1250 ਨਸਲਾਂ ਦੇ ਜਾਨਵਰਾਂ ਵਾਲ਼ਾ ਛੱਤਬੀੜ:ਜਲ,ਥਲ,ਉੱਡਣ ਵਾਲ਼ੇ ਸਾਰੇ ਜਾਨਵਰ|Harbhej Sidhu|Chattbir zoo|Animals|

Поделиться
HTML-код
  • Опубликовано: 14 июн 2022
  • #harbhejsidhu #chattbir #lion #tiger #animals #wildlife #crocodile
  • РазвлеченияРазвлечения

Комментарии • 510

  • @sonuchauhan2358
    @sonuchauhan2358 2 года назад +117

    ਹਰਭੇਜ ਬਾਈ ਜੀ ਕੁਮੈਂਟਰੀ ਬਹੁਤ ਘੈਂਟ ਤੁਹਾਡੀ, ਬਿਲਕੁਲ ਸਾਫ਼ ਸੁਥਰੀ ਆਪਣੀ ਸਭ ਦੀ ਮਿੱਠੀ ਪਿਆਰੀ ਪੇਂਡੂ ਜੁਬਾਨ 👌👌

  • @sarabjeetkaur-rd8kd
    @sarabjeetkaur-rd8kd 5 месяцев назад +11

    ਬਹੁਤ ਲੱਗਿਆਂ ਵੀਰੇ ਜੰਗਲ਼ੀ ਜਾਨਵਰ ਵੀਰੇ ਜਿਹੜਾ ਪਿਛੇ ਦੇਖਿਆਂ ਹੀ ਉਹ ਬਾਰਾਂ ਸਿਖਾਂ ਸੀ 🎉🎉 ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ

  • @oldpanjabpoultryandnatural4052
    @oldpanjabpoultryandnatural4052 2 года назад +22

    ਵੀਰਿਉ ਸਤਿ ਸ਼੍ਰੀ ਅਕਾਲ ਇਹ ਸੋਚਣ ਵਾਲੀ ਗੱਲ ਹੈ ਕਿ ਇਹ ਜੀਵ ਜੰਤੂਆਂ ਦੀ ਜਗ੍ਹਾ ਸਿਰਫ਼ ਚਿੜੀਆਂ ਘਰ ਹੀ ਹਨ ਬਾਕੀ ਸਾਰੀ ਧਰਤੀ ਉੱਤੇ ਸਿਰਫ਼ ਬੰਦਿਆ ਦਾ ਹੀ ਰਾਜ ਆ ਇਹ ਵੀਰਿਉ ਕੁਦਰਤ ਨਾਲ ਸ਼ਲਾਵੇ ਵਾਲੀ ਗੱਲ ਹੈ ਜੋ ਆਜ਼ਾਦੀ ਜੰਗਲ ਵਿੱਚ ਉਹ ਕਿੱਥੇ ਇਸ ਤਰ੍ਹਾਂ ਦੀਆਂ ਜਗਾਵਾਂ ਵਿੱਚ ਨਹੀਂ ਕਿਰਪਾ ਕਰਕੇ ਸਨਿਮਰ ਬੇਨਤੀ ਆ ਤੁਹਾਨੂੰ ਮਾਲਕ ਨੇ ਤੰਦਰੁਸਤੀ ਦਿੱਤੀ ਆ ਸੋ ਆਪਣੇ ਖੇਤਾਂ ਵਿਚ ਹੀ ਕੁਦਰਤ ਨੂੰ ਥਾਂ ਦਿਓ ਆਨੰਦ ਆਵੇਗਾ ਸਕੂਨ ਮਿਲੇਗਾ ਕੋਈ ਪੈਸਾ ਨਹੀਂ ਖਰਚਣ ਦੀ ਲੋੜ ਨਹੀਂ ਸੋ ਕੁਦਰਤ ਨਾਲ ਰਿਸ਼ਤਾ ਜੌੜੋ ਇਹ ਸ਼ਲਾਵੇ ਨਹੀਂ ਕਰਦੀ ਸਕੂਨ ਮਿਲੇਗਾ ਜੋ ਕਿ ਅੱਜ ਦੀ ਤਣਾਅਪੂਰਨ ਜੋ ਕਿ ਖ਼ਤਮ ਹੀ ਆ ਸਕੂਨ ਬਜਾਰਾਂ ਚੋਂ ਨਹੀਂ ਮਿਲਦਾ ਸੋ ਕਾਦਰ ਦੀ ਕੁਦਰਤ ਨਾਲ ਜੁੜੋ ਜਿੰਦਗੀ ਦਾ ਆਨੰਦ ਆਵੇਗਾ ਸੋ ਦਿਲੋਂ ਧੰਨਵਾਦ ਜਿਉਂਦੇ ਰਹੋ

