ਆ ਟੀਮ 7 ਹਜਾਰ ਤੋਂ ਜਿਆਦਾ ਬੇਜ਼ੁਬਾਨ ਜਾਨਵਰਾਂ ਨੂੰ ਕਰ ਚੁੱਕੇ ਆ ਰਿਸਕਿਉ,, ਕਿਵੇਂ ਕਰਦੀ ਹੈ ਬਤਖ਼ ਬਿਮਾਰ ਬਤਖ਼ ਦਾ ਇਲਾਜ

Поделиться
HTML-код
  • Опубликовано: 2 окт 2024
  • #sukhjinder_lopon

Комментарии • 872

  • @sukhvirsingh453
    @sukhvirsingh453 2 года назад +10

    ਬਹੁਤ ਵੱਡੀ ਸ਼ੇਵਾ ਕਰਦੇ ਆ ਵੀਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ 🙏🙏🙏

  • @ravinderchari200
    @ravinderchari200 2 года назад +6

    ਵੀਰ ਜੀ ਰੂਹ ਖੁਸ਼ ਹੋ ਗਈ ਵੀਡੀਓ ਦੇਖ ਕੇ ਸਲੂਟ ਏ ਮੇਰੇ ਵੀਰਾ ਨੂੰ ਜਿਹੜੇ ਵੀਰ ਇਹਨਾਂ ਦੀ ਸੇਵਾ ਕਰਦੇ ਹਨ

  • @GurdeepSingh-pl7os
    @GurdeepSingh-pl7os 2 года назад +7

    ਚੰਗੀ ਸੋਚ ਨੂੰ ਸਲਾਮ ਵਾਹਿਗੁਰੂ ਜੀ ਆਪ ਨੂੰ ਬਲ ਬਖਸ਼ਣ ਹਮੇਸ਼ਾ ਖੁਸ਼ ਰੱਖਣ ਵਾਹਿਗੁਰੂ ਜੀ 🙏

  • @oldpanjabpoultryandnatural4052
    @oldpanjabpoultryandnatural4052 2 года назад +74

    ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹੇ ਪਾਈਏ ਮਾਨ ਸੁੰਦਰ ਫੁਰਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

    • @animalsbirdswelfare
      @animalsbirdswelfare 2 года назад +2

      ❤️

    • @animalsbirdswelfare
      @animalsbirdswelfare 2 года назад

      ❤️

    • @GurmeetSingh-vq9pj
      @GurmeetSingh-vq9pj 2 года назад

      ਪਹਿਲਾਂ ਕੁਮੈਟ ਵਿੱਚ ਕਹਿੰਦਾ ਸੀ ਗੁਰਦੁਆਰੇ ਜਾਣ ਦੀ ਲੋੜ ਨਹੀਂ

    • @Balvindersingh-yl7gw
      @Balvindersingh-yl7gw 4 месяца назад

      ਬਾਣੀ ਨੂੰ ਗਲਤ ਨਾ ਲਿਖਿਆ ਕਰੋ।

  • @jagroopgillgill443
    @jagroopgillgill443 2 года назад +32

    ਬਹੁਤ ਵਧੀਆ ਬਹੁਤ ਵੱਡੀ ਸੇਵਾ

  • @_Kitaab_
    @_Kitaab_ 2 года назад +3

    ਬਾਈ ਦਿਲ ਖੁਸ਼ ਹੋ ਗਿਆ ਆ ਵੀਡੀਓ ਹੁਣ ਤਕ ਦੀ ਸਭ ਤੋਂ ਬੈਸਟ ਵੀਡੀਓ ਬਹੁਤ ਧੰਨਵਾਦ ਬਾਈ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ

  • @DarshanSingh-nr1uw
    @DarshanSingh-nr1uw 2 года назад

    ਬੇਟਾ ਜੀ ਬਹੁਤ ਵਧੀਅਾ ਸੇਵਾ ਸਲੂਟ ਹੈ ੳਨਾਂ ਨੂੰ ਕੀ ਕਹੀੲੇ ਜੋ ਬਛਿਅਾਂ ; ਗਾਵਾਂ ਨੂੰ ਸੜਕਾਂ ਤੇ ਛਁਡ ਜਾਦੇ ਹਨ ਜਨਮ

  • @jaspreet3028
    @jaspreet3028 2 года назад +78

    ਬੇਜੁਬਾਨਾਂ ਦੀ ਸੇਵਾ ਕਰਨੀ ਸਭ ਤੋ ਵੱਡੀ ਸੇਵਾ ਜਿਉਂਦੇ ਵਸਦੇ ਰੱਖੇ ਵਾਹਿਗੁਰੂ ਜੀ ਤੁਹਾਨੂੰ ਵੀਰੋ ❤️❤️❤️❤️🙏🙏

