Patiala 'ਚ ਚੱਲਦੀ ਬੱਸ 'ਚ ਜ਼ਬਰਦਸਤ ਹੰਗਾਮਾ, ਚੱਲੀਆਂ ਚਪੇੜਾਂ ਤੇ ਚਪੇੜਾਂ | Patiala Clash News | PRTC Bus

Поделиться
HTML-код
  • Опубликовано: 16 окт 2024
  • ਪਟਿਆਲਾ 'ਚ ਚੱਲਦੀ ਬੱਸ 'ਚ ਜ਼ਬਰਦਸਤ ਹੰਗਾਮਾ। ਕੰਡਕਟਰ ਅਤੇ ਮਹਿਲਾ ਯਾਤਰੀਆਂ ਵਿਚਾਲੇ ਝੜਪ। ਬੱਸ 'ਚ ਔਰਤਾਂ ਨੇ ਕੰਡਕਟਰ ਨਾਲ ਕੀਤੀ ਕੁੱਟਮਾਰ। ਝੜਪ 'ਚ ਉਤਰੀ ਕੰਡਕਟਰ ਦੀ ਦਸਤਾਰ, ਕਪੜੇ ਵੀ ਫਟੇ। ਬੱਚਿਆਂ ਦੀ ਟਿਕਟ ਕੱਟਣ ਨੂੰ ਲੈ ਕੇ ਹੋਇਆ ਵਿਵਾਦ- ਕੰਡਕਟਰ। ਟਿਕਟ ਲੈਣ ਨੂੰ ਕਿਹਾ ਤਾਂ ਔਰਤਾਂ ਨੇ ਵਰਤੀ ਇਤਰਾਜ਼ਯੋਗ ਭਾਸ਼ਾ- ਕੰਡਕਟਰ। ਔਰਤਾਂ ਨੇ ਕੰਡਕਟਰ 'ਤੇ ਲਗਾਏ ਕੁੱਟਮਾਰ ਦੇ ਇਲਜ਼ਾਮ।
    #Patialanews #PRTCBus #Clash #News18Punjab #PRTCBusConductor
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_patiala
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 62

  • @Kulwantsingh-ks5ss
    @Kulwantsingh-ks5ss 4 месяца назад +24

    ਬੱਸਾ ਵਿੱਚ ਫਰੀ ਸਫਰ ਬੰਦ ਹੋਣਾ ਚਾਹੀਦਾ ਹੈ ਜੀ

  • @AvtarSingh-gs1si
    @AvtarSingh-gs1si 4 месяца назад +8

    ਭਗਵੰਤ ਮਾਨ ਜੀ ਫਰੀ ਸਫਰ ਬੰਦ ਕਰੋ ਅੱਧਾ ਕਿਰਾਇਆ ਜਲਦੀ ਚਾਲੂ ਕਰੋ

  • @TarfailKhan
    @TarfailKhan 4 месяца назад +11

    ਫਰੀ ਸਫਰ ਬੰਦ ਕੀਤਾ ਜਾਵੇ ਤਾ ਜੋ ਬੱਸ ਹਰ ਅੱਡੇ ਤੋ ਸਵਾਰਿਆ ਚੱਕ ਸਕੇ

  • @RajinderSingh-pz8dt
    @RajinderSingh-pz8dt 4 месяца назад +4

    ਮੂੱਖ ਮੰਤਰੀ ਸਾਹਿਬ ਜੇ ਤਸੀ ਅੱਧੀ ਟਿਕਟ ਲਾਗੂ ਕੀਤਾ ਜਾਵੇ ਇਹ ਲੜਾਈ ਖ਼ਤਮ ਹੋ ਜਾਣੀ ਏ

  • @KrishanKumar-nv8tq
    @KrishanKumar-nv8tq 4 месяца назад +3

    Waheguru waheguru Ji 🙏🏻

  • @daljitkaur8628
    @daljitkaur8628 4 месяца назад +18

    ਕਈ ਜਨਾਨੀਆਂ ਵੀ ਬਹੁਤ ਘਟੀਆ ਬੋਲਦੀਆਂ ਹਨ ਮੈਂ ਬਹੁਤ ਵਾਰੀ ਬੱਸ ਸਫ਼ਰ ਕਰਦੀ ਨੇ ਦੇਖਿਆ ਹੈ ਕਈ ਕੰਡਕਟਰ ਵੀ ਬਹੁਤ ਘਟੀਆ ਬੋਲਦੇ ਹਨ

  • @user.DeepBrar
    @user.DeepBrar 3 месяца назад +2

    ਜਨਾਨੀਆਂ ਨੇ ਲਹੂ ਪੀ ਲਿਆ

  • @ramashah2421
    @ramashah2421 4 месяца назад +3

    Veerji bilkul shai hai jananeya khelaf karavai honi chahe de hai

  • @ArjunKumar-ej6nz
    @ArjunKumar-ej6nz 3 месяца назад +2

    ਜੇ ਕਿਸੇ ਦੇ ਬਾਪ ਨੂੰ ਕੋਈ ਬੋਲੋਗੀ ਤਾਂ ਚਪੇੜਾ ਹੀ ਪੈਣਗੀਆਂ. .... 2-4 ਮੇਰੇ ਵੱਲੋਂ ਵੀ ਧਰ ਦੇਣੇ ਚਾਹੀਦੇ ਸੀ. ...

