5 ਕਿੱਲਿਆਂ ਦੇ ਮਾਲਕ ਜਿੰਨੀ ਕਮਾਈ ਕਰਦਾ ਬਾਈ ਘਾਹ ਵੇਚਕੇ ਸਿਰਫ਼ ਲੋਕਾ ਦਾ ਕੰਮ ਕਰਕੇ,,

Поделиться
HTML-код
  • Опубликовано: 18 сен 2024

Комментарии • 67

  • @NastikIndian-dk8id
    @NastikIndian-dk8id Месяц назад +18

    ਬਹੁਤ ਵਧੀਆ ਵੀਰ 👍👍
    ਮੈਂ ਗਰੀਬੀ ਵਿੱਚ ਪੈਦਾ ਹੋਇਆ ਇਹ ਮੇਰੀ ਗਲਤੀ ਨਹੀਂ,
    ਜੇ ਮੈਂ ਗਰੀਬੀ ਵਿੱਚ ਹੀ ਮਰ ਗਿਆ ਇਹ ਮੇਰੀ ਗਲਤੀ ਹੈ ...
    . Dr. Ambadkar❤

    • @gurdasmann2757
      @gurdasmann2757 26 дней назад

      If you are born poor it is not your mistake but if you die poor its your mistake. Bill gates

  • @brargaming6766
    @brargaming6766 28 дней назад +23

    ਬਾਈ ਦੀ ਅਵਾਜ਼ ਵੀ, ਸੁਖਜਿੰਦਰ ਲੋਪੋ ਵਰਗੀ ਹੈ ਤੇ ਗੱਪ ਵੀ

    • @ranveerkaur4654
      @ranveerkaur4654 28 дней назад +2

      Bhanja v lopo wale da

    • @naveloilnabhipanchakarmana6145
      @naveloilnabhipanchakarmana6145 27 дней назад

