ਹਰਿਆਣੇ ਵਿੱਚ ਪੁਲਿਸ ਥਾਣੇ ਨੂੰ ਅੱ-ਗ ਲਾਤੀ, ਪੁਲਸ ਵਾਲਾ ਮਾ-ਰਤਾ, ਹੁਣ N-SA ਕਿਉਂ ਨਹੀਂ ਲਗਦੀ? ਲੱਖੇ ਸਿਧਾਣੇ ਨੇ

Поделиться
HTML-код
  • Опубликовано: 22 окт 2024

Комментарии • 616

  • @inderjeetsinghgrewal6979
    @inderjeetsinghgrewal6979 Год назад +164

    ਜਿਹੜੇ ਬੀਜੇਪੀ ਦੇ ਮਗਰ ਫਿਰਦੇ ਐ ਸਿੱਖ ਹੋ ਕੇ ਕਿਸਾਨ ਅੰਦੋਲਨ ਨੂੰ ਭੁੱਲ ਗਏ ਛਰਮ ਮੰਨੋ

    • @motasingh7274
      @motasingh7274 Год назад +7

      ਲੱਖਾਂ ਸਿਧਾਨਾ
      ਜ਼ਿੰਦਾਬਾਦ,ਅਕਾਲੀ ਦੱਲ,ਅੱਮਰੱਤਸੱਰ

    • @baldevsidhu7719
      @baldevsidhu7719 Год назад +4

      ਮੋਦੀ bjp = RSS . Bjp RSS ਦਾ political wing ਹੈ ਜਿਹੜੇ ਲੋਕ ਬੀ ਜੇਪੀ ਨਾਲ ਉਹ RSS ਨੂ ਵੋਟ ਦੇ ਰਹੇ ਪਰ ਕਾਲੀਆ ਨੂ ਕੁਰਸੀ ਚਾਹੀਦੀ ਬਸ

  • @PritamSingh-wt7jx
    @PritamSingh-wt7jx Год назад +96

    ਪੰਜਾਬ ਵਿੱਚ ਕਿਸੇ ਨੂੰ ਵੀ ਲਛਮਣ ਰੇਖਾ ਟੱਪਣ ਨਹੀਂ ਦਿਤੀ ਜਾਵੇਗੀ, ਹਰਿਆਣੇ ਵਿਚ ਕਿਸੇ ਨੂੰ ਲਛਮਣ ਰੇਖਾ ਨਹੀਂ ਦਿਸਦੀ

  • @karanjatt9986
    @karanjatt9986 Год назад +104

    ਲੱਖਾ ਸਿਧਾਣਾ ਜ਼ਿੰਦਾਬਾਦ। ਹੁਣ ਅਖੌਤੀ ਬੁਧੀਜੀਵੀ ਕਿਉਂ ਨਹੀਂ ਬੋਲ ਰਹੇ, ਸਾਰਿਆਂ ਪੁਆੜਿਆਂ ਦੀ ਜੜ੍ਹ ਅਖੌਤੀ ਬੁੱਧੀਜੀਵੀ ਹੀ ਹਨ ।ਸਿਰਫ ਸਿੱਧੇ ਸਾਦੇ ਬੰਦੇ ਹੀ ਸਰਬੱਤ ਦਾ ਭਲਾ ਮੰਗਦੇ ਹਨ ਪਰ ਇਹ ਅਖੌਤੀ ਬੁੱਧੀਜੀਵੀ ਨਹੀਂ

  • @PritamSingh-wt7jx
    @PritamSingh-wt7jx Год назад +52

    ਸੱਚ ਬੋਲਣ ਲਈ ਧੰਨਵਾਦ ਜੀ

  • @harjotmahal4156
    @harjotmahal4156 Год назад +53

    ਲੱਖੇ ਵੀਰ ਆਪਣਾ ਧਿਆਨ ਰੱਖੀ ਬਾਈ। ਸਰਕਾਰ ਤੇਰੇ ਮਗਰ ਵੀ ਪਈ ਹੋਈ ਆ

  • @AvtarSingh-ee4cl
    @AvtarSingh-ee4cl Год назад +17

    ਬਾੲੀ ਲੱਖਾ ਸਿੰਘ ਸਿਧਾਣਾ ਪੰਜਾਬ ਦਾ ਹੀਰਾ ,,,

  • @ajaibsingh2330
    @ajaibsingh2330 Год назад +68

    ਲੱਖਾ ਸਿਧਾਣਾ ਬਾਈ ਜੀ ਪਹਿਲਾਂ ਤਾਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ ਇਹਨਾਂ ਲੀਡਰਾਂ ਨੂੰ ਜਤਾਉਣ ਵਾਲੇ ਅਸੀਂ ਪੰਜਾਬ ਦੇ ਹੀ ਲੋਕ ਹਾਂ ਪੰਜਾਬ ਦੇ ਲੋਕ ਇਨ੍ਹਾਂ ਨੂੰ ਕੁਰਸੀਆਂ ਤੇ ਬਿਠਾਉਂਦੇ ਨੇ ਇਹਨਾਂ ਲੀਡਰਾਂ ਨੂੰ ਜਦੋ ਤੱਕ ਸਬਕ ਨਹੀਂ ਸਿਖਾਉਂਦੇ