  • @mintubhaikavlogs
    @mintubhaikavlogs 2 года назад +35

    ਹਰ ਕਿਸੇ ਨੂੰ ਜ਼ਰੂਰ ਜਾਣਾ ਚਾਹੀਦਾ ਇੱਕ ਵਾਰ , ਬਹੁਤ ਜਾਣਕਾਰੀ ਮਿਲਦੀ ਆ ਏਥੇ👍

  • @bahadursingh9718
    @bahadursingh9718 Год назад +6

    ਵੀਰ ਹਰਭੇਜ਼ ਸਿੰਘ ਜੀ ਤੁਸੀਂ ਬਹੁਤ ਹੀ ਵਧੀਆ ਚਿੜੀਆਂ ਘਰ ਤੇ ਜਾਨਵਰਾਂ ਨੂੰ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @Deephdstudio2626
    @Deephdstudio2626 2 года назад +23

    ਵੀਰੇ ਤੁਹਾਡੀਆਂ ਗੱਲਾਂ ਤੋਂ ਮਨ ਖ਼ੁਸ਼ ਹੋ ਜਾਂਦਾ

  • @preetkaur9896
    @preetkaur9896 Год назад +18

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਸੋਹਣੀ ਕੁਦਰਤ ਦੇ ਦਰਸ਼ਨ ਕਰਵਾਉਣ ਲਈ ਵਾਹਿਗੁਰੂ ਜੀ 🙏🙏🙏🙏🙏

  • @No_Name9046
    @No_Name9046 2 года назад +46

    ਵੀਰੇ ਹੋੋਰ ਗੱਲਾਂ ਦੀਆਂ ਗੱਲਾਂ ਤੁਸੀ ਬੋਲਦੇ ਬਹੁਤ ਸੋਹਣਾ❤❤❤ ਧਰਮ ਨਾਲ ਰੋਣਕ ਲਾ ਰੱਖੀ

    • @MadanLal-pc6bl
      @MadanLal-pc6bl 2 месяца назад

      5⅘😮😅😅😅😅😅😅😅😅😅😅😅

  • @HappySingh-xj3jg
    @HappySingh-xj3jg 2 года назад +16

    ❤️❤️ ਧੰਨਵਾਦ ਵੀਰ ਜੀ ਸਾਰੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਜੀ

  • @gulfcraneoperator3071
    @gulfcraneoperator3071 2 года назад +14

    ਦਿੱਲ ਖੁਸ਼ ਹੋਗਿਆ ਵੀਡੀਓ ਵੇਖ ਕੇ 22 ਜੀ
    From Oman Muscat 🇴🇲🙏❤

  • @swaransingh6306
    @swaransingh6306 2 года назад +18

    ਬਹੁਤ ਵਧੀਆ ਕੰਮ ਕੀਤਾ ਵੀਡੀਓ ਬਣਾਕੇ ਜੋ ਲੋਕਾ ਨਹੀ ਵੇਖਿਆ ਉਹ ਹੁਣ ਆਪਣੇ ਫੋਨ ਤੇ ਵੇਖ ਸਕਦੇ ਨੇ ਮੈ ਵੀਰ ਨੂੰ ਦਿਲੋ ਸਲੂਟ ਕਰਦਾ ਵਾਹਿਗੁਰੂ ਜੀ ਮਿਹਰ ਕਰਨ ਸਾਰਿਆ ਤੇ

