It starts from Nangal workshop, city Nangal town ship, distt Ropar, And u can enjoy the ride from gurudwara singh sabha labour huts, stoppage at 7.00am upto Olinda station, after that station only employees of Bhakra Dam can go .
Guru Nanak dev ji ne keha c Shri Japji sahib vich....Pawan ( air ) guru ,,,Paani pita ( water in father )...Dharti m🙏🙏🙏🙏🙏aa mahatav ( mahaan is mother earth)...🙏🙏🙏
bahut hi vadiya jini tarif kiti jave ghat va asi vi pehli vari eh train dekhi bahut soni jankari den vaste hor dakhaun vaste bahut hi dhanva harbhrj ji
Boht Wadia laga bai tuhadi video nu dekh k te hor khushi hoi k tuc paunjab dia ina purania chiza jo saamb saamb rakhia ne ohna nu permote kar rahe ho Te mai ina Veera da v bahut bahut dhanwaadi ha jina ne ini purani train saamb ke rakhi aa baba ji ina nu chardi kalan ch rakhan
Veer Nangal ch ik agreja de tym da pul a jiwe Kolkata ch habda brij h Bina spot Bina piller to uda hi Nangal ch ik pul a jis da name h leanda pul E pul Sutlej nu cros karda h ik village to duje village nal jod da h E pul pull Bina piler Bina spot only cables de upar kheda h
ਪੰਜਾਬ ਦੀ ਪਾਵਨ ਪਵਿੱਤਰ ਇਸ ਧਰਤੀ ਨੂੰ ਗੁਰੂਆਂ ਦੇ ਚਰਨਾਂ ਦੀ ਚਰਨ ਛੋਹ ਪ੍ਰਾਪਤ ਹੈ ਬਹੁਤ ਹੀ ਵਧੀਆ ਵੀਡੀਓ ਲੱਗੀ ਸਿੱਧੂ ਸਾਬ ਦੀ ਵਾਹਿਗੁਰੂ ਜੀ ਦੀ ਕ੍ਰਿਪਾ ਆਪਜੀ ਤੇ ਬਣੀ ਰਹੇ ਜੀ 🙏
ਸਲਾਮ ਆ ਇਹਨਾਂ ਭਰਾਵਾਂ ਦੀ ਮਿਹਨਤ ਨੂੰ, ਜਿਹੜੇ ਲੋਕਾਂ ਨਾਲ ਕੀਤੇ ਫਰੀ ਸਫਰ ਦੇ ਵਾਅਦੇ ਨੂੰ ਅੱਜ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ
ਬਹੁਤ ਬਹੁਤ ਵਧੀਆ ਵੀਡਿਓ ਦਿਲ ਖੁਸ਼ ਕਰ ਦਿੱਤਾ ਪ੍ਰਮਾਤਮਾ ਤਰੱਕੀ ਬਖਸ਼ਣ ਤੰਦਰੁਸਤ ਤੇ ਚੜਦੀ ਕਲਾ ਬਖਸ਼ਣ
ਬਹੁਤ ਹੀ ਵਧਿਆ ਦਰਿਸ਼ ਦਖਾਇਆ ਤੁਸੀ ਭਾਜੀ
बहुत बड़ीआ तूहाड़ा वीडियो सिद्धू बाई जी 👍👍ग्रेट जॉब
ਵਾਹਿਗੁਰੂ ਜੀ ਮਿਹਰ ਕਰਨ ਏਨਾ ਵੀਰਾਂ ਤੇ ਜਿਨਾ ਨੇ ਪੁਰਾਤਨ ਬਜੁਰਗਾ ਦੀ ਸੋਚ ਨੂੰ ਸਾਂਭ ਕੇ ਰੱਖਿਆ
ਰ
ਪ
ਬਹੁਤ ਵਧੀਆ ਜਾਣਕਾਰੀ
🙏👍👌ਬਹੁਤ ਵਧੀਆ ਧੰਨ ਵਾਦ ਜੀ 🙏
Darshan kraun vaste bahut bahut Dhanbaad veer ji.
