Moosa ਪਿੰਡ ਵਾਲਿਆਂ ਨੇ 2 ਸਾਲਾਂ ਬਾਅਦ ਤੋੜੀ ਚੁੱਪ !! Exclusive - Sidhu Moosewala Village Tour

Поделиться
HTML-код
  • Опубликовано: 3 окт 2024
  • #sidhumoosewala #balkaursingh #moosa #village #pollywood #charankaur #sidhumoosewalafans #punjabisinger #moosajatt #emotional #truth #untoldstories #channelsatrang #publictalk #interview #sattrang
    .
    SUBSCRIBE TO : CHANNELSATRANG
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang
  • РазвлеченияРазвлечения

Комментарии • 294

  • @bhinder_singh_.8093
    @bhinder_singh_.8093 3 месяца назад +184

    ਪੰਜਾਬ ਦਾ ਬਰੈਂਡ ਸਾਡਾ ਭਰਾ ਸਿੱਧੂ ਮੂਸੇ ਵਾਲਾ

    • @sukhlehal5599
      @sukhlehal5599 2 месяца назад +3

      Sidhu punjab da hi nhi all world da brand a

    • @Charansinghtraders
      @Charansinghtraders 2 месяца назад +1

      Je brand da ant aih hai taa rab kise maa pyo nu aida da star telented bacha naa Dave lanat hai Punjab te siddu nu insaf tak nhi mileya😢😢😢😢

    • @ਸਿੱਧੂ-ਜ3ਬ
      @ਸਿੱਧੂ-ਜ3ਬ 5 дней назад

      @@bhinder_singh_.8093 ਕਿਹੜਾ ਬ੍ਰੈਂਡ, ਅਸਲੀ ਬ੍ਰੈਂਡ ਤਾਂ ਦਿਲਜੀਤ ਉਸਤਾਦ ਆ, ਉਹ ਉਸਤਾਦਾਂ ਦਾ ਵੀ ਉਸਤਾਦ ਆ 😏

