Show with Lakha Sidhana | EP 185 | Talk with Rattan

Поделиться
HTML-код
  • Опубликовано: 17 окт 2024
  • #lakhasidhana #lakhasidhanainterview #talkwithrattan #amritpalsingh
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    open.spotify.c....
    Download Amazon Music App and Follow Talk with Rattan Podcast
    music.amazon.i....
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

Комментарии • 217

  • @harveersingh8367
    @harveersingh8367 Год назад +64

    ਲੱਖੇ ਬਾਈ ਸੱਚ ਦਾ ਮਸੀਹਾ ਇਹ ਅੱਜ ਦੇ ਲੋਟੂ ਲੋਕਾਂ ਨੂੰ ਪਸੰਦ ਨੀ ਓਏ ਸਮਝ ਜੋ ਅਜੇ ਵੀ ਵੇਲਾ ਲੱਖਾ ਬਾਈ ਜਿੰਦਾਬਾਦ

    • @Rajvirmalhotra1
      @Rajvirmalhotra1 Год назад +3

      Bhai Lakha Banda Bahut Wadiya hai But Sach da Masiha nahi kyoki Bai ney aap keha main bahut Change Made kam kite ney... So Bai Chamcha giri ton Parhej kareya karo Zindabad Zindabad karo But Hisab nal,,, wade Bai Hath Jodke Mafi Mangda je Gal Chubi howe tainu,, Maaf kardi but main Sach keha

    • @RaviRavi-ij9zh
      @RaviRavi-ij9zh Год назад +8

      @@Rajvirmalhotra1 ਲੱਖਾ ਅੱਜ ਕੀ ਕਰ ਰਿਹਾ ਇਹ ਦੇਖੋ। ਅੱਜ ਦੇ ਸਮੇ ਚ ਲੱਖੇ ਤੋ ਜਿਆਦਾ ਹੋਰ ਕੋਈ ਨਹੀ ਜੋ ਸਿੱਖੀ ਅਤੇ ਪੰਜਾਬ ਦੇ ਮਸਲਿਆ ਵਾਰੇ ਸੋਚਦਾ ਹੋਵੇ। ਜੋ ਉਹ ਪਹਿਲਾਂ ਗਲਤ ਰਸਤੇ ਤੇ ਸੀ ਤਾਂ ਅੱਜ ਉਹ ਸਬ ਕੁਝ ਛੱਡਕੇ ਸਹੀ ਹੈ ਤਾਂ ਉਸ ਨਾਲ ਦਾ ਹੋਰ ਕੋਈ ਨਹੀ। ਤੁਹਾਡਾ ਮਤਲਬ ਤਾਂ ਇਹ ਨਿਕਲਦਾ ਕਿ ਜੋ ਪਹਿਲਾਂ ਗਲਤ ਸੀ ਤਾਂ ਉਹ ਹੁਣ ਸਹੀ ਰਸਤੇ ਨਹੀ ਆ ਸਕਦਾ? ਜਿਹੜੇ ਸ਼ੁਰੂ ਤੋ ਬੀਬੀਆ ਦਾੜੀਆ ਵਾਲੇ ਨੇ ਉਹ ਕਿੰਨੇ ਕੁ ਚੰਗੇ ਨੇ?

    • @manjotsinghbaidwan896
      @manjotsinghbaidwan896 Год назад

      ​@@Rajvirmalhotra1 sahi h gal tuadi

  • @gurlal4302
    @gurlal4302 Год назад +27

    ਲੱਖੇ ਸਿਧਾਣੇ ਦੀਆਂ ਗੱਲਾਂ 100% ਸੱਚੀਆਂ ਹੈ

  • @sukhdebgill4016
    @sukhdebgill4016 Год назад +16

    ਲੱਖਾਂ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਲੱਖਾਂ ਸਿਧਾਣਾ ਵੀਰ ਨੂੰ

  • @PrabhjotSingh-ly4et
    @PrabhjotSingh-ly4et Год назад +25

    ਜਿਉਂਦਾ ਰਹਿ ਲੱਖੇ ਵੀਰ ❤️

  • @jagroopsinghbassi1601
    @jagroopsinghbassi1601 Год назад +14

    ਲੱਖੇ ਵੀਰ ਤੂੰ ਬਿਲ ਕੁਲ ਸਹੀ ਗੱਲਾਂ ਕਰਦਾ

  • @rbrar3859
    @rbrar3859 Год назад +8

    ਬਹੁਤ ਵਧੀਆ ਲੱਖੇ ਵੀਰ, ਇਹ ਲੋਕ ਸੱਚ ਸੁਣ ਨਹੀਂ ਸਕਦੇ, ਪੰਜਾਬੀ ਤੁਹਾਡੇ ਨਾਲ ਹਨ।

  • @ਰਾਜਨਪ੍ਰੀਤਸਿੰਘ

    ਬਾਈ ਲੱਖਾਂ ਵਧੀਆ ਕੰਮ ਕਰ ਰਿਹਾ ਹੈ ਪੰਜਾਬ ਦੇ ਲਈ ਲੋਕ ਲੱਤਾਂ ਨਾ ਖਿੱਚਣ

  • @gurchransingh5674
    @gurchransingh5674 Год назад +28

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਲੱਖਾ ਸਿਧਾਣਾ ਵੀਰ ਨਾਲ ਹਿੱਕ ਠੋਕ ਕੇ ਖੜੇ ਹਾ ਖੜੇ ਸੀ ਖੜੇ ਰਹਾਂਗੇ