  • @avtargrewal3723
    @avtargrewal3723 2 года назад

    ਬਹੁਤ ਵਧੀਆ ਲੱਗਿਆ ਜੋ ਬਾਹਰੋਂ ਬਿਮਾਰ ਜਾਨਵਰ ਲਿਆ ਕੇ ਉਨਾਂ ਦਾ ਇਲਾਜ ਕਰਦੇਂ ਹੋਬਾਈ ਧੰਨਬਾਦ ਵਧੀਆ ਉਪਰਾਲਾ ਜੋ ਤੁਸੀਂ ਜਾਨਵਰਾਂ ਜਿਉਣਾ ਲਈ ਸੇਵਾ ਕਰਦੇ ਹੋਏ ਸੁਖਜਿੰਦਰ ਬਾਈ ਵੀਡੀਓ ਬਣਾਉਣ ਲਈ ਧੰਨਬਾਦ

  • @sukhdeepsingh-ku3fc
    @sukhdeepsingh-ku3fc 2 года назад +4

    ਰੂਹ ਖੁਸ਼ ਹੋ ਗਈ ਦੇਖ ਕੇ 🙏🙏🙏

  • @_Kitaab_
    @_Kitaab_ 2 года назад +1

    ਬਾਈ ਦਿਲ ਖੁਸ਼ ਹੋ ਗਿਆ ਆ ਵੀਡੀਓ ਹੁਣ ਤਕ ਦੀ ਸਭ ਤੋਂ ਬੈਸਟ ਵੀਡੀਓ ਬਹੁਤ ਧੰਨਵਾਦ ਬਾਈ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ

  • @ShaminasDIY
    @ShaminasDIY Год назад +1

    ਤੁਸੀਂ ਸਾਰੇ ਬਹੁਤ ਹੀ ਪੁਨੰ ਦਾ ਕੰਮ ਕਰ ਰਹੇ ਹੋ। ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ❤

  • @NareshKumar-bc8xw
    @NareshKumar-bc8xw 2 года назад +1

    ਬਹੁਤ ਵਧੀਆ ਸੇਵਾ ਕਰ ਰਹੇ ਹੋ ਤੁਸੀ ਵੀਰ ਜੀ, ਵਾਹਿਗੁਰੂ ਮੇਹਰ ਕਰਨ ਆਪ ਸਭ ਮੈਂਬਰ ਸਾਹਿਬਾਨ ਤੇ💐🤝🏼✌🏼🙋‍♂️

  • @rangitsingh7698
    @rangitsingh7698 2 года назад

    ਸਲੁਟ ਅ ਜਸਪਾਲ ਵੀਰ ਤੁਹਾਨੂੰ ਤੇ ਤੁਹਾਡੀ ਸੇਵਾ ਨੂੰ

  • @sheetalsingh3875
    @sheetalsingh3875 2 года назад

    ਵੀਰ ਜੀ ਤੁਹਾਡੀ ਬਹੁਤ ਵੱਡੀ ਸੈਵਾ, ਯੁੱਗ ਯੁੱਗ ਜੀਓ ਵੀਰ,

  • @sidhumooseWala-tj1cq
    @sidhumooseWala-tj1cq 2 года назад +3

    Waheguru ji meher kro es
    Veer try bohat badi sewa animals sewa good job 👌👌👌🙏❤️👌🙏❤️❤️🙏🏼🙏🙏🙏🙏

  • @pawansharma4136
    @pawansharma4136 2 года назад +1

    दुनिया में अच्छे लोगो की आज भी कोई कमी नहीं है।
    हम अक्सर समाज में मतलबी, पापी लोगो को देख कर अक्सर सारी दुनिया को गलत समझ लेते है। लेकिन इन भाईयो का जानवरो के लिए प्यार देख कर अच्छा लगा।

