ਚੁਭਣੀਆਂ ਬਹੁਤ ਐ ਕਈ ਵੱਡੇ ਵਿਦਵਾਨਾਂ ਨੂੰ ਲੱਖੇ ਸਿਧਾਣੇ ਦੀਆਂ ਗੱਲਾਂ

Поделиться
HTML-код
  • Опубликовано: 22 окт 2024

Комментарии • 589

  • @gurpreetbirbal1382
    @gurpreetbirbal1382 2 года назад +34

    ਦਿਲੋਂ ਧੰਨਵਾਦ ਦੋਨਾ ਸੂਰਮਿਅਾਂ ਨੂੰ 🙏🙏🙏

  • @manjitkaur5563
    @manjitkaur5563 2 года назад +14

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਲੱਖਾਂ ਸਿੰਧਣਾਂ ਤੇ ਵੀਰ ਜਗਦੀਪ ਸਿੰਘ ਜੀ ਬਹੁਤ -੨ ਧੰਨਵਾਦ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸੇ🙏🏻🙏🏻

  • @jaswantsingh-kv8ep
    @jaswantsingh-kv8ep 2 года назад +69

    ਲੱਖਾ ਸਦਾਣਾ ਸਿਆ ਬਹੁਤ ਵਧੀਆਂ ਜੀ ਲੱਖਾ ਸਦਾਣਾ ਜਿੰਦਾ ਵਾਦ ਸਾਡੇ ਸੂਰਮੇ ਜਿੰਦਾ ਵਾਦ

  • @sukhmaansaab1963
    @sukhmaansaab1963 2 года назад +66

    ਸੱਚ ਹਮੇਸ਼ਾ ਚੁੱਭਦਾ ਲੋਕਾ ਨੂੰ ਬਾਈ ਸੱਚ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਪਰ ਓਹੀ ਲੋਕ ਲੱਖੇ ਬਾਈ ਨੂੰ ਗਲਤ ਬੋਲਦੇ ,,

    • @vardaantv542
      @vardaantv542 2 года назад

      BDE DUKH DI GA HAI VEER AAPA APNE AALE DWALE DE LOKAN NAL EH GALLAN KR SKDE HAAN

    • @dynamitejatt9384
      @dynamitejatt9384 2 года назад +1

      Nishan jhulle te Ronda kyu see fer adaab Punjabi .. jinna chir assi doglea de bah nee dinde onna chikkar kuch nhe hona

    • @arjandhaliwal8762
      @arjandhaliwal8762 2 года назад

      @@dynamitejatt9384 ਉਹਨਾਂ ਟਾਈਮ ਵੀ ਕੁਝ ਨੀ ਹੋਣਾ ਜਿਹਨਾਂ ਟਾਈਮ ਸਿੰਗਰਾ ਪਿੱਛੇ ਲੜਾ ਗੇ ਦਿੱਲੀ ਗਏ ਕਿਉਂ ਸੀ ਝੰਡੇ ਲਾਉਣ ਜਾ ਬਿੱਲ ਮਾਫ ਕਰਾਉਣ ਜਦੋਂ ਜਿਹਨੇ ਨੇ ਨਿਸ਼ਾਨ ਸਾਹਿਬ ਲਾਈਆਂ ਉਹ ਭੱਜੇ ਨੀ ਕਦੇ

    • @sunnysharma0036
      @sunnysharma0036 2 года назад

      Had a shudar keh reha dalit keh reha shram di gal a haje v log shudar dalit wich fase hoye a,aaj kal sab iktey kam kardey kandey a tusi kisi restorent wich jandey ki utey pehla eh pushdey a ki eh roti dalit ja shudar ney banai a.

  • @jonurandhawa5218
    @jonurandhawa5218 2 года назад +10

    ਥਲੀ 22 ਜੀ ਤੁਸੀਂ ਧਿਆਨ ਨਾਲ ਸਰਕਾਰ ਦੀਆ ਅੱਖਾਂ ਵਿੱਚ ਔ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ❤️

  • @randhirsingh2337
    @randhirsingh2337 2 года назад +51

    ਅਜੇ ਵੀ ਕੁਝ ਨਹੀਂ ਹੋਇਆ ਹੁਣ ਹੀ ਇਕੱਠੇ ਹੋ ਜਾਵੋ । ਗਰੀਬ ਲੋਕਾਂ ਨੂੰ ਨਫ਼ਰਤ ਨਾ ਕਰੋ ਨਾਲ਼ ਲੈਣ ਕੇ ਚੱਲੋਂ । ਸਿੱਖੀ ਵੀ ਬਹੁਤ ਪ੍ਰਫੁੱਲਤ ਹੋਵੇਗੀ।

    • @sukhirandhawa3723
      @sukhirandhawa3723 2 года назад

      Jisne sikhi niwoni aw ge band band katwa k tastea twea te chardkdya te chd k newa lende aa jisne nhi niwoni Ona nu bhane baithre

    • @jagbirsingh3003
      @jagbirsingh3003 2 года назад +2

      Waheguru ji ka khalsa waheguru ji ki Fateh dove veera ba bahut bahut dhanyawad but no posible per khargosh haar gia c kashu jitt gia c

  • @ManjitKaur-dj7mq
    @ManjitKaur-dj7mq 2 года назад +10

    ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਤੁਸੀ ਬਿਲਕੁਲ ਸੱਚੀਆਂ ਗੱਲਾ ਕੀਤੀਆ ਕਿਉਂਕਿ ਸੱਚ ਸੁਣਨਾ ਕੌੜਾ ਲੱਗਦਾ ਹੈ ਪਰ ਕਈ ਲੋਕ ਸੱਚ ਸੁਣਨਾ ਪਸੰਦ ਨਹੀ ਕਰਦੇ ਪੰਜਾਬ ਦੇ ਲੋਕੋ ਲੱਖਾ ਸਿਧਾਣਾ ਜੀ ਦੀਆ ਗੱਲਾ ਨੂੰ ਸੁਣੋ ਤੇ ਸਮਝੋ ਸਮਝਕੇ ਅਮਲ ਕਰਨਾ ਵੀ ਜ਼ਰੂਰੀ ਹੁੰਦਾ ਹੈ ਲੱਖਾ ਸਿਧਾਣਾ ਜੀ ਬਹੁਤ ਚੰਗੇ ਤੇ ਸਮਝਦਾਰ ਹਨ ਉਹ ਇੱਕ ਸੱਚੇ ਤੇ ਇਮਾਨਦਾਰ ਹਨ ਪੰਜਾਬ ਦੇ ਲੋਕਾ ਨੂੰ ਇੱਕਠੇ ਹੋ ਕੇ ਲੱਖਾ ਸਿਧਾਣਾ ਜੀ ਨਾਲ ਸਾਥ ਦੇਣਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਤੁਸੀ ਆਪਣਾ ਖਿਆਲ ਰੱਖਣਾ ਤੇ ਧਿਆਨ ਨਾਲ ਰਹਿਣਾ ਤੁਸੀ ਸਾਰਿਆ ਨੇ ਇੱਕਠੇ ਹੋ ਕੇ ਹੀ ਰਹਿਣਾ ਕਿਉਂਕਿ ਦੁਨੀਆ ਇੱਥੇ ਬਹੁਤ ਖ਼ਰਾਬ ਹੈ ਡਰ ਲੱਗਦਾ ਲੱਖਾ ਸਿਧਾਣਾ ਜੀ ਤੁਸੀ ਹਮੇਸ਼ਾ ਸੱਚ ਦਾ ਹੀ ਸਾਥ ਦੇਣਾ ਤੁਸੀ ਪੰਜਾਬ ਦੇ ਹੀਰੋ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਤੁਹਾਡੇ ਹਮੇਸ਼ਾ ਅੰਗ ਸੰਗ ਰਹਿਣ ਤੇ ਤੁਹਾਨੂੰ ਤੱਤੀ ਵਾਹ ਵੀ ਨਾ ਲੱਗੇ ਲੱਖਾ ਸਿਧਾਣਾ ਜੀ ਤੁਹਾਡਾ ਸਾਰਿਆ ਦਾ ਏਕਾ ਹੋਣਾ ਜ਼ਰੂਰੀ ਹੈ ਫਿਰ ਹੀ ਪੰਜਾਬ ਬਚ ਸਕਦਾ ਹੈ ਲੱਖਾ ਸਿਧਾਣਾ ਜੀ ਤੁਸੀ ਜ਼ਿੰਦਾਬਾਦ ਹੋ ਤੇ ਜ਼ਿੰਦਾਬਾਦ ਹੀ ਰਹਿਣਾ ਵਾਹਿਗੁਰੂ ਜੀ ਮੇਹਰ ਰੱਖਣਾ 🙏❤️🙏

