Dharat De Jaaye | EP 65 l Kisan Mela l Sarbjeet Singh Sidhu l B Social
HTML-код
- Опубликовано: 6 дек 2024
- ਇਸ ਜਗ੍ਹਾ 'ਤੇ ਇਕੱਠੇ ਹੁੰਦੇ ਨੇ ਪੰਜਾਬ ਦੇ ਸਫਲ ਕਿਸਾਨ l Dharat De Jaaye | EP 65 l Kisan Mela l Sarbjeet Singh Sidhu l B Social
#SarbjeetSinghSidhu
#BSocial
#DhartDeJaaye
Download Spotify App & Follow B Social Podcast:
open.spotify.c....
Facebook Link : / bsocialofficial
Instagram Link : / bsocialofficial
Episode : Dhart De Jaaye
Report by : Sarbjeet Singh Sidhu
Cameramen : Harmanpreet Singh, Varinder Singh
Editor : Hardeep Singh Dhaliwal
Digital Producer : Gurdeep Kaur Grewal
Label : B Social
ਬਾਬਾ ਜੀ ਦੀ ਗੱਲ ਸਹੀ ਆ ਅੱਜ ਆਪਣਾ ਪੰਜਾਬ ਸਾਂਭ ਲਈਏ
ਬਹੁਤ ਸਾਨਦਾਰ ਅੇਵੈ ਮੇਲੇ ਤੋਂ ਜਿੰਨੀ ਹੋ ਸਕੇ ਖ਼ਰੀਦਦਾਰੀ ਵੀ ਕਰੋ ਕਿਉਂ ਉੱਥੇ ਆਏ ਆਪਣੇ ਸਾਰੇ ਜਿਮੀਦਾਰ ਭਰਾਵਾਂ ਦਾ ਹੋਰ ਉਤਸ਼ਾਹ ਤੇ ਹੋਸਲਾ ਵੀ ਵੱਧਦਾ
ਬਹੁਤ ਹੀ ਵਧੀਆ ਜੀ।
ਕੀਸਾਨ ਮੇਲਾ ਹੋਰ ਵੀ cover ਜ਼ਰੂਰ ਕਰਿਓ।
ਬਹੁਤ ਅੱਛੇ ਬਾਈ ਜੀ, ਜਿਉਂਦੇ ਵਸਦੇ ਰਹੋ।
ਬਹੁਤ ਵਧੀਆ ਬਾਈ ਜੀ
Very nice information sir tnx good knowledge and work sir 👍 🙏
ਬਹੁਤ ਵਧੀਆ ਜੀ 🙏
Good paramji singh pannu
LAST VICH BABAJI DA JOSH VEKHO KINNA,
AJJ DE MUNDYO KUCH SIKHO ES BAJURG TON KINNI ENERGY AE EDE CH...
JINU AA GYA TARIKA OHDI ETHE EE AMRIKA
WAH JI WAH
Sahi a g millet hi future a good products khan di lod a
👍
Veer g ehna naal contact kive kr skde aa honey purchase lyi
please shehad wale bapu ji da number provide kro
Website share karo
ਤਿੰਨ ਸਾਲ ਬਾਅਦ ਲੱਗਾ ਮੇਲਾ, ਕਠੇ ਹੋ ਗਏ ਬੇਲੀ।
ਪੰਜ ਹਜਾਰ ਉਢਾ ਕੇ ਜਾਣਾ, ਨਾ ਵਾਪਸ ਖੜਨੀ ਧੇਲੀ।
ਪਿੰਡ ਦੀ ਲੱਸੀ, ਪਿੰਡ ਦਾ ਸਾਗ, ਨਾਲ ਮੱਕੀ ਦੀ ਰੋਟੀ,
ਬੀਬੀਆ ਵੀ ਇਹ ਕਰਨ ਤਰੱਕੀ, ਜਿੰਨਾ ਸੋਚ ਨਾ ਰੱਖੀ ਛੋਟੀ।
ਬਾਪੂ ਵੀ ਗਲ ਲਾ ਗਿਆ ਸਿਰੇ ,
ਵਿਹਲਾ ਬੰਦਾ ਦਸ ਕਿਉ ਫਿਰੇ।
ਕਹਿੰਦਾ ਆਇਆ ਗਿਆ ਜਿਨੂੰ ਤਰੀਕਾ,
ਓ... ਓਦੀ ਇੱਥੇ ਹੀ ਅਮਰੀਕਾ ।
bai ji address ya contact mil sak da
4⁰ like
Video enjoy ed gndu asr