, so due to lack of education it's difficult to assess the real situations
Captain Sahib is talking to the point with his all time experience. Sikhs of today must take cautious note and stay away from yet again evil designs of our enemy.
Thanks Capt Sidhu for a very good in-depth analysis and bringing facts to light . Answer lies in Sri Guru Granth Sahib Ji....All people concerned with Punjab should follow Guru Granth Sahib Ji for guidance.
Sardar sahib is telling the truth because when the black period of 1980 start I was student at dav college jalandhar.Exactly the same narrative they had created in 1978. Rab mehar karay punjab ta.
Captain Sahib , why are you blaming Hindus. Firstly Hinduism is not a religion secondly if you think Hinduism is a religion they are not able to keep themselves togather. You have said Hinduon ne aap ko Muslmanon se laraya . Mugal kal main Sikh and so called Hindu religion main koi line hi nahi thi. Aap kahte hain hindu , Skihon ko aapna part mante hai. When you have separate religion and have declared minority your thought is not understood. In fact 40 years back as a young Punjabi I used to think that my religion is Sikh , becouse I used to go to Gurudwara but During those days I was made to think that I am not a Sikh. So please stop blaming others. In fact slowly the nursary of Sikhs religion ( that is Hindus) have been destroyed by unseen factors. Please note it was so called Hindus who used to become Sikh in the past and present.If properly propagated Sikh religion could have become Majority Religion in whole of India. But instead of inviting so called Hindus to your fold Sikh leaders started hatred towards them. Sir please still stop hating other religions specially so called Hindus
