ਲੁਧਿਆਣਾ!! Manukhta Di Sewa Vidiya Mother Hosting Bhai Gurpreet Ji Punjabi Latest TV Canada

Поделиться
HTML-код
  • Опубликовано: 5 май 2024
  • ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
    ਧੰਨਵਾਦ ਸਹਿਤ ਮਨੁੱਖਤਾ ਦੀ ਸੇਵਾ ਸੁਸਾਇਟੀ
    ਬਣ ਰਹੀ ਨਵੀ ਬਿਲਡਿਂਗ ਲਈ ਸੇਵਾ ਦੇਣ ਲਈ ਸਪੰਰਕ ਕਰੋ
    Village : Hasanpur.. Ludhiana
    With Thanks Bhai Gurpreet Singh Ji
    for other info & Sewa
    97803-00071 - 82848-00071
    People Also Search For:
    Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
    changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
    ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
    Copyright Disclaimer
    Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

Комментарии • 158

  • @PunjabiCanada
    @PunjabiCanada  2 месяца назад +31

    ਇਸ ਵਿਡਿਓ ਨੂੰ ਪੂਰਾ ਅਖੀਰ ਤੱਕ ਜਰੂਰ ਵੇਖੋ, ਇਹ ਵਿੱਚ ਸਾਰੀ ਹੈਰਾਨੀਜਨਕ ਜਾਣਕਾਰੀ ਦਿੱਤੀ ਗਈ ਹੈ,
    ਜਿਸ ਨੁੰ ਵੇਖ ਤੁਸੀ ਵੀ ਹੋ ਜਾਵੋੋਗੇ ਹੈਰਾਨ....
    ਸੰਗਤ ਜੀ ਇਸ ਵਿਡਿਓ ਦਾ ਲਿੰਕ ਵੱਧ ਤੋ ਵੱਧ ਅੱਗੇ ਵਟਸਐਪ ਅਤੇ
    ਫੇਸਬੁੱਕ ਗਰੁੱਪਾ ਵਿੱਚ ਸ਼ੇਅਰ ਕਰਣ ਦੀ ਸੇਵਾ ਜਰੂਰ ਕਰੋ ਜੀ, ਤੁਹਾਡੇ ਇਕ ਸ਼ੇਅਰ ਨਾਲ ਕਈ ਲੋੜਵੰਦਾ ਦਾ ਭਲਾ
    ਹੋ ਸਕਦਾ ਹੈ ਇਸ ਤੋ ਵੱਡਾ ਪੁੰਨ ਹੋਰ ਕੋਈ ਨਹੀ, ਧੰਨਵਾਦ

  • @bhupinderbrar8174
    @bhupinderbrar8174 Месяц назад +8

    ਗੁਰਪ੍ਰੀਤ ਬੇਟਾ, ਤੇਰੀ ਜਗਾਹ ਕੋਈ ਹੋਰ ਨਹੀਂ ਲ਼ੈ ਸਕਦਾ। ਐਨਾ ਠਰੰਮਾ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖਸ਼ਣ ਤੇ ਤੁਸੀਂ ਹਮੇਸ਼ਾ ਤੰਦਰੁਸਤ ਰਹੋ।

  • @harmanbal5709
    @harmanbal5709 Месяц назад +5

    ਪਹਿਲੇ ਦਿਨ ਇਸ ਭੈਣ ਦੀ ਵੀਡੀਉ ਦੇਖ ਕੇ ਮੈ ਬਹੁਤ ਰੋਈ ਸੀ ਪਰ ਅਜ ਦੇਖ ਕੇ ਦਿਲ ਬਹੁਤ ਖੁਸ ਹੋਇਆ ਵਾ ਕਿ ਗੁਰਪਰੀਤ ਵੀਰੇ ਤੁਹਾਡੀ ਸੇਵਾ ਨੇ ਕਿੰਨਾ ਠੀਕ ਕਰ ਦਿਤਾ ਵਾ ਤੁਸੀ ਸੱਚੀ ਧਰਤੀ ਤੇ ਰੱਬ ਹੋ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ

  • @ministories_narinder_kaur
    @ministories_narinder_kaur Месяц назад +29

    ਬਹੁਤ ਹੀ ਚੰਗੇ ਤਰੀਕੇ ਨਾਲ ਸੇਵਾ ਕਰ ਰਹੇ ਹਨ ਭਾਈ ਸਾਹਿਬ। ਪਰ ਲੋਕ ਦੇਖੋ ਕਿੰਨੇ ਸਵਾਰਥੀ ਹੋ ਗਏ ਹਨ ਆਪਣੇ ਬੱਚੇ ਬੱਚੀਆਂ ਦੀ ਬਿਲਕੁਲ ਪਰਵਾਹ ਨਹੀਂ ਕਰਦੇ। ਕੋਈ ਦਿਮਾਗੀ ਤੌਰ ਤੇ ਠੀਕ ਨਾ ਹੋਵੇ ਕੋਈ ਬਿਮਾਰੀ ਲੱਗ ਜਾਵੇ ਕੋਈ ਕਮਾਈ ਨਾ ਕਰ ਸਕੇ ਉਨਾਂ ਨੂੰ ਘਰੋਂ ਕੱਢ ਦਿੰਦੇ ਹਨ ਆਪਣੇ ਆਪਣੇ ਬੱਚੇ ਹਰ ਕੋਈ ਸਾਂਭੇ ਤਾਂ ਇਸ ਤਰ੍ਹਾਂ ਦੇ ਆਸ਼ਰਮਾਂ ਦੀ ਲੋੜ ਨਾ ਪਵੇ ਭਾਈ ਸਾਹਿਬ ਦਾ ਧੰਨਵਾਦ ਹੈ ਪਰ ਲੋਕਾਂ ਨੂੰ ਵੀ ਆਪਣੀਆਂ ਆਦਤਾਂ ਸੁਧਾਰਨੀਆਂ ਚਾਹੀਦੀਆਂ ਹਨ ਇੰਨੇ ਸਵਾਰਥੀ ਕਿਉਂ ਬਣ ਗਏ ਹਨ।

  • @GurpreetSingh-xf1zm
    @GurpreetSingh-xf1zm 2 дня назад

    Waheguru gurpreet ji thonu Tadrust rakhe

  • @Kaur291
    @Kaur291 27 дней назад +4

    Dill ਖੁਸ ho janda ❤videos dekh k

  • @sarbjeetkaur1511
    @sarbjeetkaur1511 Месяц назад +5

    ਮਾਂ ਦੇਖ ਲਓ ਜਿਵੇਂ ਵੀ ਹੈ ਪਰ ਆਪਣੇ ਬੱਚੇ ਦੀ ਫ਼ਿਕਰ ਕਿਵੇਂ ਕਰਦੀ ਹੈ ਭੈਣ ਗਲਾ ਬਹੁਤ ਸਿਆਣਿਆਂ ਕਰਦੀ ਏ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @ravinderkaur9613
    @ravinderkaur9613 Месяц назад +6

    Ba kmaal seva. Maharaj ang sang rehan veer ji aap ji day.

  • @user-yu5zv7zp8i
    @user-yu5zv7zp8i 19 дней назад +1

    ਬਾਬਾ ਨਾਨਕ ਤਰੱਕੀ ਬਖਸ਼ੇ ਪਾਜੀ ਤੁਹਾਨੂੰ ❤

  • @kuldeeptakher4503
    @kuldeeptakher4503 11 дней назад

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਦਿਨ ਦੁਗਣੀ ਰਾਤ ਚੌਗਣੀ ਸੇਵਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ckandanck6966
    @ckandanck6966 Месяц назад +5

    ਗੁਰਪ੍ਰੀਤ ਬਹੁਤ ਵਧੀਆ ਸੇਵਾ ਨਿਭਾ ਰਹੇ ਹਨ

  • @geetabhalla5768
    @geetabhalla5768 Месяц назад +2

    ਵਿੱਦਿਆ ਦੀ ਮਾਂ ਕਿੰਨੀ ਪਿਆਰੀ ਹੈ ਤੇ ਗੁਰਪ੍ਰੀਤ ਵੀਰ ਤੁਹਾਡੇ ਪਿਆਰ ਨੇ ਕਿੰਨਾ ਵਿਸ਼ਵਾਸ ਭਰ ਦਿੱਤਾ ਹੈ ਭੈਣ ਵਿੱਚ❤❤

  • @dspasiana
    @dspasiana 13 дней назад

    ਬਹੁਤ ਮਹਾਨ ਆਤਮਾ ਹੋ ਵੀਰ ਗੁਰਪ੍ਰੀਤ ਸਿੰਘ। ਵਾਹਿਗੁਰੂ ਚੜ੍ਹਦੀ ਕਲਾ ਰੱਖੇ। ਤੁਹਾਡੀ ਆਤਮਾ ਨੂੰ ਸਿਰ ਝੁਕਦੈ ਵੀਰ।

  • @Vikaskumar-sm6nb
    @Vikaskumar-sm6nb 2 месяца назад +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @BabyVerma-sr9wq
    @BabyVerma-sr9wq 3 дня назад