  • @manjitkaur1705
    @manjitkaur1705 Год назад +130

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ❤️❤️❤️❤️🙏🙏🙏

  • @MandeepKaur-vy7cb
    @MandeepKaur-vy7cb Год назад +120

    ਲੱਖਾਂ ਸਿਧਾਣਾ ਵੀਰ ਨੇ ਬਿਲਕੁਲ ਸਹੀ ਕਿਹਾ ਹੈ ਸਲੂਟ ਤੁਹਾਨੂੰ ਵੀਰ ਜੀ

    • @simmishergill6162
      @simmishergill6162 Год назад

      ❤❤❤❤❤❤❤👍👍👍👍👍👍👍👍👍👍👍👍👍👍👍👍👍👍👍

  • @inderjeetsinghgrewal6979
    @inderjeetsinghgrewal6979 Год назад +153

    ਜਿਹੜੇ ਅਮ੍ਰਿਤਪਾਲ ਖਿਲਾਫ ਬੋਲਦੇ ਸੀ ਅੱਜ ਨੀ ਬੋਲਦੇ ਦੱਲੇ ਲੋਕ ਨੂੰਹ ਹਿੰਸਾ ਤੇ ਭੰਡ ਤੇ ਭੇਡਾਂ ਨੀ ਬੋਲੀਆਂ

    • @oprinderkaurmaan4714
      @oprinderkaurmaan4714 Год назад

      Gidar babar shera tuh darde ne ! Es karke ina gidra ne rall ke sade babar sher nu ghereya te kale Pani bhej ditta ! Ajj ih kusra - dhadhri ,dhunda ,bhikhari varing, majithya, bhand mukhymantri, kejriwal, majithya , buchar da pita ravnit bitu sare kutte muh wich gand pake baith gaye ! Jidan sade putt babar sher bahar aaye use din ih kutte phir uth Jane !

    • @kartarsingh8350
      @kartarsingh8350 Год назад +7

      Sare Dale ne gadar taut ji Khalsa nu koe parvah nahi

    • @jitsingh8827
      @jitsingh8827 Год назад +6

      ਸਹੀ ਕਿਹਾ

    • @baljitsingh9283
      @baljitsingh9283 Год назад

      ਭੇਡਾਂ ਨੇ ਕੀ ਬੋਲਣਾ ਵੀਰ 2000 ਕਰੋੜ ਦਾ ਕਰਜ਼ਾ ਹੋਰ ਲੇ ਲਿਆ ਆਰ ਬੀ ਆਈ ਤੋਂ ਹੁਣ ਤੱਕ 60 65 ਹਜ਼ਾਰ ਕਰੋੜ ਦਾ ਕਰਜ਼ਾ ਲੇ ਲਿਆ ਸਰਕਾਰ ਨੇ 17 ਮਹੀਨੇ ਵਿਚ ਹੁਣ ਕੋਈ ਪੁਛੇ ਪੀਪਾ ਹੀਂ ਕਿਹ ਸਕਦੇ ਜੇਹੜਾ ਕਰਜ਼ਾ ਚੁਕ ਚੁਕ ਵੀ ਨਈਂ ਭਰਦਾ

  • @sukhjitsingh6668
    @sukhjitsingh6668 Год назад +93

    ਲੱਖਾ ਸਿਧਾਣਾ ਤੇ ਬਾਈ ਪੱਤਰਕਾਰ ਸਿੱਧੂ ਵੀਰ ਜ਼ਿੰਦਾਬਾਦ

  • @vickysinghvicky2618
    @vickysinghvicky2618 Год назад +15

    ਹੁਣ ਪਤਾ ਲੱਗਾ ਕਿ ਦੀਪ ਸਿੱਧੂ ਵੀਰ ਇਨ੍ਹਾਂ ਸਰਕਾਰਾਂ ਬਾਰੇ ਸੱਚ ਬੋਲਦਾ ਸੀ

  • @user-ci6zp6ud9
    @user-ci6zp6ud9 Год назад +124

    ਕਿਤੇ ਪੀੜਤਾਂ ਦੀ ਮੱਦਦ ਕਰਨਾ ਖਾਲਸਾ ਏਡ ਲਈ ਗੁਨਾਹ ਹੋ ਗਿਆ
    *ਪਰ ਮੇਵਾਤ ਵਿਚ ਭਾਈਚਾਰੇ ਚ ਵੰਡ ਪੌਣ ਵਾਲੇ ਦੇਸ਼ ਭਗਤ ਹੋ ਗਏ*

    • @JagjitSingh-it5fq
      @JagjitSingh-it5fq Год назад

      exactly basically central government mind is to clear punjab from all the punjabi or better mind people or revolunaries . so they using all kind of tactics like , drug, unlawful justice, killing anybody who is speaking the truth or fighting for rights to stop them completely. anything or anybody doing to correct the system , he is arrested and excerted from community completely. so the central government doing all the illegal activities to destroy punjab and punjabi.