Hath ban ke asi Punjab de sardar ate sikhan nu benti karde hani ihna bhadkoun wale leaderan nu roko Rss ate bjp ya koi sikhan de khilaf nahi. Deep sidhu de jhanda lehraun nal Eh baham ho gia ki asi khalistan ate Delhi nu Fateh kar sakde han. Sikh jhooth te jiada vishwas Karan lag paye. Guru ji sabde sanjhe ne.tusi kabja Karan lag paye. Bajurag singh samjhaun di koshish karde ne. Sahi keh rahe ne. Ik bade nuksaan da andesha ho riha ha. Bacho. Tuhada dharam sab to sucha ha. Daran di lod nahi. Garib lok jihna di koi madad nahi kar sakde. Ohna nu Sikh ya koi rok sakda. Bhole lok ne . Roti di talash ch han. Tuhade kol hathiar hon nal tusi singh ho. Hindu jihde bina hathiar rehende ne. Ohna da kasoor ki ha. Tuhada bharosa kardene. Sab bakwas karde ne. Caption saab nu parnam. Waheguru
Newest planted leader is done and dusted for good now. Loved this discussion every bit. Question to both of you - Why a few privilaged families should get a chance yet again to represent Punjabi Interests ?
Mughla krke hi bne sikh, waah ji daar ji,. Ohi mughal jina ne Sheesh kate, te ohi jain Maharaaj "Shri Todhar mall" jina ne Chote Saheebjaadya lai sikke bichake jameen khridi ona hindua nu tusi bura bol re. Kmaal e karti
Ghazab history defying logic. 1. Ghallughare hindus ne karwaye c? 2. Was it Muslims who become sikhs? Nashe Punjab ch hindu le aaye? The interviewer and this guy is useless.
ਗੱਲਾ ਤਾ ਸਹੀ ਆ ਕੈਪਟਨ ਸਾਹਿਬ ਦੀਆ ਪਰ ਬਹੁਤੇ ਲੋਕਾ ਦੇ ਖੋਪੜ ਚ ਨਹੀ ਪੈਣੀਆ
ਅਮ੍ਰਿਤਪਾਲ ਨੂੰ ਕੋਈ ਸੂਝ ਬੂਝ ਨਹੀ । ਐਵੇ ਅਕੂਮਤ ਅਕੂਮਤ ਕਰੀ ਜਾਂਦਾ ਹਰ ਗੱਲ ਵਿਚ
Yes
👍👍
ਬਹੁਤ ਵਧੀਆ ਵਿਚਾਰ ਇਹ ਸਾਰਾ ਤਾਣਾ ਬਾਣਾ ਸਿੱਖਾਂ ਨੂੰ ਪਿੱਛੇ ਕਰਨ ਲੲਈ ਬੁਣਿਆ ਜਾ ਰਿਹਾ ਸਿੱਖ ਭਾਈਚਾਰਾ ਸਹੀ ਪੜਤਾਲ ਕਰਕੇ ਹੀ ਕਿਸੇ ਦਾ ਸਾਥ ਦੇਵੇ।ਵਾਹਿਗੁਰੂ ਜੀ
Lack of quality education in Sikh community is the main problem ,political leaders are not sincere, so due to lack of education it's difficult to assess the real situations
ਬਿਲਕੁੱਲ ਸਹੀ ✅️
ਸਿੱਖਾਂ ਦਾ ਨੁਕਸਾਨ ਸਾਡੇ ਆਪਣੇ ਲੀਡਰਾਂ ਜੁੰਮੇਵਾਰ ਲੋਕਾਂ ਨੇ ਕੀਤਾ ਜਿੰਨਾ ਦਾ ਨਾਮ ਨਹੀਂ ਲੈ ਰਹੀਆਂ ਦਿੱਲੀ ਦਿੱਲੀ ਕਰਦੇ ਹਨ ਸਾਨੂੰ ਦਿੱਲੀ ਦੀ ਝੋਲੀ ਕਿਸ ਨੇ ਪਾਇਆ
ਜੋ ਗੰਲਾ ਕਹੀਆਂ ਜਮਾਂ ਸੰਚੀਆਂ ਗੰਲਾ very good
ਨਵੀਂ ਪੀੜ੍ਹੀ ਨੂੰ ਕੀ ਪਤਾ ਜਦ ਕਿੰਨੇਂ ਮਾੜੇ ਹਾਲਾਤ ਸੀ 84ਤੋ 95 ਤੱਕ ਬਹੁਤ ਔਖਾਂ ਟਾਈਮ ਨਿਕਲਿਆ ਸੀ