  • @sandeepsandhu5530
    @sandeepsandhu5530 2 года назад +36

    ਬਹੁਤ ਵਧੀਆ

  • @kirandeep2037
    @kirandeep2037 2 года назад +6

    ਬਹੁਤ ਹੀ ਵਧੀਆ ਵਿਚਾਰ ਹਨ ਲੱਖੇ ਵੀਰ ਦੇ, ਇਹ ਗੱਲ ਸਮਝਣ ਵਾਲੀ ਹੈ , ਸਿੱਖੀ ਦਾ ਪ੍ਰਚਾਰ ਘੱਟ ਹੋ ਰਿਹਾ ਹੈ, ਸਾਨੂੰ ਜਾਤ ਪਾਤ ਚੋਂ ਬਾਹਰ ਕੱਢਣ ਦੀ ਸਿੱਖਿਆ ਦਿੱਤੀ ਹੈ ਗੁਰੂ ਸਾਹਿਬ ਜੀ ਨੇ।
    ,, ਬੱਲੂ ਰਟੈਂਡਾ,,

  • @kingalwaysking9842
    @kingalwaysking9842 2 года назад +5

    ਸਾਨੂੰ ਗਰੀਬ ਲੋਕਾਂ ਦੀ ਤੇ ਦਬੇ ਕੁਚਲੇ ਪੰਜਾਬਿਆਂ ਦੀ ਮਦਦ ਕਰਨੀ ਚਾਹੀਦੀ ਆ 😘😘

  • @harmeetchand2842
    @harmeetchand2842 2 года назад +25

    ਬਿਲਕੁਲ ਸੱਚ ਦੀ ਆਵਾਜ਼ ਚੁੱਕਣ ਵਾਲੇ ਲਖਾਂ ਸਿਧਾਨਾ ਵੀਰ ਜੀ ਬੱਬਰ ਸ਼ੇਰ ਪੰਜਾਬ ਦਾ

  • @mohanaujlainfotainmentlive7422
    @mohanaujlainfotainmentlive7422 2 года назад +2

    ਬਿਨਾਂ ਸਿਧਾਂਤਾਂ ਤੋਂ ਬੇਸਲੈਸ ਆ
    ਅਮ੍ਰਿਤਪਾਲ ਸਿੰਘ ਸੱਚੀ ਰੂਹਾਨੀ ਰੂਹ ਵਾਰਸ ਪੰਜਾਬ ਦੇ ਨਾਲ ਚੱਲੌ ਲੱਖਾਂ ਜੀ

  • @vickytiger8260
    @vickytiger8260 2 года назад +7

    ਬਨੇ ਕੋਈ ਦਵਾਈ ਐਸੀ ਮੇਰੇ ਮਾਲਕਾ
    ਜਿਹਦੇ ਨਾਲ ਜਾਗ ਜਾਏਂ ਜ਼ਮੀਰ ਪੰਜਾਬੀਆਂ ਦਾ
    🙏🙏🙏🙏🙏

  • @kingalwaysking9842
    @kingalwaysking9842 2 года назад +2

    ਬਹੁਤ ਵਧਿਆ ਗੱਲਾਂ👍👍

  • @mehaksandhu3552
    @mehaksandhu3552 2 года назад +38

    ਬਹੁਤ ਵਧੀਆ ਸੱਚ ਬਿਆਨ ਕੀਤਾ ਸਿਧਾਣਾ ਜੀ

  • @AvtarSingh-pw7fv
    @AvtarSingh-pw7fv 2 года назад +44

    ਲੱਖਾ ਬਾਈ ਸੱਚਾ ਤੇ ਸੁੱਚਾ ਬੰਦਾ ਹੈ ਤੇ ਗੱਲਾਂ ਵੀ ਸੱਚੀਆਂ ਕਰਦਾ ਹੈ ਪਰ ਬਾਈ ਦੀਆਂ ਸੱਚੀਆਂ ਗੱਲਾਂ ਪਾਖੰਡੀਆ ਨੂੰ ਚੁਵਦੀਆਂ ਹਨ

  • @gurnekkhaira3479
    @gurnekkhaira3479 2 года назад +2

    ਧੰਨਵਾਦ ਥੱਲੀ ਵੀਰ ਤੇ ਲੱਖ਼ਾ ਸਧਾਣਾ ਬਾੲੀ ਦਾ ਵੀ,👍👌👌💚💚💚🍎🙏🙏🙏

  • @happysarpanch2286
    @happysarpanch2286 2 года назад +27

    ਲੱਖਾ ਬਾਈ ਜਿੰਦਾਬਾਦ 💪💪

  • @prabjit7425
    @prabjit7425 2 года назад +35

    ਦੱਬੇ , ਲਿਤਾੜੇ ਹੋਏ ਅਤੇ ਗਰੀਬ ਲੋਕਾਂ ਦੀ ਮੱਦਦ ਕਰਨੀ ਸਰਕਾਰ ਦਾ ਪਹਿਲਾ ਕੰਮ ਹੋਣਾ ਚਾਹੀਦਾ ਹੈ ਪਰ ਇਸ ਕੰਮ ਲਈ ਆਮ ਲੋਕਾਂ ਉੱਤੇ ਦਬਾਅ ਬਣਾਇਆ ਜਾਂਦਾ ਹੈ ।

  • @djbains900
    @djbains900 2 года назад +21

    ਦੀਪ ਵੀਰ ਦੀ ਘਾਟ

  • @balvirsingh4833
    @balvirsingh4833 2 года назад +3

    ਸੁਕਰੀਆ ਭਾਈ ਲਖਾ ਸਿੰਘ ਸਿਧਾਣਾ ਅਤੇ ਥਲੀ ਜੀ ।

  • @drgssidhumaur5870
    @drgssidhumaur5870 2 года назад +35

    ਅਸੀਂ ਲੋਕ ਗਰੀਬ ਰਿਕਸ਼ੇ ਵਾਲੇ ਨੂੰ ਵੀ ਪੂਰੇ ਪੈਸੇ ਨਹੀਂ ਦਿੰਦੇ,, ਜਿਸਨੇ ਉਸੇ 20 ਰੁਪਏ ਦਾ ਆਟਾ ਲਿਜਾ ਕੇ ਆਪਣੇ ਬੱਚਿਆਂ ਦਾ ਪੇਟ ਭਰਨਾ ਹੈ

    • @indianlittlepuff0013
      @indianlittlepuff0013 2 года назад +2

      Tu ni denda hona baaki nu na bol

    • @sukhirandhawa3723
      @sukhirandhawa3723 2 года назад +1

      Asi ta dine aw

    • @baljeetkoursamra9942
      @baljeetkoursamra9942 2 года назад +2

      @@indianlittlepuff0013 ਬਾਈ ਅਸੀਂ ਤਾਂ ਕਦੇ ਨਾ ਕਿਸੇ ਰਿਕਸ਼ੇ ਵਾਲੇ ਨੂੰ ਪੈਸੇ ਘੱਟ ਦਿਤੇ ਤੇ ਨਾਂ ਹੀ ਕਿਸੇ ਘਰੇ ਆਏ ਗਰੀਬ ਬੰਦੇ ਤੋਂ ਜਾਂ ਕਿਸੇ ਦਿਹਾੜੀ ਦਾਰ ਤੋ ਕਦੇ ਅਵਦੇ ਜੂਠੇ ਬਰਤਨ ਸਾਫ਼ ਨੀ ਕਰਾਏ ਅਸੀਂ ਆਪ ਸਾਫ਼ ਕਰਦੇ ਹਾਂ ਕਿਉਂਕਿ ਗਰੀਬ ਅਮੀਰ ਲੋਕ ਸਾਰੇ ਹੀ ਉਸ ਪਰਮਾਤਮਾ ਦੇ ਸਾਜੇ ਹੋਏ ਹਾਂ ਬਾਕੀ ਭਾਵੇਂ ਕੋਈ ਅਮੀਰ ਹੋਵੇ ਜਾਂ ਗਰੀਬ ਸਾਰੇ ਹੀ ਲੋਹੇ ਦੇ ਤਵੇ ਤੇ ਰੋਟੀ ਬਣਾ ਕੇ ਖਾਂਦੇ ਹਾਂ ਅਮੀਰ ਕਿਹੜਾ ਸੋਨੇ ਦੇ ਤਵੇ ਤੇ ਰੋਟੀ ਬਣਾ ਕੇ ਖਾਂਦੇ ਨੇ

