25-30 ਹਜ਼ਾਰ ਪ੍ਰਤੀ ਮਹੀਨੇ ਦੀ ਕਮਾਈ ਆ ਘੱਟੋ ਘੱਟ। ਸਿਰਫ ਮੁਰਗੀ ਦਾ ਬੱਚਾ ਪਾਲਣਾ ਏ ਤੁਸੀਂ

Поделиться
HTML-код
  • Опубликовано: 4 окт 2024
  • #RMBTelevision #PoultryFarm #Hatchery
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksRUclips www.youtube.co... / rmbtelevisioninsatgram-
    / rmbtelevision

Комментарии • 89

  • @KulwantSingh-ff4ju
    @KulwantSingh-ff4ju 2 года назад +47

    ਮਗਰੋਂ ਕੋਈ ਨਹੀਂ ਪੁੱਛਦਾ ਪਹਿਲਾਂ ਗੱਲਾਂ ਬਹੁਤ ਵੱਡੀਆਂ ਕਰਦੇ ਨੇ ਹੈਚਰੀਆਂ ਵਾਲੇ

  • @dharmsingh6139
    @dharmsingh6139 2 года назад +16

    ਪਹਿਲਾਂ ਪਹਿਲਾਂ ਤਾਂ ਬਹੁਤ ਕੁਝ ਆਖ ਦੇ ਨੇ ਸਾਰੇ ਮਗਰੋਂ ਕੋਈ ਨਹੀਂ ਪੁੱਛਦਾ
    ਮੇਰੇ ਨਾਲ ਬਣੀ ਹੈ

    • @prabhdeepsingh2556
      @prabhdeepsingh2556 7 месяцев назад +1

      No share krdo thoda veere gal krni a thodi jankari lani a

  • @Study1518-i9j
    @Study1518-i9j 9 месяцев назад +3

    ਬਾਈ ਸੱਚੀ ਗੱਲ ਇਹ ਆ ਕਿ ਦੇਸੀ ਵਿਕਣ ਚ ਨੀ ਆਉਂਦੇ ❤❤6 ਮਹੀਨੇ ਲੱਗ jnde ਆ ਬਣਨ ਚ

  • @ranjitsinghjossan5806
    @ranjitsinghjossan5806 2 года назад +7

    ਕੜਕਨਾਥ ਨੂੰ ਤਾਂ ਕੋਈ ਪੁਛਦਾ ਨਹੀਂ

  • @ranjitsinghjossan5806
    @ranjitsinghjossan5806 2 года назад +19

    ਬਕਵਾਸ ਗੱਲਾਂ ਨੇ ਕੁੱਝ ਨਹੀਂ ਬੱਚਦਾ
    ਬੱਚਾ-45
    ਫੀਡ 4ਕਿਲੋ 160 ਖ਼ਾਕ ਕੇ 2kg
    ਦਵਾਈਆਂ ਦਾ ਖਰਚਾ 20
    ਬਿਜਲੀ 20
    10/1ਮਰਨਗੇ
    285ਖਰਚਾ ਵਿਕਣਾ 260 ਕੀ ਬਚਿਆ 25rsਦਾ ਘਾਟਾ ਇਕ ਮੁਰਗੀ ਤੇ

    • @paatartravels
      @paatartravels 5 месяцев назад

      ਅੰਡੇ ਕਿਦਰ ਗੲਏ

  • @evv7241
    @evv7241 2 года назад +5

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @harmeetsaido6239
    @harmeetsaido6239 11 месяцев назад +2

    ਫੇਲ ਆ ਦੇਸੀ ਮੁਰਗੀ ਫਾਰਮ ਆਪਾਂ ਕਰਿਆ ਸੀ ਫ਼ਰੀ ਰੇਂਜ ਵਾਲਾ 💯

  • @mjsg8476
    @mjsg8476 2 года назад +5

    Full knowledge, information is a must before starting anything new.