ਜਦੋ ਤੱਕ ਇਹ ਅਮ੍ਰਿਤ ਧਾਰੀ ਮੋਨੇ ਲੋਕਾਂ ਨੂੰ ਨਫਰਤ ਬੰਦ ਨਹੀਂ ਕਰਦੇ ਉਸ ਵਕਤ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਬਾਬਾ ਗੁਰੁ ਨਾਨਕ ਦੇਵ ਜੀ ਦੀ ਸਿੱਖਿਆ ਤਾਂ ਇਹ ਲੋਕ ਭੁੱਲ ਗਏ ਮਰ ਜੋ ਮਾਰ ਦੇਵੋ ਸਾਡੇ ਆਪਣੇ ਲੀਡਰਾਂ ਅਤੇ ਲੋਕਾਂ ਧਰਮ ਅਤੇ ਪੰਜਾਬ ਦਾ ਨਾਸ ਕਰ ਦਿੱਤਾ
ਸਹੀ ਗੱਲ ਕੋਈ ਵੀ ਸੁਣਨਾ ਨਹੀਂ ਚਾਉਂਦਾ
ਬਹੁਤ ਵਧੀਆ ਵਿਚਾਰ ਗਿਆਨੀ ਜੀ
ਇਸ ਮੌਕੇ ਪੰਜਾਬ ਦੇ ਲੋਕਾਂ ਦੀ ਸੋਚ ਐ ਚਿੱਟਾ ਪੀਣਾ ਅਤੇ ਸਿੱਖੀ ਤੋਂ ਪਤਿਤ ਹੋਣਾਤੇ ਵਿਦੇਸ਼ ਜਾਣ ਦੀ ਜੇ ਅੰਮਿ੍ਰਪਾਲ ਸਿੰਘ ਇਸ ਸੋਚ ਨੂੰ ਮਾਰ ਦੇਵੇ ਤਾਂ ਧੰਨਵਾਦੀ ਹੋਵਾਂਗੇ
ਮੁਆਫ਼ ਕਰਨਾ ਜੀ ਪੈਂਫਲਿਟ ਚਾਰ ਮਹੀਨਿਆਂ ਤੋਂ ਨਹੀਂ,ਇਹ ਪਿਛਲੇ ਪੰਜ ਸਾਲਾਂ ਤੋਂ ਹੀ ਚੱਲ ਰਹੇ, ਨਰੂਲਾ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਰਾਤ ਬਾਰਾਂ ਬਾਰਾਂ ਵਜੇ ਤੱਕ ਉੱਚੀ ਮਾਈਕ ਡੀ ਜੇ ਲਗਾ ਕੇ ਚੀਕਾਂ ਮਾਰਦਾ ਹੈ,
ਜਦਕਿ ਕੁਝ ਦਿਨ ਪਹਿਲਾਂ ਹੀ ਮੋਦੀ ਜੀ ਨੇ ਵੀ ਰਾਤ ਦਸ ਵਜੇ ਤੋਂ ਬਾਅਦ ਮਾਈਕ ਤੋਂ ਭਾਸ਼ਣ ਨਹੀਂ ਦਿੱਤਾ ਸੀ।
Deep sidhu kol jnda ohdy
ਕੈਪ ਸਹਿਬ ਸੱਚੀਆਂ ਗੱਲਾਂ ਤੇ ਕਈਆ ਦੇ ਮਿਰਚਾਂ ਲੱਗ ਰਹੀਆਂ ਹਨ
ਮੈਂ ਕੈਪਟਨ ਚੰਨਣ ਸਿੰਘ ਜੀ ਦੀ ਗੱਲ ਨਾਲ਼ ਬਿਲਕੁੱਲ ਸਹਿਮਤ ਹਾਂ
Sgpc ਕਹਿ ਰਹੀ ਆ ਔਰਤ ਅਪਵਿੱਤਰ ਆ,, ਉਸ ਨੂੰ ਹਰਿਮੰਦਰ ਸਾਹਿਬ ਸੇਵਾ ਚ ਸ਼ਮਿਲ ਨੀਂ ਹੋਣ ਦਿੱਤਾ,, ਕੀਰਤਨ ਨੀਂ ਕਰਨ ਦਿੱਤਾ ਜਾਂਦਾ,, ਪੰਜ ਪਿਆਰਿਆ ਚ ਸ਼ਮਿਲ ਨੀਂ ਹੋਣ ਦਿੱਤਾ ਜਾਂਦਾ,,,, ਓਸ ਤੋਂ ਅੱਗੇ ਕਾਰ ਸੇਵਾ ਦੇ ਨਾਂ ਤੇ ਤਰਨਤਾਰਨ ਸਾਹਿਬ ਵਿਖ਼ੇ ਲੋਕਾਂ ਤੋਂ ਟੋਕਰੀਆਂ ਢਵਾ ਕੇ ਗੁਰੂ ਨਾਨਕ ਹਸਪਤਾਲ ਬਣਾ ਕੇ,, ਵੇਚ ਦਿੱਤਾ ||
ਸ਼੍ਰੋਮਣੀ ਕਮੇਟੀ ਦੀ 13000 ਕਿੱਲਾ ਜ਼ਮੀਨ ਕਿਸ ਕੋਲ ਆ ਲੀਗ ਤੇ ਸਭ ਨੂੰ ਪਤਾ,,,, ਉੱਥੇ ਕਿਉਂ ਨੀਂ ਬੋਲ ਰਿਹਾ ਅਮ੍ਰਿਤਪਾਲ ਸਿੰਘ 🙏🏻🙏🏻🙏🏻🙏🏻🙏🏻
This Anchor always ask logical questions. Its great
Captain sahab ji Jay Sarkar Sidhu Sarkari marandi kyon
ਵਾਹ ਜੀ ਕਪਤਾਨ ਸਾਹਿਬ ਕੀ ਬਾਤ ਆ ਦਿਲ ਖੁਸ਼ ਕਰਦਾ ਬਹੁਤ ਵੱਡੀਆ ਸੋਚ ਆ ਬਹੁਤ ਵੱਡੀਆ
ਦੀਪ ਸਿੱਧੂ ਨੇ ਧਰਨਾ ਲਾ ਕੇ ਭਾਵੇਂ ਬੈਠਾ ਰਿਹਾ ਥੋੜੇ ਜਿਹੇ ਬੰਦੇ ਨਾਲ ਜਦੋਂਕਿ ਉਗਰਾਹਾ ਦੀ ਇੰਡੀ ਵੱਡੀ ਜਥੇਬੰਦੀ ਸੀ ਜਿਸ ਦੀ ਲੰਬਾਈ ਇੰਨੀ ਵੱਡੀ ਸੀ ਚਾਰ ਸਟੇਜਾਂ ਲਾਉਣੀਆਂ ਪਈਆਂ ਸੀ ਉਹਨਾਂ ਵਾਰੇ ਦੀਪ ਕਹਿੰਦਾ ਇਹ ਕੀ ਜਾਣ ਦੇ ਇੱਕ ਸਾਂਝੇ ਮਸਲੇ ਤੇ ਲੱਗੇ ਧਰਨੇ ਉਹਨਾਂ ਨੂੰ ਕਾਮਰੇਡ ਦੱਸਦਾ ਰਿਹਾ ਤਾ ਕੇ ਕੇਦਰ ਸਰਕਾਰ ਨੂੰ ਉਹਨਾਂ ਵਾਰੇ ਕਾਮਰੇਡ ਕਹਿਕੇ ਦੱਸਿਆ ਜਾਵੇ ਦੂਜੇ ਪਾਸੇ ਦੇ ਆਵਦੇ ਭਰਾ ਨੇ ਉਸ ਦੀ ਮੋਤ ਨੂੰ ਐਕਸੀਡੈਂਟ ਮੰਨਿਆ ਹੋਇਆ ਹੈ
ਕੈਪਟਨ ਸਾਬ ਬਹੁਤ ਵਧੀਆ ਵੀਚਾਰ ਹੈ
ਕੈਪਟਨ ਸਾਹਿਬ ਨੇ ਬਹੁਤ ਵਧੀਆ ਸੁਨੇਹੇ ਦੇ ਨਾਲ ਨਾਲ ਸੁਚੇਤ ਕੀਤਾ ਪੰਜਾਬ ਦੇ ਨੌਜਵਾਨਾਂ ਨੂੰ ।
ਬਾਪੂ ਜੀ , ਅੰਦਰੋ ਸਬ ਨੂੰ ਪਤਾ , ਇਸ ਬਾਰੇ ਜਦੋਂ ਇਸ ਨੂੰ ਪਤਾ ਲਗਿਆ ਇਸ ਨੇ ਭਜ ਜਾਣਾ ਅਪੇ ਹੀ , ਪਹਿਲਾ ਵਾਲੀਆਂ ਗਲਾ ਨਹੀਂ।
ਕੈਪਟਨ ਚੰਨਣ ਸਿੰਘ ਸਿੱਧੂ ਨਾਲ ਮੁਲਾਕਾਤ ਅਤੇ ਗੱਲਬਾਤ ਕਾਫ਼ੀ ਚੰਗੀ ਰਹੀ..