      😂

    • @user-po8vn7gt1p
      @user-po8vn7gt1p 27 дней назад

      😂😂😂😂😂😂

    • @happy7236
      @happy7236 27 дней назад

      Right bro

    • @GurdevSingh-vd5ie
      @GurdevSingh-vd5ie 22 дня назад

      ਸਚ ਜਿਹਾ ਲਗ ਰੇਹਾ ਹੈ।।😮ਇਹ ਕੰਮ ਪੰਜਾਬੀ ਤਾਂ ਨਹੀਂ ਹਾਂ ਭਇਆ ਰਾਣੀ ਜ਼ਰੂਰ ਕਰਨ ਗੇ 😮 ਵੀਡੀਓ ਬਣ ਜੇ ਸਹੀ।।ਅਜ ਤੋ ਪੰਜ ਛੈ ਸਾਲ ਪਹਿਲਾਂ।। ਕੈਨੇਡਾ ਦੇ ਟ੍ਰਕ ਡਰਾਈਵਰ ਜਿੰਨਾ ਨੇ ਆਵਦਾ ਟਰਕ ਕਿਸ਼ਤਾਂ ਤੇ ਲਿਆ 😮ਉਸ ਵੀਡੀਓ ਅੰਦਰ।।। ਦੱਸਿਆ ਕਿ ਇੱਕ ਮਹੀਨੇ ਦਾ ਪੰਜਾਹ ਲੱਖ ਰੁਪਏ ਕਮਾਈ ਦੇ ਨੇ।।।ਬਸ ਤੁਸੀਂ ਆ ਜੋ ਕੈਨੇਡਾ ਸਿਖੋਣ ਦੇ ਵੀ ਪੈਸੇ ਦੇਣ ਗੇ 😮 ਅੱਜ ਵੈਖਿਏ ਹਾਲਾਤ।।।ਟਰਕ ਡਰਾਈਵਰ।।ਖਰਚੇ ਤੋ ਵੀ ਮੋਹਤਾਜ ਹੋਏ ਪਏ ਨੇ।।। ਸਾਡੇ ਹੈ ਗੇ ਨੇ 😢ਯਾਨੀ ਹਨੇਰੀ ਫ਼ੜ ਲੀ ਪੰਜਾਬੀ ਆਂ ਨੇ ਜਾ ਵਜੇ ਸਿਧੇ ਡਰਾਈਵਰ ਲਾਇਨ ਚ।।।ਇਟ ਪੁਟ ਡਰਾਇਵਰ 😢😮 ਕੰਮ ਨੂੰ ਇੰਨਕੰਮ ਨੂੰ ਜਿੰਨਾ ਔਲੇ ਹੋਕੇ ਕਰੀ ਜਾਉ।। ਤਦੋਂ ਤੱਕ ਕਮਾਈ ਕਰੀ ਦੀ ਜਦੋਂ ਆ ਰੋਲਾ ਪਾ ਕੇ ਵੀਡੀਓ ਬਣ ਜਾਏ ਤਾਂ ਸਾਰੇ ਹੀ ਉਸ ਪਾਸੇ ਭੱਜਦੇ ਨੇ 😮ਆ ਬੈਟਰੀ ਰਿਕਸ਼ਾ ਜਦੋਂ ਨਵਾਂ ਨਵਾਂ ਆਇਆ 😮 ਚੰਗੇ ਪੈਸੇ ਬਣਨ ਲੱਗੇ ਸਾਲ ਚ ਕੁੱਝ ਹੋਰ ਦੋ ਸਾਲ ਆਉਂਦੇ ਔਉਦੇ।।ਭਦ ਪਿਟ ਗਈ।। ਰਿਕਸ਼ੇ ਹੀ ਰਿਕਸ਼ੇ।।। ਕਨੇਡਾ ਦਾ ਵੀ ਏਹੀ ਹਾਲ।। ਬੰਦਾ ਲਖਾਂ ਦੇ ਹਿਸਾਬ ਨਾਲ।।ਹੁੰਣ ਪੰਜ ਬੰਦਿਆਂ ਦੀ ਲੋੜ ਹੈ ਲਾਇਨ ਚ ਲੱਗੇ ਇਕ ਕਿਲੋਮੀਟਰ ਲੰਮੀ 😢😢😢😢

  • @balsingh5965
    @balsingh5965 27 дней назад +4

    ਏਹ ਅਸਲੀ ਪੰਜਾਬੀ ਪੁੱਤ ਹੈ
    ਹਾਰ ਨੀ ਮੰਨ ਦਾ ਕਦੇ
    ਦੁਨੀਆ ਦੇ ਕਿਸੇ ਵੀ ਕੋਨੇ ਚਾਲ ਜਾਵੇ ਕਾਮਯਾਬ ਹੀ ਕਾਮਯਾਬ ਹੈ

  • @GurwinderSingh-ys5ic
    @GurwinderSingh-ys5ic 28 дней назад +8

    ਲੋਪੋ ਵਾਲੇ ਨੂੰ ਤਾਂ ਕੋਈ ਗੱਲ ਥਿਆ ਨਾਂ ਜਾਵੇ ੳਗਲੇ ਬੰਦੇ ਦਾ ਸੀਨਡ ਕੱਢ ਕੇ ਛੱਡਦਾ ਆਹ ਘਾਹ ਵਾਲਾ ਥਿਅ ਗਿਆ ਹੁਣ ਇਸ ਬੰਦੇ ਦੀਆਂ 8,ਤੋ 10 ਵਿਡੀਉ ਤਾਂ ਪੱਕੀਆ ਰਾਤ ਨੂੰ ਜਦੋ ਨਹਾਉਣ ਦਾ ਟਾਈਮ ਹੋ ਗਿਆ ਉਦੋ ਵੀ ਕੈਮਰਾ ਲੈ ਕੇ ਇਸ ਬੰਦੇ ਦੇ ਮੂਹਰੇ ਬੈਠੋਗਾ ਬਾਥਰੂਮ ਵਿੱਚ ਫੇਰ ਲੋਪੋ ਵਾਲੇ ਨੇ ਬਾਥਰੂਮ ਵਿੱਚ ਇਸ ਬੰਦੇ ਨੂੰ ਕਹਿਣਾ ਹੈ ਬਾਈ ਉਏ ਤੂੰ ਸੱਚੀ ਠੰਡੇ ਪਾਣੀ ਨਾਲ ਨਹਾਉਣਾ ਕਮਾਲ ਕਰਤੀ ਜਾਰ ਤੂੰ ਤਾ 😄👍😄