    • @kulwantsinghkhokhar6215
      @kulwantsinghkhokhar6215 Год назад +1

      ਧੰਨਵਾਦ ਵੀਰ ਜੀ ਬਹੁਤ ਵਧੀਆ

    • @swaransingh6306
      @swaransingh6306 Год назад +1

      @@kulwantsinghkhokhar6215 ਥੈਕਸ ਵੀਰ ਜੀ

  • @JaswinderSingh-io7uo
    @JaswinderSingh-io7uo Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ । ਚੈਨਲ ਵਾਲਿਆਂ ਨੂੰ ਵੀ ਜੀ ।

  • @pbkristal_1821
    @pbkristal_1821 Год назад +3

    ਦਿਲ ਨੂੰ ਖੁਸ਼ੀ ਹੋਈ ਵੀ ਪੰਜਾਬੀ ਲਿੱਖੀ ਹੋਈ ਆ 😍thanks ji

  • @PrabhjotSingh-hk2on
    @PrabhjotSingh-hk2on 2 месяца назад +3

    ਬਾਈ ਹਰਭੇਜ ਬੋਲਦੇ ਘੈਂਟ ਆ❤

  • @paulghuman4231
    @paulghuman4231 Год назад +6

    My name is Paul ghuman from USA California I love your movies

  • @jasmeetsingh9056
    @jasmeetsingh9056 2 года назад +5

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ। ਬਾਈ ਜੀ ਤੁਸੀਂ ਮਲੇਰਕੋਟਲਾ ਵਿਚ ਵੀ ਜ਼ਰੂਰ ਆਇਓ।

  • @user-vb8ep6jh5i
    @user-vb8ep6jh5i 2 года назад +8

    ਬਹੁਤ ਵਧੀਆ ਵੀਰ ਜੀ ਗੱਲਾਂ ਵੀ ਬਹੁਤ ਘੈਂਟ ਕਰਦੇ ਹੋ ਹਾਸੇ ਵਾਲੀਆਂ ❤️

  • @jaswantgill1031
    @jaswantgill1031 2 года назад +3

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਸਿੱਧੂ ਸਾਹਬ ਜੀ। ਧੰਨਵਾਦ ਜੀ

  • @indersohi7173
    @indersohi7173 2 года назад +10

    ਬਹੁਤ ਸੋਹਣਾ ਵੀਰ। ਅੱਜ ਦੇ ਸਮੇ ਵਿੱਚ ਇਹਨਾਂ ਜਾਨਵਰਾਂ ,ਪੰਛੀਆਂ ਨੂੰ ਸੰਭਾਲ਼ਣ ਦੀ ਬਹੁਤ ਲੋੜ ਹੈ।

  • @jasvinderbilla7760
    @jasvinderbilla7760 Год назад +4

    ਹਰਭੇਜ ਵੀਰੇ ਬੜਾ ਵਧਿਆ ਲਗਿਆ ਬਾਈ ਜੂੰ ਦੇਖ ਕੇ ਧੰਨਵਾਦ ਬਹੁਤ ਬਹੁਤ

  • @user-oj8zj1fz8x
    @user-oj8zj1fz8x 3 месяца назад +2

    ਹਰਭੇਜ ਬਾਈ ਤੇਰੀ ਆਵਾਜ਼ ਬਹੁਤ ਵਧੀਆ

  • @tricitypetbirdmohali1388
    @tricitypetbirdmohali1388 2 года назад +4

    ਬਹੁਤ ਵਧੀਆ ਵੀਡੀਓ ਬਣਾਈ ਹੈਂ ਬਾਈ, ਸਭ ਨੂੰ ਵੇਖਣ ਜਾਣਾ ਚਾਹੀਦਾ ਐਂ ਆਪਣੇ ਬੱਚੇ ਲੈ ਕੇ, ਸ

  • @Preetsekhon2829
    @Preetsekhon2829 Год назад +8

    ਬਾ- ਕਮਾਲ ਵੀਡਿਓ, ਰੂਹ ਖੁਸ਼ ਹੋਗੀ 🙏🙏🙏 ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ,ਮੇਰੇ ਭਰਾ 👍👍👍