Bahut vadhia jankari a g
ਬਾਪੂ ਸਹੀ ਬੋਲ ਰਿਹਾ ਪਰ ਕਈਆਂ ਦੇ ਮਿਰਚਾ ਲੱਗਦੀਆਂ।
ਇਹਨਾਂ ਦੀ ਦਾਹੜੀ ਭਾਵੇਂ ਚਿੱਟੀ ਹੋ ਗਈ ਹੋਵੇ ਪਰ ਫੁਕਰਪੰਤੀ ਨਹੀਂ ਜਾਂਦੀ। ਕੈਪਟਨ ਸਾਬ ਤੁਹਾਡੀ wife'ਵੀ ਕ੍ਰਿਸਟੀਅਨ ਹੈ।
ਬਾਪੂ ਦੀਆ ਸਚੀਆ ਗਲਾ ਸਾਰਿਆ ਨੂੰ ਮਾੜੀਆ ਲਗਦੀਆ
Captain Sahib is talking to the point with his all time experience. Sikhs of today must take cautious note and stay away from yet again evil designs of our enemy.
You are right in assessing the issue.
He is the big bastard
ਕਿਉ ਬਕਵਾਸ ਕਰਦਾ ਚਨਣਾ ਅਕਲ ਨੁ ਹੱਥ ਮਾਰ ਕੋਈ ਚੰਗੀ ਸਲਾਹ ਦਿਉ ਬਰਬਾਦੀ ਨਾ ਕਰਾਉ ਪੰਜਾਬ ਦੀ
Thanks Capt Sidhu for a very good in-depth analysis and bringing facts to light . Answer lies in Sri Guru Granth Sahib Ji....All people concerned with Punjab should follow Guru Granth Sahib Ji for guidance.
I salute uncle ji ki knowledge ko
ਇਸ ਬਾਬੇ ਦੀਆਂ ਗੱਲਾਂ ਵਿੱਚ ਦਮ ਹੈ
ਪੰਜਾਬ ਵਾਸੀਓ ਇਹੀ ਪੂਰਨ ਸਚਾਈ ਹੈ ਮਨ
ਲਓ ਮਨ ਲਓ ਜੀ
ਦੀਪ ਸਿਧੂ ਵੱਡਾ ਸੀ ਅੱਜ ਵੀ ਵੱਡਾ ਹੈ ਆਉਣ ਵਾਲੇ ਸਮਾਂ ਵੀ ਵੱਡਾ ਹੋਵੇਗਾ
ਹਮਲਾ ਹੋ ਗਿਆ ਹੈ ਖਾਲਿਸਤਾਨ ਦੀ ਨੀਂਹ ਰੱਖ ਗੲੇ ਹਨ
ਐਵੇਂ ਨਾ ਪਾਣੀ ਵਿੱਚ ਮਧਾਣੀ ਫੇਰ
ਕੌਣ ਖੋਹ ਲੈਂਦੇ ਸਨ ਦਰਬਾਰ ਸਾਹਿਬ ਵਿੱਚ sgpc ਕਿਥੇ ਸੀ
ਪੂਹਲਾ ਨਿਹੰਗ ਨਹੀਂ ਸੀ ਭੇਸ ਧਾਰਿਆ ਸੀ
ਐਵੇਂ ਜਬਲੀਆਂ ਮਾਰੀ ਜਾਂਦਾ
ਮਾਨ ਬਾਰੇ ਗਲਤ ੲਿਨਫਾਰਮੇਸ਼ਨ ਦਿੱਤੀ ਹੈ
ਸਿੱਖ ਸਿੱਖ ਨੂੰ ਨਾ ਮਾਰੇ ਕੌਮ ਕਿਸੇ ਤੋਂ ਨਾ ਹਾਰੇ
Very good very nice viedo ji
Very good information and beter for Sikhs to listen and operate accordingly.