  • @gurinderpalsingh1046
    @gurinderpalsingh1046 Год назад +16

    ਲੱਖਾ ਸਿਧਾਣਾ ਜਿੰਦਾਵਾਦ ਪਰਮਾਤਮਾ ਲੱਖੇ ਸਿਧਾਣੇ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ❤

  • @sahibsinghcheema4151
    @sahibsinghcheema4151 Год назад +71

    ਧੰਨਵਾਦ ਸ ਲੱਖਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏

  • @jitsingh8827
    @jitsingh8827 Год назад +35

    NSA ਤਾਂ ਭਗਵੰਤ ਮਾਨ ਹੀ ਲਾਉਂਦਾ ਲੱਖਾ ਬਾਈ ਸੱਚ ਬੋਲਦਾ

  • @sahibsinghsidhu8938
    @sahibsinghsidhu8938 Год назад +12

    ਪੰਗਾ ਬੰਨਣ ਤੇ ਧੰਨਵਾਦ

  • @hardeepsidhu906
    @hardeepsidhu906 Год назад +16

    ਇਹ ਕਨੂੰਨ ਲਾਗੂ ਕੱਲੇ ਪੰਜਾਬ ਦੇ ਸਿੱਖਾਂ ਲਈ ਹੈ ਲੱਖੇ ਬਾਈ ਬਾਹਰਲਿਆਂ ਵਾਸਤੇ ਨਹੀਂ

  • @suhkvindersingh215
    @suhkvindersingh215 Год назад +29

    ਸਹੀ ਗਾਲ ਯਾਂ ਲਖੇ ਬਾਈ ਜੀ ਐਨਾ ਤੇ nsa ਲਾਓ ਨਹੀਂ ਤਾਂ ਸਾਡੇ ਸਿੰਘ ਰਿਹਾਅ ਕਰੋ

  • @kamaljeetcheema3413
    @kamaljeetcheema3413 Год назад +22

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @gotasingh3500
    @gotasingh3500 Год назад +23

    ਕੱਲਾ ਪੰਜਾਬ ਅਤਵਾਦੀ ਦਿਸਦਾ ਬੀਜੇਪੀ ਨੂੰ ਹੋਰ ਸਟੇਟਾਂ ਨਹੀਂ ਵੀਰ ਜੀ

  • @satgurkotra2543
    @satgurkotra2543 Год назад +11

    ਭਾਈ ਅਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੋ

  • @balvindersingh7699
    @balvindersingh7699 Год назад +9

    Waheguru ji ਸਿਰ ਤੇ ਮੇਹਰ ਭਰਿਅਾ ਹੱਥ ਰੱਖਣਾ ਲੱਖੇ ਵੀਰ ਤੇ ਕਿੳੁਕਿ ਸੱਚ ਬੋਲਣ ਵਾਲੇ ਦੇ ਬਹੁਤ ਲੋਕ ਦੁਸ਼ਮਨ ਬਣ ਜਾਦੇ ਹਨ

  • @bhullarpp
    @bhullarpp Год назад +14

    ਬਹੁਤ ਵਧੀਆ ਸੋਚ ਦਾ ਮਾਲਕ ਹੈ ਲੱਖਾ ਬਾਈ, ਦਸਤਾਰ ਬਹੁਤ ਸੋਹਣੀ ਲੱਗਦੀ ਹੈ ਦਸਤਾਰ ਬੰਨ ਕੇ ਰੱਖਿਆ ਕਰ ਲੱਖੇ ਬਾਈ

    • @jaswantrai5840
      @jaswantrai5840 Год назад

      Lakha sidhana je hamesha dastar bann ke rakhia Karo. Hun sardar lag rahe hon

  • @Sukhjohal8126
    @Sukhjohal8126 Год назад +4

    ਲੱਖ ਲੱਖ ਲਾਹਣਤ ਏਹੋ ਜਹੀਆਂ ਸਰਕਾਰਾਂ ਦੇ ਲੋਕਾਂ ਨੂੰ ਉੱਠਣ ਨਹੀਂ ਦੇਣਾ ਏਹ ਸਰਕਾਰਾਂ ਦੀ ਸੋਚ ਹੈ ਕਿ ਗਰੀਬ ਨੂੰ ਸਿਰ ਨਹੀਂ ਚੁੱਕਣ ਦੇਣਾ

  • @harrydhaliwal4997
    @harrydhaliwal4997 Год назад +17

    ਬਹੁਤ ਵਧੀਆ ਲੱਖੇ ਵੀਰ ❤❤

  • @jagdeepchahal7325
    @jagdeepchahal7325 Год назад +55

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @DilbagSingh-c7c
    @DilbagSingh-c7c Год назад +60

    ਲੱਖਾ ਜੀ ਸਿੰਘ ਕੋਮ ਇਕ ਨਿਸਾਨ ਥਲੇ ਨਹੀਂ ਆਉਂਦੀ ਤਦ ਤਕ ਮਾਰ ਪੈਣੀ ਹੀ ਪੈਣੀ ਹੈ

  • @balwindersingh-zh6oi
    @balwindersingh-zh6oi Год назад +64

    ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @suhkvindersingh215
    @suhkvindersingh215 Год назад +49

    ਹੋਣ ਬਿੱਟੂ ਬੁੱਚੜ ਰਾਜਾ ਵੜਿੰਗ tadri ਬਾਂਦਰ ਹੋਣ ਸਾਰੇ ਕੁਤੇ ਕਯੋਂ ਨਹੀਂ ਬੋਲ ਦੇ,,,,,ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਵਾਰੀ ਐਨਾ ਕੁਤੇ ਯਾਂ ਨੂੰ ਨਿਦ ਨਹੀਂ ਸੀ ਔਂਦੀ