  • @penduboy3994
    @penduboy3994 4 месяца назад +3

    ਕਈ ਵਿਦਵਾਨ ਕਹੀ ਜਾਂਦੇ ਨੇ ਜਨਾਨੀਆਂ ਦਾ ਫ੍ਰੀ ਸਫਰ ਬੰਦ ਕਰੋ ਜੀ , ਜੇ ਸਰਕਾਰ ਕੋਈ ਫਰੀ ਚੀਜ਼ ਦਿੰਦੀ ਹੈ ਤਾਂ ਸਾਡੇ ਵਾਲੇ ਫ਼ੁੱ***# ਲੋਕ ਕਹਿਣ ਲੱਗ ਜਾਂਦੇ ਨੇ ਸਾਨੂੰ ਨਹੀਂ ਫਰੀ ਚਾਹੀਦੀ ਜੇ ਸਰਕਾਰ ਨਹੀਂ ਦਿੰਦੀ ਫਿਰ ਵੀ ਧਰਨੇ ਦਿੰਦੇ ਨੇ ਸਾਨੂੰ ਆਹ ਚੀਜ਼ ਚਾਹੀਦੀ ਐ , ਇਹਨਾਂ ਘਟੀਆ ਲੋਕਾਂ ਦਾ ਕੁਝ ਨਹੀਂ ਹੋ ਸਕਦਾ ਜਿਹੋ ਜਿਹੇ ਲੋਕ , ਉਹੋ ਜਿਹੀ ਸਰਕਾਰ , ਉਹੋ ਜਿਹਾ ਹੀ ਰੱਬ ,,,,

  • @JarmanDeo-l7x
    @JarmanDeo-l7x 4 месяца назад +10

    ਚੰਗਾ ਕੀਤਾ ਇਹੋ ਜਿਹੀਆਂ ਦੀ ਅਕਲ ਟਿਕਾਣੇ ਆ ਜਾਊ ਸਹੀ ਕਿਹਾ ਟਿਕਟ ਤਾ ਬਣਦੀ ਸੀ ਮੁਫਤ ਦੇ ਚੱਕਰ ਵਿੱਚ ਸਰਕਾਰਾਂ ਲੜਾਈ ਜਾਦੀਆਂ ਬਾਹਰਲੇ ਸਟੇਟਾਂ ਵਾਲਿਆਂ ਦੀ ਟਿਕਟ ਡੇੜੀ ਲੱਗਣੀ ਚਾਹੀਦੀ ਹੈ

  • @RanaJi-pe1mz
    @RanaJi-pe1mz 3 месяца назад

    ਪੰਜਾਬ ਤੋ ਬਾਹਰ ਦੇ ਲੋਕ ਦੋ ਨੰਬਰ ਚ ਅਧਾਰ ਕਾਰਡ ਬਣਾ ਕੇ ਫਰੀ ਸਫਰ ਕਰਦੇ ਆ ਇਹਨਾਂ ਤੇ ਕਨੂੰਨੀ ਕਾਰਵਾਈ ਕੀਤੀ ਜਾਵੇ ਤੇ ,ਡਰਾਈਵਰ ਕੰਡਕਟਰ ਤੇ ਹੁੰਦੇ ਹਮਲਿਆਂ ਨੂੰ ਰੋਕਣ ਲਈ ਠੋਸ ਕਨੂੰਨ ਬਣਾਈਆ ਜਾਵੇ ,ਜਿਹੜਾ ਮਰਜੀ ਸਾਲਾ ਡਰਾਈਵਰ ਕੰਡਕਟਰ ਦੇ ਗਲ ਪੈ ਜਾਂਦਾ

  • @BalbirSingh-ur8dt
    @BalbirSingh-ur8dt 4 месяца назад +9

    Fri walian sakema band karo😢😢😢😢

    • @LuckySingh-u3x
      @LuckySingh-u3x 4 месяца назад

      Fri bus da nal kandaktar sahi ho ja ga

  • @omdevarya3001
    @omdevarya3001 4 месяца назад +3

    Ab yahi hoga

  • @lakheeaulakh2475
    @lakheeaulakh2475 3 месяца назад +1

    Janania daa kasoor lagdaa, kive chimbria ne conductor nu. Eh jhooth bol rahia lagdia
    .