ਤੁਸੀਂ ਨਹੀਂ ਉਠੇ ਚਿੱਟਾ ਘਰਾਂ ਦੇ ਘੱਟ ਉਜਾੜ ਰਿਹਾ ਹੈ
ਪੰਜਾਬ ਖਾਲੀ ਹੋ ਰਿਹਾ
Bahut himmat chahidi hai sach b
olan vaste, shidhu sahib sach bolan lyi salute
ਬਹੁਤ ਵਧੀਆ ਵਿਚਾਰ ਹਨ ਜੀ
My best friends are hindu Christian Muslim ..I’m sikh , I m not first fight with anyone, they are my friends . Brothers. Dr Deol
Bhot nek soch hai tuhadi Bai ji lots of love to you
ਕੈਪਟਨ ਚੰਨਣ ਸਿੰਘ ਜੀ ਸਿੱਧੂ ਸਾਹਿਬ ਜਿੰਦਾਬਾਦ
ਈਹਦੀ ਇੰਟਰਵਿਊ ਦੀ ਕੀ ਲੋੜ ਸੀ ਜੇ ਕੁੜੀ ਨਾਲ ਸੀ ਫਿਰ ਫੋਟੋ ਕਿਉਂ ਨਹੀ ਆਈ ਕੁੜੀ ਦੇ ਸਟ ਕਿਉ ਨਹੀ ਵਜੀ
ਭਾਈ ਸਾਹਿਬ ਜੀ ਵੱਧ ਤੋਂ ਵੱਧ ਵੀਡੀਓਜ
ਪਾਓ ਜੀ ।ਮੇਰੀ ਦਿਲੋਂ ਅਸੀਸ ਹੈ ਕਿ ਇਹ
ਸੇਵਾ ਤੁਹਾਨੂੰ ਸੱਚਖੰਡ ਵਿੱਚ ਜਗਾ ਦਿਵਾਏਗੀ।
ਇਹ ਕਮਜੋਰ ਦਿਲ ਦਾ ਬੰਦਾ ਹੈ
ਬਿਲਕੁਲ ਸਹੀ ਕਿਹਾ ਕੈਪਟਨ ਸਾਹਿਬ ਜੀ
ਐਵੇ ਚਵਲਾ ਮਾਰੀ ਜਾਂਦਾ ਬੁੱਢਾ
Sardar sahib is telling the truth because when the black period of 1980 start I was student at dav college jalandhar.Exactly the same narrative they had created in 1978.
Rab mehar karay punjab ta.
But what is bhagwant maan or aap govt doing.... Nothing or less than nothing?
Ha
Respected sidhu sahab right advice for sikhs
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
ਦੋਗਲਾਪਣ ਛੱਡੋ। ਕੌਮ ਦੀ ਗੁਲਾਮੀ ਲਾਹੁਣੀ ਪੈਣੀ।
ਵੱਡੇ-ਵੱਡੇ ਪੰਜਾਬੀ ਚੈਨਲ ਕਿਉ ਨਹੀ interview ਲੈਂਦੇ ਈਨਾ ਦੀ..
Quk o sarkara de under han sare
ਕਿਉ ਕੀ ਜਿਨੇ ਵੀ ਚੈਨਲ ਸਾਰੇ ਚਾਪਲੂਸੀ ਕਰਨ ਲੱਗੇ ਆ ਅੰਮ੍ਰਿਤਪਾਲ ਦੀ ਗਾਲਾ ਤੋਂ ਦਰਦੇ ਜੁਟੀਆ ਤੋਂ ਦਰਦੇ ਆ ਬਾਈ ਜੀ
Your totally Statments is true salute to you bhai sahab
ਇਹ ਪੱਤਰਕਾਰ ਵੀਰ ਤੇ ਕੈਪਟਨ ਸਾਹਿਬ ਦੋਵੇ ਸਿੱਖ ਸਿਆਸਤ ਦੀ ਗੱਲ ਕਰਦੇ ਨੇ। ਦੋਵੇ ਨੂੰ ਇੱਕ ਸਵਾਲ, ਸਸਰੀ ਕਾਲ ਦੇ ਅੱਖਰੀ ਅਰਥ ਕੀ ਹਨ?