  • @shivtarsingh9346
    @shivtarsingh9346 Год назад +19

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ

  • @jindersinghjindersingh8402
    @jindersinghjindersingh8402 Год назад +43

    ਬਹੁਤ ਵਧੀਆ ਲੱਖਾ ਸਿਧਾਣਾ ਜੀ ਤੁਸੀਂ ਸੱਚ ਦੀ ਅਵਾਜ਼ ਹੋ

  • @amriksingh8773
    @amriksingh8773 Год назад +9

    ਲਖੇ ਭਾਈ ਜੀ ਬਹੁਤ ਵਧੀਆ ਵਿਚਾਰ ਪਰਗਟ ਕੀਤੇ ਨੇ ਅਪਨੇ ਪਰ ਸਾਡੇ ਲੋਕਾਂ ਨੂੰ ਸਮਝ ਨਹੀਂ ਆਉਣੀ ਓਹ ਭੇਡ ਚਾਲ ਵਿੱਚ ਪੈ ਗਏ ਨੇ।

  • @GurwinderSingh-ts1bk
    @GurwinderSingh-ts1bk Год назад +24

    ਲੱਖੇ ਬਾਈ ਭੇਡਾਂ ਮੁੱਨੀਆਂ ਜਾ ਸਕਦੀਆਂ ਨੇ ਸਮਝਾਈਆਂ ਨਹੀ ਜਾ ਸਕਦੀਆਂ। ਕੁੱਝ ਨਹੀਂ ਹੋ ਸਕਦਾ ਇਹ ਲੋਕਾਂ ਦਾ

  • @Fateh-yn2gy
    @Fateh-yn2gy Год назад +3

    ਲੱਖ ਲਾਹਨਤਾਂ ਤੇਰੇ ਤੇ ਸਰਕਾਰੇ 👍👍👍

  • @HarjinderSingh-uf5hn
    @HarjinderSingh-uf5hn Год назад +4

    ਧੰਨਵਾਦ ਲੱਖਾ ਸਿੰਆਂ ਥੋੜੇ ਲੋਕ ਹੀ ਬਚੇ ਨੇ ਜੋ ਪੰਜਾਬ ਦਾ ਦਰਦ ਰੱਖਦੇ ਨੇ,ਬਹੁਤਾਤ ਨੂੰ ਤਾਂ ਸਮਝ ਵੀ ਨੀ । ਭੇਡ ਚਾਲ , ਰੀਸਾਂ ,ਅਪਣਿਆ ਤੋਂ ਨਫਰਤ ਗੈਰਾਂ ਦੀ ਗੁਲਾਮੀ, ਨਸ਼ੇ ,ਭੁਲੇਖੇ ਭਰਮ ਫੁਲ ਜੋਰਾਂ ਤੇ ਆ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਇਹ ਕੀ ਚੀਜ਼ ਆ ,ਕੋਈ ਸਮਝ ਨੀ।ਦਿਮਾਗੀ ਸੋਚ ਵਿਚਾਰ ਤੇ ਸੰਤੁਲਨ ਜੀਭ ਤੇ ਪਾਲ਼ ਰਹੇ ਨੇ। ਮਾਫ ਕਰਨਾ ਜਿਆਦਾਤਰ ਸੋਚ ਗੁਲਾਮ ਆ ,ਵੇਚਤੀ ਜਾਂ ਵਿਕਾਉ ਆ,ਵਿਚਾਰ ਗਹਿਣੇ ਪਾਤੇ। ਇਸ ਦਾ ਵਪਾਰ ਬਹੁਤ ਵੱਡੀ ਪੱਧਰ ਤੇ ਹੋ ਰਿਹੈ। ਸ਼ਾਇਦ ਇਸ ਬਾਰੇ ਅਸੀਂ ਅਨਜਾਣ ਹਾਂ ਜਾਂ ਇਸ ਦੀ ਸਮਝ ਨੀ ਜਾਂ ਅਸੀਂ ਸਮਝਣਾ ਚਾਹੁੰਦੇ ਹੀ ਨੀ ।ਕਿਉਂਕਿ ਅਸੀਂ ਅਪਣੀ ਅਣਖ ਤੇ ਗੈਰਤ ਗੁਆ ਚੁੱਕੇ ਹਾਂ।ਕੁਝ ਇਤਿਹਾਸ ਤੋਂ ਅਨਜਾਣ ਨੇ ਕੁਝ ਬੇਫਿਕ ਨੇ। ਸਾਡਾ ਬੌਧਿਕ ਪੱਧਰ ਡਿੱਗ ਰਿਹੈ।ਅਸੀਂ ਭਾਈ ਚਾਰੇ ਤੋਂ ਨਿਖੜ ਰਹੇ ਹਾਂ।ਸਾਡੀ ਸੋਚ ਨੂੰ ਗੁਲਾਮ ਬਣਾਇਆ ਜਾ ਰਿਹਾ ਏ। ਹਰ ਦਿਨ ਪੰਜਾਬ ਦੇ ਪਰ ਕੁਤਰੇ ਜਾ ਰਹੇ ਨੇ।ਜੇ ਅਸੀਂ ਹੁਣ ਵੀ ਨਾ ਸਮਝੇ ਤਾਂ ਆਉਣ ਵਾਲੇ ਸਮੇਂ ਚ ਖੁਸ਼ ਹੋਣ ਦੀ ਵਜਾ ਨਹੀਂ ਰਹੇਗੀ।