    • @ਸਿੱਧੂ-ਜ3ਬ
      @ਸਿੱਧੂ-ਜ3ਬ 5 дней назад

      @@sukhlehal5599 ਓਏ ਜਾ ਤੂੰ ਦਿਲਜੀਤ ਉਸਤਾਦਾਂ ਵੀ ਉਸਤਾਦ ਆ. ਓਹਦੇ ਮੂਹਰੇ ਜ਼ੀਰੋ ਆ ਸਾਰੇ 😏😏

    • @sukhlehal5599
      @sukhlehal5599 5 дней назад

      😂😂😂😂​@@ਸਿੱਧੂ-ਜ3ਬ

  • @RabiGulab
    @RabiGulab 2 месяца назад +60

    ਇੱਕ ਇਛਾ ਸੀ,, ਸਿੱਧੂ ਵੀਰ ਨੂੰ ਮਿਲਣ ਦੀ,, ਅਫ਼ਸੋਸ ਉਹ ਅਧੂਰੀ ਰਹਿ ਗਈ 😢

  • @dheeraj2634
    @dheeraj2634 2 месяца назад +28

    ਪਿੰਡ ਦਾ ਨਾਮ ਬਦਲ ਕੇ ਮੂਸਾ ਸਿੱਧੂ ਵਾਲਾ ਰੱਖ ਦਿਓ

  • @PriyaPriya-cq7je
    @PriyaPriya-cq7je 2 месяца назад +46

    Sidhu ਤੋਂ ਜਿਹੜੇ ਸੜਦੇ ਸੀ ਓਹਨਾ ਨੇ ਸਿੱਧੂ ਨੂੰ ਮਾਰ ਤਾਂ ਦਿੱਤਾ ,ਤੇ ਮਿੱਟੀ ਦੀ ਢੇਰੀ ਬਣ ਗਿਆ ਓਹ , ਕੁਛ ਉਹ ਹਵਾ ਚ ਰਲ ਗਿਆ ਕੁਛ ਉਹ ਰੌਸ਼ਨੀ ਚ ਰਲ਼ ਗਿਆ, ਪਰ ਪਿਓ ਦਾ ਪੁੱਤ ਹੁਣ ਵੀ ਪਹਿਲੇ ਨੰਬਰ ਤੇ ਆ ,ਹੁਣ ਵੀ ਓਹਦਾ ਨਵਾ ਗਾਣਾ ਆਉਂਦੇ ਸਾਰ hit ਹੁੰਦਾ,ਜਿਉਂਦੇ ਨੂੰ ਤਾਂ ਰੋਕ ਸਕਦੇ ਸੀ ਪਰ ਓਹਨੂੰ ਮਾਰ ਕੇ ਹੁਣ ਪਛਤਾਉਂਦੇ ਹੋਣੇ ਵੀ ਹੁਣ ਕਿਵੇਂ ਓਹਨੂੰ ਤੇ ਓਹਦੇ ਗਾਣਿਆ ਨੂੰ ਰੋਕੀਏ,😂 ਕਿਉ k ਹਵਾ,ਤੇ ਰੌਸ਼ਨੀ ਨੂੰ ਕੋਈ ਰੋਕ ਨੀ ਸਕਦਾ,ਉਹ ਤਾਂ ਮਰ ਕੇ ਵੀ ਨਹੀਂ ਮਰਿਆ ਜੋਰ ਲਾ ਲਿਆ ਜਿਹਦੇ ਕੋਲੋ ਜਿਨਾ ਵੀ ਲੱਗਾ,ਹੁਣ ਹੇਟਰੋ ਕੀ ਕਰੁੰਗੇ ,ਉਹ ਤਾਂ ਅੱਜ ਵੀ ਕਿਸੇ ਨੂੰ ਨੇੜੇ ਨੀ ਲੱਗਣ ਦਿੰਦਾ ,ਰਹਿੰਦੀ ਦੁਨੀਆ ਤੱਕ ਰਹੂਗਾ ਉਹ , ਜਦ ਤਕ ਹਵਾ ਰੌਸ਼ਨੀ ਮਿੱਟੀ ਤੇ ਪਾਣੀ ਰਹੂਗਾ ਉਦੋਂ ਤਕ ਜੱਟ ਪਹਿਲੇ ਨੰਬਰ ਤੇ ਰਹੂਗਾ ਕਿਉ ਤੁਸੀ ਖੁਦ ਹੀ ਓਹਨੂੰ ਆਹ ਸਭ ਚ ਮਿਲਾ ਦਿੱਤਾ, ਤੁਸੀ ਸੋਚਿਆ ਸੀ ਖਤਮ ਹੋਜੂ ਪਰ ਉਹ ਪਤੰਦਰ ਤਾਂ ਅਮਰ ਹੋ ਗਿਆ❤❤❤

    • @SukhvinderKour-vt9bi
      @SukhvinderKour-vt9bi 29 дней назад

      ❤❤😢❤right khash ode jgha mhi mrjnda yarr😢😢

    • @ਸਿੱਧੂ-ਜ3ਬ
      @ਸਿੱਧੂ-ਜ3ਬ 5 дней назад

      @@PriyaPriya-cq7je ਓਏ ਜਾ ਤੂੰ ਦਿਲਜੀਤ ਉਸਤਾਦਾਂ ਵੀ ਉਸਤਾਦ ਆ. ਓਹਦੇ ਮੂਹਰੇ ਜ਼ੀਰੋ ਆ ਸਾਰੇ 😏😏

  • @chillmood5647
    @chillmood5647 3 месяца назад +53

    ਰੱਬੀ ਰੂਹ ❤sidhu forever 💔

    • @InderButter-i2z
      @InderButter-i2z 2 месяца назад

      ਕਾਗਰਸ ਦੀ 😂

    • @NarinderSinghkhaira01
      @NarinderSinghkhaira01 25 дней назад

      ​@@InderButter-i2zshut up 🐑

    • @ਸਿੱਧੂ-ਜ3ਬ
      @ਸਿੱਧੂ-ਜ3ਬ 5 дней назад

      @@chillmood5647 ਓਏ ਜਾ ਤੂੰ ਦਿਲਜੀਤ ਉਸਤਾਦਾਂ ਵੀ ਉਸਤਾਦ ਆ. ਓਹਦੇ ਮੂਹਰੇ ਜ਼ੀਰੋ ਆ ਸਾਰੇ 😏😏

  • @jagseersinghmaan6153
    @jagseersinghmaan6153 2 месяца назад +82

    ਕੋਈ ਕਿੱਡਾ ਵੱਡਾ ਸਟਾਰ ਬਣਜੇ ਪਰ ਸਿੱਧੂ ਜਿੱਡਾ ਵੱਡਾ ਕੋਈ ਨਹੀਂ ਬਣ ਸਕਦਾ ਓਹ ਇੱਕ ਹੀ ਸੀ ਤੇ ਇੱਕ ਹੀ ਰਹੂਗਾ ਰਹਿੰਦੀ ਦੁਨੀਆਂ ਤੇ ਨਾਂਮ ਰਹੂਗਾ।

    • @rishipalnavnav2083
      @rishipalnavnav2083 2 месяца назад +2

      Amar Singh chamkila.ਸਮਾ ਅਲਗ ਹੋ ਸਕਦਾ ਪਰ ਲੋਕਾਂ ਦੀ ਈਗੋ ਖ਼ਤਮ ਨਹੀਂ ਹੋ ਸਕਦੀ

    • @gejurai8614
      @gejurai8614 2 месяца назад +1

      ਨਹੀਂ ਵੀਰ ਜੀ।‌ਕੋਈ ਪਤਾ ਕੋਈ ਮਰਜ਼ੀ ਬਣ ਜਾਵੇ। ਸਿੱਧੂ ਤੋਂ ਪਹਿਲਾਂ ਵੀ ਬਹੁਤ ਸੀ ਹੁਣ ਵੀ ਬਹੁਤ ਨੇ ਦੋ ਅੱਗੇ ਮਸ਼ਹੂਰ ਹੋਣਗੇ। ਉਦਾਹਰਨ ਲੀ ਹੁਣ ਔਜਲਾ ਸਿਰਾ ਲਾਹ ਫਿਰਦਾ ਆ । World No. 1