    • @drgssidhumaur5870
      @drgssidhumaur5870 2 года назад

      ਕੁਝ % ਠੀਕ ਹੈ,ਪਰ ਵਿਆਹ ਵਿੱਚ ਮੰਗਤਿਆਂ ਨੂੰ ਡਾਂਟਦੇ ਆਮ ਵੇਖੇ ਜਾਂਦੇ ਨੇ,ਥੜੇ ਨਹੀਂ ਚੜ੍ਹਨ ਦਿੰਦੇ ਕੁੱਤੇ ਖਾਣੀ ਕਰਦੇ,,ਬੱਸ, ਟ੍ਰੇਨ ਚ ਮੈਲ਼ੇ ਖਸਤਾ ਹਾਲਤ ਕੱਪੜਿਆਂ ਵਾਲੇ ਦੇ ਨਾਲ ਦੀ ਸੀਟ ਤੇ ਬੈਠਦੇ,, ਗਰਾਊਂਡ ਰਿਆਇਲਟੀ ਹੈ ਜੀ

  • @gursharansingh5856
    @gursharansingh5856 2 года назад +28

    ਭਾਰਤ ਦੇ ਸਿੱਖਾਂ ਨੂੰ ਬਾਹਰ ਤੋਂ ਕੋਈ ਮਦਦ ਦੀ ਲੋੜ ਨਹੀਂ। ਸਿਰਫ਼ ਸਮਝਣ ਦੀ ਲੋੜ ਹੈ। ਜੇਕਰ ਸਿਰਫ਼ ਦਿਖਾਵੇ ਲਈ ਗੁਰੂਘਰਾਂ ਤੇ ਪੈੱਸਾ ਖ਼ਰਚ ਕਰਨ ਦੀ ਬਜਾਏ ਪੜਾਈ ਅਤੇ ਸਿਹਤ ਵੱਲ ਧਿਆਨ ਦਿੱਤਾ ਜਾਵੇ ਤਾਂ ਪੰਜਾਬ ਅਤੇ ਪੰਜਾਬੀਆਂ ਦਾ ਬਹੁਤ ਭਲਾ ਹੋ ਸਕਦਾ ਹੈ।

    • @poonambrar9482
      @poonambrar9482 2 года назад

      Pehla Kam sikhi baccha layeeyah, phir young baccha 4 toh ghat baccha payda na Karan... simple Punjabi school vich apna baccha educate karoh, Cristian school na phajoh.... simple life lead karo.....

    • @indianlittlepuff0013
      @indianlittlepuff0013 2 года назад

      Na chadao paise gurudware.... Har gurudware granth sahib hi hai Amritsar jaa k 500 da note tere waarge hi chadande hone .... Pind de gurudware 5 rs

    • @PnArsh
      @PnArsh 2 года назад

      Lakhaveerbuht.

  • @amarjitsingh9860
    @amarjitsingh9860 2 года назад +2

    ਸਾਰਿਆਂ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ
    'ਭਾਰਤੀ ਲੋਕ ਨੀਚ ਕਿਵੇਂ ਬਣੇ'

  • @sandeepkumar-jz8zr
    @sandeepkumar-jz8zr 2 года назад +1

    ਸ੍ਰੀ ਗੁਰੂ ਵਾਲਮੀਕ ਭਗਵਾਨ ਜੀ

  • @ਪਿੰਡਦੀਆਗੱਲਾਂ
    @ਪਿੰਡਦੀਆਗੱਲਾਂ 2 года назад +3

    ਬਾਈ ਜੀ ਜੇਕਰ ਭਾਰਤ ਨੂੰ ਬਚਾਉਣਾ ਤਾਂ ਸ੍ਰੀ ਗੁਰੂ ਗ੍ੰਥ ਸਹਿਬ ਦੀ ਵਿਚਾਰਧਾਰਾ ਤੇ ਹੀ ਚੱਲਣਾ ਪਵੇਗਾ ਅਤੇ ਸਾਨੂੰ ਅੰਬੇਡਕਰ ਵਿਚਾਰਧਾਰਾ ਤੇ ਹੀ ਚੱਲਣਾ ਪਵੇਗਾ

  • @kamaljitsaini7132
    @kamaljitsaini7132 2 года назад +7

    ਬਹੁਤ ਚੰਗਾ ਕੰਮ ਕਰ ਰਹੇ ਹੋ ਤੁਸੀ ਲੱਖੇ ਬਾਈ!ਲੱਤਾਂ ਖਿੱਚਣ ਵਾਲਿਆਂ ਨੇ ਲੱਤਾਂ ਹੀ ਖਿੱਚਣੀਆਂ ਨੇ!ਕਤੀੜਾਂ ਦੀ ਕੋਈ ਪ੍ਰਵਾਹ ਨਾ ਕਰੋ!

  • @GolMal-v3w
    @GolMal-v3w Год назад +1

    Very. Good. Lakha. Sidana. Ji. Bhut wada. Sach. Bolta. Veere. Tuhanu salut. Sir

  • @ManjitKaur-dj7mq
    @ManjitKaur-dj7mq 2 года назад +2

    ਲੱਖਾ ਸਿਧਾਣਾ ਜੀ ਤੁਸੀ ਅੱਜ ਗਰਮੀ ਦੇ ਮੌਸਮ ਵਿੱਚ ਬੈਠਕੇ ਇੰਟਰਵਿਊ ਦਿੱਤੀ ਬਹੁਤ ਵਧੀਆ ਲੱਗੀ ਲੱਖਾ ਸਿਧਾਣਾ ਜੀ ਲੋਕਾਂ ਨੂੰ ਤੁਹਾਡੀਆ ਗੱਲਾ ਸਮਝਣ ਦੀ ਲੋੜ ਹੈ ਲੱਖਾ ਸਿਧਾਣਾ ਜੀ ਤੁਸੀ ਬਹੁਤ ਚੰਗੇ ਤੇ ਸਮਝਦਾਰ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏❤️🙏

  • @AmarjeetSingh-cg5gk
    @AmarjeetSingh-cg5gk 2 года назад +14

    ਸੱਚੀਆ ਗੱਲਾ ਲੱਖੇ ਵੀਰ ਦੀਆ

  • @randhirsingh2337
    @randhirsingh2337 2 года назад +36

    ਬਾਈ ਜੀ ਪਿੰਡਾਂ ਦੇ ਸਰਪੰਚਾਂ ਦੇ ਜ਼ਰੀਏ ਜਿਹੜੇ ਬਹੁਤ ਜ਼ਿਆਦਾ ਗਰੀਬ ਲੋਕ ਹਨ ਉਨ੍ਹਾਂ ਦੀ ਲਿਸਟ ਬਣਾ ਕੇ ਹੈਲਪ ਕਰਨੀ ਚਾਹੀਦੀ ਹੈ ਲੰਗਰ ਭਾਵੇਂ ਸਾਦੇ ਹੀ ਲਗਾਓ । ਤੇ ਇਹਨਾ ਦੀ ਹੈਲਪ ਦੇ ਲੰਗਰ ਲਵੋ ।ਤੇ ਪਿੰਡਾਂ ਦੀ ਸਫ਼ਾਈ ਤੇ ਵਿਕਾਸ ਖੇਤਰ ਵਿੱਚ ਯੋਗਦਾਨ ਪਾਓ । ਤੇ ਜ਼ਾਤ ਪਾਤ ਦੇ ਕੋਹੜ ਨੂੰ ਗਲੋਂ ਲਾਹੋ।

    • @sukhirandhawa3723
      @sukhirandhawa3723 2 года назад +1

      Jatphat kite nhi hege veer bki thodea sarea gl shi aw

  • @gurcharansingh3029
    @gurcharansingh3029 2 года назад +21

    ਲਾਖੇ ਦੀਆਂ ਸਿਧੀਆਂ ਪੱਧਰੀਆਂ, ਖਰੀਆਂ ਗੱਲਾਂ l

  • @gurnoorsingh7368
    @gurnoorsingh7368 2 года назад +17

    ਗੋਤ :~ ਸਿੰਘ
    ਜਾਤ :~ ਸਿੱਖ
    ਏਦੋਂ ਉੱਤੇ ਕੁਸ਼ ਸੋਚਣ ਦੀ ਲੋੜ ਨੀ ਸਿੱਖੋ ਜੇ ਤੁਸੀਂ ਆਪਣੀ ਕੌਮ ਬਚਾਉਣੀ ਆ