  • @HarjeetSingh-nn6ur
    @HarjeetSingh-nn6ur Год назад +2

    ਬਹੁਤ ਵਦੀਆ ਜਾਣਕਾਰੀ ਮਿਲੀ ਏ ਜੀ ਅੱਜ ਥੋਡੇ ਤੋ ਵੀਰੇ

  • @saim4026
    @saim4026 2 года назад +12

    ਰੱਬ ਤਰੱਕੀ ਬਖਸ਼ੇ 🙏🙏

  • @NareshKumar-bc8xw
    @NareshKumar-bc8xw 5 месяцев назад +1

    ਬਹੁਤ ਵਧੀਆ ਲੱਗਿਆ ਚਿੜੀਆ ਘਰ ਦੇਖ ਕੇ ਧੰਨਵਾਦ ਵੀਰ ਦਿਖਾਉਣ ਦੇ ਲਈ 🤝🏼✌🏼🙋‍♂️

  • @goldeysingh4547
    @goldeysingh4547 2 года назад +7

    ਬਹੁਤ ਸੋਣਾ ਲਗਿਆ 🙏

  • @iqbalsingh2495
    @iqbalsingh2495 Год назад +12

    ਛੱਤਬੀੜ ਚਿੜੀਆਘਰ ਦੇਖਣ ਦੀ ਰੀਝ ਸੀ, ਜੋ ਅੱਜ ਤੁਹਾਡੇ ਜ਼ਰੀਏ ਪੂਰੀ ਹੋ ਗਈ ,ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

    • @Jssinghsidhu
      @Jssinghsidhu Год назад

      Ludhiana jalander frozpur wal hai ja nhi

  • @sarbjitsingh2747
    @sarbjitsingh2747 Год назад +1

    Bhai ji bahut vadia video hai tuhadi

  • @MannuMachakikllan
    @MannuMachakikllan 5 месяцев назад +1

    World wide India no 1 video
    Thank you bro video dikhon layi

  • @gurmeetmangat279
    @gurmeetmangat279 2 года назад +8

    ਬਹੁਤ ਵਧੀਆ ਵੀਡੀਓ ਆ ਗੁਰਭੇਜ ਵੀਰ

  • @balwantsinghkhalsa3941
    @balwantsinghkhalsa3941 Год назад +2

    ਬਾਈ ਹਰਭੇਜ ਸਿੰਘ ਬਹੁਤ ਬਹੁਤ ਧੰਨਵਾਦ ਜੀ

  • @envision7380
    @envision7380 2 года назад +4

    22 very good Punjabi description about animals. Swad agya sun ke.. Teri zoo wali commentary. Att 🔥