    • @ਸਿੱਧੂ-ਜ3ਬ
      @ਸਿੱਧੂ-ਜ3ਬ 5 дней назад

      @@jagseersinghmaan6153 ਓਏ ਜਾ ਤੂੰ ਦਿਲਜੀਤ ਉਸਤਾਦਾਂ ਵੀ ਉਸਤਾਦ ਆ. ਓਹਦੇ ਮੂਹਰੇ ਜ਼ੀਰੋ ਆ ਸਾਰੇ 😏😏

  • @ajmersingh109
    @ajmersingh109 Месяц назад +4

    ਦੋਗਲੇ ਲੋਕ ਜਦੋਂ ਜਿਉਂਦਾ ਸੀ ਉਦੋਂ ਕਹਿੰਦੇ ਸੀ ਟਰੈਕਟਰ ਤੇ ਉੱਚੀ ਆਵਾਜ਼ ਨਾਲ ਡਿੱਕ ਲਾਉਂਦਾ ਐ ਕਰਦਾ ਫਲਾਨ ਕਰਦਾ

  • @295hardwork
    @295hardwork 3 месяца назад +41

    Justice for sidhu moosewala

  • @amrtbhullar3328
    @amrtbhullar3328 Месяц назад +1

    ਚੰਗੇ ਬੰਦਿਆਂ ਦੀ ਜ਼ਿੰਦਗੀ ਰੱਬ ਵਾਕਿਆ ਹੀ ਥੋੜੀ ਲਿਖ ਕੇ ਭੇਜ ਦਾ ਯਾਦਾਂ ਰਹਿ ਜਾਂਦੀਆਂ ਪਿੱਛੇ❤

  • @Paramjitkaur-x8y3l
    @Paramjitkaur-x8y3l 3 месяца назад +46

    Justice for sidhu moose wala 🙏

  • @hundalsaab3706
    @hundalsaab3706 3 месяца назад +116

    125 ਕਰੋੜ ਦੀ ਆਬਾਦੀ ਚੋ iko banda dil nu nice laga c te raba ovi tu sade kolo ਖੋ laya

    • @SamnKhiva-ob9ux
      @SamnKhiva-ob9ux 3 месяца назад +7

      Sahi gul aa bai , Mera ta hun bhi din Sidhu moosewala search karke langda, hor kise nu dekhn nu Dil hi nahi karda ..

    • @Ambarsaria--Jatt
      @Ambarsaria--Jatt 2 месяца назад +2

      ਓ ਵੀਰ 125 ਕਰੋੜ ਨਹੀਂ ਬਾਹਰ ਦੀਆਂ Countrines ਵੀ Add ਕਰ

    • @hardeepsinghcheema429
      @hardeepsinghcheema429 2 месяца назад

      ​@@Ambarsaria--Jattright

    • @just4fun2000
      @just4fun2000 2 месяца назад +1

      Koi na veere tu keh soch jeda shota praa Aya ode jam lyi sidhu nu Jana pya hun ape soch lo eda level ki hou ta thoda smaaa lgu Jada ni 👍

    • @hardeepsinghcheema429
      @hardeepsinghcheema429 2 месяца назад

      @@Ambarsaria--Jatt ਸਹੀ

  • @jagseersinghmaan6153
    @jagseersinghmaan6153 2 месяца назад +17

    ਸਿੱਧੂ ਮੂਸੇ ਆਲਾ ਦਿਖਾਈ ਦੇਣ ਨੂੰ ਇੱਕ ਕਲਾਕਾਰ ਜਾਂ ਇਨਸਾਨ ਦਿਖਦਾ ਸੀ ਪਰ ਓਹ ਇੱਕ ਰੱਬ ਦਾ ਰੂਪ ਸੀ ਅਸੀਂ ਮਿਲੇ ਹੈਂ ਯਾਰ ਓਸਤੋਂ ਪਾਸੇ ਹੋਣਂ ਨੂੰ ਦਿੱਲ ਨਹੀਂ ਸੀ ਕਰਦਾ।