  • @ManjitKaur-dj7mq
    @ManjitKaur-dj7mq Год назад +6

    ਲੱਖਾ ਸਿਧਾਣਾ ਜੀ ਜ਼ਿੰਦਾਬਾਦ ਮਾਂ ਬੋਲੀ ਪੰਜਾਬੀ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਲੱਖਾ ਸਿਧਾਣਾ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️🙏

  • @harpreetsingh-es7hd
    @harpreetsingh-es7hd Год назад +17

    ਬਿਲਕੁੱਲ ਸਹੀ ਕਿਹਾ ਲੱਖੇ ਵੀਰ।

  • @harbansbrar1946
    @harbansbrar1946 Год назад +5

    ਰਤਨ ਜੀ ਤੁਸੀਂ , ਵਧੀਆ ਪੱਤਰਕਾਰ ਹੋ , ਮੇਰੀ ਥੋਨੂੰ ਬੇਨਤੀ ਹੈ ਕਿ ਸਿੱਖਾਂ ਨੂੰ ਖਤਮ ਕਰਨ ਲਈ ਰਸਸ ਨੇ ਬਹੁਤ ਵੱਡੀ ਯੋਜਨਾ ਬਣਾ ਲਈ ਹੈ ਜੋ ਪਿੰਡਾਂ ਤੱਕ ਪਹੁੰਚ ਗਈ ਹੈ ,
    ਆਗਨਵਾੜੀ ਤੱਕ
    ਸਿਹਤ ਕੇਂਦਰ ਚ ਵਰਕਰਾਂ ਤੱਕ
    ਪਿੰਡਾਂ ਦੇ ਗੁਰੂ ਘਰਾਂ ਚ
    ਤਖਤਾ ਦੇ ਜਥੇਦਾਰਾਂ ਤੱਕ
    ਪੰਜ ਪਿਆਰਿਆਂ ਤੱਕ
    ਸੰਪਰਦਾਵਾਂ ਤੱਕ
    ਵੱਖ ਵੱਖ ਟਕਸਾਲਾਂ
    ਇੱਥੋਂ ਤੱਕ ਕਿ ਰਸਸ ਛੋਟੀਆਂ ਛੋਟੀਆਂ ਸਿੱਖ ਸੰਸਥਾਵਾਂ ਤੱਕ
    ਇੱਥੋਂ ਤੱਕ ਕਿ ਰਸਸ ਨੇ ਅਜਿਹੀ ਯੋਜਨਾ ਬਣਾ ਲਈ ਹੈ ਕਿ ਹਿੰਦੂ ਧਰਮ ਦਾ ਪ੍ਰਚਾਰ ਔਰਤਾਂ ਦੇ ਗਰਭ ਤੱਕ ਪੇਟ ਚ ਪਲ ਰਿਹਾ ਬੱਚਾ ਭਰੂਣ ਤੋਂ ਪੈਦਾ ਹੋਣ ਤੱਕ ਹਿੰਦੂ ਧਰਮ ਦਾ ਗਿਆਨ ਮਾਤਾ ਦੇ ਗਰਭ ਚ ਵੀ ਸੁਣੂਗਾ , ਜੇਕਰ ਸਿੱਖ ਲੀਡਰ , ਸਿੱਖ ਜੱਥੇਬੰਦੀਆ ਸਾਰੇ ਮੱਤਭੇਦ ਭੁੱਲਾਂਗੇ ਸਿੱਖਾਂ ਵਾਰੇ ਸੋਚੋ

  • @gurmitbrar6254
    @gurmitbrar6254 Год назад +10

    ਯਾਰ ਦਾਦੂ ਵੀ ਕੋਈ ਬੰਦਾ ਕੈਪਟਨ ਦੇ ਕਹੇਂ ਤੇ ਬੈਠੇ ਜਦੋਂ ਕਹਿ ਦਿੱਤਾ ਉਠ ਕੇ ਲੈਕੇ ਗੱਫ਼ੇ,, ਤੇ ਸਾਰੇ ਪੰਜਾਬ ਤੋਂ ਗਾਲਾਂ ਖ਼ਾਕੇ ਉਹ ਫਿਰਦਾ ਲੈਕੇ ਇਨਸਾਫ਼,, ਲੱਖਾਂ ਸਿਧਾਣਾ ਜਿੰਦਾਬਾਦ 💪👌👌🙏🏽

  • @harbansbrar1946
    @harbansbrar1946 Год назад +4

    ਲੱਖੇ ਦੀ ਗੱਲ ਅਰਬ ਰੁਪਏ ਦੀ ਹੈ ਬਾਹਰ ਇੱਥੇ ਕੁਛ ਨਹੀਂ ਹੈ ਦਿਨ ਰਾਤ ਕੰਮ ਕਰਨਾ ਪੈਦਾ ਤੀਜੀ ਪੀਹੜੀ ਸਿੱਖਇਜਮ ਤੇ ਪੰਜਾਬੀਪਣ ਖਤਮ ,
    ਹਾਂ ਜੇਕਰ ਜਿਹੜੇ ਪੰਜਾਬ ਚੋਂ ਜਾਂਦੇ ਹਨ ਉਹੀ ਪੰਜਾਬੀ ਹਨ ਪਰ ਜੰਮੇ ਪੰਜਾਬੀ ਨਹੀਂ ਹਨ ਨਾ ਸਿੱਖ ਹਨ
    ਪੰਜਾਬ ਵਰਗਾ ਰਹਿਣ ਸਹਿਣ ,
    ਧਰਤੀ
    ਵਾਤਾਵਰਣ
    ਖੁੱਲਾਂ ਮਾਹੌਲ
    ਰੁੱਤਾਂ
    ਸੰਸਾਰ ਚ ਕਿਤੇ ਵੀ ਨਹੀਂ
    ਸੋ ਪੰਜਾਬੀ ਬਾਹਰ ਜਾਣ ਜੀਅ ਸਦਕੇ ਪਰ ਪੈਸੇ ਕਮਾਕੇ ਵਾਪਿਸ ਪੰਜਾਬ ਆ ਜਾਣ
    ਸਬਰ ਕਰੋ ਸਬਰ ਚ ਹੀ ਮਹਾਨਤਾ ਹੈ