  • @BaljitSingh-pc7ui
    @BaljitSingh-pc7ui 2 года назад +1

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਬਾਈ

  • @gurnamdhandhi4741
    @gurnamdhandhi4741 5 месяцев назад +1

    ਬਹੁਤ ਵਧੀਆ ਜਾਨਵਰ ਹਨ

  • @mandeepkaur4984
    @mandeepkaur4984 2 года назад +2

    Video vekh ke eda laga jive otho ho ke ae hoea bhut vadia video very interesting

  • @raghvirbhangu587
    @raghvirbhangu587 2 года назад +7

    ਬਹੁਤ ਵਧੀਆ ਬਾਈ 👌👌👌👌👌👌👌👌

  • @harpreetSingh-uy8gd
    @harpreetSingh-uy8gd 2 года назад +8

    Rooh khush karti bai thank you so much

  • @dalvirbhatia6160
    @dalvirbhatia6160 Год назад +1

    ਬਹੁਤ ਚੰਗਾ ਦਲਬੀਰ ਸਿੰਘ

  • @guggur5184
    @guggur5184 Год назад +8

    Nice video 👍👍👍👍👍 waheguru Ji hamesha Khush Rakhan

  • @g.mhaven0008
    @g.mhaven0008 2 года назад +2

    17:27 sapp tree kol

  • @parminderkumar1384
    @parminderkumar1384 Год назад +1

    Hsde vsde rho vir g boht boht thanks

  • @HardeepSingh-ro7vx
    @HardeepSingh-ro7vx 2 года назад +5

    ਬਹੁਤ ਵਧੀਆ ਵੀਰ ਜੀ👌👌

  • @user-zs3fz3zo6f
    @user-zs3fz3zo6f 8 дней назад +1

    BAHUT VADIA VIDEO VEER JI

  • @RABBITDOCTOR
    @RABBITDOCTOR 2 года назад +9

    Veer ji aap hi Ho Jo ek historical chij ho ek acchi tarike se explain kar paate ho aur sunane mein bhi maja aata hai use chij ke bare mein jaane Ki aur Bhi jyada utsukta badhati jaati hai to aapka Dil se dhanyvad

  • @gurpreetdhaliwal3996
    @gurpreetdhaliwal3996 2 года назад +2

    ਘੈਂਟ ਬਾਈ ਜੀ

  • @gurrajchahal402
    @gurrajchahal402 2 года назад +1

    ਬਹੁਤ ਵਧੀਆ ਲੱਗੀ ਵੀਡੀਓ ਬਾਈ ਜੀ

  • @majorsingh7455
    @majorsingh7455 2 года назад +2

    Good sir thank s.2.....thank s

  • @ambiambi6435
    @ambiambi6435 5 месяцев назад +1

    ਬਹੁਤ ਵਧੀਆ

  • @aluminiumwork2753
    @aluminiumwork2753 2 года назад +5

    Good job brother,and good blog shorts👍

  • @user-rt8dg2xt8h
    @user-rt8dg2xt8h 2 месяца назад +1

    Bihut:badia:jankari:dity:bro:thanks

  • @makhankalas660
    @makhankalas660 2 года назад +14

    ਬਹੁਤ ਵਧੀਆ ਵਿਡੀਓ ਬਣਾਈ ਹੈ ਵੀਰ ਜੀ

  • @daljeetsinghdhillon8052
    @daljeetsinghdhillon8052 Год назад +1

    Bai mza e aageya thnku bai

  • @jaspalkaur1552
    @jaspalkaur1552 2 года назад +3

    ਅਸੀਂ ਵੀ ਗਏ ਸੀ ਇੱਕ ਵਾਰੀ , 2,3 ਸਾਲ ਹੋਗੇ। ਵਧੀਆ Zoo ਹੈ।

  • @manyrandomvideos8902
    @manyrandomvideos8902 2 года назад +3

    Bahut vadia video
    beautiful animals, well explained

  • @gorishankar2942
    @gorishankar2942 2 месяца назад +2

    O my🤫 god 👍of luck PB 22 🌹 Wala ji 🌹

  • @rickysingh3156
    @rickysingh3156 2 года назад +1

    Pheli var dekheya... Thanks🙏🌹🌹❤❤

  • @sardarasingh3157
    @sardarasingh3157 2 года назад +6

    ਵਾਈ ਜੀ ਬਹੁਤ ਵਧੀਆ

  • @fastandawesome9756
    @fastandawesome9756 2 года назад +3

    17:30 snake near the tree, sapp v ae piche drakhat de thalle,

    • @hackerteam4757
      @hackerteam4757 Год назад +1

      Hello brother kithe aaa a jagah

    • @fastandawesome9756
      @fastandawesome9756 Год назад

      @@hackerteam4757 ambala to chandigarh highway near zirakpur village name chattbir

  • @user-sj8nb4np7k
    @user-sj8nb4np7k 2 месяца назад +1

    👍ਮੁਕਤਸਰ ਸਾਹਿਬ ਤੋਂ

  • @surinderkumar8248
    @surinderkumar8248 2 года назад +3

    very good commentary

  • @Simarmannkotli
    @Simarmannkotli 2 года назад +1

    Love u bro so nice video bhut bhut thanks

  • @satnamsinghdhaliwaldhaliwa5558
    @satnamsinghdhaliwaldhaliwa5558 Год назад +1

    Very nice 👌 👍 👏

  • @jaspinderkaur1558
    @jaspinderkaur1558 Год назад

    Thank you bai ji Sanu eeniyan vdiya cheezan dikhon vaste bhut bhut dhanvaad tahoda