  • @goldyathwal9341
    @goldyathwal9341 2 года назад +1

    ਜਿਉਂਦਾ ਰਹਿ ਵੀਰ ਬਹੁਤ ਵਧੀਆ ਕੰਮ ਕਰ ਰਹੇ ਉਹ ਤੁਸੀਂ ਸਭ ਤੋਂ ਵੱਡਾ ਪੁੰਨ ਕਰ ਰਹੇ ਉਹ

  • @theredleo4936
    @theredleo4936 2 года назад +1

    I Love ♥️ Animals 🐺🐯🐇🐥
    ਕਈ ਬੰਦੇ ਜਾਨਵਰ ਰੱਖ ਤਾਂ ਲੈਂਦੇ ਹਨ ਜਿਵੇਂ ਕੋਈ ਕੁੱਤਾ ਰੱਖ ਲਿਆ ਉੰਨਾ ਨੂੰ ਸਿਰਫ਼ ਸ਼ੌਂਕ ਹੁੰਦਾ ਪਰ ਸਾਂਭ ਸੰਭਾਲ ਨਹੀਂ ਕਰਦੇ, ਸਾਨੂੰ ਇੰਨਾ ਬੇ-ਜ਼ੁਬਾਨ ਜਾਨਵਰਾਂ ਦੀ ਸੇਵਾ ਕਰਨੀ ਚਾਹੀਦੀ ਹੈ ਜੀ

  • @jasme_et307
    @jasme_et307 2 года назад

    ਬਾਈ ਦੀ ਸੋਚ ਬਹੁਤ ਬੱਧੀਆਂ ਧੰਨਵਾਦ ਜੀ ਕੁਝ ਤਾ ਖਾਨੇ ਪਿਆ

  • @oldpanjabpoultryandnatural4052
    @oldpanjabpoultryandnatural4052 2 года назад +177

    ਇਹੋ ਜਿਹੀ ਸੋਚ ਸਾਰਿਆਂ ਦੀ ਹੋਵੇ ਜਾਵੇ ਤਾਂ ਗੁਰੂਦੁਆਰਿਆਂ ਮੰਦਰਾ ਮਸੀਤਾਂ ਚਰਚਾ ਵਿੱਚ ਜਾਣ ਦੀ ਲੋੜ ਨਹੀਂ ਕਿਉਂਕਿ ਰੱਬ ਕੁਦਰਤ ਵਿੱਚ ਹੀ ਵਸਦਾ ਹੈ ਰੂਹ ਖੁਸ਼ ਹੋ ਗਈ ਧੰਨਵਾਦ

    • @animalsbirdswelfare
      @animalsbirdswelfare 2 года назад +1

      ❤️

    • @animalsbirdswelfare
      @animalsbirdswelfare 2 года назад +2

      ❤️

    • @uansali4500
      @uansali4500 2 года назад

      ❤️

    • @HarpreetSingh-jq5tk
      @HarpreetSingh-jq5tk 2 года назад +7

      Bakia da pta nhi But seva karke oh sirf iko angh hai jivan da .. naam bani v jarruri hai .. ave video dekh k kush v bolan tu gurej karo. Baki Khalsa Aid v dekh lo

    • @punjabihighwayvlogs4899
      @punjabihighwayvlogs4899 2 года назад +2

      ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ 🙏🙏🙏🙏

  • @royalfarmer969
    @royalfarmer969 2 года назад +1

    ਆ ਤਾ ਸਿਰਾ ਲਾਇਆ ਪਿਆ ਬਾਈ ਨੇ ❣️

  • @singhjeet2213
    @singhjeet2213 2 года назад +22

    ਬਾਈ ਜੀ ਦਿਲ ਖੁੱਸ ਹੋ ਗਿਆ ਸਵੇਰੇ ਸਵੇਰੇ ਵੀਡਿਓ ਵੇਖ ਕੇ 🙏🙏🙏❤️

  • @amandeepsingh2349
    @amandeepsingh2349 2 года назад

    Wah ji wah insanyiat ajj vi zinda hai ....salute hai veer ji tuhanu..

  • @mjsg8476
    @mjsg8476 2 года назад +13

    Really great selfless service these people are doing to these birds and animals.

  • @ale-cj6ls
    @ale-cj6ls 2 года назад

    ਵਾਹ ਜੀ ਵਾਹ ਬਾਈ ਕੋਈ ਲਫ਼ਜ਼ ਨਹੀਂ ਤੁਹਾਡਾ ਧੰਨਵਾਦ ਕਰਨ ਲਈ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ

  • @MandeepKaur-cc6kx
    @MandeepKaur-cc6kx 2 года назад +1

    Thank you so much for sharing this video! #sukjinder_lopon 🙏🙏I will definitely come visit this shelter when I come to India and do whatever I can

  • @manpreetsingh2884
    @manpreetsingh2884 2 года назад +22

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @KulwinderSingh-hr7lf
    @KulwinderSingh-hr7lf 2 года назад +3