  • @rajpalsingh1774
    @rajpalsingh1774 Год назад +2

    ਜਿਨੀ ਮੇਹਨਤ ਬਹਿਰ ਦੀਆਂ ਮੁਲਕਾਂ ਕਰਨੀ ਪੈਂਦੀ ਉਣੀ ਨਹੀਂ ਕਰਨੀ ਪੈਂਦੀ 😊

  • @chahalsaabchahalsaab685
    @chahalsaabchahalsaab685 2 года назад +9

    ਯਾਰ ਤੁਸੀ ਬੜਾ ਪੰਗਾ ਪਾਇਆ ਯੂ ਟਿਊਬ ਵਾਲਿਆ ਨੇ ਮੁਰਗੀਆਂ ਪਾਲਣ ਦਾ ਕੰਮ ਦਿਖਾ ਦਿਖਾ ਕੇ ਪਿੰਡਾਂ ਵਿੱਚ ਬੁਰਾ ਹਾਲ ਕਰ ਰੱਖਿਆ ਘਰ ਘਰ 500 1000 ਦੇ ਲਗਭਗ ਮੁਰਗੀਆਂ ਘਰਾਂ ਵਿੱਚ ਹੀ ਰੱਖ ਲਈਆ ਲੋਕਾਂ ਨੇ ਹੁਣ ਮੁਸਕ ਮਾਰ ਘਰਾਂ ਵਿੱਚ ਬੁਰਾ ਹਾਲ ਐ ।

  • @ParamjitSingh-jp8fz
    @ParamjitSingh-jp8fz 2 года назад +26

    ਵੀਰ ਅਸੀ ਵੀ ਕੀਤਾ ਸੀ ਸਾਡੇ ਤੇ ਵਿਕੇ ਨਹੀ

    • @royalkadaknathagrofarmbhik3606
      @royalkadaknathagrofarmbhik3606 2 года назад +1

      sanu deo kro gal kina mall peya a tuhade kol j ta hai he 10 15 ne ta ki khena a nai deo bad to bad sadi gaddi augi kro full daso

    • @ParamjitSingh-jp8fz
      @ParamjitSingh-jp8fz 2 года назад

      @@royalkadaknathagrofarmbhik3606 ਵੀਰ ਸਰਦੀ ਵਿਚ ਵਿਕੇ ਬੱਸ

    • @jogagill2445
      @jogagill2445 2 года назад

      ਇਹਨਾਂ ਨੂੰ ਦਿਓ

    • @iqbalsingh8094
      @iqbalsingh8094 2 года назад

      @@ParamjitSingh-jp8fz bir kina kharcha aunda ik bacche da ande to bache niklan tak da per bird.....ik bird 2.5-3 rs da dana khanda

    • @pu_poultry_farm
      @pu_poultry_farm 2 года назад

      Nbr send kre oh

  • @SatnamDhindsa7
    @SatnamDhindsa7 2 года назад +7

    mai v kreya ta km fail a feed cost te medicine cost jada a jndi e

  • @murgifarmsangrur
    @murgifarmsangrur 2 года назад +9

    ਕੁਝ ni ਬਚ ਦਾ ਪੋਲਟਰੀ ਚ

  • @MohanSingh-mc1se
    @MohanSingh-mc1se Год назад +2

    Very very good sir.

  • @Kuldeep.singh7890
    @Kuldeep.singh7890 2 года назад +7

    ਫੈਲ ਹੈ ਇਹ ਕੰਮ ਪੰਗਾ ਨਾ ਲਿਉ

  • @davindersinghgill7464
    @davindersinghgill7464 2 года назад +3

    👍🏼

  • @akashdeepmultani4946
    @akashdeepmultani4946 9 месяцев назад

    Bhaut changi information verre waalo

  • @chhindrsingh1305
    @chhindrsingh1305 2 года назад +3

    ਬਹੁਤ ਵਧੀਆ👍💯👍💯

  • @mandeepthakur9320
    @mandeepthakur9320 2 года назад +2

    Good bro 👌👌👌👌👌

  • @dharmindersingh9624
    @dharmindersingh9624 Месяц назад

    ਨਾ ਫ਼ੋਨ ਨੁਬਰ ਨਾ ਅਡਰੈਸ ਦੱਸਦੇ ਗੱਲ ਕਿਦਾਂ ਕਰੀਏ

  • @ashoksinghmattu8055
    @ashoksinghmattu8055 2 года назад +2

    Very good vir ji 👍

  • @ccc5451
    @ccc5451 2 года назад +6

    Bohat changa kam aa desi ala 1000 da bikda a ek

    • @SatnamDhindsa7
      @SatnamDhindsa7 2 года назад

      bai mere ta bikee ni msa hath bn ke chkaye ne

    • @bootasingh1420
      @bootasingh1420 2 года назад

      Bahut ghatt rate ch chakde a

  • @SatnamDhindsa7
    @SatnamDhindsa7 2 года назад +4

    feed da rate e bhut high c

  • @rajbir.r
    @rajbir.r 2 года назад +8

    ਫੇਲ੍ਹ ਏ ਕੋਈ ਫੈਦਾ ਨਹੀ, ਪੋਲਟਰੀ ਤੇ ਦਸ ਲੱਖ ਲਾਕੇ ਮਹਿਨਾ ਦਸ ਹਜ਼ਾਰ ਕਦੇ 20 ਹਜ਼ਾਰ ਬਚਦਾ ਹੈ ਕਦੇ ਇਹਨੇ ਞੀ ਨਹੀ ਬਚਦੇ