    • @2ਆਲ਼ੇ
      @2ਆਲ਼ੇ 2 года назад +1

      ਸਹੀ ਗੱਲ ਬਾਈ ਜੀ ਜਮਾ।।

    • @bhupinderdhaliwal1064
      @bhupinderdhaliwal1064 2 года назад

      Ryyt veer ji

    • @gurindrsingh7603
      @gurindrsingh7603 2 года назад +1

      Gl te bht vdea kehi...but mnnda kaun.....koi v ni...
      Ethe jathedaara ne apne surname lgaaye a

  • @amanbatthverka5565
    @amanbatthverka5565 2 года назад +11

    ਘੈਂਟ ਗੱਲਾਂ ਬਾਤਾਂ ਜੱਟਾ

    • @Manpreet2510brar
      @Manpreet2510brar 2 года назад

      Kallia gallan e a bss

    • @2ਆਲ਼ੇ
      @2ਆਲ਼ੇ 2 года назад +2

      ਹੁਣ ਏਥੇ ਤੇਰਾ ਜੱਟਾਂ ਕਹਿਣਾ ਜਰੂਰੀ ਸੀ???je ਤੂੰ ਜੱਟ ਆ ਫੇਰ ਤੂੰ ਸਿੱਖ ਨ੍ਹੀ ਹੇਗਾ

    • @amanbatthverka5565
      @amanbatthverka5565 2 года назад

      @@2ਆਲ਼ੇ ਤੈਨੂੰ ਕਿ ਤਕਲੀਫ ਆ .ਜੇ ਮੈ ਜੱਟ ਕਿਹਾ ਤਾਂ .ਹੈ ਕੋਈ problem ਤਾਂ ਦੱਸ ਦੇ .ਜੱਟ ਹੈਗੇ ਆ ਤਾਂ ਹੈਗੇ ਆ .ਤੇ ਰਹੀ ਗੱਲ ਸਿੱਖ ਦੀ ਤਾਂ ਮੈ ਹਾਲੇ ਮੋਨਾ ਘੋਨਾਂ ਵਾਂ ਜਿਸ ਦਿਨ ਸਿੱਖ ਬਣਾਗਾ ਉਸ ਦਿਨ ਦੇਖਾਂਗੇ ਕਿ ਕਹਿਣਾ ਆਪਣੇ ਆਪ ਨੂੰ

  • @isupportfarmers2877
    @isupportfarmers2877 2 года назад +4

    ਬਹੁਤ ਵਧੀਆ ਬਹੁਤ ਵਧੀਆ ਲਗਿਆ

  • @DavinderSingh-rn8zk
    @DavinderSingh-rn8zk 2 года назад +57

    ਸੱਚ ਦੀ ਅਵਾਜ ਥਲੀ ਸਾਬ੍ਹ

    • @NoobGameriTzu
      @NoobGameriTzu 2 года назад +1

      Dalla eh, ek passe di khabar sunaunda

    • @Lovekhehra3630
      @Lovekhehra3630 2 года назад

      🌶 🌶

    • @meetswag2920
      @meetswag2920 2 года назад +2

      @@NoobGameriTzu 🌶️🌶️🌶️🌶️🌶️🌶️🌶️ ਲੜੀ ਆ

    • @sandhu3507
      @sandhu3507 2 года назад +2

      @@NoobGameriTzu ਸੱਚ ਕੌੜਾ ਹੁੰਦਾ

    • @indianlittlepuff0013
      @indianlittlepuff0013 2 года назад +1

      @@NoobGameriTzu tu ram mandir bnwa le

  • @jattikaur1214
    @jattikaur1214 2 года назад +23

    Lakha sidana jindabad.punjab da babar sher hai lakha sidana Baba nanak app nu chardi khla cha rakhi. Sanu man a appp di soch tai.

  • @jagseersinghmaan6153
    @jagseersinghmaan6153 2 года назад +2

    ਬਾਈ ਲੱੱਖਾ ਸਿਧਾਣਾਂ ਤੇ ਬਾਈ ਜਗਦੀਪ ਥਲੀ ਜੀ ਥੋਨੂੰ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ ਤੁਸੀਂ ਪੰਜਾਬ ਤੇ ਪੰਜਾਬੀਆਂ ਦੀ ਖਾਤਿਰ ਤੇ ਸਿੱਖ ਧਰਮ ਨੂੰ ਲੈਕੇ ਬਹੁਤ ਚਿੰਤਿਤ ਹੋ ਲੱਗੇ ਰਹੋ ਵੀਰੋ।

  • @ranvirsingh-sn6hz
    @ranvirsingh-sn6hz 2 года назад +15

    Sahi gal a veer ji

  • @SurinderSingh-mi5dh
    @SurinderSingh-mi5dh 2 года назад +5

    ਲੱਖੇ ਬਾਈ ਤੇ ਥਲੀ ਬਾਈ ਜਾਗਰੂਕ ਕਰਨ ਲਈ ਧੰਨਵਾਦ

  • @shivdevsingh8458
    @shivdevsingh8458 2 года назад +38

    ਸੀ ਼ਐਮ਼ ਼ਸੀ਼ ਵਿੱਚ ਵੀ ਕਿਰਸਚਨ ਲੋਕਾਂ ਨੂੰ ਇਲਾਜ ਵਿਚ ਛੋਟ ਦਿੱਤੀ ਜਾਂਦੀ ਹੈ ਬਾਕੀ ਲੋਕਾਂ ਨੂੰ ਡਾਕਟਰ ਟਾਰਗਿਟ ਪੂਰਾ ਕਰਨ ਲਈ ਪੂਰੀ ਤਰ੍ਹਾਂ ਲੁੱਟ ਦੇ ਹਨ। ਪੰਜਾਬ ਵਿੱਚ ਪੰਜਾਬੀ ਹੀ ਲੁਟੇ ਜਾ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਨੋਕਰੀ ਵਿਚ ਪਹਿਲ ਹੋਵੇ। ਬਾਹਰੀ ਲੋਕਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ ਉਤੇ ਪੂਰੀ ਤਰ੍ਹਾਂ ਰੋਕ ਲਗਣੀ ਚਾਹੀਦੀ ਹੈ।