    Bht wadea lagea veer,video dekh k god bless you veer sarean nu

  • @Jasvir-Singh8360
    @Jasvir-Singh8360 2 года назад

    ਖੁਸ਼ਨੁਮਾ ਸਕੂਨ ਭਰੀ ਜਿੰਦਗੀ ਜਿਉਣ ਦੀ ਸਾਰਥਿਕਤਾ ਲਈ ਲਾਹੇਵੰਦ ਵੀਡੀਓ।

  • @animalsbirdswelfare
    @animalsbirdswelfare 2 года назад +45

    DILO RESPECT VEERE TUSI SADI SEWA NU LOKA TAK PAHUCHAYA 🥰🙏

    • @HappySingh-bs5hd
      @HappySingh-bs5hd 2 года назад +2

      Bohat vadia kamm karde o veer tusi. God bless uu veer

    • @gurinder1188
      @gurinder1188 2 года назад

      Ajj meri kutte piche ladai hoyi meri pind de munde ne kutte di latt teh pta ni maareya bahut roya kutta 6 months ae mnu samjh ni aunda kive help kra animals and birds di

    • @randhawabrothers4458
      @randhawabrothers4458 2 года назад +2

      ਸਤਿ ਸ੍ਰੀ ਅਕਾਲ ਵੀਰੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਪਰਮਾਤਮਾ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿਚ ਰੱਖੇ
      ਰੰਧਾਵਾ ਜਲੰਧਰ ਤੋਂ

    • @pargatdandiwal6472
      @pargatdandiwal6472 2 года назад +1

      ♥️♥️

    • @y.sgameingchhanal654
      @y.sgameingchhanal654 2 года назад

      God bless you ❣️👍👍
      ❤️ Great going all team 👍👍........

  • @gindagill4028
    @gindagill4028 2 года назад +5

    Salut aaa 22 Hora nu koi shabad he nhi boln lye Bs waheguru ji sda chardi klaa ch rakhe 22 nu sare teem nu 👍👍👍👍🙏🙏🙏🙏🙏🙏🙏🙏🙏🙏🙏

  • @manpriit.0780
    @manpriit.0780 2 года назад +11

    Grand salute too all team members waheguru chardii klaa te trikyaa bakshe 🌺🌺

  • @GurpreetSingh-qd7eb
    @GurpreetSingh-qd7eb 2 года назад +1

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ

  • @bw8dm
    @bw8dm 2 года назад +19

    ਬਹੁਤ ਹੀ ਵਧੀਆ ਵੀਡੀਓ, ਰੂਹ ਖੁਸ਼ ਹੋ ਗਈ ਦੇਖਕੇ, ਬਾਈ ਪਿਆਰ ਅਤੇ ਦਇਆ ਦੀ ਭਾਵਨਾ ਨਾਲ ਭਰਪੂਰ ਹੈ।

  • @gurjantsinghlehri7807
    @gurjantsinghlehri7807 2 года назад

    Veer ne ena bejubana nu nvi zindgi diti .wmk.🙏🙏🙏

  • @sukhisandhu1500
    @sukhisandhu1500 2 года назад +6

    great veere salute a veera nu 🙏🏻😊waheguru kirpa rakhn Veere hora te 🙏🏻

  • @dawindersingh4126
    @dawindersingh4126 2 года назад +2

    Sukhjinder veere bahaut vadia Video lagi bai ji,.Mundae bahaut vadia kam kr Rahe Neh, Waheguru Ji chardi kala ch Rakhan ehna veeran Nu .

  • @lonelymodhgill9535
    @lonelymodhgill9535 2 года назад +19

    ਧਰਮ ਨਾਲ ਸੁਖਜਿੰਦਰ ਭਾਜੀ ਅਜ ਤਾਂ ਦਿਲ ਕੀਲ ਕੇ ਹੀ ਰੱਖਤਾ ਵੀਰਾ. ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਬਨਾ ਨੂੰ ਜੀ
    🙏🙏🙏