  • @deepkaur8832
    @deepkaur8832 Год назад +23

    ਲੱਖਾ ਜੀ ਤੁਸੀ ਆਪਣਾ ਖਿਆਲ ਰੱਖਿਆ ਕਰੋ🙏🙏

    • @deepkaur8832
      @deepkaur8832 Год назад +1

      ਜੀ ਧੰਧਬਾਦ ਟਿੱਪਣੀ ਪਸੰਦ ਕਰਨ ਲੲਈ🙏

    • @karantkadmehkma775
      @karantkadmehkma775 Год назад

      Tu rkh la ja

    • @deepkaur8832
      @deepkaur8832 Год назад

      @@karantkadmehkma775 🐑

  • @manpreetkaurmk
    @manpreetkaurmk Год назад +4

    Thank u Rattan veer,Lakha Sidhana nal gal bat tussi bohot partakh ho k kitti,Lakha Sidhana sacha banda

  • @goldymangat468
    @goldymangat468 Год назад +11

    ਵੈਰੀ ਗੁੱਡ ਲੱਖਾ ਵੀਰ

  • @gurmindersingh4579
    @gurmindersingh4579 Год назад +14

    Lakha singh bai good 🙏🙏🙏

  • @sukhwantkhattra6981
    @sukhwantkhattra6981 Год назад +14

    ਲੱਖੇ ਜਿਉਂਦਾ ਰਹਿ ਛੋਟੇ ਵੀਰ ।

  • @makhankalas660
    @makhankalas660 Год назад +6

    ਸੱਚੀਆ ਗੱਲਾ ਨੇ ਲੱਖੇ ਬਾਈ ਦੀਆ

  • @mrvickykaranjot8772
    @mrvickykaranjot8772 Год назад +2

    ਲੱਗੇ ਬਾਈ ਕਦੇ ਨਾ ਕਦੇ ਲੋਕਾਂ ਨੂੰ ਸਮਝ ਆਓ ਪਰ ਉਦੋਂ ਬਹੁਤ ਦੇਰ ਹੋ ਚੁੱਕੀ। ਹੋਵੇ ਗੀ ਫੇਰ ਪਛਤਾਵੇ ਬਿਨਾਂ ਕੁੱਝ ਹੱਥ ਨਹੀਂ ਆਉਣਾ

  • @BhupinderSingh-kf2ng
    @BhupinderSingh-kf2ng Год назад +2

    ਬਿਲਕੁਲ ਸਹੀ ਗਲਾ ਕੀਤੀਆ ਲਖੇ ਬਾਈ ਨੇ ਸਰਕਾਰਾਂ ਪੰਜਾਬ ਦਾ ਬੇੜਾ ਗਰਕ ਕਰਨ ਤੇ ਲੱਗੀ ਚਾਹੇ ਬਾਦਲ ਸਰਕਾਰ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਬੀਜੇਪੀ ਚਾਹੇ ਝਾੜੂ ਪਾਰਟੀ ਹੋਵ ਇਹਨਾਂ ਬਾਦਲਾ ਕੰਜਰਾ ਨੇ ਗੁਰੂਆਂ ਦੇ ਧੋਤੀਆਂ ਪੁਆ ਦਿੱਤੀੇ ਬਚਾ ਲਉ ਪੰਜਾਬ ਨੂੰ ਇੱਕ ਝੰਡੇ ਥੱਲੇ ਇਕੱਠੇ ਹੋ ਜਾਉ ਮੈਂ ਹਰਿਆਣਾ ਤੋਂ ਲੱਥੇ ਬਾਈ ਦਾ ਧੰਨਵਾਦ ਕਰਦਾਂ

  • @ManjitKaur-dj7mq
    @ManjitKaur-dj7mq Год назад +2

    ਤੁਸੀ ਬਿਲਕੁਲ ਠੀਕ ਕਹਿ ਰਹੇ ਹੋ ਲੱਖਾ ਸਿਧਾਣਾ ਜੀ ਤੁਸੀ ਬਿਲਕੁਲ ਸੱਚੀਆ ਗੱਲਾ ਕਰ ਰਹੇ ਹੋ ਜੋ ਇਹ ਗੱਲਾ ਕਈਆ ਲੋਕਾ ਨੂੰ ਚੁਭਦੀਆਂ ਹਨ ਲੱਖਾ ਸਿਧਾਣਾ ਜੀ ਲੋਕਾ ਨੂੰ ਸੱਚ ਸੁਣਨਾ ਪਸੰਦ ਨਹੀ ਹਨ ਲੱਖਾ ਸਿਧਾਣਾ ਜੀ ਤੁਸੀ ਫਿਕਰ ਨਹੀ ਕਰਨਾ ਪੂਰੇ ਪੰਜਾਬ ਦੇ ਲੋਕ ਤੁਹਾਡੇ ਨਾਲ ਹਨ ਲੱਖਾ ਸਿਧਾਣਾ ਜੀ ਤੁਸੀ ਆਪਣਾ ਖਿਆਲ ਰੱਖਣਾ ਤੇ ਧਿਆਨ ਨਾਲ ਰਿਹਾ ਕਰੋ ਇੱਥੇ ਦੁਨੀਆ ਬਹੁਤ ਖ਼ਰਾਬ ਹੈ ਤੁਸੀ ਕਿਸੇ ਤੇ ਵੀ ਯਕੀਨ ਨਹੀ ਕਰਨਾ ਤੁਸੀ ਹਮੇਸ਼ਾ ਹੱਕ ਸੱਚ ਦੀ ਗੱਲ ਕਰਦੇ ਹੋ ਲੱਖਾ ਸਿਧਾਣਾ ਜੀ ਤੁਸੀ ਇੱਕ ਸੱਚੇ ਤੇ ਇਮਾਨਦਾਰ ਹੋ ਤੁਸੀ ਪੰਜਾਬ ਦੇ ਹੀਰੋ ਹੋ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️❤️🙏