  • @gurdavsingh1952
    @gurdavsingh1952 2 года назад +20

    ਇਕ ਹੀ ਹੱਲ ਇਕ ਨਿਸ਼ਾਨ ਥੱਲੇ ਇਕੱਠੇ ਹੋਏ ਬਗ਼ੈਰ ਨਹੀਂ ਸਰਨਾ

  • @parmindersingh71
    @parmindersingh71 2 года назад +5

    ਲੱਖੇ ਨੂੰ ਅਗਲੀ ਵਾਰੀ ਜਿਤਾਦੋ ਮੋੜ ਵਾਲੇਓ ਬੰਦਾ ਚੰਗਾ ਹੈ

  • @HarpalSingh-uv9ko
    @HarpalSingh-uv9ko 2 года назад +3

    ਬਾਈ ਜੀ ਜਿਹੜੇ ਗਰੀਬ਼ ਲੋਕਾਂ ਕੋਲ ਘਰ ਨਹੀਂ ਜਿੰਨਾ ਨੂੰ ਕੋਈ ਘਰ ਬਣਨ ਦੀ ਆਸ ਹੀ ਨਹੀਂ। ਉਨ੍ਹਾਂ ਲੋਕਾਂ ਨੂੰ ਕਿਸੇ ਦੂਜੇ ਧਰਮ ਦੇ ਲੋਕ ਘਰ ਬਣਾ ਦਿੰਦੇ ਆ ਜਾਂ ਕੋਈ ਬੀਮਾਰ ਆ ਜਾਂ ਕਿਸੇ ਗਰੀਬ ਧੀ ਦਾ ਵਿਆਹ ਕਰਤਾ ਉਹਨਾਂ ਲਈ ਤਾਂ ਉਹ ਹੀ ਵੱਢੇ ਆ। ਉਹਨਾਂ ਨੂੰ ਉਸ ਹਿਸਾਬ ਨਾਲ਼ ਸਮਝਿਆ ਜਾਂਦਾ ਹੈ ਇਸ ਤਰੀਕੇ ਨਾਲ ਕੌਸਲਿਗ ਕਰ ਦਿੱਤੀ ਜਾਂਦੀ ਹੈ ਉਸ ਨੂੰ ਉਸ ਲੋਕਾਂ ਵਿੱਚ ਉਸ ਧਰਮ ਵਿੱਚ ਹੀ ਸਾਰਾ ਕੁੱਝ ਦਿਸਣ ਲੱਗ ਜਾਂਦਾ ਹੈ। ਮੰਨਦੇ ਆ ਬਾਈ ਸਾਨੂੰ ਸਿਰ ਦੇ ਕੇ ਸਿੱਖੀ ਮਿਲੀ ਬਹੁਤ ਲੋਕਾਂ ਨੇ ਜਾਨਾ ਦਿੱਤੀਆਂ ਪਰ ਅੱਜ ਤਾਂ ਨਾਂ ਲੋਕ ਉਹ ਰਹੇ ਨੇ ਨਾਂ ਆਪਣੇ ਸਿੱਖ ਪੁਰਾਣੇ ਸਮੇਂ ਵਿੱਚ ਲੋਕ ਮੱਦਦ ਕਰਦੇ ਸੀ ਲੋਕਾਂ ਦੀ ਪਰ ਅੱਜ ਕੱਲ੍ਹ ਲੋਕ ਇੱਕ ਦੂਜੇ ਨੂੰ ਲਤਾੜ ਰਹੇ ਨੇ। ਕੀ ਕਰਨ ਲੋੜਵੰਦ ਲੋਕ। ਜਿੰਨ੍ਹਾਂ ਦਾ ਕੋਈ ਬੀਮਾਰ ਏ ਉਹਨਾਂ ਦਾ ਇਲਾਜ਼ ਕਰਾ ਦਿੰਦੇ ਆ ਤਾਂ ਉਹ ਲੋਕ ਕਿਵੇਂ ਨਾ ਜਾਣਗੇ ਦੂਜੇ ਧਰਮ ਵਿੱਚ ਜਿੱਥੇ ਗਰੂ ਦੀ ਗੋਲਕ ਗਰੀਬ ਦਾ ਮੂੰਹ ਕਿਆ ਜਾਦਾ ਹੈ। ਕਿੱਥੇ ਜਾਂਦਾ ਉਸ ਗੋਲਕ ਦਾ ਪੈਸਾ? ਕੀ ਉਹ ਕਿਸੇ ਗਰੀਬ ਕਿਸਾਨ ਜਾ ਗਰੀਬ ਭਰਾ ਦਾ ਘਰ ਜਾ ਗਰੀਬ ਕਿਸਾਨਾਂ ਦੀ ਉਸ ਗੋਲਕ ਵਿੱਚੋਂ ਮੱਦਦ ਨੀ ਕੀਤੀ ਜਾ ਸਕਦੀ। ਜੋ ਪੈਸਾ ਗੁਰੂ ਘਰਾਂ ਵਿੱਚ ਚੜਦਾ ਹੈ ਗੁਰੂ ਘਰ ਤੋੜ ਕੇ ਕਰੋੜਾਂ ਰੁਪਏ ਲਾ ਰਹੇ ਨੇ ਕੀ ਅਸੀਂ ਲੋਕਾਂ ਲਈ ਉਨ੍ਹਾਂ ਪੈਸਿਆਂ ਦਾ ਹਸਪਤਾਲ, ਸਕੂਲ, ਕਾਲਜ ਨੀ ਖੋਲ ਸਕਦੇ? ਇਨਾਂ ਗੱਲਾਂ ਕਰਕੇ ਲੋਕ ਡੇਰਿਆਂ ਵੱਲ ਭੱਜਦੇ ਆ। ਤੇ ਜੋ ਡੇਰੇ ਵਾਲੇ ਰਾਧਾ ਸੁਆਮੀ ਜਾਂ ਸਰਸੇ ਵਾਲਾ ਹੋਰ ਬਹੁਤ ਨੇ ਇਸਤਰਾਂ ਦੇ ਲੋਕ ਉਹ ਸੁਣਾਉਂਦੇ ਸਭ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋ ਹੀ ਆ। ਸਾਡੇ ਲੋਕਾਂ ਨੂੰ ਇਹ ਚੀਜਾ ਤਾਂ ਪਤਾ ਨਹੀਂ।

  • @MunnaSingh-rx4hu
    @MunnaSingh-rx4hu 2 года назад +1

    Bilkul sahi gal dasda 22 lakha sidhana 🚩🚩✊✊💪

  • @devindersingh6649
    @devindersingh6649 2 года назад +1

    ਵਾਹਿਗੁਰੂ ਜੀ

  • @pritpalkaurudasi9139
    @pritpalkaurudasi9139 2 года назад +1

    Waheguru bless you Lakha veer. Thalli veere A lot of Thank you 🙏🏼

  • @singhjasvir5370
    @singhjasvir5370 2 года назад +5

    ppl of punjab and youth have to watch this and share this video to every village of punjab and aware ppl of this video and very intelligent and smart and educational and down to earth person lakha sidhana wmk 🙏🙏🙏🙏

  • @jasssinghsidhubrar8799
    @jasssinghsidhubrar8799 2 года назад +19

    ਜਿਹੜੇ ਸਿੱਖ ਲੋਕੀ ਕਹਿੰਦੇ ਆ ਸਾਨੂੰ ਬਾਬਾ ਸਾਹਿਬ ਨੇ ਅਜ਼ਾਦੀ ਦਿਤੀ ਆ ਕੀ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਭੁੱਲ ਗਏ ਜਦੋਂ ਉਹਨਾਂ ਨੇ ਜਾਤ ਪਾਤ ਖਤਮ ਕੀਤੀ ਆ ਉਹ ਤੁਸੀਂ ਭੁੱਲ ਗਏ। ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਅਜ਼ਾਦੀ ਦਿੱਤੀ ਆ। ਸਾਹਿਬ ਨੇ ਹੀ ਸੰਵੀਧਾਨ ਵਿਚ ਲਿਖਿਆ ਧਾਰਾ 25B ਕੇਸਾਧਾਰੀ ਹਿੰਦੂ। ਅਸੀਂ ਕਿਵੇਂ ਮੰਨ ਲਈਏ ਸੰਵਿਧਾਨ ਨੂੰ।।

    • @AmandeepSingh-iz5en
      @AmandeepSingh-iz5en 2 года назад +3

      Y ji baba saab ne guru granth saab pdd k he svidaan likeya serch kro te bichaar kro
      Te a b pddo k baba sahib b sikh sjna chounde c kiyon ne ohna nu sjjn dita pddo y fr gll kreyo

    • @PAWANKUMAR-vu6ek
      @PAWANKUMAR-vu6ek 2 года назад

      Oh Bas kar pra

    • @poonambrar9482
      @poonambrar9482 2 года назад +1

      Ahna,gaddara da kuch nahi ho sakhda....phayda nai, jeedhar Marzi hukh devo.....ah koi Sikh na....juttiyah khandiyah nu pugg ditti or Singh bunnayah ta aajh apna Guru nu hi bhul gayah, ah vi logh Guru or sikhi da Gaddar na ....

    • @poonambrar9482
      @poonambrar9482 2 года назад

      @@AmandeepSingh-iz5en sadhay lai saday Guru pehla na.....

    • @jasssinghsidhubrar8799
      @jasssinghsidhubrar8799 2 года назад +5

      @@AmandeepSingh-iz5en ਵੀਰ ਤੂਸੀਂ ਦੇਖੋ। ਕਿਤਾਬਾਂ ਵਾਲੀ ਦੁਕਾਨ ਤੋਂ ਜਾ ਗੁਗਲ ਕਰਕੇ ਦੇਖਲਾ ਪਹਿਲਾਂ ਧਾਰਾ 25B ਵਿੱਚ ਸਿੱਖਾਂ ਨੂੰ ਤੇਰੇ ਬਾਬਾ ਸਾਹਿਬ ਨੇ ਕੇਸਾਧਾਰੀ ਹਿੰਦੂ ਲਿਖਿਆ । ਅਸੀਂ ਹਿੰਦੂ ਨਹੀਂ। ਨਾਲੇ ਇਹ ਗੱਲ ਮੈਂ ਸਿੱਖਾਂ ਲਈ ਕੀਤੀ ਆ ਜਿਹੜੇ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੁੱਲ ਗਏ। ਪਹਿਲਾਂ ਉਹਨਾਂ ਨੇ ਗਲ ਲਾਇਆ ਤੇ ਜਾਤ ਪਾਤ ਖਤਮ ਕੀਤੀ। ਪਰ ਕੁਝ ਨਕਲੀ ਸਿੱਖ ਇਹ ਚੀਜ਼ ਭੁੱਲ ਗਏ। ਪੱਗਾਂ ਬੰਨਕੇ ਅਮਿ੍ਤ ਛਕੇ ਕੇ ਕਹਿਣਗੇ ਜੈ ਭੀਮ । ਹੱਦ ਆ ਨਾਸ਼ੁਕਰੀ ਦੀ। 🙏🙏🙏🙏🙏