    • @mehmoodaslam9514
      @mehmoodaslam9514 2 года назад +1

      Good job bai ji ,God bless you all,I salute you all thanks

    • @neelam3424
      @neelam3424 2 года назад

      जी वाहिगुरू जी 🙏
      मैं नीलम आहूजा ग्वालियर मध्यप्रदेश से
      एक बार मेरे पड़ोस में एक कुछ ही दिनों का कुत्ते का बच्चा आगे के पैरों के बाद पूरा ही किसी ऐक्सिडेंट में डेमेज हो गया था, मैंने देखा तो उसे अलसी और देशी गाय के दूध से बना हुआ पनीर गुड़ इलाइची पाउडर कालीमिर्च मिलाकर शैक बनाकर पिलाया था बच्चा भूखा था और बहुत ही ज्यादा तकलीफ़ में भी था उसने भूख के कारण अलसी व पनीर का शैक पी लिया तब दिन में दो चार बार दूध पिलाने से करीब करीब सात आठ दिन में वह बच्चा घिसटकर चलने लायक हो गया, करीब 15 दिन बाद पूरी तरह से ठीक हो कर चारों पैरों पर चलने लगा मुझे देखते ही पैरों में लिपट जाता था, जिस दिन मैंने महसूस किया कि आज़ तो लगभग लगभग बिल्कुल 100% ठीक हो गया है उसके दूसरे ही दिन वह बच्चा मुझे दिखाई नहीं दिया तो मैंने पडोसीयों से पूछा कि बच्चा कहां गया तो पता चला कि वो किसी गाड़ी के नीचे आकर कुचल गया था मुझे बहुत ही ज्यादा तकलीफ़ हुई, 😭 बाकी अगर आप उचित समझें तो किसी भी घायल जीव को अगर अलसी व पनीर से बना हुआ शैक बनाकर दें कृपया 🙏 तो बहुत ही ज्यादा जल्द बीमारी से बचाव होगा, डॉ युवाना वुडविग ने अलसी व पनीर के शैक से हरतरह के कैंसर ठीक किए थे, मैं शरीर रूपी गाड़ी की ऑइलिंग सर्विसिंग क्लीनिंग डिटॉक्सिंग करवाकर सिरदर्द से लेकर कैंसर तक ठीक करती हूं, एक दिन में साढ़े चार किलो वजन कम, 12 दिन में ब्लड कैंसर और 20 साल पुरानी शुगर ठीक, 14 दिन में 100% फैल किडनीयां ठीक, एक मिनट में दो मरीज कौमा से बाहर, जन्मजात बीमारियों में भी आराम, नर्वस सिस्टम फैल ठीक, आदि आदि बहुत कुछ, बशर्ते खान-पान रहन-सहन जीवन शैली सुधारते हैं तो 👍 मेरा नंबर 9329676616 कोई सहयोग के लिए ही फोन कर सकते हैं, बाकी मैं भी बुजुर्ग महिला हूं, टाइम खराब ना हो इसका ध्यान रखें 🙏, नीलम रसोपचार केन्द्र ग्वालियर मध्यप्रदेश

  • @kuljinderpandit07
    @kuljinderpandit07 2 года назад +1

    Bohat he vadia soach te work veer da 🙏

  • @bazzsidhu2606
    @bazzsidhu2606 2 года назад

    Bai bahut hi vadya kum kar rahe ho thank you🙏🌹❤❤❤❤❤🌹

  • @gurbaniTv31
    @gurbaniTv31 2 года назад

    Bahut vadiya upprala hai veer da❤️❤️❤️❤️❤️❤️❤️💕💕💕💕💕💕💕💕💕💕💕👏👏👏👏👏👏👏

  • @talwindersingh4332
    @talwindersingh4332 2 года назад

    ਵਾਕਿਆ ਸਾਰੀਆਂ ਗਲਾਂ ਸੱਚੀਆਂ।ਜਾਨਵਰ ਨੂੰ ਖਾਲੀ/ਭਰੀ ਜੇਬ ਨਾਲ ਕੋਈ ਤੇਹ ਨਹੀਂ।ਪਰ ਜਾਨਵਰਾਂ ਦੀ ਨਿਰਛਲ ਛੋਹ ਬੰਦੇ ਨੂੰ ਅਮੀਰ ਬਣਾਉਦੀ ਏ

  • @GurpreetSingh-ix3rp
    @GurpreetSingh-ix3rp 2 года назад

    ਧੰਨਵਾਦ ਵੀਰ ਜੀ ਕੁਦਰਤ ਨੂੰ ਸਾਂਭਣ ਲਈ

  • @romy6649
    @romy6649 2 года назад

    Jinne v vdos vekhi sbb to vdiya gll baat nice bro..Cary on Dil khush ho gya

  • @harmeetsingh4873
    @harmeetsingh4873 2 года назад +2

    Waheguru ji thuanu hamesha chardikla ch rakhae ji🙏🙏

  • @jass4375
    @jass4375 2 года назад +8

    rip legend mn nu ਬਹੁਤ ਪ੍ਰਭਾਵਿਤ ਕਰ ਗਿਆ ।ਬੇ ਮਿਸਾਲ ਸਾਰੀ ਮਿਹਨਤ ਵੇਖ ਕੇ ਸਲੂਟ ਕਰਨ ਨੂੰ ਜੀ ਕਰਦਾ ਕਬੂਲ ਕਰ ਲੈਣਾ ਜੀ🙏🙏🙏