  • @jagmeetsinghmuhar1486
    @jagmeetsinghmuhar1486 2 месяца назад +32

    ਸਾਰੀ ਜਿੰਦਗੀ ਅਫਸੋਸ ਰਹੋ ਸ਼ੁਭ ਸਿੱਧੂ ਤੇ ਦੀਪ ਸਿੱਧੂ ਨੂੰ ਫੇਸ ਟੂ ਫੇਸ ਨਹੀ ਮਿਲ ਸਕੇ 😢😢😢😢😢😢

    • @sukhpalsingh-xv5zz
      @sukhpalsingh-xv5zz 2 месяца назад

      ਰਹਿੰਦੀ ਉਮਰ ਦੀਪ ਸਿੱਧੂ ਤੇ ਸੁਭਦੀਪ ਸਿੱਧੂ ਨੂੰ ਨਾ ਮਿਲਣ ਦਾ ਅਫਸੋਸ ਰਹੂਗਾ❤❤

    • @VikashkumarKhatti
      @VikashkumarKhatti 27 дней назад

      Mera vi Bhai 😢

  • @pargatsingh1684
    @pargatsingh1684 Месяц назад +1

    ਹਮੇਸ਼ਾ ਦਿਲਾਂ ਦੀ ਧੜਕਣ ਰਹੂਗਾ ਸਿੱਧੂ

  • @tajwrsingh5990
    @tajwrsingh5990 14 дней назад +1

    ਦਿਲ ਵਿੱਚ ਇਕ ਚਾਅ ਸੀ ਸਿੱਧੂ ਨੂੰ ਮਿਲਣ ਦਾ 😢 ਪਰ ਪੂਰਾ ਨਹੀਂ ਹੋਇਆ , ਪਰਖ ਹੋ ਗਈ ਸੀ ਕਿ ਸਿੱਧੂ ਹੀਰਾ ਦਲੇਰ ਸ਼ੇਰ ਇਮਾਨਦਾਰ ਪੁੱਤ ਏ ਪੰਜਾਬ ਦਾ

  • @malkeetmaan4048
    @malkeetmaan4048 2 месяца назад +21

    ਜਦੋਂ ਫੋਨ ਤੇ ਗਾਉਂਦਾ ਆਉਂਦਾ ਸਿੱਧੂ ਮੂਸੇਵਾਲਾ ਤਾਂ ਇੰਜ ਲੱਗਦਾ ਹੈ ਸੱਚ ਮੁੱਚ ਜਿਊਂਦਾ ਹੈ , ਬਹੁਤ ਜ਼ੁਲਮ ਹੋਇਆ ਇਕ ਸਾਧ ਬੰਦੇ ਨਾਲ

  • @joharrobin9738
    @joharrobin9738 3 месяца назад +409

    ਕਲਾਕਾਰਾਂ ਨੇ ਵੱਖਰਾ ਸਰਕਾਰਾਂ ਨੇ ਵੱਖਰਾ ਲੋਕਾਂ ਨੇ ਵੱਖਰਾ ਧਰਮ ਦੇ ਠੇਕੇਦਾਰਾਂ ਨੇ ਵੱਖਰਾ ਬਦਮਾਸ਼ਾਂ ਨੇ ਵੱਖਰਾ ਸਾਰਿਆ ਨੇ ਕੱਲਾ ਹੀ ਘੇਰਿਆ ਹੋਇਆ ਸੀ ਅਕਸਰ ਉਹ ਵੀ ਕਿਸੇ ਮਾਂ ਦਾ ਪੁੱਤ ਸੀ ਉਹਦੇ ਕੋਲ ਵੀ ਦਿਲ ਸੀ॥. ਪਰ ਉਹ ਫੇਰ ਵੀ ਕਿਸੇ ਤੋਂ ਦੱਬਦਾ ਨਹੀਂ ਸੀ 😢💪🏻

    • @LakhwinderSingh-bd9rp
      @LakhwinderSingh-bd9rp 3 месяца назад +36

      ਦਬਣ ਦੁਬਣ ਆਲਾ ਤਾ ਕੰਮ ਹੀ ਨਹੀਂ ਸੀ ਬਾਈ
      ਪਰ ਲੋਕ ਬਹੁਤ ਮਾੜੇ ਆ ਬਾਈ ਜਰੀਆਂ ਨੀ ਗਿਆ ਜੱਟ ਦੱਲੀਆ ਤੋ

