ਇਸ ਬੰਦੇ ਨੇ ਪਿੰਡ 'ਚ ਖੋਲਿਆ ਆਪਣਾ outlet l EP-107 l Dharat De Jaaye l B Social
HTML-код
- Опубликовано: 8 фев 2025
- ਇਸ ਬੰਦੇ ਨੇ ਪਿੰਡ 'ਚ ਖੋਲਿਆ ਆਪਣਾ outlet ਚੰਡੀਗੜ੍ਹ ਤੱਕ ਪਹਿਲਾਂ ਹੋ ਜਾਂਦੀ ਹੈ ਸਮਾਨ ਦੀ ਬੂਕਿੰਗ l Ep- 107 Dharat De Jaaye l B Social
Episode : Dhart De Jaaye
Report by : Sarbjeet Singh Sidhu
Guest : Manpreet Sngh
Location : Patiala
Cameramen : Varinder Singh
Editor : Jaspal Singh Gill
Digital Producer : Gurdeep Kaur Grewal
Label : B Social
ਤਜ਼ਰਬਾ ਬੋਲਦਾ ਮੁੰਡੇ ਦੀਆ ਗੱਲਾਂ ਚੋ , ਬਹੁਤ ਵਦੀਆ ਫਾਰਮ ਬਈ ❤
ਬਹੁਤ ਵਧੀਆ ਗੱਲ ਬਾਤ ਆ ,ਅੱਜ ਕੱਲ ਸ਼ਰਦਾਈ ਦਾ ਬਹੁਤ ਚਲਣ ਹੋਇਆ ਪਿਆ ਪਰ ਉਸ ਵਿਚ ਪਾਈ ਜਾਣ ਵਾਲੀ ਸ਼ੱਕਰ ਬਹੁਤ ਘਟੀਆ ਪੱਧਰ ਦੀ ਹੁੰਦੀ ਆ ਉਸ ਸ਼ੱਕਰ ਨਾਲੋਂ ਖੰਡ 100 ਗੁਣਾ ਚੰਗੀ ਆ ।
ਵੀਰ ਕੀ ਸਰਦਈ ਘਰੇ ਨੀ ਬਣਦੀ ਸ਼ੱਕਰ ਵੀ ਜੈਵਿਕ ਮਿਲਦੀ ਹੈ ਪਰ ਅਸੀ ਦੂਜੀਆ ਤੇ ਡਪੈਟਡ ਹਾ?
Shakar khand nalonkite vdia hundi a
ਬਹੁਤ ਵਧੀਆ ਵੀਰ ਬਹੁਤ ਸੋਹਣਾ ਕੰਮ ਐ
Bhut vdiy 😊
ਉੱਦਮ ਅੱਗੇ ਲਕਸ਼ਮੀ ❤
Good👍
ਬਹੁਤ ਸੋਹਣੀ ਗੱਲ ਅੱਖੀਂ ਮੁੰਡੇ ਨੇ ਇਥੇ ਮਾਂ ਬਾਪ ਦੀ ਬੌਂਡ ਫਟ ਜਾਂਦੀ ਜਵਾਕ ਨੂੰ ਕੋਈ ਬਿਜਨਸ ਤੇ ਪੈਸੇ ਲਾਉਣ ਨੂੰ
ਆ ਤਾਂ ਦਿਲ ਗੱਲ ਕਹਿ ਦਿੱਤੀ ਬਾਈ 😊, ਮੇਰੀ ਹੁਣੇ ਬੈਚਲਰ ਹੋਈ ਆ ਪਰ ਮੇਰੇ ਘਰ ਦੇ ਕਨੇਡਾ ਜਾਣ ਲਈ 25-30 ਲੱਖ ਲਾਉਣ ਨੂੰ ਤਿਆਰ ਆ ਪਰ ਇੱਥੇ ਕੰਮ ਚਲਾਉਣ ਲਈ ਲੱਖ ਰੁਪਇਆ ਵੀ ਨਹੀਂ ਦੇ ਸਕਦੇ। ਮੈਂ ਬਾਰਵੀਂ ਤੋਂ ਬਾਅਦ ਹੀ ਡੇਰੀ ਫਾਰਮ ਤੇ ਪੋਲਟਰੀ ਫਾਰਮ ਦਾ ਬਿਜਨਸ ਸ਼ੁਰੂ ਕਰ ਦਿੱਤਾ ਸੀ ਹਾਲਾਂਕਿ ਵੱਡੇ ਪੱਧਰ ਤੇ ਨਹੀਂ ਪਰ ਮੈਂ ਇਹਨੂੰ ਵੱਡੇ ਪੱਧਰ ਤੇ ਲਿਜਾਣਾ ਚਾਹੁੰਦਾ ਹਾਂ , ਪਰ ਘਰ ਦੇ ਹਰ ਗੱਲ ਉੱਤੇ ਕਹਿ ਦਿੰਦੇ ਆ ਕਿ ਘਾਟਾ ਪੈ ਜਾਵੇਗਾ😢 ਹਾਲਾਂਕਿ ਸਾਡੇ ਕੋਲੇ ਗੁਜ਼ਾਰੇ ਜੋਗੀ ਸੱਤ ਅੱਠ ਕਿੱਲੇ ਜਮੀਨ ਵੀ ਹੈ।