  • @satvirsangha1150
    @satvirsangha1150 2 года назад

    Asli seva ehi aa veer ji . I have no words

  • @mandeepbrar2563
    @mandeepbrar2563 2 года назад +2

    Good work Bai, animal care

  • @paramjitvirk1788
    @paramjitvirk1788 2 года назад

    Waheguru mehar kre veer ji bhot vadia sewa .....

  • @sonyjassal8198
    @sonyjassal8198 2 года назад +1

    Bahut wadiya kam aaaa bro

  • @ਜਗਤਾਰਸਰਕਾਰੀਆ
    @ਜਗਤਾਰਸਰਕਾਰੀਆ 2 года назад +35

    ਬੇਨਤੀ ਆ ਸਾਰੇ ਵੀਡੀਓ ਦੇਖਣ ਵਾਲਿਆਂ ਨੂੰ ਕੇ ਕੱਲੀ ਵੀਡੀਓ ਵੇਖ ਕੇ ਨਾ ਛੱਡ ਦਿਓ।ਬਾਈ ਸਾਰੇ ਸਿੱਖਿਆ ਜਰੂਰ ਲਿਓ।ਆਪਣਾ ਫ਼ਰਜ਼ ਆ ਸਾਰਿਆ ਦਾ ਆਪਾ ਰਲ ਕੇ ਏਨਾ ਬੇਜੁਬਾਨਾਂ ਦੀ ਜਾਨ ਬਚਾਈਏ ਏਨਾ ਦਾ ਦਰਦ ਵੀ ਆਪਣੇ ਵਰਗਾ ਏਨਾ ਚ ਵੀ ਜਾਨ ਵੱਸਦੀ ਆ।

  • @shindadhillon3630
    @shindadhillon3630 2 года назад +3

    ਵਾਹਿਗੁਰੂ ਜੀ ਮੇਹਰ ਰੱਖੀ 🙏🙏

  • @sandeepdhillon6719
    @sandeepdhillon6719 2 года назад

    ਬਹੁਤ ਵਧੀਆ ਜੀ

  • @palsaab5145
    @palsaab5145 2 года назад

    Dhanvad sukhjinder veere thode rahee pta lga k sade srse ch vi aeda di chiz hegi aa main jaya kruga main sochda hunda si..hunn jauga te metho jinna hoya ovi kruga..dhanvad

  • @jssandhusandhu8504
    @jssandhusandhu8504 Год назад +1

    Number 1 work 👍

  • @rajwinderhundal8271
    @rajwinderhundal8271 2 года назад

    ਸਲੂਟ ਆ ਵੀਰੇ ਤੈਨੂੰ 🙏🙏

  • @jageesingh4572
    @jageesingh4572 2 года назад +66

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੇ ਮੇਹਰ ਰੱਖੇ, ਵੀਰ ਤੇਰੇ ਤੇ ❤🙏🙏🙏🙏🙏

  • @deepmalhiludhiana6052
    @deepmalhiludhiana6052 2 года назад +14

    ਸਤਿ ਸ਼੍ਰੀ ਅਕਾਲ ਜੀ...🙏🙏🙏

  • @rajvindersingh3146
    @rajvindersingh3146 2 года назад +14

    ਬਹੁਤ ਵਧੀਆ ਬਾਈ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ

  • @dharmindersinghrairai7089
    @dharmindersinghrairai7089 2 года назад

    God blees u ਬਾਈ

  • @jugrajsingh5422
    @jugrajsingh5422 2 года назад +2

    ਵਾਹਿਗੁਰੂ ਜੀ🌹🌹 🙏🙏

  • @kuldeepkumar-zy3cl
    @kuldeepkumar-zy3cl 2 года назад

    Waheguru chaddekla bakshan eho jahe doctor nu 🙏😭

  • @jaswindersingh6410
    @jaswindersingh6410 2 года назад

    Iho jihe change karma wale bande hi agli jindagi ch ameer,badshah,vdde star banke dunia te aunde hn.sbh karman di khed hai,jinni sewa kr lvange ona sukh paa lvange.