  • @sonyfoujigurdaspur
    @sonyfoujigurdaspur Год назад +102

    ਸਾਰੀਆਂ ਧਾਰਾ ਸਿੱਖਾਂ ਵਾਸਤੇ ਆ ਪੰਜਾਬੀ ਲੋਕਾਂ ਵਾਸਤੇ ਆ ਬਾਕੀ ਸਟੇਟਾਂ ਵਾਸਤੇ ਕਨੂੰਨ ਲਾਗੂ ਨਹੀਂ ਹੁੰਦਾ ਹੁਣ NSA ਲਗਾਂ ਕੇ ਦੰਗੇ ਕਰਨ ਵਾਲੇ ਲੋਕਾਂ ਨੂੰ ਜੇਲ੍ਹ ਭੇਜੋ

  • @satpalsingh-zr1jd
    @satpalsingh-zr1jd Год назад +59

    ਬਹੁਤ ਡੂੰਘੀ ਸੋਚ ਦਾ ਮਾਲਕ ਲੱਖਾ ਸਿੰਘ ਸਿਧਾਨਾ 🙏

    • @parpreetsekhon5620
      @parpreetsekhon5620 Год назад +2

      Kini k dungi

    • @mannugurdaspur5967
      @mannugurdaspur5967 Год назад

      ​@@parpreetsekhon5620ਜਿੰਨੀ ਮੂਤ ਪੀਣੇ ਆ ਦੀ ਹਿੰਦੂ ਰਾਸ਼ਟਰ ਬਣਾਉਣ ਦੀ ਆਵੇ

    • @RahulBrown-cb2zi
      @RahulBrown-cb2zi Год назад

      ​@@parpreetsekhon5620😂😂😂😂

  • @AvtarSingh-ee4cl
    @AvtarSingh-ee4cl Год назад +8

    ਭਾੲੀ ਅਮਿ੍ੰਤਪਾਲ ਸਿੰਘ ਖਾਲਸਾ ਜਿੰਦਾਬਾਦ,,,

  • @ManjitSingh-vq4ee
    @ManjitSingh-vq4ee Год назад +17

    ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਲੱਖੇ ਵੀਰ ਬੋਲਦੇ ਰਹੋ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਮਾਝਾ ਬਲਾਕ ਪੰਜਾਬ

  • @JagtarSingh-ds1eb
    @JagtarSingh-ds1eb Год назад +3

    ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ 🙏🙏

    • @donbharij4412
      @donbharij4412 Год назад

      Fantastic, at last someone is discussing the real issues, all the elected people' who do not speak up in parliament should be deselected and removed from office and new people elected, it is possible under law but people obviously don't know, a very good eye opener discussion, please do not stop here, keep this discussion ongoing, also discuss the way the governer of punjab is behaving as if he is a dictator sitting in office to only stop the elected body from functioning, please don't stop the discussion keep it going, many thanks

  • @gurbhejsingh7920
    @gurbhejsingh7920 Год назад +11

    ਬਾਈ ਜੀ ਸਿਖ ਕੋਮ ਗਲਾਮ ਹੈ

  • @HarjinderSingh-dk9iq
    @HarjinderSingh-dk9iq Год назад +2

    👍👍👍👍👍🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ 🙏

  • @ranjeetmall9015
    @ranjeetmall9015 Год назад +17

    Lakha and Maninder Sidhu veer God bless you

  • @user-ci6zp6ud9
    @user-ci6zp6ud9 Год назад +40

    ਸਿਮਟ ਕਰ ਰਹਿ ਗਿਆ ਮਜ਼੍ਹਬ ਵਿੱਚ ਇਨਸਾਨੀਅਤ ਦਾ ਵਜੂਦ
    *ਖੁਲੇਆਮ ਜ਼ੁਲਮ ਵੀ ਹੋਵੇ ਤਾਂ ਲੋਕ ਅਵਾਜ਼ ਨਹੀ ਉਠਾਉਂਦੇ*

  • @karamsingh1119
    @karamsingh1119 Год назад +7

    Waheguru meher karee,lakha ji live long.