🙏ਧੰਨਵਾਦ ਜੀ ਬਹੁਤ ਬਹੁਤ
ਹਰਭੇਜ ਬਾਈ ਜੀ ਯਾਦ ਮਜਬੂਰ ਕੀਤਾ ਹੈ ਚੈਨਲ ਸਬਸਕ੍ਰਾਈਬ ਕਰਨ ਲਈ
ਚੜਦੀ ਕਲਾ ਜੀ
ਬਹੁਤ ਚੰਗਾ ਸਟਾਪ ਦਾ ਕੰਮ
Thank u g bhakharra railway Da......jinnane es purani cheej dee sambal keeti hai......🙏🙏🙏🙏🙏🙏🙏
My dad worked there since 1953 to 1993 and v had enjoyed its ride almost every month. Sweet memories. Thanks
thank you dee memories share karan layi 🙏
Yeh kaha se chalti hai
Pura pta daso didi kis pind to ਚਲਦੀ ਹੈ ।
It starts from Nangal workshop, city Nangal town ship, distt Ropar, And u can enjoy the ride from gurudwara singh sabha labour huts, stoppage at 7.00am upto Olinda station, after that station only employees of Bhakra Dam can go .
@@ManjitKaur-qw5jx thanks
ਬਹੁਤ ਵਿੱਦੀਅਾ ਵੀਰ ਜੀ
ਵੀਰਾ 2010 ਤੋਂ 2018 ਤੱਕ ਬੀ ਬੀ ਐਮ ਬੀ ਨੰਗਲ ਟਾਊਨਸ਼ਿਪ ਵਿਖੇ ਨੋਕਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ,ਪਰ ਇਸ ਰੇਲਗੱਡੀ ਤੇ ਸਫ਼ਰ ਕਰਨ ਦਾ ਕਦੇ ਧਿਆਨ ਹੀ ਨਹੀਂ ਆਇਆ, ਅੱਜ ਵੀਡੀਓ ਦੇਖ ਕੇ ਪਛਤਾਵਾ ਮਹਿਸੂਸ ਹੋ ਰਿਹਾ ਹੈ, ਸਬੱਬ ਕਿਤੇ ਹੀ ਬਣਦੇ ਹਨ ।
Hun aajeo uncle ji kde
@@ਆਤਮਮਾਰਗ ਨੰਗਲ ਟਾਊਨਸ਼ਿਪ ਵਿਖੇ ਤਕਰੀਬਨ ਮਹੀਨੇ ਦੇ ਇਕ ਦੋ ਗੇੜੇ ਲੱਗਦੇ ਹੀ ਨੇ, ਕਿਉਂਕਿ ਮੈਂ ਉਥੋਂ ਰਿਟਾਇਰ ਹੋਇਆ ਹਾਂ, ਜਿਥੋਂ ਮੁਲਾਜ਼ਮ ਰਿਟਾਇਰ ਹੁੰਦਾ ਹੈ, ਉਸ ਨੂੰ ਮਾਪਿਆਂ ਦਾ ਦਰਜਾ ਪ੍ਰਾਪਤ ਹੈ ਜੀ, ਸਬੱਬ ਬਣਿਆ ਤਾਂ ਜ਼ਰੂਰ, ਇਸ ਦਾ ਵੀ ਸੁਖ ਪ੍ਰਾਪਤ ਹੋਵੇਗਾ ।
ਬਹੁਤ ਹੀ ਵਧੀਆ ਲੱਗਿਆ ਦੇਖ ਕੇ ਇਸ ਵੀਡੀਉ ਨੂੰ
ਬਾਈ ਹਰਭੇਜ ਲੱਗਦਾ ਸਾਡੇ ਏਰੀਏ ਵਿੱਚ ਹੈ ਅੱਜ ਬਾਈ ਆਨੰਦਪੁਰ ਸਾਹਿਬ ਜੀ ਦੇ ਨੇੜੇ ਆਪਣਾ ਪਿੰਡ ਹੈ ਬਹੁਤ ਸੋਹਣਾ ਇਲਾਕੇ ਹਰਿਆਲੀ ਹੀ ਹਰਿਆਲੀ ਹੈ ਫੋਨ ਕਰ ਲਈ ਬਾਈ ਸਾਡੇ ਇੱਥੇ ਇੱਕ ਵਣ ਵਿੱਚ ਪੁਰਾਣੀ ਸੜਕ ਬਣੀ ਹੋਈ ਹੈ ਰਾਜੇਆਂ ਦੇ ਟਾਇਮ ਦੀ ਹੁਣ ਥੋੜੀ ਜਿਹੀ ਰਹਿ ਗਈ ਉਸ ਤੇ ਅੱਜ ਤੱਕ ਕਿਸੇ ਦੀ ਨਿਗਾਹ ਨੀ ਪਈ
ਇਹ ਗੱਡੀ ਕਿਥੋਂ ਚਲਦੀ ਐ
@@SukhSahab nangal dam to bhakra dam tak ji
Bhutt sohna safar reha harbehj vire ba kamaal e kri pyi a 🤗 satluj darya v vadia lg reha
Gurbhej siha koi nawi chij labh laina a good yar dekh ke maja e aa gia oled is 🏆 gold bahut wadhia ji🙏🏻
*Harbhej Veer ji Bahut Bahut Thanks,, Ji Puratan Cheezan Thavaan de Darshan karaun de layi __Tuhadi poori team da Thanks All time*