  • @mukhtarsingh3581
    @mukhtarsingh3581 2 года назад +1

    ਲੱਖੇ ਛੋਟੇ ਵੀਰ ਜੇ ਅੱਜ ਈ ਅਸੀਂ ਚੀਨ, ਪਾਕਿਸਤਾਨ ਜਾਂ ਬੰਗਲਾ ਦੇਸ਼ ਦਾ ਬਾਡਰ ਛੱਡ ਦੇਈਏ ਤਾਂ ਇਹਨਾਂ ਦੀ ਹਾਲਤ ਕਿਹੋ ਜਿਹੀ ਹੋਊਗੀ ਸਾਰਾ ਦੇਸ਼ ਜਾਣਦਾ ਮੰਨੇ ਭਾਵੇਂ ਨਾ ਕੋਈ । ਅਸੀਂ ਜੇ ਖਾਲਸਾਈ ਰਾਜ ਚਾਹੁੰਦੇ ਆਂ ਤਾਂ ਇਹਨਾਂ ਮੰਨੂਵਾਦੀਆਂ ਦੀਆਂ ਵਧੀਕੀਆਂ ਦਾ ਨਤੀਜਾ

  • @harpalbhutal02
    @harpalbhutal02 2 года назад +3

    ਬਹੁਤ ਵਧੀਆ ਵਿਚਾਰ ਨੇ ਬਾਈ ਦੇ, ਮੈਂ ਆਪ ਜੀ ਨੂੰ ਬਹੁਤ ਸੁਣਦਾ ਹਾਂ ਅਤੇ ਬਹੁਤ ਵਿਚਾਰਾਂ ਨਾਲ ਸਹਿਮਤ ਵੀ ਹੁੰਨਾ ਹਾਂ, ਪਰ ਤੁਸੀਂ ਮਨੁ ਸਮ੍ਰਿਤੀ ਦੀ ਵਿਆਖਿਆ ਸਹੀ ਨਹੀਂ ਕੀਤੀ ਦਿਲ ਕਰਦਾ ਕਿ ਆਪ ਜੀ ਨਾਲ ਬੈਠਕੇ ਵਿਚਾਰ ਕੀਤੇ ਜਾਣ ਤਾਂ ਜੌ ਆਪ ਜੀ ਸਮਝ ਸਕੋ ਕਿ ਉਸਨੂੰ ਲਿਖਣ ਵਾਲਾ ਗਲਤ ਨਹੀਂ ਉਸਨੂੰ ਵਿਆਖਣ ਵਾਲਾ ਗਲਤ ਸੀ। ਜੇਕਰ ਮਨੁ ਸਮ੍ਰਿਤੀ ਦੇ ਅਨੁਸਾਰ ਅੱਜ ਵੀ ਸਾਡਾ ਸਮਾਜ ਚਲ ਪਵੇ ਤਾਂ ਨਾ ਤਾਂ ਭ੍ਰਸ਼ਟਾਚਾਰ ਹੋਵੇਗਾ ਨੇ ਕੋਈ ਕਿਸੇ ਦਾ ਹੱਕ ਮਰੇਗਾ ਤੇ ਨਾ ਹੀ ਬਲਾਤਕਾਰ ਹੋਣਗੇ।

  • @SukhwinderSingh-wq5ip
    @SukhwinderSingh-wq5ip 2 года назад +4

    ਬਹੁਤ ਵਧੀਆ ਬਾਈ ਜੀ

  • @gursewaksingh4137
    @gursewaksingh4137 2 года назад +3

    ਇਨ ਗਰੀਬ ਸਿੱਖਨ ਕੋ ਦੂੰ ਪਾਤਸ਼ਾਹੀ,, ਯਹ ਯਾਦ ਰੱਖੇ ਹਮਰੀ ਗੁਰਿਆਈ=ਗੁਰੂ ਗੋਬਿੰਦ ਸਿੰਘ

  • @karanpreet6292
    @karanpreet6292 2 года назад +1

    Bahut vadia bahut vadia bahut vadia Loko jago jago

  • @GurpreetSingh-cv7wt
    @GurpreetSingh-cv7wt 2 года назад +42

    ਮੁੱਦਾ ਤਾਂ ਬਹੁਤ ਵਧੀਆ ਚੁੱਕਿਆ ਹੈ.. ਪਰ ਇਸ ਸਟੈਂਡ ਤੇ ਕਾਇਮ ਰਿਹੋ ਹੁਣ... ਤੇ ਲਗਾਤਾਰ ਇਹ ਮੁੱਦਾ ਚੁੱਕਦੇ ਰਿਹੋ ਤਾਂ ਜੋ ਧਰਮ ਦੇ ਠੇਕੇਦਾਰਾਂ ਨੂੰ......

    • @preetsingh1799
      @preetsingh1799 2 года назад +6

      ਜਿਹੜੇ ਸੀ ਤੇ ਹੈਗੇ ਆ ਤੇ ਕਾਫ਼ਲਾ ਵੱਡਾ ਹੁੰਦਾ ਜਾਣਾ , ਥੋੜਾ ਨੀ ਤਾ ਟੈਮ ਲੱਗਜੂ ਪਰ ਗੁਲਾਮੀ ਲੱਥੂਗੀ ਜਰੂਰ ਤੇ ਖੜਨ ਵਾਲੇ ਥੋੜੇ ਈ ਬਹੁਤ ਹੁੰਦੇ ਆ

    • @Dhaliwalmanilegendfan
      @Dhaliwalmanilegendfan 2 года назад

      @@preetsingh1799 ਸਹੀ ਗੱਲ ਵੀਰ ਤਾਹੀ ਤਾ ਸਾਡੇ ਬਾਪੂ ਨੇ ਸਵਾ ਲਾਖ ਨਾਲ ਏਕ ਲੜਾਇਆ ਸੀ ਤੇ ਉਹ ਇਕ ਇਕ ਭਾਰਾ ਪਊਗਾ ਇਹਨਾ ਉਤੇ ਭਾਵੇ ਹਥਿਆਰ ਸਾਡਾ ਕਲਮ ਹੋਵੇ ਅਵਾਜ ਹੋਵੇ ਜਾ ਫੇਰ ਸਾਡੇ ਗੁਰੂ ਦੀ ਮੀਰੀ

    • @raitelecomnathewal2243
      @raitelecomnathewal2243 2 года назад

      Sahi gal ha

  • @bollywoodandpollythikana2286
    @bollywoodandpollythikana2286 2 года назад +6

    ਬਾਈ ਥਲੀ good

  • @bollywoodandpollythikana2286
    @bollywoodandpollythikana2286 2 года назад +6

    ਪਰ ਇਹ ਸੱਚ ਹੈ ਕਿ ਉਹ ਫੀਸਾਂ ਭਰਦੇ ਪੈਸੇ ਦਿੰਦੇ help ਕਰ ਰਹੇ ਨੇ ਓਹਨਾਂ ਦੀ ਇਸ ਗੱਲ ਨੂੰ ਝੂਠ ਨਹੀਂ ਕੇਹ ਸਕਦੇ ਆਵਦੇ ਅੱਖੀਂ ਵੇਖਿਆ ਹੈ ਤੇ ਵੇਖ ਰਹੇ ਹਾਂ,,, ਬਾਇ ਆਹ ਵੀ ਸਹੀ ਗੱਲ ਹੈ ravi singh khalsa ਵਾਲੀ ਗੱਲ ਸਹੀ ਚੁੱਕੀ ਹੈ ਪੰਜਾਬ ਵਿੱਚ ਨਹੀਂ ਕਰ ਰਹੇ ਹੋਰ ਇਦਰ ਉਧਰ ਕਰ ਰਹੇ ਨੇ,,

  • @rashveer5092
    @rashveer5092 2 года назад +16

    God bless you all ways to Lakha sidhana and jagdeep Thalli sahib thnx v.much for showing up truth and reality honestly 🙏

  • @SurjitSingh-zt1kl
    @SurjitSingh-zt1kl 2 года назад +41

    Lakha Sidhana is great personality.