    • @FunnyGardeningTools-li2qg
      @FunnyGardeningTools-li2qg 3 месяца назад +5

      Shi ਕਿਹਾ veere bhut stayea hoyea c

    • @FunnyGardeningTools-li2qg
      @FunnyGardeningTools-li2qg 3 месяца назад +7

      Bhut hate mili jeonde ਹੋਏ 22 ਨੂੰ ਹੁਣ ਜਿਨ੍ਹਾਂ pyar ਪਹਿਲਾਂ ਮਿਲ ਜਾਂਦਾ kite

    • @baljinderkaur4409
      @baljinderkaur4409 3 месяца назад +4

      miss you beta😂

    • @GurverSingh-zo1io
      @GurverSingh-zo1io 3 месяца назад +1

      👍👍

  • @shivjotsidhu1645
    @shivjotsidhu1645 3 месяца назад +131

    ਹੀਰਾ ਗੁਆ ਕੇ ਚੁੱਪ ਤੋੜਨ ਦਾ ਕੀ ਫਾਇਦਾ...
    #justiceforsidhumoosewala 😢😢

    • @CharanjitSingh-us9ft
      @CharanjitSingh-us9ft 2 месяца назад

      ਵੀਰ ਪਿੰਡ ਦੇ ਕੀ ਹੁਣ ਨਾਲ ਬੰਦੂਕਾਂ ਚੱਕੀ ਫਿਰਦੇ ਜਿਹਦੀ ਜਿੱਦਾਂ ਲਿਖੀ ਸੀ ਉਹਨੇ ਤੁਰ ਹੀ ਜਾਣਾ ਕੋਈ ਕਿੰਨਾ ਵੀ ਚਤੋ ਪਹਿਰ ਸਿਕਿਉਰਟੀ ਚ ਰਵੇ, ਇਹ ਦੁੱਖ ਸਭ ਨੂੰ ਐ ਪਰ ਇਸ ਤਰ੍ਹਾਂ ਕਿਸੇ ਨੂੰ ਦੋਸ਼ੀ ਨਹੀਂ ਹਰ ਗੱਲ ਤੇ ਕਹਿਣਾ ਚਾਹੀਦਾ ਜਿਹਦੇ ਜਿੰਨੇ ਸਾਹ ਸੀ ਉਹ ਪੂਰੇ ਕਰਕੇ ਚਲਾ ਗਿਆ ਬਹਾਨਾ ਤੇ ਬਣਦਾ ਹੀ ਹੁੰਦਾ ਵੀਰ

    • @gurpreetkaur-zl2ie
      @gurpreetkaur-zl2ie 2 месяца назад

      Eh wichare aam lok ki kar lainde te je ehna nhi kujh keeta ta tusi ki keeta fer oh dasso

    • @vickychahalsaab9804
      @vickychahalsaab9804 2 месяца назад +1

      Sachi gl hy phra Teri

  • @Canada527
    @Canada527 3 месяца назад +30

    Sidhu moose wala justice for Sidhu moose wala 💔

  • @kuldeepsingh2112
    @kuldeepsingh2112 2 месяца назад +10

    ਸਿੱਧੂ ਵੀਰਾ ਕੌਮ ਦਾ ਹੀਰਾ

  • @ravisekhonsekhon9105
    @ravisekhonsekhon9105 3 месяца назад +70

    ਜਦੋਂ ਜਿਉਂਦਾ ਸੀ ਉਦੋਂ ਤਾਂ ਕਦਰ ਨੀ ਕਰੀ ਹੁਣ ਤਾਂ ਜ਼ੋ ਕੁੱਝ ਮਰਜ਼ੀ ਕਹੀ ਜਾਣ ਹੁਣ ਤਾਂ ਇੰਨਾ ਨੇ ਹੀਰਾ ਗੁਆ ਲਿਆ

    • @gurpreetkaur-zl2ie
      @gurpreetkaur-zl2ie 2 месяца назад +2

      Eh wichare aam lok ki kar lainde te tusi ki keeta oh dsso

    • @Rabb_mehar_kre
      @Rabb_mehar_kre Месяц назад

      ​@@gurpreetkaur-zl2ieehna ne bs lecture ditta.... Eh lok saryan nu ikko rasse kr dinde aa.... Election time kinne lokan ne ohda sath dita....jitt haar party level te hoyi na k individual level te... Te je ohnu like nhi c koi krda tan fer enna famous ki oh animals ch hoya c...bandyan ne e famous kita c....aive e jabhlian kutti jande aa... Ehde kalle de dekhn nal tan moosewala hit nhi hoya...saryan ne dekhya tan h enne millions ch view aunde c.... Punjab ne kadr ni kri 👿...har koi uth ke lecture de janda.... Punjab walyan ne e famous kita c veer ohnu.... Aive e naa Punjab di maa bhain kri Jaya kro Sara din....apni mitti di aap e mitti kutti Jane o ... Jamme hai ni proper, lecture den pehlan aa jande aa...nale ehne kakh ni kita hou ohde lyi...and ehnu eh lgda k Punjab Police and CBI aur judge ehde comment parh ke e faisle sunaunde aa ... Bhedan bakrian wala state nal bnao ehnu.....te apni zubaan te lagaam launa sikhna chahida eho jehe lokan nu.... Kise dead insan de siwe te apnian rotian eho jehe lokan nu nhi seknian chahidian. Tusi vdhia reply kita ehnu...good .

  • @malookrajpal5816
    @malookrajpal5816 3 месяца назад +20

    Justice for Sidhu moosewALA

  • @GurpreetSingh-kj1mv
    @GurpreetSingh-kj1mv Месяц назад +2

    Yaar hun ve rona aa janda va loka doya galla sunke bedagarak hoje saleya da sher varga heera kho lya Punjab to

  • @Sidhumoosewalamusic939
    @Sidhumoosewalamusic939 3 месяца назад +22

    Sidhu❤

  • @hundalsaab3706
    @hundalsaab3706 3 месяца назад +26

    justiceforsidhumoosewala ❤

  • @SukhuunderSingh-tb1jk
    @SukhuunderSingh-tb1jk 3 месяца назад +19

    Sidhu moosewala bai

  • @namansharma2313
    @namansharma2313 3 месяца назад +18

    #
    Justice for sidhu moosewala

  • @sukhssukhwindersingh7787
    @sukhssukhwindersingh7787 3 месяца назад +21

    Sidhu 22

  • @balbirsingh6708
    @balbirsingh6708 3 месяца назад +14

    Justice for Sidhumussewala ❤

  • @BindaKumar-w2s
    @BindaKumar-w2s 2 месяца назад +6

    Saadi jaan sidhu mosse vala ❤❤

  • @youtubegurman1260
    @youtubegurman1260 3 месяца назад +10

    Sidhu warga koi ni hor ho skda he is legend

  • @SimranjitSingh-wl7lx
    @SimranjitSingh-wl7lx 3 месяца назад +20

    Ho sakda tuhadi sirf news hoe par......MOOSEWALA Naal Mai Dilo PYAR Karda......Har Roj usdia videos dekhda renda.....Jakeen karo chahe na ❤❤❤❤❤❤