  • @johndhillon99
    @johndhillon99 Год назад +3

    lakha bai punjab da put , punjab nu jagruk kar reha . full support lakhe bai .❤

  • @Jatt3616
    @Jatt3616 Год назад +9

    Lakha Sidhana Jindabad

  • @GurmeetSingh-oc1sn
    @GurmeetSingh-oc1sn Год назад +5

    ਮੁਕਦੀ ਗੱਲ ਸਿਰਫ਼ ਤੇ ਸਿਰਫ਼ ਖਾਲਸਾ ਰਾਜ 🙏🙏🌹🌹

  • @GurinderpalsinghBawa
    @GurinderpalsinghBawa Год назад

    ਲੱਖਾਂ ਸਿਧਾਣਾ ਜਿਦਾਵਾਦ ਲਵ ਯੂ ਵਾਈ ਜਿਊਂਦਾ ਵਸਦਾ ਰਹਿ ਪਰਮਾਤਮਾ ਤੈਨੂੰ ਹਮੈਸਾ ਹੀ ਚੜਦੀ ਕਲਾ ਵਿੱਚ ਰੱਖੇ ❤

  • @kuldepkalyan2590
    @kuldepkalyan2590 Год назад +13

    Lakha 22 zindabad 💪❤️

  • @guriqbalsingh3824
    @guriqbalsingh3824 Год назад +2

    ਵੀਰ ਪੱਖੇ ਬਾਈ ਨੂੰ ਸਪੋਟ ਮੰਨੋ ਆ ਬਾਈ ਨਾਲ ਜਾ ਕੇ ਖੜਨਾ ਪੈਣਾ ਏ

  • @jaskarndhillon181
    @jaskarndhillon181 Год назад +5

    Jihnu eha gallan nhi samj aauondiya ..oh kannd ch sir maro.. waheguru chardi kla vich lakha bhaji nu

  • @mehaksandhu3552
    @mehaksandhu3552 Год назад +5

    ਸਹੀ ਗੱਲ

  • @raghwinderbhangu8207
    @raghwinderbhangu8207 Год назад +1

    ਬਾਈ ਹੱਕ ਸੱਚ ਦੀ ਗੱਲ ਵਿਰਲੇ ਨੇ ਉਂਨਾਂ ਵਿੱਚ ਲੱਖਾ ਵੀਰ ਸਾਰਿਆ ਨਾਲ਼ੋਂ ਉਪਰਲੇ ਸਥਾਨ ਤੇ ਆ ਜਿਉਂਦਾ ਰਹਿ ਬਾਈ ਪ੍ਰਮਾਤਮਾ ਤੈਨੂੰ ਲੰਮੀ ਤੇ ਤੰਦਰੁੱਸਤੀ ਵਾਲੀ ਜ਼ਿੰਦਗੀ ਦੇਵੇ 🙏

  • @jaswantdhaliwal2041
    @jaswantdhaliwal2041 Год назад +3

    ਲੱਖਾ ਸਿਧਾਣਾ ਵੀਰ ਬਿਲਕੁਲ ਸਹੀ ਗੱਲਾਂ ਕਰਦਾ

  • @karanbajwa2750
    @karanbajwa2750 Год назад +3

    He is absolutely right about everything in this interview

  • @karamjitgill7844
    @karamjitgill7844 Год назад

    ਲੱਖੇ ਵੀਰ ਤੇਰੀ ਸੋਚ ਨੂੰ ਕੋਟ ਕੋਟ ਪ੍ਰਣਾਮ ਹੈ ਜੀ ਬਹੁਤ ਸੂਝਵਾਨ ਸੋਚ ਦਾ ਮਾਲਕ ਹੈ ਵੀਰ ਜੀ ਇੱਕ ਇੱਕ ਗੱਲ ਦਾ ਕੋਈ ਮੂਲ ਨੀ ਹੈ

  • @gurpreetbrar1133
    @gurpreetbrar1133 Год назад +5

    ਇੱਕ ਇੱਕ ਗੱਲ ਚ ਦੱਮ ਹੈ,

  • @karansandhu6623
    @karansandhu6623 Год назад +5

    Waheguru g mhr rkhn lakhe veer te

  • @sewaksidhu4818
    @sewaksidhu4818 Год назад +13

    Lakha jindabad

  • @sukhwantkhattra6981
    @sukhwantkhattra6981 Год назад +4

    ਲੱਖਾ ਇੱਕੋ ਇੱਕ ਕੋਹੇਨੂਰ ਹੀਰਾ ਹੈ ਪੰਜਾਬ ਦਾ ਦਾਦੂਵਾਲ ਕੌਣ ਹੈ ਉਹਨੂੰ ਸਭ ਜਾਣਦੇ ਹਨ ਬਰਗਾੜੀ ਮੋਰਚਾ ਵੇਚਣ ਵਾਲੇ ਨੂੰ ਸਭ ਨੂੰ ਪਤਾ ਹੈ ਲੱਖੇ ਤੂੰ ਫਿਕਰ ਨਾ ਕਰੀਂ ਇਹਨਾਂ ਨੂੰ ਭੌਂਕਣ ਦੇ ।