  • @rajuarora3163
    @rajuarora3163 4 месяца назад +1

    ਪਰਚਾ ਹੋਣਾ ਚਾਹੀਦਾਂ ਇਹ ਕੰਡਕਟਰ ਤੇ

    • @gurindersingh3073
      @gurindersingh3073 4 месяца назад +1

      ਚਵਲਾ ਬਾਈਆ ਰਾਣੀਆਂ ਯੂਪੀ ਦੀਆਂ ਤੂੰ ਆਪਣੇ ਸਿੱਖ ਵੀਰ ਨਾਲ ਖੜ

    • @lakheeaulakh2475
      @lakheeaulakh2475 3 месяца назад +1

      Janania te hona chihidaa

  • @DYCXD
    @DYCXD 4 месяца назад +1

    God a raj

  • @manisingh6823
    @manisingh6823 4 месяца назад +3

    jnania te skt karwai krni bndi a j ksoorvar ne

  • @kulveersingh4638
    @kulveersingh4638 4 месяца назад +3

    Bhaye de adhar card band karo

  • @harneetkaur0013
    @harneetkaur0013 4 месяца назад +1

    Tickta da koi chker nhi lokk apni tameez bhul gy okh .......nle ki sboot aa je kiraya dain lgge ..frr ki saboot aa ki koi hagama nhi hougaa

  • @AmandeepSingh0751
    @AmandeepSingh0751 4 месяца назад +1

    Busa vich freee safer band kro CM Saab g

  • @kirankaur8340
    @kirankaur8340 4 месяца назад

    Ki gal ho gai ??

  • @user.DeepBrar
    @user.DeepBrar 3 месяца назад

    ਕੈਪਟਨ ਅਮਰਿੰਦਰ ਦੀ ਮਾਂ ਦੀ ਲੰਨ ਇੱਕੋ ਕੰਮ ਕੀਤਾ ਓਹਨੇ ਓਹਵੀ ਪੁੱਠਾ,,

  • @amanbrar7480
    @amanbrar7480 4 месяца назад +1

    Hun pta lgguga conductor driver nu.pehlq v moge ekk case hoya c
    Othe v driver conductor te ekk bus stand da incharge te ohdi ghrvali ne v passengers nal ill treat kita c .te aglya ne charo jne suspend kraaye aa.te hun eho je ghtiaa loka dia cheeka delhi sundiaa.ehna bus aalya te v bahut takdi kaarvaai hou.sidhi jail aa.

  • @starmusicusa8411
    @starmusicusa8411 3 месяца назад

    ਤੇਰਾ ਹੱਕ ਨਹੀ ਸੀ ਹੱਥ ਚਕਣ ਦਾ ਤੂੰ ਚੈਕਰ ਨੂੰ ਬਲਾ ਸਕਦਾ ਸੀ

  • @parminderkaur7130
    @parminderkaur7130 4 месяца назад +2

    Ladies nu.free.ticket d.adaat.hoge

  • @Mandee-A6r
    @Mandee-A6r 4 месяца назад +1

    Saade bus conductor ni chunge

  • @Mandee-A6r
    @Mandee-A6r 4 месяца назад +1

    Delhi vich tan Koi rola ni penda
    Punjab de conducter driver ne theek hai

  • @baljitsingh-qf2zy
    @baljitsingh-qf2zy 4 месяца назад

    Aaun Wale time vich jananiya bande nu kha jangia . Aje v time hai veero jago . Aana de Angast v kanoon Leyo

  • @bimladevi856
    @bimladevi856 4 месяца назад

    janania gall nu vadha dindia han.janania galat boldia han fer mufat de chakkar vich sikha dia dastara nu hath paundia han.

  • @ManojBabukevalog
    @ManojBabukevalog 4 месяца назад +5

    Kanducter ਨੇ ਸਹੀ nahi kita

  • @hussanlal9268
    @hussanlal9268 4 месяца назад

    Veer jee sahi bolna shikho l bus ta rokthe nahi

  • @BaldevSingh-r8z
    @BaldevSingh-r8z 4 месяца назад +3

    ਇਹ ਤਾਂ ਬਹੁਤ ਗਲਤ ਗੱਲ ਹੈ ਕਡੰਕਟਰ ਦੀ ਥੱਪੜ ਮਾਰਨ ਵਾਲੀ ਜੇ ਤੂੰ ਸਿਖ ਹੈਂ ਤਾਂ ਤੈ ਥੱਪੜ ਮਾਰਨੇ ਹਨ ਬਹੁਤ ਗਲਤ ਹੈ ਫਸਦਾ ਦੇਖ ਹਰੇਕ ਕਹਿ ਦਿੰਦਾ ਹੈ ਮੇਰੀ ਪੱਗ ਲਾਹ ਦਿਤੀ ਭਾਈ ਪੱਗ ਦੀ ਰਾਖੀ ਤੂੰ ਆਪ ਕਰਨੀ ਹੈ

  • @sunnysingh-zi7rx
    @sunnysingh-zi7rx 4 месяца назад

    E conductor kine k shreef hunde yaa te ihna nu kini k akal hundi yaa savariya naa gal karan d sarya nu hee pataa yaa.