  • @monikaop7950
    @monikaop7950 2 года назад +2

    Salute a bai di sewa nu🙏🙏🙏❤

  • @gurkirpalsingh2974
    @gurkirpalsingh2974 11 месяцев назад

    Very Very Very Very nice veer g God bless you 🙏 ❤❤❤❤❤❤

  • @jaloursingh3758
    @jaloursingh3758 2 года назад

    Good work bai ji
    Waheguru ji miher kran ji

  • @husansekhon1992
    @husansekhon1992 2 года назад +1

    Vr g bhot vdia gl a g.
    Je ik benti kryie ta aha video de jine paise bn n ge youtube vlo is sansta valeya nu donate kr deo g. Bki viewers nu v donate krne chahide ne g

  • @jacobbhatti8975
    @jacobbhatti8975 2 года назад

    Well done bro bahut vadiya jinde raho

  • @m.m.4creator
    @m.m.4creator 2 года назад +8

    ਜੀਊਂਦੇ ਰਾਹੋਂ ਵੀਰ ਜੀ ਤੁਹਾਡੀ ਉਮੜ ਲੰਬੀ ਹੋ ਤੇ ਤੁਸੀ ਹਮੇਸ਼ਾ ਖ਼ੁਸ ਤੇ ਤੰਦਰੁਸਤ ਜੀ

    • @garrysingh18777
      @garrysingh18777 Год назад

      Rare te rade de grari adddi a bai tere v 🤣🤣😂🤣 veer mind na kreo majak karea
      ( Umer nu umed likhea )

  • @jpsamra6308
    @jpsamra6308 2 года назад

    Rabb razi rakhe thuanu waheguru ang sang rehe satgur mehar kare eho jehe bandia te

  • @GurmeetSingh-sl9tl
    @GurmeetSingh-sl9tl 2 года назад +3

    Good video veer ji

  • @dayasingh3989
    @dayasingh3989 2 года назад

    Bahut badhiya very good

  • @sukhwantgill297
    @sukhwantgill297 2 года назад +1

    Waheguru mehr krn

  • @sarbjeetsinghkotkapuracity7206
    @sarbjeetsinghkotkapuracity7206 2 года назад +3

    ਵਾਹਿਗੁਰੂ ਜੀ ਬਹੁਤ ਬਹੁਤ ਹੀ ਖੂਬਸੂਰਤ ਕੰਮ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏🙏🙏🙏❤️🙏🙏🙏🙏🙏❤️🙏🙏❤️