ਮੇਰੀ ਸਮਝ ਮੁਤਾਬਕ ਸਤਿ ਸ੍ਰੀ ਅਕਾਲ ਹੁੰਦਾ, ਸਸਰੀ ਕਾਲ ਨਹੀਂ। ਪਹਿਲਾ ਸਹੀ ਉਚਾਰਨ ਤਾਂ ਸਿੱਖੋ।
ਇਹ ਤਾ ਬੂਝੜ ਨੇ ਦੋਨੇ ਇਕ ਪਾਸੇ ਕਹਿੰਦੇ ਬਾਹਰਲੇ ਚਰਚ ਵਾਲਿਆ ਨਾਲ ਸਬੱਧ ਨਹੀ
@@gurpreetsinghsidhu9861 ਤੈਨੂੰ ਲਗਦੇ ਬੂਝੜ । ਤੂੰ ਕੋਈ ਪੈਮਾਨਾ ਨਹੀ ਕਿਸੇ ਦੀ ਬੂਝੜਤਾ ਮਾਪਣ ਦਾ
@@harrapacivilization2779 ਇਹ ਬੇਠੈ ਜਬਾੜੇ ਮਾਰੀ ਜਾਦੇ ਨੇ ਨੋਜਵਾਨੀ ਨਸੇ ਦੀ ਦਲਦਲ ਵਿੱਚ ਡੂਬੀ ਪਈ ਕੋਈ ਚੰਗੇ ਸਕੂਲ ਦੀ ਗੱਲ ਕਰੋ ਕੋਈ ਚੰਗੇ ਹਸਪਤਾਲ ਚਲਾਓ
@@gurpreetsinghsidhu9861 ਧੂਤਿਆ ਦਾ ਆਕਾ ਅਮ੍ਰਿਤਪਾਲ ਕਹਿੰਦਾ ਸਕੂਲੀ ਸਿੱਖਿਆ ਰੁਕਾਵਟ ਹੈ
ਇਹ ਗੱਲ ਸਾਫ਼ ਹੈ ਕਿ ਕੈਪਟਨ ਚੰਨਨ ਸਿੰਘ ਦੀ ਵਿਚਾਰਧਾਰਾ ਸੰਤਾਂ ਨਾਲ ਨਹੀਂ ਮਿਲਦੀ
Ohh vichartara nyy Punjab nu ki dita?
ਲਨ ਦਾ ਸੰਤ
ਕੈਪਟਨ ਸਾਹਿਬ ਵਧੀਆ ਸਚੇ ਸੁਚੇ ਇਨਸਾਨ ਹਨ ਅਤੇ ਨਿਡਰ ਹੋਕੇ ਆਪਣੇ ਬੜੇ ਡੁੰਘੇ ਵਿਚਾਰ ਰੱਖਦੇ ਹਨ
Amritpal planted hai Loka nu kio samjh nahi lagdi
ਤਾਹਿ ਅੱਜ ਦੇ ਵੇਲੇ ਸਿਖਾਂ ਨੂੰ ਸਿਰ ਵਾਰਨ ਤੋਂ ਜਾਂਦਾ ਸਿਰ ਵਰਤਣ ਦੀ ਲੋੜ ਹੈ।
ਸਹੀ ਸੰਦੇਸ਼
ਕਮਾਲ ਦਾ ਤੁਜ਼੍ਰਬਾ ਹੈ ਇਸ ਬਜ਼ੁਰਗ ਦਾ
Thanks captain sahab, your bold outpouring isTrue to heart and exposed the burried naked facts.
Captain Sahib , why are you blaming Hindus. Firstly Hinduism is not a religion secondly if you think Hinduism is a religion they are not able to keep themselves togather. You have said Hinduon ne aap ko Muslmanon se laraya . Mugal kal main Sikh and so called Hindu religion main koi line hi nahi thi. Aap kahte hain hindu , Skihon ko aapna part mante hai. When you have separate religion and have declared minority your thought is not understood. In fact 40 years back as a young Punjabi I used to think that my religion is Sikh , becouse I used to go to Gurudwara but During those days I was made to think that I am not a Sikh. So please stop blaming others. In fact slowly the nursary of Sikhs religion ( that is Hindus) have been destroyed by unseen factors. Please note it was so called Hindus who used to become Sikh in the past and present.If properly propagated Sikh religion could have become Majority Religion in whole of India. But instead of inviting so called Hindus to your fold Sikh leaders started hatred towards them. Sir please still stop hating other religions specially so called Hindus