  • @preetains1171
    @preetains1171 Год назад +14

    Punjab punjabi Zindabad Zindabad

  • @vanindersinghhundal9495
    @vanindersinghhundal9495 Год назад

    Very intelectual person Bai Lakha Sidhana...very important issues of state are discussed and brought up in publis domain through this interview...he has a valid point on each statement he issues in press or on stage and had addressed people logically.i think he really is worried about youth,Punjabi boli,education, regional and cultural situation of Punjab currently...this man need support from youth and Sikh scholars and intelectuals...so that the problems could be addressed properly..keep it up Lakha Bai ji ...i support u.

  • @JaswantSingh-sw9qi
    @JaswantSingh-sw9qi Год назад +4

    ਜੋ ਲੱਖੇ ਨੂੰ ਅੱਤਵਾਦੀ ਲਾਈਨ ਦਾ ਬੰਦਾ ਦਸਦੇ ਨੇ ਓ ਪ੍ਰਚਾਰਕ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਦੇਖਣ ਕੇ ਉਹ ਆਪ ਕਿਸ ਕਿਸਮ ਦੇ ਕੰਮ ਕਰਦੇ ਸਨ। ਲੋਕ ਸਭ ਜਾਣਦੇ ਹਨ।

  • @AmandeepSingh-ul9mz
    @AmandeepSingh-ul9mz Год назад +6

    ਲੱਖਾ ਜਿੰਦਾਬਾਦ

  • @jugrajsohi279
    @jugrajsohi279 Год назад +4

    ਬਾਈ ਬਿਲਕੁਲ ਚਿੱਟੀ ਸੂਆਕ ਆ 👌👍

  • @deepkaur8832
    @deepkaur8832 Год назад +6

    ਲੱਖਾ ਸਿਧਾਣਾ ਜਿੰਦਾਬਾਦ💪💪

    • @deepkaur8832
      @deepkaur8832 Год назад

      ਜੀ ਧੰਨਬਾਦ ਟਿੱਪਣੀ ਪਸੰਦ ਕਰਨ ਲੲਈ🙏

  • @SukhchainSingh-re1io
    @SukhchainSingh-re1io Год назад +2

    Je ajj bai #deepsidhu v jeonda hunda ta gal hor honi c😢😢❣️❣️

  • @preetpalsingh1557
    @preetpalsingh1557 Год назад +3

    Lakhe veer bahut vadhia vichar kiti

  • @kiranpalsingh2708
    @kiranpalsingh2708 Год назад +2

    ਲੱਖੇ ਦਾ ਸਹੀ ਮੁੱਦਿਆਂ ਤੇ ਸਾਥ ਦੇਣਾ ਚਾਹੀਦਾ ਹੈ, ਗਲਤ ਬੰਦੇ ਦੀ ਫੋਟੋ ਜਥੇਦਾਰ ਨਾਲ ਨਹੀਂ ਹੋਣੀ ਚਾਹੀਦੀ, ਪਰ ਲੱਖੇ ਨੂੰ ਭੁਲੇਖਾ ਲੱਗਿਆ, ਉਹ ਪੰਜ ਪਿਆਰਿਆਂ ਦੀ ਫੋਟੋ ਨਹੀਂ ਸੀ, ਗਲਤੀ ਮੰਨ ਲੈਣੀ ਚਾਹੀਦੀ ਹੈ !

  • @karamjitgill7844
    @karamjitgill7844 Год назад

    ਲੱਖੇ ਬਾੲੀ ਅਸੀਂ ਤੇਰੇ ਨਾਲ ਐ ਕੋਈ ਗੱਲ ਨੀ ਵੀਰ ਤੁਸੀਂ ਆਮ ਲੋਕਾਂ ਦੀ ਆਵਜ ਹੋ

  • @mrgifty1735
    @mrgifty1735 Год назад

    ਬਹੁਤ ਵਧੀਆ ਗੱਲਬਾਤ 👍🏻

  • @babbudhaliwal4817
    @babbudhaliwal4817 Год назад

    ਲੱਖੇ ਵੀਰ ਸਲਾਮ ਆ ਤੇਰੀ ਸੋਚ ਨੂੰ

  • @cookwithkamal8864
    @cookwithkamal8864 Год назад +5

    ਲਖੇ ਵੀਰ ਸਿਖ ਕੌਮ ਵਿਚ ਗਦਾਰ ਬਹੁਤ ਵਧ ਗਏ ਭੁਲ ਗਏ ਦਸ਼ਮੇਸ਼ ਦੀ ਕੁਰਬਾਨੀ ਆਪਾ ਕਿਸ ਦੇ ਵਿਚਾਰੇ ਪਰ ਗਦਾਰ ਛਡਣਾ ਨਹੀ