    • @gkflex5356
      @gkflex5356 27 дней назад +1

      hahaha. sirra comment. mera hasa ni ruk riha

  • @harmanpreetkaur525
    @harmanpreetkaur525 28 дней назад +6

    600ਨੂੰ ਕਿੱਥੇ ਵਿਕਦਾ ਘਾਹ ਮਿਲਦਾ ਕਿੱਥੇ ਲੋਕੀ ਸਪਰੇ ਮਾਰ ਦਿੰਦੇ ਇੱਕ ਪਸੂ ਵਾਸਤੇ ਘਾਹ ਨਹੀਂ ਮਿਲਦਾ ਮੈਂ ਕੁਲਬੀਰ

  • @gupreetmaan2885
    @gupreetmaan2885 29 дней назад +12

    ਇਹਨੂੰ ਕੁੜੀਯਾਵੇ ਨੂੰ ਚਲਾ ਕੇ ਵੀ ਵਖਾ ਦੇ
    ਐਵੇਂ ਮੂੰਹਾਂ ਵਿਚੋਂ ਲਾਲਾਂ ਸੁੱਟੀਆ

  • @DilbagSingh-db6zp
    @DilbagSingh-db6zp 28 дней назад

    ਬਹੁਤ ਵਧੀਆ ਜਾਣਕਾਰੀ

  • @babalakha3296
    @babalakha3296 26 дней назад +1

    Very nice Ji. Jiunde Raho. God Bless You.

  • @sukhwantgillgill6674
    @sukhwantgillgill6674 Месяц назад +1

    Very good 22g thanks bro waheguru ji 💖💕💖🙏🙏🙏

  • @YURATਯੁਰਤ
    @YURATਯੁਰਤ 29 дней назад

    Veer ❤bahut vadiya laga ਪੰਜਾਬ ਵਿਚ ਕੰਮ ਕਰਨ ਨੂੰ ਪ੍ਰੇਰਿਤ ਕਰ ਰਿਹਾ

  • @BinduMavi-rq8zh
    @BinduMavi-rq8zh 29 дней назад +3

    ਪੰਜਾਬ ਦਾ ਜੰਮਣ ਵਾਲੇ ਅਮੀਰ ਹਨ ਬੈਕ ਚੋਰ ਹਨ

  • @deepfacts7775
    @deepfacts7775 28 дней назад +2

    Sadda ta barseem v 300 to vadd nhi milda quantal.....😂😂😂

  • @kulvindersarao5221
    @kulvindersarao5221 29 дней назад +3

    ਕੰਮ ਕਰਨ ਵਾਲੇ ਬੰਦੇ ਦੇ ਢਿੱਡ ਬਾਹਰ ਨਹੀਂ ਹੁੰਦਾ ਏ ਨਿਸ਼ਾਨੀ ਆ ਮੁੰਡਾ ਫੋਜ ਵਿੱਚ ਆ ਤਾਂ ਗੱਲ ਔੜ ਦੀ ਆ ਬਾਕੀ ਗੱਲ 84 ਢੋਲੀਆ ਦੀ 5 ਢੋਲੀਆ 1 ਕਿਲੇ ਤੇ ਲਗਦੀਆਂ 17 ਕਿਲੇ ਬਨਗੇ