Agree Praveen g
@@sarabjitsingh5833 thanks Sarabjit ji i hope i have not hurt any body
Good speech Capt saab
ਸਰਦਾਰ ਚੰਨਣ ਸਿੰਘ ਜੀ ਜ਼ਿੰਦਾਬਾਦ
ਆਪਣੀ ਗਲਤੀ ਮੰਨਣ ਦੀ ਬਜਾਏ ਏਜੰਸੀਆਂ ਨੂੰ ਜਾਂ ਆਰ ਐਸ ਐਸ ਨੂੰ ਦੋਸ਼ ਦੇਣਾ ਬਹੁਤ ਸੌਖਾ ਹੈ।
ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਦੀ ਜਨਗਣਨਾ ਵੀ ਵੱਖ ਵੱਖ ਹੁੰਦੀ ਹੈ। ਕੋਈ ਨਹੀਂ ਕਹਿੰਦਾ ਕਿ ਸਿੱਖ ਹਿੰਦੂਆਂ ਦਾ ਹਿੱਸਾ ਹਨ।
ਹਥਿਆਰ ੧੯੮੪ ਤੋ ਬਾਦ ਨਹੀਂ ਪਹਿਲਾਂ ਹੀ ੧੯੭੮ ਵਿੱਚ ਚੁੱਕੇ ਸਨ।
ਕੈਪਟਨ ਸਾਹਬ ਤੁਹਾਡੀਆਂ ਗੱਲਾ ਚ ਪੂਰਾ ਦਮ ਹੈ
ਸਿਆਣਾ ਬੰਦਾ
ਸਿਆਣੀ ਸੋਚ
ਹਰ ਪੰਜਾਬੀ ਨੂੰ
ਸਮਜਨ ਦੀ ਲੋੜ
Knowledgeable Dilog
ਘੁਗ ਵਸੇ ਪੰਜਾਬ ਅਤੇ ਪੰਜਾਬੀਅਤ
ਪੰਜਾਬ ਦੇ ਕਿਸਾਨਾ, ਵਪਾਰੀਆਂ, ਟਰੱਕ ਟਰਾਂਸਪੋਟਰਾਂ, ਉਦਯੋਗਿਕਾਂ ਅਤੇ ਮਜਦਦੂਰ ਵਰਗ ਦੀ ਖੁਸ਼ਹਾਲੀ ਦਾ ਪੰਜਾਬ ਦੇ ਕਿਸੇ ਵੀ ਪੁਰਾਣੇ ਲੀਡਰਾਂ ਨੇ ਕੋਈ ਸਦੀਵੀ ਉਪਰਾਲਾ ਨਹੀਂ ਕੀਤਾ ਹੈ । ਨਵਜੋਤ ਸਿੰਘ ਸਿੱਧੂ ਜੋ ਅਟਾਰੀ ਬਾਰਡਰ ਖੁਲ੍ਹਾ ਕੇ ਕਾਰਜ ਕਰਨਾ ਚਾਹੁੰਦਾ ਸੀ ਉਸ ਦੀ ਪੰਜਾਬ ਦੇ ਬਹੁਤੇ ਲੀਡਰ ਨੇ ਲੱਤ ਹੀ ਖਿੱਚੀ ਅਤੇ ਅੰਮ੍ਰਿਤਸਰ ਦੇ ਹਲਕੇ ਦੇ ਵੋਟਰਾਂ ਨੇ ਵੀ ਉਸ ਨੂੰ ਵੋਟ ਨ ਦੇ ਕੇ ਹਰਾਇਆ ਹੈ ।
ਗਰੇਟ ਕੈਪ ਸਹਿਬ
Thnxxx 22 g
Hath ban ke asi Punjab de sardar ate sikhan nu benti karde hani ihna bhadkoun wale leaderan nu roko
Rss ate bjp ya koi sikhan de khilaf nahi.
Deep sidhu de jhanda lehraun nal
Eh baham ho gia ki asi khalistan ate Delhi nu Fateh kar sakde han.
Sikh jhooth te jiada vishwas Karan lag paye.
Guru ji sabde sanjhe ne.tusi kabja Karan lag paye.
Bajurag singh samjhaun di koshish karde ne.
Sahi keh rahe ne.
Ik bade nuksaan da andesha ho riha ha.
Bacho.
Tuhada dharam sab to sucha ha.
Daran di lod nahi.
Garib lok jihna di koi madad nahi kar sakde.
Ohna nu Sikh ya koi rok sakda.
Bhole lok ne .
Roti di talash ch han.
Tuhade kol hathiar hon nal tusi singh ho.
Hindu jihde bina hathiar rehende ne.
Ohna da kasoor ki ha.
Tuhada bharosa kardene.
Sab bakwas karde ne.
Caption saab nu parnam.