  • @dalbirsinghsingh8144
    @dalbirsinghsingh8144 Год назад +1

    ਲੱਖਾ ਸਿੰਘ ਸਿਧਾਣਾ ਜਿੰਦਾਬਾਦ

  • @gurvailsingh3849
    @gurvailsingh3849 Год назад +27

    ਲੱਖੇ ਬਾਈ ਸਭ ਕਨੂੰਨ NSA ਅਤੇ ਹੋਰ ਆਪਣੇ ਲਈ ਹਨ

  • @JaswinderSingh-ie8xu
    @JaswinderSingh-ie8xu Год назад +1

    ਇਹ ਰਾਜ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਰਾਜ ਹੁੰਦਾ ਧਰਮ ਓਉਹਨਾ ਦੇ ਰਾਜ ਚਲਦਾ

  • @parminderkaurgill9000
    @parminderkaurgill9000 Год назад +7

    ਜਿਉਦਾ ਰਹਿ ਲੱਖੇ ਵੀਰ

  • @surjitgill6411
    @surjitgill6411 Год назад +10

    ਇਹ ਦੁਨੀਆਂ ਚੋਂ ਉਪਜਾਊ ਧਰਤੀ ਆ ਇਸ ਧਰਤੀ ਦੇ ਫਲ ਸਬਜ਼ੀਆਂ ਅਨਾਜ ਵਿਚ ਜਿੰਨੀ ਮਿਠਾਸ ਹੈ ਹੋਰ ਕਿਤੇ ਨਹੀਂ। ਇਸ ਤੇ ਕਾਬਜ਼ ਹੋਣ ਲਈ ਲੱਖਾਂ ਸਿਰ ਲੱਗੇ ਆ । ਬਾਬਾ ਨਾਨਕ ਇਸ ਧਰਤੀ ਹਲ ਵਾਹੁੰਦਾ ਰਿਹਾ। ਸਾਡਾ ਦਰਬਾਰ ਸਾਹਿਬ ਇਥੇ ਸਾਡਾ ਅਨੰਦਪੁਰ ਸਾਹਿਬ ਇਥੇ ਗੱਲ ਕੀ ਸਾਡੇ ਸਤਿਕਾਰਤ ਗੁਰੂ ਘਰ ਇਸ ਧਰਤੀ ਤੇ ਹਨ। ਸਾਡੇ ਦਰਿਆ ਇਥੋਂ।੍ਰਪਾਣੀ ਤੇ ਕਾਬਜ਼ ਹੋਣ ਲਈ ਆ ਰਹੇ ਸਮੇਂ ਦੁਨੀਆਂ ਤੇ ਯੁੱਧ ਹੋਣ ਦੀ ਚਰਚਾ ਹੈ। ਸਾਡਾ ਵਿਰਸਾ ਇਥੇ ਸਾਡਾ ਬਚਪਨ ਇਥੇ ਸਾਡਾ ਭਾਈਚਾਰਾ ਇਥੇ। ਇਹ ਗਵਾਚਿਆ ਮੁੜਕੇ ਨਹੀ ਮਿਲਣਾ। ਸੋ ਭਾਈ ਕਮਾਈ ਕਰਨ ਜਾਉ ਦਸ ਵੀਹ ਸਾਲ ਲਾ ਕੇ ਫਿਰ ਆ ਜਾਓ। ਜਿਵੇਂ ਆਪਣੇ ਬਜ਼ੁਰਗ ਕਰਦੇ ਰਹੇ ਹਨ ਸਭ ਕੁਝ ਲੁੱਟ ਪੁੱਟ ਕੇ ਨਾ ਜਾਓ ਨਾ ਜਾਓ। ਅੱਗੇ ਤੁਹਾਡੀ ਮਰਜ਼ੀ ਆ ਭਾਈ। ਘੋਲੀਆ ਕਲਾਂ

  • @daljeetsingh7552
    @daljeetsingh7552 Год назад +68

    ਹੁਣ ਢੱਡਰੀਅਾ ਸਰਕਾਰੀ ਸਿੱਖ ਵਿਰੋਧੀ ੲੇਜੰਟ ਸਾਬਤ ਹੋ ਗਿਅਾ।

  • @ਕੁਲਜੀਤਸਿੰਘਸਿੰਘ-ਟ3ਡ

    ਬਾਈ ਦੀਪ ਸਿੰਘ ਸਿੱਧੂ ਸੱਚ ਕਹਿੰਦਾ ਸੀ ਕਿ ਇਹ ਸਾਰੀਆਂ ਪਾਰਟੀਆਂ ਆਰ ਐਸ ਐਸ ਦੇ ਅਧੀਨ ਹਨ ਸਿੱਖ ਕੌਮ ਦੇ ਵਿਰੋਧੀ ਹਨ ਇਹ ਸਿੱਖ ਕੌਮ ਤੇ ਐਨ ਐਸ ਏ ਲਾਉਂਦੇ ਹਨ

  • @mehaksandhu3552
    @mehaksandhu3552 Год назад +4

    ਸੱਚ ਬਿਆਨ ਕੀਤਾ ਲੱਖੇ ਵੀਰ ਧੰਨਵਾਦ ਜੀ

  • @honeysekhon5860
    @honeysekhon5860 Год назад +47

    ਮੋਦੀ ਦੇਸ਼ ਜਲ਼ਾਏਂਗਾ ਫਿਰ ਸੇ ਬੀਜੇਪੀ ਲਾਏਗਾ

  • @karamsingh1119
    @karamsingh1119 Год назад +10

    Lakha ji you are doing a wonderful job.I am very impressed by your honesty and truthfulness.

  • @karamsingh1119
    @karamsingh1119 Год назад +8

    Lakha ji a wonderful conversation.