  • @lovelyvirdi129
    @lovelyvirdi129 Год назад

    Tnx veer bauth wdia video cc

  • @sanjrattu1984
    @sanjrattu1984 2 года назад +3

    Very nice sir🌹👌 thanks of lots🙏🌹🙏🌹

  • @kulwantsinghbrar1220
    @kulwantsinghbrar1220 Год назад +1

    Very nice video

  • @Majhapatti_pb38
    @Majhapatti_pb38 2 года назад +2

    Bahut sohni video vr ji Sanu Ghar baithia hi TUC har cheez har jagah dikha dinde o thanku 22 ji

  • @saim4026
    @saim4026 2 года назад +3

    Video dekh ke najara aa gae

  • @mossajatt190
    @mossajatt190 Год назад +1

    5: 35 ਸਿਆਣਾ ਬੰਦਾਂ ਤਾਂ ਕੋਲ ਨੀ ਜਾਦਾਂ । 🤣

  • @zirams
    @zirams 2 года назад +8

    ਬਹੁਤ ਵਧੀਆ ਜੀ ।

  • @mrandmrsbhattisaab1307
    @mrandmrsbhattisaab1307 Год назад

    Bhot hiii vadia veer ji

  • @kingalwaysking9842
    @kingalwaysking9842 8 месяцев назад

    ਬਹੁਤ ਵਧੀਆ zoo, ਬਹੁਤ ਵਧੀਆ ਵੀਡਿਓ ਬਨਾਈ 🙏🙏🙏

  • @officialrajpreetkaur6266
    @officialrajpreetkaur6266 Год назад +2

    2010 ch saada school trip geya si es zoo ch☺️☺️ odon asin paidal hi saara zoo cover kita si,, saara kujh dekheya hoya bas snakes nyi si udon,,, ajj dubaara sab dekh k memories fresh ho gayiaan😊😊😊

    • @naveenkumar-pn6kv
      @naveenkumar-pn6kv Год назад

      Hnji mai b nal he c jdo trip geya c yaad a english wali mam ne lepord ko dekh kr cheeke maar di thi 😂😂

  • @ParveshKumar-lg1je
    @ParveshKumar-lg1je Год назад

    Bhaji Bahut vadhia jankari diti 🙏🙏🙏🙏🙏

  • @DavinderSingh-dt1kz
    @DavinderSingh-dt1kz Год назад

    ਧੰਨਵਾਦ ਵੀਰੇ ।

  • @GulzarSingh-ux3en
    @GulzarSingh-ux3en Месяц назад

    I saw this zoo in 6th class on the year 1983.It is only 20 kilometers away from my village.today I became immotional

  • @LakhwinderSingh-kw9ny
    @LakhwinderSingh-kw9ny 2 года назад

    Bahut. Vadhiya. Veer. Ji

  • @kulwinderkamboj5134
    @kulwinderkamboj5134 2 года назад +3

    ਵੈਸੇ ਹੈ ਤਾਂ ਬਹੁਤ ਵਧੀਆ ਪਰ ਜਾਨਵਰਾਂ ਨੂੰ ਦੇਖ ਕੇ ਇਦਾਂ ਲੱਗਦਾ ਜਿਦਾਂ ਉਨ੍ਹਾਂ ਨੂੰ ਖਾਣ ਲਈ ਘੱਟ ਮਿਲਦਾ ਹੋਵੇ ਬਹੁਤ ਤਰਸਯੋਗ ਹਾਲਤ ਲਗਦੇ ਨੇ ਅਸੀਂ ਵੀ ਗੲੇ ਸੀ ਇਕ ਵਾਰ