    Bda skun mileage vedio dakh ke❤❤❤❤❤❤❤❤❤❤❤❤❤❤

  • @AjeetSingh-ep3pq
    @AjeetSingh-ep3pq Месяц назад +3

    Waheguru waheguru waheguru waheguru waheguru jii

  • @Harmansingh-ho3cw
    @Harmansingh-ho3cw Месяц назад +3

    ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਹੀ ਸਫ਼ਲਤਾ ਤੇ ਤੰਦਰੁਸਤੀ ਬਖ਼ਸ਼ੇ🙏🙏🙏🙏🙏🙏

  • @SatnamSingh-xe2ll
    @SatnamSingh-xe2ll 3 дня назад

    Waheguru ji

  • @honeybai1569
    @honeybai1569 10 дней назад

    Waheguru ji 🙏🙏

  • @narinderkaur9182
    @narinderkaur9182 14 дней назад

    Rab da ik rup ho tuc ,🙏🙏🙏

  • @user-fb8tz2wt7l
    @user-fb8tz2wt7l 12 дней назад

    God bless you 🙏🙏

  • @HarvinderKaur-tq6nu
    @HarvinderKaur-tq6nu Месяц назад +1

    Gurpreet veere tusi great ho

  • @LuckyDhaliwal-le7qv
    @LuckyDhaliwal-le7qv 6 дней назад

    ❤❤very nice

  • @surinderbirk3075
    @surinderbirk3075 Месяц назад +2

    Wahegur ji Gurpreet de 100 Saal de umar krio💐

  • @GurpreetKaur-tu8us
    @GurpreetKaur-tu8us Месяц назад +2

    Veer ji u are great 👍 God bless you and your family guru sahib tuhanu khush rakhe, tandrust rakhe chardikla ch rakhe my best wishes are with you veer ji

  • @ministories_narinder_kaur
    @ministories_narinder_kaur Месяц назад +1

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ

  • @shankarom
    @shankarom 12 дней назад

    Vaheguru vaheguru

  • @satwinderkaur2100
    @satwinderkaur2100 Месяц назад +1

    Waheguru Ji God bless you ❣️🙏

  • @SoniaBajaj-iw8ry
    @SoniaBajaj-iw8ry 20 дней назад

    Veer ji bs shabad hi h nhi mre kole te sachiiii tuci Inna sewa krde o te Puri team da dilo satkar bhai ji❤ m eh hi kna ki Baba ji ne apne rup ch aap ji nu bj ya veere 🙏🏻 sb nu bht bht pyar te sewa satkar da dilo dharwad, Mehar baney rakhiyo Baba ji 🙏🏻

  • @ravindergill2180
    @ravindergill2180 Месяц назад +1

    Waheguru waheguru waheguru waheguru waheguru waheguru waheguru waheguru waheguru 🙏

  • @jyotisarwara6263
    @jyotisarwara6263 Месяц назад

    Sat Naman waheguru ji 🤲🙏 veer ji tusi hamesha khush raho..

  • @brarbrar5464
    @brarbrar5464 2 месяца назад +2

    Waheguru ji Tandruste baksan sarea no

  • @devindersingh6920
    @devindersingh6920 Месяц назад

    ਗੁਰਪ੍ਰੀਤ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ। ਪਰਮਾਤਮਾ ਤੁਹਾਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਬਕਸ਼ੇ ਜੀ।

  • @harindersinghgarcha3287
    @harindersinghgarcha3287 Месяц назад

    Waheguru ji parmatma sab da bla kre ji 🙏🏼 Waheguru

  • @rajpalkaur4927
    @rajpalkaur4927 Месяц назад

    Waheguru ji god bless you 🙏

  • @amarjitsingh233
    @amarjitsingh233 Месяц назад +3

    Jab guru Ramdass ji kirpa krege mai bhi Milne auga sb apno ko

  • @user-et1xd4zt4o
    @user-et1xd4zt4o Месяц назад

    Waheguru ji sache patshah es veer ji tha bahut hi shukrana Waheguru Waheguru ji es veer ji the baba nanak age long karo ji Waheguru ji Waheguru ji Waheguru ji

  • @ranjitsinghaujla1059
    @ranjitsinghaujla1059 Месяц назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-jx4te5we3v
    @user-jx4te5we3v Месяц назад

    ਕਿੰਨੀਆਂ ਸਿਆਣੀਆਂ ਗਲਾ ਕਰਦੀ ਐ ਵਾਹਿਗੁਰੂ ਜੀ ਮੇਹਰ ਕਰਨ

  • @Rajveer84900
    @Rajveer84900 Месяц назад

    Eh bhen shuru ton hi bhot fikar krdi c apni beti di jdo pehlan vedio dekhi c odo kise nu usnu chkn v ni de rhi c ehthe aa k kina khush aa life sudar gyi bhen di dil khush ho janda dekh k 😊