Bhaut vadiya ji
Very nice brother, Government should give a heritage status to this
ਤਲਵਾੜਾ ਬੀ ਬੀ ਐਮ ਬੀ ਡੈਮ ਵਿੱਚ ਵੀ ਅੱਜ ਤੋਂ 27 ਸਾਲ ਪਹਿਲਾਂ ਚੱਲਦੀ ਸੀ ਫ੍ਰੀ ਰੇਲਗੱਡੀ ਜੀਵੇਂ ਭਾਖੜਾ ਡੈਮ ਤੇ ਚੱਲਦੀ ਫ੍ਰੀ ਰੇਲਗੱਡੀ।
Wow amazing, we even don't know that this is our punjab👏👏 thanks to harbhej ji
ਹਰਭੇਜ ਪਹਿਲਾਂ ਪੂਰਾ ਅਡਰੈਸ ਦਸਿਆ ਕਰ ਯਰ ਇਸ ਤੋਂ ਬਿਨਾਂ ਵਿਡੀਓ ਅਧੂਰੀ ਹੈ
ਬਹੁਤ ਵਧੀਆ
ਞਾਹਿਗੂਰੂ ਮੇਹਰ ਕਰੇ ਸਬ ਤੇ
ਇੱਕ ਚੀਜ਼ ਦੀ ਖੁਸ਼ੀ ਹੈ ਕਿ ਸਰਕਾਰ ਨੇ ਇਨ੍ਹਾਂ ਲੋਕਾਂ ਲਈ ਇਹ ਫਰੀ ਗੱਡੀ ਚਲਾਈ ਤੇ ਹਾਲੇ ਚੱਲ ਰਹੀ ਹੈ
ਸਰਕਾਰ ਨੇ ਨੀ ਚਲਈ ਵੀ b b m b ne ਚਲਈ ਵੀ
Guru Nanak dev ji ne keha c Shri Japji sahib vich....Pawan ( air ) guru ,,,Paani pita ( water in father )...Dharti m🙏🙏🙏🙏🙏aa mahatav ( mahaan is mother earth)...🙏🙏🙏
🙏🙏🙏🙏🙏
बहुत बढ़िया, कभी मौका मिला तो जरूर आंनद लेंगे
Nazara baneya peya video che swad aa gye 🇮🇳
I had the privilege of making this trip in 70s as a kid. My dadaji was Stn Master at Nangal Rly Stn. With fond memories from Ludhiana.
bahut hi vadiya jini tarif kiti jave ghat va asi vi pehli vari eh train dekhi bahut soni jankari den vaste hor dakhaun vaste bahut hi dhanva harbhrj ji
Boht Wadia laga bai tuhadi video nu dekh k te hor khushi hoi k tuc paunjab dia ina purania chiza jo saamb saamb rakhia ne ohna nu permote kar rahe ho
Te mai ina Veera da v bahut bahut dhanwaadi ha jina ne ini purani train saamb ke rakhi aa baba ji ina nu chardi kalan ch rakhan
ਸਫ਼ਰ 💚🌿🌱🌳🌲🌴
Good 👍 Luck with your family and friends
Veer Nangal ch ik agreja de tym da pul a jiwe Kolkata ch habda brij h Bina spot Bina piller to uda hi Nangal ch ik pul a jis da name h leanda pul E pul Sutlej nu cros karda h ik village to duje village nal jod da h E pul pull Bina piler Bina spot only cables de upar kheda h
ਮੇਰੇ ਸੋਹਰੇ ਘਰ ਆ ਏਥੇ ਓਲਿੰਡਾ
Wah sir ji wah, great job by the team.