Waheguru
Right
You are right, Dr didar Singh Deol in psychology
Human behaviour
ਉਹ ਬਾਬਾ ਘਰ ਬੈਠ ਜਾ ਕੋਈ ਗੱਲ ਬਣ ਦੀ ਔਰ ਦੀ ਪਤੋੜ ਮਾਰੀ ਜਾਂਦਾ। ਰਾਜੇ ਵਾਲ ਸਿੱਖ ਆ ਜਿਹੜਾ ਆਖਦਾ ਸੀ। ਨਿਸ਼ਾਨ ਸਾਹਿਬ ਇਥੋਂ ਲੇ ਜਾਉ ਧਰਨੇ ਚੋ
ਕੈਪਟਨ ਸਾਬ 101 ਸਚ ਬੋਲ ਰਹੇ ਆ ਕੋਈ ਸੱਕ ਨੀ ਏਨਾ ਦੀ ਸਪੀਚ ਤੇ
ਜਿੰਨੇ ਵੀ ਫੌਜੀ ਨੇ,,, ਏਹ ਸਰਕਾਰ ਦੇ ਖਿਲਾਫ਼ ਬੋਲ ਹੀ ਨਹੀਂ ਸਕਦੇ ਏਹ,,, ਕੈਪਟਨ ਚਨਣ,,,, ਕਿਥੋਂ ਸੱਚ ਕਹਿ ਦੇਵੇਗਾ ਕਿ, ਸਰਕਾਰ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ,, ਜਦੋਂ ਕਿ ਹਮਲਾਵਰਾਂ ਵਿੱਚ ਏਹ ਵੀ ਫੌਜ ਦਾ ਹਿਸਾ ਸੀ,,,
ਏਸਦਾ ਮੂੰਹ ਬੰਦ ਕਰਨ ਲਈ ਸਿੱਖਾਂ ਦੇ ਸੂਝਵਾਨ ਮੋਹਤਬਰਾਂ ਨੂੰ ਸਾਹਮਣੇ ਬੈਠ ਕੇ ਸਵਾਲ ਕਰਨੇ ਚਾਹੀਦੇ ਹਨ, ਕਿ ਜੋ ਗਲਤ ਭੌਂਕਦੈ, ਏਹਦਾ ਮੂੰਹ ਬੰਦ ਕੀਤਾ ਜਾਏ
Nothing can be so clear and crisp insight for people of punjab.
1984 سنت جرنیل سنگھ بنھڈا والا کا وارث آمرت پال سنگھ زندہ آباد
Bohut he Deep knowledge hai bapu ji nu,🙏👍🙏
84 wle kithe gi c eh deep knowledge.
Sahi gall a very good
ਵਾਹਿਗੁਰੂ ਜੀ 🙏🙏🙏🙏🙏
Capt sidhu ji, Thanks for bringing facts to light. Please save the youngest janration from the agency’s
Newest planted leader is done and dusted for good now. Loved this discussion every bit.
Question to both of you - Why a few privilaged families should get a chance yet again to represent Punjabi Interests ?
I think eh sab 2024 de election jitan layi center govt di sajish hai
Good information 👍
ਮੰਨ ਗਏ ਬਾਬਾ ਅੱਖਾਂ ਖੋਲ ਕੇ ਰੱਖ ਦਿੱਤੀਆਂ |ਸਚਾਈ ਦਸਣ ਲਈ ਬੌਹਤ ਬੋਹੜ ਧੰਨਵਾਦ|
Captain shab you are very intelligent 👌
ਸੱਚ ਬੋਲਿਆ ਗਿਆ ਜੀ
Very good person
Shai gall ji 100%
Interview need of the hour.
Right sir
ਕੈਪਟਨ ਸਾਹਿਬ ਤੁਸੀ ਸਿਆਣੇ ਹੋ ਪਰ ਏਨੇ ਵੀ ਸਿਆਣੇ ਨਹੀਂ ਜਿਨ੍ਹਾਂ ਤੁਸੀ ਆਪਣੇ ਆਪ ਨੂੰ ਸਮਝਦੇ ਹੋ ,
Mughla krke hi bne sikh, waah ji daar ji,. Ohi mughal jina ne Sheesh kate, te ohi jain Maharaaj "Shri Todhar mall" jina ne Chote Saheebjaadya lai sikke bichake jameen khridi ona hindua nu tusi bura bol re. Kmaal e karti
Very true🙏🏻
13 girls gurudwara sahib vicho nikliya c ohna da menu vi pta 100% sach boliya aj
Bapu ji diyan galan vich bahut schai hai.har Punjabi nu samjani chahidi hai
Very precise analysis of the narrative being built around us in Punjab. Captain saab bolde raho, gaalan kaddhan aale asi dekh lawaange.
Bilkul Right Sir ji
ਬਹੁਤ ਸਹੀ ਗੱਲ ਕੈਪਟਨ ਸਾਬ ਨਕਲੀ ਪ੍ਰਧਾਨ ਦਾ it ਸੈੱਲ ਇਸ ਵੀਡੀਓ ਤੇ ਵੀ ਗਾਲ੍ਹਾਂ ਕੱਢਣ ਆਉਣ ਗੇ
Bahut vadia common vichar capt. Sahib de😮
Kise ne ta Dil di GL kiti.thnks capt Saab.
Ghazab history defying logic.
1. Ghallughare hindus ne karwaye c? 2. Was it Muslims who become sikhs?
Nashe Punjab ch hindu le aaye?
The interviewer and this guy is useless.
Putt tainu itihas da abc v na oata
@@harshdeepsingh8211 Gyani ji, tussi channa paa ke andhera door kar do.
Bilkul shi gall kr rhe ne