Patiala News | ਭਾਈ ਨੂੰ ਇਨਸਾਫ਼ ਦਿਓ ਨਹੀਂ ਤਾਂ, ਮੈਂ ਵੀ ਖਾ ਲਊਂਗੀ ਜ਼ਹਿਰ |

Поделиться
HTML-код
  • Опубликовано: 5 окт 2024
  • ਸਮਾਣਾ ਦੇ ਪਿੰਡ ਸ਼ਾਹਪੁਰ ਚ ਕੁਝ ਦਿਨ ਪਹਿਲਾਂ ਜਦੋਂ ਇਕ ਕਿਸਾਨ ਖੇਤ ਚ ਆਪਣਾ ਟਰੈਕਟਰ ਲੈ ਕੇ ਗਿਆ ਤਾਂ ਉਸ ਕਾਰਨ ਪਾਣੀ ਦੀ ਪਾਈਪ ਟੁੱਟ ਗਈ ਪਰ ਫਿਰ ਵੀ ਜਦੋਂ ਉਕਤ ਵਿਅਕਤੀ ਨੇ ਨਵੀਂ ਪਾਈਪ ਲੈ ਕੇ ਪਾ ਦਿੱਤੀ ਤੇ ਝਗੜਾ ਵੱਧ ਗਿਆ ਜਿਸ ਵਿਚ 2 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ, ਜਿਨ੍ਹਾਂ ਵਿਚ ਬੀਤੇ ਦਿਨ ਇਕ ਵਿਅਕਤੀ ਹਰਜਿੰਦਰ ਸਿੰਘ ਨੰਬਰਦਾਰ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਪੁਲਿਸ ਨੇ ਪਹਿਲਾਂ ਧਾਰਾ 307 ਤਹਿਤ 7 ਵਿਅਕਤੀਆ ਖਿਲਾਫ ਮਾਮਲਾ ਦਰਜ ਕੀਤਾ ਸੀ।
    #patiala #local18 #punjablatestnews #latestnews #todaynews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 11

  • @aashmsidhu7217
    @aashmsidhu7217 Год назад +15

    ਪੁਲੀਸ ਵਾਲੇ ਵੀਰਾ ਨੂੰ ਬੇਨਤੀ ਹੈ ਵੀਰੋ ਸਹੀ ਗੱਲ ਨੂੰ ਸਹੀ ਕਿਹਾ ਕਰੋ ਤੁਸੀ ਕਿਉ ਲੋਕਾ ਦੇ ਬੱਚਿਆ ਦੀਆ ਬਦਸੀਸਾ ਲੈਦੇ ਹੋ

  • @deepasinghhardeepsingh3932
    @deepasinghhardeepsingh3932 Год назад +10

    ਏਸ ਕਿਸਾਨ ਦੀ ਮੌਤ ਦਾ ਇੰਨਸਾਫ ਦੇਵੇ ਪੰਜਾਬ ਸਰਕਾਰ

  • @maninderkaur5484
    @maninderkaur5484 Год назад +4

    ਐਹੋ ਜਿਹੇ ਲੋਕਾਂ ਨੂੰ ਪਿੰਡ ਵਿਚ ਕੋਈ ਵੀ ਨਾ ਬਲਾਵੋ ਪੰਚਾਇਤ ਨੂੰ ਉਨ੍ਹਾਂ ਦਾ ਪਿੰਡ ਵਿਚ ਬਾਈਕਾਟ ਕਰਨਾ ਚਾਹੀਦਾ ਹੈ ਨਾਲੇ ਪੁਲੀਸ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਪਰਿਵਾਰ ਨੂੰ ਪੂਰਾ ਇਨਸਾਫ ਦਿਉ ਜੀ 🙏🏼🙏🏼

  • @gurmeetkaur-ox1nl
    @gurmeetkaur-ox1nl Год назад +3

    Waheguru ji 🙏

  • @sikandersingh7611
    @sikandersingh7611 3 месяца назад

    ਪੁਲਿਸ਼ ਵਿੱਚ ਇਮਾਨਦਾਰ ਅਫਸ਼ਰ ਘੱਟ ਨੇ ਵਿਕਾਊ ਮਹਿਕਮਾ ਵੱਧ ਹੈ ਇਸੇ ਕਰਕੇ ਇੱਥੇ ਇੰਨਸਾਫ ਬਹੁਤ ਘੱਟ ਮਿਲਦਾ ਹੈ

  • @parveensehgal7955
    @parveensehgal7955 Год назад +2

    Very Sad
    Insaf Milna Chaheda Hae
    Kissan Ekta Jindabad

  • @mahemasingh1423
    @mahemasingh1423 Год назад +1

    WAheguru ji kirpa kro ji

  • @amarjitrana-wk5tl
    @amarjitrana-wk5tl 3 месяца назад

    lambardar kajjar nu rest kro.police ne kush nhi karna.eh aap hi koi faisla karna pavegs

  • @arjitsingh976
    @arjitsingh976 3 месяца назад

    Police Wale daru de bhuke loka de Ghar ujad dende aa