  • @randhirsingh2337
    @randhirsingh2337 2 года назад +3

    ਵਾਹਿਗੁਰੂ ਜੀ ਆਮ ਲੋਕਾਂ ਨੂੰ ਇਹ ਗੱਲਾਂ ਤਾਂ ਪਤਾ ਨਹੀਂ ਹੈ । ਇਸ ਤਰ੍ਹਾਂ ਦਾ ਗਿਆਨ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਵੀ ਕਰੋਂ । ਲੋਕਾਂ ਦਾ ਕਸੂਰ ਨਹੀਂ ਹੈ ਗਿਆਨ ਦੀ ਘਾਟ ਹੈ ।
    ਪਰ ਹੁਣ ਹੀ ਇਕੱਠੇ ਹੋ ਕੇ ਤੁਰ ਪਵੋ।

  • @Janti838
    @Janti838 2 года назад +4

    Lakha sidahna bai zindabad tere nal ha bai

  • @ashokathwal3833
    @ashokathwal3833 2 года назад +1

    ਪੰਜਾਬ ਦੇ ਵਿਚੋ ਜਾਤ ਪਾਤ ਖਤਮ ਕਰੋ ਗਰੀਬ ਲੋਕਾ ਨਾਲ ਧੱਕਾ ਬੰਦ ਕਰੋ ਡਾ ਗਰੂਦਰਸਿੰਘ ਰੰਘਰੇਟਾ ਜਿੰਦਾਬਾਜ ਜਿੰਦਾਬਾਜ ਜੈ ਭੀਮ ਜੈ ਭੀਮ

  • @ਗੁਰਪ੍ਰੀਤਸਿੰਘ-ਚ5ਧ

    ਲੱਖਾ ਸਿਧਾਣਾ ਜਿੰਦਾਬਾਦ

  • @00Kiomi00
    @00Kiomi00 2 года назад +2

    💯 Sahi keha bai ne

  • @husansandhu5351
    @husansandhu5351 2 года назад +6

    Sach de aawaj nice bhai thali Ji nice parson Ji nice parson veer Lakha ji waheguru ji bhala karo ji merai Veera de lambi umar kari 🙏🙏🙏🙏🙏

  • @saiboutique7869
    @saiboutique7869 2 года назад +1

    ਬਹੁਤ ਵਧੀਆ ਬੰਦਾ ਤੂੰ ਵੀਰ ਤੂੰ

  • @VikramSingh-ky6jo
    @VikramSingh-ky6jo 2 года назад +1

    ਲੱਖਾਂ ਵੀਰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @ramandeepkaur4711
    @ramandeepkaur4711 2 года назад +1

    ਵੀਰ ਜੀ ਸਿੱਖੀ ਕਚੀ ਨਹੀਂ ਹੈ ਪਰ ਕੱਚੀ ਕੀਤੀ ਹੈ ਸਾਡੇ ਜਥੇਦਾਰ ਨੇਂ ਵੀਰ ਜੀ ਰਵੀ ਸਿੰਘ ਹੁਣ ਪਹਿਲਾਂ ਸਿੱਖ ਬਰਦੀ ਦੀ ਹੀ ਕੀਤੀ ਹੈ

  • @yuvi8476
    @yuvi8476 2 года назад +15

    ਅਜ਼ਾਦੀ ਹੀ ਹੱਲ ਹੈ 🙏

  • @DarshanSingh0001
    @DarshanSingh0001 2 года назад +1

    ਸੱਚ ਤੇ ਕੱਚ ਹਮੇਸ਼ਾ ਚੁਭਦਾ ਹੈ ਬਾਈ ਲੱਖਾਂ ਸਿੰਘ ਸਿਧਾਨਾ ਸਾਰੀਆਂ ਗੱਲਾਂ ਤੱਥਾਂ ਤੇ ਅਧਾਰਤ ਸੱਚੀਆਂ ਗੱਲਾਂ ਕਰਦਾ ਹੈ

  • @VikramSingh-ky6jo
    @VikramSingh-ky6jo 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @rakeshchoudhary9836
    @rakeshchoudhary9836 2 года назад +1

    Bhut bhut badhiya h lakhe 22 diya Gaalan te gour krn waliya gaalan h veer lakhe 22 tenu Salam h rabb chadi kalla vich rakhe tenu

  • @buntyjatt5567
    @buntyjatt5567 2 года назад +1

    ਲੱਖੇ ਬਾਈ ਸੱਚ ਲੋਕਾਂ ਨੂੰ ਸਦਾ ਹੀ ਕੌੜਾ ਲਗਦਾ, ਪਰ ਸੱਚ ਸੱਚ ਹੀ ਹੁੰਦਾ
    ਵਾਹਿਗੁਰੂ ਜੀ ਬੁੱਧੀ ਬਕਸ਼ੇ ਇਹੋ ਜਿਹੇ ਲੋਕਾਂ ਨੂੰ 🙏🙏

  • @Dhaliwalmanilegendfan
    @Dhaliwalmanilegendfan 2 года назад +1

    ਸਾਡੇ ਬਾਪੂ ਨੇ ਸਵਾ ਲਾਖ ਨਾਲ ਏਕ ਲੜਾਇਆ ਸੀ ਤੇ ਉਹ ਇਕ ਇਕ ਭਾਰਾ ਪਊਗਾ ਇਹਨਾ ਉਤੇ ਭਾਵੇ ਹਥਿਆਰ ਸਾਡਾ ਕਲਮ ਹੋਵੇ ਅਵਾਜ ਹੋਵੇ ਜਾ ਫੇਰ ਸਾਡੇ ਗੁਰੂ ਦੀ ਮੀਰੀਪੀਰੀ ਦਾ ਸਿਧਾਂਤ

  • @kuldipjamus1968
    @kuldipjamus1968 2 года назад +2

    ਬਿਲਕੁਲ ਠੀਕ ਕਿਹਾ ਹੈ। ਬਾਦਲ ਕੁੱਤਾ ਡਰਕੇ ਬੋਲਦਾ ਨਹੀਂ।।

  • @ranjusonkhlay6890
    @ranjusonkhlay6890 2 года назад +3

    Dhan guru granth sahib ji 🙏🙏

  • @HarpalSingh-uv9ko
    @HarpalSingh-uv9ko 2 года назад +5

    ਥਲੀ ਵੀਰ ਗਰੀਬ ਲੋਕਾਂ ਨੂੰ ਜਾਤ ਦੇ ਆਧਾਰ 'ਤੇ ਗਰੀਬਾ ਨੂੰ ਚੂੜਾ, ਚਮਿਆਰ, ਹਰੀਜੰਨ,ਹੋਰ ਪਤਾ ਨੀ ਕੀ ਕੀ ਘਟੀਆ ਲਫਜ਼ ਬੋਲੇ ਜਾਂਦੇ ਨੇ। ਤੇ ਗਰੀਬ ਲੋਕ ਜਦੋਂ ਗੁਰੂ ਘਰ ਵਿੱਚ ਜਾਂਦੇ ਨੇ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਜਾਤ ਦੇ ਹਿਸਾਬ ਨਾਲ ਵੇਖਿਆ ਜਾਂਦਾ ਹੈ। ਤੇ ਆਮ ਲੋਕਾਂ ਨੂੰ ਮਜਬੂਰ ਕਰ ਦਿੱਤਾ ਜਾਂਦਾ ਹੈ ਧਰਮ ਬਦਲਣ ਲਈ। ਜਦੋਂ ਕੋਈ ਚੂੜਾ ਚਮਿਆਰ ਕਹਿ ਕੇ ਬੋਲੂ ਤਾਂ ਉਸ ਨੂੰ ਚੰਗਾ ਨਹੀਂ ਲੱਗਦਾ ਤੇ ਤਾਂ ਕਰਕੇ ਲੋਕ ਧਰਮ ਪਰਿਵਰਤਨ ਕਰ ਰਹੇ ਨੇ।

  • @NavjotSingh-bh3ol
    @NavjotSingh-bh3ol 2 года назад

    ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਹੀ ਹੱਲ ਆ ਅਜ਼ਾਦੀ ਵੋਟਾਂ ਬਣਾਓ ਤੇ ਪੰਜਾਬ ਨੂੰ ਅਜ਼ਾਦ ਕਰਵਾਈਏ ਸਿੱਖ ਫੋਰ ਜਸਟਿਸ ਜ਼ਿੰਦਾਬਾਦ ਖਾਲਿਸਤਾਨ