  • @mackmack1388
    @mackmack1388 2 года назад

    Salute bhai ji sab ji

  • @bhupindermandouria9287
    @bhupindermandouria9287 2 года назад

    Salaam. A. Vira ❤️love 💕 you too yaar

  • @kuldeepkumar-zy3cl
    @kuldeepkumar-zy3cl 2 года назад

    Eho jahe sewadaran nu waheguru chaddekla bakshan 👏 ♥

  • @mcjag8265
    @mcjag8265 4 месяца назад

    Jeonda reh veera❤

  • @Savengerofficial5966
    @Savengerofficial5966 2 года назад

    Bohat Sohni video

  • @GurcharanSingh-vp7wi
    @GurcharanSingh-vp7wi 2 года назад +1

    Waheguru ji mahar Kari Sara ta

  • @sariesinghsingh3369
    @sariesinghsingh3369 2 года назад

    ਸੁਖਵਿੰਦਰ ਵੀਰ ਮੈਨੂ ਇਸ ਵੀਰ ਦਾ ਫੋਨ ਨੰਬਰ ਜਰੂਰ ਮੇਸਜ ਕਰਨਾ ਮੈ ਇਸ ਵੀਰੇ ਦੀ ਮੱਦਤ ਕਰਨੀ ਚਾਹੀਦੀ ਹੈ ਬਾਕੀ ਅਸੀ ਇਸ ਰੱਬ ਵਰਗੇ ਬੰਦੇ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਭਰਾ ਨੂੰ ਮੇਰੀ ਵੀ ਉਮਰ ਲੱਗ ਜਾਵੇ ਵਾਹਿਗੁਰੂ ਜੀ ਹਮੇਸ਼ਾਂ ਇਸ ਭਰਾ ਤੇ ਮੇਹਰ ਭਰੀਆਂ ਹੱਥ ਰੱਖੇ ਇਸ ਵੀਰ ਦੀ ਸੋਚ ਨੂੰ ਸਲਾਮ ਆ ਅਸੀ ਕਮਾਈ ਦਾ ਦੱਸਮਾ ਹਿੱਸਾ ਇਸ ਵੀਰ ਜੀ ਦੀ ਸੋਚ ਨੂੰ ਇਸ ਵੀਰ ਦੀ ਮੇਹਣਤ ਨੂੰ ਸਮਰਪਿਤ ਕਰਨਾ ਚਾਹੀਦਾ ਹੈ ਪ੍ਰਮਾਤਮਾ ਮੇਰੀ ਵੀ ਉਮਰ ਇਸ ਚੰਗੇ ਅਨਸਾਨ ਨੂੰ ਲੱਵੇ ਇਸ ਵੀਰ ਦਾ ਤੇ ਲੋਪੋਂ ਵਾਲੇ ਸੁਖਵਿੰਦਰ ਰੱਬੀ ਰੂਪ ਦਾ ਤਹਿਤ ਦਿਲੋ ਬਹੁਤ ਬਹੁਤ ਧੰਨਵਾਦ ਕਰਦੇ ਵਾਹਿਗੁਰੂ ਹਮੇਸ਼ਾ ਤੂਹਾਡੇ ਅੰਗ ਸੰਗ ਸਹਾਈ ਹੋਵੇ ਵਾਹਿਗੁਰੂ ਵਾਹਿਗੁਰੂ ਜੀ

  • @rinkukainth8560
    @rinkukainth8560 2 года назад

    Bhut badya video bai g ah veer dya gala bhut badya te syanya lagya sachi bhut badya lagya very very nice video g 🙏🙏🙏❤️🙏❤️❤️❤️

  • @jobanrajoke6966
    @jobanrajoke6966 2 года назад

    Waheguru tuhadi mehr kare vr g

  • @kiranjeetsinghpandher622
    @kiranjeetsinghpandher622 2 года назад

    ਸੱਚੀ ਰੂਹ ਖੁਸ਼ ਹੋ ਗਈ ਜਿਉਂਦਾ ਰਹਿ ਵਾਈ

  • @jaspalpaly8830
    @jaspalpaly8830 5 месяцев назад

    Thank you vary much animal is more faithful than human love you all see you I need your help I am jaspal inghs

  • @HarjinderSingh-jg5dw
    @HarjinderSingh-jg5dw 2 года назад +17

    Waheguru Mehar rakha

  • @somnath9781
    @somnath9781 2 года назад +1

    ਬਾਈਜੀਬੇਜੁਬਾਨਜਾਨਵਰਾਸੇਵਾਸੱਭਤੋਵੱਡੀਸੇਵਾਜੀ ਮੋਬਾਈਲ ਟਾਵਰ ਲਾਉਣ

  • @vijenderkumarvijenderkumar5853
    @vijenderkumarvijenderkumar5853 2 года назад +1

    Nice work

  • @kuldeepkumar-zy3cl
    @kuldeepkumar-zy3cl 2 года назад

    Shonki sardar dil da ameer veer aa 💖

  • @Dhaliwal.99-32_JP
    @Dhaliwal.99-32_JP 2 года назад +2

    Good work ji ❤️

  • @_A_S_uppal
    @_A_S_uppal 2 года назад +2

    VERY NICE VIDEO 👌 PROUD OF ALL TEAM GOD BLESS YOU 🙏🙏🙏🙏 GOOD JOB SUKHWINDER BRO 👌

  • @ishukashyap5105
    @ishukashyap5105 2 года назад

    Bhut vadia km krde ho

  • @satvindersingh3031
    @satvindersingh3031 2 года назад

    Great thought👍

  • @gurisidhu5263
    @gurisidhu5263 2 года назад +9

    Maharaj kirpa krn is veera te..🙏🙏🙏

  • @mintoorataul5630
    @mintoorataul5630 2 года назад

    Bhut vadiaa kam kar rahe ho veere keep ittt upp

  • @harmansingh4681
    @harmansingh4681 2 года назад +15

    ਬਹੁਤ ਵੱਧੀਅਾ ਸੋਚ ਅਾ veer ਤੇਰੀ

  • @YaarNakodarToh7412
    @YaarNakodarToh7412 Год назад

    Good work 👍 , love you from Nakodar paji ❤️❣️

  • @AmrikSingh-pe1my
    @AmrikSingh-pe1my 2 года назад

    Good beta keep it up

  • @ishwarallahgodwaheguruji.8387
    @ishwarallahgodwaheguruji.8387 2 года назад +3

    Wahe Guru Ji Sada Mehar rahe Aap Ji par or Aap Ji ki sachi soch te.🤗🙏