@@Panjab918, ਮੇਰੇ ਨਾਲ ਵੀ ਇਹੋ ਕੁਛ ਹੋ ਰਿਹਾ ਸਾਡੇ ਕੋਲ ਸ਼ੋਟੇ ਸ਼ੋਟੇ ਪਲਾਟ ਨੇ 4/5 ਮਤਲਬ ਕੋਈ 50 ਗਜ ਕੋਈ 70 ਗਜ ਕੋਈ 40 ਗਜ ਮੈ ਕਿਹਾ ਕੀ ਮੈਨੂੰ ਸਿਰਫ 7 ਲੱਖ ਦੇ ਦੇਯੋ ਮੈ ਇਕ ਪਲਾਟ ਨੂੰ ਬਣਾਉਣਾ ਸ਼ੁਰੂ ਕਰਦਾ ਓਹਨੂੰ ਤਿਆਰ ਕਰ ਕੇ ਵੇਚ ਦੁ ਫੇਰ ਦੂਜਾ ਸ਼ੁਰੂ ਕਰਲਾਂਗੇ ਪਰ ਕਿਥੇ ਯਾਰ ਓਹੀ ਫੁਦੂ ਸੋਚ ਜੇ ਨਾ ਵਿਕਿਆ ਮਕਾਨ ਫੇਰ
Nice conversation 👌
Ehna de ghardeya di soch bhut choti hai ,Kehnde eh chote lok karde ,bhut Galt gal hai
Hnji sat shiri akaal bai g bhut hi wdiya g sab bai main v ik gal sanjhi Krna chaonga . Bai main v england a is waqt . 1.50 ku saal to . Mera v rujhaan shuru to he birds naal rya Pyaar nature de naal . So pichle 1 mnth to main v kaafi videos wagera dekho rya Desi poultry free range diya so kaafi knowledge lai rya so bai g Main v ehi sochya k 2,3 saal La k wapis aa k ethy ehi Kam start Krna wdiya treeke nal training lai k , mainu dseo bai kivy eh sahi a krna tan haiga e a g . Baki video dekho k motivation tan mildi a kafi
Very good veer Punjab vich hi raho good
Very good ji God bless you all always 🙏
Very good vir ji 🎉🎉🎉❤❤
Nice information 👍, thanks for sharing ❤
Very good job brother
Very nice veer farmer ❤❤
Very nyc..
Very good efforts
Very Good
Very nice brother
Nice 👍❤
Tajurba ta bol hi riha munda hai v mature
Murgi da ki rata ha anda da ki rate ha please reply
Good
ਆਮਦਨ ਖਰਚਾ ਕੁਝ ਦੱਸਿਆ ਓ ਨੀ
Bahut vadia ji great God bless you salute ❤❤❤❤❤❤❤
Nice
❤
Contact no devo ji
Contact no?
Bhai da contact no do pls
Sardar Saab manpreet veer g da number send karo pls
Very good
❤