  • @user-jp1ns1yv1u
    @user-jp1ns1yv1u 25 дней назад

    ਲਵ ਯੂ ਵਾਈ ਟਰੱਕ ਭਰਕੇ ਡਰਾਈ ਵਰ ਮਹਿਕਮਾ ਜਿੰਦਾ ਵਾਦ

  • @KulwinderSingh-jw4fy
    @KulwinderSingh-jw4fy 29 дней назад +3

    ਇੱਕ ਦੋ ਮਸੀਨਾ ਤੁਸੀ ਵੀ ਪਾ ਲੋ ਹਿਸੇ ਤੇ ਵਾਈ ਨਾਲ

  • @kalapoonia8513
    @kalapoonia8513 28 дней назад +1

    ਉੱਚੀਆਂ ਨੇ ਗੱਲਾਂ ਮੇਰੇ ਯਾਰ ਦੀਆਂ

  • @sukhasandhusukha9981
    @sukhasandhusukha9981 29 дней назад +2

    ਬਾਈ ਨੂੰ ਕੰਮ ਕਰ ਲੈਣ ਦਵੋ

  • @user-dr5qq3hj2h
    @user-dr5qq3hj2h 25 дней назад

    ਬਹੁਤ ਵਧੀਆ ਹੈ ਜੀ

  • @bhoora3678
    @bhoora3678 Месяц назад +12

    ਵੀਰ ਜੀ ਗਰੀਬੀ ਦਾ ਮਜਾਕ ਨਾ ਉਡਾਓ ਏਸ ਦੀ ਸਿਹਤ ਤਕੜੀ ਏ ਹਰ ਗਰੀਬ ਵਿਚ ਜਾਣ ਨੀ ਹੁੰਦੀ ਏਸ ਦਾ ਮੁੰਡਾ ਫੋਜੀ ਏ ਤਾਹੀ ਗੱਲਾ ਓਦੀਆ ਨੇ

  • @sandhupreetvlogs
    @sandhupreetvlogs 29 дней назад +3

    ਉਹ ਤੇ ਕਮਾਈ ਕਰਦਾ ਤੂੰ ਵੇਹਲਾ ਸੜਕਾਂ ਤੇ ਕੀ ਕਰਦਾ ਫਿਰਦਾ

  • @happy7236
    @happy7236 27 дней назад

    God blass you bro ❤❤love you

  • @user-bs9lj6yg1
    @user-bs9lj6yg1 28 дней назад

    ਮੋਦੀ ਨੇਂ ਵੀ ਏ ਕਿਆ ਵੱਡੀਆਂ ਗੱਡੀਆਂ ਲੈਕੇ ਤੁਸੀਂ ਲੋਨ ਦੇਣ ਦੀ ਕਲਪਨਾ ਨਾ ਕਰੋਂ, ਸ਼ਾਦੀ ਮਿਹਨਤ ਕਰੋ ਖੇਤ ਵਿਚ ❤

  • @OmkarSinghCheema
    @OmkarSinghCheema 28 дней назад +2

    ਤੁਸੀ ਵੀ ਵਿਹਲੇ ਹੋ ਮੂੰਹ ਚੁੱਕ ਕੇ ਤੁਰ ਪਦੇ। ਕੋਈ ਕੰਮ ਦੀ ਗੱਲ ਕਰੋ।।। ਏਹ ਕੀ ਗੱਲ ਹੋਈ ਇਹ ਸਪਰੇ ਕਰਦਾ ਮੈ ਖਾਦ ਪਾਉਂਦਾ। ਮੈ ਚਾਰਾ ਵੱਢਦਾ।

  • @bholabrar346
    @bholabrar346 24 дня назад

    Eko hi galh roj Chennai vala lopo vale Di copy krda dasn vala right brother vang khoji bnda

  • @JaggaBurj-jo1ts
    @JaggaBurj-jo1ts Месяц назад +4

    ਐਵੇਂ ਭੌਂਕੀ ਜਾਂਦਾ ਕੰਪਨੀ ਦੀ ਮਸ਼ਹੂਰੀ ਕਰਦਾ

  • @punjabidecenthulk784
    @punjabidecenthulk784 27 дней назад

    Bhai Teri awaaz nirra sirra।

  • @JackykaurJacky
    @JackykaurJacky 12 дней назад

    Hun ehnu vichare nu fail krk hatyo ok

  • @BinduMavi-rq8zh
    @BinduMavi-rq8zh 29 дней назад

    ❤❤❤❤❤❤❤❤

  • @jagseersingh5295
    @jagseersingh5295 26 дней назад

    84 dramia 😊😊

  • @jagroopsingh4495
    @jagroopsingh4495 27 дней назад

    Is jagha ta Lopo wala ve video bana ka gya

  • @ajmindersingh5403
    @ajmindersingh5403 25 дней назад

    Shonki sardar ne aapna bhneva v vaarrh ta ese kam ch
    Video bnaao
    Pese kmaao😊😊