  • @shamgurdaspur2549
    @shamgurdaspur2549 3 месяца назад +11

    ❤sidhu mosa wala

  • @amarjitsingh72
    @amarjitsingh72 3 месяца назад +15

    Siddu mossewala legend

  • @gurjantsingh6187
    @gurjantsingh6187 3 месяца назад +12

    Sidhu Jaan ❤️

  • @RishebMasih
    @RishebMasih 3 месяца назад +7

    Taya tainu vvv love you eee aaa ❤❤

  • @KUDRATMEHARBAN
    @KUDRATMEHARBAN 3 месяца назад +10

    Veer g sidhu di Kami kihnu ni hundi mahsoos Kuan sidhu nu pyar ni karda c sari dunyian pyar sakdi c Punjabi di gal shado miss u choota 5911 😢

  • @lakhwinderkaur447
    @lakhwinderkaur447 3 месяца назад +9

    Siddu mossewala legend❤❤❤

  • @LovepreetJohal-nx3uc
    @LovepreetJohal-nx3uc 2 месяца назад +4

    ਯਰ ਸਿੱਧੂ ਨੂੰ Z+ ਸਕਿਉਰਟੀ ਲੈਣੀਂ ਚਾਹੀਦੀ ਸੀ, ਇੱਕੋ ਜਿਹੀਆਂ 10 ਗੱਡੀਆਂ ਹੁੰਦੀਆਂ ਕਿਸੇ ਨੂੰ ਪਤਾ ਨਾਂ ਹੁੰਦਾ ਵੀ ਕਿਹੜੀ ਗੱਡੀ ਵਿੱਚ ਆ ਸਿੱਧੂ, ਸਰਸੇ ਆਲੇ ਵਾਂਗੂੰ

  • @sakattersingh5332
    @sakattersingh5332 2 месяца назад +1

    ਅੱਧਿਓ ਜਿਆਦੀ ਹਿੰਦੀ ਤੁਸੀਂ ਵਾੜਤੀ ਹ ਤੁਹਾਡੀ ਪੱਤਰਕਾਰੀ ਨੇ ਪੰਜਾਬੀ ਦੇ ਵਿੱਚ

  • @titumehra5482
    @titumehra5482 3 месяца назад +8

    Eh patarkar Sidhu de naam toh boht views linda rehnda, par kde Sidhu de justice di gal nhi kri ehne, par menu yaad hai ek video ch ehne Sidhu bare negetive bolya c ki sidhu marne toh baad famous hoya te sidhu de song guns te hunde c jo ki youth nu bigad de ne. Hun views len lyi moosa pind hi puj gya

  • @ManjeetSingh-oq6jw
    @ManjeetSingh-oq6jw 2 месяца назад +6

    ਜੇ ਮਾਨਸਾ ਵਾਲੇ ਵੋਟਾਂ ਪਾ ਦਿੰਦੇ ਤਾਂ ਨਾ ਮਰਦਾ ਓਦੋਂ ਤਾਂ ਸਾੜੇ ਸੜਦੇ ਹੁੰਦੇ ਦੂਰ ਗਿਆ ਦੇ ਹਾਵੇ ਮਰਾਂ