  • @drgssidhumaur5870
    @drgssidhumaur5870 2 года назад +4

    ਸ਼ਹੀਦ ਭਗਤ ਸਿੰਘ ਸਾਡੇ ਲਈ ਫਾਂਸੀ ਚੜ੍ਹ ਗਏ,, ਅਸੀਂ ਲੋਕਾਂ ਨੇ ਉਸ ਨੂੰ ਕਿਹੜੀ ਮਹਾਨਤਾ ਦਿੱਤੀ ਹੈ, ਅਜੇ ਤਾਜ਼ਾ ਮਾਮਲਾ ਹੀ ਹੈ

    • @ashokdusad2956
      @ashokdusad2956 2 года назад

      ਆ ਬੰਦਾ ਜੌ ਵੀਡਿਓ ਚ ਬੁੱਧੀਜੀਵੀ ਬਣਾ ਬੈਠਾ ਏਸ ਲਖੇ ਸਿਦਾਨੇ ਨੇ ਫੁੱਲ ਸਪੋਟ ਕੀਤੀ ਸੀ ਵੋਟਾਂ ਵੇਲੇ ਸਿਮਰਨਜੀਤ ਮਾਨ ਦੀ , ਵੀਰ ਭਗਤ ਸਿੰਘ ਇੱਕ ਸੱਚਾ ਸਿੱਖ ਤੇ ਦੇਸਭਗਤ ਸੀ ਜਿਸਨੇ ਦੇਸ ਵਾਸਤੇ ਜਾਨ ਕੁਰਬਾਨ ਕੀਤੀ ਭਗਤ ਸਿੰਘ ਨੂੰ ਸਾਰਾ ਦੇਸ ਪਿਆਰ ਕਰਦਾ ਤੇ ਇਕ ਆਹ ਲਖੇ ਸਿੱਧਾਨੇ ਵਰਗੇ ਜੌ ਦੇਸ ਨੂੰ ਤੋੜਨ ਦੀ ਗੱਲ ਕਰਣ ਵਾਲੇ ਸਿਮਰਨਜੀਤ ਸਿੰਘ ਮਾਨ ਦੀ ਸਪੋਟ ਕਰਦੇ ਨੇ

    • @sukhirandhawa3723
      @sukhirandhawa3723 2 года назад

      @@ashokdusad2956 bhgat singh nastik c ga o azadi lye nhi Lal laz pat rai de mout da bdla len lye bnde mare c ge o v shi bnde nhi mre usto.ese case ch fansi ho gye 1931 ch te azadi mili 1947 ch mtlb 16 sal bhd

    • @2ਆਲ਼ੇ
      @2ਆਲ਼ੇ 2 года назад +2

      ਓ ਯਰ ਪੜ ਲਿਆ ਕਰੋ ਫਿਲਮੀ ਦੁਨੀਆ ਚੋ, ਬਾਹਰ ਨਿਕਲੋ। ਬੇਕਸੂਰ ਨੂੰ ਮਾਰਨ ਵਾਲ਼ਾ ਅੱਤਵਾਦੀ ਹੀ ਹੁੰਦਾ।।।

    • @sukhirandhawa3723
      @sukhirandhawa3723 2 года назад

      @@2ਆਲ਼ੇ pta nhi loka de mote dimag kyo aw ene.
      Ena de khud de histroy ,court dastabej,bhgat singh de apni likhi books te odo de newspaper sbh kuj ee saf saf ds rea k bhgat singh nastik bnda c te usne nirdose bnde mare aw fr nhi mnde

    • @drgssidhumaur5870
      @drgssidhumaur5870 2 года назад

      ਅਜ਼ਾਦੀ ਦੀ ਅਹਿਮੀਅਤ ਦਾ ਉਹਨਾਂ ਪਤਾ ਜਿਨ੍ਹਾਂ ਨੇ ਗੁਲਾਮੀ ਪਿੰਡੇ ਤੇ ਹੰਢਾਈ ਹੈ,ਜੋ ਜੰਮੇਂ ਹੀ ਅਜ਼ਾਦ ਉਹ ਨਹੀਂ,, ਜਿਵੇਂ ਭੁੱਖਾ ਪਿਆਸਾ ਹੀ ਮਹਿਸੂਸ ਕਰ ਸਕਦਾ ਭੋਜਨ ਤੇ ਪਾਣੀ ਦੀ ਕੀਮਤ,, ਰੱਜਿਆ ਹੋਇਆ ਨਹੀਂ

  • @gurjindersingh1813
    @gurjindersingh1813 2 года назад +1

    Bai g sahi aa

  • @balrajkumar2897
    @balrajkumar2897 2 года назад +2

    Very good veer ji

  • @bhullarmk
    @bhullarmk 2 года назад

    ਬਹੁਤ ਵਧੀਆ ਸੁਨੇਹਾ ਲੱਖੇ ਵੀਰ

  • @fordx4730
    @fordx4730 2 года назад +8

    khalistan referendum yes 🙌🏼

  • @Ranveer_Singh_sangha03
    @Ranveer_Singh_sangha03 2 года назад

    Wah ji wah paaji

  • @NirmalSingh-qj9wm
    @NirmalSingh-qj9wm 2 года назад +2

    Ravi Singh ji Khalsa Good Work

  • @amolaksingh1022
    @amolaksingh1022 2 года назад +1

    ਵਾਹ ਲੱਖਾ ਜੀ ਬੁੱਧੀਜੀਵੀ ਵਰਗ ਵਿੱਚ ਆ ਗਏ

  • @MandeepSingh-kr9mq
    @MandeepSingh-kr9mq 2 года назад +4

    Bad luck lakhe broo ...........tusi bro cm hone chaide c Punjab de 💯💯

  • @LakhveerSingh-sn2xl
    @LakhveerSingh-sn2xl 9 месяцев назад

    SATNAM WAHEGURU G 🎉🎉🎉🎉🎉

  • @nirankarsingh3454
    @nirankarsingh3454 2 года назад

    Good job veer ji thanks

  • @mehaksandhu3552
    @mehaksandhu3552 2 года назад +3

    Right

  • @mandeepbains2781
    @mandeepbains2781 2 года назад +1

    ਬਹੁਤ ਦੁੱਖਦਾਇਕ ਘਟਨਾਕ੍ਰਮ ਹੈ ਸਾਡੀ ਭਾਈਚਾਰਕ ਸਾਂਝ ਕਾਇਮ ਰੱਖਣ ਯਤਨਸ਼ੀਲ ਹੋਣ ਦੀ ਲੋੜ ਐ ਰਾਜਨੀਤਕ ਧਾਰਮਿਕ ਸਮਾਜਿਕ ਲੀਡਰਸ਼ਿਪ ਨੇ ਦੀਆਂ ਕਰਤੂਤਾਂ ਕਾਰਨ ਪੰਜਾਬ ਵਿਚ ਨਫਰਤ ਫੈਲਾਉਣ ਲਈ ਕੌਝਾ ਮਝਾਕ ਬਣਾਇਆ ਜਾ ਰਿਹਾ ਐ

  • @ssbani6949
    @ssbani6949 2 года назад +3

    Lakha sadana ji Dhanbad

  • @dinaarmychanel8453
    @dinaarmychanel8453 2 года назад +1

    Bahut vadiya example de k samjaya lakhe 22 ne

  • @prabhjotPandher493
    @prabhjotPandher493 2 года назад

    ਗੁੱਡ ਬਾਈ ਜੀ

  • @surindernijjar7024
    @surindernijjar7024 2 года назад +1

    Very nice interview very true

  • @harpaljubbal293
    @harpaljubbal293 2 года назад +2

    Waheguru Ji 🙏🙏🙏🙏🙏

  • @amolaksingh1022
    @amolaksingh1022 2 года назад +1

    ਲੱਖਾ ਜੀ ਪੰਜਾਬ ਦਾ ਸਟਾਲਿਨ ਹੈ

  • @daljitkumar3703
    @daljitkumar3703 2 года назад +1

    👍🌹👍🌹

  • @meetmoga845
    @meetmoga845 2 года назад +1

    Satnam shri wahegur ji

  • @Gurpreetmontreal
    @Gurpreetmontreal 2 года назад +2

    ਅੱਜ ਦੇ ਟੈਮ ਚ ਲੱਖੇ ਬਾਈ ਤੇ ਡੀਸਪੀ ਸੇਖੋ ਜੀ ਨਾਲ ਖੜਨਾ ਚਾਹੀਦਾ