Bhai Saab namaskar
Haryana se hu m
Nice bnde ho tusi
Bahot sohni aa ji khobsurat Kudrat da nazara dekhaundi aa ji
ਵੀਰ ਜੀ ਭਾਖੜਾ ਬੰਨ੍ਹ ਦੀ ਜ਼ਰੂਰ video ਬਣਾਓ 🙏
Free wala nazara kya baat aa👌👌👌
ਮੇਰੇ ਪਿੰਡ ਦੀ ਏ ਇਹ ਵੀਡਿਉ,,,😘😘😘😘
salute wali gal ae shukar ae kuch te sadi sarkar changa kam kar rehi ae
Veer g mai thohada big fan amritsar tu thohada bolan da salika sirra end galbat
Veer g g tuhanu salaam tusi sanu sada virsa dikha rahe ...waheguru g mehar rakhan te sadi dharti nu purana nuhar bakshan...
Bhut hi anmol chija hai 22 ji
ਬਹੁਤ ਵਧੀਆ ਵੀਡੀਓ
ਨਜਾਰੇ ਤਾਂ ਇਹ ਲੋਕਾ ਦੇ ਆਪਾ ਦਾ ਪ੍ਰਦੂਸ਼ਣ ਨੇ ਮਾਰ ਲਏ ।
Bhaj veer bhot sona video thankfully you
Good work and Very nice videos Thank you Brother From Mehar Chand Sabharwal DISTRICT Kapurthala Punjab India 🙏❤️🇮🇳🦁🌞
Kya baat .....mai jaroor bethu is train che...so beutyfull....pahadi tey rehndy ne lok . .
Very interesting and knowledgeable video
Very informative!
I live in Ropar but did not know about it!
1947ਵਾਲੇ, ਸਮੇਂ ਵਿੱਚ ਲੈਗਿਆ ਸੀ
Very nice information Shukriya ❤
ਅਸੀਂ ਸ਼ਫਰ ਕਿਤਾ ਏਦੇ ਵਿੱਚ ਬਹੁਤ ਹੀ ਨਜਾਰਾ ਆਂਉਦਾ
ਸਾਡਾ ਜਨਮ 1990ਦਾ ਹੈ ਪਰ ਮਹੌਲ 1953 ਬਣਾ ਦਿੱਤਾ
I like your way of explaining more than information ❤️
22 mai nangal ton hi aa bohat vdia uprala tuhada
Thank you BRO, 👌nice information
bahut wadia kam kar rahe ho veer ji..aida de channels nu bahut support karna chahida jo sade layi jankari lai ke aande..thank you bro.
Thanks mere shehar d pyari train d video paun layi.....
Thanks 🙏 for this video
Vir g sat Sri akl kl mile c ludhiana MBD mall kol g and bhot vadiyea lge vdeo
Sirrraaa End nice 👌
Nangal wetland ch Ann lyi twda boht boht shukriya ji ❤️
Bai eh khdi side nangal ca
@@manishgarg2358 bbmb work shop
V nice bro 👍 god bless from Talwandi bhai to
Bhai engine da saman on line mil sakda USA toun
PROUD INDIA..LOVE YOU INDIA 🇮🇳
ਵਾਹਿਗੁਰੂ ਮੇਹਰ ਕਰਨ
Very 2 interested thanks for it
Bahut osm gal bat bai ji at
Tnx good
Both vadhia video bro
Bahot vadia ji
Great job veere
Very good job ji🙏🏻🙏🏻🙏🏻🙏🏻🙏🏻
Good Bai ji Thanks.
Mai ve Nangal dam to ha veer Ji Eda De hor bahut ne ghuman wali jagah tuhanu ghuma ke leana c
Bohot wadiya 👌🏻👌🏻
Wonderfull i will go there definitely
siraa mere veer❤️❤️❤️❤️❤️❤️
ਇਸ ਵਿੱਚ ਇੰਜਣ ਤਾ ਨਵੇ ਮਾਡਲ ਦਾ ਲਗਾਂ ਸਕਦੇ ਹਨ
Waheguru mehar kreh veer ji
Very good
Beautiful waheguru g 🙏
ਹਰਭੈਜ ਵੀਰ ਸਟੇਸ਼ਨ ਕੇਹੜੀ ਜਗਾ ਹੈ
Nangal dam punjab
Harbhajj bhai love you
Wah gurbhej 22 g
Good wrk👌
Nice work veer ji
BHAJI great job excellent
Impressive Forman Saab
So great
Very very very good bro 🙏🙏🙏🙏👍👍
so beautiful video this is your best video ever