  • @amarjitsingh72
    @amarjitsingh72 3 месяца назад +7

    Waheguru ji mehar kareo

  • @sonudasuya6520
    @sonudasuya6520 3 месяца назад +2

    #justiceforsidhumoosewala

  • @SimranjitSingh-wl7lx
    @SimranjitSingh-wl7lx 3 месяца назад +8

    #justiceforsidhumoosewala

  • @pargatuppal7684
    @pargatuppal7684 3 месяца назад +5

    Justice for Sidhu bai

  • @jatinder-ze6dd
    @jatinder-ze6dd 3 месяца назад +11

    ❤❤

  • @baljindersingh6988
    @baljindersingh6988 Месяц назад

    ਸਿੱਧੂ ❤❤❤❤

  • @LakhvirsinghSomal
    @LakhvirsinghSomal 3 месяца назад +3

    Justice for sidhu moosewala bai ji 🙏🏻

  • @afzaalgondal
    @afzaalgondal 3 месяца назад +2

    Sidhu moose wala bhai ❤❤

  • @harjindersingh3262
    @harjindersingh3262 3 месяца назад +6

    #we want justice #justice for sidhu moosewala

  • @gurjinderkaur7037
    @gurjinderkaur7037 3 месяца назад +2

    Justice for sidhu moosewala 🎉🎉❤❤

  • @ozzozz3529
    @ozzozz3529 3 месяца назад +9

  • @parmjeetdhillon8637
    @parmjeetdhillon8637 3 месяца назад +3

    Justice for sidhu mosevala

  • @Dspsaabji
    @Dspsaabji 2 месяца назад +4

    Only one Moosa jatt is king👑👈

  • @KusahamLata
    @KusahamLata 3 месяца назад +8

    ❤❤❤❤❤❤❤❤

  • @karambirsingh1119
    @karambirsingh1119 2 месяца назад

    Sidhu Moose Ala Zindabaad

  • @singhsubeg7616
    @singhsubeg7616 Месяц назад

    Sher Dil Parsan Moosa Jatt

  • @gurugavri1915
    @gurugavri1915 2 месяца назад

    Sidhu warga koi v nai hai❤ bahut heera banda c ❤❤😢😢😢

  • @ManpreetSingh-tu4jv
    @ManpreetSingh-tu4jv 2 месяца назад

    Sidhu brother jindabad

  • @JaspalSingh-fo9hh
    @JaspalSingh-fo9hh 2 месяца назад +1

    Justice for Sidhu Moose wala ❤❤🎉🎉🎉

  • @KamalGagan-q5k
    @KamalGagan-q5k 2 месяца назад +2

    #Justice For ਸਿੱਧੂ ਮੂਸੇਵਾਲਾ 😭ਯਾਰ ਦੁਨੀਆ ਤੇ ਸਿੰਗਰ ਬੋਹਤ ਆਏ ਤੇ ਗਏ ਹੋਰ ਸਿੰਗਰ ਵੀ ਬੋਹਤ ਆਉਣਗੇ ਪਾਰ❤️ ਸਿੱਧੂ ਵਰਗਾ ਬੰਦਾ ਹੋਰ ਕੋਈ ਨਾ ਆਉਣਾ ਨਾ 😮ਆਉ ਫ਼ਕਰ ਬੰਦੇ ਨਾਲ ਬੋਹਤ ਗਲਤ ਕਰੇਆ ਕਿਥੇ ਭਰੋਗੇ ਰਾਬ🙏 ਨੇ ਮਾਫ਼ ਨੀ ਕਰਨਾ ਇਨਸਾਫ਼ ਕਰੂ ਜਰੂਰ ਪਾਰ ਸਾਡੇ❤️ਦਿਲ ਵਿਚ ਸਿੱਧੂ ਹਮੇਸਾ਼ ਜਿਉਦਾ ਰਾਹੂ ਜਦੋ ਤੱਕ ਸਾਡੇ ਸਾਹ ਚਾਲਦੇ ਆ ੳਹ ਤਾ ਆਮਰ ਹੋ ਗਿਆ ਉਹ ਨਹੀ ਮਿਟਦਾ 6911ਮਿਸ ਯੂ ਝੋਟੇਆ😭

  • @InderSingh-vq5sk
    @InderSingh-vq5sk Месяц назад

    Miss u sidhu bai 🙏

  • @Yonokingpin
    @Yonokingpin 2 месяца назад

    Moosewala forever ♾️

  • @sehajanddadofficial3001
    @sehajanddadofficial3001 3 месяца назад +4

    #JusticeforSidhuMoosewala.

  • @modifiedloverz0073
    @modifiedloverz0073 День назад

    Jastic for Sidhu moosewala

  • @navjotdhillon1293
    @navjotdhillon1293 2 месяца назад +1

    Aaj v rona aa janda

  • @shubvirk7820
    @shubvirk7820 2 месяца назад

    ਸਿੱਧੂ ਵੀਰ ਜਿੰਦਾਬਾਦ

  • @manijatana8717
    @manijatana8717 3 месяца назад +1

    # justice for sidhu moose wala ❤

  • @pannubrother7357
    @pannubrother7357 2 месяца назад

    Miss you sudhu moosewala🙏

  • @kanwaljitkaur-no3wr
    @kanwaljitkaur-no3wr 3 месяца назад +1

    Hun pind vale aave bhakai mardaa hai uh asli mard c Veer balkor Singh jindabad chote sidhu nu rab 100 de umar de ve

  • @user-dhanjeetsinghyutube
    @user-dhanjeetsinghyutube 2 месяца назад

    ❤❤❤❤❤ miss yu bai ji 😢😢😢😢😢😢

  • @ManpreetKaur-vj9xy
    @ManpreetKaur-vj9xy 3 месяца назад +2

    #justiceforsidhumoosewala

  • @RishebMasih
    @RishebMasih 3 месяца назад +2

    Love you legend Sidhu moose wala plzzzzzz justice dawaoo media jii nahi taan video paa kk dil❤️‍🩹naa todo sada thik aa naa

  • @Jagtarsingh-w5c
    @Jagtarsingh-w5c 2 месяца назад +1

    I love you sidhu❤❤

  • @AmrinderBrar-y5u
    @AmrinderBrar-y5u 3 месяца назад +1

    Justice for sidhu Moosewala

  • @RishebMasih
    @RishebMasih 3 месяца назад +7

    Bad Government aa punjab dee pehla deep sidhu fer sidhu fer ambiya punjab sarkar soo rahii aaa Haye punjab sarkar 😢😢