  • @amarjitdhillon7116
    @amarjitdhillon7116 Год назад +8

    Waheguru ji

  • @harpreetsinghthind2816
    @harpreetsinghthind2816 Год назад +21

    🙏🚩🌹❤️ਸਾਡਾ ਬਾਈ,,,, ਲੱਖਾਂ ਵੀਰ,,,,,, ਸਿੱਧੂ ਬਾਈ ਇਨਸਾਫ਼ 🚩🚩🚩🚩🚩

  • @baljitsinghbhangu5340
    @baljitsinghbhangu5340 Год назад +11

    Waheguru ji 🙏

  • @PritamSingh-wt7jx
    @PritamSingh-wt7jx Год назад +13

    ੨੦੨੪ ਦੀਆਂ ਚੋਣਾਂ ਲਈ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾ ਰਹੇ ਹਨ

  • @DilbagSingh-c7c
    @DilbagSingh-c7c Год назад +38

    ਲੱਖਾ ਜੀ ਸਾਡਾ ਸਿੱਖ ਨਸੇ ਦੇ ਖਿਲਾਫ ਬੋਲੇ ਉਹ ਜੇਲ੍ਹ ਵਿੱਚ ਕੋਈ ਸਿੱਖ ਅਮ੍ਰਿਤ ਸਕਾਵੇ ਉਹ ਜੇਲ੍ਹ ਵਿੱਚ ਪਰ ਇਹਨਾਂ ਲੋਕਾਂ ਪੁਲੀਸ ਨੂੰ ਮਾਰੇ ਆਮ ਲੋਕਾਂ ਨੂੰ ਉਹਨਾਂ ਤੇ n s a ਤੇ ਕਿਉਂ ਨਹੀਂ ਲਾਉਂਦਾ

  • @SukhchainSingh-cs8cs
    @SukhchainSingh-cs8cs Год назад +1

    ਬਿਲਕੁਲ ਸਹੀ ਗੱਲਾਂ ਵੀਰ ਜੀ

  • @SohanSingh-tj8yc
    @SohanSingh-tj8yc Год назад +2

    ਬਿਲਕੁਲ ਠੀਕ ਵੀਰ ਜੀ 😢😢😢😢

  • @karamjitkaur6793
    @karamjitkaur6793 Год назад +1

    ਵੀਰ ਜੀ ਧਨਵਾਦ

  • @manindersharma3495
    @manindersharma3495 Год назад +16

    Amritpal singh khalsa g zindabaad zindabaad zindabaad

  • @navdipsingh8568
    @navdipsingh8568 Год назад +38

    ਸਤੌਜ ਵਾਲ਼ੇ ਮਾਹਰਾਜ ਨਸ਼ੇ 'ਚ ਧੁੰਦ ਹੁੰਦੇ ਆ| ਭੰਡ ਤੋਂ ਏਨੀਂ ਕੀ ਹੀ ਆਸ ਸੀ|

  • @tarsemsinghbhullar4553
    @tarsemsinghbhullar4553 Год назад +3

    ਐੱਨ ਐੱਸ ਏ ਤਾਂ ਸਿਰਫ ਪੰਜਾਬ ਵਾਲਿਆਂ ਵਾਸਤੇ ਐ ਬਾਈ ਜੀ

  • @rakshitsandhu2563
    @rakshitsandhu2563 Год назад +15

    You are doing so well God bless you 🙏

  • @jaswantkaur3252
    @jaswantkaur3252 Год назад +4

    Waheguru ji lakha sidhana nu chardikala ch rakhe

  • @Bdog6868
    @Bdog6868 Год назад

    ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਨੂੰ ਚੜਦੀਆ ਕਲਾ ਬਖਸ਼ਣ ਲੱਖਾ ਵੀਰ ਜਿਦੰਬਾਦ

  • @TinkuMaan-s7x
    @TinkuMaan-s7x Год назад +25

    ਖਾਲਿਸਤਾਨ ਜਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਜੀ

  • @surjitgill6411
    @surjitgill6411 Год назад +8

    ਜਿਹੜੇ ਕਹਿੰਦੇ ਸੀ ਹਾਰ ਤਿਆਰ ਰੱਖਿਓ ਜਦੋਂ ਜੀਜੇ ਪਾਉਣ ਲਈ ਅੱਗੇ ਆਏ ਤਾਂ ਪਰਲ ਪਰਲ ਮੋਕ ਮਾਰਦੇ ਹੋਏ ਚਪਲਾਂ ਸੁੱਟ ਕੇ ਭੱਜਦਿਆਂ ਨੇ ਪਿੱਛੇ ਮੁੜਕੇ ਨਹੀਂ ਦੇਖਿਆ ਼

  • @harjindersaini8591
    @harjindersaini8591 Год назад +4

    Lakha Singh bilkul right WaheGuru Ji ka Khalsa WaheGuru Ji ki Fateh dastar sir te Rakhi thank you good speech