  • @BhupinderSingh-kf2ng
    @BhupinderSingh-kf2ng Год назад +1

    ਸਾਰੇ ਪੰਜਾਬ ਦੇ ਭਰਾ ਲੱਥੇ ਬਾਈ ਦਾ ਸਾਥ ਦੇਵੋ

  • @varindersohivarindersohi4342
    @varindersohivarindersohi4342 Год назад +1

    ਲੱਖਾ ਸਿਧਾਣਾ ਵੀਰ ਜਿੰਦਾਬਾਦ

  • @mr.khehra8721
    @mr.khehra8721 Год назад +3

    ਬਿਲਕੁਲ ਠੀਕ ਆ cm ਮਾਨ ਬਾਰੇ
    ਚੱਕਦੇ ਫੱਟੇ ਐ ਕਰਦੇ ਊ ਕਰਦੇ

  • @Defaulter_Munda
    @Defaulter_Munda Год назад +5

    ਨਿਹੰਗ ਨੇ ਜਿਸਦੀਆਂ ਦੋਵੇ ਬਾਂਹ ਵੱਢਿਆ ਓਹ ਕੇੜਾ ਕਿਸੇ ਮਾਂ ਦਾ ਪੁੱਤ ਨਹੀ ਸੀ
    ਭਾਵੇਂ ਉਹ ਨੌਜਵਾਨ ਗਾਣੇ ਬਜਾ ਰਹੇ ਸੀ ਤਾਂ ਉਹ ਪੁਲਿਸ ਨੂੰ ਬੁਲਾਉਂਦਾ ਓਹਨਾ ਦੀ ਵੀਡਿਉ ਬਣਾ ਕੇ ਅਕਾਲ ਤਖਤ te suchna ਦਿੰਦਾ
    ਓਹਨੂੰ ਕਿਸਨੇ ਇਹ ਕਿਹਾ ਸੀ ਕਿ ਗੁੰਡਿਆਂ ਵਾਂਗ ਓਹਦੇ ਟਰੈਕਟਰ ਤੇ speaker te ਅਟੈਕ ਕਰੇ
    ਓਸ ਨੌਜਵਾਨ ਤੇ ਹਮਲਾ ਕਰੇ
    ਓਹ ਨਿਹੰਗ ਨਹੀਂ ਗੁੰਡਾ ਸੀ
    ਓਹਨੂੰ ਉਹਦੀ ਕਰਨੀ ਦਾ ਫਲ ਮਿਲਿਆ
    ਏਕ ਪਾਸੇ ਦੀ ਗੱਲ ਸੁਣ ਕੇ ਫੈਸਲਾ ਨਾ ਕਰੋ
    ਦੋਵੇ ਪਖ ਦੇਖੋ
    ਵਾਹਿਗੁਰੂ ਜੀ 🙏🙏🙏

    • @lakhycheema7566
      @lakhycheema7566 Год назад +1

      Bai Yrr main vi dekhi video.... Ehna lai koi kanoon nii........ Jee aglee ne sahmnio hmla krta oh issue bangya.... Ohna mundia Te vi jaanleva hmla hoya agla vi agioo hamlawar hogya....baki gundahardi shuru Enaa hi kte pehla

    • @Astaad-video241
      @Astaad-video241 Год назад

      Sahi gal h

  • @nrivirknbd5008
    @nrivirknbd5008 Год назад +5

    Well done Lakhe 22

  • @ParamjitSingh-ok8he
    @ParamjitSingh-ok8he Год назад

    ਪੱਤਰਕਾਰ ਸਾਹਿਬ ਦੇ ਸਵਾਲਾਂ ਚ ਗਹਿਰਾਈ ਘੱਟ ਹੈ। ਲੱਖਾ ਸਿਧਾਣਾ ਬਹੁਤ ਗਹਿਰ ਗੰਭੀਰ ਮੁੱਦਿਆਂ ਤੇ ਚਰਚਾ ਕਰ ਰਿਹਾ ਹੈ।

  • @simeranbrar
    @simeranbrar Год назад

    ਗੱਲਾਂ ਵੀਰ ਜੀ ਤੁਹਾਡੀਆਂ ਸੱਚੀਆਂ ਨੇ ਪਰ ਅੰਧ ਭਗਤਾਂ ਨੂੰ ਸੱਚ ਹਜ਼ਮ ਨਹੀਂ ਹੁੰਦਾ! ਤੁਹਾਡੀਆਂ ਸੱਚੀਆਂ ਗੱਲਾਂ ਇਹਨਾਂ ਅੰਧ ਭਗਤਾਂ ਨੂੰ ਕੌੜੀਆਂ ਲੱਗਣੀਆਂ ਨੇ! ਪਰ ਪੰਜਾਬ ਦੇ ਜੋ ਮੁੱਦੇ ਤੁਸੀਂ ਚੁੱਕ ਰਹੇ ਹੋ ਇਹ ਮਸਲੇ ਬਹੁਤ ਗੰਭੀਰ ਨੇ! ਇਸ ਬਾਰੇ ਸਾਰੇ ਪੰਜਾਬੀਆਂ ਨੂੰ ਠੰਡੇ ਦਿਮਾਗ ਨਾਲ ਬੈਠ ਕੇ ਸੋਚਣਾਂ ਚਾਹੀਦਾ ਹੈ! ਪ੍ਰਵਾਸ ਦਾ ਰੁਝਾਨ ਬੰਦ ਕਰਨਾ ਚਾਹੀਦਾ ਹੈ

  • @darshansingh591
    @darshansingh591 Год назад +3

    Good Lakha sidhana zindabad

  • @hdhebhdjs4597
    @hdhebhdjs4597 Год назад +2

    Asi sab lakhe naal sehmat ha

  • @harpreeygosal1265
    @harpreeygosal1265 Год назад +5

    Good job

  • @gillmanpreetsingh1990
    @gillmanpreetsingh1990 Год назад

    ਜਿਉਂਦਾ ਵਸਦਾ ਰਹਿ ਵੀਰ ਲੱਖਾ,

  • @Japnoor31
    @Japnoor31 Год назад +1

    Lakhaa vir jindabaad lakhaa vir ik vaag maraa jaan da dyaa g th jaan toon bad k la v laa gaa hat ch sab kug haa ..........