  • @baljitsingh-qf2zy
    @baljitsingh-qf2zy 4 месяца назад

    Jananiya aaj kal ser te chadiya ne aana de agents koi v kanoon nahi . Aaun wala sama hor v madam hai

  • @rupinderkaurmokha2084
    @rupinderkaurmokha2084 4 месяца назад +1

    Dono galat hai

  • @munishverma1668
    @munishverma1668 4 месяца назад

    Hun eh v thik hai kissan jathebandiya dharna lon giya hun pher

  • @LuckySingh-u3x
    @LuckySingh-u3x 4 месяца назад +2

    P.R.TC da staf nu boln de akal nahi

  • @banty2710
    @banty2710 4 месяца назад

    Apas vich jis tarah marzi ladi jaayo Punjab te up waliyo up waliyan nu khuli chutti Punjab de lokan ne hi diti aa hun kehnde ne adhar card banwate Punjab sarkar ne 😂😂😂😂😂😂😂😂😂

  • @FlorianMorrison-pf2vx
    @FlorianMorrison-pf2vx 4 месяца назад

    😂😂😂😂

  • @NareshKumar-oo3to
    @NareshKumar-oo3to 4 месяца назад +2

    jute faro

  • @sarabjeetsingh6555
    @sarabjeetsingh6555 4 месяца назад +1

    Jut bolrha hai ye

  • @gaggngagi7973
    @gaggngagi7973 4 месяца назад

    Bus wala chwal a

  • @amanbrar7480
    @amanbrar7480 4 месяца назад +1

    If the victim family need any help they can show their interest.294/379B/342/323/354/166/509/34/506/511IPC Lggu ehna te.shutt ni sakde kise v haalt ch.apne desh da law bahut strict aa.bss lod aa knowledge di.

  • @mamtadevidevi3492
    @mamtadevidevi3492 4 месяца назад +1

    Kandater nsha krke busa ch chde hunde ne

  • @manisingh6823
    @manisingh6823 4 месяца назад +1

    v bad driver cnductr nu v apni hdd ch rehna chahida

  • @sarabjeetsingh6555
    @sarabjeetsingh6555 4 месяца назад

    Hor aata hi kya hai enko raste hi band krne aate hai bs hor kuch nhi

  • @rupinderkaurmokha2084
    @rupinderkaurmokha2084 4 месяца назад

    Driver ka nsha by kita kahi sai nahi lag rha

    • @bimladevi856
      @bimladevi856 4 месяца назад

      bilkul nasha bahi keeta hoia uh aona kam sahi kar reha hai.

  • @omdevarya3001
    @omdevarya3001 4 месяца назад

    Punjab ka bhavishya ujjwal hai

  • @sanjayvermaverma8858
    @sanjayvermaverma8858 4 месяца назад

    Fer tu thapad magenta,,, sikh victims card khel reha,,,pagg da bahana bna reha

  • @sanjayvermaverma8858
    @sanjayvermaverma8858 4 месяца назад

    Pagg utri dikh rahi a kise nu,,, kudi punjabi bol rhi a,, up di hai eh keh ke chpeda nhi mar skde, ja ta free di rajneeti band kro ja benefit lan valeya di respect kiti jay,,,, vaise sarkar free savava dendi ta hai pr jina jariye dendi hai oho banda apne aap nu hi Malik samjhan lg janda, jive sarkari rasan dipu holder, apni man marzi krde a, bejti krde a free rashan lan valeya di, conductor te,,aayushman card nal hospitals ch vade level te dhandali ch rhi a, bill pure bande a te marij to medicine te opreation da samaan bahro mangvaya janda je yakin nhi ta PGI chandigarh ja ke dekh lo,,kis trah govt nu chunna la rhe hai,,,jo sevava govt loka lyi chlandi a us da labh eh ghotalebaaz ohna ta pahunchan hi dende,,,

  • @sahib9037
    @sahib9037 4 месяца назад

    Pakka majbana ne saliya
    Bhagwant Maan Saab
    Free Safar kar ke connecter de Jaan puti Tang te yaar tu