  • @JagtarSingh-ds1eb
    @JagtarSingh-ds1eb Год назад

    ਧੰਨਵਾਦ ਲੱਖੇ ਬਾਈ ਜੀ 🙏🙏

  • @BaljinderKaur-qv3qg
    @BaljinderKaur-qv3qg Год назад

  • @jagdeepkaur8855
    @jagdeepkaur8855 Год назад +3

    ਤੁਸੀਂ ਮਹਾਨ ਹੋ, ਜੋ ਹੋ ਰਿਹਾ ਓ ਸਹੀ ਨਹੀਂ, ਸਰਕਾਰ ਵੱਲੋਂ ਰਾਜ ਕਰਨ ਲਈ ਇਹ ਸਭ ਹੋ ਰਿਹਾ ਹੈ।

  • @SukhdevSingh-tm9qg
    @SukhdevSingh-tm9qg Год назад +1

    ਭਾਈ ਅਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੇ ਸਰਕਾਰ

  • @gurbindersingh8113
    @gurbindersingh8113 Год назад +3

    ਸਹੀ ਕਿਹਾ ਬਾਈ ਲੱਖੇ ਨੇ❤❤

  • @HarpreetSingh-bt4sd
    @HarpreetSingh-bt4sd Год назад +1

    ਸਹੀ ਕਿਹਾ ਵੀਰੇ🙏🙏🙏

  • @LakhveerSingh-zf2vh
    @LakhveerSingh-zf2vh Год назад

    💯% ਸਹੀ ਗੱਲਾਂ ਨੇ

  • @PreetPreet-qb3uq
    @PreetPreet-qb3uq Год назад +1

    Sai gal a

  • @ਗੁਰਪ੍ਰੀਤਸਿੰਘ-ਚ5ਧ

    ਸਹੀ ਗੱਲ ਐ ਬਾਈ ਲੱਖੇ

  • @Manjith-g2g
    @Manjith-g2g Год назад +2

    Jio jatta lakha sidhana jindawad

  • @mannatkaur9190
    @mannatkaur9190 Год назад +2

    ਬਿਲਕੁਲ ਸੱਚ ਬੋਲਦੇ ਜੀ ਲੱਖਾ ਸਿੰਘ

  • @manjotcheema597
    @manjotcheema597 Год назад +4

    Sahi gal vir ji ❤

  • @jassajaskarnbhullar6385
    @jassajaskarnbhullar6385 Год назад +3

    ਵੀਰ ਲੱਖੇ ਐੱਨ ਐੱਸ ਏ ਤਾਂ ਕੱਲੇ ਸਿੱਖਾਂ ਵਾਸਤੇ ਹੀ ਬਣਾਈ ਵਾ । ਜੋ ਇੰਨਾ ਦੇ ਗੰਦੂ ਰਾਸ਼ਟਰ ਦੀ ਸ਼ੁਰੂਆਤ ਦੇਖਣ ਨੂੰ ਮਿਲ ਰਹੀ ਵਾ ਮਨੀਪੁਰ ਤੇ ਨੂਹ ਵਿੱਚ ਦੇਖਣ ਨੂੰ ਮਿਲ ਰਹੀ ਵਾ ਗੰਦੇ ਰਾਸ਼ਟਰ ਦੀ ਝਲਕ

  • @gurjeetsinghphullnawal4158
    @gurjeetsinghphullnawal4158 Год назад

    Bahut vadyea

  • @palwinderkaur9842
    @palwinderkaur9842 Год назад +4

    Waheguru ji mehar bharya hath rakhan sare noujwana te 🙏🙏

  • @narinderkaur6257
    @narinderkaur6257 Год назад +7

    ਬੰਤਾ ਮੁੱਖ ਮੰਤਰੀ ਕਹਿਦਾ ਸੀ ਬਿਜਲੀ ਧਮਕਾ ਨਹੀਂ ਮਾਰੂਗੀ ਸਾਰਾ ਦਿਨ ਕਟ ਲਗ ਰਹੇ ਹਨ

  • @avtarsingh1141
    @avtarsingh1141 Год назад

    Right lakhe vir bilkul sahi gal a

  • @phupindermarok3535
    @phupindermarok3535 Год назад +1

    WaheGuru ji mehar kar

  • @daljitkaur588
    @daljitkaur588 Год назад

    Waheguru ji waheguru ji

  • @gagandeep2625
    @gagandeep2625 Год назад +21

    NSA Sirf Sikha layi aa

  • @punjabi.funny.video-xn1eu
    @punjabi.funny.video-xn1eu Год назад +2

    ਬਾਈ ਜੀ ਪੰਗ ਬਹੁਤ ਸੋਹਣੀ ਲੱਗਦੀ ਤਹਾਡੇ

  • @jjimmy9763
    @jjimmy9763 Год назад +2

    Bahut vadhia te sahi vichaar.

  • @boxerchamanwarraichgujrakh9776
    @boxerchamanwarraichgujrakh9776 Год назад +1

    Lakha Sidhana 22g Zindabad

  • @paramhitech80
    @paramhitech80 Год назад

    ਵਤਨਾਂ ਨੂੰ ਆਜੋ ਵੀਰੋ ਹੁਣ ਬਥੇਰੇ ਡਾਲਰ ਕਮਾ ਲਏ। ਲੱਖੇ ਬਾਈ ਦੀ ਗੱਲ ਸੱਚੀ ਆ।

  • @JaskaranSingh-oy9wg
    @JaskaranSingh-oy9wg Год назад

    ਸੱਚ ਕਿਹਾ ਸਿਧਾਣਾ ਜੀ।

  • @SatnamSingh-xz3pt
    @SatnamSingh-xz3pt Год назад

    Bilkul sahi keha g