  • @Nmnshorts19
    @Nmnshorts19 Год назад +4

    Punjab.da.sacha.nojawan.ahgu.h.sanu.bhai.g.te.maan.h.🙏🙏🙏🙏🙏.from.s.s.cheema.

  • @Punjabimadechannel
    @Punjabimadechannel Год назад +3

    Jeonda reh lkhe veer

  • @singhjaswinder6092
    @singhjaswinder6092 Год назад +3

    Lakha veer sai aa

  • @gagandeepsingh5760
    @gagandeepsingh5760 Год назад +1

    Y Lakhaa Sidhana jindawadh

  • @beantsinghbeantsingh2697
    @beantsinghbeantsingh2697 Год назад

    Sahi keha ji

  • @13.Waraich
    @13.Waraich Год назад +1

    Lakha bai ghaint a 👍🙏🙏🙏

  • @jaswindersinghsohi1762
    @jaswindersinghsohi1762 Год назад +5

    ਵੀਰ ਲੱਖੇ ਬਹੁਤ ਬਹੁਤ ਸਚੁ

  • @avinderkaur829
    @avinderkaur829 Год назад +1

    ਲੋਕਾਂ ਨੂੰ ਰੋਟੀ ਦਾ ਫ਼ਿਕਰ ਪਿਆ ਧਰਮ ਸਾਡਾ ਨਿਜੀ ਹੈ ਆਉ ਮੈਂ ਦਸ਼ਾ

  • @AmarjeetSingh-cg5gk
    @AmarjeetSingh-cg5gk Год назад

    ਆਜੇ ਵੀ ਵੇਲਾ ਹੈ ਲੱਖੇ ਨੂੰ ਅੱਗੇ ਲਾਓ ਜੇ ਜੁਰਤ ਨਾਲ ਗੱਲ ਕਰਨੀ ਪੰਜਾਬ ਨੂੰ ਬਚਾਉਣਾ ਹੈ ਤਾਂ

  • @RaviRavi-ij9zh
    @RaviRavi-ij9zh Год назад +1

    ਰਤਨ ਜਿਹੜੇ ਸਵਾਲ ਲੱਖੇ ਨੂੰ ਕਰਦਾ ਕੀ ਰਤਨ sgpc ਦੇ ਪਰਬੰਦਕਾਂ ਨੂੰ ਕਰੂਗਾ?

  • @gurjeetsrangurjeetsran7548
    @gurjeetsrangurjeetsran7548 Год назад

    ਲੱਖਾ ਵੀਰ ਜਿੰਦਾਬਾਦ

  • @CanadaKD
    @CanadaKD Год назад +4

    Good program

  • @jatindergill2871
    @jatindergill2871 Год назад +1

    Lakha good Brothers

  • @SukhwinderSingh-jb2oy
    @SukhwinderSingh-jb2oy Год назад +4

    Lakha sidana good

  • @MandeepSingh-jb2ft
    @MandeepSingh-jb2ft Год назад +1

    Lakha veer zindabaad ❤❤❤❤❤❤❤❤❤

  • @kulwant_singh47
    @kulwant_singh47 Год назад

    ਗੱਲ ਇਹ ਨਹੀਂ ਕਿ ਕੌਣ ਕਿਹੜੇ ਧਰਮ ਵਿੱਚ ਜਾ ਰਿਹਾ ਹੈ ਗੱਲ ਇਹ ਹੈ ਕਿ ਸਟੇਟ ਨੂੰ ਸਿੱਧੇ ਮੱਥੇ ਕੌਣ ਟੱਕਰਦਾ ਹੈ

  • @ranasidhu3219
    @ranasidhu3219 Год назад +2

    Rattan vir g di ik gal bhut vadhiya h g....koi vi sawal krda bilkul sidda krda h.....marra bnda ahna nu introvie ni de sakda g

  • @MeharSinghpannu
    @MeharSinghpannu Год назад +1

    Ratan talk ❤👍🏻🙏🏻🎥

  • @gill4158
    @gill4158 Год назад

    Sach te shi gla

  • @JaspreetSingh-gs8yo
    @JaspreetSingh-gs8yo Год назад +1

    Balle lakha bai schiya GALLN

  • @singhjasvir5370
    @singhjasvir5370 Год назад +1

    Lakha wmk gbu ✍️🤘👍👌🙏

  • @gurindersingh9093
    @gurindersingh9093 Год назад +1

    Shai keha bai g

  • @jashpalsingh1875
    @jashpalsingh1875 Год назад +6

    ਲੱਖਾ ਬਾਈ ਸਹੀ ਕਹਿ ਰਿਹਾ ਚਿੱਟੀ ਸਿਉਂਕ ਨੇ ਕੌਮ ਦਾ ਬਹੁਤ ਘਾਣ ਕੀਤਾ ਹੈ।ਸਿੱਖੋ ਜਾਗ ਜਾਓ

  • @JasjitSingh-k
    @JasjitSingh-k Год назад +1

    Sahi gal a lakhe bai di.Book V Likhe a Kulbir Singh Kaura.Ke Sikh V Niglya Gya ❤❤❤❤