  • @user-yc7qz9st2z
    @user-yc7qz9st2z Месяц назад

    Veer ji rab thoahdi lambi Umar Kary wahaguru ji🙏🙏🙏💐

  • @gurpreetbrar7138
    @gurpreetbrar7138 Месяц назад +1

    waheguru ji ❤🙏

  • @ekamsshorts2790
    @ekamsshorts2790 Месяц назад

    Waheguru ji waheguru ji waheguru ji waheguru ji

  • @ekammattu2003
    @ekammattu2003 Месяц назад +1

    Waheguru 🙏

  • @hirauppal8168
    @hirauppal8168 Месяц назад +2

    So cute baby

  • @jasvirdhillon9091
    @jasvirdhillon9091 Месяц назад

    Waheguru g, waheguru g, waheguru g, waheguru g, waheguru g......

  • @baljitkaurkaur9784
    @baljitkaurkaur9784 Месяц назад

    Waheguru ji mehar kre sb te

  • @tdachannel3298
    @tdachannel3298 4 дня назад

    Rabbi rooo o tusi veer

  • @BibleKnowledgeDeep
    @BibleKnowledgeDeep 15 дней назад

    God bless you brother ji ❤️❤️

  • @buhpinderkaneja5562
    @buhpinderkaneja5562 Месяц назад

    ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @amargurdaspuri616
    @amargurdaspuri616 Месяц назад

    Waheguru bdi bholi maa bachi d

  • @SurinderKaur-sx8cy
    @SurinderKaur-sx8cy Месяц назад

    Waheguru ji maher karan

  • @ckandanck6966
    @ckandanck6966 Месяц назад

    Wahaguru je Mehar kraeo

  • @jasdeepkaur9928
    @jasdeepkaur9928 Месяц назад

    Dhan sewa ji

  • @Kulwantsinghdhaliwal-ow3kq
    @Kulwantsinghdhaliwal-ow3kq Месяц назад

    Kini kush bhen ❤❤❤buht achi such rakhi bhan

  • @parveensingh4417
    @parveensingh4417 Месяц назад +1

    ਵਾਹਿਗੁਰੂ ਜੀ

  • @user-vx6dh4pu8g
    @user-vx6dh4pu8g Месяц назад

    ਅਮਨ ਭੈਣ ਬਹੁਤ ਸਿਆਣੀਆਂ ਗੱਲਾਂ ਕਰਦੀਂ ਹੈ

  • @RKaur-ix3kk
    @RKaur-ix3kk Месяц назад

    Satnam shiri waheguru ji

  • @user-db7qs8ck3o
    @user-db7qs8ck3o Месяц назад

    Sir dhan ho tusy slaam tuhanu

  • @ashokkalia4151
    @ashokkalia4151 Месяц назад

    Bother Gurpreet there are not enough words to praise what you are doing. May God help us all to contribute to the noble work you and your team are doing.

  • @manjinderbadyalbadyal541
    @manjinderbadyalbadyal541 Месяц назад

    Waheguru ji MEHAR kro 🙏🌹

  • @rghumaan6224
    @rghumaan6224 Месяц назад

    Wahegur ji veer the maher karan

  • @user-yh8zy9xd4y
    @user-yh8zy9xd4y Месяц назад

    Waheguru ji...

  • @loveneetkaur4437
    @loveneetkaur4437 Месяц назад

    He is really a god man god bless him😊

  • @satwindersaggu455
    @satwindersaggu455 20 дней назад

    ਵੀਰ ਜੀ ਇਹ ਓ ਬੇਟੀ ਆ ਜੋ ਉਸ ਦਿਨ ਆਪਣੀ ਬੇਟੀ ਨੂੰ ਕਿਸੇ ਨੂੰ ਹੱਥ ਵੀ ਨਹੀ ਲੋਣ ਦੇ ਰਹੀ ਸੀ

  • @sachingautam4673
    @sachingautam4673 Месяц назад

    Jug jug jiyo veer ji

  • @ksandhu5732
    @ksandhu5732 Месяц назад +1

    Waheguru ji🙏🏼🙏🏼🙏🏼😢

  • @amarjitsingh233
    @amarjitsingh233 Месяц назад +3

    Real Singh

  • @prachikapil735
    @prachikapil735 Месяц назад +2

    Dekho is duniya mein bahut hi kam balki koi nhi is veer g jaise log....sach mein rabb hai ...