  • @thechahalwriter
    @thechahalwriter Месяц назад

    🙏🙏🙏🙏🙏🙏

  • @amanbrar7370
    @amanbrar7370 27 дней назад +1

    ਗੱਲ ਗੱਲ ਤੇ ਆਖੀ ਜਾਂਦਾ ਜ਼ਕੀਨ ਨਹੀਂ ਮੰਨਣਾ
    ਅਸੀਂ ਜਕੀਨ ਮੰਨਦੇ ਨਹੀਂ 😅😅 ਪਤਾ ਲੱਗਦਾ ਕਲਪਨਾ ਨੀ ਕਰਸਕਦਾ ਤੂੰ ਵੀ😮😅 ਝੂਠ ਵੀ ਬੋਲਿਆ ਸਿਰਾਂ ਲਾਇਆ

  • @SukhwinderSingh-xq7gz
    @SukhwinderSingh-xq7gz Месяц назад

    Ghant a y

  • @user-xs3em2mx6v
    @user-xs3em2mx6v Месяц назад

    ਦੁਨੀਆ ਦਾ ਸਿਰਾਂ ਬੁੰਦਾ

  • @ManindersinghdeolDeol
    @ManindersinghdeolDeol 29 дней назад +2

    Awa fodo bane jade wa

  • @thakarsingh6687
    @thakarsingh6687 28 дней назад

    ਗੱਲਾ ਨਾ ਮਾਰ ਇਸ ਨੂੰ ਚਲਾ ਤਾ ਵਿਖਾ

  • @dilrajsingh2466
    @dilrajsingh2466 29 дней назад +1

    Joooth

  • @user-ml4bb8qs1s
    @user-ml4bb8qs1s 29 дней назад

    Garb da magke na odeo

  • @SukhjinderAujla-n1i
    @SukhjinderAujla-n1i Месяц назад

    Veer number ki veer da

  • @AVTARSINGH-zu3cj
    @AVTARSINGH-zu3cj Месяц назад

    Very. Nice. Up. 31

  • @binderbathinda7425
    @binderbathinda7425 27 дней назад

    ਬਾਈ ਨੇ ਬਹੁਤ ਵਧੀਆ ਗੱਪ ਮਾਰੇ ਆ 😅

  • @JaggaBurj-jo1ts
    @JaggaBurj-jo1ts Месяц назад +1

    ਕੰਪਨੀ ਦਾ ਬੰਦਾ

  • @GurwinderSingh-ys5ic
    @GurwinderSingh-ys5ic 28 дней назад +1

    ਇਹ ਦੇ ਨਾਲੋ ਤਾ ਤੇਰੀ ਜਾਦਾ ਕਮਾਈ ਆ ਉਹ ਤਾ ਦੱਸਾ ਨੋਹਾ ਦੀ ਕਿਰਤ ਕਮਾਈ ਕਰਦਾ ਤੇਰਾ ਸੁੱਕਾ ਹੀ 25,30 ਹਜ਼ਾਰ ਰੁਪਏ ਦਾ ਬੁੰਡ ਮਾਰਾ 😄😄

  • @AjaypalSingh-w7j
    @AjaypalSingh-w7j 28 дней назад

    anu.salla.nu.gora.wala.warda.ne..ava.footu.loka.de.video.bania.janddi.

  • @numberdar_farm
    @numberdar_farm 28 дней назад

    Chani ha sara kam kar

  • @ramsingh-ph1fq
    @ramsingh-ph1fq 26 дней назад

    Y khud blog paiya kr tere km to baki roti bnaaaa rahe ne

  • @user-ml4bb8qs1s
    @user-ml4bb8qs1s 29 дней назад

    Lodeo tu ve kame kar lo avy make more kar dene ho

  • @varindersinghbajwa4723
    @varindersinghbajwa4723 24 дня назад

    Veer ih chla ke v dikhauna c

  • @inderjitbhathal1739
    @inderjitbhathal1739 27 дней назад

    Video 1 hi aa bai ,view lyi 6 channal ne