  • @SurajSingh-ex9jj
    @SurajSingh-ex9jj 3 месяца назад +1

    #justiceforsidhumoosewala🙏

  • @didarsingh9487
    @didarsingh9487 3 месяца назад +4

    ❤❤❤❤❤🎉🎉

  • @surjitkaursidhu257
    @surjitkaursidhu257 2 месяца назад

    Sidhu moosewala ❤❤

  • @user-dhanjeetsinghyutube
    @user-dhanjeetsinghyutube 2 месяца назад

    Bai m bhot sun da gana dear mama ala ❤❤❤❤

  • @alichd6754
    @alichd6754 3 месяца назад +1

    #justiceforsidhumoosewala

  • @ranjitkaur6445
    @ranjitkaur6445 2 месяца назад

    Miss u Shubhdeep Putt❤😢😢😢

  • @sonudasuya6520
    @sonudasuya6520 3 месяца назад +1

    Sidhumosewala ❤❤

  • @MontyBrar-mu4ek
    @MontyBrar-mu4ek 3 месяца назад +6

    Sidhu oh banda jehda jagg chad jaan toon bahad v 100 toon vadh ghar de roti chala reha te ohda rutba ena vadda se j oh song ch kise da naam lainda se taa oh raato raat star ban janda se

  • @davinderjeetsohal3582
    @davinderjeetsohal3582 2 месяца назад

    😭😭😭😭sidhu de viah di gll sunn k bahut rona aaia😭😭kinia reeja chaa c,,,papia ne mitti ch mila dite,,sade dill ch cheesa paindia maa pio te magetar da ki hall hunda hove ga😭😭😭😭o rabba kiu ly gya...rabb roop..sada sidhu😭😭😭,,, miss u Sidhu putt 😭😭😭😭😭😭sidhu di kammi kdi nhi poori honi😭😭😭💔💔💔💔

  • @varindersohivarindersohi4342
    @varindersohivarindersohi4342 2 месяца назад

    miss you bro Sidhu y g Waheguru g 🙏😭

  • @THEGAGUTV
    @THEGAGUTV 3 месяца назад +1

    Justice for sidhu

  • @MahiMukeshinnocent.ALoNE420
    @MahiMukeshinnocent.ALoNE420 3 месяца назад +2

  • @sharrysandhay4844
    @sharrysandhay4844 3 месяца назад +3

    ❤❤❤

  • @majorsingh8761
    @majorsingh8761 2 месяца назад

    Right bro thanks

  • @lovelysaini2447
    @lovelysaini2447 2 дня назад

    Justice for sidhu moose wala

  • @pallaaujla5152
    @pallaaujla5152 8 дней назад

    I love you bor i miss you ❤❤❤❤

  • @Jasticforsidhumoosewala
    @Jasticforsidhumoosewala Месяц назад

    #justiceforsidhumoosewala

  • @JaggiSingh-h7j
    @JaggiSingh-h7j 3 месяца назад +1

    Sidhu Mosa Wala

  • @jagseersinghmaan6153
    @jagseersinghmaan6153 2 месяца назад +2

    ਸਿੱਧੂ ਮੂਸੇ ਆਲਾ ਦਿਖਾਈ ਦੇਣ ਨੂੰ ਇੱਕ ਕਲਾਕਾਰ ਜਾਂ ਇਨਸਾਨ ਦਿਖਦਾ ਸੀ ਪਰ ਓਹ ਇੱਕ ਰੱਬ ਦਾ ਰੂਪ ਸੀ ਅਸੀਂ ਮਿਲੇ ਹੈਂ ਯਾਰ ਓਸਤੋਂ ਪਾਸੇ ਹੋਣਂ ਨੂੰ ਦਿੱਲ ਨਹੀਂ ਸੀ ਕਰਦਾ।

  • @balbirsakhon6729
    @balbirsakhon6729 2 месяца назад

    ਵਾਹਿਗੁਰੂ ਜੀ ਤੂੰ ਹੀ ਤੂੰ ਏਂ😭

  • @puneetpal9942
    @puneetpal9942 Месяц назад

    ਸਿੱਧੂ ਵਰਗਾ ਕੋਈ ਨਹੀਂ 😭

  • @Vishwa_GuruG
    @Vishwa_GuruG Месяц назад +1

    ਸ਼ੇਰਾਂ ਨੂੰ ਸ਼ਰੀਫ਼ ਨਹੀਂ ਹੋਣਾ ਚਾਹੀਦਾ ਸਗੋਂ ਸਾਵਧਾਨ ਹੋਕੇ ਰਹਿਣਾ ਚਾਹੀਦਾ..ਕਈ ਵਾਰ ਗਿੱਦੜ ਸਾਲ਼ੇ ਕੱਠੇ ਹੋਕੇ ਦਾਅ ਲਾ ਜਾਂਦੇ..ਇਤਿਹਾਸ ਗਵਾਹ ਏਸ ਗੱਲ ਦਾ..

  • @Sukhisidhu1428
    @Sukhisidhu1428 3 месяца назад +1

    #justiceforsidhumossewala