  • @GarywinBhullar
    @GarywinBhullar Год назад +1

    Ik gal pta laggi ehne siddha panga nee lya cooler chubara rasoi .. slow slow vadheya

  • @evv7241
    @evv7241 2 года назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @babbusandhubabbusandhu8541
    @babbusandhubabbusandhu8541 2 года назад +1

    Good ji

  • @rajasingh262
    @rajasingh262 2 года назад +1

    Good

  • @arshdeepsinghgrewal7141
    @arshdeepsinghgrewal7141 2 года назад +4

    Sidhu moosewala legend never die💔

  • @Goodherry
    @Goodherry Год назад +1

    ਐਡਰੈਸ ਕਿ ਹੈ ਇਹ ਫਾਰਮ ਦਾ?

  • @murgifarmsangrur
    @murgifarmsangrur 2 года назад +5

    ਫੀਡ ਰੇਟ

    • @harjotsinghsohal5618
      @harjotsinghsohal5618 Год назад

      Feed veer 2400 da bag 50 kilo da .48 rupees paindi a kilo te .and vikda murga 500 da. 600 da .5monrg ch tayar hunda

  • @sukhdeepdhindsa6157
    @sukhdeepdhindsa6157 Год назад +2

    ਇਸ ਤੋਂ ਚੰਗਾ ਬਕਰੀਆ ਪਾਲ ਲੋ ਬੱਚੇ ਵੇਚਕੇ ਦੁੱਧ ਵੀ ਪਾ ਸਕਦੇ ਹਾਂ ਡੈਅਰੀ ਚ ਬੱਕਰੀ ਦਾ ਖਰਚਾ ਵੀ ਘੱਟ ਆ ਼ਇਕ ਸਾਲ ਚ ਦੋ ਵਾਰ ਸੂਹ ਪੈਂਦੀ ਆ ਚਾਰ ਬੱਚੇ ਦੇ ਦਿੰਦੀ ਆ

  • @preetdhaliwal1573
    @preetdhaliwal1573 2 года назад +5

    Mare hisab naal koi faida nahi

  • @Kuljit.Singh22
    @Kuljit.Singh22 6 месяцев назад

    Ketha aa veer ji tusi

  • @surmukhsingh1123
    @surmukhsingh1123 2 года назад +1

    Chiks price

  • @GursewakSingh-fv1qo
    @GursewakSingh-fv1qo 2 года назад +1

    Sada pind vala na ta band karta

  • @pardeepduggal3431
    @pardeepduggal3431 Год назад

    J ini income hai ta, eh aap q nahi

  • @nindersingh1014
    @nindersingh1014 2 года назад

    Adress ki a y

  • @sonykennel6907
    @sonykennel6907 2 года назад +3

    Koi faida ni feed bhut costly aa

  • @harmohsingh339
    @harmohsingh339 Год назад

    Jueth bolde he phone be Nhi chakde

  • @jagpreetdhillon3699
    @jagpreetdhillon3699 Год назад

    Fal a km

  • @TUBEMATE-xz9tg
    @TUBEMATE-xz9tg 2 года назад +6

    Fail aa kamm jmaa

  • @classfelo
    @classfelo 2 года назад

    Loss hai kam nu

  • @chahalpoultryDairyfarming0071
    @chahalpoultryDairyfarming0071 Год назад +2

    Mera mal ni chakia is 2 to 3 lakh kharch aa gea mera hje ta egg ni dan lagi murgi bekar bred ditiaa is ne walla fuddu bnaunda . Fas na jaioo .

    • @aadsach4507
      @aadsach4507 8 месяцев назад

      Y tuu murga ni lya hona nal

  • @harjotsinghsohal5618
    @harjotsinghsohal5618 Год назад +1

    Veer feed bahut khande aa . very costly aa feed .te market ch rate ni milda dear

  • @evv7241
    @evv7241 2 года назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @zeropoint9985
    @zeropoint9985 2 года назад +1

    👍🏻👍🏻👍🏻

  • @baljitsingh7061
    @baljitsingh7061 2 года назад +1

    Good

  • @ranjitdullat
    @ranjitdullat 2 года назад +1

    Good