    • @SukhwinderSingh-dq1cb
      @SukhwinderSingh-dq1cb Месяц назад +1

      ਸਹੀ ਬਿਲਕੁਲ ਇਹਨਾਂ ਨੂੰ ਆਪਣੀ ਮਰਜ਼ੀ ਦਾ ਖਾਣਾ ਤਾਂ ਨਹੀਂ ਮਿਲਦਾ ਇਹ ਤਾਂ ਬਹੁਤ ਘੱਟ ਖਾਣਾ ਦਿੰਦੇ ਆ ਕਿਉਂ ਕਿ ਇਹ ਜਾਨਵਰ ਕਮਜ਼ੋਰ ਹੀ ਰਹਿਣ ਤਾਂ ਕਰਕੇ ਇਹਨਾਂ ਤੇ ਦਬਦਬਾ ਕਾਇਮ ਬਣਿਆ ਰਹੇ

  • @RanjitSingh-pc2hy
    @RanjitSingh-pc2hy 2 года назад

    Bahut Sohni video bai ji

  • @baljitkaur7449
    @baljitkaur7449 2 года назад +1

    Nice vidiograaphi

  • @yadwindersingh2920
    @yadwindersingh2920 Год назад

    Very informative content. Watching from Dubai UAE.

  • @paalrashpal1809
    @paalrashpal1809 2 года назад +1

    Very nice

  • @chetanbhardwaj682
    @chetanbhardwaj682 2 года назад +5

    Waheguru ji de rang
    Waheguru ji de najare

  • @user-nt4qo5tv9z
    @user-nt4qo5tv9z 2 года назад +1

    ਬਾਈ ਜੀ ਤੁਸੀਂ ਚਿੜ੍ਹੀਆ ਘਰ ਦੀ ਵੀਡੀਓ ਪਾਈ। ਅੰਦਰ ਜਾ ਕੇ ਪਤਾ ਚਲਦਾ ਸਾਰਾ ਖਾਲੀ ਪਿਆ ਉਜਾੜ੍ਹ ਹੋਇਆ ਪਿਆ ।ਬਾਈ ਜੀ ਚੰਗਾ ਹੁੰਦਾ ਜੇ ਸਚਾਈ ਪੇਸ ਕਰਦੇ। ਚਿੜ੍ਹੀਆ ਘਰ ਨਾ ਹੋ ਕੇ ਉਜਾੜ੍ਹ ਹੈ।

  • @parmjitsinghsidhu0016
    @parmjitsinghsidhu0016 Год назад +1

    Badhiya veer ji. Naal han ji tuhade 👍❤

  • @dogerlalka3733
    @dogerlalka3733 2 года назад +1

    Very good bro

  • @m.goodengumman3941
    @m.goodengumman3941 2 года назад +9

    Thanks for sharing this video, very good zoo, probably the best in India. I will definitely visit next time I get to India. 🙏👍👳‍♂️🇬🇧

  • @BaljeetSinghContractor
    @BaljeetSinghContractor 11 месяцев назад

    ਵੀਰ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ

  • @HarpreetKaur-nx7he
    @HarpreetKaur-nx7he Год назад +1

    Awesome 👌👏👏👏

  • @AmandeepSingh-om1qd
    @AmandeepSingh-om1qd 2 года назад

    Bahut vadia vedio veer. Ji

  • @BETALABS_by_Pankaj_Kapoor
    @BETALABS_by_Pankaj_Kapoor 2 года назад

    Bahut Vadiya ..!!

  • @singhsidhu7684
    @singhsidhu7684 Год назад

    Bhut sohni video a ji👌👌👌👌👌👌

  • @iqbalsandhuiqbalsingh2779
    @iqbalsandhuiqbalsingh2779 2 года назад +1

    Good job brother thanks

  • @raitinku5346
    @raitinku5346 2 года назад

    Behut vadiya videos vr g

  • @KalerSaab15
    @KalerSaab15 2 года назад

    Harbhej y teriyan gallan bahut kaint hundiya love u aaa🥰🥰🥰

  • @SUKHWINDERSINGH-sl9sg
    @SUKHWINDERSINGH-sl9sg 2 года назад

    Veer g bahut vadia video g

  • @starkrioa7782
    @starkrioa7782 2 года назад +1

    Nyc 😎

  • @deephussain6064
    @deephussain6064 2 года назад +3

    Love you sidhu bro ❣️

  • @JaspalSingh-sx1pp
    @JaspalSingh-sx1pp 2 года назад +1

    Important valuable video