  • @Jasbirsingh-tz6tz
    @Jasbirsingh-tz6tz Год назад +3

    🙏🙏

  • @sarabjeetsidhu8515
    @sarabjeetsidhu8515 Год назад

    ਬਾਈ ਮੈਂ ਅੱਗੇ ਵੀ ਕਈ ਵਾਰ ਨੋਟ ਕੀਤਾ ਤੁਸੀਂ ਲੱਖਾ ਸਿੰਘ ਸਿਧਾਣਾ ਕਿਉਂ ਕਹਿੰਦੇ ਓ, ਤੁਸੀਂ ਲੱਖੇ ਵੀਰ ਦਾ ਪੱਕਾ ਨਾਂ ਲਿਆ ਕਰੋ,ਪੱਕਾ ਨਾਂ ਲੈ ਕੇ ਸਿੰਘ ਕਹਿ ਕੇ ਪਿੱਛੇ ਲੱਖਾ ਸਿਧਾਣਾ ਕਹਿ ਦਿਆ ਕਰੋ ਜੀ। ਧੰਨਵਾਦ

  • @Baljinderbring
    @Baljinderbring Год назад +3

    ❤❤❤❤❤

  • @malaysiapunjabisingh
    @malaysiapunjabisingh Год назад +2

    ਨਿਰਮਲੇ ਪਹਿਲਾਂ ਆਲੇ ਨੀ ਹੁਣ ਕੱਛਹਇਰਏ ਵੀ ਲਾਹ ਦਿੱਤੇ ਇਹਨਾਂ ਨੇ ਗੱਲਾਂ ਸਿੱਖੀ ਦੀਆਂ

    • @harsimransingh8986
      @harsimransingh8986 Год назад

      @@jyotijot3303 Tusi lakhe sidhane toh help lwo oh 22 de bahut ngos naal link haga
      Oh tuhadi madad kr skda

  • @jotulidran1848
    @jotulidran1848 Год назад +4

    ਪੰਜਾਬੀਓ ਜਾਗ ਜਾਓ 🙏🏻🙏🏻

  • @ਗੁਰਪ੍ਰੀਤਸਿੰਘ-ਚ5ਧ

    Lakha veer Punjab da anthak jodha

  • @HarjinderSINGH-gh6hr
    @HarjinderSINGH-gh6hr Год назад +6

    ਲੱਖਾ ਵੀਰ, ਇਹਨੂੰ ਪੱਤਰਕਾਰ ਨੂੰ ਦੱਸ ਕਿ ਅਸੀਂ ਤਾਂ ਘੋਨ ਮੋਨ ਆ, ਸਾਨੂੰ ਇਹ ਭੇਡਾਂ ਦਸਦੇ ਆ ਤੇ ਕੇਸਾਧਾਰੀਆਂ ਨੇ ਕਿਹੜਾ ਮਾਰਕਾ ਮਾਰ ਲਿਆ ਸੰਤਾਂ ਨੂੰ ਛੱਡ ਕੇ..?? ਜਿੰਨੇ ਭੜਾਕੇ ਪਾਏ ਐ ਸਾਰੇ ਮੋਨਿਆਂ ਨੇ ਹੀ ਪਾਏ ਆ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਦਿਲਾਵਰ ਸਿੰਘ, ਭਾਈ ਤਾਰਾ, ਭਾਈ ਸਤਵੰਤ ਸਿੰਘ, ਭਾਈ ਬਿਅੰਤ ਸਿੰਘ, ਭਾਈ ਕੁੱਕੀ, ਭਾਈ ਜਿੰਦਾ, ਭਾਈ ਸੁੱਖਾ, ਸਾਰੇ ਮੋਨਿਆਂ ਨੇ ਹੀ ਕੰਮ ਕੀਤੇ ਐ, ਭਾਵੇਂ ਕਿ ਬਾਅਦ ਵਿਚ ਇਹਨਾਂ ਨੇ ਕੇਸਾਧਾਰੀ ਹੋ ਕੇ ਗੁਰੂ ਦੇ ਸਿੰਘ ਸਜੇ ! ਤੇ ਫੇਰ ਤੁਸੀਂ ਕੇਸਾਂ ਧਾਰੀਆਂ ਨੇ ਕੀ ਸੇਵਾ ਨਿਵਾਹੀ ਐ ..?? ਇਹ ਗੱਲਾਂ ਨਾ ਕਰੋ! ਕੇਸਾਧਾਰੀ ਤੇ ਅੰਮ੍ਰਿਤਧਾਰੀ ਸਾਡੇ ਬਹੁਤ ਹੀ ਸਤਿਕਾਰ ਯੋਗ ਵੀਰ ਹਨ ! ਸਾਨੂੰ ਕੌਮ ਨੂੰ ਇੱਕ ਹੋਣ ਦੀ ਲੋੜ ਹੈ! ਮੋਨੇ ਬਰਾਵਾ ਦੀ ਐਨੀ ਵੀ ਬੇਇਜਤੀ ਨਾ ਕਰੋ!
    🙏👍

  • @jassadhaliwal7308
    @jassadhaliwal7308 Год назад

    Lakha sidhana bai good insaan aaa

  • @skandar657
    @skandar657 Год назад +1

    Good bai

  • @jasdeepsingh7745
    @jasdeepsingh7745 Год назад

    Lakhan Sidhana is great great Zidabad g

  • @SandhuSaab-py7ki
    @SandhuSaab-py7ki Год назад

    Lakha doing a good job for Punjab💪💪🦬

  • @angrejsingh5347
    @angrejsingh5347 Год назад +4

    👍👍💯💯👍👍

  • @Basra4458
    @Basra4458 Год назад +1

    ਪੰਜਾਬੀਓ ਬੰਦੇ ਦੇ ਮਰਨ ਤੋਂ ਪਹਿਲਾਂ ਉਸ ਨਾਲ਼ ਖੜ੍ਹਨਾ ਸਿੱਖੀਏ 🙏🙏