  • @ParamjitKaur-yw4sj
    @ParamjitKaur-yw4sj Месяц назад

    Waheguru g

  • @ranobadhan5052
    @ranobadhan5052 Месяц назад

    Waheguru ji🙏🌹

  • @paramjitkaur8518
    @paramjitkaur8518 Месяц назад

    Waheguru bless you

  • @harshsodhi9302
    @harshsodhi9302 Месяц назад +1

    ਵਾਹਿਗੁਰੂ

  • @Navikairon
    @Navikairon Месяц назад

    Bhut Sohni video a ❤❤❤

  • @jarnailsingh1307
    @jarnailsingh1307 Месяц назад

    Waheguru Ji

  • @jagseersingh7588
    @jagseersingh7588 Месяц назад +1

    Maa maa hi hundi aw bichari dimagi tor te bimar hon de bavjod apni dhee da kina fikar krdi aw waheguru mehar krn ena te

  • @kuwardigvijay-wy4ws
    @kuwardigvijay-wy4ws 29 дней назад

    Bai ji love you

  • @sanjeevbhardwaj5382
    @sanjeevbhardwaj5382 Месяц назад

    Bai ji tusi bahut badiya kam kar rehe ho

  • @user-ue8ei9pp2j
    @user-ue8ei9pp2j Месяц назад

    Gurpreet vire heads of u❤❤

  • @yadwindersingh9563
    @yadwindersingh9563 Месяц назад

    Waheguru meher kro aman didi theek hoju

  • @user-ys1sb9wz8f
    @user-ys1sb9wz8f Месяц назад

    Wmk❤

  • @rashpalkaurbrar2147
    @rashpalkaurbrar2147 Месяц назад

    Gurjeet veer ji prmatma aap ji no lmbi omr bakhshish krey

  • @user-pr8lj8kt3x
    @user-pr8lj8kt3x Месяц назад

    Vaheguru g ❤❤

  • @hirauppal8168
    @hirauppal8168 Месяц назад

    Mother so innocent ❤

  • @dilpreetkaur118
    @dilpreetkaur118 18 дней назад

    very good Veer gg god bless you

  • @amargurdaspuri616
    @amargurdaspuri616 Месяц назад +1

    Dhanvad ohna ruha da jo aes pain nu aethe shad gye

  • @user-kf1cp1td9z
    @user-kf1cp1td9z Месяц назад +1

    Bht wadia km kita tusi paji

  • @user-kf1cp1td9z
    @user-kf1cp1td9z Месяц назад +1

    Sare jane jrur seva kro g

  • @amarjiamarjit4464
    @amarjiamarjit4464 Месяц назад

    BHT sohni video

  • @SandeepKaur-ir7gi
    @SandeepKaur-ir7gi Месяц назад

    Wmk

  • @parmgill3481
    @parmgill3481 Месяц назад

    Waheguru ji 🙏😢

  • @GurpreetSingh-ip3ed
    @GurpreetSingh-ip3ed Месяц назад

    Kitni Pyari Awaaz Hai bahan ki Bhagwan aapko sadbuddhi bacche aur lambi aayu ke

  • @neelamkaur896
    @neelamkaur896 Месяц назад +1

    Waheguru ji waheguru ji 🙏 😂

  • @brarbrar6573
    @brarbrar6573 Месяц назад

    Wahagur❤❤❤❤❤❤

  • @rajveerrai6419
    @rajveerrai6419 Месяц назад

    🎉🎉❤❤❤

  • @mandeepgrewal8950
    @mandeepgrewal8950 Месяц назад

    ❤❤❤

  • @davindernandha8961
    @davindernandha8961 23 дня назад

    Jado bhen kehndi "baai ji".....uffffff....dil vich kanda jeha chub janda....mere Rabba....ene bhole lok te tu kithe betha yaar..... reham kar apni duniya te

  • @Kulwantsinghdhaliwal-ow3kq
    @Kulwantsinghdhaliwal-ow3kq Месяц назад

    Kina fikr kardi❤❤❤

  • @arshdipsinghrandhawa6109
    @arshdipsinghrandhawa6109 Месяц назад

    Bhut vdiya vir ji rb vsda tuhade ander,vasse ta birdh gr t anaath asram hone nhi chahide pr aa ta mjboor lok rahnde ne jina da koi nhi rb jina aasra milda aas gr ch aaniya facility t clean hor kise aasrm vich nhi ha rb tanu tandrusti t lmbiya umra deve veere mai v tuhanu apna vir hi smjdi ha

  • @aman8388
    @aman8388 Месяц назад +1

    cute baby